Punjab bare ohna naal gll kiti ja skdi jo positive ne or bahut punjabi foreign ch rah k v apne mulkh bare worry krde ne Brar saab tuhadi soch nu salute 🙏
Wah… Swaad agya vlog vekh ke… menu te lag reha c jive koi movie chal rahi howe… chal mera putt movie vich eho jehi galbaat vekhi si.. bahut vadiya lagya bai ji😊😊🙏🏽🙏🏽🙏🏽
That uncle need to calm down for debate so hyper while he talking & must visit Stockton.State first gurughar build in in this city.Welcome in Cali4nia bhaji 🎉🙏🏼
Paji ki hall g mainu thade programs bahut vadiya lagde aaa g. But pls Australia 🦘 tourist vissa te badd vich work visa Jaa multiple vissa bare kush dasio
Seep 🃏 de tournament v hundi j Australia ch !? Kamaal a bai, eh tan rooh hi kush kar dite j. Kdo k hunde ne eh tournament ? Kde samah kad k ava ge zarur.
Amazing thing is that these Punjabi people start to follow all rules and laws as soon as they put their feet on Foreign lands. When they return to Punjab, they again come back to their true form. Rules te laws nu chike tang dinde ne fer India aa ke
@@gurjotsingh6604 corruption lyi zimewar kali sarkar te law nai, assi vi zimmedar han veer. Mulak koi khali cheez nai, mulak lokan nal banda hai. Tere kehn da vi ehi matlab nikl reha ki jida de lok, udan di sarkar te odan de law. Edan de NRI veer vekhe ne 22 jehre foreign countries de corruption free hon da hawala dinde te Punjab aa ke paise sutde ne har jayaj najayaj kamm lyi. Jehre kamm de hon da time 5 din hai according to rule, ohnu 1 din ch karan lyi paise te connections di power vakhande te fer kehnde Punjab ch tan corruption hai te fer foreign countries ch vapas parat ke Sau Gau ban jande
@@AmandeepSingh-po3pd veer NRI aaa keh paise denda wa kyu ki tusi koi bina paise toh kaam ker razzi ni oo. Mera dada 4 Ludhiana court geha c. 5 varri paise deta teh kaam ho geha. Hon tu ds kon galt aa. Asi ki punjab deh sarkari lok teh sarkar. Eh kehna bahut sokha wa ki. NRI law ni man deh. Sarkar app corrupt aa hor nu keh reh oo. Teh jeh NRI law ni follw ker reha wa ohnu pta wa sarkar neh koi action ni lehna. Etha odo hi police aa jandi aa
@@gurjotsingh6604 bahar aale mulkan ch chale gye par soach ohi rahi. Eh excuse dena ki paise ton bina koi kamm karke raji nai vajib nai lagda har case ch. Sare ek brabar nai hunde. Tusi kehna chande ho vi tusi sare jo bahar ja rahe tusi honest ho te jehre Punjab ch reh gye oh beiman. Tusi verification da process jo 2-3 din da hunda oh vi kehnde ke 1 din ch ho jave. Due process of law jadon koi follow karda udon vi tuhanu problem hundi. Mera dost si New Zealand ton aaya si, corona time New Zealand ch bhaven ghar ch vi mask pa ke rakhda hove, ethe gaddi ch ghuman ja reha Bina mask ton. Jadon main object kitta fer kehnda 'oh bhaji ethe kon puchda, fer ki ho gya'. Eh tan attitude hai. Je koi nai puchda fer ki rule follow nai karne chhide.
@@AmandeepSingh-po3pd prava ikala NRI hi ni rule follw kerda tu eh keh reha teh Baki sara punjab follow kerda wa. Punjab ch rehna wa ki UP , bihar ch aa
Sat Shri Akal Bhaji main is video ch tuhadi gal baat soni tusi export bare gal kar rahe c main v export karna chauna main 4 -5 sal tu Punjab ch agricultural part di manufacturing kar reha ki tusi mere nal kum karna chaho ge as a exporter.
I lived in bakersfield my teenage life and it's a depressing place to live. Sorry if I offend anyone but if Bakersfield has extreme heat and is very dry with no city life. There is no greenery so everything is very depressing and dull. It's only good for cheap houses and inexpensive living. Most people I knew or know in Bakersfield have same attitude as that uncle. Ofcourse there might be exceptions but Bakersfield people know the truth but won't admit it.
Hlo Vir my name is Baljinder Singh I have done graduation now I am doing agriculture and Dairy farming I want to come in US can you tell me any easy way to come in US 🙏🙏🙏
ਮਿੰਟੂ ਵੀਰ ਤੇਰੀਆ ਗੱਲਾਂ ਵਿੱਚ ਪੂਰਾ ਦਮ ਹੁੰਦਾ i am beg fan 👍👍👍👍👍
ਬਹੁਤ ਵਧੀਆ ਸ਼ੁਰੂਆਤ ਪੇਂਡੂ ਆਸਟ੍ਰੇਲੀਆ ਦੀ ਅਮਰੀਕੀ ਲੜੀ ਦੀ।
nice beginning of American series by PENDU AUSTRALIA.
ਬਰਾੜ ਸਾਹਿਬ ਸੱਤ ਸੀ੍ ਅਕਾਲ ਸਾਰਿਆਂ ਨੂੰ ਬਰਾੜ ਸਾਹਿਬ ਅਵਾਜ਼ ਦੀ ਦਿੱਕਤ ਆ ਰਹੀ ਹੈ ਜੀ
ਬਹੁਤ ਵੱਧੀਆ ਬਰਾੜ ਸਾਬ॥ ਤੁਹਾਡੇ ਕੋਲ ਬਹੁਤ ਜਿਗਰਾ ਹੈ ਹੌਸਲਾ ਹੈ ਪਿਆਰ ਸਤਕਾਰ ਹੈ ਬਜੁਰਗਾ ਲਈ॥ ਜੀਓ
ਸਤਿ ਸ੍ਰੀ ਆਕਾਲ ਮਿੰਟੂ ਬਾਈ ਼਼਼਼
ਝੱਖੜਵਾਲੇ ਪਿੰਡ ਦੇ ਢਿੱਲੋਂ ਬਾਈ ਨੂੰ ਵੇਖ ਵਧੀਆ ਲੱਗਾ਼਼਼਼ਇਹ ਮੇਰੇ ਪਿੰਡ ਡੋਡ ਦੇ ਬਿਲਕੁਲ ਨੇੜੇ ਆ ਜੀ,,,,
Punjab bare ohna naal gll kiti ja skdi jo positive ne or bahut punjabi foreign ch rah k v apne mulkh bare worry krde ne
Brar saab tuhadi soch nu salute 🙏
ਮਿੰਟੂ ਬਰਾੜ ਰੌਕੀ ਬਾਈ ਸਤਿ ਸ੍ਰੀ ਆਕਾਲ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
ਬਹੁਤ ਵਧੀਆ ਲੱਗਾ ਜੀ ਗੱਲ ਬਾਤ ਸੁਣ ਕੇ ਸਾਨੂੰ ਉਡੀਕ ਸੀ ਵੀਡਿਓ ਦੀ, ਚੰਗਾ ਲਗਦਾ ਹੈ ਜਦ ਤੁਸੀ ਨਾਲ਼ ਨਾਲ਼ ਸਾਨੂੰ ਵੀ ਵਿਦੇਸ਼ ਘੁਮਾਉਂਦੇ ਹੋ,, ਵੀਡਿਓ ਚ ਇੱਕ ਅੰਕਲ ਜੀ ਸਾਡੇ ਗਵਾਂਢੀ ਸਨ l। ਜਗਜੀਤ ਸਿੰਘ,🙏 ਸ਼੍ਰੀ ਮੁਕਤਸਰ ਸਾਹਿਬ l
Sareya nu phtay parwan hove ji 🙏 waheguru ji ka khalsa waheguru ji ki phtay ji
ਮੇਰਾ ਪਿਆਰਾ ਮਿੱਤਰ ਰਹਿੰਦਾ ਬੈਕਰਸਫੀਲਡ ਮਿੰਟੂ ਬਰਾੜ ਵੀਰ
Excellent... Rocky Bai de v darshan ho gaye.. Thanks Pendu Australia Team 🎉🎈🎁
ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏🙏
Ssa to all pendu Australia Team and Mintu Veer
੧੯੮੫ਵਿੱਚ ਰੱਬ ਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਅਤੇ ੧੯੮੭ਵਿੱਚ ਇੱਕ ਦਿਨਮਾ ਨੀਲੇ ਅੰਬਰ ਵੱਲ ਦੇਖ ਕਰਿ ਰੋ ਪਿਆ ਹੱਥ ਜੋੜ ਕਿਹਾ ਵਾਹਿਗੁਰੂ ਮੈਂ ਬਹੁਤ ਪਾਪ ਗੁਨਾ ਕੀਤੇ ਜੋ ਤੂੰ ਮੈਨੂੰ ਲਿਆ ਬੇਕਰਸਫੀਲਡ ਅਮਰੀਕਾ ਵਿੱਚ ਸੁੱਟਿਆ ਤੇ ਪੁੱਤਰਦੀ ਬਖਸੀ 🙏😳❤️👁️👁️ਦਾਤਿਆ ਤੇਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤਾਂ ਦੂਰ ਦੀ ਗੱਲ ਤੇਰੇ ਿੱਖ ਦਾੜੀ ਕੇਸ ਵਾਲੇ ਦੇ ਦਰਸ਼ਨ ਨਹੀਂ ਹੁੰਦੇ ਹੁਣ ਜੋ ਤੂੰ ਸਾਨੂੰ ਬੱਚੇ ਬਖਸ਼ੇ ਇਹ ਇੱਥੇ ਦੇ ਲੋਕਾਂ ਵਿੱਚ ਹੀ ਰਲ ਮਿਲ ਜਾਣੇ ਨੇ ਤੇਰੇ ਦਰਸ਼ਨ ਤੋ ਬਿਨਾ ਹੀ ਮਰ ਜਵਾਗੇ ਪਰ ਅੱਜ ਮਨ ਦਿਲ ਖੁੱਸ ਸਿੱਖਾ ਨੂੰ ਬੇਕਰਸਫੀਲਡ ਵਿੱਚ ਵਸਦੇ ਰਸਦੇ ਖੁੱਸ ਹਨ ਦੇਖ ਕਰਿ 🌷❤️👆🙏🙏🙏🙏🙏
Parmatma Mehar Kare…. Bakerfield valiyea Te
God Bless you… love All .. With Big Respect
Wah… Swaad agya vlog vekh ke… menu te lag reha c jive koi movie chal rahi howe… chal mera putt movie vich eho jehi galbaat vekhi si.. bahut vadiya lagya bai ji😊😊🙏🏽🙏🏽🙏🏽
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏
ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ God bless You Brar Saab🙏🙏❤️
Welcome to the USA Mintu Bhaji. Please let me know if you happen to be in Sacramento area.
Love you bahi ji ,bht wadiya kam kr rhey o
ਕੋਈ ਕੰਮ ਕਰਨ ਤੋਂ ਪਹਿਲਾਂ ਡਰਾਇੰਗ ਬਣ ਜਾਵੇ, ਰੰਗ ਤਾਂ ਹੋਲੀ ਹੋਲੀ ਭੱਰ ਹੀ ਜਾਦੇ ਆ
ਜੀਤਾ ਬਾਈ ਘੈਟ ਬੰਦਾ
ਬਾਕੀ ਨੀਲੀ ਪੱਗ ਵਾਲਾ ਬਾਪੂ ਜੀ ਸਹੀ ਗੱਲ ਕਰ ਰਿਹਾ ਸੀ ਸਾਰੀਆਂ ਭੇਡਾਂ ਵਿੱਚ। ਲੋਕ ਸੱਚ ਸੁਣ ਨੀ ਸਕਦੇ
uncle ghro ladh ke aiya c
ਕੲੀ ਬੰਦੇ ੳੁਮਰ ਨਾਲ ਵੀ ਸਿਅਾਣੇ ਨਹੀਂ ਹੁੰਦੇ । ਚਿੱਟੀ ਦਸਤਾਰ ਵਾਲੇ ਬਾਬੇ ਨੇ ਵਧੀਅਾ ਗੱਲਾਂ ਕੀਤਅਾਂ ।
SSA ji very nice ji
Punjab de dukh Lai tuhada danbad।
ਕੁੱਕੂ ਪੰਡਤ ਜੀ ਤਾਂ ਘੋੜੀਆਂ ਵੀ ਰੱਖਣ ਦੇ ਸ਼ੌਕੀਨ ਹਨ ਉਨ੍ਹਾਂ ਦੇ ਘਰ ਵੀ ਗਏ ਸਾਂ ਅਸੀਂ 2004 05 ਵਿੱਚ
Sat shri akal ji sarea nu jehde video tusi ajj share kri oh sahyad esa video da part ha
Haan ji....
MintuBrarInCANADA-GOOD-WORK
Jeeta Dhillon…top player….respect from Canada 🙏🏽
ਪ੍ਰੈਕਟਿਕਲ ਤੁਸੀ ਦੱਸੋ।
ਬਾਈ ਜੀ ਬੜੀ ਦੇਰ ਬਾਅਦ ਆਏ, ਪਰ ਹਾਸੇ ਠੱਠੇ ਵਿਚ ਕੁੱਝ ਵੀ ਸਮਝ ਨਹੀਂ ਆਇਆ ?
Well done Bhaji👌very nice ji
Very nice 👍 Bai Ji
Love to see you..pendu Aus
Bhout vadia vichar ji keep it up
That uncle need to calm down for debate so hyper while he talking & must visit Stockton.State first gurughar build in in this city.Welcome in Cali4nia bhaji 🎉🙏🏼
Bai akali lgda
Khina vadiya mahool a 😍😍😍khush raho Sare punjabi o
Well done Mintu ji👍🙏
ਜਿੱਥੇ ਵੀ ਰਹੋ 😁😁😁😁😁ਦੇ ਰਹੋ
Good luck and well come to America bai ji
Y di ਸ਼ਬਦਾਬਲੀ ਵਰਤੀ y ne
Bai ji hun tusi kangrunama episode upload hi nhi karde..m bhut Miss kar reha ha os nu vi...love you all ❤️
Kyaa baat hai ji.
Good to see you veer love from dubai ton pyar
Ethe rakh kya pahaarh varga kad hai by da camera v frame door karna pai gya poora frame vch lain layi ..👌👍
🙏🌷⚔️🌷🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰੂਕਿ ਪਿਆਰਿਓ ਤੁਹਾਨੂੰ ਬੇਕਰਸਫੀਲਡ ਵਿੱਚ ਦੇਖ ਕਰਿਮਨ ਦਿਲ ਬਹੁਤ ਖੁਸ ਹੈ ਗੁਰੂ ਪਿਤਾ ਜੀ ਨੇ ਮੇਰੀ ੧੯੮੭ਵਿੱਚ ਅਰਦਾਸ ਸੁਨ ਲਈ ਅੱਜ ਤੁਹਾਨੂੰ ਏਸੇ ਸ਼ਹਿਰ ਵਿੱਚ ਦੇਖ ਕਰਿ ਮਨ ਖੁੱਸ ਹੈ ਪਰ ਗੁਰਦਬਾਰਾ ਦਾ ਮੰਦਿਰ ਬਣਾ ਦਿੱਤਾ ਦਰਦ ਵੀ ਬਹੁਤ ਹੈ ਕਿ ਸੰਸਾਰ ਵਿੱਚ ਇਹ ਪਹਿਲਾ ਪਾਪ ਵੀਪੰਜਾਬੀਆ ਨੇ ਕੀਤਾ ਇਸ ਦੇ ਭਾਗੀਦਾਰ ਸਿੱਖ ਕੌਮ ਦੇ ਦੋਖੀ ਹੀ ਹਨ🙏👆ਪਰ ੪ਡੇਰੇ 🙏❤️👆ਪਰ ਮਾਨ ਹੈ ਤੁਹਾਡੇ ਤੇ ਜ਼ਿੰਦਗੀ ਖੁਸ਼ੀ ਅਤੇ ਮਰਨਾ ਵੀ ਨਜ਼ਾਰਾ ਹੀ ਹੈ ਤੁਹਾਡੇ ਵਿੱਚ ਬੇਕਰਸਫੀਲਡ🙏🙏🙏🙏🙏ਦਲਜੀਤ ਸਿੰਘ ਖ਼ਾਲਸਾ🙏🙏🙏🙏🙏
Excellent..
SARI DUNIYAN VICH..PUNJABIYAN DI BALLE BALLE
Sat Shri Akal Ji Great Job Keep It Up Brar Saab 22G & Very Good Discussion God Bless You Long Life And Good Health Thanks Dear Bro 🙏🙏👍👍👌👌👏👏🍫🍫
Good mintu y
Good informative video
ਬਾਈ ਘਰ ਤੋ ਲੜ ਕੇ ਆਇਆ ਲਗਦਾ ਸੀਂ l
Buhat vadia episode well done pendu Australia team 😍😍😍❤️❤️❤️
🙏🙏
Nice show
keep uploading these episodes .....
Great episode as always baji 🙏
Bakersfield nalo Yuba city jiyada Punjab e.
Veer Recording ni Vadia hundi Thudi Maak Vadia la lo koi
👍
Very bet Canada
Paji ki hall g mainu thade programs bahut vadiya lagde aaa g. But pls Australia 🦘 tourist vissa te badd vich work visa Jaa multiple vissa bare kush dasio
ਇਕ ਅੱਧਾ ਸਾਰੇ ਕਿਤੇ ਹੁੰਦਾ ਅੜਬ
Brar shhib tusi Aaj kal kale je pey ge ladge own
PUNJABIO..GURU PEYAREO CHARH DI KLA CH RAHO KHUSHIYAN MANO
Uncle lagda gharo lad ke ayea😂
👍👍👍
That unclejee probably worked in state bank of India all his life
Good video
sat shari akal bai ji
Good vedeo bro
Bai bot der baad aye o.
Veer yuba city ch v jaeo
Nice vlog
Seep 🃏 de tournament v hundi j Australia ch !? Kamaal a bai, eh tan rooh hi kush kar dite j. Kdo k hunde ne eh tournament ? Kde samah kad k ava ge zarur.
❤
Ssa virji
Bai videos weich awaaj Tan a he ni rahi sahi Tran naal kuj samajh ni lagi
Mintu veer ji..Jeete de kabutaran da shonk karwaoo…please
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
Bro how to migrate to usa from Australia plz made a video
Aawaz clear nhi ji
👌👌👍👍
Amazing thing is that these Punjabi people start to follow all rules and laws as soon as they put their feet on Foreign lands. When they return to Punjab, they again come back to their true form. Rules te laws nu chike tang dinde ne fer India aa ke
Veer jida da mulak honda wa oda di sarkar hondi aa teh oda deh hi law. Punjab ch corruption aa joh bhar nhi haigi
@@gurjotsingh6604 corruption lyi zimewar kali sarkar te law nai, assi vi zimmedar han veer. Mulak koi khali cheez nai, mulak lokan nal banda hai. Tere kehn da vi ehi matlab nikl reha ki jida de lok, udan di sarkar te odan de law. Edan de NRI veer vekhe ne 22 jehre foreign countries de corruption free hon da hawala dinde te Punjab aa ke paise sutde ne har jayaj najayaj kamm lyi. Jehre kamm de hon da time 5 din hai according to rule, ohnu 1 din ch karan lyi paise te connections di power vakhande te fer kehnde Punjab ch tan corruption hai te fer foreign countries ch vapas parat ke Sau Gau ban jande
@@AmandeepSingh-po3pd veer NRI aaa keh paise denda wa kyu ki tusi koi bina paise toh kaam ker razzi ni oo. Mera dada 4 Ludhiana court geha c. 5 varri paise deta teh kaam ho geha. Hon tu ds kon galt aa. Asi ki punjab deh sarkari lok teh sarkar. Eh kehna bahut sokha wa ki. NRI law ni man deh. Sarkar app corrupt aa hor nu keh reh oo. Teh jeh NRI law ni follw ker reha wa ohnu pta wa sarkar neh koi action ni lehna. Etha odo hi police aa jandi aa
@@gurjotsingh6604 bahar aale mulkan ch chale gye par soach ohi rahi. Eh excuse dena ki paise ton bina koi kamm karke raji nai vajib nai lagda har case ch. Sare ek brabar nai hunde. Tusi kehna chande ho vi tusi sare jo bahar ja rahe tusi honest ho te jehre Punjab ch reh gye oh beiman. Tusi verification da process jo 2-3 din da hunda oh vi kehnde ke 1 din ch ho jave. Due process of law jadon koi follow karda udon vi tuhanu problem hundi. Mera dost si New Zealand ton aaya si, corona time New Zealand ch bhaven ghar ch vi mask pa ke rakhda hove, ethe gaddi ch ghuman ja reha Bina mask ton. Jadon main object kitta fer kehnda 'oh bhaji ethe kon puchda, fer ki ho gya'. Eh tan attitude hai. Je koi nai puchda fer ki rule follow nai karne chhide.
@@AmandeepSingh-po3pd prava ikala NRI hi ni rule follw kerda tu eh keh reha teh Baki sara punjab follow kerda wa. Punjab ch rehna wa ki UP , bihar ch aa
Sat Shri Akal Bhaji main is video ch tuhadi gal baat soni tusi export bare gal kar rahe c main v export karna chauna main 4 -5 sal tu Punjab ch agricultural part di manufacturing kar reha ki tusi mere nal kum karna chaho ge as a exporter.
👍👍👍👍🌧️🌧️🌧️🌧️💧💧
Tusi lgda aida hi haar manan lg gye
ਬਹੁਤ ਮੁੰਡੇ ਬੈ ਰੁਜ਼ਗਾਰ ਨੇ ਯਰ ਭਾਰਤ ਵਿਚ ਇਕ ਬੰਦਾ ਲੱਖ ਰੁਪਏ ਤਨਖਾਹ ਲੀ ਜਾਂਦਾ ਤੇ ਇਕ ਨੂੰ ਪੰਜ ਹਜ਼ਾਰ ਨਹੀਂ ਮਿਲਦਾ
Sat sri akal Chotey veer Very good job God bless you
🙏ਇਹ ਸ਼ਹਿਰ ਪੇਂਡੂ ਕਿਹਾ ਜਾਂਦਾ ਹੈ ਬੇਏਰਿਆ ਦੇਪੰਜਾਬੀ ਸਿੱਖਾਂ ਵੱਲੋ ਕਿਉਂਕਿ ਇੱਥੇ ਸਿੱਖ ਗੁਰੂਆਂ ਦੀ ੧੯੮੯ ਤੋ ਸਿੱਖੀ ਬਾਣੇ ਗੁਰਦਬਾਰਾ ਦਾ ਵਿਰੋਧ ਕੀਤਾ ਜਾਂਦਾ ਰਿਹਾ ਅੱਜ ਤੱਕ 🙏❤️👆ਗੁਰੂਗੋਬਿੰਦ ਸਿੰਘ ਸਾਹਿਬ ਜੀ ਕੀ ਬਾਣੀ ਗੁਰੂ ਸਾਹਿਬ ਦੀ ਨਿੰਦਾ ਕੀਤੀ ਜਾਂਦੀ ਹੈ (ਇੱਥੇ ਪੰਜ ਪਿਆਰਿਆਂ ਤੇ ਝੂਠ ਬੋਲ ਪੁਲੀਸ ਸੱਦ ਕਰਿ ਪੰਜ ਪਿਆਰਿਆਂ ਤੇ ਗੰਨਾ ਤਾਨ ਕਿ ਕਿਰਪਾਨਾਂ ਸਿੱਟੋ ਬੇਕਰਸਫੀਲਡ ਦੇ ਕੁੱਝ ਲੋਕਾਂ ਨੇ ਗੁਰਦਬਾਰਾ ਸਾਹਿਬ ਪੰਜ ਪਿਆਰਿਆਂ ਨੂੰ ਮੁਸਲਮਾਨ ਕਹਿ ਟੀਵੀ ਸਾਹਮਣੇ ਟੀ ਵੀ ਨਿਊਜ ਤੇਨਿੰਦਿਆ ਗਿਆ ਪਿੱਛੇ ਗੁਰੂ ਗੋਬਿੰਦ ਸਿੰਘ ਦੇ ਨਿੰਦਕ ਧੁੰਦੇ ਨੂੰ ਪੁਲੀਸ ਨੂੰ ਝੂਠ ਬੋਲ ਕਰਿ ਪੁਲੀਸ ਗੁਰਦਬਾਰਾ ਸਾਹਿਬ ਤੇ ਲੱਗਾ ਗੁਰੂ ਨਿੰਦਕ ਨੂੰ ਗੁਰੂ ਦੇ ਬਰਾਬਰ ਬਿਠਾ ਬੁਲਾਇਆ ਗਿਆ 😭ਸ਼ਹੀਦਾਂ ਦੀ ਜਗਦੀ ਜੋਤ ਦਰਬਾਰ ਸਾਹਿਬ ਵਿੱਚੋਂ ਚੱਕ ਕੇ ਟਰੈਸ ਵਿੱਚ ਸੁੱਟੀ ਗਈ (ਅਤੇ ਸਭਿ ਤੋ ਪਹਿਲਾ ਬਣਿਆ ਗੁਰਦਬਾਰਾ ਸਾਹਿਬ ਪਲਾਂਜ ਰੋੜ ਤੇ ਜੋ ਸਿੱਖਾਂ ਨੇ $3.35 ਦੀ ਤਨਖਾਹ ਘੰਟੇ ਦੀ ਹੁੰਦੀ ਸੀ ਬੇਕਰਸਫੀਲਡ ਨਾਲ ਗੁਰਦਬਾਰਾ ਸਾਹਿਬ ਬਣਾਇਆ ਫਿਰ ਸਾਰੀ ਕੈਲੀਫੋਰਨੀਆ ਤੋ ਪੈਸੇ ਕੱਠੇ ਕਰਿ ਗੁਰਦਬਾਰਾ ਦਾ ਕਰਜ਼ਾ ਉਤਾਰਿਆ ਗਿਆ ਸੀ)😳😭😭😭😭ਓਹ ਗੁਰਦਬਾਰਾ ਸਾਹਿਬ ਮੰਦਿਰ ਨੂੰ ਵੇਚ ਦਿੱਤਾ ਸਾਨੂੰ ਸਿੱਖਾ ਨੂੰ ਪੁੱਛੇ ਬਿਨਾ 😭ਫਿਰ ਗੁਰਦਬਾਰਾ ਸਾਹਿਬ ਧੁੰਦੇ ਗੁਰੂ ਨੰਦਕਾ ਨੂੰ ਸੱਦਿਆ ਗਿਆ ਮੁਆਫੀ ਮੰਗ ਫਿਰ ਦੁਬਾਰਾ ਗੁਰੂ ਨਿੰਦਕ ਨੂੰ ਸਦਿਆ ਗਿਆ ਇੱਕ ਗੁਰੂ ਘਰ ਦੇ ਮੈਂਬਰ ਨੇ ਕਮੇਟੀ ਵਿੱਚ ਕਿਹਾ ਕਿ ਅਸੀਂ ਨਹੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਮੰਨਦੇ ਸੈਕਟਰੀ ਕਹਿੰਦਾ ਕਿ ਕੇਸਾ ਦਾ ਸਿੱਖ ਧਰਮ ਵਿੱਚ ਕੋਈ ਮਤਲਬ ਨਹੀਂ ਇਹ ੧੦੧%ਸਚਿ ਹੈ ਗੁਰੂ ਨਾਨਕ ਨਰੰਕਾਰ ਗੁਰੂ ਗੋਬਿੰਦ ਸਿੰਘ ਸਾਬਿਬ ਗੁਰੂ ਗ੍ਰੰਥ ਸਾਹਿਬ ੴਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਲਿਖਿਆ ਕੁੱਝ ਵੀ ਝੂਠ ਨਹੀ ਇਹ ਰੱਬ ਦੀ ਅਦਾਲਤ ਵਿੱਚ ਕੇਸ ਦਰਜ ਹੈ ਹੁਣ ਤੱਤੀਤਵੀ ਤੇ ਬੈਠਣ ਵਾਲਾ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਤੇਗਬਹਾਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਹੀ ਜਾਨਣ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਸਿੱਖਾਂ ਪੰਜਾਬੀਆ ਪੱਗਾ ਦਾੜੇ ਪਰਕਾਸ ਵਲਿਆ ਨੂੰ ਦੇਖ ਦੇਖ ਕਰਿ ਮੈ ੧੯੮੭ਵਿੱਚ ਬੇਕਰਸਫੀਲਡ ਨੀਲੇ ਅੰਬਰ ਵੱਲ ਗੁਰੂ ਨਾਨਕ ਨਰੰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਨੂੰ ਯਾਦ ਕੀਤਾ ਮੇਰੀਆਂ ਧਾਹਾਂ ਨਿੱਕਲ ਗਈਆਂ ਮੇਰਾ ਮੰਨਕੇ ਦਿਲ ਦੋਵੇ ਰੋ ਪਏ ਕਿ🙏🙏
Video enjoyed gndu Amritsar
Donki. De. Din. Bhul. Gey. 🤪😜🇺🇸🌎👍🏽
🙏🙏🙏🙏🙏
NRI who want to do good for their village are doing it now independently
🙏👆❤️ੴ❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹ਬੇਕਰਸਫੀਲਡ🌷🙏🙏
14:19 “tuci edit kar leyo” 🤣
Volleyball hardball nal khedo Punjab Ali
I lived in bakersfield my teenage life and it's a depressing place to live. Sorry if I offend anyone but if Bakersfield has extreme heat and is very dry with no city life. There is no greenery so everything is very depressing and dull. It's only good for cheap houses and inexpensive living. Most people I knew or know in Bakersfield have same attitude as that uncle. Ofcourse there might be exceptions but Bakersfield people know the truth but won't admit it.
True bro
I came from a reddit post which mentions this is the worst place in the US
True
Second like
Hlo Vir my name is Baljinder Singh I have done graduation now I am doing agriculture and Dairy farming I want to come in US can you tell me any easy way to come in US 🙏🙏🙏