ਨਸ਼ਾ ਵੇਚਦੀ ਕਿਵੇਂ ਫੜੀ ਗਈ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ? ਸੁਣੋ ਕਿਵੇਂ ਹੋਈ ਸਾਰੀ ਸ਼ੁਰੂਆਤ ? LIVE

แชร์
ฝัง
  • เผยแพร่เมื่อ 24 พ.ย. 2024

ความคิดเห็น • 281

  • @BalkarSingh-ty2sj
    @BalkarSingh-ty2sj หลายเดือนก่อน +90

    ਨਾਮ ਅਤੇ ਕਰਤੂਤਾਂ ਦੇਖ ਲਓ। ਇਸਦਾ ਨਾਮ ਸਤਿਕਾਰ ਦੀ ਜਗਾ ਬੇਸ਼ਰਮ ਕੌਰ ਰੱਖ ਲੈਣਾ ਚਾਹੀਦਾ ਹੈ।

    • @chamkoursingh4365
      @chamkoursingh4365 หลายเดือนก่อน

      ਟਿਕਟ ਨਾਹੀ ਮਿੱਲ ਤੇ। ਉਹ ਚਿੱਟਾ ਵਚਨ ਲੱਗ ਪਏ

    • @amarajitproductions3902
      @amarajitproductions3902 หลายเดือนก่อน

      no Kaur... just Besharam Garry

  • @harbhajansingh9967
    @harbhajansingh9967 หลายเดือนก่อน +22

    ਲੱਖ ਲਾਹਨਤ ਇਨ੍ਹਾਂ ਲੋਕਾਂ ਨੂੰ। ਹੇ ਵਾਹਿਗੁਰੂ ਅਕਾਲਪੁਰਖ ਇਨ੍ਹਾਂ ਨੂੰ ਐਸੀ ਸਜ਼ਾ ਦਿਉ ਆਉਣ ਵਾਲਾ ਸਮਾਂ ਐਸਾ ਹੋਵੇ ਸਾਰੀ ਦੁਨੀਆਂ ਦੇਖੇ। ਇਨ੍ਹਾਂ ਲੋਕਾਂ ਨੂੰ ਪਰਮਾਤਮਾ ਸੂਈ ਦੇ ਨੱਕੇ ਵਿਚੋਂ ਲੰਘਾਈ।

  • @SurjitSingh-tp8im
    @SurjitSingh-tp8im หลายเดือนก่อน +81

    ਨਾਅ ਸਤਿਕਾਰ ਕੋਰ ਕੰਮ ਕਾਫਰਾ ਵਾਲੇ ਜਦੋਂ ਲੀਡਰ ਹੀ ਨਸਾ ਵੇਚ ਰਹੇ ਨੇ ਪੰਜਾਬ ਵਿਚ ਨਸੇ ਦੇ ਅਸਲੀ ਸੁਦਾਗਰ ਸਿਆਸੀ ਲੀਡਰ ਨੇ ਪੁਲੀਸ ਦਾ ਕੰਮ ਸਰਾਹਨਾ ਯੋਗ ਹੈ।ਇਸ ਤਰ੍ਹਾਂ ਦੇ ਮਗਰਮੱਛਾਂ ਨੂੰ ਹਥ ਪਾਉਣਾ ਚਾਹੀਦਾ ਹੈ।

    • @shashiprabha8505
      @shashiprabha8505 หลายเดือนก่อน +6

      सही , हमारे नौजवान पीढ़ी बर्बाद कर दी इन लोगों ने

    • @bsbal8948
      @bsbal8948 หลายเดือนก่อน +1

      Good Punjab police 👌

    • @paramdevsingh4544
      @paramdevsingh4544 หลายเดือนก่อน +1

      Saa taskar mla shame shame.

    • @BalwinderSingh-k6f
      @BalwinderSingh-k6f หลายเดือนก่อน

      @@bsbal8948 .., ,. ,. ,.

    • @BalwinderSingh-k6f
      @BalwinderSingh-k6f หลายเดือนก่อน

      @@bsbal8948 ,k. Ghif

  • @baljitrandhawa8705
    @baljitrandhawa8705 หลายเดือนก่อน +18

    ਨਾਂਮ ਦੀ ਲਾਜ ਰਖ ਲੈਂਦੀ ਵਾਹਿਗੁਰੂ ਜੀ ਤੁਸੀਂ ਕੁੱਝ ਕਰੋਂ

  • @HMT5911di
    @HMT5911di หลายเดือนก่อน +22

    ਬੱਚੇ ਪੜ੍ਹਾਈ ਕਰਾ ਕੇ ਕਿਹੜਾ ਇਹਨਾਂ ਕਾਨੂੰਗੋ ਲਾਉਣੇ ਆ ਵੇਚਣਾ ਤਾਂ ਚਿੱਟਾ ਹੀ ਆ 😢

  • @SukhwinderHans-y7y
    @SukhwinderHans-y7y หลายเดือนก่อน +32

    VEERY GOOD PUNJAB 👍 👌 👏 POLICE GJ

  • @onnumshivaiom7108
    @onnumshivaiom7108 หลายเดือนก่อน +21

    ADGP Nilabh kishore ਵਲੋ ਇਹ ਕੰਮ ਕਿੱਤਾ ਹੈ ਬਹੁਤ ਹੀ ਇਮਾਨਦਾਰ ਅਫ਼ਸਰ ਹਨ ਕੋਈ ਸਿਫਾਰਿਸ਼ ਨਹੀ ਮੰਨਦੇ cbi ਵਿੱਚ ਭੀ ਰਹੇ ਹਨ

    • @SukhdevsinghKhiva
      @SukhdevsinghKhiva หลายเดือนก่อน

      ਸਿਫਾਰਸ਼ ਮੰਨਣਾ ਮਜਬੂਰੀ ਹੈ ਪੁਲਸ ਦੀ ।

  • @parminderkaurbrar394
    @parminderkaurbrar394 หลายเดือนก่อน +10

    ਨਾਮ ਨੂੰ ਲਾਜ ਲਾਕੇ ਰੱਖਤੀ ਲੱਖ ਦੀ ਲਾਹਨਤ ਤੇਰੇ

  • @gurbhajankaur3281
    @gurbhajankaur3281 หลายเดือนก่อน +44

    Bibi ji name ਸਤਿਕਾਰ ਕੌਰ। ਕਿੳ ਲੋਕਾ ਦੇ ਪੁੱਤਰ ਮਾਰ ਰਹੀ ਆ

    • @GianSinghMann
      @GianSinghMann หลายเดือนก่อน

      ਪੈਸਾ ਮੁੱਖ ਰੱਖਿਆ ਮੰਤਰੀਆ ਨੇ,ਜਦ ਮੁਸੀਬਤ ਦਾ ਡਰ ਹੋਵੇ ਬੀਜੇਪੀ ਵਿੱਚ ਚਲੇ ਜਾਂਦੇ ਹਨ|

  • @balwindersinghbrar5963
    @balwindersinghbrar5963 หลายเดือนก่อน +17

    ਪੰਜਾਬ ਵਿੱਚ ਨਸ਼ੇ ਕਿਵੇਂ ਰੁੱਕ ਸਕਦੇ ਹਨ? ਜਦੋਂ ਸਿਆਸੀ ਪਾਰਟੀਆਂ ਦੇ ਲੀਡਰ ਲੋਕ ਖ਼ੁਦ ਨਸ਼ਿਆਂ ਦੇ ਸੁਦਾਗਰ ਹੋਣ। ਇਹਨਾਂ ਨੇ ਤਾਂ ਪੁਲੀਸ ਵਿਭਾਗ ਦਾ ਅਕਸ ਵੀ ਖ਼ਰਾਬ ਕਰਕੇ ਰੱਖ ਦਿੱਤਾ ਹੈ।

  • @SurjitSingh-ep8qy
    @SurjitSingh-ep8qy หลายเดือนก่อน +29

    ਸੌ ਗ੍ਰਾਮ ਨਹੀ ਸੌ ਕਿਲੋ

    • @mmeettwwoo
      @mmeettwwoo 29 วันที่ผ่านมา

      100 kilo heroin? Aata samjh rakheya? 100 gram hi hai...

  • @swaransandhu4094
    @swaransandhu4094 หลายเดือนก่อน +14

    ਐਵੇਂ ਫੂਕ ਨਾ ਛਕਾਈ ਜਾਓ ਲੋਕਾਂ ਨੂੰ, ਕੋਈ ਐਡੀ ਹੈਰਾਨਗੀ ਨਹੀਂ ਹੋ ਰਹੀ, ਕਿਓਂਕਿ ਇਹ ਆਮ ਗੱਲ ਹੈ ਕਿ ਬਹੁਤ ਸਾਰੇ ਲੀਡਰ ਇਹ ਕੰਮ ਕਰਦੇ ਹਨ।ਫਰਕ ਐਨਾ ਹੈ ਕਿ ਜਿਹੜਾ ਅਨਜਾਣ ਜਾਂ ਨਵਾਂ ਅੜੀਕੇ ਆ ਜਾਂਦਾ, ਇਸਦੇ ਸਿਆਸੀ ਗੁਰੂ ਦਾ ਇਲਾਕੇ ਵਿੱਚ ਪੂਰਾ ਬੋਲਬਾਲਾ ਹੈ ਨਸ਼ੇ ਵਿਕਵਾਓਣ ਦਾ।

    • @sukhvirsingh8737
      @sukhvirsingh8737 หลายเดือนก่อน

      ਸਿਆਸੀ ਗੁਰੂ ਕੋਣ ਜੀ?

    • @rajvirsandhu3281
      @rajvirsandhu3281 29 วันที่ผ่านมา

      @@sukhvirsingh8737ਰਾਣਾ ਸੋਢੀ

  • @sandeepjain9025
    @sandeepjain9025 หลายเดือนก่อน +23

    ਫਿਰੋਜ਼ਪੁਰ ਦਾ ਬੇੜਾ ਗਰਕ ਕਰਨ ਲਈ ਇਸਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ... ਇਸਦਾ ਕਿਹੜਾ ਇਹ ਕੰਮ ਨਵਾਂ ਹੈ, ਨਸ਼ਾ ਬੇਚਣ ਦਾ ਇਹ ਕੰਮ ਇਸਦਾ ਮੁੜ ਕਾਦੀਮੀ ਹੈ..
    ਚੰਡੀਗੜ੍ਹ, ਸ਼ਿਮਲਾ, ਸੋਲਣ ਇਸਨੇ ਬਹੁੱਤ ਪ੍ਰਾਪਰਟੀ ਬਣਾਈ ਹੈ..

    • @shashiprabha8505
      @shashiprabha8505 หลายเดือนก่อน +1

      @@sandeepjain9025 अब अगर नेरेकेटिग विभाग ने ईमानदारी से काम किया तो सब बराबर कर देगी , पंजाब के नौजवानों को डायन ने खाया है

  • @PalwinderSingh-pm9jh
    @PalwinderSingh-pm9jh หลายเดือนก่อน +5

    Punjab police zindabad

  • @ParmjeetkaurKaur-x6t
    @ParmjeetkaurKaur-x6t หลายเดือนก่อน +11

    Good.Work.Punjab.Police.

  • @Avtarsnagla
    @Avtarsnagla หลายเดือนก่อน

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

  • @jagsirsingh8964
    @jagsirsingh8964 หลายเดือนก่อน +6

    ਪੁਲਿਸ ਮਹਿਕਮੇ ਨੂੰ ਜਰੂਰ ਕਰ ਵਾਈ ਕਰਨੀ ਚਾਇਦੀ ਦੀ ਹੈ ਮੈਡਮ ਅਤੇ DVR ਤੇ

  • @kuljinderdhaliwal3241
    @kuljinderdhaliwal3241 หลายเดือนก่อน +20

    ਹੁਣ ਵੀ ਕੁਝ ਲੁਕਿਆ ਹੈ ਕਿ ਕੋਣ ਪੰਜਾਬ ਵਿੱਚ ਨਸਾ ਵੇਚ ਰਿਹਾ ਕਿੱਹੜੀ ਸਰਕਾਰ ਵਿਕਾ ਰਹੀ ਹੈ ਜਦੋ ਅਡਾਨੀ ਦੀ ਬੰਦਰਗਾਹ ਤੋ ਵੱਡੀ ਖੇਪ ਫੜੀ ਗਈ ਸੀ ਸਮਝ ਤਾ ਆ ਗਈ ਸੀ ਹੁਣ ਤਾ ਅੱਗੇ ਵਾਲੀ ਚੈਨ ਵੀ ਫੜੀ ਗਈ ਹੁਣ ਇੱਸ ਦਾ ਕਿੱਹੜਾ ਗੁਰੂ ਲੋਕ ਸਭਾ ਵਾਲਾ ਹੈ ਤੇ ਅੱਗੇ ਉੱਸ ਦਾ ਕਿੱਹੜਾ ਦਿੱਲੀ ਵਿੱਚ ਗੁਰੂ ਹੈ ਫੜਿਆ ਜਾਵੇ ਤੇ ਪੰਜਾਬ ਨੂੰ ਬਰਬਾਦ ਕਰਨ ਨੋਜਵਾਨੀ ਮਾਵਾ ਦੇ ਬੱਚਿਆ ਨੂੰ ਮਰਨ ਤੋ ਬਚਾਇਆ ਜਾਵੇ
    ਬਹੁਤ ਬਹੁਤ ਧੰਨਵਾਦ ਤੇ ਸਾਬਾਸ good job 👍 ਪੰਜਾਬ ਪੁਲੀਸ ਦਾ ਜਿੱਸ ਨੇ ਵੱਡੀ ਮੱਛੀ ਫੜੀ ਹੈ ਹੁਣ ਮਗਰਮੱਛ ਵੀ ਫੜਿਆ ਜਾਵੇ
    Good job 👍 punjab police 👮

    • @bsbal8948
      @bsbal8948 หลายเดือนก่อน

      Very good job 🙏

  • @drsandhu1319
    @drsandhu1319 หลายเดือนก่อน +3

    ਪੁਲੀਸ ਵਿਭਾਗ ਦਾ ਇਹ ਕੰਮ ਸ਼ਲਾਘਾਯੋਗ ਹੈ। ਹਰ ਇਨਸਾਨ ਨੂੰ ਇਸ ਵਾਰਦਾਤ ਤੋਂ ਇੱਕਦਮ ਸਿਖਿਆ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਹੂਲਤਾਂ ਇਹ ਮਾਇਆ ਨਾਲ ਨਹੀਂ ਜਾਣੀ ਸਗੋਂ ਇਥੇ ਰਹਿ ਜਾਣੀ ਹੈ। ਸਦਾ ਰੱਬ ਤੋਂ ਡਰਕੇ ਰਹੀਏ। ਚੰਗੇ ਕੰਮ ਕਰੀਏ ਇੱਜ਼ਤ ਬਣਾ ਕੇ ਰੱਖੀਏ।ਇਹ ਦੋ ਚੀਜਾਂ ‌ਸਦਾ ਨਾਲ ਜਾਣਗੀਆਂ।ਬਾਕੀ ਵਹਿਗੁਰੂ ਜੀ ਹੀ ਜਾਣਦੇ ਹਨ ਕੀ ਸੱਚ ਤੇ ਕੀ ਝੂਠ ਹੈ।ਆਮ ਮਿਹਨਤ ਕਰਨ ਵਾਲੇ ਲੋਕਾਂ ਦਾ ਬੁਰਾ ਹਾਲ ਹੈ। ਵਹਿਗੁਰੂ ਜੀ ਹੀ ਮਿਹਰ ‌ਕਰਨ

  • @AmrikSingh-fi1mn
    @AmrikSingh-fi1mn หลายเดือนก่อน +5

    ਇਹੋ ਜਿਹੀ ਕਮਜਾਤ ਤੀਵੀਂ ਨੂੰ ਤੁਰੰਤ ਫਾਹੇ ਲਾਉ ।

  • @sukhwinderkaur5106
    @sukhwinderkaur5106 หลายเดือนก่อน +2

    ਪੰਜਾਬ ਪੁਲਸ ਜਿੰਦਾਬਾਦ

  • @JASBIRMAHIPEDHNIKALAN
    @JASBIRMAHIPEDHNIKALAN หลายเดือนก่อน +14

    ਕਰੋ ਏਹਦਾ ਸਤਿਕਾਰ 😂😂😂

  • @satwindersingh8729
    @satwindersingh8729 หลายเดือนก่อน

    Man ਸਰਕਾਰ ਦਾ ਕੰਮ ji

  • @gurvindersinghpakka3109
    @gurvindersinghpakka3109 หลายเดือนก่อน +3

    ਇਹਨਾਂ ਤੋਂ ਹੀਰੋਆਂ ਨੂੰ ਫੜਨ ਨਾਲ ਕੀ ਹੋਊਗਾ ਵੱਡੇ ਮਗਰ ਮਸਤਾ ਤੁਹਾਡੇ ਤੋਂ ਪੜੇ ਹੀ ਨਹੀਂ ਜਾਂਦੇ ਜਿੱਥੋਂ ਆ ਰਿਹਾ ਜਿਹੜਾ ਪੰਜਾਬ ਚ ਵੜ ਰਿਹਾ

  • @GursewaksinghKang-jx7cq
    @GursewaksinghKang-jx7cq หลายเดือนก่อน +1

    ਇਹਨਾਂ ਲੋਕਾਂ ਦੀ ਹੀ ਬੇੜਾ ਗ਼ਰਕ ਹੋਇਆ ਪੰਜਾਬ ਨੂੰ ਨਸ਼ੇ ਦੀ ਭੇਟ ਐ

  • @sukhbirsandhu927
    @sukhbirsandhu927 หลายเดือนก่อน +2

    ਸਤਿਕਾਰ ਕੌਰ ਨੂੰ ਪੂਰੇ ਸਤਿਕਾਰ ਨਾਲ ਫੜਿਆ ਇਹ ਆ ਸਾਰੀ ਗੱਲ ਬਸ

  • @Deepnijjar-j4z
    @Deepnijjar-j4z หลายเดือนก่อน +7

    ਪਰ ਇਹ ਗੱਲ ਪਚਦੀ ਨਹੀਂ ਕਿ ਇੱਕ ਵਿਦਾਇਕ ਆਪ ਨਸ਼ਾ ਡਿਲਵਰ ਵੀ ਕਰਦੀ ਸੀ

    • @GurpreetSingh-ui7vq
      @GurpreetSingh-ui7vq หลายเดือนก่อน

      ਇਹ ਰਾਜਨੀਤੀ ਦੀ ਭੇਟ ਚੜ੍ਹ ਗਈ 100 ਗ੍ਰਾਮ ਹੈਰੋਇਨ ਲੈ ਕੇ ਕੋਈ ਵਿਧਾਇਕਾਂ ਕਿਵੇਂ ਤੁਰੀ ਫਿਰਦੀ ਵੇਚਣ ਲਈ,,,,

    • @sirsatobrampton
      @sirsatobrampton หลายเดือนก่อน

      Lalch buri bla y hoskda ki te jakeen na krdi howe

    • @MehardeepSingh-k5g
      @MehardeepSingh-k5g หลายเดือนก่อน

      Lalch buri blaa

  • @premjitbrar6454
    @premjitbrar6454 หลายเดือนก่อน

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
    ਜਦੋਂ ਮੰਤਰੀ ਤੇ ਸੰਤਰੀ ਇਹ ਕੰਮ ਕਰਨਗੇ ਫਿਰ ਨਸ਼ਾ ਕਿਵੇ ਬੰਦ ਹੋ ਜਾਵੇਗਾ। ਇੰਨਾਂ ਲੋਕਾਂ ਨੂੰ ਵਧ ਤੋਂ ਵਧ ਸਜਾ ਹੋਣੀ ਚਾਹੀਦੀ ਹੈ

  • @SurinderSingh-iq4gf
    @SurinderSingh-iq4gf หลายเดือนก่อน +3

    ਲਖ ਲਾਹਣਤ ਤੇਰੇ ਇਹੋ ਜਿਹੀ ਸਿਆਸਤਣ ਦੇ,,, ਲੋਕਾਂ ਨੂੰ ਮਾਰ ਕੇ ਆ ਕੰਮ ਕਰਦੀ ਆਂ,,, ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ,,,😮

  • @KashmirsinghRandhawa-z6y
    @KashmirsinghRandhawa-z6y หลายเดือนก่อน +2

    ਬੇ ਸਰਮ ਕੌਰ ਜਿੰਦਾ ਬਾਦ

  • @ajayvig865
    @ajayvig865 หลายเดือนก่อน +6

    Well done .

  • @kashmirdhanju756
    @kashmirdhanju756 หลายเดือนก่อน +1

    Excellent 👌 job Punjab police ,well done,

  • @gurpreetsharma1163
    @gurpreetsharma1163 หลายเดือนก่อน +5

    Waheguru Waheguru ji

  • @BalveerSingh-kz7nf
    @BalveerSingh-kz7nf หลายเดือนก่อน +1

    ਵੈਰੀ ਗੁਡ

  • @gurupreet7530
    @gurupreet7530 หลายเดือนก่อน +2

    1 ਲੱਖ 56 ਹਜ਼ਾਰ ਵਾਹਿਗੁਰੂ
    ਪੋਸ਼ ਗੱਡੀਆਂ
    ਨਸ਼ਾ

  • @premjitbrar6454
    @premjitbrar6454 หลายเดือนก่อน

    ਮੈ ਵਧਾਈ ਦਿੰਦਾ ਹਾਂ ਇਸ ਪੁਲਿਸ ਔਫੀਸਰ ਨੂੰ
    ਜਿੰਨਾਂ ਨੇ ਇਹ ਵੱਡਾ ਨਸ਼ੇ ਦਾ ਸਮਗਲਰ ਕਾਬੂ ਕੀਤਾ ਹੈ। ਇਹ ਲੋਕ ਚਿੱਟਾ ਬੇਚ ਕੇ ਅਮੀਰ ਹੋ ਗਏ ਹਨ।
    ਇੰਨਾ ਨੂੰ ਮਿਸਾਲੀ ਸਜਾ ਮਿਲਣੀ ਚਾਹੀਦੀ ਹੈ।

  • @SukhTakhar-t9n
    @SukhTakhar-t9n หลายเดือนก่อน +2

    ਜੇ ਨਾ ਜੰਮਦੇ ਤਾਂ ਚੰਗਾ ਸੀ

  • @HarmansinghBadesha
    @HarmansinghBadesha หลายเดือนก่อน +2

    ਮਾਵਾ ਦੇ ਪੁਤ ਵਾਪਸ ਕਰ ਸਕਦੀ ਹੈ ਜਿਹੜੇ ਜਹਾਨੌ ਤੁਰ ਗਏ 😢

  • @rameshkumar-xk7ki
    @rameshkumar-xk7ki หลายเดือนก่อน +1

    Thank x punjab police

  • @OpinderSingh-t8g
    @OpinderSingh-t8g หลายเดือนก่อน +5

    ਘਰ ਵਾਲੇ ਨੂੰ ਸਬ ਪਤਾ ਹੈ ,

  • @gurbhejsingh5703
    @gurbhejsingh5703 หลายเดือนก่อน +2

    ਪੰਜਾਬ ਦੇ ਬਹੁਤੇ ਲੀਡਰਾਂ ਨੇ ਪੰਜਾਬ ਦੇ ਹੀ ਬੱਚੇ ਨਸੇ ਨਾਲ ਮਾਰਨ ਦਾ ਕੰਮ ਕੀਤੈ

  • @sainath7842
    @sainath7842 หลายเดือนก่อน +2

    ਨਾਮ ਸਰਕਾਰ ਕੌਰ
    ਕੰਮ ਘਟੀਆ

  • @bestphotographykhanna8197
    @bestphotographykhanna8197 หลายเดือนก่อน +1

    ਹੁਣ ਸਭ ਕੁਝ ਡਰਾਈਵਰ ਦੇ ਗਲ ਪੈ ਜਾਣਾ ਬਸ

  • @BhupinderArora-u8g
    @BhupinderArora-u8g หลายเดือนก่อน +2

    ਸਾਰਾ ਡਰਾਮਾ ਅਦਾਲਤ ਵਿਚ ਉਸ 'ਤੇ ਦੋਸ਼ ਨਹੀਂ ਲਗਾਏ ਜਾਣਗੇ ਕੇਸ ਵਾਪਸ ਲੈ ਲਿਆ

  • @sukhdeepsingh6448
    @sukhdeepsingh6448 หลายเดือนก่อน

    ਜੇ ਕਾਨੂੰਨ ਤੋਂ ਡਰ ਨਹੀ ਵੀ ਲੱਗਦਾ, ਪ੍ਰਮਾਤਮਾ ਤੋਂ ਤਾਂ ਡਰਨਾ ਚਾਹੀਦਾ ਬੀਬਾ ਸਤਿਕਾਰ ਕੌਰ ਜੀ ਲੋਕਾਂ ਨੇ ਤਾਂ ਤੁਹਾਡੇ ਵਿਸ਼ਵਾਸ਼ ਕਰਕੇ ਤੁਹਾਨੂੰ ਲੀਡਰੀ (ਤੱਖਤ) ਬਖਸ਼ੀ ਸੀ ਪਰ ਤੁਸੀਂ ਉਹਨਾਂ ਦੇ ਵਿਸ਼ਵਾਸ਼ ਦਾ ਉਹਨਾ ਦੇ ਬੱਚਿਆਂ ਨੂੰ ਜ਼ਹਿਰ ਦੇ ਕੇ ਇਕ-ਇਕ ਵੋਟ ਦਾ ਮੁੱਲ ਤਾਰਿਆ।

  • @BhupinderSingh-le6lt
    @BhupinderSingh-le6lt หลายเดือนก่อน +1

    ਬੀਬੀ ਨੂੰ ਸਨਮਾਨਿਤ ਕਰਨਾ ਚਾਹੀਦਾ ਇਸ ਸ਼ੁਭ ਕੰਮ ਲਈ

  • @dilbagsingh8461
    @dilbagsingh8461 หลายเดือนก่อน +4

    ਤੂੰ ਕਹਾਣੀ ਬਹੂਤ ਲੰਮੀ ਕਰ ਦਿੱਤੀ

  • @RanjitSingh-hd9jd
    @RanjitSingh-hd9jd หลายเดือนก่อน +1

    Good job done by Punjab police thanks to source person jis ney police ko bataya .aur mdm pakdi gee

  • @jarnailsingh-rr2mw
    @jarnailsingh-rr2mw หลายเดือนก่อน +1

    100 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ ਉਸ ਵੇਲੇ ਤੁਸੀਂ ਕਿੱਥੇ ਸੀ

  • @gurinderpalsinghbhullar9208
    @gurinderpalsinghbhullar9208 หลายเดือนก่อน +1

    1:16:50ਮ 1:16:58 1:16:58 1:16:58

  • @RameshKumar-fr1vz
    @RameshKumar-fr1vz หลายเดือนก่อน

    ਲੁਧਿਆਣਾ ਸ਼ਹਿਰ ਦਾ ਦਸ਼ਹਿਰਾ ਦੀ ਭੀੜ ਇੱਕ ਸਬੂਤ ਹੈ 2027 ਚ ਚੋਣਾਂ ਤੋਂ ਬਾਅਦ ਕੀ ਕੀ ਹਿਸਾਬ ਬਰਾਬਰ ਹੋਣਾਂ ਪੁਰਾਣੇਂ ਕੰਮ ਵੀ ਕਂਮਪਲੀਟ ਨੀਂਹ ਪੱਥਰ ਰੱਖੇ ਜਾਂਣਗੇ ਬੀ ਸਭ ਫ਼ੜੇ ਜਾਂਣਗੇ ਬੀ ਸਭ ਫ਼ੜੇ ਜਾਂਣਗੇ ਹੱਦ 2027 "30 ਲਾਸਟ ਹੈ ਬਹੁਤ ਜਗਤਪੁਰਾ ਜਗਤਪੁਰਾ ਗੂੰਜੁਗਾ ਕਿਉਂਕਿ ਸਾਡੇ ਲਛਣਾਂ ਦਾ ਹੀ ਰਿਜ਼ਲਟ ਦਿਤਿਆਂ ਗੰਢਾਂ ਹਥੀਂ ਖੋਲਣੀਆਂ ਪੈਣਗੀਆਂ

  • @PaulSingh-w5r
    @PaulSingh-w5r หลายเดือนก่อน +17

    Very good police

    • @vanshdeepsingh9438
      @vanshdeepsingh9438 หลายเดือนก่อน +1

      ਬੇੜਾ ਹੀ ਗ਼ਰਕ ਗਿਆ ਹੈ

    • @GuljarSingh-wf1zh
      @GuljarSingh-wf1zh หลายเดือนก่อน

      ਭਾਈ ਸਾਹਿਬ ਇਹ ਕੰਮ ਲੀਡਰਾਂ ਨੇ ਕਰਨਾ ਮਾੜਾ ਬੰਦਾ ਕੀ ਕੰਮ ਇਹ ਕਰ ਲੂਗਾ

  • @gorapardhan1494
    @gorapardhan1494 หลายเดือนก่อน +1

    Very good ji

  • @balbirsinghgill1595
    @balbirsinghgill1595 หลายเดือนก่อน +3

    ਵੈਸੇ ਕੁਤੈ ਵਾਗ ਵਾਰ ਵਾਰ ਇਕ ਖਬਰ ਲੈਕੇ ਭੋਕਣਾ ਵੀ ਪੱਤਰਕਾਰੀ ਹੈ😀😀😄😄

  • @HarpalSinghBhullar-l2j
    @HarpalSinghBhullar-l2j หลายเดือนก่อน +2

    ਪੁਠੀ ਕਰਕੇ ਪੂਰਾ ਸਤਕਾਰ ਕਰੋ ਸਭ ਕੁਝ ਦੱਸੂਗੀ

  • @rameshkumar-xk7ki
    @rameshkumar-xk7ki หลายเดือนก่อน +1

    Good ram parkash g

  • @NavdeepSingh-s9o
    @NavdeepSingh-s9o หลายเดือนก่อน +1

    Wah

  • @DeepMaan-b6m
    @DeepMaan-b6m หลายเดือนก่อน +1

    ਸਤਿਕਾਰ.ਕੋਰ.ਸਾਬਕਾ.ਐਮ.ਐਲ.ਏ.ਨੇ.ਨਸਿਆ.ਵਾਲਿਆ.ਦਾ.ਸਤਿਕਾਰ.ਕੀਤਾ.ਹੈ.

  • @rajannarang7305
    @rajannarang7305 หลายเดือนก่อน +1

    Good Punjab Police

  • @PalwinderSingh-pm9jh
    @PalwinderSingh-pm9jh หลายเดือนก่อน +2

    Punjab police nu bahut bahut vdhayi howe. Eda di vadhiya duty krdey hoye. Punjab tonh. Esa nsha bechn Waley lokkan nu fuddiya thanks. Punjab police officers

  • @onkarsahota1677
    @onkarsahota1677 หลายเดือนก่อน +10

    ਬਸ 100 ਗ੍ਰਾਮ ਦੀ ਨਿਕਲੀ ਗਲੈਹਰੀ 😅

    • @mmeettwwoo
      @mmeettwwoo 29 วันที่ผ่านมา

      1.5 lakh di hai 100 gram...

  • @sukhvinderkaur9894
    @sukhvinderkaur9894 หลายเดือนก่อน +2

    ਬੇਸ਼ਰਮ ਕੌਰ✅ ਸਤਿਕਾਰ ਕੌਰ ਨਹੀਂ❎

    • @SurjitSingh-ep8qy
      @SurjitSingh-ep8qy 29 วันที่ผ่านมา

      @@sukhvinderkaur9894 ਇਸ ਦੇ ਨਾਮ ਨਾਲੌ ਕੌਰ ਹਟਾ ਦਿਓ

  • @sukhvinderkaur9894
    @sukhvinderkaur9894 หลายเดือนก่อน +1

    ਚੇਹਰੇ ਦਾ ਰੰਗ ਕਿਉੰ ਉੱਡਿਆ ਜੇ ਕੁਝ ਪਤਾ ਨਹੀਂ ਇਨੂ

  • @SecurityGuard-h4r
    @SecurityGuard-h4r หลายเดือนก่อน +1

    Very good police zindhbad

  • @MaanSingh-n5x
    @MaanSingh-n5x 12 วันที่ผ่านมา

    Pp. Jindabad

  • @nirmalsinghsingh1849
    @nirmalsinghsingh1849 หลายเดือนก่อน +2

    Very good Punjab police

  • @ravinderpourh564
    @ravinderpourh564 หลายเดือนก่อน +2

    ਇਹ ਉਹ ਡੈਮ ਆ ਜਿਹਨਾਂ ਦੇ ਪਾਣੀ ਨਾਲ ਇਹ ਛੇਵਾਂ ਦਰਿਆ ਵੱਗਦਾ ਪਿਆ 😢😢😢😢
    ਡਰਾਈਵਰ ਨਾਲ ਮਿਲਕੇ ਪੁਲਿਸ ਮੁਲਾਜ਼ਮ ਤੇ ਚੜ੍ਹਾਉਣ ਲੱਗੇ ਸੀ ਗੱਡੀ,
    ਕਿਸ ਨੇ ਇਲਾਜ਼ ਕਰਵਾਉਣਾ ਸੀ ਜੇ ਟੁੱਟ ਜਾਦੀ ਉਸਦੀ ਹੱਡੀ 😅😅😅
    ਨਾਮ ਬੜਾ ਘੈਂਟ ਰੱਖਿਆ ਵਾ ਸਤਿਕਾਰ ਕੌਰ ਗਹਿਰੀ,
    ਦੇਖਣ ਨੂੰ ਲੱਗਦੀ ਬਹੁਤ ਸ਼ਰੀਫ਼ ਪਰ ਹੈਗੀ ਬੜੀ ਜ਼ਹਿਰੀ,
    ਪਿੰਡਾਂ ਵਿੱਚੋਂ ਆ ਕੇ ਸ਼ਹਿਰ ਕੀਤਾ ਨਸ਼ੇ ਦਾ ਕਾਰੋਬਾਰ ਤੇ ਬਣਕੇ ਬਹਿ ਗਈ ਸ਼ਹਿਰੀਂ,
    ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
    ਨਸ਼ਿਆਂ ਦੇ ਪਰਚੇ ਵਿੱਚ ਨਾ ਐਡ ਸਤਿਕਾਰ ਕੌਰ ਗਹਿਰੀ ਹੋ ਗਿਆ 😂😂😂😂😂😂
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @chamkoursingh4365
    @chamkoursingh4365 หลายเดือนก่อน

    ਪੁਲਸ ਦੇ ਹੱਥ ਬਹੁਤ ਲੰਬੇ ਹਨ

  • @honeybaringraikot4546
    @honeybaringraikot4546 หลายเดือนก่อน +2

    ਮੁੰਦਰਾ ਪੋਰਟ ਵਾਲਾ ਪਿੳਰ ਸਮਾਨ ਲੱਗਦਾ

  • @TarsemSinghkainth
    @TarsemSinghkainth หลายเดือนก่อน +1

    How can we save our society (very precious)?????
    Point is raising in every heart of human being.
    😌😌😌😌😌

  • @balbirsinghgill1595
    @balbirsinghgill1595 หลายเดือนก่อน +11

    Bjp ਦਾ ਹੀ ਇਹ ਬਿਜਨਸ ਹੈ,

    • @SurjitSingh-ep8qy
      @SurjitSingh-ep8qy หลายเดือนก่อน

      @@balbirsinghgill1595 ਬੀ ਜੇ ਪੀ ਦਾ ਨਾਮ ਗੰਦ ਪਾਰਟੀ ਹੋਣਾ ਚਾਹੀਦਾ ਹੈ

  • @brargaming6766
    @brargaming6766 หลายเดือนก่อน +1

    ਜਵਾਕਾਂ ਵਾਲੀ ਕਹਾਣੀ ਲਗਦੀ ਹੈ

  • @majarsingh6550
    @majarsingh6550 หลายเดือนก่อน +4

    Good

  • @ManjitSingh-nc7dy
    @ManjitSingh-nc7dy หลายเดือนก่อน +1

    ਜਿਹਰੀ😂

  • @keharrana9728
    @keharrana9728 28 วันที่ผ่านมา

    Only Raj niti
    Bhai g

  • @kashmirasingh454
    @kashmirasingh454 หลายเดือนก่อน +3

    Punjab polic good job

  • @paulB77166
    @paulB77166 หลายเดือนก่อน +1

    Good reporter very nice, tone and personality

  • @JaswantBrar-uw9fn
    @JaswantBrar-uw9fn หลายเดือนก่อน +2

    Ah kamm changa kita a police walean ne edan kamm karna chahida aap sarkar nu honsla dena chahida hai te

  • @BalbirSingh-gv6zx
    @BalbirSingh-gv6zx หลายเดือนก่อน +3

    ਪੁਲਿਸ ਦੀ ਸਟੋਰੀ ਕਿੰਨੀ ਕੁ ਸੱਚੀ ਸੁੱਚੀ ਹੁੰਦੀ ਆ ਇਹ ਸਾਰੇ ਜਾਣਦੇ ਆ.

  • @beantsinghsandhu1224
    @beantsinghsandhu1224 หลายเดือนก่อน +1

    ਪੁਲਸ ਵਧਾਈਆਂ ਦੇ ਪਾਤਰ, ਧੰਨ ਵਾਦ

  • @narinderjeetsingh3994
    @narinderjeetsingh3994 หลายเดือนก่อน +1

    👌👌👌

  • @kuldipsingh9568
    @kuldipsingh9568 หลายเดือนก่อน

    Punjab police good job

  • @FFGAMER-xc7xh
    @FFGAMER-xc7xh หลายเดือนก่อน +5

    ਕੁਝ ਮੌਜੂਦਾ ਵੀ ਨਸ਼ਾ ਵੇਚਦੇ ਤੇ ਮਹੀਨਾ ਲੈਂਦੇ ਹੋਣਗੇ ਉਹਨਾਂ ਨੂੰ ਵੀ ਲਭੋ

  • @zubirali4876
    @zubirali4876 หลายเดือนก่อน +1

    THIS mla is d worse of d worst politician we ever had 😮😮

  • @JaswinderKaur-tj8fe
    @JaswinderKaur-tj8fe หลายเดือนก่อน

    Good j

  • @BaljeetKaur-uz6eq
    @BaljeetKaur-uz6eq หลายเดือนก่อน +1

    J nsha vechdi hundi pehla hi farri jandi okk ?? Bt police di apdi duty ea te isde piche da raaj ki Hai ihdi jaanch jrur karn veer sukhchein Singh gill

  • @satpallsharma2068
    @satpallsharma2068 หลายเดือนก่อน +1

    Enquire about her known sources of income since she elected as MLA.

  • @gurbhejsingh6705
    @gurbhejsingh6705 หลายเดือนก่อน +9

    Bakwas ha g.100gm😂.politics APP nu kg wala log ni laba ?

  • @KuldeepSingh-r3p1i
    @KuldeepSingh-r3p1i หลายเดือนก่อน +1

    Very nice good work police officer Dhanbad salute hai Punjab police nu jo Nasha bechdia ohh ja tah khud mantria ja mantria de Aadami hi bech rihia Punjab vich 🇦🇺🇦🇺🇦🇺🇦🇺🇦🇺🇦🇺

  • @KashmirJakhu
    @KashmirJakhu หลายเดือนก่อน

    Japt kro

  • @dr.sukhvirsingh5770
    @dr.sukhvirsingh5770 หลายเดือนก่อน

    2 namber janani

  • @kashmirdhanju756
    @kashmirdhanju756 หลายเดือนก่อน +1

    Punjab da berra garak karan walian nu kise keemat te bakshia na jsve. Lanet hei es bibi de , je eh khabar sch hei tan.

  • @Meet-s9j
    @Meet-s9j หลายเดือนก่อน +6

    Ta hi panjab De kush Lok Aam Aadmi party to dukhi ne ki aa ta bade -Bade Magarmash fad rhi hai ...

  • @LovepreetSingh-of7sd
    @LovepreetSingh-of7sd 27 วันที่ผ่านมา

    Very good Police 👍 Punjab

  • @gurcharansinghkanwar6805
    @gurcharansinghkanwar6805 หลายเดือนก่อน +3

    hun ta Sanu smj paini chahidi ai ke Nasha mafia kaun chla riha hai.hamaam vich sab nange ai.police +politicians

  • @RamSingh-gl7vd
    @RamSingh-gl7vd หลายเดือนก่อน +7

    Le daso

  • @MalkitSingh-gz6zb
    @MalkitSingh-gz6zb หลายเดือนก่อน

    Sakhat Karbai Honi Chahidi Hai

  • @DaljitSingh-oh7yl
    @DaljitSingh-oh7yl 26 วันที่ผ่านมา

    2017 ਤੋ
    2012 ਤੱਕ ?

  • @ramsehdev1733
    @ramsehdev1733 หลายเดือนก่อน

    SIR 2017 SE 2012 TAK YA 2017 SE 2022 TAK PL CLEAR KAREN ?

  • @harminderkaur324
    @harminderkaur324 หลายเดือนก่อน

    Fassi dyo