ਕਿਸਾਨ ਆਗੂ SARWAN SINGH PANDHER ਦਾ ਪੰਜਾਬ ਬੰਦ ਨੂੰ ਲੈ ਕੇ ਵੱਡਾ ਬਿਆਨ, ਦੇਖੋ ਕੀ ਦਿੱਤੀ ਚਿਤਾਵਨੀ

แชร์
ฝัง
  • เผยแพร่เมื่อ 31 ธ.ค. 2024

ความคิดเห็น • 21

  • @AshokKumar-f1d8u
    @AshokKumar-f1d8u 3 วันที่ผ่านมา +2

    Good

  • @gurbachansinghdhillon5511
    @gurbachansinghdhillon5511 วันที่ผ่านมา

    ਜਿਸ ਦਿਨ ਪੰਜਾਬ ਦੀ ਖਰੀਦ ਛੇ ਪਰਸੈਂਟ ਰਹਿਗੀ ਫਿਰ ਪੰਜਾਬ ਵਾਲੇ ਬਿਹਾਰ ਯੂਪੀ ਲਿਜਾਕੇ ਵੇਚਣਗੇ ਪੰਜਾਬ ਸਾਰੇ ਦੇਸ਼ ਦੇ ਕਾਨੂੰਨ ਤੋਂ ਕੀ ਲੈਣਾਂ

  • @jagjitsingh-wl9bg
    @jagjitsingh-wl9bg 2 วันที่ผ่านมา

    ਸਰਕਾਰ ਦਾ ਕੀ ਅਚਾਰ ਪਾਉਣੈ ? ਜੇਕਰ ਸੁਪਰੀਮਕੋਰਟ ਨੇ ਹੀ ਸਾਰੇ ਕੰਮ ਕਰਨੇ ਹਨ ਸਰਕਾਰ ਨੂੰ ਲੋਕ ਕਿਉਂ ਬਣਾਉਣ ਫੇਰ ??

  • @harmeetchand2842
    @harmeetchand2842 2 วันที่ผ่านมา

    ਕਿਸਾਨ ਜਥੇਬੰਦੀਆਂ ਜਿੰਦਾਬਾਦ ਡੱਲੇਵਾਲ ਜ਼ਿੰਦਾਬਾਦ

  • @krishandevmittal9557
    @krishandevmittal9557 2 วันที่ผ่านมา

    लगे रहो pandher sahib

  • @balvirsingh5810
    @balvirsingh5810 2 วันที่ผ่านมา

    ਸੁਪਰੀਮ ਕੋਰਟ ਚ ਜੱਜ ਕੇਂਦਰ ਦੇ ਦਬਾਅ ਹੇਠ ਚੱਲ ਰਹੇ ਆ,

  • @RavinderKaur-w5u
    @RavinderKaur-w5u 2 วันที่ผ่านมา

    ਤੈਨੂੰ ਕੋਈ ਵੱਡੀ ਗੇਮ ਵਾਸਤੇ ਬਠਾਇਆ ਹੈ ਤੂੰ ਪੰਜਾਬ ਦਾ ਦੁਸ਼ਮਣ ਸੈਟਰ ਦਾ ਜੁਵਈ ਬਣਦਾ ।

  • @RajpalKang-bx7ld
    @RajpalKang-bx7ld 3 วันที่ผ่านมา +1

    ❤❤❤🎉🎉🎉

  • @dhruvbhalla7820
    @dhruvbhalla7820 2 วันที่ผ่านมา

    Sada punjab
    vehla punjab
    Vehla kisan
    Vehla sanatkar....😅😅

  • @manjeet-zn1rs
    @manjeet-zn1rs 2 วันที่ผ่านมา

    ਇਕੱਲੇ ਕਿਸਾਨਾਂ ਦੀ ਗੱਲ ਨਾ ਕਰੋ ਮਜ਼ਦੂਰ ਨੇ ਵਿਚਾਰੇ ਜਿਹੜੇ ਉਹਨਾਂ ਦਾ ਕੀ ਬਣੂ ਦੋ ਦਿਨ ਦਿਹਾੜੀ ਤਿੰਨ ਜਾਣਾ ਘਰੇ ਆਟਾ ਨਹੀਂ ਉਹਨਾਂ ਦੇ ਹੁੰਦਾ ਇਕੱਲੇ ਕਿਸਾਨਾਂ ਨੂੰ ਲੈ ਕੇ ਤੁਸੀਂ ਖੜੇ ਹੋ ਜਾਂਦੇ ਹੋ ਮਜ਼ਦੂਰਾਂ ਦਾ ਹੱਲ ਤੱਕ ਕੀ ਹੱਲ ਕੀਤਾ ਹੈ

  • @harmeetchand2842
    @harmeetchand2842 2 วันที่ผ่านมา +1

    ਕਿਸਾਨ ਜਥੇਬੰਦੀਆਂ ਜਿੰਦਾਬਾਦ

  • @vishalrana659
    @vishalrana659 2 วันที่ผ่านมา

    dukhi kita aa. we got struggle when our ine of family member got died and these idiots didn’t even let us go to see them

  • @dawindersingh4502
    @dawindersingh4502 2 วันที่ผ่านมา

    bai ji majdoor nu koi vi sarkar añd bank karza nahi dendi . mazdoor da ta nam wartiya ja riha hai . par fer vi jai kisan .

  • @SALMAN_KHANasli
    @SALMAN_KHANasli 2 วันที่ผ่านมา

    Dang fero ihna dai

  • @pawandhiman8280
    @pawandhiman8280 3 วันที่ผ่านมา

    Nhi kragy band bs tanu jutya de lor hy

  • @kewalkrishangupta2077
    @kewalkrishangupta2077 3 วันที่ผ่านมา

    ਬਾਜ਼ਾਰਾਂ ਬੰਦੇ ਨਾਹੀ ਹੋਣਗੇ

  • @HarjinderSonu-b9t
    @HarjinderSonu-b9t 3 วันที่ผ่านมา +1

    Gandhi kom