MAHARISHI VALMIKI JI AUR LAV KUSH DI SAAKHI | ਮਹਾਰਿਸ਼ੀ ਬਾਲਮੀਕ ਜੀ ਤੇ ਲਵ ਕੁਸ਼ ਦੀ ਸਾਖੀ | ANMOL KATHA
ฝัง
- เผยแพร่เมื่อ 10 ก.พ. 2025
- #Anmolkatha #mathomurari #ANMOLHEERA
ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
For Suraj Parkash Granth Katha follow this link below :
www.youtube.co....
NON COPYRIGHT IMAGES FROM www.pexel.com
For Suraj Parkash Granth Katha follow this link :
• GURU AMARDAS JI DA SIK...
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Guidence Satkaryog Giani Thakur Singh ji
and ashirwad Baba Kulwant Singh ji
and Giani Sant Singh Maskeen ji
Blessings - Kalgidhar paatshah Guru Gobind Singh ji
And Mata Sahib kaur ji
Special Thanks to
Bhai Pinderpal Singh ji
Bhai Harjinder Singh ji
ਤੁਸੀਂ ਆਖਦੇ ਹੋ ਉਹਨਾਂ ਦਾ ਜਨਮ ਤ੍ਰੇਤੇ ਯੁਗ ਵਿੱਚ ਹੋਇਆ । ਜਦਕਿ ਭਗਵਾਨ ਵਾਲਮੀਕ ਜੀ ਸਤਯੁਗ ਵਿੱਚ ਵੀ ਸਨ ਜਦੋਂ ਉਹਨਾਂ ਨੇ ਸ਼ਿਵ ਜੀ ਨੂੰ ਜ਼ਹਿਰ ਦੇ ਅਸਰ 'ਤੋਂ ਮੁਕਤੀ ਦਿੱਤੀ ਸੀ ।
Wah anand aa gya ji 🙏
Jai valmiki ji 🙏😊😊
ਜੈ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਕੀ ਜੈ
Very nice jai valmiki
ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ
ਸ੍ਰਿਸਟੀ ਰੇਚੇਤਾ ਅਜ਼ਰ ਅਮਰ ਤਰੈ ਕਾਲ ਦਰਸ਼ੀ ਭਗਵਾਨ ਵਾਲਮੀਕ ਜੀ ਪਾਵਨ ਰਮਾਇਣ ਰਚਿਤ ਪਰਮਾਤਮਾ ਵਾਲਮੀਕੀ ਜੀ ਹਨ ਭਾਈ ਸਾਹਿਬ ਤੁਸੀਂ ਤਰੇਤੇ ਯੁਗ ਦੀ ਗੱਲ ਕਰਦੇ ਪਏ ਇਹ ਲਿਖਤਾਂ ਸਭ ਸਤਯੁਗ ਵਿੱਚ ਕੀਤੀਆਂ ਗਈਆਂ ਸਨ
ਤੁਮ ਤੇਰਕਾਲ ਦਰਸੀ ਮੁਨੀ ਨਾਥਾ ਵਿਸਵ ਵੀਦਰ ਜਿੰਮ ਤੁਮਰੇ ਹਾਥਾ ਸੀਰੀ ਰਾਮ ਜੀ ਦੇ ਮੁਖ ਚੋ
ਏਹ ਸਬਦ ਹੈ ਪਰਕੀਰਤੀ ਦੇ ਮਾਲੀਕ ਸਤਿਗੁਰੂ
ਵਾਲਮੀਕ ਜੀ ਮਹਾਰਾਜ ਹਨ
ਸੋ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ
Satnam shri waheguru
ਸ੍ਰਿਸਟੀ ਰੇਚੇਤਾ ਭਗਵਾਨ ਵਾਲਮੀਕਿ ਜੀ ਕਹੋ ਜਿਸ ਦੀ ਕਥਾ ਕਰ ਰਹਿ ਹੋ ਜੀ ਬਾਲਮੀਕ ਨਹੀਂ ਹੇ ਜੀ ਵਾਲਮੀਕਿ ਕਹੋ ਜੀ
ਮਾਰਾਜ ਏਨਾ ਦੇ ਮਾਤਾ ਪੀਤਾਂ ਦਾ ਸਰੂਪ ਪੇਜੋ ਸਾਨੂੰ ਵੀ ਪਤਾ ਲਗੇ
Jai valmiki ji har har valmiki ji 🙏🙏🙏🙏🙏
Jai guru valmiki
ਮਹਾਰਸੀ ਗੁਰੂ ਵਾਲਮੀਕ ਜੀ ਸੁਆਮੀ ਜੀਦੀ ਰਮਾਇਣ ਪੰਜਾਬੀ ਵਿੱਚ ਸੱਤਾ ਪੱਤਰ ਸੋਨੀ ਚਾਹੁਦੇ ਹਾਂ❤❤❤❤❤❤❤❤❤❤❤❤❤
ਸ੍ਰਿਸਟਿਕਰਤਾ ਲੇਖ ਵਿਦਾਤਾ ਨਿਰਾਕਾਰ ਅਜੜ ਅਮਰ ਤ੍ਰੇਕਾਲਦ੍ਰਸੈ ਪ੍ਰਮਾਤਮਾ ਵਾਲਮੀਕਿ
ਜੀ ਨੇ ਅਮਰਤ ਦੇ ਸੱਟਏ ਮਾਰਕੇ ਸੜਿਆ ਨੰ
ਜੀਵਤ ਕੀਤਾ ਤੇ ਬਾਕੀ ਅਮਰਤ ਦੁਖ ਪਜਨੀ
ਬੇਰੀ ਹੇਠ ਦਬੇਆ ਤੇ ਵਰਦਾਨ ਦਿਤਾ
ਕੇ ਕਲਯੁਗ ਵਿਚ ਦੁਖੀ ਲੋਕਾ ਦੀ ਮਮਦ
ਹੋਵੇਗੀ ਜੋ ਆਜ ਵੀ ਮਜੁਉਦ ਹੈ ਸੋ
ਜੈ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ 7ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ
ਜੈ ਕਾਰਾ ਰਾਮਾਇਣ ਲਿਖਾਰੀ ਦਾ 🙏
ਜਗਤ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਸਤਿਗੁਰੂ ਪੂਰਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ
ਉਹਨਾਂ ਦਾ ਜਨਮ ਨਹੀਂ ਹੋਇਆ ।
ਕਲਯੁਗ ਦੇ ਅਵਤਾਰ ਭਗਵਾਨ ਵਾਲਮੀਕ ਜੀ ਦੀ ਜੋਤ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਜੀ ਆਖਦੇ ਨੇ ਕਿ ਭਗਵਾਨ ਵਾਲਮੀਕ ਜੀ ਅਜਰ ਅਮਰ ਹਨ । ਮਹਾਰਾਜ ਜੀ ਕੌਮੀ ਗ੍ਰੰਥ ਸਾਹਿਬ ਗਿਆਨ ਪ੍ਰਕਾਸ਼ ਦੀ ਬਾਣੀ ਅੰਦਰ ਬਚਨ ਕਰਦੇ ਨੇ :
ਨਾ ਕੋਈ ਉਸ ਦੀ ਮਾਤਾ ਸੰਗਤੇ ਨਾ ਕੋਈ ਉਸ ਦਾ ਬਾਪ ।
ਉਹ ਆਪੇ 'ਤੋਂ ਪ੍ਰਗਟ ਹੋਇਆ ਉਸ ਆਦਿ ਪੁਰਖ ਦਾ ਕੁੱਲ ਪ੍ਰਤਾਪ ।
Jai.valmiki🍍🙏🙏🙏🙏🙏
ਧੰਨ ਧੰਨ ਸਤਿਗੁਰ ਮਹਾਂਰਿਸ਼ੀ ਵਾਲਮੀਕਿ ਜੀ
ਜੈ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ
Satnam valmiki Ji
Mera Baba Nanak Dev Ji Maharaj 🙏🙏🙏
Jai shree Ram
Har har valmiki
ਜੈ ਪ੍ਰਭੂ ਵਾਲਮੀਕੀ ਜੀ 🙏🏻🙏🏻
Amrit de datte valmiki Ji
Waheguru ji 🙏waheguru ji 🙏waheguru ji 🙏
MUNDIA VALA SINGH EAST HAM LONDON
Waheguru ji Waheguru ji 🙏🙏
Jai Valmeki g
Jai Valmeki g jai Valmeki g
Jai Guru valmiki Ji
Jai valmiki
jai valmiki har har valmiki
Waheguru ji jai shree ram ji🙏🙏🙏
ਵਾਹਿਗੁਰੂ ਜੀ
Waheguru ji kirpa karo sabte.
WAHEGURU JI
Wahe.guru.ji
Jai shree ram
P🎈🎉🎊🎂🥇🪔🏆🎄🕌🎆🎇🎀🍕🍕🙏🙏🙏🙏🙏🙏🙏🙏🏾🙏🏾🙏🙏🙏🙏🙏🏾🙏🏾🙏🍔🥨🥨🥨🌭🌭🌮🧨🎆🎇🎀🎈🎉🌭🕌🕌🕌🕌🕌🥙🥯💗🥐🍕🙏🙏🙏💅💅🙏🙏🌈🦅🥘🥨🥙🥙🧆🥙🥙🥓🍯🧈🍪🍯🧂🧈🍿🥤🥤🧃🥛🍺🍻🥂🍻🍷🍹🇳🇪🇨🇮🏳️🌈
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Jai ho 💕💕💕💕💕💕
treteyug de avatar valmiki Ji
Waheguru ji 🙏🏻🙏🏻🙏🏻🙏🏻💗💗💕
waheguru ji 🙏🙏
Waheguru ji waheguru ji waheguru ji
Waheguru ji
Bagwan valmiki ji patgat hoe c jot vicho..... baba ji
Jai valmik di . Bhagwan Valmiki Parmatma si tea ha.oh janam marn vich ni odea .oh jathea margi paghat apani esaa onusar hudea han .mea thady eah gal tuhadi bani nu ni Manda .mea bhagwan Valmiki tu againia Li bhudi di mag karda hai.valmik Shati amar rahe.
ਤੁਸੀਂ ਆਖਦੇ ਹੋ ਉਹਨਾਂ ਦਾ ਜਨਮ ਤਰੇਤੇ ਯੁਗ ਵਿੱਚ ਹੋਇਆ ਹੈ ਜਦ ਕਿ ਪ੍ਰਭੂ ਵਾਲਮੀਕ ਜੀ ਕਮਲ ਦੇ ਫੁੱਲ ਚੋਂ ਪ੍ਰਗਟ ਹੋਏ ਸਨ ਉਹ ਸੱਤ ਯੁਗ ਵਿੱਚ ਆਏ ਸਨ ਤੇ ਉਨਾਂ ਨੇ ਸ਼ਿਵਜੀ ਦੇ ਜਹਿਰ ਦੇ ਅਸਰ ਨੂੰ ਵੀ ਖਤਮ ਕੀਤਾ ਸੀ 🙏🙏 ਜੈ ਵਾਲਮੀਕ ਹਰ ਹਰ ਵਾਲਮੀਕ 🙏🙏
🌺🙏🏻🌺🙏🏻ਵਾਹਿਗੁਰੂ ਸਾਹਿਬ ਜੀ 🙏🏻🙏🏻🌺🌺ਜਯ ਸ਼੍ਰੀ ਰਾਮ ਚੰਦਰ ਜੀ 🙏🏻🙏🏻🌺🌺
ਸੀਤਾ ਜੀ ਦੁਬਾਰਾ ਆਯੂਧਿਆ ਨਹੀਂ ਗੲੇ ਸਨ ਸਗੋਂ ਧਰਤੀ ਵਿੱਚ ਸਮਾ ਗਏ ਸਨ ਖੋਜ ਕਰਕੇ ਦਸਣਾ ਕਿ ਕਿਹੜਾ ਪੱਖ ਠੀਕ ਐ ਦੇ ਕੋਈ ਗਲਤੀ ਹੋਵੇ ਤਾਂ ਮਾਫੀ ਦੇ ਪਾਤਰ ਹਾਂ ਸ਼ੰਕਾ ਜ਼ਰੂਰ ਦੂਰ ਕਰਨਾ ਧੰਨਵਾਦ ਜੀ 🙏 ਸਾਖੀ ਪਸੰਦ ਆਈ।
Rabb Rehmat Bakhso Valmeki Channel ਆਪ ਜੀ ਦਾ ਧੰਨਵਾਦ ਕਰਦਾ ਹੈ ਜੀ
ਵੀਰ ਜੀ,, ਏ ਕਿਸ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ,,
ki ho gya tenu parbu valmiki ji pargat hoye c na ki brma da avtar brma ta aap parbu valmiki ji de chrnaa vich digda va soch samj k bol ram de janm to 40 saal pela he ramyan likte c tenu pata kuj hani galla marda
Mata seeta kol ik puter hoyia si ik tan Maharishi valmik ji ne kakh da bna ke os vich jaan payi si jis da naam kush si aa do puter dasi janda
Ithas Bare Daso
Kush da naam kush kyu pya eh dasso?
Kiyunki oh Maharishi Valmiki ji ne kakh da bna ke jaan payi si
Or gyani ji keh rhe ne ki mata sita de 2 putra ne janam lya. Jadki kush da janam kakhha to hoya c
Iss Da Matlav Sikh Ramayan Nu Sahi Manday Na?Phar Ram utey Vivab Kieon?
Tenu kujh v nahi pata sari Manghadat kahani bnayi hai Ehnu Delete karde nahi tan tere te Fir parcha karvava ge thik hai
वीर जी कौन से ग्रंथ में से दर्शाया गया है यह साखी कौन कहता है त्रेता युगमें भगवान वाल्मीकि महाराज नेजन्म लिया
Tasma ni baba ji tamsha ndi
Tusi shot Bol da ho g
SWARG TO AMRIT DA GHADA LIA KE SARI SENA TE RAM JI TE SHIDKIA C ADHA GHADA BACH GIA JO UTHE HI DABB DITA .GURU AMER DAS JI NE AMRITSAR PERGAT KITA
Part2
Jay Valmiki di .veer tunu ni pta Valmiki da janam ni hoa ho te pagat hoe han te parmatama han .Gina nu nahi pta mai ohana lai.sharsy karta bhagan Valmik ji to bhudi di manh kada hai .Jay Valmiki Ji.
Appna Gyan upper la k ona bai Inna ne guru valmik ji ta rabb hai Inna nu nahi pata
ਤੇਨੂੰ ਕੁਜ ਵੀ ਪਤਾ ਨਹੀ ਆਵੇ ਸਭ ਗ਼ਲਤ ਬੋਲ਼ੀ ਜਾਨਾ
0
Tenu ki pta yar parmatma vamik ji bare One ne te sarishti saji aa tu aa sab kuch kyo bolba aa jad ki oo pargat hoye si
Share ganthai nu valmik da Bachman da name ni pata ja horns nu nahi pata man ai lanky aya.lmana ha 0 valmik Janam Marian ni out a.o.parmathma ha
ਜੈ ਗੁਰੂ ਵਾਲਮੀਕ ਕੀ ਸਭ ਸਨਤਾ ਕੀ ਜੈ
Sabto bda Guru valmiki Ji
Jai valmiki ji 🙏🙏🙏🙏🙏💐💐💐💐💐
Waheguru ji🙏🙏🌹🌹
Waheguru ji 🙏waheguru ji 🙏waheguru ji 🙏
Waheguru ji
Jai valmiki ji
Jai shree ram
Jai valmiki ji 🙏 🙏
Waheguru ji 🙏waheguru ji 🙏waheguru ji 🙏
Waheguru ji waheguru ji waheguru ji 🙏