@@MrSingh-wg9qyohnu laike aa jana phla eh dso ene song gaye kise ne??? Eda tah fr sidhu saria da prhauna bnda c oh Thk c ???babbu mann ne tah fr v apni sehli nu miln di gal krda
9:09 bahut hi syaani and smajdaari wali gal. Veer. I'm not fan of these singer's. But eh line thodi sahi a v babbu Maan eda di harqat kar hi ni skda. Tu Dil di gal kar diti veer, parmatma tnu taraki deve te Teri har tamanna poori kare. God bless you ❤
Babbu Maan apni earning ka max part logon ki bhalai m laga raha hai phir bhi mada ho gaya faddu lok ne Babbu Maan ❤❤❤ Jo kisan dhrm k liye babbu maan ne gaya kise aur singer ne nahi gaya Love u Maan sahab from haryana
Mathematics Karnal bilkul sahmat hai ki Nanak game Badi Tagdi Khedi Punjab dena menu Lagda geet Sarkar Ne Hi game Khedi Naate Naino side line ka namaste
ਏਸੇ ਤਰਾਂ ਸੱਚ ਬੋਲਦਾ ਰਹੀਂ ਵੀਰ ਤੇਰੀ ਵੀਡਿਓ ਸ਼ੇਅਰ ਮੈ ਕਰਦਾ ਰਹੂ baki apna khyal rakhi veer jiwe jiwe channel grow houga tere te v nazar rakhi jaugi mainu lagda panjab te koi eda di power aa jo panjab nu dunia de map to mitona chondi aa jo v panjab da putt uthda panjab de dard di gall karda ohnu khatam kr dinde aa koi luk k pith piche waar kr reha 😢
Bhai tere gall sach ho sakti hai Main kise da bhi fan nahin c Par jis time da Sidhu Moose wala the katal hoya ta Babbu maan naal nafrat ji hone lagi Logon ne soch samajh ke gal baat karni chahie🙏🙏 🇮🇳🇮🇳Jay Bharat
Love u ustad ❤ babbu maan nal hamesha nal a Bai jede bnde nu bachpan to follow krde aye a oss nu ni chhd skde apne rishtedar chhd deya GE love u ustad❤
Sahi kiha ji tuse Gurdas Maan warga koi ni ho sakda Punjabi man boli nu nu sikhar te lijaan wala gurdas maan hi phela legand singar aa Ajj 2023 ch v sab ton jiyada show lga riha Back to back show lag rahe ne Punjab punjabiat da Maan Gurdas Maan sab ❤
Janab Gurdass maan bai Babbu maan veer Sidhu mossewala 3 jne bht gaa le gye Punjabi industry nu je lok anna nu apas ch match da roop na dende bht gaa di gal ho skdi c instagram te ana nu compare kita jnda je halle vi lok ikk ho jnnn te bht wadiya howega
ਸ਼ਾਬਾਸ਼ ਛੋਟੇ ਵੀਰ ਪਰਮ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਤੂੰ ਮੈ ਤੇਰੀਆ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਜੀਜੇ ਸਾਲੀ ਦੇ ਰਿਸ਼ਤੇ ਤੇ ਗਾਉਣ ਵਾਲੇ ਗਾਇਕ ਉਸ ਸਮੇਂ ਬਹੁਤ ਸੀ ਮੈ ਭਾਵੇਂ ਛੋਟਾ ਸੀ ਮੈ ਤੇ ਮੇਰੇ ਦੋਸਤਾ ਨੇ ਇਹਨਾਂ ਦੇ ਆਖੜੇ ਵੀ ਸੁਣੇ ਨੇ ਉਸ ਸਮੇ ਗੁਰਦਾਸ ਮਾਨ ਸਾਹਬ ਹੀ ਇੱਕ ਇਹੋ ਜਿਹਾ ਗਾਇਕ ਸੀ ਜਿਸ ਨੇ ਇਹਨਾ ਗੀਤਾਂ ਤੋ ਪਾਸੇ ਹੋਕੇ ਗੀਤ ਗਾਏ ਜੋ ਉਸ ਸਮੇ ਵਿਦੇਸ਼ ਵਿੱਚ ਮਾਨ ਸਾਹਬ ਨੇ ਇੰਟਰਵਿਊ ਵਿੱਚ ਗੱਲਾਂ ਕੀਤੀਆਂ ਸੀ ਉਸ ਵਿੱਚ ਕੁੱਝ ਗਲਤ ਨਹੀਂ ਕਿਹਾ ਸੀ ਸਿਰਫ ਮਾਂਨ ਸਾਹਿਬ ਨੇ ਇਹਨਾ ਹੀ ਕਿਹਾ ਸੀ ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਦੂਜੀਆਂ ਬੋਲੀਆਂ ਸਾਡੀਆਂ ਮਾਸੀਆ ਤਾਈਆ ਚਾਚੀਆਂ ਨੇ ਇਸ ਗਲਤ ਗੱਲ ਕੀ ਸੀ ਬਾਕੀ ਦੋਸਤੋ ਜਦੋ ਸਾਡੇ ਦੇਸ਼ ਵਿਚੋਂ ਕੋਈ ਵਿਦੇਸ਼ ਜਾਦਾ ਹੈ ਲੋਕੀ ਕਹਿੰਦੇ ਨੇ ਉਹਨਾਂ ਦੇਸ਼ਾਂ ਵਿੱਚ ਸਮਾ ਟਾਇਮ ਬਦਲ ਜਾਂਦਾ ਹੈ ਮਾਨ ਸਾਹਬ ਜਿਸ ਦੇਸ਼ ਵਿੱਚ ਗਾਏ ਸੀ ਉਸ ਦੇਸ਼ ਵਿੱਚ ਤਾ ਦਿਨ ਰਾਤ ਤੱਕ ਦਾ ਫਰਕ ਪੈ ਜਾਂਦਾ ਹੈ ਉਸ ਨਾਲ ਇੱਕ ਦੋ ਦਿਨਾਂ ਬਾਅਦ ਬੰਦਾ ਉਸ ਸਮੇ ਰਹਿਣ ਲੱਗਦਾ ਹੈ ਮੌਸਮ ਦਾ ਅਲੱਗ ਤੋ ਫਰਕ ਪੈਂਦਾ ਹੈ ਮਾਂਨ ਸਾਹਿਬ ਨੂੰ ਤਾ ਜਾਂਦੇ ਨੂੰ ਹੀ ਰੇਡੀਓ ਚੈਨਲ ਤੇ ਇੰਟਰਵਿਊ ਕਰਨ ਲਈ ਬੈਠਾ ਲਿਆ ਸੀ ਤੁਸੀ ਆਪ ਸੋਚੋ ਤੁਹਾਡੇ ਨਾਲ ਕਿਸੇ ਨਾਲ ਆਏ ਹੋਵੇ ਤੁਹਾਡੀ ਕੀ ਸਥਿਤੀ ਹੋਵੇਗੀ
ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JisticforSidhuMooseWala❤
Tere stad ke 10 akhade lagg jate Bhai Sidhu ka ik show 1 crore leta tha Tera utad 9 lakh leta hai frk kita hai
@@Swagcriket20utad nhi ustad hunda prawa ja Punjabi nhi bolni aundi ta plz kirpa kar ke Sadi Punjabi maa boli da satyanass na kro
@@Swagcriket20o saleya tenu pta sidhu da sabb to vadda pehla show bubbu Maan ne hi lvaya si. Pehla knowledge lehla sari fer bhonki
@@Swagcriket20 ਉਹ ਭਰਾਵਾਂ ਤੂੰ ਜਿਸ ਨੂੰ ਮਰਜ਼ੀ ਸੁਣ ਲੈ ਮੈ ਸਿੱਧੂ ਵਾਰੇ ਗਲਤ ਲਿਖਿਆ ਜਾ ਬੋਲਿਆ ਤਾ ਦੱਸ ਮੇਰੀ ਮਰਜ਼ੀ ਮੈ ਜਿਸ ਦੀ ਗਾਇਕੀ ਨੂੰ ਪਸੰਦ ਕਰਾ ਇਸ ਲਈ ਮੈਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ
ਸਿੱਧੂ ਬਾਈ ਜ਼ਿੰਦਾਬਾਦ
Sidu. 22
Puthey bullan vale de puthe hi geet c,, tad hi 👆
Tenu saalea babbu maan di bond b puthi hai mra mra ke@@J_s_Sidhu
Sidhu moosewala great legend all time
Right brother,sahi gall kiti aa sare punjabia nu ikathe ho e paina 🙏
Babbu maan zindabaad 🔥❤️
ਜਿਉਂਦੇ ਰਹੋ ਵੀਰ ਜੀ, ਬਹੁਤ ਸੋਹਣੇ ਢੰਗ ਨਾਲ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ ਤੁਸੀਂ ਕਿ ਸਾਡੇ ਨਾਲ ਕੁਝ ਕੁ ਬੰਦੇ ਕਿਵੇਂ ਸਾਜ਼ਿਸ਼ਾਂ ਖੇਡ ਗਏ,ਤੇ ਅਸੀਂ ਇਕ ਦੂਜੇ ਦਾ ਮੂੰਹ ਵੇਖ ਰਹੇ ਆਂ ।ਇਨ੍ਹਾਂ ਸਾਜ਼ਿਸ਼ਾਂ ਨੇ ਸਾਥੋਂ ਦੀਪ ਸਿੱਧੂ, ਮੂਸੇਵਾਲਾ ਹਮੇਸ਼ਾਂ ਲਈ ਖੋਹ ਲਏ ।ਜੇ ਅਜੇ ਵੀ ਨਾਂ ਜਾਗੇ ਤਾਂ ਇਕ ਇਕ ਕਰਕੇ ਹੋਰ ਪਤਾ ਨੀਂ ਕੀਹਨੂੰ ਕੀਹਨੂੰ ਟਾਰਗੇਟ ਕਰਨ ਇਹ ਲੋਕ।ਸਾਨੂੰ ਬਹੁਤ ਬਚਣ ਦੀ ਲੋੜ ਆ ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ।ਨਹੀਂ ਤਾਂ ਆਪਾਂ,ਆਪਣੇ ਹੀ ਲੋਕਾਂ ਦੇ ਅੰਤਿਮ ਸਮੇਂ ਵੱਡੀਆਂ ਭੀੜਾਂ ਇਕੱਠੀਆਂ ਕਰਨ ਜੋਗੇ ਹੀ ਰਹਿਜਾਂਗੇ।
ਵੀਰ ਜੀ ਬਹੁਤ ਵਧੀਆ ਲੱਗਿਆ ਤੁਸੀਂ ਪੰਜਾਬ ਦੇ ਇਹ ਤਿਨ ਲੇਂਜਡਾ ਦੀ ਗਲੱ ਕੀਤੀ।ਬਾਕੀ ਤਾਂ ਸਾਰੇ ਲੜਵਾਉਣ ਚ੍ ਲਗੇ ਰਹਿਦੇ ਆ। ਬਹੁਤ ਵਧੀਆ ❤ ਤੋਂ ਸਲਾਮ ਆ ਵੀਰ❤❤❤❤❤❤
♥️🙏
Gurdas Maan Saab De Aaj v Roj Show Ne ❤ Top Te Aaj v Gurdas Maan He e
ਉਸਤਾਦ ਬੱਬੂ ਮਾਨ ❤
True absolutely right, SIDHU MOOSE WALA FOREVER BEST
●Jatt di Joon Buri
●HAWAYEIN MOVIE
●Siyasat
●Baba Nanak
●Pawan Guru Pani Pita
●Rally
●Rally 2
●Duan
●Babe Da Khooh
●Chai Wala - Shayari
●Waris Nalwe Da
●Sardar Bolda
●Adab Punjabi
●Adab Punjabi 2 & 3
●Sahibzade Guru Gobind Singh Sahib De - Shayari
●Punjab Punjabi Zindabad
●Snapchat
●Laangha (Corridor)
●Naa Mein - Shayari
●Mummy Daddy
●Tau Khasme Milna
●Khayal - Shayari
●Jogiya
●Umeed
●Boli
●Online
●Veer Ras
●E Doye Naina
●Mandian ch Jatt
●Singh Maarde Thokar
●Teri Yaad (Hawayein)
●Police
●Deg
●Holi
●Moter Te Meter
●Mitti
●21st Century Saadh
●Maa Boli
●Chup
●Att De Shikari (Marno Mool Naa) ●Sangraand
●Kaum De Heerey
●Khalsa
●Waheguru
●EKAM MOVIE
●Soorveer
●Ashiqan Di Line
●Sardar (Pehla Sardar Han)
●Uchiyan Imartan
●Sari Duniya
●kar kirpa vaso mere hirdey
●Singh Soorme
●Hadh Maar Gye
Eh ਤਾਂ ਹਾਲੇ ਉਹ ਗੀਤ ਨੇ ਜਿਹਨਾਂ ਦਾ ਮੁੱਖ ਵਿਸ਼ਾ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ਤੇ ਆ_ ਏਹਦੇ ਤੋਂ ਇਲਾਵਾ ਲਗਪਗ ਹਰੇਕ ਤੀਜੇ ਗੀਤ ਚ ਅਗਲਾ ਕੋਈ ਨਾ ਕੋਈ ਗੱਲ ਧਰਮ ਤੇ ਸਮਾਜ ਨਾਲ related ਕਰਦਾ ਤੇ politicians ਤੇ ਤਵਾ ਵੀ ਲਾਉਂਦਾ ...
Kamaad wala gana v es vich hai
@@MrSingh-wg9qymai soch reha c be kise na ksie madarchood ne lattan khichniyaa tu lab gya Harmdaa sala
@@MrSingh-wg9qyTeri sister gai c naal
@@MrSingh-wg9qyohnu laike aa jana phla eh dso ene song gaye kise ne??? Eda tah fr sidhu saria da prhauna bnda c oh Thk c ???babbu mann ne tah fr v apni sehli nu miln di gal krda
Very good 👍
ਬਹੁਤ ਵਧੀਆ ਵੀਡਿਓ ਆ ਵੀਰੇ ਤਿੰਨੇ legend ਨੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ , ਵਾਹਿਗੁਰੂ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ ❤
ਬੱਬੂ ਮਾਨ ਸਾਡੀ ਜਿੰਦਜਾਨ ❤
Gurdaas maan saab,.
9:09 bahut hi syaani and smajdaari wali gal. Veer. I'm not fan of these singer's. But eh line thodi sahi a v babbu Maan eda di harqat kar hi ni skda. Tu Dil di gal kar diti veer, parmatma tnu taraki deve te Teri har tamanna poori kare. God bless you ❤
Babbu warga koi khach hoyi ni sakda
Babbu Maan Zindabad
ਬੱਬੂ ਮਾਨ ਜ਼ਿੰਦਾਬਾਦ ❤️
ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਸਭ ਕੁਝ ਸੱਚ ਮੇਰੇ ਵੀਰ
ਵਾਹਿਗੁਰੂ ਮੇਹਰ ਕਰੇ ❤️
Babbu Maan Jindabad Gurdas Maan Jindabad Maan Saab always best good and no. 1 Gurdas Maan te Babbu Maan always right.,MAAN SAAB JINDABAD.
Babu maan veer g satkar yog Gurdaas maan g sda vsde rho we love u and blessed forever ❤ 💜 ♥ 💖 💙 💕 ❤
Babbu Maan apni earning ka max part logon ki bhalai m laga raha hai phir bhi mada ho gaya faddu lok ne
Babbu Maan ❤❤❤
Jo kisan dhrm k liye babbu maan ne gaya kise aur singer ne nahi gaya
Love u Maan sahab from haryana
ਬਹੁਤ ਸੋਹਣਾ ਬੋਲਿਆ ਵੀਰ ਜੀ
ਮਾਨ ਪੰਜਾਬੀ ਬੋਲੀ ਦੇ ਮਾਣ
Legend lyrics Sidhu moose wala ❤❤❤❤❤ 💪💪💪💪💪💪
❤❤❤ ਬੱਬੂ ਮਾਨ ❤❤❤❤❤
ਬੱਬੂ ਮਾਨ❤
ਬਿਲਕੁਲ ਸਹੀ ਕਿਹਾ ਬਾਈ…ਗੁਰਦਾਸ ਮਾਨ ਨੇ ਹਮੇਸ਼ਾ ਪੰਜਾਬੀ ਨੂੰ ਉੱਪਰ ਚੱਕਿਆਂ ਹੈ ਇਹ ਤਾਂ ਬਸ ਜਿਹੜੇ ਮਾਂ ਬੋਲੀ ਦੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਰੌਲਾ ਪਾਇਆ ਹੈ”ਗੁਰਦਾਸ ਮਾਨ ਜਿੰਦਾਬਾਦ”
👌
ਜਿਉਂਦੇ ਰਹੋ ਵੀਰ ਜੀ, ਬਹੁਤ ਸੋਹਣੇ ਢੰਗ ਨਾਲ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ ਤੁਸੀਂ ਕਿ ਸਾਡੇ ਨਾਲ ਕੁਝ ਕੁ ਬੰਦੇ ਕਿਵੇਂ ਸਾਜ਼ਿਸ਼ਾਂ ਖੇਡ ਗਏ,ਤੇ ਅਸੀਂ ਇਕ ਦੂਜੇ ਦਾ ਮੂੰਹ ਵੇਖ ਰਹੇ ਆਂ ।ਇਨ੍ਹਾਂ ਸਾਜ਼ਿਸ਼ਾਂ ਨੇ ਸਾਥੋਂ ਦੀਪ ਸਿੱਧੂ, ਮੂਸੇਵਾਲਾ ਹਮੇਸ਼ਾਂ ਲਈ ਖੋਹ ਲਏ ।ਜੇ ਅਜੇ ਵੀ ਨਾਂ ਜਾਗੇ ਤਾਂ ਇਕ ਇਕ ਕਰਕੇ ਹੋਰ ਪਤਾ ਨੀਂ ਕੀਹਨੂੰ ਕੀਹਨੂੰ ਟਾਰਗੇਟ ਕਰਨ ਇਹ ਲੋਕ।ਸਾਨੂੰ ਬਹੁਤ ਬਚਣ ਦੀ ਲੋੜ ਆ ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ।ਨਹੀਂ ਤਾਂ ਆਪਾਂ,ਆਪਣੇ ਹੀ ਲੋਕਾਂ ਦੇ ਅੰਤਿਮ ਸਮੇਂ ਵੱਡੀਆਂ ਭੀੜਾਂ ਇਕੱਠੀਆਂ ਕਰਨ ਜੋਗੇ ਹੀ ਰਹਿਜਾਂਗੇ।
ਤੁਹਾਡਾ ਧੰਨਵਾਦ , ਸਾਡੀਆਂ ਅੱਖਾਂ ਖੋਲਣ ਲਈ ।
ਬਾਈ ਦਿਲ ਜਿੱਤ ਲਿਆ ਤੁਸੀ ਸੱਚੀ ਗੱਲਾਂ ਬਾਈ ਤੇਰੀਆ👏
ਦਿਲ ਦਾ ਨਹੀ ਮਾੜਾ ਤੇਰਾ ਸਿੱਧੂ ਮੂਸੇਵਾਲਾ ❤❤❤❤❤
ਸਿੱਧੂ ਮੁਸੇਵਾਲਾ ਜਿੰਦਾਬਾਦ ❤❤❤❤🙏🙏🙏
Gurdas is Great Man 🙏❤️👍
Sidhu Moosewala di umar chhoti c par os toh ghaint bnda ni dekheya koi ❤
Lv u Maan Saab ❤️
Legend ਬੱਬੂਮਾਨ❤
ਬਾਈ ਗੱਲਾਂ ਤੁਹਾਡੀਆਂ ਸੱਭ ਸਚੀਆਂ ਨੇ ਪਰ ਸਾਲਾ ਅੰਨਪੜ ਲੋਕਾਂ ਨੂੰ ਕੋਣ ਸਮਝਾਵੇ ਜਦੋ ਤੱਕ ਅੰਨਪੜ ਲੋਕਾਂ ਤੇ ਨਹੀਂ ਬੀਤ ਦੀ ਇਨ੍ਹਾਂ ਨੂੰ ਕੁੱਝ ਸਮਝ ਨੀ ਆਉਣਾ ਜੇ ਕੁੱਝ ਜਿਆਦਾ ਕਿਹਾ ਹੋਵੇ ਤਾਂ ਮਾਫ ਕਰਿਉ🙏🏻🙏🏻
Sidhu muse wala Gurdas Maan jindabad❤
Maan saab ❤
Legend never die 🎲🎲
Mathematics Karnal bilkul sahmat hai ki Nanak game Badi Tagdi Khedi Punjab dena menu Lagda geet Sarkar Ne Hi game Khedi Naate Naino side line ka namaste
Babbu Maan jihna koi punjab punjabiyat layi gaah nahi skda,
Bhut kuch gaya Maan bai ne Punjab layi ❤
Lauda Kia hai sala khach hai
Dogla hai Bhai Sidhu jaisa koi ni hai
True True legend one and only sidhu moosywala...❤
Bilkul shi veer suker aa kise na ta Gurdas Man nu kise na ta shi keha
Gurdas maan 🙏❤️❤️
ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਓਨ ਵਾਲਾ ਟਾਈਮ ਸਬਦੇ ਲਈ ਵਧੀਆ ਹੋਵੇ 🙏🏻 justicefor ਸਿੱਧੂ ਮੋਸੇਵਾਲਾ 🙏🏻😔
Vicky midhukheda nu ki insaaf mil gya?
Vah vir jvaa shi gal aa sem e hoieaa ...................
ਬਿਲਕੁਲ ਸਹੀ ਕਿਹਾ ਵੀਰ
#param khela ਬਾਈ ਜੀ ਤੁਸੀਂ ਬਹੁਤ ਵਦੀਆ ਵੀਡਿਓ ਬਣਾਉਂਦੇ ਹੋ। ਬਾਕੀ ਗਲ ਇਹ ਹੈ ਕਿ #gurdasmaan ਸਾਬ ਬਹੁਤ ਵੱਡੇ ਗੀਤਕਾਰ ਹਨ ਤੇ ਓਹਨਾ ਦਾ ਪੰਜਾਬ ਨੂੰ ਬਹੁਤ ਬੜੀ ਦੇਣ ਹੈ ਪੰਜਾਬੀ ਮਾਂ ਬੋਲੀ ਨੂੰ ਦੇਸ਼ਾਂ ਵਿਦੇਸ਼ਾਂ ਤਕ ਲੈਕੇ ਗਏ। ਰਹੀ ਗਲ #sidhumoosewale ਦੀ ਓਹ ਕਿਸੇ ਦੇ ਅੱਗੇ ਕੌਡਾ ਤੇ ਝੁਕਿਆ ਨੀ ਬੇਬਾਕੀ ਨਾਲ ਗੀਤ ਗਾਏ ਮਰਦੇ ਦਮ ਤਕ ਨਾ ਕਿਸੇ ਬਦਮਾਸ਼ ਤੋ ਡਰਿਆ ਨਾ ਕਿਸੇ ਦੀ ਧੀ ਭੈਣ ਨੂੰ ਮਾੜਾ ਚੰਗਾ ਗੀਤਾਂ ਵਿਚ ਕਿਹਾ ਨਾ ਨਸ਼ਾ ਗੀਤਾਂ ਵਿਚ ਫੈਲਾਇਆ। Grdasmaan ਸਾਬ ਜੀ ਨੂੰ ਵੀ ਏਸੇ ਤਰਾਂ ਇਕ ਸਿੰਗਰ ਦੀ ਰਾਜਨੀਤੀ ਦਾ ਸ਼ਿਕਾਰ ਬਣੇ ਹਨ। ਓਹ ਬਾਈ ਉਪਰ ਦੇ ਲੈਵਲ ਦੀਆ ਗਲਾਂ ਨੇ ਕਈ ਜਾਣਿਆ ਨੂੰ ਹਜ਼ਮ ਨੀ ਹੋਣੀਆਂ। ਇਕ ਸਿੰਗਰ ਦੇ ਤੁਸੀਂ ਚੰਗੀ ਤਰਾਂ ਪੋਤੜੇ ਫਰੋਲੋ ਹਿਸਟੋਰੀ ਕਾਗ਼ਜ ਪੱਤਰ ਕਈ ਸਾਲ ਪਿੱਛੇ ਜਾਕੇ ਓਨਾ ਸਿੰਗਰਾਂ ਤੋ ਪੁੱਛੋ ਜੇਹੜੇ ਜਾ ਤਾਂ ਕੌਡੇ ਹੋਗੇ। ਜੇਹੜੇ ਕੌਡੇ ਨੀ ਹੋਏ ਫੇਰ ਘਰ ਬੈਠਾ ਦਿੱਤੇ ਗਏ ਕਈ ਦੁਨੀਆਂ ਤੋ ਚਲੇ ਗਏ। ਬਾਈ ਜੀ gurdasmaan ਸਾਬ ਵਾਲਾ ਟਾਈਮ ਜਾ ਫੇਰ ਸਾਡਾ ਸ਼ੇਰ ਵਰਗਾ ਭਰਾ ਜਿਹੜਾ ਦੁਨੀਆਂ ਤੋਂ ਚਲਿਆ ਗਿਆ ਗੀਤ ਗਾਏ ਨੇ ਓਹ ਕਿਸੇ ਦੇ ਬਸ ਦੀ ਗਲ ਨੀ। ਤੁਸੀਂ ਕੋਈ ਗੱਲ ਦੀ ਡੂੰਘਾਈ ਚ ਜਾਕੇ ਪੜਤਾਲ ਕਰਨੀ ਆ ਤਾਂ ਇੱਕ ਬਾਈ ਆ ਓਹ ਤੁਹਾਡੀਆਂ ਅੱਖਾਂ ਖੋਲ ਦੇਵੇਗਾ ਸਬੂਤਾਂ ਨਾਲ ਨਾਲੇ ਇਕ ਬਾਰ ਚ ਹੀ ਸਬ ਫਾਈਨਲ ਗੱਲ ਦਸ ਜਾਉ। ਜਿਹੜਾ ਵੀ ਸੱਚ ਬੋਲਦਾ ਉਨ੍ਹਾਂ ਦੇ ਪੇਜਾਂ ਜਾ id ਤੇ ਜਾਕੇ ਧਮਕੀਆਂ ਗਾਲ਼ਾਂ ਕਡਦੇ ਆ ਓਹਨਾ ਨੂੰ ਪੱਖੇ ਕਹਿੰਦੇ ਨੇ ਕੁੜੀਆਂ ਨੂੰ ਵੀ ਨੀ ਛੱਡਦੇ। ਹਰ ਟਾਈਮ ਲੋਕਾਂ ਦੇ ਕਮੈਂਟਾਂ ਤੇ ਧਿਆਨ ਰੱਖਦੇ ਨੇ ਸਾਡੇ ਕੌਡੇ ਹੋਏ ਸਿੰਗਰ ਨੂੰ ਕੌਣ ਕੌਣ ਗ਼ਲਤ ਬੋਲਦਾ। ਬਾਈ ਚਕ ਕਰੀਂ ਸਾਰਾ ਕੁਝ।🙏🙏
ਏਸੇ ਤਰਾਂ ਸੱਚ ਬੋਲਦਾ ਰਹੀਂ ਵੀਰ ਤੇਰੀ ਵੀਡਿਓ ਸ਼ੇਅਰ ਮੈ ਕਰਦਾ ਰਹੂ baki apna khyal rakhi veer jiwe jiwe channel grow houga tere te v nazar rakhi jaugi mainu lagda panjab te koi eda di power aa jo panjab nu dunia de map to mitona chondi aa jo v panjab da putt uthda panjab de dard di gall karda ohnu khatam kr dinde aa koi luk k pith piche waar kr reha 😢
bilkul bai, thanks for supporting bai ♥️♥️🙏
Gurdas maan❤
Babbu maan hamesha sach layi jeonda hai..and bhut uchi te suchi soch rakhda hai
Babbu maan❤❤❤
Moosewala and Gurdas Mann are king of Punjabi singing❤❤
ਵੀਡੀਓ ਦੇਖ ਵੀ ਪਤਾ ਨਹੀਂ ਲੱਗਾ
Sraakri daas a oh gurdaas ni
Gdaar a Chagall bnda
Babbu Maan❤
BABBU MAAN JIND JAAN ♥️♥️♥️♥️
Love you babbu maan saab ❤❤❤❤❤❤❤❤❤❤❤❤❤❤❤❤❤❤❤❤❤❤❤❤❤
ਸਾਨੂੰ ਵੀਰੇ ਬੱਬੂ ਮਾਨ ਸਾਹਿਬ ਨਾ ਕਦੇ ਬੁਰੇ ਲੱਗੇ ਤੇ ਨਾ ਕਦੇ ਲੱਗਣਗੇ ਜਦੋਂ ਦੀ ਸੁਰਤ ਸੰਭਾਲੀ ਆ ਬੱਬੂ ਮਾਨ ਹੀ ਸੁਣਦੇ ਆਏ ਆਂ ❤❤❤❤❤
ਬੱਬੂ ਮਾਨ ❤❤
ਵਾਈ ਜੀ ਜਮਾਂ ਈ ਸੱਚ ਬੋਲਦਾ ਹੈ ਵੀਰ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।
Sidhu jindabad
BABBU MAAN ❤👌
❤babbu maan ❤
Gurdas mann legend
ਬੱਬੂ ਮਾਨ ਸਾਹਿਬ ਬਹੁਤ ਵਧੀਆ ਕਲਾਕਾਰ ਉਹ ਕਦੇ ਵੀ ਨੀਚ ਹਰਕਤ ਨਹੀ ਕਰ ਸਕਦਾ
Punjab di shaan gurdas maan
Very good paji Gurdas Maan zindabad❤❤
Legend lyrics SIDHU moose wala 💪💪💪💪💪💪💪💪
Bhai tere gall sach ho sakti hai
Main kise da bhi fan nahin c
Par jis time da Sidhu Moose wala the katal hoya ta Babbu maan naal nafrat ji hone lagi
Logon ne soch samajh ke gal baat karni chahie🙏🙏
🇮🇳🇮🇳Jay Bharat
Babbu maan Bai neh v Punjab layi bhaut kujh Gaya dharmik v bhaut kujh par ehna lokan neh kadar ni kiti babbu maan Di lakh Di lahnat ehna te
babbu maan 🎉🎉🎉🎉🎉
Gurdas maan great 👍👍👍
Punjab ek hai dosto kisi सिंगर को बुरा na kaho जस्टिस फ़ॉर सिद्ध मोसेवाला 🙏
101 % TRUE ..GAL SAMAJAN
WALI Hai...HAALE Vi SAMAG
JAWO 🙏🙏🙏🙏🙏
Babbu maan punjab da putt❤
Sab de dila di jaan.. Har mehfil di shan baba gurdas maan ❤
ਉਸਤਾਦ ਬੱਬੂ ਮਾਨ 💪💪
👌👌👌👌gud job
Ustad jindabaad jindabaad Babbu Maan❤❤❤❤❤❤
Babbu maan ik hi si ik hi rehna❤❤❤
Love u ustad ❤ babbu maan nal hamesha nal a Bai jede bnde nu bachpan to follow krde aye a oss nu ni chhd skde apne rishtedar chhd deya GE love u ustad❤
Babbu maan taan aaayi chllu❤🔥🔥 pehle din ton top te rihaaa , koi tod ni aaya jatt daa
Love from haryana ❤❤
Love you maan Saab ❤❤
Only Maan khant wala❤❤❤❤❤❤
U r absolutely right Brother......
#ਜਿੰਦਜਾਨ_ਉਸਤਾਦ_ਬੱਬੂ_ਮਾਨ_ਸਾਬ੍ਹ
#ਅੜਬ_ਪੰਜਾਬੀ_ਖੰਟ_ਵਾਲ਼ਾ_ਮਾਨ
#king_of_music_industry_ustaad_babbu_maan
#god_father_of_music_industry_Ustaad_Babbu_Maan
#ਉਸਤਾਦ_ਬੱਬੂ_ਮਾਨ_ਸਾਬ੍ਹ_ਜ਼ਿੰਦਾਬਾਦ
#ਕੱਟੜ_ਫੈਨ_ਜ਼ਿੰਦਾਬਾਦ
#ਤਿੱਤਰਾਂ_ਦਾ_ਬਾਜ਼_ਨਾਲ਼_ਦੱਸ_ਕੀ_ਮੁਕ਼ਾਬਲਾ
Babbu Maan ustad jindabaad❤❤❤❤❤❤❤❤❤❤❤❤
Gurdas mann jindabad full support ❤❤❤❤❤❤❤❤❤❤❤❤❤❤❤❤
One and only Sidhu Moose Wala ❤❤❤
Babbu Maan saab ji ❤️❤️
Love you Sidhu moosawala. Justice for Sidhu moosawala ❤❤❤❤❤
Support Punjabi man❤
Gurdasman nomber 1 singer
Babu maan sab ❤
Babbu maan ❤❤❤
Sahi kiha ji tuse
Gurdas Maan warga koi ni ho sakda
Punjabi man boli nu nu sikhar te lijaan wala gurdas maan hi phela legand singar aa
Ajj 2023 ch v sab ton jiyada show lga riha
Back to back show lag rahe ne
Punjab punjabiat da Maan
Gurdas Maan sab ❤
Sidhumoosewala 💔
Waheguru ji mehar karo babbu Maan Saab ti
❤babbu maan Saab
ਬਹੁਤ ਸੋਹਣੀਆ ਗੱਲਾਂ ਕਹੀਆਂ ਤੁਸੀ ਵੀਰ ਸਾਨੂੰ ਆਪਸ ਵਿਚ ਲੜਾਇਆ ਜਾ ਰਿਹਾ
Janab Gurdass maan bai Babbu maan veer Sidhu mossewala 3 jne bht gaa le gye Punjabi industry nu je lok anna nu apas ch match da roop na dende bht gaa di gal ho skdi c instagram te ana nu compare kita jnda je halle vi lok ikk ho jnnn te bht wadiya howega
Love you sidhu moose wala
Babbu Maan Saab king
Only legendary babbu maan Saab ji
BABBU MAAN SADDI JAAN ❤❤