THARKI BABAA 163 || ਠਰਕੀ ਬਾਬਾ 163 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 13 ม.ค. 2025
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, Sony , kalo , jassi ,sweeti ,kato ,
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 666

  • @Brarsab6888
    @Brarsab6888 วันที่ผ่านมา +95

    ਕਿਹੜਾ ਕਿਹੜਾ ਚਾਹੁੰਦੇ ਵੀ ਕਾਲੇ ਦੇ ਖੁੰਡੇ ਪੈਣੇ ਚਾਹੀਦੇ ਐ ਕੇਰਾ😂🎉

  • @janibrar1049
    @janibrar1049 2 วันที่ผ่านมา +120

    ਅੱਜ ਤਾ ਮੂਰਤੀ ਨੇ ਸਟੈਂਡ ਲੈ ਲਿਆ 👌🏻

    • @preetmander2143
      @preetmander2143 วันที่ผ่านมา +2

      ਸਟੈਂਡ ਤਾਂ ਲੈ ਲਿਆ ਲੰਨ ਪਤਾ ਨੀ ਕਿੱਦਣ ਲਉ😅

    • @kuldeepsinghsahota3999
      @kuldeepsinghsahota3999 วันที่ผ่านมา

      😂​@@preetmander2143

    • @janibrar1049
      @janibrar1049 วันที่ผ่านมา

      ਜਿੱਦਣ ਮੂਰਤੀ ਦੀ ਲੈ ਲਈ ਉਹ episode ਤਾ ਵਾਰ ਵਾਰ ਦੇਖਾ ਗੇ

    • @bobsingh9114
      @bobsingh9114 วันที่ผ่านมา

      @@preetmander2143😅😅😅😅

  • @chaudharymohit-c4x
    @chaudharymohit-c4x 2 วันที่ผ่านมา +212

    ਮੱਘਰ ਬਾਈ ਕਾਲੇ ਦੀ ਧੌਣ ਮਰੋੜ ਯਾਰ ਇੱਕ ਵਾਰ

    • @mani-df4hy
      @mani-df4hy 2 วันที่ผ่านมา +1

      😂😂

    • @pb03wale61
      @pb03wale61 2 วันที่ผ่านมา +6

      ਸਹੀ ਆ

    • @pinka_jhajj
      @pinka_jhajj 2 วันที่ผ่านมา +3

      Koi na chd guse nu

    • @Panjab_channel
      @Panjab_channel วันที่ผ่านมา

      😂 😂 😂 😂

    • @All-roundervideos890
      @All-roundervideos890 วันที่ผ่านมา +1

      Java shi gal a

  • @rinkubange1518
    @rinkubange1518 2 วันที่ผ่านมา +63

    ਸਵੀਟੀ ਦੀ ਐਕਟਿੰਗ ਸਭ ਤੋਂ ਬੈਸਟ ਆ 🎉

  • @harmeshbsf689
    @harmeshbsf689 วันที่ผ่านมา +31

    ਮੱਘਰ ਤੇਰੀ ਰੀਸ ਕੋਈ ਨਹੀਂ ਕਰ ਸਕਦਾ ਨਾਲੇ ਕਾਲਾ ਯੂਪੀ ਵਾਲਾ ਸੀ sira ਐਕਟਿੰਗ ਕਰਦਾ

  • @Manindersingh-l1n
    @Manindersingh-l1n วันที่ผ่านมา +28

    ਇਹ ਹੈ ਮਲਵਈ ਸੱਭਿਆਚਾਰ ਜਿਉਂਦਾ ਰਹੋ ਪੰਜਾਬੀਓ ❤

  • @diljitboss156
    @diljitboss156 2 วันที่ผ่านมา +50

    ਉਹ ਅੱਜ ਦਾ ਮਜ਼ਾ ਆ ਗਿਆ ਬਈ 😂😂

  • @manjass2022
    @manjass2022 วันที่ผ่านมา +10

    ਮੂਰਤੀ ਦਿਲੋ ਪਿਆਰ ਕਰਦੀ ਆ ਮੱਘਰ ਨੂੰ 👌👌👌

  • @BhagwanSingh-q9o
    @BhagwanSingh-q9o วันที่ผ่านมา +19

    ਅੱਜ ਤਾਂ ਮੱਘਰ ਨੇ ਸਿਰਾ ਲਾਤਾ 👍👍

  • @PalaAULAKH
    @PalaAULAKH 2 วันที่ผ่านมา +37

    ਮੱਘਰਾ ਕਾਲਾ ਤੇਰਾ ਜੋੜਾਂ ਚ ਬੈਠਾ ਸਨੀ ਬਣਕੇ ਉਹਦਾ ਕਰ ਕੋਈ ਹੱਲ ਫੇਰ ਤੈਨੂੰ ਸੋਨੀ ਕੋਲੇ ਜਾਣ ਆਉਣ ਦੀ ਖੁਲ ਮਿੱਲਜੂ ਜਾਂ ਮੱਘਰਾ ਮੂਰਤੀ ਨੂੰ ਕਰਦੇ ਗਲੀਸ ਨਾਲੇ ਗੋਡੇ ਠੀਕ ਹੋ ਜਾਣਗੇ ਲਵਜੂ ਟਰਾਲੀ ਭਰਕੇ👍👍👍👍❤❤❤❤

    • @sunnybenipal2
      @sunnybenipal2 วันที่ผ่านมา

      ਪਹਿਲਾ ਭੀਮੜਾ ਗੱਡੀ ਚਾੜ ਦਿੱਤਾ.😂

  • @GurwinderKumar-p2y
    @GurwinderKumar-p2y 2 วันที่ผ่านมา +33

    ਅੱਜ ਤੇ ਨਜ਼ਰੇ ਆ ਗਏ😂😂😂😂

  • @baljinderdandiwal4249
    @baljinderdandiwal4249 วันที่ผ่านมา +9

    ਬਹੁਤ ਵਧੀਆ ਐਪੀਸੋਡ ਆ ਮੱਘਰਾ ਝਿਦੀ ਸੋਨੀ ਤੇਰੇ ਨਾਲ ਆ ❤ ਗੱਲ ਬਾਤ ਅੱਤ ਆ ਬ ਈ ਟੱਲੇਵਾਲੀਆ ਨੂੰ ਲੈ ਆਊ

  • @gill_2op
    @gill_2op 2 วันที่ผ่านมา +23

    ਮਗਰਾ ਪਿੱਠ ਕੁੱਟ ਕਾਲੇ ਦੀ 😂❤

  • @Baljinder.698
    @Baljinder.698 วันที่ผ่านมา +16

    ਅੱਜ ਤਾਂ ਮੂਰਤੀ ਸਟੈਂਡ ਲੈ ਗਈ ❤❤❤

    • @preetmander2143
      @preetmander2143 วันที่ผ่านมา

      ਐਹੋ ਜਾ ਕੁੱਝ ਤਾਂ ਵਥੇਰਾ ਲੈ ਲੈਂਦੀ ਵੈਤਲ ਲੁੱਲ ਨੀ ਲੈਂਦੀ

  • @Gourav.rajput17
    @Gourav.rajput17 2 วันที่ผ่านมา +20

    Murti jive marzi aapas ch ladugi par maggar da stand le jaandi har vaar❤

  • @Ramanishyari
    @Ramanishyari วันที่ผ่านมา +6

    14:40 ਸਿਰਾ ਗੱਲਬਾਤ ਸਵੀਟੀ ਅਤੇ ਛੇਦੀ ਤੇ😂😅

  • @Arahdeepsingh642
    @Arahdeepsingh642 วันที่ผ่านมา +8

    ਸਾਰਿਆ ਨਾਲੋ ਖੁਸ਼ੀ ਘੈਂਟ ਲਗਦੀ ਆ ਬਈ 😮😮😅😊😊😊😊

  • @rinkurandhawa5498
    @rinkurandhawa5498 15 ชั่วโมงที่ผ่านมา

    ਹਰ ਇੱਕ ਆਪਣਾ ਕਿਰਦਾਰ ਬਹੁਤ ਵਧੀਆ ਨਿਭਾ ਰਿਹਾ ਹੈ ਲਾਲਾ ਕਾਲਾ ਮੂਰਤੀ ਬਹੁਤ ਅੱਤ ਕਰਵਾਂਦੇ

  • @GurdeepSingh-zn6rf
    @GurdeepSingh-zn6rf วันที่ผ่านมา +5

    ਹੋਰ ਗੱਲਾਂ ਦੀਆਂ ਗੱਲਾਂ ਮੱਘਰਾ, ਸਵੀਟੀ ਮੇਲਾ ਲੁੱਟਕੇ ਲੈ ਗਈ ਅੱਜ ਤਾਂ, ਸਿਰਾ ਕਰਾਤਾ ਸਵੀਟੀ ਨੇ ❤

  • @simransahota4006
    @simransahota4006 วันที่ผ่านมา +8

    9:44 ਤੇ ਆਵਾਜ਼ ਕਿਹੋ ਜਿਹੀ ਕੱਢੀ ਸੀ 😂😂

    • @ajaysaini617
      @ajaysaini617 วันที่ผ่านมา

      😂

    • @sukhveersran9984
      @sukhveersran9984 วันที่ผ่านมา

      Aah di awaj I 😂

    • @LANDOFRIVERS
      @LANDOFRIVERS 19 ชั่วโมงที่ผ่านมา

      😂😂😂

    • @kamalguri9624
      @kamalguri9624 19 ชั่วโมงที่ผ่านมา

      Shi Gill😅

  • @Funnyvideoarts96
    @Funnyvideoarts96 2 วันที่ผ่านมา +16

    ਮੱਗਰਾ ਕਾਲੇ ਦਾ ਕਰ ਦੇ ਨਾ ਈਜਨ ਬਾਲਾ ਹੀ ਬੁੜਕਦਾ ਧੰਨਵਾਦ 🎉🎉😢

  • @HardeepSingh-no2nu
    @HardeepSingh-no2nu วันที่ผ่านมา +10

    ਅੱਜ ਤਾ ਸਿਰਾ ਕਰਤਾ ਯਰ ਮੱਘਰ ਨੇ 😂😂😂😂😂

  • @Funnyvideoarts96
    @Funnyvideoarts96 2 วันที่ผ่านมา +10

    ਤੇਲੂ ਰਾਮ ਸਾਰਾ ਟੈਮ ਬਹੀ ਨੂੰ ਨਾਲ ਹੀ ਰੱਖਦਾ ਬਹੁਤ ਵਦੀਆ ਦੱਬੀ ਚੱਲੋ ਧੰਨਵਾਦ ਗੋਬਿੰਦ ਰਾਮ ❤❤❤

  • @lovesekhon39
    @lovesekhon39 วันที่ผ่านมา +3

    ਜੋ ਮਰਜੀ ਮੱਘਰਾ ਇਸ ਵਾਰ ਤਾ ਅੱਤ ਕਰਾਤੀ ਤੂੰ ਸਿਰਾ ਕਰਾਤਾ burrrrraaaaaaaa🕺🏻🕺🏻

  • @officialpoorsidhu3895
    @officialpoorsidhu3895 2 วันที่ผ่านมา +11

    ਮੱਘਰ ਅੱਜ ਤਾਂ ਸੀਰਾ ਲੱਗ ਗਿਆ 😅😅😅

  • @Aiden-b5j
    @Aiden-b5j วันที่ผ่านมา +3

    😂😂😂😂😂😂❤harami bhaala hi sira karaunde

  • @bulletlover4429
    @bulletlover4429 2 วันที่ผ่านมา +4

    ਖ਼ੁਸ਼ ਕਰਤਾ 😂 ਅੱਜ ਤਾ

  • @i-cf5
    @i-cf5 วันที่ผ่านมา +4

    ਲਾਲ ਸੂਟ ਵਾਲੀ ਨਿੱਕੇ je ਕੱਦ ਵਾਲੀ ਨਵੀਂ ਮੇਲਣ ਘੈਂਟ ਆ ਯਾਰ ਇਹਨੂੰ ਅੱਗੇ ਵੀ ਰੋਲ ਦੇ ਮਗਰ ਬਈ

  • @gurwindersinghgindi3887
    @gurwindersinghgindi3887 วันที่ผ่านมา +1

    2 ਵਾਰ episode ਵੇਖ ਲਿਆ ਬੈਕ ਕਰ ਕਰ ਕੇ
    ਮੱਘਰ ਤੇ ਸਵੀਟੀ ਨੇ ਸਿਰਾ ਈ ਕਰਤਾ ਅੱਜ ਤਾਂ 🎉🎉

  • @SukhwinderSingh-wq5ip
    @SukhwinderSingh-wq5ip วันที่ผ่านมา +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurjotsingh1240
    @gurjotsingh1240 2 วันที่ผ่านมา +11

    ਇੱਕ ਵਾਰ ਕਾਲੇ ਦੀ ਬੁੰਦ ਕੁੱਟ ਹੋਰ ਵੀ ਨਜਾਰਾ ਆਉ

    • @GurwinderKumar-p2y
      @GurwinderKumar-p2y วันที่ผ่านมา

      @@gurjotsingh1240 ਕਾਲਾ ਵੀ ਵਧੀਆ ਬੰਦਾ ਜਰ ਬਾਈ

  • @kuldeepmusicgroup
    @kuldeepmusicgroup วันที่ผ่านมา +8

    15:01 ਕਾਲਾ ਇੱਕ ਪਾਸੇ ਹੋ ਜਾਂਦਾ ਤੇ ਮੱਘਰ ਉਥੇ ਆ ਕੇ ਖੜ ਜਾਂਦਾ ਕਾਲਾ ਮੌਕਾ ਦਿੰਦਾ ਮਗਰ ਨੂੰ ਖੜਨ ਦਾ😂😂

  • @JaspreetSingh-jc3jb
    @JaspreetSingh-jc3jb 2 วันที่ผ่านมา +18

    ਮੱਘਰਾ ਜੇ ਮਨਰਾਜ ਦੇ ਜੱਫ ਗੱਡ ਦੇ ਫਿਰ ਸਵਾਦ ਆ😂

  • @dhimancsccafe6675
    @dhimancsccafe6675 2 วันที่ผ่านมา +13

    ਕਾਲੇ ਦਾ ਵੀ ਕੰਡਾ ਕੱਢ ਪਰਾ ਯਾਰ ਭੀਮੜੇ ਵਾਂਗੂ.....

    • @Dhillonjaggiulah
      @Dhillonjaggiulah 2 วันที่ผ่านมา

      Kale nu gaddi chadaa de yar far kahm lot aeo

  • @SukhpalDhaliwal-j1g
    @SukhpalDhaliwal-j1g วันที่ผ่านมา +1

    ਘੈਟ ਜੱਟ ਕਾਲਾ ਤੇ ਮੰਗਰ ਘੈਟ ਜੱਟ ❤❤👏👏👏👏👍👍👍👍🙏🙏🙏👍👏❤❤❤

  • @HarpreetSingh-c1d3n
    @HarpreetSingh-c1d3n วันที่ผ่านมา +3

    ਮਗਰ ਆਲੀ ਬੋਲੀ sirra c 😅😅😅

    • @Gursharan-m3s
      @Gursharan-m3s 17 ชั่วโมงที่ผ่านมา

      Jaffe alli

  • @ArmaanBhullar-l1v
    @ArmaanBhullar-l1v 2 วันที่ผ่านมา +11

    ਸਵੀਟੀ ਸਿਰਾ ਕਰਦੀ🎉

  • @Randhwa5911
    @Randhwa5911 19 ชั่วโมงที่ผ่านมา +1

    ਮੱਘਰ ਡਰਨਾ ਨਹੀ ਕਿਸੇ ਤੋ ਅਸੀਂ ਤੇਰੇ ਨਾਲ

  • @NavvMahal-q4m
    @NavvMahal-q4m 2 ชั่วโมงที่ผ่านมา

    Last seen bhut ghant a ladayi wala😂😂😂❤❤

  • @Charnjit_Bains3630
    @Charnjit_Bains3630 2 วันที่ผ่านมา +4

    ਵੇਟ ਬੁਹਤ ਕਰਾਦਾ ਮੱਘਰਾ 😂

  • @pushpindersingh7043
    @pushpindersingh7043 2 วันที่ผ่านมา +4

    It was so funny 😂can’t control myself lol

  • @RupinderchahalOffcial
    @RupinderchahalOffcial 2 วันที่ผ่านมา +4

    ਸਿਰਾਂ ਵੀਡੀਓ ਹੁੰਦੀਆਂ ਬਾਈ 👌

  • @Rc_truck59
    @Rc_truck59 วันที่ผ่านมา +2

    5:34 ਇਹਨੂੰ ਕੋਣ ਚਿੰਬੜਦਾ😂

  • @GurmukhDhaliwal-d2y
    @GurmukhDhaliwal-d2y วันที่ผ่านมา +1

    Sweety tan poori malwain budiyan wangu boldi,sirra natural acting

  • @lalygharu4502
    @lalygharu4502 วันที่ผ่านมา +1

    ❤👍👌🏻💥

  • @KuldeepSingh-ql6dv
    @KuldeepSingh-ql6dv 3 ชั่วโมงที่ผ่านมา

    ਸਿਰਾਂ ਲਿਆ ਪਿਆ ਐਂਡ ਗੱਲ ਬਾਤ

  • @JeetOffice
    @JeetOffice 2 วันที่ผ่านมา +5

    Yr murti di acting sira a ♥️

  • @jassabrar6526
    @jassabrar6526 2 วันที่ผ่านมา +2

    ਅੱਜ ਸਵੀਟੀ ਨੇ ਛਿੰਦੀ ਪੜਦੇ ਚੱਕ ਤੇ ਤੇ ਛਿੰਦੀ ਨੇ ਸਵੀਟੀ ਦੇ😂😂😂🎉

  • @SohanSingh-de5rm
    @SohanSingh-de5rm 2 วันที่ผ่านมา +4

    Kala bast good 👍👍

  • @arshsahota9601
    @arshsahota9601 2 วันที่ผ่านมา +5

    ਅੱਜ ਤਾਂ ਨਜਾਰਾ ਲਿਆ ਦਿੱਤਾ ਮੱਘਰ ਨੇ❤

  • @dsukh6439
    @dsukh6439 วันที่ผ่านมา

    Kala up di acting.....jma siraaa...kale jma serious talent a tere ch 22

  • @Bobby_8787
    @Bobby_8787 วันที่ผ่านมา +1

    Ooo bai ajj tan murti b hak ch khad gai kaintt video bnai bai sira karta kam ❤

  • @jassgill4917
    @jassgill4917 วันที่ผ่านมา +1

    ਉਗਣ ਵਾਲੇ ਉਗ ਪੈਦੇ ਸੀਨਾ ਪਾੜ ਪੱਥਰਾਂ ਦਾ❤❤❤

  • @kalisinghsingh8500
    @kalisinghsingh8500 วันที่ผ่านมา +1

    Sweeti siraa laa gyi yr 😂😂❤❤

  • @Guribahia
    @Guribahia 2 วันที่ผ่านมา +5

    End kra taa ajjj ta 😅😅😅😅

  • @AJAYSINGH-iq6ns
    @AJAYSINGH-iq6ns 2 วันที่ผ่านมา +3

    Murati di acting vadiya❤

  • @amankhara4056
    @amankhara4056 วันที่ผ่านมา +1

    💃💃💃💃 ਘੱਗਰੇ ਥਲੇ ਕੀ ਵੇਖਦਾ😂😂😂😂

  • @RamanPreet-d7k
    @RamanPreet-d7k 2 วันที่ผ่านมา +2

    Sirra baba njara aa gya 🎉🎉🎉

  • @goldybhullar7829
    @goldybhullar7829 18 ชั่วโมงที่ผ่านมา

    ਫੌਜੀ ਨੇ ਕਾਲੇ ਦੇ ਵਾਲ ਪੁੱਟ ਤੇ ।
    😂 ਸਾਰੇ ਕਿਰਦਾਰ ਬਹੁਤ ਘੈਂਟ ਆ ❤❤❤❤❤

  • @sukhbhullar4517
    @sukhbhullar4517 วันที่ผ่านมา +3

    8:01 Murti ne ajj sira krwa dita❤❤❤

  • @Sukhjinderchachal3323
    @Sukhjinderchachal3323 วันที่ผ่านมา

    ਸਿਰਾ ਕਰਤਾ ਬਾਈ ਸਾਰੀਆ ਨੇ ❤

  • @DhaliwalVinesBaggi6459
    @DhaliwalVinesBaggi6459 2 วันที่ผ่านมา +6

    ਸਵਾਦ ਲਿਆ ਮੱਘਰਾ 😂

  • @PrabhNehmat
    @PrabhNehmat 2 วันที่ผ่านมา +5

    ਮੱਘਰਾ ਕਾਲੇ ਦਾ ਕੰਡਾ ਕੱਢ।😂😂

  • @ishkumar7540
    @ishkumar7540 2 วันที่ผ่านมา +4

    Love u 💓 💗 💛 Babe..

  • @manjeetjattana6644
    @manjeetjattana6644 2 วันที่ผ่านมา +4

    ਘੈਟ

  • @RashandeepGill
    @RashandeepGill 2 วันที่ผ่านมา +5

    Magar 😂 jindabad ❤

  • @gurbhejdod7025
    @gurbhejdod7025 2 วันที่ผ่านมา +5

    DXxX ਵੱਖੀਪਾੜ 🎉🎉

  • @fojiram730
    @fojiram730 วันที่ผ่านมา

    ਮੱਘਰ ਵੱਖੀ ਪਾੜ ਪੂਰਾ ਗਰਮ ਹੋਇਆ 😂😂

  • @SandeepSingh-z1d
    @SandeepSingh-z1d วันที่ผ่านมา

    Sirrraa karata bai ji sarea ni sweety tan boht khtrnaak nikli 😅

  • @RamanXingh
    @RamanXingh 2 วันที่ผ่านมา +4

    Magar Veera bbbbbbbbbbbuuuuuuuurrrrraa ❤️

  • @mahadevkadeewane0001
    @mahadevkadeewane0001 23 ชั่วโมงที่ผ่านมา

    ਬਾਈ ਜੀ ਪਾਪੂ 🎺🎺ਬਹੁਤ ਯਾਦਾ ਵਜਾ ਤਾਂ ਬੋਲੀ ਸਮਝ ਨਹੀਂ ਆ ਰਹੀ ਸੀ

  • @InderjitSingh-oi3gp
    @InderjitSingh-oi3gp วันที่ผ่านมา +1

    ਢਾਹ ਲਿਆ ਸੀ ਮੂਰਤੀ ਨੇ ਕਾਲਾ ਬਚ ਗਿਆ 😂😂😂😂😂😂😂😂

  • @pavynahar6810
    @pavynahar6810 2 วันที่ผ่านมา +2

    Kala vi siraa krwa reha❤

  • @parwindersingh4748
    @parwindersingh4748 2 วันที่ผ่านมา +4

    Love you jatta❤

  • @AmritSingh-bu3gf
    @AmritSingh-bu3gf วันที่ผ่านมา

    18.32 wala jwi sira😂😂😂

  • @RajeshKararwal7876
    @RajeshKararwal7876 วันที่ผ่านมา +1

    ਸੂਆਦ ਆ ਗਿਆ ਓਏ😂😂😂

  • @rohitKumar-bm8ho
    @rohitKumar-bm8ho วันที่ผ่านมา

    Ajj te maza hi aa gaya yaar maggar te maggar hi aa

  • @sukhjinderkumar2117
    @sukhjinderkumar2117 วันที่ผ่านมา

    ਬਈ ਹੋਰ ਗੱਲਾਂ ਦੀਆਂ ਗੱਲਾਂ ਢੋਲ ਦੀ ਬੀਟ ਸਿਰਾ ਸਵਾਦ ਆ ਗਿਆ

  • @KaranveerSingh-ib3tb
    @KaranveerSingh-ib3tb วันที่ผ่านมา +1

    Siraa😅😅😅😅😅😂

  • @meenaji1449
    @meenaji1449 6 ชั่วโมงที่ผ่านมา

    Bhot bdiya se bhai❤

  • @gurbhejdod7025
    @gurbhejdod7025 2 วันที่ผ่านมา +2

    DXxX ਵੱਖੀਪਾੜ 🤘🇺🇸

  • @Ch.Asad.Hussain.jatt2753
    @Ch.Asad.Hussain.jatt2753 วันที่ผ่านมา +1

    from pakistan lahore ❤❤❤❤❤ kamall acting ❤❤❤

  • @GagandeepSingh-rq5vu
    @GagandeepSingh-rq5vu 2 วันที่ผ่านมา +4

    Siraa galbaat magar vakhipaad

  • @Jaiparkash12
    @Jaiparkash12 2 วันที่ผ่านมา +3

    ❤️‍🔥❤️‍🔥🔥🔥

  • @jattjameson7704
    @jattjameson7704 วันที่ผ่านมา

    ਕਾਲੇ ਦੀ ਅੱਖ ਬਾਜ ਵਰਗੀ ਆ 🦅

  • @shahji8185
    @shahji8185 16 ชั่วโมงที่ผ่านมา

    G lava rkhyia yr. 😂😂😂❤

  • @rajindersetia8874
    @rajindersetia8874 วันที่ผ่านมา

    Sira la ta ajj❤❤❤❤

  • @kuldipgill3194
    @kuldipgill3194 2 วันที่ผ่านมา +4

    ਘੈਂਟ

  • @roopnagla8386
    @roopnagla8386 2 วันที่ผ่านมา +5

    ਸਵੀਟੀ ਠਰਕੀ ਬਾਬੇ ਦੀ ਜਾਨ ਏ ਇਹ ਮੰਨਣਾ ਪਊ

  • @AmritJanuha
    @AmritJanuha วันที่ผ่านมา +1

    ਮੈਂ ਭਲਾ ਕਿੱਥੇ ਛੱਡ ਲਾਲੂ😅😅😅

  • @bhupinderramgarhia253
    @bhupinderramgarhia253 วันที่ผ่านมา

    Tadd dukhn lgya hass hass ke 😂😂😂😂😂

  • @preetygill2223
    @preetygill2223 21 ชั่วโมงที่ผ่านมา

    Ghaint….👌🏻👌🏻

  • @imranmaan4285
    @imranmaan4285 2 วันที่ผ่านมา +1

    Sira gal batt c aaj ta yr🎉😂

  • @kuldeepsinghsahota3999
    @kuldeepsinghsahota3999 วันที่ผ่านมา

    ਕਾਲੇ ਦੀ ਐਕਟਿੰਗ ਸਿਰਾ ਬਾਈ

  • @PawanKumar-c7t1t
    @PawanKumar-c7t1t 2 วันที่ผ่านมา +1

    Ajj ta nyara agya magraaaa😂😂😂😂😂😂

  • @vijaygarg379
    @vijaygarg379 2 วันที่ผ่านมา +4

    ਸਵੀਟੀ ਭਖ ਗਈ ਸੀ ਮੌੜਾਂ ਵਾਲੀ 😄😄😄

  • @sultankhankhan7049
    @sultankhankhan7049 วันที่ผ่านมา

    End te sirra ho gya 😅😅😅😅

  • @MakhanKohara
    @MakhanKohara วันที่ผ่านมา +1

    Happy lohri 🔥🔥🔥🔥🔥all team 😘😘😘🙏🙏🙏🙏🙏

  • @TheS.SWoRLd
    @TheS.SWoRLd วันที่ผ่านมา

    ❤❤❤ love you Sari teem nu❤❤😂😂

  • @lakhycheema7566
    @lakhycheema7566 วันที่ผ่านมา

    Kala sap ghaint actor aa 😂😂