Juke Box 2 | Goldy Malak | All Songs Part 2 | New Songs 2023 | Fakir Tones | All Songs In One Video

แชร์
ฝัง
  • เผยแพร่เมื่อ 21 ก.ย. 2024
  • ਆਉਣ ਵਾਲੇ ਨਵੇਂ Songs ਨੂੰ ਦੇਖਣ ਲਈ ਸਾਡੇ Channel FT Records ਨੂੰ ਜਰੂਰ Subscribe ਕਰ ਲਓ ਜੀ
    Singer / Lyrics / Music . Goldy Malak
    Special Thanks To . Vicky Malak Bro UAE , Tehal Singh Bassi , Tejinder Singh AUSTRALIA,
    Please Subscribe Channel For More Updates
    For Live Show Booking. 94652-76072 ( Goldy Malak )

ความคิดเห็น • 151

  • @Ravidassiadharam
    @Ravidassiadharam ปีที่แล้ว +4

    जय गुरु रविदास जी महाराज

  • @sukhigrewal1152
    @sukhigrewal1152 ปีที่แล้ว +6

    ਸਾਰੇ ਪੰਜਾਬੀਆਂ ਦੇ ਮਸਲਿਆਂ ਤੇ ਗਾਣੇ ਗਾਉਣ ਵਾਲੇ ਵੀਰ ਤੇ ਰੱਬ ਦੀ ਮਿਹਰ ਹਮੇਸ਼ਾ ਬਾਣੀ ਰਿਹੈ

  • @nishansingh1097
    @nishansingh1097 หลายเดือนก่อน +1

    ਬਹੁਤ ਵਧੀਆ ਵੀਰ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ ਲੰਬੀਆਂ ਉਮਰਾਂ ਬਖਸ਼ਣ ਹਮੇਸ਼ਾ ਸੱਚ ਗੌਣ ਤੇ ਲਿਖਣ ਵਾਲੇ ਨੂੰ

  • @harbanssingh1678
    @harbanssingh1678 ปีที่แล้ว +4

    ਜਿਉਂਦਾ ਰਹਿ ਮਲਕ ਵਾਲਿਆਂ। ਤੇਰੀ ਉਮਰ ਲੰਬੀ ਹੋਵੇ।

  • @sukhigrewal1152
    @sukhigrewal1152 ปีที่แล้ว +3

    ਕੌੜਾ ਸੱਚ ਗਾਣੇ ਵਰਗੇ ਹੋਰ ਵੀ ਲਏ ਕੇ ਅਉ ਵੀਰ ਜੀ ❤❤

  • @manjitsinghbhandal2783
    @manjitsinghbhandal2783 ปีที่แล้ว +2

    ਓਹ ਜੀ ਓਏ ਵੀਰਿਆ 100% ਸੱਚ ਕਿਹਾ ਪਰ ਇਹ ਹਿੰਮਤ ਵੀ ਕੋਈ ਕੋਈ ਕਰ ਸਕਦਾ ਪੂਰੀ ਜੁਰਅਤ ਨਾਲ ਸੱਚ ਬੋਲਣ ਦੀ ਸੱਚ ਸੁਨਣ ਵਾਲੇ ਸਾਰਿਆਂ ਵੀਰਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਵਧਾਈਆਂ ਤੇ ਤਹਿ ਦਿਲ ਤੋਂ ਦੁਆਵਾਂ ❤❤🌹🌹ਵਾਹਿਗੁਰੂ ਜੀ ਹਮੇਸ਼ਾਂ ਤੇਰੇ ਅੰਗ ਸੰਗ ਸਹਾਈ ਹੋਵਣ ਵੀਰਿਆ 🙏🙏🙏🙏

  • @sukhe0001
    @sukhe0001 ปีที่แล้ว +2

    🔥🔥🔥🔥🔥🔥🔥🔥 jai bhim jai bharat ji

  • @ammybrar1541
    @ammybrar1541 ปีที่แล้ว +3

    😘😘😘👌👌👌❤️❤❤kla kla bol bhai da dilch lagda ❤

  • @manpreet25796
    @manpreet25796 ปีที่แล้ว +3

    ਖਿੱਚ ਕੇ ਰੱਖ ਕੰਮ ਨੂੰ ਵੀਰੇ।
    ਅੰਬੇਡਕਰ ਫੋਰਸ ਆਦਮਪੁਰ ਤੋਂ ਤੇਰੇ ਨਾਲ ਏ
    ਕਿਉ ਕੇ ਇਹ ਬੋਲ ਕਈਆ ਨੂੰ ਮਿਰਚਾ ਵਾਂਗ ਕੌੜੇ ਵੀ ਲੱਗਣੇ।
    ਸਲਾਮ ਹੈ ਤੇਰੇ ਬੋਲਾ ਨੂੰ ਤੇਰੀ ਕਲਮ ਨੂੰ ਤੇ ਤੇਰੀ ਸੋਚ ਨੂੰ 🙏🙏🙏🙏🙏🙏🙏🙏

  • @ManjinderSingh-fz8lu
    @ManjinderSingh-fz8lu ปีที่แล้ว +1

    Waheguru chrdikla ch rakhe u

  • @ManjeetSingh-dj7vd
    @ManjeetSingh-dj7vd 4 วันที่ผ่านมา +1

    ਬਹੁਤ ਵਧੀਆ

  • @MadanLal-gz7rq
    @MadanLal-gz7rq หลายเดือนก่อน +1

    ਵੈਰੀ nice ਜੀ

  • @avtarsingh2531
    @avtarsingh2531 ปีที่แล้ว +6

    ਕੋਈ ਸ਼ਬਦ ਹੀ ਨਹੀਂ ਤਾਰੀਫ਼ ਕਰਨ ਲਈ, ਕਿ ਕੀ ਆਖੀਏ ਸ਼ਬਦ ਹੀ ਮੁੱਕ ਗਏ। ਕਮਾਲ ਦੀ ਲੇਖਣੀ ਕਮਾਲ ਦੀ ਅਵਾਜ਼। ਧੰਨਵਾਦ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @kwaitea2271
    @kwaitea2271 ปีที่แล้ว +4

    ਖਿੱਚ ਕੇ ਰੱਖ ਵੀਰ ਸਿਰਾ

  • @HarmanSingh-q1s
    @HarmanSingh-q1s หลายเดือนก่อน +2

    ETT 2364🙏🙏🙏🙏🙏✌✌✌✌✌👍✍️

  • @solnkaisaab8148
    @solnkaisaab8148 ปีที่แล้ว +3

    Jay bhim 💙

  • @hardeepgosal6992
    @hardeepgosal6992 หลายเดือนก่อน

    Waheguru ji ka Khalsa waheguru ji ke Fateh 🙏🙏👍

  • @baljinderpank8513
    @baljinderpank8513 หลายเดือนก่อน +1

    Very nice brother,,god bless u

  • @GurkiratSingh-fs1dx
    @GurkiratSingh-fs1dx 11 หลายเดือนก่อน +2

    ਸਿਆਣਾ ਤੇ ਸਮਜਦਾਰ ਉਹ ਇਨਸਾਨ ਹੁੰਦਾ ਜੋ ਮਾੜਾ ਚੰਗਾ ਦੇਖਕੇ ਮਨ ਸਮਝਾ ਲਵੇ ਤੇ ਕੋਈ ਕਿਸੇ ਦਾ ਪਰਦਾ ਕੱਜ ਦਾ ਹੈ ਓਸ ਦਾ ਪਰਮਾਤਮਾ ਆਪ ਸਹਾਈ ਹੁੰਦਾ ਹੈ ਬਾਈ ਜੀ

  • @ajayjass652
    @ajayjass652 ปีที่แล้ว +1

    ਬਹੁਤ ਵਧੀਆ ਵੀਰੇ

  • @joneykumar56
    @joneykumar56 2 หลายเดือนก่อน +1

    Best song goldy malak

  • @karmveersingh3380
    @karmveersingh3380 ปีที่แล้ว +1

    Ghaint 👌👌👌👌🙏🙏🙏

  • @vishalturaka7769
    @vishalturaka7769 ปีที่แล้ว +1

    Fantastic 👏 Bhai nyc songs

  • @HardeepSingh-h3q
    @HardeepSingh-h3q ปีที่แล้ว +3

    ਹੁਣ ਤਾਂ ਸ਼ੇਰ ਗੋਲਡੀ ਚਲਦਾ ਆਪਣੀ ਕਾਰ ਤੇ ਟਰੈਕਟਰ ਤੇ , ਬਾਈ ਸੋਡੇ ਗੀਤਾਂ ਦਾ ਅਨੰਦ ਹੀ ਵੱਖਰਾ ❤❤❤

  • @jaskaransingh3307
    @jaskaransingh3307 ปีที่แล้ว +1

    ਮੈਂ ਤੇਰਾ ਦਿਲੋ ਫੈਨ ਹੋ ਗਿਆ ਸਿਰਾ ਕਰਤਾ ਜਵਾ ਚੰਗਾ ਲ੍ਹਿਖਣ ਤੱ ਗਾਉਣ ਵਾਲੇ ਬਹੁਤ ਘੱਟ ਹੈ ਜਿਊਂਦਾ ਰਹਿ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @singhcheema9150
    @singhcheema9150 ปีที่แล้ว +2

    💪💪

  • @SandeepVirdi-ey8wy
    @SandeepVirdi-ey8wy ปีที่แล้ว +1

    🎉🎉🎉 Good job veer g

  • @ranthirsingh8886
    @ranthirsingh8886 ปีที่แล้ว +17

    ਇਕ ਗਣਾ ਐਸੀ ਕੋਟਾ ਖਾਣ ਵਾਲਿਆਂ ਤੇ ਬਣਾਓ ਤੁਹਾਡੀ ਸੋਚ ਬਹੁਤ ਉੱੱਚੀ ਹੈ

  • @GURPREETKATNAORI
    @GURPREETKATNAORI ปีที่แล้ว +1

    Great, keep it up, we will keep supporting you ❤

  • @basantsingh1801
    @basantsingh1801 4 หลายเดือนก่อน +1

    Very nice ji

  • @rngpunjabi6665
    @rngpunjabi6665 ปีที่แล้ว +2

    ❤❤❤

  • @GurjantSingh-k1i
    @GurjantSingh-k1i 24 วันที่ผ่านมา

    Wah ji wah yg

  • @Inderjit-dn3rx
    @Inderjit-dn3rx ปีที่แล้ว +2

    ਚੱਕ ਕੇ ਰੱਖ ਬਾਈ ਛਿਰਾ ਸਾਰੇ ਗੀਤ

  • @kamaldeep09786
    @kamaldeep09786 6 หลายเดือนก่อน +1

    goldy malak
    Legend 😊😊

  • @manjeetsinghpunjabchannel4095
    @manjeetsinghpunjabchannel4095 ปีที่แล้ว +3

    Jai bhim jai guru dev

  • @BalkaranKhara
    @BalkaranKhara 9 หลายเดือนก่อน +2

    ਸੱਚੀਆਂ ਗੱਲਾਂ ਬਾਈ ਜੀ ਸਲੂਟ ਤੈਨੂੰ

  • @dhaliwalmusic9680
    @dhaliwalmusic9680 ปีที่แล้ว +2

    Very nice

  • @happysahota3525
    @happysahota3525 ปีที่แล้ว +1

    Sera

  • @nirmalrai9364
    @nirmalrai9364 ปีที่แล้ว +1

    Dhan dhan satguru Ravidass ji maharaj ji jai jai bhim ji 🙏💓🙏 bohot badiya shabad aa tuade y ji

  • @gurcharansinghfoujibal1012
    @gurcharansinghfoujibal1012 ปีที่แล้ว +1

    Salute aa bhai tari kalm aur awaaz nu🙏🙏👍

  • @mandeepsinghmani6515
    @mandeepsinghmani6515 ปีที่แล้ว +1

    🎉🎉🎉🎉🎉

  • @HarmanSingh-q1s
    @HarmanSingh-q1s หลายเดือนก่อน +2

    ETT 2364 sc🙏🙏🙏🙏🙏👌👍👏👏👏👏✌🙏❤❤❤❤❤❤❤❤❤❤❤❤

  • @rngpunjabi6665
    @rngpunjabi6665 ปีที่แล้ว +1

    Nice ji

  • @lyricsdeepkuldeepwalia4477
    @lyricsdeepkuldeepwalia4477 ปีที่แล้ว +3

    ਬਹੁਤ ਦਮਦਾਰ ਕਲਮ ਅਤੇ ਆਵਾਜ਼ ਹੈ ਵੀਰ ਜੀ ਤੁਹਾਡੀ 👍👍👍👍 ਲੱਗੇ ਰਹੋ, ਚੱਕ ਦਿਓ ਫੱਟੇ 👍👍👍👍 ਵਾਹਿਗਰੂ ਜੀ ਤਰੱਕੀਆਂ ਵਕਸਨ🙏

  • @ajayjass652
    @ajayjass652 ปีที่แล้ว +1

    Very nice bro

  • @RanjitSingh-nh6kx
    @RanjitSingh-nh6kx 2 หลายเดือนก่อน +1

    ❤🙏🙏🙏💪💪💪👌👌👌👌👍PB46

  • @happysahota3525
    @happysahota3525 ปีที่แล้ว +1

    Good

  • @parwindersingh9492
    @parwindersingh9492 ปีที่แล้ว +1

    siraaa baiii ji ❤

  • @karmveersingh3380
    @karmveersingh3380 ปีที่แล้ว +1

    Nice pra

  • @rngpunjabi6665
    @rngpunjabi6665 ปีที่แล้ว +1

    🎉🎉🎉🎉😮😮

  • @balvirkaur8997
    @balvirkaur8997 ปีที่แล้ว +1

    👍👌👌👍

  • @rinkubaba6424
    @rinkubaba6424 ปีที่แล้ว +3

    ईवीएम मशीन पर भी गाना बनाओ वीर जी

  • @BalbirSingh-sb2fe
    @BalbirSingh-sb2fe 4 หลายเดือนก่อน

    Very nice ❤ Balvir Singh punabi

  • @pbkumar9950
    @pbkumar9950 ปีที่แล้ว +3

    Jai bhim ❤❤❤

  • @PardeepKumar-el5qv
    @PardeepKumar-el5qv ปีที่แล้ว +1

    ⛳👳‍♀️

  • @RoopSingh-sy3qk
    @RoopSingh-sy3qk หลายเดือนก่อน

    ਬੁਹਤ ਵਧੀਆ ਬਾਈ ਜੀ ❤❤

  • @JaspreetSingh-u6d5e
    @JaspreetSingh-u6d5e ปีที่แล้ว +2

    Love you Bai

  • @rajinderkumarsonu6485
    @rajinderkumarsonu6485 ปีที่แล้ว +3

    Bahut vadhiya Goldy veer.jadon da tuhade songs sune aa..odon de meri Gaddi ch bass eh hi chalde..bahut dhanvaad jagruk karn layi

  • @balvirkaur8997
    @balvirkaur8997 ปีที่แล้ว +1

    👍👍👍👍👍👌✍🙏

  • @komallakha7830
    @komallakha7830 ปีที่แล้ว

    Tuhadi soch bahut wadiya aa bro ik ik bol Sach aa bro love you bro jeyonda wasda reh bro

  • @MandeepSingh-kf7rf
    @MandeepSingh-kf7rf ปีที่แล้ว +3

    ਬਹੁਤ ਵਧੀਆ ਵੀਰ ਜੀ ❤

  • @ashwani4336
    @ashwani4336 ปีที่แล้ว +3

    ਬਹੁਤ ਹੀ ਵਧੀਆ ਜੀ jai bhim 🙏

  • @DikshaDiksha-g6y
    @DikshaDiksha-g6y ปีที่แล้ว +3

    Jai bhim ji 🙏

  • @balkourdhillon5402
    @balkourdhillon5402 ปีที่แล้ว +3

    ਪੁੱਤਰਾ ਬਹੁਤ ਹੀ ਵਧੀਆ ਸੋਚ ਤੇ ਵਿਚਾਰ ਹੈ ਬਹੁਤ ਸੋਹਣਾ ਗਾਇਆ ਭਾਈ ਤੁਸੀ ਤੇ ਲਿਖਿਆ ਵੀ ਵਧੀਆ ਪਰ ਗੀਤ ਤੇਰੀ ਡਰੈਸ ਨਾਲ ਮੇਲ ਨਹੀਂ ਖਾਂਦਾ ਤੁਸੀਂ ਸੇਰ ਬੱਗਿਆ ਇਹ ਗੀਤ ਪੱਗ ਬੰਨ ਕੇ ਬਣਾਉਣਾ ਸੀ। ਸੁਝਾਅ ਚੰਗਾ ਲੱਗੇ ਤਾਂ ਅੱਓਗੇ ਤੋਂ ਖਿਆਲ ਰੱਖਣਾ ਜੀ ਧੰਨਵਾਦ ਬਹੁਤ ਸਮਾਜ ਨੂੰ ਚੰਗਾ ਸੁਨੇਹਾ ਦੇਣ ਲਈ ।ਆ ਜੋ ਬਾਹਰ ਖੱਜਲ ਖੁਆਰ ਹੋਣ ਦੀ ਦੋੜ ਲੱਗੀ ਵਧੀਆ ਟਾਈਮ ਜਿਹਾ ਲਾ ਕੇ ਸਮਝ ਦਿਉ ਨਵਾ ਪੈਸਾ ਕਮਾਉਣ ਵਾਲਿਆਂ ਨੂੰ ਆ ਜੇ2 ਕਿਲੇ ਬਚਾ ਲੲਏ ਇਸ ਨਾਲ ਦੀ ਸਰਦਾਰੀ ਕਿਤੇ ਨਹੀ ਮਿਲਣੀ ।।

  • @krishanpaul488
    @krishanpaul488 ปีที่แล้ว +2

    ❤😂😂🎉🎉🎉🎉🎉

  • @Nazarsingh-nv8dr
    @Nazarsingh-nv8dr หลายเดือนก่อน

    Good veer

  • @BaggaMBD
    @BaggaMBD ปีที่แล้ว +1

    ❤❤❤❤❤❤❤❤❤❤❤❤❤❤❤❤❤❤❤❤❤

  • @karmveersingh3380
    @karmveersingh3380 ปีที่แล้ว +1

    Cute brother

  • @gurjantsekhon304
    @gurjantsekhon304 หลายเดือนก่อน

    Super song bro

  • @SukhdevSingh-gi8zp
    @SukhdevSingh-gi8zp ปีที่แล้ว +3

    ਬਹੁਤ ਵਧੀਆ ਗੀਤ ਵੀਰ ਜੀ ਨੇ ਗਾਇਆ

  • @RavinderSingh-pg5fc
    @RavinderSingh-pg5fc ปีที่แล้ว +1

    Waheguru ji chardikalach rakhe Veer nu

  • @jagdishazaad9147
    @jagdishazaad9147 ปีที่แล้ว +2

    ਬਹੁਤ ਖੂਬ

  • @santamsingh7187
    @santamsingh7187 ปีที่แล้ว +1

    Waheguru ji 👏💯🙏

  • @JaspalSingh-fo9hh
    @JaspalSingh-fo9hh 5 หลายเดือนก่อน

    Very good very nice song love you 🎉🎉❤❤❤❤

  • @jeetsingh4775
    @jeetsingh4775 ปีที่แล้ว +2

    Very very nyc Ji.Rb chardikla vich rkhe ji.very sweet nyc good voice ji.sdke java Ji.🙏🙏🙏🌹🌹🌹👌✍️

  • @lalchand4014
    @lalchand4014 ปีที่แล้ว +1

    Wah Wah Sach te Sachiaa Gallan Likhia te Gaiaa Dhanbad ji

  • @RulduSingh-nj6un
    @RulduSingh-nj6un 2 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarpalsinghSingh-ry8jm
    @HarpalsinghSingh-ry8jm หลายเดือนก่อน

    जींदा रहे जवाना

  • @narinderkaur108
    @narinderkaur108 ปีที่แล้ว +1

    good good v good

  • @hardeepkaur2599
    @hardeepkaur2599 ปีที่แล้ว +1

    Very nice veer ji god bless you always

  • @ManjinderSingh-fz8lu
    @ManjinderSingh-fz8lu ปีที่แล้ว +1

    Bai voice bhut sohni teri ewe sach bolda rhi

  • @manigopi9525
    @manigopi9525 ปีที่แล้ว +1

    Waheguru Ji ka khalsha waheguru ji ki fateh bhai ji

  • @HoNeyPortugal07
    @HoNeyPortugal07 ปีที่แล้ว +2

    🙏🙏🙏

  • @Khalsharaj1699
    @Khalsharaj1699 ปีที่แล้ว +2

    👍🏻👍🏻👍🏻👍🏻🫶🏻♥️

  • @santamsingh7187
    @santamsingh7187 ปีที่แล้ว +1

    You right speak

  • @TarsemSingh-yy3ih
    @TarsemSingh-yy3ih หลายเดือนก่อน

    Ett2364sc ❤❤❤❤❤❤❤

  • @Webchekfact
    @Webchekfact ปีที่แล้ว +1

    Superb bro 👌👌👌 👌 👌 👌 👌

  • @bhupindersingh5311
    @bhupindersingh5311 ปีที่แล้ว

    Very nice Waheyguru chardikala rakhey 💪🏽🙏🙏🙏🙏🙏

  • @vishal8153
    @vishal8153 ปีที่แล้ว +1

    22ji koi waheguru ji da song reply karo

  • @ManjinderSingh-fz8lu
    @ManjinderSingh-fz8lu ปีที่แล้ว +1

    End kra ti bai

  • @ROAD_SIDE_AWARA
    @ROAD_SIDE_AWARA ปีที่แล้ว +1

    ਦੱਬ ਕੇ ਰੱਖ ਵੀਰ

  • @KulwinderSingh-ut5fe
    @KulwinderSingh-ut5fe 9 หลายเดือนก่อน +1

    Very good❤

  • @user-mandeepsingh44
    @user-mandeepsingh44 ปีที่แล้ว

    💯% shi ✍️🥇👌👍🙏🙏🙏🙏🙏🙏🙏🙏🙏🙏🙏🙏🙏

  • @insuranceinvestmentsolutio3639
    @insuranceinvestmentsolutio3639 5 หลายเดือนก่อน

    Goldy bhai love your lyrics love your voice ❤❤❤❤❤and love 💕 your passion for mission ambedkar.
    Jai Bhim....

  • @manjeetballey6633
    @manjeetballey6633 10 หลายเดือนก่อน

    Kam chk ke rkh veera❤

  • @SukhwinderSingh-i5x
    @SukhwinderSingh-i5x 11 หลายเดือนก่อน

    Wah bhae Ji wah❤❤

  • @landofthearyans6029
    @landofthearyans6029 ปีที่แล้ว

    🇮🇳🇮🇳🇮🇳🕉🕉🕉🕉🚩🚩🚩🚩🚩🌷🌷🌷🌷🌷🌷❤❤❤❤god with all city india ❤ 🇮🇳 ❤ om namaha shivaya love u ❤ my dear bro om waheguru ji ji love u ❤ my dear bro om namaha shivaya love all ❤ my dear sister my dear bro om waheguru ji ji love all ❤ my dear sister my dear bro

  • @BalwindersinghBaddu
    @BalwindersinghBaddu ปีที่แล้ว

    Very good by g

  • @bininahar3433
    @bininahar3433 ปีที่แล้ว

    Jai mulnivasi

  • @dharampalsingh8141
    @dharampalsingh8141 ปีที่แล้ว +1

    👍👍🪔🥱🥱💪👌very nice voice sweet love