Moga ਦੇ ਇਸ ਪਿੰਡ 'ਚ ਸ਼ਰੇਆਮ ਵਿਕ ਰਿਹਾ ਚਿੱਟਾ, ਅੱਧਾ ਪਿੰਡ ਹੋਇਆ ਤਬਾਹ, ਪਿੰਡ ਨੇ ਲਾਇਆ ਧਰਨਾ !

แชร์
ฝัง
  • เผยแพร่เมื่อ 15 ก.ย. 2024
  • Moga ਦੇ ਇਸ ਪਿੰਡ 'ਚ ਸ਼ਰੇਆਮ ਵਿਕ ਰਿਹਾ ਚਿੱਟਾ
    ਅੱਧਾ ਪਿੰਡ ਹੋਇਆ ਤਬਾਹ, ਪਿੰਡ ਨੇ ਲਾਇਆ ਧਰਨਾ !
    #Moga #PunjabDrugs #ProPunjabTv

ความคิดเห็น • 129

  • @inderSingh-ek1dm
    @inderSingh-ek1dm 2 ปีที่แล้ว +22

    Waheguru ji ਮੇਹਰ ਕਰੋ ਪੰਜਾਬ ਤੇ 🙏

  • @GS-vs7zf
    @GS-vs7zf 2 ปีที่แล้ว +54

    ਚਿੱਟਾ ਗਲੀ ਗਲੀ ਏ, ਪੁਲਿਸ ਨਾਲ ਰਲੀ ਏ।

  • @preetbhaike8979
    @preetbhaike8979 2 ปีที่แล้ว +5

    ਪੰਜਾਬ ਦੇ ਹਰ ਪਿੰਡ ਦਾ ਇਹੀ ਹਾਲ ਹੈ, ਸਾਰੇ ਮੰਤਰੀ ਅਤੇ ਪੁਲਿਸ ਵਾਲੇ ਇਹਨਾਂ ਨੂੰ support ਕਰਦੇ ਹਨ

    • @inderjeetsingh2831
      @inderjeetsingh2831 2 ปีที่แล้ว

      Sare pind ni veer hege. Sade pind ni jama v. Ropar area ch

  • @pardeeppassi8385
    @pardeeppassi8385 2 ปีที่แล้ว +31

    ਪੁਲਿਸ ਦੀ ਮਰਜੀ ਤੋ ਬਿਨਾਂ ਤਾ ਕੋਈ ਰੇਹੜੀ ਨੀ ਲਾ ਸਕਦਾ ਚਿੱਟਾ ਤਾ ਦੂਰ ਦੀ ਗੱਲ ਹੈ

  • @AvtarSingh-il1ig
    @AvtarSingh-il1ig 2 ปีที่แล้ว +17

    ਪੁਲਸ ਵਾਲਿਓ ਬੜੇ ਢਿੱਡ ਵਾਲਿਓ ਸ਼ਰਮ ਕਰੋ ਜੇ ਤੁਸੀਂ ਚਾਹੋ ਤਾਂ ਕੋਈ ਨਸ਼ਾ ਨਹੀ ਵੇਚ ਸਕਦਾ ਇਸ ਦੀ ਉਦਾਹਰਣ ਹੈ ਕਾਫੀ ਸਾਲ ਪਹਿਲਾਂ ਉਦੋਂ ਚਿੱਟਾ ਨਹੀਂ ਡੋਡੇ ਅਫੀਮ ਦਾ ਨਸ਼ਾ ਹੁੰਦਾ ਸੀ ਤਾਂ ਸਾਡੇ ਪਿੰਡ ਇਕ ਘਰ ਨਸ਼ਾ ਵੇਚਦਾ ਸੀ ਤੇ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਉਹ ਹਫਤਾ ਦਿੰਦਾ ਸੀ ਪਰ ਕੁਝ ਸਾਲ ਬਾਅਦ ਇਕ ਇਮਾਨਦਾਰ SHO ਆਇਆ ਉਸ ਨੇ ਨਸ਼ਾ ਵੇਚਣ ਵਾਲੇ ਤੇ ਅਜਿਹਾ ਸ਼ਿਕੰਜਾ ਕੱਸਿਆ ਕਿ ਉਸ ਨੂੰ ਘਰ ਵੇਚ ਕੇ ਪਿੰਡ ਛੱਡ ਕੇ ਭੱਜਣ ਵਿੱਚ ਹੀ ਆਪਣੀ ਭਲਾਈ ਸਮਝੀ

  • @karamjeetcingh1495
    @karamjeetcingh1495 2 ปีที่แล้ว +16

    ਪੰਜਾਬ ਦੀ ਅਤੇ ਪੰਜਾਬ ਪੁਲੀਸ ਦੀ ਨਸ਼ਿਆਂ ਕਰਕੇ ਰੋਜ਼ ਨਵੇਂ ਤਰੀਕੇ ਨਾਲ ਆਲ ਵਲਡ ਪੂਰੀ ਦੁਨੀਆ ਦੇ ਵਿੱਚ ਹਰ ਰੋਜ਼ ਚੜਾਈ ਹੋ ਰਹੀ ਹੈ ਪੰਜਾਬ ਦੇ ਲੀਡਰਾਂ ਦੀ ਦਿਨੋ ਦਿਨ ਚੜਾਈ ਹੋ ਰਹੀ ਹੈ ਸ਼ਰਮ ਲਾਹ ਕੇ ਪਰੇ ਧਰੀ ਹੋਈ ਐ ਬਾਈ ਭਾਈ ਪੰਜਾਬ ਪੁਲੀਸ ਨੂੰ ਰੱਜ ਕੇ ਸਲਾਮ ਚੰਨੀ ਸਾਬਦੀ ਵਾਹ ਵਾਹ ਹੋ ਰਹੀ ਹੈ

  • @manpreetsingh8343
    @manpreetsingh8343 2 ปีที่แล้ว +16

    ਬੀਬੀਆ ਭੈਣੋ ਆਪਣੀ ਟੀਮ ਤਿਆਰ ਕਰੋ । ਤੁਹਾਡੇ ਅੱਗੇ ਕੋਈ ਨਹੀਂ ਅੜ ਸਕਦਾ , ਸਵੇਰੇ ਸ਼ਾਮ ਪਾਠ ਕਰੋ ਪਹਿਰਾ ਦਿਉ ਕੁੱਤੇ ਨਾਲ ਰੱਖੋ ਸਿਕਾਰੀ

  • @sharanjitkaur4731
    @sharanjitkaur4731 2 ปีที่แล้ว +13

    ਭੈਣੀ ਆਪ ਹੀ ਤਕੜਿਆ ਹੋਵੋ ਪੁੱਤਰ ਬਚਾੳ ਸਰਕਾਰ ਤੋ ਉਮੀਦ ਨੀ ਆਪ ਪਹਿਰਾ ਲਾੳ ਚਿੱਟੇ ਨੇ ਘਰ ਉਜਾੜ ਦਿੱਤੇ

  • @AS-pu7gj
    @AS-pu7gj 2 ปีที่แล้ว +22

    ਪੁਲਿਸ ਦੀ ਮਿਲੀਭੁਗਤ ਨਾਲ ਵਿਕ ਰਿਹਾ ਚਿੱਟਾ

  • @yadwindermalhi1773
    @yadwindermalhi1773 2 ปีที่แล้ว +1

    ਇਹ ਸਾਰੇ ਗਰੀਬ ਨੇ ਪਰ ਜੇ ਇਥੇ ਕਿਸੇ ਅਮੀਰ ਜਾਂ ਰਾਜਨੀਤੀ ਨਾਲ ਸਬੰਧਤਾਂ ਦੇ ਘਰ ਹੁੰਦੇ ਤਾਂ ਜਰੂਰ ਕਾਰਵਾਈ ਹੋਈ ਹੋਣੀ ਸੀ । ਇਹ ਬਹੁਤ ਵੱਡੀ ਤਰਾਸਦੀ ਹੈ ਪੰਜਾਬ ਦੀ, ਕਿਸੇ ਦੀ ਕੋਈ ਸੁਣਵਾਈ ਨਹੀਂ।

  • @harpalsandhu7279
    @harpalsandhu7279 2 ปีที่แล้ว +8

    ਇਹਨੂੰ ਕਹਿੰਦੇ ਇਆ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ

  • @JagjeetSingh-yb2zo
    @JagjeetSingh-yb2zo 2 ปีที่แล้ว +3

    ਅੱਤ ਤੋਂ ਅੰਤ ਤੱਕ ਪੰਜਾਬ

  • @AmandeepSingh-ws9ym
    @AmandeepSingh-ws9ym 2 ปีที่แล้ว +4

    ਜਿਲਾ ਮੋਗਾ ਦੇਪਿੰਡ ਬਦਨੀ ਕਲਾ ਫੁੱਲ ਚਿੱਟਾ ਲੈਲੋ

  • @JasbirSingh-mw1vr
    @JasbirSingh-mw1vr 2 ปีที่แล้ว +1

    ਨਸ਼ਾ ਤਸਕਰਾਂ ਦੀ ਜਮਾਨਤ ਰਦ ਹੋਣੀ ਚਾਹੀਦੀ ਹੈ। ਜੇਕਰ ਉਹ ਨਸ਼ਾ ਵੇਚਣ ਦਾ ਕੰਮ ਕਰ ਦਾ ਹੈ

  • @KarnailSingh-rc6xp
    @KarnailSingh-rc6xp 2 ปีที่แล้ว +2

    Police nu Lal salam best police Punjab Di

  • @harpreetsingh-pg4ek
    @harpreetsingh-pg4ek 2 ปีที่แล้ว +1

    ਬਈ ਸਰਕਾਰ ਬਦਲੋ ਦੇਸ਼ ਬਚਾਓ, ਨਵੀਂ ਪਾਰਟੀ ਲੈ ਕੇ ਆਓ

  • @dhoulakhera935
    @dhoulakhera935 2 ปีที่แล้ว +13

    Police is fully responsible for this because police knows everything and knows everyone who sells ਚਿੱਟਾ।

  • @GurdevSingh-ko6kj
    @GurdevSingh-ko6kj 2 ปีที่แล้ว +3

    ਜੇ ਪੰਜਾਬ ਪੁਲਿਸ ਆਪਣੀ ਡਿਊਟੀ ਸਹੀ ਕਰੇ
    ਤਾਂ ਹੀ ਕੰਟਰੋਲ ਹੋਵੇਗਾ

  • @gurdavsingh1952
    @gurdavsingh1952 2 ปีที่แล้ว

    ਸਾਰੀ ਗਲਤੀ ਪੁਲਸ ਦੀ ਹੈ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ।

  • @piarasingh327
    @piarasingh327 2 ปีที่แล้ว +2

    ਪੱਤਰਕਾਰੋ ਵੀਰੋ ਗਰੋਡ ਲੈਵਲ ਤੇ ਵੀਡੀੳੁ ਬਣਾੳੁ ਤੇ ਸਰਕਾਰ ਨੂੰ ੲੈਕਿਸਪੋਜ ਕਰੋ ਬਹੁਤ ਫੈਦਾ ਹੋੳੁਗਾ

  • @nirpalsidardh9724
    @nirpalsidardh9724 2 ปีที่แล้ว +1

    ਇਹ ਤਾਂ ਹਰ ਹਰ ਪਿੰਡ ਦੀ ਕਹਾਣੀ ਹੈ ਜੇ ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਲੋਕ ਇੰਜ ਨਹੀਂ ਸੀ ਮਰਦੇ ਝੂਠੀਆਂ ਸਰਕਾਰਾਂ ਆਪਣੇ ਦੇਸ਼ ਦੀਆਂ

  • @dhoulakhera935
    @dhoulakhera935 2 ปีที่แล้ว +2

    Pro Punjab TV nice initiative

  • @kulwaransuddi7554
    @kulwaransuddi7554 2 ปีที่แล้ว

    ਪਹਿਲਾ ਤੁਸੀਂ ਕਿੱਥੇ ਸੀ ਪੰਜਾਬ ਪੁਲਸ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਪੁਲਸ ਵਾਲੇ ਇਹਨਾਂ ਤੌ ਰਿਸ਼ਵਤ ਲੈਂਦੇ ਹਨ

  • @SukhrajSingh-dt2mv
    @SukhrajSingh-dt2mv 2 ปีที่แล้ว +1

    Waheguru mataa g

  • @surjitsinghsingh3210
    @surjitsinghsingh3210 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @aloostoremazdoorunionpanja500
    @aloostoremazdoorunionpanja500 2 ปีที่แล้ว

    ਚਿੱਟਾ ਪੰਜਾਬ ਦੇ ਹਰ ਪਿੰਡ ਵਿੱਚ ਵਿਕਦਾ ਹੈ

  • @jagjeetsingh3461
    @jagjeetsingh3461 2 ปีที่แล้ว

    Waheguru ji mehar kro punjab te

  • @harpreettinna4140
    @harpreettinna4140 2 ปีที่แล้ว +3

    Bhaji janta nu jagruk hona pauga vota uss bande nu pao jehda tuhadi gall suney seerf bhashan den wale ta jitane to baad pind vall muh ni karde 🙏

  • @RANJITSingh-nv9fq
    @RANJITSingh-nv9fq 2 ปีที่แล้ว +3

    KISEY NU KUZ NHI HONA PUNJAB SARKAR NU SARI POLICE PUNJAB DI TRANSFER KRNI CHAIDI - GURDASPUR AMRITSAR WALI POLICE AWEY MALWA VICH TAI MALWA WALI POLICE JAWEY MAZHA VICH - HUN SABH SETING CHLDI AA AGR KISE NU FDN JANA HUNDA TA USNU PH PHILA CHLA JANDA VE ASE AA RHEY AA PASEY HOJJA

  • @sksidhu3056
    @sksidhu3056 2 ปีที่แล้ว +4

    Nasha police vech rhi hai karvai kis te kroge

  • @shivakarwal1037
    @shivakarwal1037 2 ปีที่แล้ว

    Waheguru ji mehar karo

  • @vickygill7781
    @vickygill7781 ปีที่แล้ว

    ਬਾਈ ਸਜਾ ਸਰਕਾਰ ਨੇ ਨੀ ਨਾ ਹੀ ਪੁਲਸ ਨੇ ਦੇਣੀ ਸਜਾ ਦੇਣੀ ਆ ਅਦਾਲਤ ਨੇ ਕਸੂਰ ਉਣਾ ਦਾ ਜੌ ਏਨਾ ਦਾ ਕੇਸ ਲੜਦੇ ਆ ਤੇ ਏਨਾ ਨੂੰ ਬੇਲ ਦੇਂਦੇ ਆ

  • @inder2433
    @inder2433 2 ปีที่แล้ว +2

    Punjab police responsibility he

  • @jassiharry6271
    @jassiharry6271 2 ปีที่แล้ว

    Chani sahib nu chahida kus karn

  • @yoyohoney3306
    @yoyohoney3306 2 ปีที่แล้ว +3

    Police walio tuhade bachia nal v ida e hona

  • @pardeepsingh-ok5jt
    @pardeepsingh-ok5jt 2 ปีที่แล้ว +1

    ਰੋਲੀ ਪਿੰਡ ਤਾਂ ਸਿੱਪੀ ਗਿੱਲ ਦਾ ਪਿੰਡ ਆ

  • @HarjinderSingh-sf1dq
    @HarjinderSingh-sf1dq 2 ปีที่แล้ว

    Very good news

  • @jagnamsingh7000
    @jagnamsingh7000 2 ปีที่แล้ว

    Medeya da taxes cheta di reporting lye bai g muda surkheya CH ly ao plz pajab di desa badlo

  • @jassiharry6271
    @jassiharry6271 2 ปีที่แล้ว

    Please kus karo chani sahib

  • @hardialdeol331
    @hardialdeol331 2 ปีที่แล้ว

    There are a lot of good people watching the video. Look at what happened to the poor people. Mothers need help and sons are dying with the drug addiction. I am requesting that the social activists, religious organization, local authority, village panchayat and youth organizations please help them.

  • @karanjatt5204
    @karanjatt5204 2 ปีที่แล้ว +1

    Jehre vdia police wale aa .ohbi badnam kite aa kuj k mulajma ne

  • @yoyohoney3306
    @yoyohoney3306 2 ปีที่แล้ว +1

    Pind walio ikathe hojo

  • @HarpalSingh-Aj-Ay
    @HarpalSingh-Aj-Ay 2 ปีที่แล้ว

    ਰੱਬ ਕਰਕੇ ਪੁਲਿਸ ਵਾਲੇ ਦੇ ਬੱਚੇ ਲੱਗਣ ਫੇਰ ਪਤਾ ਲੱਗਾ

  • @afreenkaur6210
    @afreenkaur6210 2 ปีที่แล้ว +1

    Chita da mafiya thodna aena sokha ni veer.. sirf khaskhas kheti becha sakdi a punjab nu..hor koi haal ni..Chita Ghar Ghar ponchn vala.. khush time tk... waheguru Rakha

  • @harshdhir6395
    @harshdhir6395 2 ปีที่แล้ว

    Kasba aur dist.nawanshar chitta bahut vikda...

  • @karanjatt5204
    @karanjatt5204 2 ปีที่แล้ว +1

    Police wale ni krde kuj v . bas pase le k mur jande aa . police ne tattu karna ...ena da apna ghr pura ho jabe thora

  • @inderjeetsingh2831
    @inderjeetsingh2831 2 ปีที่แล้ว

    Eh video government nu ddikhaooo

  • @parmjitsingh3396
    @parmjitsingh3396 2 ปีที่แล้ว +1

    ਰਿਸ਼ਵਤਖੋਰੀ ਸ਼ਰੇਆਮ ਖੁੱਲੇ ਆਮ ਲੋਕਾਂ ਤੋਂ

  • @yoyohoney3306
    @yoyohoney3306 2 ปีที่แล้ว +3

    Gadia sarkara

  • @sukhvir4552
    @sukhvir4552 2 ปีที่แล้ว

    ਵੀਰੋ ਕੋਈ ਚਿੱਟਾ ਨਹੀ ਵੇਚਦਾ ਇਹਨਾ ਵਿਚੋ ਐਵੇ ਹੋਰਾ ਨੂੰ ਕਹਿਨੇ ਹੋ ਚਿੱਟਾ ਸਭ ਤੋ ਸੁਖਬੀਰ ਬਾਦਲ ਅਤੇ ਮਜੀਠੀਏ ਨੇ ਵੇਚਿਆ ਫੇਰ ਕੈਪਟਨ ਵੇਚਣ ਲੱਗ ਪਿਆ

  • @pardeepsingh5046
    @pardeepsingh5046 2 ปีที่แล้ว +3

    Saf dis rha police nal mili

  • @parmjitsingh3396
    @parmjitsingh3396 2 ปีที่แล้ว

    ਡਰਾਮੇ ਬਾਜ਼ੀ ਬੰਦ ਕਰੋ ਪੰਜਾਬ ਪੁਲਿਸ ਵਾਲੇ ਉ

  • @kalakup3999
    @kalakup3999 2 ปีที่แล้ว +1

    ਵਿਕਾਉ ਸਿਸਟਮ।

  • @हरदेवसिंहहरदेवसिंह-ब8च

    Afeem de mang karo sarkar tu

  • @veenachhabra8867
    @veenachhabra8867 2 ปีที่แล้ว

    sir pind Sodhi nager distt ferozpur sara pind chita vechda te pinda 20 munde chite karke marge 4manth vich sarpanch member sab chite da kam karde pind vich 80 lakh rupe graant aghe laghe 8 lakh ve nae sir ek vari pind de news ladu ek gedha maro pleses pind da bura hall

  • @dalbarasingh3475
    @dalbarasingh3475 2 ปีที่แล้ว

    Kiosk report Karn to bagar police action nhi la sakdi sara pind

  • @ManpreetSingh-gi5db
    @ManpreetSingh-gi5db 2 ปีที่แล้ว +4

    Gandi gorment

  • @kalimuddinmalik5712
    @kalimuddinmalik5712 2 ปีที่แล้ว

    ਚਾਰ ਹਫ਼ਤਿਆਂ ਵਿਚ ਨਸ਼ਾ ਖਤਮ ਦੇਖਲੋ

  • @SukhrajSingh-dt2mv
    @SukhrajSingh-dt2mv 2 ปีที่แล้ว

    😭😭

  • @paramjitsingh5268
    @paramjitsingh5268 2 ปีที่แล้ว

    Police ta mahina laindi bolu kon

  • @jassibazarh1916
    @jassibazarh1916 2 ปีที่แล้ว

    Jehra bach da c chita ohna da bank balns chek kro pesa kitho aya aa

  • @inderjeetsingh2831
    @inderjeetsingh2831 2 ปีที่แล้ว

    Police kuj ni krde. Bs formalty a

  • @inder2433
    @inder2433 2 ปีที่แล้ว +1

    Police hi kardi sab kus

  • @ਜਗਜੀਤਸਿੰਘਮਾਨ-ਚ9ਵ
    @ਜਗਜੀਤਸਿੰਘਮਾਨ-ਚ9ਵ 2 ปีที่แล้ว

    ਇੰਕ ਪਿੰਡ ਚੋਂ 12ੱਮੁੰਡੇ ਮਰੇ ਆ ਚਿੱਟੇ ਨਾਲ

  • @SukhrajSingh-dt2mv
    @SukhrajSingh-dt2mv 2 ปีที่แล้ว +2

    Police wale chitta vekudaa aa paise la k

  • @karamsinghsandhu1489
    @karamsinghsandhu1489 2 ปีที่แล้ว +1

    Ithon da MLA ki kr riha, nashe virudh bolda kyon nhee

  • @inderjeetsingh2831
    @inderjeetsingh2831 2 ปีที่แล้ว

    Hun jad vota len onge chiter fero leader de

  • @officialenjoyment6755
    @officialenjoyment6755 2 ปีที่แล้ว

    Plz yr benti a Punjab police nu bcha lo Punjab nu....mavan nu mudh put nahi labhne

  • @harnoorkaurrandhawa5244
    @harnoorkaurrandhawa5244 2 ปีที่แล้ว

    Sippy gill da pind aa

  • @manjeetsinghsehmbi1795
    @manjeetsinghsehmbi1795 2 ปีที่แล้ว

    Police wale aap rajai na😂😂 s h o aap bhi sat a😅😂🤣🙏🏼

  • @pardeepsingh5046
    @pardeepsingh5046 2 ปีที่แล้ว

    B

  • @SukhrajSingh-dt2mv
    @SukhrajSingh-dt2mv 2 ปีที่แล้ว

    Jis area vich chitta vikda sho dusmis honaa cahedaa

  • @jassibazarh1916
    @jassibazarh1916 2 ปีที่แล้ว +1

    Chani saab da hla tak koe beyan ne aaeya kl da rola piya police ta v koe action ne liya cm saab na sb rl mil k hunda km

    • @pb29.48
      @pb29.48 2 ปีที่แล้ว

      channi kol ta akliya glla
      apdiya glla dssi jda

  • @sroop3336
    @sroop3336 2 ปีที่แล้ว

    Pardhan mantri mangwoda oh mukh mantri nu dinda oh apne jiley de dealera nu dinde police v naal mili a eh kam pind valeya nu app karna pena apne apne pind saaf karo saza a mout dedo jedha vechda

  • @charanjeetsingh6749
    @charanjeetsingh6749 2 ปีที่แล้ว +2

    Deekhu sarkare gandi sarkar

  • @karansidhu4385
    @karansidhu4385 2 ปีที่แล้ว

    Panab police hi khadi he

  • @paramjitsingh5268
    @paramjitsingh5268 2 ปีที่แล้ว

    Loga nu disda nasha vikda par police nu nhi disda

  • @newtribune
    @newtribune 2 ปีที่แล้ว +1

    Hun Channi kithe mar ਗਿਆ

  • @mansahibsingh2343
    @mansahibsingh2343 2 ปีที่แล้ว

    Srkar to koi jwab nhi, na karwayi,,,

  • @gurmejsingh6460
    @gurmejsingh6460 2 ปีที่แล้ว

    Cm nu nahi dikhda

  • @yoyohoney3306
    @yoyohoney3306 2 ปีที่แล้ว +2

    Punjab police murdawad

  • @harshdhir6395
    @harshdhir6395 2 ปีที่แล้ว

    Police nu hafta bharde agle..

  • @AmandeepSingh-rp3vm
    @AmandeepSingh-rp3vm 2 ปีที่แล้ว +1

    Har pind har sehr da ehi haal aa ..lod hai khud da ekka je police ni kuj krdi ta khud ekka krke nabed do ehna da kam

    • @jobansidhu5593
      @jobansidhu5593 2 ปีที่แล้ว

      Nhi sare pase ni bakia da pta ni par sade doaba ch boht ghat aa nasha

    • @AmandeepSingh-rp3vm
      @AmandeepSingh-rp3vm 2 ปีที่แล้ว

      @@jobansidhu5593 veere gal ghat vadd di ni nahi ...kam ghat to hi chlda hai jithe v chlda hai us to baad holi holi vadd janda .fr kon rok paunda...

  • @jaswinderkaur3252
    @jaswinderkaur3252 2 ปีที่แล้ว

    Hun channi and sidhu kithe hai. Hun karwai honi chahidi hai. Sdda jail which suto

  • @catastrophic7113
    @catastrophic7113 2 ปีที่แล้ว

    Punjab police tan aap chitta bhechdi a

  • @inderjeetsingh2831
    @inderjeetsingh2831 2 ปีที่แล้ว

    Es di jimebar congress te akali dal family a

  • @ohigill
    @ohigill 2 ปีที่แล้ว

    Saara beda badal majithiya sukhbir captain karke hoya,,lok v moorakh ne jede gali , naali , dhai k sau pension , neela peela card, ja botal te khush ho jande ne te , loka nu apne asli adhikar ee ni pata, nahi eithe hi Canada na ban jave, aapas vich bana k ni rakhde, jede kol paisa oh upper nu thukda, , lok esi cheez de aap v zimewar hunde ne

  • @ohigill
    @ohigill 2 ปีที่แล้ว

    Police wala dekhan nu hi corrupt lagda sala

  • @gurnaiksingh7050
    @gurnaiksingh7050 2 ปีที่แล้ว +1

    Sale pasie kha rhe nae

  • @JAGTARSINGH-uy8ct
    @JAGTARSINGH-uy8ct 2 ปีที่แล้ว

    Kawala,kate,ne

  • @gurjantsingh-se3ll
    @gurjantsingh-se3ll 2 ปีที่แล้ว

    bibi.o.pehla.sant.bhindrawale.nu.bura.bhala.kehde.c.hun.zad.aunda.oh.din.oudo.ik.v.nacha.ni.vikda.c

  • @sadiqmasih4983
    @sadiqmasih4983 2 ปีที่แล้ว

    RABB JI DEH LATHI VICH AWAZ NAHI HUNDI HARAM DEE ROTI
    NARKA DAH RAH KISY DIYA KUSHIA
    LOOT KEH APNY BACHIYA DAH BHAVIK BNAOEN WALIO YAD RAKHO PAPP DEE ROTI TOH BACHO

  • @bawaram1010
    @bawaram1010 2 ปีที่แล้ว

    Loko.Akalian.ne.Captain.ne.panjab.da bhathha batha ta Inha nu.mooh.na.laho

  • @hardeepsinghharry3665
    @hardeepsinghharry3665 ปีที่แล้ว

    Bhai ji tureya janda Tu Paise bhi Khol India

  • @SukhrajSingh-dt2mv
    @SukhrajSingh-dt2mv 2 ปีที่แล้ว +1

    Punjab police murdabaad

  • @ManpreetSingh-gh1ji
    @ManpreetSingh-gh1ji 2 ปีที่แล้ว

    Police parsashan murdabaad

  • @bhajansingh1636
    @bhajansingh1636 2 ปีที่แล้ว

    [tt[

  • @hunterssingh5960
    @hunterssingh5960 2 ปีที่แล้ว

    MLA nu na pind Ch badan Dao

  • @karansidhu4385
    @karansidhu4385 2 ปีที่แล้ว

    Police hi bkadi he

  • @sukhdevkamboz3741
    @sukhdevkamboz3741 2 ปีที่แล้ว +1

    Punjab.. police.murdabad