Oh God these Ragis have to be treated with utmost respect....how dare head Granthi misbehave....and not treat these great Ragis who recite Gurbani....They deserve great respect..... I hope they get paid very well too.
Mainu ae muh tan sareef bilkul v nai lag raye bhindrawala nai baniya jana tuhade to na Jathedaar jagtaar singh hawara jii sadi nazar wich jathedaar jagtaar singh hawara jii han hor koi ho hi nai sakda giani harpreet singh jii wich oho gal baat nai haigi khalistan jindabaad 🚩🚩🚩🚩🚩🚩
Giani jagtar singh haumai da mariya hoyia hai jisnu ih hi pta nahi k kiss rutbe te uss di nijukti hoi hai. Ragi singhan nubepat karna uss di aadat hai jdo k usnu chahida ihh k j kisse ragi singh passo koi galti ho jadi hai tan usnu kise vises jagah te baitha k samjayia ja sakda hai.par ih banda kirtan kardiya di lah pah kar dinda hai. Iss lai iss bande nu Sewamukat hi kar dena chahida hai
🔺️Share it Maximum- Comment ਕਰਕੇ ਆਪਣੇ ਵਿਚਾਰ ਦਿਓ
Subscribe KTV GLOBAL & Ring The Bell 🔔
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
ਗਿਆਨੀ ਜਗਤਾਰ ਸਿੰਘ ਜੀ ਠੀਕ ਕਰ ਰਹੇ ਹਨ ਰਾਗੀਆਂ ਨੂੰ ਆਪਣੀ ਗਲਤੀ ਮਨ ਕੇ ਮਰਿਯਾਦਾ ਬਹਾਲ ਕਰਨ ਚ ਸਹਿਯੋਗ ਕਰਨਾ ਚਾਹੀਦਾ ਹੈ
Tenu jyada pata
ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ। ਜੀ,,
ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਅਤੇ ਬਾਕੀ ਸਾਰੇ ਰਾਗੀ ਸਿੰਘਾਂ ਦੀ ਸੋਚ ਨੂੰ ਪ੍ਰਣਾਮ ਹੈ ਜੀ,,ਜੋ ਇਹਨਾਂ ਸਿੰਘਾਂ ਨੇ ਮੀਡੀਆ ਨੂੰ ਜੁਆਬ ਦਿੱਤਾ ਇਹ ਉੱਚੀ ਤੇ ਸੁਚੱਜੀ ਸੋਚ ਦਾ ਸਿੱਟਾ ਹੈ।।
ਇਹੀ ਫਰਕ ਆ ,,ਆਮ ਬੰਦੇ ਹੁਦੇ ਤਾਂ ਮੀਡੀਆ ਚ ਵਧਾ ਚੜਾ ਕੇ ਗਲਾਂ ਕਰਨੀਆਂ ਸੀ,,ਬਾਕੀ ਸੰਗਤ ਤੋਂ ਕੁਝ ਵੀ ਲੁਕਿਆ ਨਹੀ ਹੈ,,ਜੋ ਵਰਤਾਰਾ ਸਤਿਕਾਰਯੋਗ ਕੀਰਤਨੀਏ ਸਿੰਘਾਂ ਨਾਲ ਕੀਤਾ ਜਾਂਦਾ ਹੈ,,
ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ,,ਕੀਰਤਨੀਏ ਸਿੰਘਾਂ ਨੂੰ ਇਨਸਾਫ਼ ਮਿਲੇ ਜੀ,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।ਜੀ
ਵੀਰ ਜੀ ਜਦੋਂ ਕਿਸੇ ਗਲ ਬਾਰੇ ਪੂਰਾ ਗਿਆਨ ਨਾ ਹੋਵੇ ਬੋਲੀ ਦਾ ਨਹੀ ਹੁੰਦਾ
ਜਗਤਾਰ ਸਿੰਘ ਨੂੰ ਤੇ ਤਰੁੰਤ ਬਰਖਾਸਤ ਕੀਤਾ ਜਾਵੇ ।
Waheguru g meher karahn KTV da staff member hamesha hi chardikalla ch rahehe g
Well done to take the step ,all of you .
Waheguru ji. It's really hurtful that Raggi's aren't getting the respect.
Really appreciate your unity.
👍
ਆਪ ਜੀ ਸਾਰਿਆਂ ਨੂੰ ਪੈਰੀਂ ਪੈ ਕੇ ਮਿੰਨਤ ਹੈ।ਕਿ ਹੁਣ ਆਪ ਜੀ ਕਿਹੜੇ ਜਥੇਦਾਰ ਦੇ ਫੈਸਲੇ ਦੀ ਉਡੀਕ ਵਿੱਚ ਹੋ। ਉਸ ਸਿੱਖ ਕੌਮ ਦੇ ਸਤਿਕਾਰ ਯੋਗ ਰਹਿਬਰ ਦਾ ਵਾਸਤਾ।ਰਹਿਮ ਕਰੋ ਆਪਣੀਆਂ (ਜਦੋਂ ਆਪਾਂ ਮਰਿਆਂ ਦੀਆਂ ਫੋਟੋਆਂ ਰਿਕਾਰਡ ਵੀਡੀਓ ਵੇਖ ਕੇ ਸਾਡੀ ਅਜੋਕੀ ਪੀੜ੍ਹੀ ਅਸਾਂ ਨੂਂ ਲਾਹਣਤਾਂ ਪਾਵੇਗੀ)
ਇਹ ਰਾਗੀ ਵੀ ਫੇਰ ਆਪ ਦੀ ਰੋਟੀ ਦਾ ਹੀ ਸੋਚਦੇ ਆ, ਕੌਮ ਨਾਲ ਤਾਂ ਇਹਨਾਂ ਨੂੰ ਵੀ ਕੋਈ ਲੈਣਾ ਦੇਣਾ ਨੀ, ਇਹ ਵੀ ਇਹੀ ਸ਼ਰਤ ਰੱਖਦੇ ਆ ਕੀ ਜੇ ਸਾਡੀ ਮੰਨ ਲਈ ਤਾਂ ਅਸੀਂ ਚੁੱਪ ਆ ਜੇ ਨਾ ਮੰਨੀ ਤਾਂ ਅਸੀਂ ਬਹੁਤ ਕੁਝ ਜਨਤਕ ਕਰਾਂਗੇ, ਚੰਗਾ ਕੋਈ ਨੀ ਸਾਰੇ ਹੀ ਪਰਿਵਾਰ ਪਾਲਣ ਆਲੇ ਆ ਕੌਮ ਲਈ ਜਾ ਪੰਥ ਲਈ ਕੋਈ ਨੀ ਸੋਚਦਾ, ਮੇਰੀ ਤਾਂ ਇਹ ਸੋਚ ਆ ਵੀ ਜਿੰਨਾ ਟਾਈਮ ਇਹ ਨੀਲੀਆਂ ਪੀਲੀਆਂ ਪੱਗਾਂ ਆਲੇ ਸਾਰੇ ਨੀ ਮਰਦੇ ਓਹਨਾਂ ਟਾਈਮ ਕੁੱਝ ਨੀ ਹੁੰਦਾ ਕੌਮ ਦਾ
ਭਾਈ ਜਗਤਾਰ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਮਰਿਯਾਦਾ ਨੂੰ ਕਿਸੇ ਸਾਧ ਦੇ ਡੇਰੇ ਦੀ ਨਿਆਈਂ ਮਿੱਥ ਰੱਖਿਆ ਹੈ , ਜਿਵੇਂ ਮਹੰਤ ਆਪਣੇ ਸੇਵਾਦਾਰਾਂ ਨੂੰ ਅਬਾਤਬਾ ਬੋਲਿਆ ਕਰਦਾ ਹੈ ਤੇ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਭਾਈ ਸਾਹਿਬ ਤਾਂ ਸਤਿਗੁਰਾਂ ਦੀ ਤਾਬਿਆ ਬੈਠਣ ਦੇ ਨਿਯਮਾਂ ਤੋਂ ਵੀ ਅਣਜਾਣ ਜਾਪਦੇ ਹਨ। ਇਹਨਾਂ ਨੂੰ ਕਦੀ ਇਕਾਗਰਚਿਤ ਹੋਕੇ ਤਾਬਿਆਂ ਬੈਠ ਡਿਊਟੀ ਨਿਭਾਉਂਦਿਆਂ ਨਹੀਂ ਦੇਖਿਆ - ਸਦਾ ਇਹਨਾਂ ਦੀ ਨਜ਼ਰ ਚਾਰੇ ਪਾਸੇ ਘੁੰਮਦੀ ਵੇਖੀ ਜਾ ਸਕਦੀ ਹੈ।
Guru Ramdas ji hi kirpa karan.🙏🏾
ਭਾਈ ਜਗਤਾਰ ਸਿੰਘ ਬਹੁਤ ਸਤਿਕਾਰਯੋਗ ਪਦਵੀ ਤੇ ਸ਼ਸ਼ੋਭਿਤ ਹਨ, ਪਰ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਇਸ ਪਦਵੀ ਦੀ ਮਹਾਨਤਾ ਤੋਂ ਬਿਲਕੁੱਲ ਅਣਜਾਣ ਹਨ. ਉਸ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਮਹਾਨ ਤੇ ਪਵਿੱਤਰ ਮਰਿਯਾਦਾ ਦਾ ਵੀ ਰੰਚ ਮਾਤਰ ਗਿਆਨ ਨਹੀਂ ਹੈ। ਇਕ ਨਹੀਂ ਬਲਕਿ ਕਈ ਵਾਰ ਇਸ ਨੇ ਚਲਦੇ ਕੀਰਤਨ ਪ੍ਰਵਾਹ ਦੌਰਾਨ ਰਾਗੀ ਸਾਹਿਬਾਨ ਦਾ ਅਪਮਾਨ ਕਰਨ ਦੀ ਹਿਮਾਕਤ ਕੀਤੀ ਹੈ, ਜੋ ਸ਼ੋਭਨੀਕ ਨਹੀਂ ਹੈ। ਭਾਈ ਸਾਹਿਬ ਨਾਲ ਮੇਰਾ ਕੋਈ ਸਰੋਕਾਰ ਨਹੀਂ ਹੈ, ਪ੍ਰੰਤੂ ਉਹ ਉੱਚ ਪਦਵੀ ਤੇ ਬਿਰਾਜਮਾਨ ਹੋਣ ਕਾਰਨ ਮੇਰੇ ਲਈ ਸਤਿਕਾਰਯੋਗ ਜਰੂਰ ਹਨ। ਉਹਨਾਂ ਨੂੰ ਸੱਚਖੰਡ ਸਾਹਿਬ ਦੇ ਅੰਦਰ ਦੀ ਮਰਿਯਾਦਾ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਹੈ, ਤੇ ਗੁਰੂ ਸਾਹਿਬ ਦੀ ਤਾਬਿਆ ਬਹਿਕੇ ਆਪਣੇ ਅੜਹੱਬ ਸੁਭਾਉ ਦੀ ਵਰਤੋਂ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ।
Takhat. Bahai. Takhtai ki. Layaik. ...
ਜਸਵੀਰ ਸਿੰਘ ਜੀ ਹੈਡ ਗਰੰਥੀ ਸਤਿਕਾਰਯੋਗ ਹਨ ਤਾਂ ਰਾਗੀ ਸਹਿਬਾਨ ਉਸ ਤੋਂਵੀ ਵੱਧ ਸਤਿਕਾਰਯੋਗ ਹਨ ਉਹ ਵੀ ਸੱਤਾ ਬਲਵੰਡ ਜੀ ਦੀ ਪਦਵੀ ਦੇ ਵਾਰਸ ਹਨ ਇਸ ਲਈ ਜਗਤਾਰ ਸਿੰਘ ਨੂੰ ਆਪਣੇ ਅੰਦਰ ਝਾਕ ਮਾਰਨੀ ਚਾਹੀਦੀ ਹੈ।
Shabash Singho, Jagtar Singh should step down. S Jagtar Singh nu astifa dena chahida.
Ki eh malak bangia jagtar singh
ਰਾਗੀਆਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੀ ਅੰਦਰ ਦੀ ਮਾਣ-ਮਰਯਾਦਾ
ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।
**********************
ਰਾਗੀ ਸੁਖਵਿੰਦਰ ਸਿੰਘ ਨਾਗੋਕੇ।
^^^^^^^^^^^^^^^^^^^
ਅੱਜ ਫੇਸ ਬੁੱਕ ਅਤੇ ਕੁਝ ਚੈਨਲਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਕੁਝ ਕੁ ਰਾਗੀ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੇ ਖ਼ਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੇ ਸਕਾਇਤ ਕਰਨ ਸਬੰਧੀ ਖ਼ਬਰਾਂ ਪ੍ਰਾਪਤ ਹੋਈਆਂ।ਜਿਸ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਠੇਸ ਪੁੱਜੀ।
ਅਸਲ ਵਿੱਚ ਬਹੁਤਾਤ ਲੋਕਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧ ਦੀਆ ਜ਼ੁੰਮੇਵਾਰੀਆਂ ਪਤਾ ਨਹੀਂ ਹੈ।ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧ ਦੀ ਜੁਮੇਦਾਰੀ ਹੈੱਡ ਗ੍ਰੰਥੀ ਸਾਹਿਬ ਦੀ ਹੁੰਦੀ ਹੈ।ਬਹੁਤੇ ਰਾਗੀ ਸਿੰਘਾਂ ਨੂੰ ਅੰਦਰਲੇ ਪ੍ਰਬੰਧ ਸਬੰਧੀ ਕਈਆਂ ਗੱਲਾਂ ਦਾ ਗਿਆਨ ਨਾ ਹੋਣ ਕਰਕੇ ਕੁਝ ਪਰੇਸ਼ਾਨੀਆਂ ਦਾ ਸਾਹਮਣਾਂ ਕਰਨਾਂ ਪੈਦਾ ਹੈ।ਸਭ ਤੋਂ ਜਿਆਦਾ,ਸ਼ੁਧ ਬਾਣੀ ਦਾ ਉਚਾਰਨ,ਕੀਰਤਨ ਕਰਨਾਂ,ਸਮੇਂ ਦੇ ਰਾਗਾਂ ਦਾ ਖਿਆਲ ਕਰਨਾਂ ,ਅੰਤਰ ਧਿਆਨ ਕੀਰਤਨ ਕਰਨਾਂ ਆਦਿ ਕਈ ਗੱਲਾਂ ਰਾਗੀ ਸਿੰਘਾਂ ਲਈ ਜ਼ਰੂਰੀ ਹਨ।
ਦਾਸ ਨੇ ਕਰੀਬ 30 ਸਾਲ ਸ੍ਰੀ ਹਰਿਮੰਦਰ ਸਾਹਿਬ ਸੇਵਾ ਕੀਤੀ ਹੈ।ਸ੍ਰੀ ਦਰਬਾਰ ਸਾਹਿਬ ਵਿੱਚ ਕਈ ਵਾਰ ਸਾਨੂੰ ਵੀ ਬੇ- ਸਮਝੀ ਦੇ ਕਾਰਨ ਸਿੰਘ ਸਹਿਬ ਹੈੱਡ ਗ੍ਰੰਥੀ ਸਾਹਿਬ ਤੋਂ ਝਿੜਕਾਂ ਪੈ ਜਾਂਦੀਆਂ ਸਨ।ਉਹ ਸਾਡੇ ਅਗਲੇ ਸਮੇਂ ਵਿੱਚ ਮੀਲ ਪੱਥਰ ਸਾਬਤ ਹੋਈਆਂ ਸਨ। ਜੇ ਸਾਨੂੰ ਕਿਸੇ ਗਲਤੀ ਦੇ ਕਾਰਨ ਸਿੰਘ ਸਾਹਿਬ ਜੀ ਨੇ ਕੁਝ ਟੋਕ ਹੀ ਦਿੱਤਾ ਹੈ ਤਾਂ ਫਿਰ ਕੀ ਹੋ ਗਿਆ।ਇਸ ਦਾ ਇਹ ਨਹੀਂ ਮਤਲਬ ਕਿ ਸਿੱਧੇ ਸ੍ਰੀ ਅਕਾਲ ਤਖਤ ਪਹੁੰਚ ਜਾਉ?
ਬਹੁਤੀ ਗੱਲ ਸੀ ਤਾਂ ਸਭ ਤੋਂ ਪਹਿਲਾਂ ਖ਼ੁਦ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਮਿਲਦੇ? ਜੇ ਨਾ ਸੁਣਦੇ ਤਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਨੋਟਿਸ ਵਿੱਚ ਲਿਆਉਦੇ ?ਜੇ ਉਹ ਵੀ ਨਾ ਸੁਣਦੇ ਤਾਂ ਪ੍ਰਧਾਨ ਸ੍ਰੋਮਣੀ ਕਮੇਟੀ ਨਾਲ ਗੱਲ ਕਰਦੇ। ਜੇ ਸਾਰੇ ਪਾਸੇ ਨਾ ਸੁਣੀ ਜਾਂਦੀ ਤਾਂ ਅਖੀਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਦੀ ਲੋੜ ਪੈਂਦੀ ਹੈ। ਪਰ ਕੁਝ ਚੰਦ ਕੁ ਰਾਗੀ ਸਿੰਘਾਂ ਵੱਲੋ ਬਹੁਤ ਕਾਹਲੀ ਵਿੱਚ ਇਹ ਸਕਾਇਤ ਦਾ ਕਦਮ ਚੁੱਕਣਾ ਸੋਭਾ ਨਹੀਂ ਦੇ ਰਿਹਾ। ਅਗਰ ਜੇ ਤੁਸੀ ਸਕਾਰਿਤ ਕਰ ਹੀ ਦੇਣੀ ਠੀਕ ਸਮਝੀ ਸੀ ਤਾਂ ਮੀਡੀਆ ਨੂੰ ਸੱਦਣਾ ਬਹੁਤ ਵੱਡੀ ਮੂਰਖਤਾਈ ਕਰ ਦਿੱਤੀ।
ਦਾਸ ਨੇ ਕੁਝ ਜ਼ੁੰਮੇਵਾਰ ਰਾਗੀ ਸਿੰਘਾਂ ਨਾਲ ਸੰਪਰਕ ਕੀਤਾ ਹੈ,ਉਨਾਂ ਕਿਹਾ ਹੈ ਕਿ ਇਸ ਕੁਝ ਨਾਲ ਸਾਡਾ ਕੋਈ ਸਬੰਧ ਨਹੀਂ ਹੈ,ਸਿੰਘ ਸਾਹਿਬ ਜੀ ਬਿਲਕੁਲ ਠੀਕ ਹਨ ਅਤੇ ਸਾਨੂੰ ਪਿਆਰ ਕਰਦੇ ਹਨ।ਵਧੀਆ ਡਿਊਟੀ (ਕੀਰਤਨ) ਕਰਨ ਤੇ ਉਹ ਗੱਲ ਚ ਹਾਰ ਵੀ ਪਾ ਦਿੰਦੇ ਹਨ। ਜਿਹੜੇ ਰਾਗੀ ਸਿੰਘ ਗੁਰਬਾਣੀ ਦੇ ਸ਼ੁਧ ਉਚਾਰਣ,ਜਾਂ ਰਾਗਾਂ ਸਬੰਧੀ ਕੋਈ ਊਣਤਾਈ ਕਰਦੇ ਹਨ ਤਾਂ ਸਿੰਘ ਸਾਹਿਬ ਟੋਕ ਦਿੰਦੇ ਹਨ।
ਪੰਥ ਦੇ ਪ੍ਰਸਿੱਧ ਰਾਗੀ ਸਵਰਗੀ ਭਾਈ ਦਿਲਬਾਗ ਸਿੰਘ ਰਬਾਬੀ ਬੋਤਲਾਂ ਵਾਲਿਆਂ ਦੇ ਭਰਾ ਭਾਈ ਗੁਲਬਾਗ ਸਿੰਘ,ਦਵਿੰਦਰ ਸਿੰਘ ਤੇਭਾਈ ਇਕਬਾਲ ਸਿੰਘ ਜੀ ਨੇ ਕੁਝ ਰਾਗੀ ਸਿੰਘਾਂ ਵੱਲੋਂ ਸਿੰਘ ਸਾਹਿਬ ਜੀ ਦੀ ਸਕਾਇਤ ਕਰਨ ਨੂੰ ਬਹੁਤ ਬੁਰਾ ਸਮਝਿਆਂ ਹੈ।
ਇਸ ਲਈ ਸਾਡੀ ਸਮੂਹ ਰਾਗੀ ਸਿੰਘਾਂ ਨੂੰ ਬੇਨਤੀ ਹੈ ਕਿ ਤੁਸੀ ਆਉਣ ਵਾਲੇ ਸਮੇਂ ਵਿੱਚ ਕੌਮ ਦੀ ਸੇਵਾ ਕਰਨੀ ਹੈ, ਤਰੱਕੀ ਕਰਨੀ ਹੈ,ਕੀਰਤਨ ਕਰਨਾਂ ਹੈ,ਸ਼ੁਧ ਉਚਾਰਨ ਲਈ ਵੱਡਿਆਂ ਤੋਂ ਗਿਆਨ ਲੈਣਾ ਹੈ।ਸਕਾਇਤਾਂ ਵਰਗੀਆਂ ਕੋਝੀਆਂ ਹਰਕਤਾਂ ਤੁਹਾਡੇ ਆਉਣ ਵਾਲੇ ਭਵਿੱਖ ਲਈ ਸਹੀ ਸਾਬਤ ਨਹੀਂ ਹੋਣਗੀਆਂ। ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਦਾ ਖਿਆਲ ਰੱਖੋ ਸਿਆਣੇ ਬਣੋ।ਗੁਰੂ ਕ੍ਰਿਪਾ ਕਰੇਗਾ।
M
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
ਰਾਗੀ ਸਿੰਘਾਂ ਨੂੰ ਆਪਨੀ ਜ਼ਿਦ ਛੱਡ ਕੇ ਗਲਤੀ ਮੰਨ ਲੈਣੀ ਚਾਹੀਦੀ ਹੈ
Waheguru dhan Guru Ramdas Sachepatshah hi kirpa krn
Hun pata chalya ki a guru de raagi ne sgpc de nhi
Waheguru ji KTV Global vapis chahida... Videos vekhni hai.. Pr show nhi hun di.. Saare kuj kro.. Benti hai meri
ਅੱਜ ਵਾਲੇ ਹਜੂਰੀ ਰਾਗੀ ਇੱਕ ਵਾਰ ਸੰਤ ਬਾਬਾ ਸ਼ਾਮ ਸਿੰਘ ਜੀ ਦਾ ਜੀਵਨ ਪੜ ਲੈਣ ਜਰੂਰ ਅਕਲ ਆ ਜਾਵੇਗੀ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ,ਓਹਨਾਂ ਦੀ ਗੁਰਬਾਣੀ ਦਾ ,ਗੁਰਬਾਣੀ ਗਾਇਨ ਕਰਨ ਦਾ,ਕੀਰਤਨ ਦੀ ਮਰਿਆਦਾ ਦਾ ਅਤੇ ਇੱਕ ਹਜੂਰੀ ਰਾਗੀ ਦਾ ਕੀ ਜੀਵਨ ਹੁੰਦਾ ਹੈ ਪਤਾ ਲੱਗ ਜਾਵੇਗਾ ।ਜਿੰਨਾ ਨੂੰ ਸ਼ੁੱਧ ਗੁਰਬਾਣੀ ਗਾਇਨ ਕਰਨ ਨੂੰ ਕਹਿਣ ਤੋਂ ਤਕਲੀਫ ਹੈ ਓਹਨਾਂ ਕੀ ਸਵਾਰਨਾ ਆਪਣਾਂ ਅਤੇ ਦੂਜਿਆਂ ਦੇ ਜੀਵਨ ਦਾ ਦੂਜੇ ਦਿਨ ਮੀਡੀਆ ਚ ਆਕੇ ਰੌਲਾ ਪਾਉਣ ਦਾ ਕੋਈ ਮਤਲਬ ਨਹੀਂ ਆਪਸ ਚ ਸਿੰਘ ਸਾਹਿਬਾਨ ਨਾਲ ਬੈਠਕੇ ਗੱਲ ਕਰਨ ।
ਨਾਲੇ ਯਾਦ ਰੱਖਿਆ ਜਾਵੇ ਕੇ ਸਿੱਖ ਪੰਥ ਅੰਦਰ ਪਹਿਲਾਂ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਦਾ ਹੈ ਦੂਜੇ ਨੰਬਰ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਹਨ ਅੱਜ ਰਾਜਨੀਤੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀ ਦੀ ਉੱਚਤਾ ਅਤੇ ਮਹਾਨਤਾ ਘਟਾ ਛੱਡੀ ਹੈ ਜੋ ਮੁੜਕੇ ਸਥਾਪਤ ਕਰਨੀ ਬੁਹਤ ਜਰੂਰੀ ਹੈ ।🖋🙏🙏🙏
ਜਗਤਾਰ ਸਿੰਘ ਨੂੰ ਵੀ ਬਾਬਾ ਬੁੱਢਾ ਜੀ ਤੇ ਭਾਈ ਮਨੀ ਸਿੰਘ ਜੀ ਦਾ ਜੀਵਨ ਪੜਾ ਦਿਉ ਇੱਕ ਵਾਰ ਕਿ ਇੱਕ ਹੈੱਡ ਗ੍ਰੰਥੀ ਸਿੰਘ ਦੀ ਬੋਲ ਬਾਣੀ ਕਿਵੇਂ ਦੀ ਹੋਣੀ ਚਾਹੀਦੀ।ਇਸ ਨੂੰ ਵੀ ਸਮਝਾ ਦਿੱਤਾ ਜਾਵੇ ਕਿ ਜਿਸ ਪਦਵੀ ਤੇ ਬੈਠੇ ਹੋ ਉੱਥੇ ਬੈਠ ਕੇ ਰਾਗੀ ਸਿੰਘਾ ਤੇ ਸੇਵਾਦਾਰਾਂ ਨੂੰ ਅਪਸ਼ਬਦ ਬੋਲਣੇ ਤੇ ਗੰਦੀਆਂ ਗਾਲਾਂ ਕੱਢਣੀਆ ਸੋਭਦੀਆਂ ਨਹੀਂ।ਹੈਡ ਗ੍ਰੰਥੀ ਦੀ ਪਦਵੀ ਨੂੰ ਲਾਜ ਵੀ ਇਹ ਆਪ ਹੀ ਲਾ ਰਿਹਾ।
Sare hajuri Ragi mahan. han,
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਇਕ ਤਾਂ ਗੁਰਬਾਣੀ ਸ਼ਬਦਾਂ ਦਾ ਕੀਰਤਨ ਗੁਰਬਾਣੀ ਸ਼ਬਦਾਂ ਦੀਆਂ ਪੰਕਤੀਆਂ ਦਾ ਬੇਤਰਤੀਬੀ ਨਾਲ , ਪੰਕਤੀਆਂ ਨੂੰ ਉਲਟਾ ਕੇ ਗੁਰਮਤਿ ਦੇ ਵਿਰੁਧ ਉਚਾਰਣ ਕਰਕੇ ਕਰਦੇ ਹਨ ਫਿਰ ਮੀਡੀਆ ਤੇ ਆ ਕੇ ਅਪਣੇ ਆਪ ਨੂੰ ਸਹੀ ਸਾਬਤ ਕਰਦੇ ਹਨ? ਇਨ੍ਹਾਂ ਦੁਆਰਾ ਗੁਰੂ ਸਾਹਿਬਾਨ ਦੀ ਕੀਤੀ ਜਾ ਰਹੀ ਨਿਰਾਦਰੀ ਨੂੰ ਪਤਾ ਨਹੀਂ ਪੰਥ ਕਿਸਤਰ੍ਹਾਂ ਬਰਦਾਸ਼ਤ ਕਰ ਰਿਹਾ ਹੈ। ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਗੁਰਬਾਣੀ ਦੇ ਸਹੀ ਪ੍ਰਚਾਰ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸਿਖੀ ਦਾ ਧੁਰਾ ਹੈ ਤੋਂ ਗੁਰਬਾਣੀ ਸ਼ਬਦਾਂ ਦਾ ਕੀਰਤਨ ਗੁਰਮਤਿ ਅਨੁਸਾਰ ਹੋਣਾ ਅਤੀ ਜ਼ਰੂਰੀ ਹੈ ਜੀ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਜਥੇਆਂ ਨੂੰ ਸਹੀ ਟੋਕਦੇ ਹਨ ਜੀ ਕਿਉਂਕਿ ਉਹ ਗੁਰੂ ਸਾਹਿਬਾਨ ਦੀ ਇਸਤਰਾਂ ਹੋ ਰਹੀ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ।ਇਸਲਈ ਸਾਰੇ ਸਿੱਖ ਜਗਤ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇਆਂ ਵਲੋਂ ਇਸਤਰਾਂ ਗੁਰੂ ਸਾਹਿਬਾਨ ਦੀ ਕੀਤੀ ਜਾ ਰਹੀ ਨਿਰਾਦਰੀ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ ਜੀ। ਧੰਨਵਾਦ ਸਹਿਤ!
Lakhlant
ਵੀਰ ਜੀ ਇਸ ਵੀਡੀਓ ਵਿੱਚ 4:56 ਤੇ ਇਕ ਕੈਮਰਾਮੈਨ ਨੰਗੇ ਸਿਰ ਹੈ ਕਿ ਇਹ ਠੀਕ ਹੈ?
ਹਾਂਜੀ ਮੈਂ ਵੀ ਦੇਖਿਆ ਪਿੱਛੇ ਤੋਂ ਸਿਰ ਨੰਗਾ ਦਿਸਦਾ ਹੈ
ਰਾਗੀ ਸਿੰਘਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਸਮੇਂ ਅਨੁਸਾਰ ਬਾਣੀ ਗਾਇਨ ਕਰੋ
Oh God these Ragis have to be treated with utmost respect....how dare head Granthi misbehave....and not treat these great Ragis who recite Gurbani....They deserve great respect..... I hope they get paid very well too.
Ragi Singha noo Maree bachan bool kee dukhi karna Sikh kom da apman hee
Very nice 👍
Stkarjog ragi singho jio takre ho muda uthaoge fir hi sunvai hovegi.
It breaks my heart that Guru Ramdass Ji's kirtaneya Singhs are being abused and mistreated. Head Granthi needs to be removed.
Eh head granthy pehlan vi Badlan di khushamdi karke Akal takhat di jthedari lain de chakker ch si.
ਢੱਡਰੀਆਂ ਵਾਲੇ ਨੇ ਸਭ ਨੂੰ ਪੈਰਾਂ ਤੇ ਖੜਾ ਹੋ ਭਾਰ ਝੱਲਣਾ ਸਿਖਾ ਦਿੱਤਾ ਹੈ
ਢੱਡਰੀ ਨਰਕਧਾਰੀ ਆਪ ਤਾਂ ਰਾਮ ਰਹੀਮ ਵਾਂਗੂੰ ਗੁਫਾ ਵਿੱਚ ਵੜਿਆ ਹੋਇਆ ਆ।
ਇਹ ਤਾਂ ਦੱਸਣ ਦੀ ਲੋੜ ਨਹੀਂ ਖਾਲਸਾ ਜੀ ਸਾਰੀ ਦੁਨੀਆਂ ਜਾਣਦੀ ਹੈ ਕੌਣ ਕੀ ਹੈ ਤੇ ਕੀ ਕਰ ਰਿਹਾ ਹੈ
ehna ta pta hai ki dhadari chwal hai
ਵੀਰ ਜੀਓ ਆਪ ਸਾਰੇ ਚੋਰ ਹੋ ਕੀ ਤੁਸੀਂ ਸੇਵਾ ਕਰਦੇ ਹੋ ਜਾ ਗੋਲਕ ਤਾਕ ਸੀਮਤ ਹੋ ਤੁਹਾਡੀ ਨੀਗ ਮਾਇਆਂ ਵੱਲ ਹੁੰਦੀ ਹੈ ਗੁਰਬਾਣੀ ਵਿੱਚ ਨਹੀਂ ਜੈ ਗੁਰੂ ਗ੍ਰੰਥ ਸਹਿਬ ਜੀ ਦੇ ਸਿੱਖ ਹੋ ਤਾਂ ਬੋਲ ਜੇ ਨਹੀਂ ਫਿਰ ਤੂਸੀਂ ਸਬਜ਼ੀ ਮੰਡੀ ਦੀ ਵਿਚੋ ਤੂਸੀਂ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਕਦੀ ਵੀ ਨਹੀਂ ਦਿੱਤੀ ਗਈ ਕੀ ਸਕੂਲ ਵੀ ਸਿੱਖਿਆ ਲੲੀ ਹੁੰਦੇ ਨੇ ਆਪ ਜੀ ਦੇ ਪਿੰਡ ਵਿਚੋਂ ਕੀਨੇ ਬੱਚੇ ਨੂੰ ਗੁਰਬਾਣੀ ਨਾਲ ਜੋੜਿਆ ਹੈ ਦੱਸੋ ਜਾ ਨਾ ਰੱਬ ਨੇ ਤੁਹਾਡੇ ਤੋਂ ਹਿਸਾਬ ਕਿਤਾਬ ਲੇਨਾਂ ਜੋ
Hajoori Ragi Singh sareey satkar yog ne,Ehna nu banda Satkar milna chahida ah.
Souda saadh nu mafee veley kithey see jagtar Singh oddon tey bolyaa ni ehh
If he abused ragis so he not called as head granthi,, he should be called as foolish person
99
Jagtar Singh nu ziada e nokk tokk krrn dee adat pey gyee aa ghar larr ni skdaa tey gurdwarey aakey larrda
ਸਤਿਕਾਰ ਯੋਗ ਰਾਗੀ ਸਾਹਿਬਾਨ ਦਾ ਰੋਸ ਪ੍ਰਦਰਸ਼ਨ ਜਾਇਜ਼ ਹੈ ।
ਵੀਰ ਜੀ ਨਹੀ ਜਾਇਜ਼ ਇਥੇ ਰਾਗੀ ਸਿੰਘ ਗਲਤ ਹਨ
ਕੁਾਹੜਕਾ ਮੋਕ ਕਿਉਂ ਮਾਰਦਾ ਹੈ ਤੂੰ ਵੀ ਕੁਝ ਦਸ ਕਿ ਸਾਰਾ ਕੁਝ ਓਕਾਰ ਸਿੰਘ ਹੀ ਦਸੇਗਾ ਪਰਧਾਨ ਵੀ ਮੋਕ ਮਾਰਦਾ ਹੈ ਇਹ ਕਿਸਦੇ ਵਿਚਾਰੇ ਹਨ
ਤਮੀਜ਼ ਨਾਲ ਬੋਲੀਦਾ ਥੋੜਾ ਥੋਡਾ ਯਾਰ ਦੋਸਤ ਨਹੀਂ ਹੈਗੇ ਓਹ ਹੋ ਤੂੰ ਤੂੰ ਕਰੀ ਜਾਂਦੇ, ਬਹੁਤ ਹੀ ਉੱਚੀ ਪਦਵੀ ਹੈਂ ਓਹਨਾ ਦੀ।
Tenu bahut pta aa sala vadala samajsevi
Mainu ae muh tan sareef bilkul v nai lag raye bhindrawala nai baniya jana tuhade to na Jathedaar jagtaar singh hawara jii sadi nazar wich jathedaar jagtaar singh hawara jii han hor koi ho hi nai sakda giani harpreet singh jii wich oho gal baat nai haigi khalistan jindabaad 🚩🚩🚩🚩🚩🚩
On the health grounds h.g.shouldberelived
Kirtaniya sahiban da sanmaan v pardhan ji de brabar hai
Yrr kr bhi rhe ho darr bhi rhe ho gajj k bolo agr head granthi glt h
Siyasi pahunch h tab kya hua,,,
ਗੁਰਦੇਵ ਸਿੰਘ ਵੀ ਹੰਕਾਰ ਵਿਚ ਬੋਲ ਰਿਹਾ ਹੈ।ਮੀਡੀਆ ਵਿਚ ਆ ਕੇ ਕੌਮ ਦਾ ਜਲੂਸ ਕੱਢ ਰਹੇ ਹਨ।
ehna da v aachran dekho eh ki han saare?
@@bhaisurindersinghjijodhpur343 ਰਾਗੀਆਂ ਜਿਨੇ ਨੀ ਗਿਰੇ ਆਚਰਨ ਇਨ੍ਹਾਂ ਦੇ
Baani pad de aa par sach boln to kina darda pia,,,, waww tuhade apnia rotia hi sek rhe saare,,, pujaari,,,,,
Ohda he dareya pya...koi gal ni kar reha darda
Koum da jloos kaddta jagtar ne
Hukam kea man bhamda rhe pida. Aga jammda. Jathadar na. Ragi singha nu kirtan karan to bund kita. Purani. Adaet. Ha. Satkar. Bhuat ho. App. Samj jan
ek di badli ho gyi te saare dr k bhaj jangey
ਦੇ
Giani jagtar singh haumai da mariya hoyia hai jisnu ih hi pta nahi k kiss rutbe te uss di nijukti hoi hai. Ragi singhan nubepat karna uss di aadat hai jdo k usnu chahida ihh k j kisse ragi singh passo koi galti ho jadi hai tan usnu kise vises jagah te baitha k samjayia ja sakda hai.par ih banda kirtan kardiya di lah pah kar dinda hai. Iss lai iss bande nu Sewamukat hi kar dena chahida hai
ਜਗਤਾਰ ਸਿੰਘ ਵਰਗੇ ਦੇ ਜੁਤੀਆਂ ਮਾਰੋ ਕਿ ਕਿਓ ਡਰਦੇ ਹੋ
घमंडी जगतार सिंह बर्खास्त करो
ਸਬ ਚੋਰ ਹਨ
ਬਾਦਲ ਦਾ ਚਮਚਾ