ਖਾਲੀ ਸੰਧਾਰਾ-2|khali sandhara-2|new punjabi movies2024|punjabi short videos
ฝัง
- เผยแพร่เมื่อ 12 ก.ย. 2024
- #punjabishortmovie2023 #comedy #funny #punjabi #punjabivideos #desi #pindawale #pindlife #pindlifestyle #sarpanch #villagelife #villagelifestyle #village #mansa #punjab #maa #mother
ਰਾਣੀ ਭੈਣ ਨੂੰ ਵੀ ਜਰੂਰ ਲਿਆ ਕਰੋ,, ਬਾਕੀ ਸਟੋਰੀ ਬਹੁਤ ਵਧੀਆ👍💯👍💯 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹💘🌿🌴🌹💘🌿🌴🌹💘🌿🌴🌹💘🌿🌴🌹💘🌿🌴🌹💘🌿🌴
ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ ਵੀ ਕਰਿਆ kro🙏
ਭੈਣ ਘਰੇ ਭਰਾ ਕੂਤਾ ਸੂਹਰੇ ਘਰੇ ਜੂਆਈ ਕੂਤਾ ਜੇ ਦੋ ਦਿਨ ਤੋ ਵਾਧੂ ਰਹਿ ਲਵੇ ਸਤਿ ਸ਼ੀਰੀ ਅਕਾਲ ਜੀ ਗੂਰਬਖਸ਼ ਕੌਰ ਨਿਓਯੌਰਕ
ਭੈਣੇ ਸਮੇਂ ਦਾ ਕੋਈ ਪਤਾ ਨਹੀ ਕਿਸ ਨਾਲ ਕੀ ਹੋਣਾ ਵੀਡੀਓਬਹੁਤ ਸੋਹਣੀ ਆਪਣੇ ਤੇ ਬੜਾਪਾ ਆਇਆ ਹੈ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ 👌👍❤️⭐️🙏🙏
Sarpanch bebe di acting Sirra 👍👍👍
Amrit Kaur Bagga
Eh thee de ghar Kalash kar ragi hai. She is doing Nayak n emotional game with daughter
Veerpal bhi sahi hai
❤❤
Very good
Maa put sindre bda sohna boldi a veerpal
Dil khush ho gya video dekh k❤❤
Bda wadhiya khangdi e veerpal de bebe,jiwe sachi khang lggi howe.
Waheguru
Bhut sohni video ❤❤❤❤
ਬਹੁਤ ਵਧੀਆ ਵੀਡਿਓ ਜੀ 😂😂,from Veena Italy।
Bhot vadia video
Veer pal di maa Jada boldi
ਵੀਰਪਾਲ ਦੀ ਮਾਂ ਜਿਸ ਤਰ੍ਹਾਂ ਆਪਦਾ ਹੱਕ ਜਮਾਉਂਦੀ ਹੈ ਜੇ ਉਸਨੇ ਕੁੜੀ ਤੇ ਇਕ ਕਰੋੜ ਰੁਪਇਆ ਲਾ ਹੀ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਦੇ ਕੁੜੀ ਦੇ ਸੋਹਰੇ ਘਰ ਚ ਜਾ ਕੇ ਬੈਠ ਜਾਓਗੀ ਤੇ ਰੋਬ ਮਾਰੂ ਗਈ ਇਥੇ ਵੀਰ ਪਾਲ ਦੀ ਮਾਂ ਗੱਲਤ ਹੈ
ਵੱਡੀ ਬੇਬੇ ਬੇਇਜਤੀ ਬਹੁਤ ਕਰਦੀਆਂ, ਗਲਤ ਗੱਲ ਹੈ,
Very nice video bebe g waheguru ji mehar kara karmjeet shubhneet dharampura 🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤❤
ਲੱਛੀ ਬਹੁਤ ਲਾਈ ਲੱਗ ਹੈ ਭੋਰਾ ਭੋਰਾ ਗੱਲ ਮਾਂ ਕੋਲ ਕਰਦਾ
Jnani ai 😂😂😂
Apna Ghar apna hi hota hai apne bete ke pass hi Rahana sahi hai beti ke ghar Rahana Hai To Baat sunane padegi Yahi Reet Chali a rahi hai
🎉Veerpal bhut tej aa
I think if you have son never go your daughter house
Sade pind vi Sukhmani Sahib ji de path hunde ne
Bahut vadhia video hai 👌👌👌👌 inderjit kaur bathinda
Challi challo,boht wadhia ji.Parveen Bala,Patiala.
ਬਹੁਤ ਹੀ ਜਿਆਦਾ ਵਧੀਆ ਵੀਡਿਓ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ
ਜਦੋਂ ਪੁੱਤ ਹੋਣ ਧੀਆਂ ਦੇ ਘਰ ਮਾਵਾਂ ਚੰਗੀਆਂ ਨਹੀਂ ਲੱਗਦੀਆਂ
Very nice video ji 💕🌹🌹💕❤❤❤
ਚਾਲ ਤੇ ਚਾਲ ਚਾਲ ਤੇ ਚਾਲ ਬੇਬੇ ਤੇਰੀਆਂ ਚਾਲਾਂ ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿੱਤਰੂ ਬ ੜੇਵੇ ਖਾਣੀ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ
Very nice view ❤🎉
Good job 👍
Ohhhhhhhhhhhhhhhhhhhhhhhhhh Bhai Team Ghar Parivaar Waleyo ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏
Bilkul sachi lagdi aa video real acting
Very nice video veerpal bahut pyari lagdi.menu.ma.raman.deep kur
ਵੀਰਪਾਲ ਸਹੀ ਬੋਲਦੀ ਜਦੋਂ ਐਨਾ ਦਾਜ ਮੰਗਦੇ ਓਦੋਂ ਨਹੀਂ ਪਤਾ ਹੁੰਦਾ ਸ਼ਰਮ ਕਰੋ ਮਾਂ ਪੁੱਤ
ਤੇ ਫਿਰ ਇਹਦਾ ਮਤਲਬ ਕੀ ਵੀਰਪਾਲ ਆਪਦੀ ਮਾਂ ਦੇ ਪਿੱਛੇ ਆਪਦਾ ਘਰ ਖਰਾਬ ਕਰ ਲਈ ਵੀ ਇੱਥੇ ਵੀਰਪਾਲ ਦੀ ਮਾਂ ਗਲਤ ਹੈ
very very nice video Hong Kong
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Bhut vadhiya ji
Dove bebe ta acting de vat kadi jandia😅sirra hi karaea pea👍👍 veerpal di acting vi sirra hi jma reality hi lagda episode 👍
Nice video ❤🎉🎉
🙏🙏🙏🙏👌
Excellent wonderfull video Nirbhay singh Ganga please Part-3 coming soon ❤❤
Very..nice..video😅😅
Lailagg na hove ghrwalalachhi bhut hi lailagg h🎉🎉🎉🎉🎉 bhajan kaur jirkpur Chandigarh
Very nice video 👍👍👍👍
❤❤❤👌👌👌 MOGA
Very nice video y ji 🎉
Very nice video....Sajid Ali...Pakistan.....
Bht vdya video ji
Very very nice video 👌🎉🎉🎉🎉
2 bebe very nice acting ❤❤❤❤❤
Very very nice story 👌God bless you
Veerpal te usdi Maan v kinnia ladakian ne
Nice
Very nice video ji ਪਰ ਰਾਣੀ ਭੈਣ ਕਿਉ ਨੀ ਆਉਦੇ ਉਨਾ ਨੇ ਕੰਮ ਛੱਡਤਾ
Sabh tooh jayada vadiya acting vaddi bebe and lachii virre di lgi…….mai canada vich rehh k ghar parivar dekhdi an and apne punjab di family nu v keha dekh lii 😂😂bhot zada vadiya acting…. Jee lgea pea
ਘਟ ਨੀ ਹੈਗੀ ਵੀਰਪਾਲ ਦੀ ਮਾ ਵੀ
very nice video 👌
🎉🎉🎉🎉❤❤❤❤🎉🎉🎉🎉
Very nice👍👏😊beautiful video
Very nice video ji 🙏 👍 👌
Very nice video❤❤
ਬਹੁਤ ਵਧੀਆ ਵੀਡੀਓ
Harpreet Singh ਜਿੰਮੀ babarpur ਨਾਭਾ
ਬਹੁਤ ਵਧੀਆ ਵੀਡੀਓ ਡਾਲੀ ਤੇ ਬੱਬਲ ਸਰੌਦੀਆ
Bahut sohni video ❤❤❤❤❤🎉🎉🎉🎉🎉🎉🎉 love u Daljeet bebe
26:10 very very nice video paramjit jasowall
Love from Canada Jaspreet 🙏🙏🙏
ਬਹੁਤ ਵਧੀਆ ਵੀਡੀਓ ਹੈ ਜੀ ।
Bhut vadia vedio ha
Gurpreet kaur desu
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬੀਰਪਾਲ ਦੀ ਬੇਬੇ ਨੂੰ ਖੰਗ ਕਰਕੇ ਕਿਤੇ ਕਰੋਨਾ ਤਾ ਨੀ ਹੋ ਗਿਆ ਆਪਣਾ ਸਾਰੇ ਜਾਣੇ ਬਚਾ ਰੱਖੋ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 18 / 1
Vadyia Video ❤❤❤❤
Veerpal nu bolln di tmeej nhi hai
ਮੇਰੀਓ ਭੈਣੋ ਸਤਸ੍ਰੀਅਕਾਲ ਵਲੋਂ ਬਲਵੀਰ ਮਾਣਕਾਲੀਆ ਪਿੰਡ ਦਹਿਲੀਜ਼
Very good video 🇳🇿
Sat shri akal Bibi ji bahat funny video aa ji dilo Kush ho gye video dekh ke sari team de acting bahat acchi lage ji veerpal de acting bahat pasand aye ji wait for next part sangrur
Lachi nu Banda Kane bnaia Ramanjeet Kaur Scotland
Nice video
Awesome 🎉
ਬਹੁਤ ਵਧੀਆ ਵੀਡੀਓ ਜੀ, ਬਹੁਤ ਵਧੀਆ
Good msg👌🏻👌🏻
ਮਾਂ ਗੲਈ ਤੋਂ ਅਪਨੇ ਨਾਲ਼ ਪੰਗਾਂ ਲੳਊ ਬਹੁਤ ਹਾਸਾ ਆਇਆ ਵੈਸੇ ਤਾਂ ਭੈਣ ਜੀ ਨੇ ਕੲਈ ਗੱਲਾਂ ਤੋਂ ਹਸਾਇਆ ਬਹੁਤ ਵਧੀਆ ਵੀਡਿਓ ਘਰੇਲੂ ਧੰਨਵਾਦ ਜੀ ਖੁਸ਼ ਰਹੋ 🙏🙏 ਵਲੋਂ ਬਲਵੀਰ ਮਾਣਕਾਲੀਆ ਪਿੰਡ ਦਹਿਲੀਜ਼
Bahut hi vadhia video. Daljit bhain ji acting supper dupper puri ghaint kayi gallan ton bahut hi hassa ayia. Next video di udeek hai.
Bilkul hi eh lgda jive sachi di ladai hove
ਧੀਆ ਤਾ ਮਾਪਿਆ ਦੇ ਸਿਰ ਦਾ ਤਾਜ ਹੁਦੀਆ ਨੇ ਜਵਾਈ ਨੇ ਵਧੀਆ ਨੀ ਕੀਤਾ ਮਾ ਕਿਧਰ ਨੂ ਜਾਵੇ
ਵੀਰ ਪਾਲ ਦੀ ਤੇ ਊਸ ਮਾ
ਦ
🎉🎉❤❤❤❤❤
Very nice video ❤❤ 🎉🎉🎉 😊
ਮੋਠ ਕੜ੍ਹਾਈ ਚ 😅
Very beautiful storey
Very nice video g kuldeep kaur Bhullerheri Dhuri
Vijay Kuparthala nic moves
Very very good Hamir Singh Delhi
🎉🎉🎉
Very very very nice good ghudani ਖੁਰਦ
Very good g att kra ti g asi ta udikde ah g tuhadiya videos
ਜੀਹਨੇ ਧੀ ਦੇ ਦਿੱਤੀ, ਉਸਨੇ ਸਭ ਕੁੱਛ ਦੇ ਦਿੱਤਾ। ਧੀ ਗਰੀਬ ਦੀ ਹੋਵੇ ਯਾ ਅਮੀਰ ਦੀ, ਕੁੱਝ ਹਕ਼ ਤਾਂ ਮਾਪੇ ਰੱਖਦੇ ਨੇ......ਪਰ ਨਿਮਕੇ ਰਹਿਣਾ ਪੈਂਦਾ ਹੈ।
ਛੋਟੀ ਬੇਬੇ ਨੇ ਧੀ ਦੇ ਵਿਆਹ ਤੇ ਕਰੋੜ ਰੁਪਈਆ ਲਾ' 'ਤਾਂ, ਤੇ ਖ਼ਾਲੀ ਹੱਥ, ਗੱਲ ਜਚੀ ਨੀ, ਹਾਂ ਇਓ ਕਹਿ ਦਿੰਦੇ ਕਿ ਵਿਤੋਂ ਵੱਧ ਕੀਤਾ ਹੈ।
ਬਾਕੀ ਅਦਾਕਾਰੀ ਬਹੁਤ ਕੁਦਰਤੀ ਲਗਦੀ ਹੈ...... ਵਧਾਈ ਹੋਵੇ।
Nice video.