Dalvir Goldy ਨੂੰ Partap Bajwa ਦਾ ਕੋਰਾ ਜਵਾਬ, ਕਿਹਾ AAP 'ਚ ਟਿਕੇ ਰਹੋ ਕਿਉਂਕਿ ਕਾਂਗਰਸ 'ਚ..| Punjab Tak

แชร์
ฝัง
  • เผยแพร่เมื่อ 22 ต.ค. 2024

ความคิดเห็น • 67

  • @rajuarora3163
    @rajuarora3163 3 ชั่วโมงที่ผ่านมา +14

    ਗੋਲਡੀ ਨੂੰ ਲੱਗਿਆ ਕਿ ਆਮ ਪਾਰਟੀ ਓਹਨੂੰ ਧੂਰੀ ਤੋ mla ਬਣਾ ਕਿ ਮੰਤਰੀ ਬਣਾ ਦੇਣਗੇ 😂😂😂

  • @HarpreetSingh-jz4fu
    @HarpreetSingh-jz4fu ชั่วโมงที่ผ่านมา +6

    ਬਾਜਵਾ ਸਭ ਤੋਂ ਦੰਗਲ ਨੇਤਾ ਹੈ

  • @RavinderSinghPB50
    @RavinderSinghPB50 3 ชั่วโมงที่ผ่านมา +9

    ਗੋਲਡੀ ਨਾਲ ਚੰਗੀ ਹੋਈ ਆ ਬਹੁਤ ਚਾਬੰਲਦਾ ਸੀ ਕਿ ਆਪ ਵਿੱਚ ਜਾ ਕੇ ਮੇਂ ਮੰਤਰੀ ਬਣਜੂ ਜਾ ਐਮ ਪੀ ਹੁਣ ਫੜਲਾ ਛੁਣਛੁਣਾ

  • @chamkaursinghsidhu7047
    @chamkaursinghsidhu7047 2 ชั่วโมงที่ผ่านมา +4

    ਕਾਂਗਰਸ ਜੇ ਪੰਜਾਬ ਦੀਆਂ 117 ਸੀਟਾਂ ਤੇ ਨਵੇਂ ਮੁੰਡੇ ਕੁੜੀਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਕਾਂਗਰਸ ਨੂੰ ਫਾਇਦਾ ਹੋਵੇਗਾ

  • @punjabilife8819
    @punjabilife8819 2 ชั่วโมงที่ผ่านมา +6

    ਗੋਲਡੀ ਮਿੱਠਾ ਜ਼ਹਿਰ ਹੈ!

  • @Ravi-vj6fm
    @Ravi-vj6fm ชั่วโมงที่ผ่านมา +4

    ਆਵਦੇ ਭਰਾ ਬਾਰੇ ਕੀ ਖਿਆਲ ਹੈ

    • @sandhujatt1362
      @sandhujatt1362 ชั่วโมงที่ผ่านมา

      💯✔Ryt

  • @drbpsinghchandigarh
    @drbpsinghchandigarh 3 ชั่วโมงที่ผ่านมา +6

    ਜੇ ਤੇਰੇ ਜਾਣ ਨਾਲ਼ ਲਿਫਟਿੰਗ ਹੁੰਦੀ ਆ ਤਾਂ ਜਾਈ ਜਾਹ ਫ਼ਾਲਤੂ ਦੇ ਕੰਮ ਛੱਡ ਮੇਰੇ ਵੀਰ

  • @ਬਿੱਲੁਬਦਮਾਸ਼-ਚ6ਹ
    @ਬਿੱਲੁਬਦਮਾਸ਼-ਚ6ਹ 4 ชั่วโมงที่ผ่านมา +7

    ਗੋਲਡੀ ਕਾਂਗਰਸ ਪਾਰਟੀ ਹੁਣ ਤੈਨੂੰ ਸਰਪੰਚੀ ਦੀਆਂ ਚੌਣਾ ਞਾਸਤੇ ਞੀ ੳਮੀਦਞਾਰ ਨਹੀ ਬਣਾਵੇਗੀ

  • @sarbustudiosarbu8651
    @sarbustudiosarbu8651 2 ชั่วโมงที่ผ่านมา +3

    Good sar

  • @Jashan4282
    @Jashan4282 3 ชั่วโมงที่ผ่านมา +2

    ਬਿਲਕੁੱਲ ਸਹੀ

  • @surjitsingh-xq6zt
    @surjitsingh-xq6zt ชั่วโมงที่ผ่านมา

    ਦਲਵੀਰ ਗੋਲਡੀ ਦੀ ਸੋਚ ਅਤੇ ਸਪੀਚ ਬਹੁਤ ਅੱਛੀ ਹੈ ਜੋ ਕਾਂਗਰਸ ਪਰਟੀ ਲਈ ਸੁਭ ਸੰਕੇਤ ਹਨ ਧੰਨਵਾਦਿ ਜੀ

  • @MurgikhanaTv
    @MurgikhanaTv 49 นาทีที่ผ่านมา

    ਬਾਜਵਾ ਵਿਚਾਰਾ ਵਧੀਆ ਵਧੀਆ ਬਿਆਨ ਦੇਣ ਨੂੰ ਰੱਖਿਆ। ਕਾਂਗਰਸ ਚ ਕੁੱਤੇ ਦੀ ਵੀ ਪੁੱਛ ਹੈ ਪਰ ਬਾਜਵੇ ਦੀ ਨੀ

    • @HarjinderSingh-kt8sm
      @HarjinderSingh-kt8sm 3 นาทีที่ผ่านมา

      Kyu nhi hai puch lop aa agla z+security aa agle kol agla cm bajwa hi hona dekhde jao

  • @avtardhillon5260
    @avtardhillon5260 23 นาทีที่ผ่านมา +1

    Goldy should not be allowed to enter in congress

  • @Makhan-r1j
    @Makhan-r1j 3 ชั่วโมงที่ผ่านมา +1

    ਬਾਜਵਾ ਸਾਬ ਮੁੱਖ ਮੰਤਰੀ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ

  • @ManindersinghsaraiManindersing
    @ManindersinghsaraiManindersing 2 ชั่วโมงที่ผ่านมา

    Good

  • @goldysingh547
    @goldysingh547 3 ชั่วโมงที่ผ่านมา +2

    Sahi keha bajwa ji

  • @rajivkumar-fe4yk
    @rajivkumar-fe4yk 8 นาทีที่ผ่านมา

    ❤❤❤❤❤ BAJAWA SAHIB GREAT WORK ❤❤❤❤❤ JAIJAI JAWAN JAIJAI KISAN ❤❤

  • @SatvinderPal
    @SatvinderPal 2 ชั่วโมงที่ผ่านมา +2

    Congress party jindabad jindabad jindabad jindabad jindabad

  • @ਬਿੱਲੁਬਦਮਾਸ਼-ਚ6ਹ
    @ਬਿੱਲੁਬਦਮਾਸ਼-ਚ6ਹ 4 ชั่วโมงที่ผ่านมา +8

    ਅੰਮ੍ਰਿਤਾ ਞੜਿੰਗ ਪੰਜਾਬ ਦੀ ਰਾਜਨੀਤ ਦਾ ਉੱਭਰਦਾ ਸਿਤਾਰਾ ਨੇ ਤੇ ਮੁੱਖ ਮੰਤਰੀ ਬਨਣ ਦੇ ਲਾਇਕ ਨੇ

  • @pawangarg1761
    @pawangarg1761 3 ชั่วโมงที่ผ่านมา +1

    Congress Zindabad

  • @TejinderSingh-tr2hf
    @TejinderSingh-tr2hf 3 ชั่วโมงที่ผ่านมา

    ਕਾਂਗਰਸ ਪਾਰਟੀ ਕਾਮਯਾਬੀ ਤੁਹਾਡੀ ਮੁੜਿਆ ਆਉ ਹਲੇ ਵੀ ਸਮਾ ਹੈ

  • @havensanjeev7847
    @havensanjeev7847 4 ชั่วโมงที่ผ่านมา +4

    ਬਾਜਵਾ ਜੀ ਤੁਹਾਡੇ ਪਿਉਂ ਦੀ ਪਾਰਟੀ ਨਹੀਂ ਕਾਂਗਰਸ ਪਾਰਟੀ

  • @shuntygarg2874
    @shuntygarg2874 4 ชั่วโมงที่ผ่านมา +2

    ਸੁਵਿਧਾ ਸੈਂਟਰ ਦੇ ਗੁਣੇਗਾਰ ਜੀਤ ਨਹੀ ਸਕਦੇ ਵਾਹਿਗੁਰੂ ਖੁਦਾ ਜੀਜਸ ਮਹਾਦੇਵ ਕੁਦਰਤ ਸਦਕੇ 😊

  • @satpalgarg2894
    @satpalgarg2894 3 ชั่วโมงที่ผ่านมา +4

    ਤੁਸੀਂ ਪੰਜਾਬ ਦੇ CM ਕਦੇ ਨਹੀਂ ਬਣ ਸਕਦੇ l

  • @kdavar6284
    @kdavar6284 2 ชั่วโมงที่ผ่านมา +1

    Jnaab tidd nu saambho..

  • @ਬਿੱਲੁਬਦਮਾਸ਼-ਚ6ਹ
    @ਬਿੱਲੁਬਦਮਾਸ਼-ਚ6ਹ 4 ชั่วโมงที่ผ่านมา +5

    ਅੰਮ੍ਰਿਤਾ ਞੜਿੰਗ ਜੀ ਚੌਣਾ ਜਿੱਤ ਜਾਣਗੇ ਤੇ ਇਕ ਦਿਨ ਪੰਜਾਬ ਦੇ ਮੁੱਖ ਮੰਤਰੀ ਞੀ ਬਣਨਗੇ

    • @rajuarora3163
      @rajuarora3163 3 ชั่วโมงที่ผ่านมา

      👍

  • @Sukhveer_singh47
    @Sukhveer_singh47 2 ชั่วโมงที่ผ่านมา +1

    Tid 😂😂😂😂😂😂

  • @jaggidirba3290
    @jaggidirba3290 33 นาทีที่ผ่านมา

    Tu ki kitta ? Hun turyaa firdaa😂😂

  • @jaswantsingh5715
    @jaswantsingh5715 3 ชั่วโมงที่ผ่านมา +1

    Goldy congress vich enter na ho jave Bajwa Khaira sahib

  • @jaggidirba3290
    @jaggidirba3290 31 นาทีที่ผ่านมา

    P.m taa bahar turrea firdaa😂😂😂😂ki gal krdaa

  • @RanjitSingh-zx5dx
    @RanjitSingh-zx5dx 21 นาทีที่ผ่านมา

    Bajwa Sahib jindabad jindabad Good Comment and job thoke ke rakho AAP nu ਤੇ ਝੰਡੇ ਅਮਲੀ ਸਰਕਾਰ ਨੂੰ ਝੰਡੇ ਅਮਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

  • @amolaksingh3765
    @amolaksingh3765 ชั่วโมงที่ผ่านมา

    😅

  • @GurpreetSingh-so1bu
    @GurpreetSingh-so1bu 3 ชั่วโมงที่ผ่านมา

    Mann saab. you reply to Bajwa??

  • @HarjinderSingh-kt8sm
    @HarjinderSingh-kt8sm 4 นาทีที่ผ่านมา

    Goldy nu party vich nhi laina chahida ta hi eh dal badlu di akal tikane avegi

  • @SurinderSingh-fd9ed
    @SurinderSingh-fd9ed 3 ชั่วโมงที่ผ่านมา

    Goldi..gud..man

  • @shamshersingh5468
    @shamshersingh5468 57 นาทีที่ผ่านมา

    Bajva Sab as nu hun vadao na

  • @jasspreet4815
    @jasspreet4815 2 ชั่วโมงที่ผ่านมา +1

    Tuc salyo ki keta c gala karda a

  • @AnilKumarSangha
    @AnilKumarSangha 29 นาทีที่ผ่านมา

    Jnab shellr ta jul aug band hoe

  • @Dr.Iqbal-e2h
    @Dr.Iqbal-e2h 3 ชั่วโมงที่ผ่านมา

    Bajwa saab verka Saab nu kyou vapas leya hai theek hai goldy ne galti kar layi par tusi ehe Naa Khao k vapas Naa ahve ahouga vapas Congress party kise de niji party nahi goldy veer ne bhout mehanat keti hai party layi

  • @sandhujatt1362
    @sandhujatt1362 59 นาทีที่ผ่านมา

    ਬਾਜਵਾ ਅਾਪਣੇ ਭਰਾ ਤੇ ਵੀ ਬੌਲੌ ਮੌਦੀ ਦੀ ਗੌਦੀ ਚੌ ਬੈਠਾ ਅਾਪਣੀ ਪੀੜੀ ਥੱਲੇ ਵੀ ਸੌਟਾ ਫੇਰੌ

  • @sukhwinderamar3212
    @sukhwinderamar3212 28 นาทีที่ผ่านมา

    😂😂

  • @AjmerBhullar-i7y
    @AjmerBhullar-i7y 2 ชั่วโมงที่ผ่านมา

    Aap da agla cm.goldi a

  • @AjmerBhullar-i7y
    @AjmerBhullar-i7y ชั่วโมงที่ผ่านมา

    Goldy bangiya mla mp eh sakke de nhi

  • @sudhachopra6529
    @sudhachopra6529 3 ชั่วโมงที่ผ่านมา

    USA. Kon banda tuhade hisab naal vadhia aa Bajwa saab kiye apne aap nu fit ta nahi kerna chahunde

  • @subhashchander6849
    @subhashchander6849 4 ชั่วโมงที่ผ่านมา

    Goldy da koi status nhi thali tha bangan

  • @AmarjitSekhon-c9y
    @AmarjitSekhon-c9y 2 ชั่วโมงที่ผ่านมา

    Kissanan da dusman

  • @John-pt5sr
    @John-pt5sr 2 ชั่วโมงที่ผ่านมา

    Goldy far la hun congress da

  • @lakhvindersingh4908
    @lakhvindersingh4908 4 ชั่วโมงที่ผ่านมา

    BJP vich jayega

  • @jaggasidhus123
    @jaggasidhus123 ชั่วโมงที่ผ่านมา

    ਬਾਜਵਾ ਜੀ ਤੁਸੀਂ ਸਰਪੰਚੀ ਦੀ ਚੋਣ ਵੀ ਨਹੀਂ ਜਿੱਤ ਸਕਦੇ ਐਮ ਐਲ ਏ ਨੂੰ ਤਾਂ ਛੱਡੋ

  • @ਬਿੱਲੁਬਦਮਾਸ਼-ਚ6ਹ
    @ਬਿੱਲੁਬਦਮਾਸ਼-ਚ6ਹ 4 ชั่วโมงที่ผ่านมา +2

    ਪਾਪੀ ਨਿਝੱਰ ਸਿੱਖ ਕੌਮ ਦਾ ਗਦਾਰ ਸੀ ਤੇ ਪਾਕਿਸਤਾਨ ਦਾ ਏਜੰਟ ਸੀ

  • @13Raajass
    @13Raajass 3 ชั่วโมงที่ผ่านมา

    Bhout vdia bajwa ji hun dogla goldy congress ch onn nu fhirda 😂😂😂😂

  • @Sukhwindersingh-f9r
    @Sukhwindersingh-f9r 3 ชั่วโมงที่ผ่านมา +1

    Good