Bhut sohni story c gagan ne bhut vadiya kita jasse veer nu sachayi dass k te jasse veer huni v ohda naam ni mohre aan ditta 👌👌👌👌❤️❤️❤️❤️❤️parmjit kaur pind taunsa ropar
Sunil Kumar Phillaur Duniya rang barangi kush Mari kush changi Duniya ta pal pal vich rang badaldi hai sanu koi b kadam soch samaj ke chuknachahida hai Video bahut vdia c 👍🏻👍🏻👍🏻👍🏻🙏🏻
ਖਨੌਰੀ ਬਾਡਰ ਤੇ ਵੀ ਹਾਜ਼ਰੀ ਲਵਾ ਆਉ ਜੱਸੇ ਬਾਈ ਟੀਮ ਸਮੇਤ ❤
ਬਿੰਦਰ ਦੀ ਮਾਤਾ ਜੀ ਦੀ ਮੌਤ ਬਾਰੇ ਪਤਾ ਲੱਗਿਆ ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ 😊
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤਦਸਮੇਸ਼ ਬੁਟੀਕ ਧੂੜਕੋਟ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪਿੰਡ ਸਮਾਂਉ ਬਹੁਤ ਹੀ ਵਧੀਆ ਵੀਡੀਓ ਤੁਹਾਡੀ ਵਕੀਲ ਖਾਨ ਹਮੇਸ਼ਾ ਚੜ੍ਹਦੀ ਕਲਾ ਚ ਰਹੋ 🙏🙏🙏🙏🙏🙏♥️♥️♥️♥️♥️♥️🎉🎉🎉🎉🎉🎉🎉
ਬਹੁਤ ਵਧੀਆ ਵੀਡੀਓ ਵੀਰੇ ❤❤❤🎉🎉🎉🎉
ਸਭ ਤੋਂ ਸੋਹਣੀਆਂ ਵੀਡਉ ਦਾ ਰਿਕਾਰਡ ਮੇਰੇ ਜੱਸੇ ਬਾਈ ਦੇ ਨਾਮ ਆ ਰੀਸਾਂ ਚਾਹੇ ਲੱਖ ਕਰਦੇ ਆ ਲੋਕ ❤❤
ਬਹੁਤ ਵਧੀਆ ਮੈਸੇਜ
ਵੀਰ ਜੀ
ਬਲਵਿੰਦਰ ਸਿੰਘ ਗਾਜੇਵਾਸ 👍👍
ਭੂਆ ਤਾਂ ਚਲਾਕੀ ਨਾਲ ਅਪਣੇ ਹਿੱਸੇ ਦੀ ਜ਼ਮੀਨ ਦੀ ਕੀਮਤ ਵਸੂਲਣਾ ਚਾਹੁੰਦੀ ਸੀ ਪਰ ਇਸ ਦੁਨੀਆਂ ਤੇ ਸਾਰੇ ਬੇਈਮਾਨ ਨਹੀਂ। ਇਮਾਨਦਾਰਾਂ ਕਰਕੇ ਹੀ ਦੁਨੀਆਂ ਵੱਸ ਰਹੀ ਹੈ। ❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹ ਅੱਜ ਦੀ ਸਚਾਈ ਆ ਡਟਏ ਰਹੋ
ਤੇਜਾ ਵੀਰ ਅਤੇ ਰਾਜੂ ਵੀਰ ਟੀਮ ਨੂੰ ਚਾਰ ਚੰਨ ਲਾਉਂਦੇ ਹਨ। ਜਸਵਿੰਦਰ ਜਲੰਧਰ
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵਾਹਿਗੁਰੂ ਜੀ ਸਾਰੇ ਘਰਾਂ ਵਿੱਚ ਸੁੱਖ ਰੱਖਣ ❤❤ ਬੱਚਿਆਂ ਨੂੰ ਸੋਖੇ ਸ਼ਾਹ ਤਾ ਬਾਹਰ ਕੋਈ ਵੀ ਨਹੀਂ ਭੇਜਦਾ ਮਗਰ ਮਾਂ ਬਾਪ ਦਾ ਬੂਰਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
ਵੈਰੀ ਵੈਰੀ ਨਾਈਸ ਵੀਡੀਓ ਸੁਖਪਾਲ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤
ਡਾਲੀ ਬਰਾੜ ਆਸਟ੍ਰੇਲੀਆ ਬਾਈ ਮੈਂ ਕੰਮ ਤੋਂ ਆ ਕੇ ਤੁਹਾਡੀਆ ਵੀਡਿਉ ਦੇਖਦਾ ਬਹੁਤ ਵਧੀਆ ਹੁੰਦੀਆ ਧੰਨਵਾਦ
Bahot bahot khub
ਜ਼ਿੰਮੀ ਬਾਬਰਪੁਰ ਨਾਭਾ।
ਬਹੁਤ ਸੋਹਣੀ ਵੀਡੀਓ ਅੱਜ ਦੇ ਸਮੇਂ ਦੀ ਸੱਚਾਈ ਤੇ ਵੀਡੀਓ ਬਣੀ ਹੈ ਦਵਿੰਦਰਪਾਲ ਘੁੰਨਸ 🙏🏻🌹
ਬਹੁਤ ਵਧੀਆ ਵੀਡੀਓ ਹੈ 👍🏻👍🏻👍🏻👌🏻❤️❤️❤️🌻🌻🌻🌻🌻🏵️ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 🙏🏻🙏🏻🙏🏻
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਨਾਲ ਧੋਖਾ ਨਾ ਕਰੋ ਗਗਨ ਦੇ ਮੈਸੇਜ ਨੇ ਕਿਸੇ ਦਾ ਘਰ ਟੁੱਟਣ ਤੋਂ ਬਚਾ ਤਾ ਪੈਸਾ ਐਸੀ ਛੈਹ ਆ ਰਿਸ਼ਤਿਆਂ ਨੂੰ ਖ਼ਤਮ ਕਰ ਦਿੰਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤
Ghaint video ❤️🔥❤️🔥❤️🔥❤️🔥❤️🔥
ਬਹੁਤ ਵਧੀਆ mandeep dhillon fazilk
Ghaint video 🚩🚩🚩🚩🚩
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥰🫛🥦🌳🌴🌹🥰🫛🥦🌳🌴🌹🥰🫛🥦🌳🌴🌹🥰🫛🥦🌳🌴🌹
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
Siraaaa video ⛳⛳⛳⛳⛳⛳
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ । ਸੁਖਪਾਲ ਭੈਣੇ ਤੁਸੀਂ ਤਾਂ ਹਰ ਵੀਡੀਓ ਚ ਕਮਾਲ ਕਰੀ ਜਾਦੇ ਓ। ਪਰ ਭੈਣੇ ਪੰਮੀ ਤੇ ਬਿੰਦਰ ਵੀਡੀਓ ਚ ਕਿਉਂ ਨੀ ਆਉਦੇ। ਉਨ੍ਹਾਂ ਦੀ ਕਮੀ ਵੀਡੀਓ ਚ ਬਹੁਤ ਮਹਿਸੂਸ ਹੁੰਦੀ ਹੈ। ਜਲਦੀ ਤੋਂ ਜਲਦੀ ਲੈਕੇ ਆਉ ਉਹਨਾ ਨੂੰ। 👍👍👍🔥🔥🔥ਪਾਰਸ ਚਾਉਕੇ ਜਿਲ੍ਹਾ ਬਠਿੰਡਾ
ਬਹੁਤ ਵਧੀਆ ਬਾਈ ਜੱਜੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
ਵਧੀਆ ਜੀ ਅਨਸਾਰ ਖਾਨ ਪਿੰਡ ਫਤਿਹਗੜ੍ਹ ਛੰਨਾ ਜ਼ਿਲ੍ਹਾ ਬਰਨਾਲਾ ਤੋਂ
ਵੋਹਤ ਹੀ ਵਧੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਗੁਰਜੋਤ ਸਿੰਘ ਸੰਧੂ ਜੰਸੇ ਵਿਰੇ ਰੰਬ ਤੇਰੀ ਲੰਮੀ ਉਮਰ ਕਰੇ ਸੋਖਪਾਲ ਭੇਨੇ ਤੇਰੀ ਵੀ
ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏❤❤❤❤❤❤🎉🎉🎉🎉🎉🎉🎉🎉🎉❤❤❤❤❤👍👍👍💙💚💛💚💚💚💚💚💙💙👍👍👍👍🆗🆗🆗🆗🥰🤩😋
👍👍👍👍
ਜੱਸੇ ਵੀਰ ਜੀ ਅਤੇ ਸੁਖਪਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਨਵਾਂ ਦਿਸ਼ਾ ਨਿਰਦੇਸ਼ ਦਿੰਦੀ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਇਹਨਾਂ 🌺🌹🏵️🏵️🏵️🌼💐🌺🌹🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🙏🏻
ਵਾਰਸ ਸਿੰਘ ਮੁਹੱਬਤ ਲਹਿਰਾ ਰਾਮਪੁਰਾ ਹ👌👌👌👌🥰🥰👍👍🙏🙏
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ਵੜੈਚ
❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ 🎉🎉❤❤ ਵੀਡੀਓ ਬਹੁਤ ਸੋਹਣੀ ਆ ਜੀਓ ਧੰਨਵਾਦ ❤❤🎉🎉
Always on top ⛳⛳⛳⛳⛳
ਬਹੁਤ ਵਧੀਆ ਲੱਗਿਆ ਅਸੀਂ ਸਾਰੇ ਨਾਟਕ ਦੇਖਦੇ ਹਾਂ
ਸਤਿ ਸ਼੍ਰੀ ਅਕਾਲ ਜੀ , ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾਂ, ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵੀਡਿਓ ਵਿਚ, ਬਿੰਦਰ ਬਾਈ ਤੇ ਪੰਮੀ ਭੈਣ ਦੀ ਕਮੀਂ ਜ਼ਰੂਰ ਰਹੀ, ❤❤❤ ਦਿਲਮਨ, ਹਰਮਿਲਾਪ, ਪ੍ਰਨੀਤ ਸਿੱਧੂ ਰੁੜਕਾ ਡੇਹਲੋਂ
ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਹੀ ਜਿਆਦਾ ਵਧੀਆ ਵੀਡੀਓ ਬਣਾਈ ਹੈ ਦਿਲੋ ਧੰਨਵਾਦ ਹੈ ਸਾਡਾ ਦਿਨ ਰਾਤ ਚੌਗਣੀ ਤਰੱਕੀ ਬਖਸ਼ੋ ਪਰਮਾਤਮਾ ਤੁਹਾਨੂੰ
ਬਹੁਤ ਵਧੀਆ ਵੀਡੀਓ ਹੁੰਦੀਆਂ ਐ ਬਾਈ ਜੀ। ਮੈਂ ਤੇ ਮੇਰੀ ਮਾਤਾ ਬੜੇ ਸ਼ੌਕ ਨਾਲ ਵੇਖਦੇ ਹਾਂ। ਕੁਲਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ।
ਜੱਸੇ ਵੀਰ ਜੀ ਬਚ ਜਾ ਤੇਰੀ ਭੂਆ ਤੇਰੇ ਨਾਲ ਧੋਖਾ ਕਰੂਗੀ ਕੋਈ ਨਾ ਕੋਈ ਬਹਾਨਾ ਬਣਾ ਕੇ ਜੁਆਬ ਦੇ ਦੇ ਇਸ ਨੇ ਤੈਨੂੰ ਫਸਾ ਕੇ ਪਾਸੇ ਹੋ ਜਾਊਗੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻
ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ
ਗ਼ਰਜ਼ਾਂ ਮਤਲਬਾਂ ਨਾਲ ਭਰੀ ਇਹ ਦੁਨੀਆਂ। ਚੱਲੋ ਜੀ ਬਚ੨ਕੇ।ਆਵਦੇਆਂ ਕੋਲ ਵੀ ਜ਼ਹਿਰੀ ਵੱਧ ਛੁਰੀਆਂ।ਗੱਡ ਦੇਣ ਨਾਂ ਕਿਤੇ ਜਚ ਕੇ।ਗਗਨ ਦਾ ਰੋਲ ਨੰਬਰ ਵਨ
ਬਹੁਤ ਵਧੀਆ ਵੀਡੀਓ ਪਰਮਜੀਤ ਕੌਰ ਪਿੰਡ ਬਾਜਾ ਮਰਾੜ ਜਿਲਾ ਮੁਕਤਸਰ ਸਾਹਿਬ🙏🙏🙏
Always on top ❤️🔥❤️🔥❤️🔥❤️🔥❤️🔥
ਵਿੱਕੀ ਖਾਨ ਕੋਟਲ਼ਾ ਮੇਹਰ ਸਿੰਘ ਵਾਲਾ ❤❤❤🙏🙏🙏🙏ਬਹੁਤ ਸੋਹਣਾ ਕੰਮ ਬਾਈ ਜੀ
ਬਿਲਕੁਲ ਸਹੀ ਗੱਲ ਹੈ ਕਈ ਰਿਸ਼ਤੇਦਾਰ ਇਸ ਤਰ੍ਹਾਂ ਹੀ ਕਰਦੇ ਹਨ ਬਹੁਤ ਵਧੀਆ ਵੀਡੀਓ ਹੈ ਕਰਮਜੀਤ ਕੌਰ ਲਾਲੇਆਣਾ
Very good velog congratulation All members of pindu virsa
Sukhpal didi an jassy brother g best picture an nice message dita 🙏🏻🙏🏻👍👍all team are good acting kiti aa 👌🏼 👍 😊
❤🎉🎉🎉🎉blessings ✨️ 🙌 💖 🙏🏻
Sukhwinder Singh panesar Ludhiana pendu Birsa ❤❤
Bahut badhiya ji🎉🎉🎉👍👍👍👍👍👌👌👌👌🙏🙏🙏🙏🙏🙏👏👏👏👏👏🙏🙏🙏
ਬਹੁਤ ਬਹੁਤ ਵਧੀਆ ਸੁਖਪਾਲ ਜੱਸਾ ਤਾਂ ਕਮਾਲ ਕਰੀ ਜਾਂਦੇ ਹਨ ਜੀ ❤❤
🎉🎉 ਚਾਲਬਾਜ਼ ਭੂਆ ਐਪੀਸੌਡ 291🎉🎉 ਪੈਸਾ ਰਿਸ਼ਤਿਆਂ ਵਿੱਚ ਫਰਕ਼ ਨਾ ਦਿੰਦਾ ਹੈ 🎉 ਸੋ ਵਧਾਈ ਪੇਂਡੂ ਵਿਰਸਾ ਮਾਨਸਾ 🎉🙏🌲🌵🌳🌷🍀🌴🥀🌹🍧🌺💅👏 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉
Super video ❤❤❤❤❤
ਪਿੰਡ ਫੁੱਲੋ ਮਿੱਠੀ ਤੋਂ
ਰਾਮ ਸਿੰਘ ਟੇਲਰ ❤❤❤❤
ਇਹ ਅੱਜ ਦੀ ਸਚਾਈ ਹੈ । ਲਾਲਚ ਵਿੱਚ ਆ ਕੇ ਲੋਕ ਰਿਸ਼ਤਿਆਂ ਦੀ ਬਲੀ ਤੱਕ ਦੇ ਦਿੰਦੇ ਹਨ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਓ ਆ ਜੀ ਦਿਲਪ੍ਰੀਤ ਸਿੰਘ ਪਹਾੜਪੁਰ ਨਾਭਾ
Bahut vadie video wahaguru ji all team members ji
ਜੱਸੇ ਵੀਰ ਥੋਡਾ ਮੋਟਰਸਾਈਕਲ ਘੋੜੇ ਵਾਂਗ ਕਿਉਂ ਹਿਣਕਦਾ 😂😂😂
ਬਹੁਤ ਵਧੀਆ ਵੀਡਿਓ
ਗਗਨ ਦਾ ਰੋਲ ਬਹੁਤ ਵਧੀਆ ਸੀ। ਗੁਰਜੀਤ ਸਿੰਘ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ
Very nice video Jassa y GBU ❤🎉
ਬਹਤੁਸੁਹਨੀਵਿਡਾਉਵੀਰਜੀ🎉
Very nice video Sukhpal & Jassa bhai ji Wellone Madhu mandi gobindgarh ❤❤❤🎉🎉🎉🎉🙏🙏👍
Bhut vadiaa kita gagan ne 👌👍👌
ਬੋਤ ਵਦੀਆ ❤❤❤
ਬਹੁਤ ਸੋਹਣੀ ਵੀਡੀਉ ਹੈ ਜੀ ਹਰਦੀਪ ਕੌਰ ਸਿੱਧੂ ਮਹਿਲ ਕਲਾਂ 🎉🎉🎉🎉🎉🎉❤❤❤❤❤❤❤❤
ਬਹੁਤ ਵਧੀਆ ਮੈਸੇਜ ਵੀਰ ਜੀ ਹਰਦੇਵ ਸਿੰਘ ਕੋਟ ਕਰੋੜ ਕਲਾਂ
ਬਹੁਤ ਵਧੀਆ ਵੀਰ
ਬਾਈ ਜੀ ਮੇਰਾ ਪਿੰਡ ਬੰਬੀਹਾ ਹੈ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ ਆਈ ਵਾਰੀ ਭੁੱਲ ਜਾਣੇ ਉਹ
ਭਾਈ 🎉 ਬਹੁਤ ❤ ਸੌਹੋਣੀ video si 🎉🎉🎉🎉 please sadha vi naam lo aapni agli video vich 🎉🎉🎉
Naam : bimla rani
Amritsar
Siraaaa video 💖💖💖💖💖
Bahut badhiya video hai Ji waheguru mehar kare ❤❤
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Super hit video ❤❤❤❤❤❤
ਵਰਿੰਦਰ ਕੌਰ ਪਿੰਡ ਫਰਵਾਲੀ ਜਿਲ੍ਹਾ ਮਲੇਰਕੋਟਲਾ🎉❤ ਬਹੁਤ ਵਧੀਆ ਵੀਡੀਓ ਜੀ✅🎉
ਬਹੁਤ ਹੀ ਵਧੀਆ ਵੀਡੀਓ ਜੀਵਨ ਸਿੰਘ ਗਰੇਵਾਲ ਪਿੰਡ ਬੁਟਾਹਰੀ
Jaspreet Kaur and arshdeep kaur kankwal Bhagwan
Bhut vadiya video 👌 gagan ne bhut sahi kita end ch bhuaa nu bhut hi karara jwab dita nice 👌♥️
Love you too all family rabb hamesha khush rakhe thodi sari team nu kamaldeep kaur maur Mandi
ਬਹਾੁਸੁਹਨੀਵਿਡਾਉਵੀਰਜੀ
ਬਾਈ ਤੁਸੀ ਬਹੁਤ ਵਦੀਆ ਵੀਡਿਓ ਬਣਾਉਣੇ ਓ ਤਹਾਨੂੰ ਹਮੇਸ਼ਾ ਰੱਬ ਖੁਸ਼ ਰੱਖੇ
Top video ⭐⭐⭐⭐⭐
Pammi tae binder veer nu video vich jaroor lae k aayo jado pammi behn boldi aa bahut sohna lagda aa
ਹਰਗੁਣ ਮਾਹਲ ਧਨੌਲਾ ਅਤੇ ਗੁਰਸ਼ਬਦ ਸਿੰਘ ਧਨੌਲਾ ❤❤❤❤❤
ਗਗਨ ਨੇ ਜਾਗਦੀ ਜ਼ਮੀਰ ਵਾਲਾ ਰੋਲ ਕੀਤਾ ਬਹੁਤ ਵਧੀਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
Bhut sohni story c gagan ne bhut vadiya kita jasse veer nu sachayi dass k te jasse veer huni v ohda naam ni mohre aan ditta 👌👌👌👌❤️❤️❤️❤️❤️parmjit kaur pind taunsa ropar
Very nice video Harjit samrala 🎉🎉❤❤
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਜੱਸੇ ਬਾਈ ! ਬਿੰਦਰ ਬਾਈ ਬਾਰੇ ਜੋ ਖਬਰ ਸੁਣਨ ਨੂੰ ਮਿਲ ਰਹੀ ਹੈ ਕੀ ਉਹ ਸੱਚ ਹੈ ਕਿਰਪਾ ਕਰਕੇ ਸਚਾਈ ਜ਼ਰੂਰ ਦੱਸ ਦਿਓ ਜੀ ?
All team great work ❤❤❤❤❤
Shahid from Germany,
Nice Episode.
Attttttttt video 🔥🔥🔥🔥🔥
Sunil Kumar Phillaur
Duniya rang barangi kush Mari kush changi Duniya ta pal pal vich rang badaldi hai sanu koi b kadam soch samaj ke chuknachahida hai
Video bahut vdia c
👍🏻👍🏻👍🏻👍🏻🙏🏻
ਪੰਮੀ ਤੇ ਬਿੰਦਰ ਦੀ ਕਮੀਂ ਮਹਿਸੂਸ ਹੁੰਦੀ ਆ। ਗਗਨ ਵਧਾਈ ਦੀ ਹੱਕਦਾਰ ਆ ਪਹਿਲੀ ਵਾਰ ਅਕਲ ਦੀ ਗੱਲ ਕੀਤੀ ਤੇ ਸਚਾਈ ਦਾ ਸਾਥ ਦਿੱਤਾ
J hrek Sarpnch d soch Raju veer vrgi howe te har pind wadiya ban jawe baki sb d acting wadiya hundi a ❤
ਵੀਡੀਓ ਬਹੁਤ ਵਧੀਆ ਹੈ ਜੀ ਬਲਵੀਰ ਕੌਰ ਪਿੰਡ ਖਮਾਚੋ ਬੰਗਾ 🎉🎉🎉🎉🎉🎉❤❤❤❤❤❤❤
WaheGuru Ji Chardi kalla ch Rakhe🙏🏾
Bahut hi sohni video C Suresh, Bathinda, Labha premi, Pind Tiona
Bahut badhiya video hai jee
ਬਹੁਤ ਵਧੀਆ ਕਹਾਣੀ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
Bhut vadiya video. Gagan ka role bhut vadiya. Gagan positive role me bhut aachi lagti hai Ambika Sharma from Raj Nagar Extension ghaziabad
Very nice good Message bilkul sahi ❤🎉
ਪਿੰਡ ਕੁਲੈਹਰੀ ਜੱਸੇ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਕੰਮ ਕੀਤਾ ਹੈ ਵੀਡੀਓ ਬਣਾਈ ਗਈ ਹੈ ਪਰਮੇਸ਼ੁਰ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ✅
Very nice good 💯💯💯💯