ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਣ 'ਤੇ ਗੁਰੂ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਚਪੇੜਾਂ ਮਾਰੀਆਂ ~ Pakistan 10

แชร์
ฝัง
  • เผยแพร่เมื่อ 4 ต.ค. 2024
  • Google Location : goo.gl/maps/8d...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 252

  • @gurpreetarora
    @gurpreetarora ปีที่แล้ว +26

    ਧੰਨ ਨਾਨਕ ਤੇਰੀ ਵੱਡੀ ਕਮਾਈ 🙏🙏

  • @karpalsingh7235
    @karpalsingh7235 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਪੰਨਿਆਂ ਤੇ ਪਿਆਰ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ

  • @HarjitSingh-vq4yp
    @HarjitSingh-vq4yp ปีที่แล้ว +1

    ਸੱਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ,,, 🙏🏼🙏🏼🙏🏼🙏🏼🙏🏼

  • @GYAN_EK_MAHASAGAR
    @GYAN_EK_MAHASAGAR ปีที่แล้ว +4

    ਬਹੁਤ ਬਹੁਤ ਥਨਵਾਦ ਦਰਸ਼ਨ ਕਰਵਾਨ ਵਾਸਤੇ ਵੀਰ ਜੀ ❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏

  • @guramritpalsingh8412
    @guramritpalsingh8412 ปีที่แล้ว +5

    Waheguru Nanak ਤੇਰਾ ਸੁਕਰ। ਬਿੱਲਾ ਲੀਲ ਪੱਖੋਵਾਲ ludh

  • @amrindersingh9685
    @amrindersingh9685 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ

  • @kaurkhalsa9200
    @kaurkhalsa9200 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏🙏😍
    ਧੰਨ ਧੰਨ ਬਾਬਾ ਨਾਨਕ ਸਾਹਿਬ ਜੀ ਗੁਰੂ ਪਾਤਸ਼ਾਹ ਜੀ 🙏🤗😍

  • @DilbagSingh-dt8cn
    @DilbagSingh-dt8cn ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,
    ਰਾਇ ਬੋਲਾਰ ਜੀ ਜਿੰਨਾ ਦਾ ਗੁਰੂ ਸਾਹਿਬ ਲਈ ਕਿੰਨਾ ਪਿਆਰਾ ਹੈ ਧੰਨ ਹੈ ਉਹ ਵੀ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @santsewakrarasahib8635
    @santsewakrarasahib8635 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🌹🙏🌹

  • @GurmeetSingh-yb6zi
    @GurmeetSingh-yb6zi ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ
    ਇਤਿਹਾਸਕ ਅਸਥਾਨਾ ਦੇ ਦਰਸ਼ਨ ਕਰਾਉਣ ਲਈ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਸੈ ਤਰਾ ਧੰਨ ਗੁਰ ਨਾਨਕ ਦੇਵ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰਖਣ।
    ਸਦਾ ਹੱਸਦੇ ਞਸਦੇ ਰਹੋ।

  • @gurwantsandhu2699
    @gurwantsandhu2699 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @angrejsinghsohi9512
    @angrejsinghsohi9512 ปีที่แล้ว +2

    ਇੱਕ ਗੱਲ ਚੰਗੀ ਲੱਗੀ ਕਿ ਕਾਰ ਸੇਵਾ ਦੇ ਨਾਂ ਤੇ ਕੋਈ ਪੁਰਾਣੀ ਨਿਸ਼ਾਨੀ ਨੂੰ ਖਤਮ ਨਹੀਂ ਕੀਤਾ ਵਣ ਦੇ ਰੁੱਖ ਕਿੰਨੇ ਪੁਰਾਣੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ।

  • @gurneetsingh5683
    @gurneetsingh5683 ปีที่แล้ว +6

    Waheguru ji ka khalsa Waheguru ji ki fateh 🌹🌹🌹🌹🌹🙏🙏🙏🙏🙏

  • @sikandersinghnagra5478
    @sikandersinghnagra5478 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਨਿਸ਼ਾਨ ਸਿੰਘ ਦੀ ਬਹੁਤ ਮਿਹਨਤ ਕਰ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ

  • @aminishsingh3229
    @aminishsingh3229 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੧🙏🙏🙏🙏🙏🙏🙏🙏🙏🙏🙏🙏

  • @HarpalSingh-uv9ko
    @HarpalSingh-uv9ko ปีที่แล้ว

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ। ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।

  • @jassigaming3638
    @jassigaming3638 ปีที่แล้ว

    🙏🏻🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ🌹🙏🏻

  • @SurinderSingh-uq1wx
    @SurinderSingh-uq1wx ปีที่แล้ว +24

    ਗੁਰੂ ਜੀ ਦੁਆਰਾ ਛਕਾਇਆ ਗਿਆ ਵੀਹ ਰੁਪਏ ਦਾ ਲੰਗਰ ਜੋ ਨਿਰੰਤਰ ਚਲ ਰਿਹਾ ਹੈ।ਭੁੱਖੇ ਅਤੇ ਲੋੜਵੰਦ ਹਮੇਸ਼ਾ ਛਕਦੇ ਹਨ।

    • @alimadraswala8644
      @alimadraswala8644 ปีที่แล้ว +1

      Dear Bro
      Sat Sryakal
      Welcome to Pakistan
      I'm M.Ali from Karachi Pakistan
      Your Blog is very informative with religious sprit.
      Pls mention you english tittle on your blogs. 💐💐🌷🌷

    • @arundeep9486
      @arundeep9486 ปีที่แล้ว +1

      ​@@alimadraswala8644 7u.

    • @GurnamKaur-xi2th
      @GurnamKaur-xi2th ปีที่แล้ว

      ​@@alimadraswala8644 zzzzzzzzzzzzzdzzzzzzzzzzzzzzzzzzzzzzzzdzdzzzzzzzzzzzzzzzzdzzzz🤨🤨🤨🤨🤨🤨🤨🤨🙁🙁🤨🤨🤨🤨🤨🙁🙁🙁🙁🙁🙁🙁🙁🙁🙁🙁🙁🙁🙁🙁🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🙁🙁🙁🤨🤨🤨🤨🤨🤨🤨🤨🤨🤨🤨🤨🤨🤨🙁🙁🙁🙁🙁🙁🙁🙁🤨🤨🤨🤨🤨🤨🤨🤨🤨🤨🤨🤨🤨🙁🙁🙁🙁zzzzzzzzzzzdzzzzzzzzzzzzzzzzzzzzz🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨😊😊

  • @gulzarsinghgharyala9974
    @gulzarsinghgharyala9974 4 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਸਾਰੇ ਸੰਸਾਰ ਤੇ। ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @sawindersingh1234
    @sawindersingh1234 ปีที่แล้ว +6

    Dhan Dhan Guru Nanak Ji 🙏🙏

  • @sukhmaan8274
    @sukhmaan8274 ปีที่แล้ว

    Khalsa ji tuc bauht kismat vale ho tuc sare gur Asthana de Darshan kar rahe ho aur sariya sangta nu v Darshan karva rahe ho 🙏🙏

  • @bindersingh1452
    @bindersingh1452 ปีที่แล้ว

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @Seerat1213
    @Seerat1213 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ

  • @gurmeetmangat279
    @gurmeetmangat279 ปีที่แล้ว

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ

  • @harshbhandal
    @harshbhandal ปีที่แล้ว +2

    ਸਤਿਨਾਮ ਵਾਹਿਗੁਰੂ ਜੀ

  • @gurjinderdhillon3302
    @gurjinderdhillon3302 ปีที่แล้ว +1

    ਵਾਹਿਗੁਰੂ ਜੀ

  • @manjitsinghkandholavpobadh3753
    @manjitsinghkandholavpobadh3753 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @gurindersinghgurindersingh6568
    @gurindersinghgurindersingh6568 ปีที่แล้ว

    Than Guru Nanak patshah ji 🙏🏻🙏🏻🙏🏻🙏🏻📿📿📿📿
    Than Guru Nanak, Teri vadi kamai 🙏🏻🙏🏻🙏🏻🙏🏻📿📿

  • @gurmeetsinghgurmeetsingh2599
    @gurmeetsinghgurmeetsingh2599 ปีที่แล้ว

    ਧੰਨ ਹੋ ਤੁਸੀ ਵੀਰ ਜੀ

  • @SatnamSingh-hk9cm
    @SatnamSingh-hk9cm ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurindersingh3073
    @gurindersingh3073 ปีที่แล้ว +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhinderduhewala2853
    @bhinderduhewala2853 ปีที่แล้ว

    ਬਾਬਾ ਜੀ ਨੇ ਬਹੁਤ ਵੱਢੇ ਮਹਾਨ ਧਿਆਸ ਕਥਾ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @gurneetsingh5683
    @gurneetsingh5683 ปีที่แล้ว +4

    Dhan dhan Shiri Guru Nanak Dev ji Maharaj ji

  • @sunnytoor7775
    @sunnytoor7775 3 หลายเดือนก่อน

    ਧੰਨ ਨਾਨਕ ਤੇਰੀ ਵੱਡੀ ਕਮਾਈ,,🙏🙏

  • @Gulabsingh12345
    @Gulabsingh12345 ปีที่แล้ว +2

    ਵਾਹਿਗੁਰੂ ਵਾਹਿਗੁਰੂ 🙏🏻🙏🏻 ਵਾਹਿਗੁਰੂ ਵਾਹਿਗੁਰੂ

  • @sarbjitkaur2648
    @sarbjitkaur2648 ปีที่แล้ว +1

    Dhan dhan guru Nanak dev sahib g 🙏🙏🙏🙏🙏🌹🌹🌹🌹🌹🌹

  • @kiranpreetkaur1370
    @kiranpreetkaur1370 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurpreetSingh-bx2uc
    @GurpreetSingh-bx2uc ปีที่แล้ว +2

    Waheguru ji waheguru ji waheguru ji waheguru ji waheguru ji

  • @Manpreetsingh60180
    @Manpreetsingh60180 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ

  • @balrajsinghnagi1175
    @balrajsinghnagi1175 ปีที่แล้ว

    Dhan bebe nanaki ji te bhain da maan bebe nanakiji

  • @GYAN_EK_MAHASAGAR
    @GYAN_EK_MAHASAGAR ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️❤️❤️❤️🌹🌹🌹🌹🌹🌹🌹🌹🙏🙏🙏🙏🙏🙏🙏🙏🙏

  • @BaljinderSingh-ri9gw
    @BaljinderSingh-ri9gw ปีที่แล้ว

    ਵਾਹਿਗੁਰੂ

  • @seemaklair995
    @seemaklair995 ปีที่แล้ว

    ਅੰਕਲ ਜੀ ਮੈ ਥੋੜਾ ਦਸਣਾ ਚਾਉਂਦੀ ਆ ਜੀ ਭੁੱਖੇ ਸਾਧੂ ਜਿਨਾ ਨੂੰ ਲੰਗਰ ਛਕਾਇਆ ਸੀ o ਸਾਧੂ ਨੀ ਜੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਸਨ ਜੀ । 🙏♥️

  • @ravinderkaur4834
    @ravinderkaur4834 ปีที่แล้ว

    ਧੰਨ ਨਾਨਕ ਤੇਰੀ ਵਡੀ ਕਮਾਈ

  • @Jagroopsingh2022
    @Jagroopsingh2022 ปีที่แล้ว

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @santpartap8598
    @santpartap8598 ปีที่แล้ว

    ਧੰਨ ਗੁਰੂ ਨਾਨਕ ਦੇਵ ਜੀ

  • @amancheema5010
    @amancheema5010 ปีที่แล้ว

    Mera pyaar Sona Dhan guru Nanak ji💐💐💐💐💐💐

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji

  • @gsantokhsinghgill8657
    @gsantokhsinghgill8657 ปีที่แล้ว

    Dhan guru Nanak Dev ji dhan teri wadhi kamai jagat guru Baba Nanak ji waheguru ji🙏🙏

  • @allrounder_fateh..
    @allrounder_fateh.. ปีที่แล้ว +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬੇਬੇ ਨਾਨਕੀ ਜੀ 🙏🙏🙏🙏🥺🥺

  • @malwa_jatt_10
    @malwa_jatt_10 ปีที่แล้ว +1

    Waheguru waheguru waheguru ji ❤️

  • @KULWINDERSINGH-ys5by
    @KULWINDERSINGH-ys5by ปีที่แล้ว

    Veer g tuhada teh dil toh bahut bahut dhanwaad g

  • @guriqbalsinghrangreta902
    @guriqbalsinghrangreta902 ปีที่แล้ว

    ਧੰਨ ਗੁਰੂ ਨਾਨਕ

  • @rajvirsidhu351
    @rajvirsidhu351 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @guramritpalsingh8412
    @guramritpalsingh8412 ปีที่แล้ว +2

    Dhan Guru Nanak Sahib। Billa Leel Pakhowal lud 🙏🏻🌹🌷🌷🌹🌿🌷🌷🌹🌷🌷

  • @sarbjeetsingh8638
    @sarbjeetsingh8638 ปีที่แล้ว

    ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ

  • @balrajsinghnagi1175
    @balrajsinghnagi1175 ปีที่แล้ว

    Ekoek Mera baba nanak he te duje aj de babe a rab uhna nu samat baksheji

  • @harjindarsingh1975
    @harjindarsingh1975 ปีที่แล้ว

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ

  • @ArjunSingh-pm1jj
    @ArjunSingh-pm1jj ปีที่แล้ว

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @kulwantkauraustralia7882
    @kulwantkauraustralia7882 ปีที่แล้ว

    Nishan Singh tusi v dhan ho paramatma tuhadi t meher bharia hath rakhan

  • @harjitkaurharjit6239
    @harjitkaurharjit6239 ปีที่แล้ว +1

    ਧੰਨ ਧੰਨ ਬਾਬਾ ਨਾਨਕ ਦੇਵ ਸਹਿਬ ਜੀ 🙏🙏

  • @sarbjeetbawa5364
    @sarbjeetbawa5364 ปีที่แล้ว

    ਤੁਸੀਂ ਬਹੁਤ ਪੁੰਨ ਕੀਤੇ ਖਾਲਸਾ ਜੀ ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ

  • @atopimmigration
    @atopimmigration ปีที่แล้ว +1

    Sat Shree Akaal Bhaji,
    I appreciate your extremely valuable services for the Sikh Virasat information and the SIKHI.
    Regards,

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਵਾਹਿਗੁਰੂ ਜੀ

  • @sunamimunde3760
    @sunamimunde3760 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏

  • @sidhumusicsm8056
    @sidhumusicsm8056 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ

  • @Ranjitkaur-pj1bh
    @Ranjitkaur-pj1bh ปีที่แล้ว

    Waheguru waheguru waheguru waheguru waheguru ji

  • @jagvirsinghbenipal5182
    @jagvirsinghbenipal5182 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @BhaiNirpalsingh1313
    @BhaiNirpalsingh1313 ปีที่แล้ว

    ਕੋਈ ਦੂਰ ਦੀ ਗਲ ਨਹੀਂ ਦੇਸ਼ ਅੰਦਰ,
    ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।
    ਸਾਡੇ ਸਿਰਾਂ ਤੇ ਕਲਗ਼ੀਆਂ ਸੋਹਦੀਆਂ ਸਨ,
    ਸਾਨੂੰ ਨਿਉਂਦੇ ਸੀ ਕਈ ਗੁਮਾਨ ਵਾਲੇ।
    ਕਦੇ ਸੋਚਿਆ ਨਹੀਂ ਸੀ ਇਸ ਤਰ੍ਹਾਂ ਰੁਲਣਗੇ ਇਹ,
    ਅਪਨੇ ਤਾਜਾਂ ਚ ਹੀਰੇ ਹੰਡਾਉਣ ਵਾਲੇ।
    ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ,
    ਤਖ਼ਤ ਤਾਜ ਤੇ ਓਹ ਕਿਰਪਾਨ ਵਾਲੇ।

  • @gurpreetsinghtoor4467
    @gurpreetsinghtoor4467 ปีที่แล้ว

    ਵਾਹਿਗੁਰੂ..ਜੀ

  • @maninderkaur5484
    @maninderkaur5484 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🌹🌹🌹🙏🏼🙏🏼🙏🏼🙏🏼🙏🏼🙏🏼

  • @KuldeepSingh-ww7nl
    @KuldeepSingh-ww7nl ปีที่แล้ว

    Great Sir, good explanation

  • @Uppal-ny5le
    @Uppal-ny5le ปีที่แล้ว +1

    Waheguru ji

  • @gurdeeplitt754
    @gurdeeplitt754 ปีที่แล้ว

    Waheguru ji ka khalsa waheguru ji ki fteh

  • @lakhisingh9476
    @lakhisingh9476 ปีที่แล้ว

    Waheguru ji ka khalsa waheguru ji ki Fateh

  • @sukhrajbhadur
    @sukhrajbhadur ปีที่แล้ว

    Bahut vadia explaination paaji

  • @KashmirSingh-im2lf
    @KashmirSingh-im2lf ปีที่แล้ว +1

    ਸਚੇ ਸੌਦੇ ਚ ਗੁਰੂ ਨਾਨਕ ਦੇਵ ਜੀ ਮੁਲਾਕਾਤ ਸੰਤ ਕਵੀਰ ਸਾਹਿਬ ਜੀ ਨਾਲ ਹੋਈ ਇਸ ਕਰਕੇ ਸਚਾ ਸੌਦਾ ਹੋਇਆ ਸੀ ਨਾ ਕੀ ਲੰਗਰ ਖਵਾਣ ਕਰਕੇ

  • @harpreetsingh-lj4kk
    @harpreetsingh-lj4kk ปีที่แล้ว

    Dhan dhan Guru Nanak Dev ji

  • @Thor-gj5wc
    @Thor-gj5wc ปีที่แล้ว +2

    ਵਾਹਿਗੁਰੂ ਜੀ 🙏❤️🙇

  • @kulwantkaur8979
    @kulwantkaur8979 ปีที่แล้ว

    ਵਾਹਿਗੁਰੂ,💐💐

  • @jaspalsingh150
    @jaspalsingh150 ปีที่แล้ว

    Dhan Guru Nanakk.

  • @karamjitdhaliwal6182
    @karamjitdhaliwal6182 ปีที่แล้ว +2

    Waheguru ji 🙏

  • @santsewakrarasahib8635
    @santsewakrarasahib8635 ปีที่แล้ว +1

    ਵਾਹਿਗੁਰੂ ਜੀ 🌹🙏🌹

  • @tarandhillon05
    @tarandhillon05 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ ਆਪ ਜੀ ਦਾ ਬੇਅੰਤ ਬੇਅੰਤ ਸ਼ੁਕਦ ਹੈ ਜੀ ਆਪ ਜੀ ਦਾ ਦਿੱਤਾ ਹੀ ਸਭ ਕੁਛ ਆ

  • @nishansinghdhillon1034
    @nishansinghdhillon1034 ปีที่แล้ว

    ਧਨ ਗੁਰੂ ਨਾਨਕ ਦੇਵ ਸਾਹਿਬ ਜੀ ਤੇਰੀ ਵੱਡੀ ਕਮਾਈ।ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @jasbirpalsingh8910
    @jasbirpalsingh8910 ปีที่แล้ว

    Waheguru ji dhan gurunank sahib ji maharaj ji

  • @EkOnkarSatgurPrasad.
    @EkOnkarSatgurPrasad. ปีที่แล้ว

    Satnam Shri Waheguru Sahib Ji 🙏

  • @RameshKumar-fr1vz
    @RameshKumar-fr1vz ปีที่แล้ว +1

    Waheguru ji waheguru ji mehar Karana ji good morning ji from Sri Ganga Nagar Rajasthan satsriakal ji 🇮🇳🇮🇳❤️❤️❤️🌹🌹🌹

  • @gurjeetboparai62
    @gurjeetboparai62 ปีที่แล้ว +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ

  • @satyadevg
    @satyadevg ปีที่แล้ว

    🙏SatnaamSreeWaheguruji🙏

  • @gurbani1703
    @gurbani1703 ปีที่แล้ว +2

    Waheguru ji tusi ek dumala sahib di vi video dalna ji

  • @amarjitdhillon7116
    @amarjitdhillon7116 ปีที่แล้ว

    Waheguru ji. Great Pakistan

  • @MOR.BHULLAR-PB05
    @MOR.BHULLAR-PB05 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ
    🌹🥀🌷🌻💐
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @guramritpalsingh8412
    @guramritpalsingh8412 ปีที่แล้ว +2

    Dhan Guru Nanak tu hi tu tu hi tu। Billa Leel Pakhowal lud 🙏🏻🙏🏻🙏🏻🙏🏻🙏🏻🙏🏻🙏🏻🌹🌿🌿🌿🌿🌹🌿🌷🌷🌹🌷

  • @HarvinderSingh-rw5rl
    @HarvinderSingh-rw5rl ปีที่แล้ว

    Waheguru Waheguru Waheguru ji 🙏

  • @manjitsoni9676
    @manjitsoni9676 ปีที่แล้ว

    🙏🌹ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਸੱਚੇ ਪਾਤਸ਼ਾਹ ਜੀਉ 🌹🙏 🙏ਇਸ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ 🙏

  • @mandgamingshahota5469
    @mandgamingshahota5469 ปีที่แล้ว

    Satnam shri waheguru ji

  • @gurwindersingh4014
    @gurwindersingh4014 ปีที่แล้ว

    Waheguru ji sukriya

  • @pinder7213
    @pinder7213 ปีที่แล้ว

    Dhan guru nanak ji

  • @ajitsinghajitsingh8664
    @ajitsinghajitsingh8664 ปีที่แล้ว

    Mehar karou Ji showing history on life toward guru Ji may baba Ji successfully toward your own aims