Hello sat sri akal unty ji asi tuhdia saria vedios dekhdea btt kde comnt ni krea bt aj tuhnu eda dekh k mere to reha ni gya Tuc awn hrt na howo loka da kmm hunda bhonka te dojea te mchna i know tuhdi life bhut bzy a tuc job krdeo family b a bt fr b tuc time kdhdeo block bnoneo videos bnonea ede nl lokn nu e view hunda apna culture otherwise ta tuhnu punjab da haal pta e a bt tuc hmesha ohi cheez review krwoneo Hrr ek di apni life a kise nu faltu boln da koi hkk ni hunda jithe hkk hunda othe lok bolde b ni Tuc prwahh na kro jo mchdea hor mchaaa k rkho love you god bless u khush rwo😍😍😍😍😍😍
bhen Ji Tosi bahut hi jankari bharpoor video bnaode ho Dillon satikar karnge hanji tohada Pura pariwar bahut mehnat karde ho veer bahut sujhwan ne Bache like ne bahut respect he Sade dill vich tohade lai
Ssa gumeet g today tuhanu upset vekh k dil Dukhi hoia tusi negative people di bother na karo te kise nu koi safai den di lor ni tusi great ho je lipstick na lagan te koi vapas aa janda hove ta har sister jis da brother es dunia tu challe gia hove oh sister kadi kug na lagave but es tarha ni hunda tuhadi har ghal shi aa pata ni kio log es tarha kise da dil dukade ne har ek di apdi soch aa tusi dil te na laio apde kam nal matlav rakho lovely family waheguru ji tuhadi sari family nu tadrust te chardicala witch rakhan kush raho g hameha god bless xx 🙏🏼🙏🏼❤️👌👌
I am not sure about people being upset for your lip stick. When we look in Guru Granth Sahib ji then it teaches about mind being bonded (mun da bandan) these are some of them Wearing of gold and silver Using all kind of things that appears to hence beauty (shingar) Enjoying food jeeb da ras (gurdwara langars are very much in to it. In some places they use so much spices that child eat their roti with kheer) .there are some more.
Don’t get effected with this all negativity.. we all love you dear sis ❤️ Plzzz don’t be upset about people have negative thoughts Lots of blessings for you
Don’t pay attention to these people sister. Keep doing what you are doing. You are doing great. Watching your videos gives me happiness and peace and a way to connect with my Punjab again.
ਸਤਿ ਸ੍ਰੀ ਆਕਾਲ ਜੀ ਭੈਣਾਂ 🙏🙏
ਦੀਦੀ ਜੀ ਲੋਕਾਂ ਨੂੰ ਸਫ਼ਾਈ ਦੇਣ ਦੀ ਕੋਈ ਲੋੜ ਨਹੀਂ
ਤੁਸੀਂ ਆਪਣੀ ਜਗ੍ਹਾ ਸਹੀ ਹੋ ਭੈਣ ਜੀ ਲੋਕਾਂ ਨੂੰ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ।
ਕੋਈ ਨਾ ਭੈਣ ਦਿਲ ਤੇ ਨਾ ਲਾਓ ਲੋਕਾਂ ਦੀਆਂ ਫਜ਼ੂਲ ਗੱਲਾਂ ਨੂੰ, ਦੁਨੀਆਂ ਦਾ ਦਸਤੂਰ ਹੀ ਹੈ ਜਿਉਂਦਿਆਂ ਦੀਆਂ ਲੱਤਾਂ ਖਿੱਚਣਾ, ਪਹਿਲਾ ਸਿੱਧੂ ਵੀਰ ਦੀਆਂ ਕਿਹੜਾ ਘੱਟ ਖਿੱਚੀਆਂ ਲੋਕਾਂ ਨੇ
ਭੈਣ ਜੀ ਅਸੀਂ ਤਾਂ ਸਾਰੀ ਵੀਡੀਓ ਵੇਖੀ ਸੀ ਦੀਦੀ ਸਾਨੂੰ ਤਾਂ ਜਹਾਂ ਕੁੱਝ ਨਹੀਂ ਵੇਖਿਆ ਜੀ ਦੀਦੀ ਲੋਕਾਂ ਦੀ ਟਨੈਸਨ ਨੀਂ ਲੈਣੀ ਚਾਹੀਦੀ ਦੀਦੀ ਕਿਉਂ ਦੀਦੀ ਤੁਸੀ ਟਨੈਸਨ ਲਈ ਆ ਜੀ ਪਰਮਾਤਮਾ ਤਾਹਨੂੰ ਹੇਮਸਾ ਖੁਸ਼ ਰੱਖੇ ਜੀ 🥰❤️
Gurmeet Kaur bhen ji tuc bahut vdia vlog bnaunde O ਨੌਕਰੀ ਕਰਨਾ ਘਰ ਦਾ ਕੰਮ ਕਰਨਾ ਬੱਚੇ ਸੰਭਾਲਣਾ ਪਸ਼ੂਆਂ ਦਾ ਕੰਮ ਖੇਤੀ ਦਾ ਕੰਮ ਨਵੇਂਨਵੇਂ ਸੂਟ ਤਿਆਰ ਕਰਨਾ ਤਿਉਹਾਰ ਦਖਾਉਣੇ ਗਮੀ ਸ਼ਾਦੀ attend ਕਰਨਾ ਮੈਨੂੰ ਨਹੀ ਲੱਗਦਾ ਕੋਈ ਔਰਤ ਇੰਨੇ ਕੰਮ ਕਰ ਸਕਦੀ ਹੈ ਤੁਸੀ ਬਹੁਤ ਸੁੱਘੜ ਅਤੇ ਮੇਹਨਤੀ ਹੋਬਹੁਤ ਵਧੀਆ ਲੱਗਦੇ ਹੋ ਕੰਮ ਕਰਦੇ ਤਹਾਨੂੰ ਕੰਮ ਕਰਦੇ ਦੇਖ ਕੇ ਬਹੁਤ ਹਿੰਮਤ ਮਿਲਦੀ ਹੈ 👍🏻👍🏻ਸਦਾ ਖੁਸ਼ ਰਹੋ 👌🏻👌🏻😇😇
ਦਾਤੀ ਦੇ ਦੰਦੇ ਇੱਕ ਪਾਸੇ ਲੋਕਾ ਦੇ ਦੋ ਪਾਸੇ ਕਿਸੇ ਦੀ ਪਰਵਾਹ ਨਾ ਕਰੋ ਜੀ🙏🙏🙏🙏
ਲੋਕ ਕਿਸੇ ਵੀ ਤਰ੍ਹਾਂ ਨੁਕਸ ਕੱਢਦੇ ਰਹਿੰਦੇ ਇੰਨਾ ਘਟੀਆ ਸੋਚ ਦੇ ਬੰਦੇ ਜਿਉਣ ਨੀ ਦਿੰਦੇ ਦੁਨੀਆਂ ਦੇ ਦੋ ਪਾਸੇ ਦੰਦੇ ਦਾਤੀ ਨੂੰ ਇੱਕ ਪਾਸੇ ਭੁਪਿੰਦਰ ਕੌਰ ਤੇਰੇ ਲਈ ਗਲਤ ਗੱਲ ਕਿਸੇ ਦਾ ਵੀ ਦਿਲ ਨੀ ਦਖਾਉਣਾ ਚਾਹੀਦਾ
ਭੌਕੀ ਜਾਣ ਦਿਉ ਦੀਦੀ ਪਰਵਾਹ ਨਾ ਕਰੋ
Thanks Rajveer
ਕੋਈ ਗੱਲ ਨੀ ਭੈਣੇ ਲੋਕਾਂ ਨੂੰ ਸਫ਼ਾਈ ਦੇਣ ਦੀ ਜ਼ਰੂਰਤ ਨਹੀਂ ਤੁਸੀਂ ਅਪਣੀ ਜਗ੍ਹਾ ਠੀਕ ਐ ਤੁਸੀਂ ਕਦੇ ਕੋਈ ਗਲਤ ਵੀਡੀਓ ਨੀ ਬਣਾਉਂਦੇ ਕਿਉਂਕਿ ਅਸੀਂ 2 ਸਾਲ ਤੋਂ ਤੁਹਾਡੀ ਵੀਡੀਓ ਵੇਖਦੇ ਆ ਸਾਨੂੰ ਤਾਂ ਕਦੇ ਕੋਈ ਵੀਡੀਓ ਗ਼ਲਤ ਨਹੀਂ ਲੱਗਦੀ
ਮੇਰੀ ਵੱਡੀ ਭੈਣੇ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਐਵੇਂ ਦਿਲ ਤੇ ਨਾਂ ਲਾਉ ਅਸੀਂ ਥੋਨੂੰ ਬਹੁਤ ਲਾਇਕ ਕਰਦੇ ਆ ਵਾਹਿਗੁਰੂ ਸੋਨੂੰ ਤਰੱਕੀਆਂ ਬਕਸ਼ੇ 🙏🙏🙏🙏
ਸਤਿ ਸ੍ਰੀ ਆਕਾਲ ਭੈਣ ਜੀ ਸਿਧੂ ਵਾਈ ਦੇ ਮਾਂ ਪਿਉ ਰੱਬ ਇਨਸ਼ਾਫ ਮਿਲਣਾ ਚਾਹੀਦਾ ਹੈ
ਭੈਣੇ cool down cool down।ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਓ।ਜਿਉਂਦੇ ਜੀ ਲੋਕ ਕਿਸੇ ਨੂੰ ਚੰਗਾ ਨਹੀਂ ਕਹਿਣਗੇ।🙏🙏
Mdm tension na lao ਜ਼ੋ ਇਨਸਾਨ ਤਰੱਕੀ ਕਰਦਾ ਹੈ ਦੁਨੀਆਂ ਉਨ੍ਹਾਂ ਤੋਂ ਜ਼ਿਆਦਾ ਦੁਖੀ ਹੈ ,
ਦੀਦੀ ਮੈ ਰੋਜ ਤੁਹਾਡੀ ਵਿਡੀਓ ਦੇਖਦੀ ਹਾਂ ਕਮੈਟ ਪਹਿਲੇ ਦਿਨ ਕਰ ਰਹੀ ਹਾਂ ਅੱਜ ਤੁਹਾਨੂੰ ਦੇਖ ਕੇ ਬਹੁਤ ਦੁੱਖ ਲੱਗਿਆ।
ਭੈਣੇ ਕੋਈ ਇਸ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦਾ ਤੁਸੀਂ ਆਪਣੀ ਜਗ੍ਹਾ ਸਹੀ ਹੋ no tenshan
ਸਤਿ ਸ੍ਰੀ ਆਕਾਲ,ਬੀਬਾ ਜੀ ਲੋਕਾਂ ਦੀ ਪ੍ਰਵਾਹ ਨਾ ਕਰੋ,ਇਸ ਤਰ੍ਹਾਂ ਦੇ ਲੋਕਾਂ ਨੂੰ ਰੱਬ ਦਾ ਡਰ ਨਹੀਂ ਹੁੰਦਾ, ਸਮਾਂ ਮਿਲਣ ਤੇ ਸਿੱਧੂ ਦੇ ਪਿੰਡ ਜਾਂਦੇ ਰਹਿਣ, ਅੰਕਲ
Hello sat sri akal unty ji asi tuhdia saria vedios dekhdea btt kde comnt ni krea bt aj tuhnu eda dekh k mere to reha ni gya
Tuc awn hrt na howo loka da kmm hunda bhonka te dojea te mchna i know tuhdi life bhut bzy a tuc job krdeo family b a bt fr b tuc time kdhdeo block bnoneo videos bnonea ede nl lokn nu e view hunda apna culture otherwise ta tuhnu punjab da haal pta e a bt tuc hmesha ohi cheez review krwoneo
Hrr ek di apni life a kise nu faltu boln da koi hkk ni hunda jithe hkk hunda othe lok bolde b ni
Tuc prwahh na kro jo mchdea hor mchaaa k rkho love you god bless u khush rwo😍😍😍😍😍😍
Thanks ji
😊😊
ਜਿਹੜਾ ਤੁਹਾਡਾ field ਐ ਇਹਦੇ ਵਿੱਚ ਕੁਝ ਲੋਕ ਗਲਤ ਬੋਲਣ ਵਾਲੇ ਵੀ ਹੁੰਦੇ ਐ ਤੇ ਹੱਲਾਸ਼ੇਰੀ ਦੇਣ ਵਾਲੇ ਵੀ ਹੁੰਦੇ ਐ ਤੁਸੀ ਉਨਾ ਦੀ ਟੈਨਸ਼ਨ ਨਾ ਲਓ ਆਪਣਾ ਕੰਮ ਜਾਰੀ ਰੱਖੋ ਤੁਹਾਡੀਆ ਵੀਡੀਓ ਵੱਧੀਆ ਹੁੰਦੀਆ ਪਰਿਵਾਰਕ ਹੁੰਦੀਆ , ਬਾਕੀ ਸਿੱਧੂ ਦੀ ਮੌਤ ਦਾ ਦੁੱਖ ਭੁੱਲਣ ਵਾਲਾ ਨਹੀ ਐ
ਦੀਦੀ ਲੋਕਾਂ ਨੇ ਤਾਂ ਪੌਕਨਾ ਹੁੰਦਾ ਤਾਂ ਪੌਕੀ ਜਾਂਦੇ ਨੇ ਤੁਸੀਂ ਪਰਵਾਹ ਨਾ ਕਰੋ 🙏🏻🙏🏻
ਦਿਮਾਗ ਨਹੀਂ ਹੁੰਦਾ ਅਜਿਹੇ ਲੋਕਾਂ ਕੋਲ ਦੀਦੀ ਤੁਸੀਂ ਕੁਝ ਵੀ ਗ਼ਲਤ ਨਹੀਂ ਕੀਤਾ ਟੈਨਸਨ ਨਾਂ ਲਉ ਤੁਹਾਡੇ ਕੋਈ ਲਪਿਸਟਕ ਨਹੀਂ ਲਾਈ ਹੋਈ ਸੀ 👍
ਵੀਡੀਓ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਆ ਕਿਰਪਾ ਕਰਕੇ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਤੁਸੀਂ ਵਧੀਆ ਕੰਮ ਕਰਦੇ ਹੋੲ ਏਸ ਲਈ ਐਨੇ ਲੋਕ ਤੁਹਾਡੇ ਨਾਲ ਜੁੜੇ ਨੇ
ਮੈਨੂੰ ਵੀ ਲੋਕਾ ਦੇ ਘਰ ਬਣੇ ਅੰਦਰੋ ਜਾ ਕੇ ਦੇਖਣੇ ਵਧੀਆ ਲੱਗਦੇ ਨੇ
ਠੀਕ ਆ ਦੀਦੀ ਤੁਸੀਂ ਜਵਾਬ ਦਿੱਤਾ ਐਵੇ ਹੀ ਲੋਟ ਆਉਂਦੇ ਲੋਕ ਅਸੀਂ ਥੋਡੇ ਨਾਲ ਆ ਦੀਦੀ ਫ਼ਿਕਰ ਨਾ ਕਰੋ
ਗੁਰਮੀਤ ਦਿਲ ਨਾ ਛੋਟਾ ਕਰੋ ਤੂਸ਼ੀ ਆਪਣਾ ਕਮ ਕਰੋ ਲੋਕਾ ਦਾ ਕਮ ਭੋਕਣ ਦਾ
ਲੋਕਾ ਦਾ ਕੰਮ ਭੋਕਨਾ ਹੀ ਹੁੰਦਾ ਹੈ | ਤੁਸੀ ਟੈਸਨ ਨਾ ਲਵੋ | Full support aaa sonu
🙏🏻🙏🏻🙏🏻
Tuci pink colour di lipstick lagaii hoyi c
ਦੀਦੀ ਤੁਸੀ ਖੁਸ਼ ਰਹੋ ਪ੍ਰਵਾਹ ਨਾ ਕਰੋ ਇਸ ਤਰ੍ਹਾਂ ਦੇ ਲੋਕਾਂ ਦੀ ਆਪਣੀ ਆਦਤ ਤੋਂ ਮਜਬੂਰ ਹੁੰਦੇ ਨੇ
ਦੁਨੀਆਂ ਦੀ ਪ੍ਰਵਾਹ ਨਾ ਕਰੋ ਦੀਦੀ ਪਰਮਾਤਮਾ ਚੜ੍ਹਦੀ ਕਲਾ ਰੱਖੇ 🙏🙏
ਕੋਈ ਗੱਲ ਨਹੀ ਦੀਦੀ ਟੈਨਸ਼ਨ ਨਾ ਲੳ ਪਲੀਜ ਬਹੁਤ ਵਧੀਆ ਕੰਮ ਕਰ ਰਹੇ ੳ ਤੁਸੀ
ਗੁਰਮੀਤ ਦੁਨੀਆ ਬਹੁਤ ਕੁਸ ਬੋਲਦੀ ਆ
ਕਿਸ ਕਿਸ ਦਾ ਤੁਸੀਂ ਜੁਆਬ ਦੇਵੋਂਗੇ
ਸਤਿ ਸ੍ਰੀ ਆਕਾਲ ਭੈਣ ਜੀ । ਲੋਕਾਂ ਦੀ ਪ੍ਰਵਾਹ ਨਾ ਕਰੋ ਜੀ ਸਦਾ ਚੜ੍ਹਦੀ ਕਲਾ ਵਿਚ ਰਹੋ । ਸਾਨੂੰ ਤੁਹਾਡੇ ਕੰਮ ਬਹੁਤ ਵਧੀਆ ਲਗਦੇ ਹਨ ਅਸੀਂ ਤਾਂ ਤੁਹਾਡੀ ਸਿਫਤ ਕਰਦੇ ਹਾਂ ।
bhen Ji Tosi bahut hi jankari bharpoor video bnaode ho Dillon satikar karnge hanji tohada Pura pariwar bahut mehnat karde ho veer bahut sujhwan ne Bache like ne bahut respect he Sade dill vich tohade lai
🙏🏻🙏🏻🙏🏻
ਦੀਦੀ ਲੋਕਾ ਨੇ ਬੁਰਾਈ ਲੱਭਣੀ ਹੁੰਦੀ ਆ ਉਹ ਮੌਕਾ ਭਾਲਦੇ ਆ ਕਿ ਨਿੰਦਾ ਕਿਵੇ ਕਰੀਏ ਇਹ ਮੇਨ ਕੰਮ ਆ
U r right don't worry di famous hon to baad ye sab sunna hi padta hai kuch negotiate log hunde ne
ਸੱਤ ਸ਼੍ਰੀ ਆਕਾਲ ਗੁਰਮੀਤ ਭੈਣ ਮੈਂ ਹਰਬੰਸ ਕੌਰ ਪਿੰਡ ਭਾਈ ਕੀ ਪਸੋਰ ਭੈਣ ਪ੍ਰਵਾਹ ਨਾ ਕਰ ਅਸੀਂ ਤੇਰੇ ਨਾਲ ਹਾਂ🙏
ਦੀਦੀ ਤੁਸੀਂ ਟੇਨਸਨ ਨਾ ਲੳ ਲੋਕ ਏਵੇਂ ਹੀ ਬੋਲਦੇ ਨੇ ਤੇ ਤੁਹਾਡਾ ਬਟੀਕ ਦਾ ਕੰਮ ਬਹੁਤ ਵਧੀਆ ਹੈ ਮੈਂ ਵੀ ਸ਼ੁਰੂ ਕਰਨਾ ਏ
Dikh rahi aa gusse Vali ta gal e nahi
ਅਸੀਂ ਤਾਂ ਸ਼ੁਰੂ ਤੋਂ ਤੁਹਡੀ ਵੀਡੀਓ ਵੇਖ ਦੇ ਹਾ ਦੀਦੀ ਜਿਸ ਨੇ ਇਹ ਲਿਖਿਆ ਉਸ ਦੇ ਦਿਮਾਗ ਨਹੀਂ ਹੋਣਾ ਤੁਸੀਂ ਟੈਸਟ ਨਾ ਲੈਣਾ ਕੁੱਤਾ ਦਾ ਕੰਮ ਭੋਕਣਾ ਹੁੰਦਾ ਦੀਦੀ ਅਸੀਂ ਹਰ ਰੋਜ ਜਦੋਂ ਵੀ ਬਾਈ ਦੀ ਵੀਡੀਓ ਵੇਖ ਕੇ ਰੋਣ ਆ ਜਾਂਦਾ
ਬੌਲਣ ਦੋ ਜੋ ਬੋਲਦੇ ਉਹ ਗਏ ਨੀ ਤਾ ਹੀ ਗੱਲਾਂ ਕਰਦੇ ਦਫ਼ਾ ਕਰੋ ਇਸ ਤਰ੍ਹਾਂ ਦੇ ਲੋਕਾਂ ਨੂੰ 🙏
ਭੈਣੇ ਇਹ ਦੁਨੀਆ ਕਿਸੇ ਤਰਾ ਨੀ ਜੀਣ ਦੀਦੀ ਪਰਵਾਹ ਕਰਨੀ ਛੱਡ ਦਿਉ
ਟੈਨਸ਼ਨ ਨਾ ਲਉ ਜੀ you r right
ਸਤਿ ਸ੍ਰੀ ਆਕਾਲ ਦੀਦੀ ਤੁਸੀ ਕਿਸੇ ਦੀ ਪਰਵਾਹ ਨਾ ਕਰੋਂ ਲੋਕਾਂ ਦਾ ਕੰਮ ਹੁੰਦਾ ਭੌਂਕਣ ਦਾ ਭੌਂਕੀ ਜਾਂਦੇ ਆ
Duniya de prvah na kro didi love you God bless you g 😘
ਨਾ ਨਾ ਭੈਣ ਲੋਕਾਂ ਨੂੰ ਭੋਕਨ ਦੀ ਆਦਤ ਬਣ ਜਾਂਦੀ ਆ ਭੈਣੇ ਵਾਈ ਦਾ ਦੁੱਖ ਆਪਾਂ ਨੂੰ ਸਾਰਿਆਂ ਨੂੰ ਹੈ ਲੋਕਾਂ ਦੀ ਗੱਲ ਤੇ। ਅਸਰ ਨਾ ਕਰੋ ਭੈਣ ਅੱਗੇ ਤੋਂ ਧੰਨਵਾਦ
ਤੁਸੀ ਸਹੀ ਹੋ ਲੋਕਾਂ ਬਾਰੇ ਨਹੀ ਸੋਚੀਦਾ 🙏🙏
You are rite di ਲੋਕਾ ਦੀ ਪਰਵਾਹ ਨਾ ਕਰੋ
Bhut vadiya jawab deta tusi dee bass di jini ke akal aa ohni oh vart lainde aa keep growing 🥰🥰 always support u
Thanks
ਦੀਦੀ ਸੀਤ ਸ੍ਰੀ ਅਕਾਲ ਦਾਤੀ ਨੂੰ ਇਕ ਪਾਸੇ ਦੰਦੇ ਦੁਨੀਆਂ ਨੂੰ ਦੋ ਪਾਸੇ ਦੰਦੇ 😭🙏🏻
Don't listen stupid people
Tuci je koi sahi kahe fir ta tuci kahnde nahi je kuch bura kah rahe aa ta tuci ihna aukhe ho gaye gussa nahi kari da tuci ik platform te ho ❤️
ਨਾ ਟੈਨਸ਼ਨ ਲਓ ਗੁਰਮੀਤ ਜੀ । ਲੋਕਾਂ ਦਾ ਕੰਮ ਆ ਬੋਲਣਾ ਬੋਲੀ ਜਾਣ ਦਿਓ । don’t worry be happy 😊
ਅੱਜ ਦੇ time ਦੇ which ਲੋਕਾਂ ਨੂੰ ਲੱਤਾਂ ਖਿੱਚਣਾ ਤੋਂ ਇਲਾਬਾ ਹੋਰ ਕੋਈ ਕੰਮ ਨੀ and ਪਰਵਾਹ ਨਾ ਕਰੋ ਕਿਸੇ di and no tension mind free ਰਹੋ 👍
Nice video
ਦੀਦੀ ਕੲਈ ਲੋਕ ਔਰਤਾਂ ਬਹੁਤ ਗੰਦੀ ਸੋਚ ਨਰਦੲਈ ਹੈਗੀਆ ਨੇ ਤੁਹਾਡੀ ਗੱਲ ਸਹੀ ਆ
Don't worry about negative comments you are doing work . My whole family watch your vlogs
ਸਚ ਤਾਂ ਇਹ ਹੈ ਕਿ ਲੋਕ ਤੁਹਾਡੀ ਕਾਮਯਾਬੀ ਤੋਂ ਸੜਦੇ ਨੇ
ਸਤਿ ਸ੍ਰੀ ਆਕਾਲ ਜੀ 🙏🙏 ਦੀਦੀ ਤੁਸੀਂ ਫ਼ਿਕਰ ਨਾ ਕਰੋ ਲੋਕਾਂ ਦਾ ਕੰਮ ਹੁੰਦਾ ਭੌਂਕਣਾ ਦੀਦੀ ਤੁਸੀਂ ਖੁਸ਼ ਰਹੋ🤗🤗🤗
Don,t worry didi ji.god bless your family.be happy always.
ਸਤਿ ਸ੍ਰੀ ਅਕਾਲ ਦੀ ਲੋਕਾਂ ਦੀ ਸੋਚ ਹੀ ਘਟੀਆ ਭੈਣ ਪਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦਾ ਕੋਈ 👍👍👍👍🙏🏻🙏🏻🙏🏻🙏🏻🙏🏻
ਕੋਈ ਨਾ ਭੈਣੇ ਤੁਹਾਡਾ ਦਿਲ ਹੋਲਾ ਹੋ ਗਿਆ ਲੋਕਾਂ ਦੀ ਪਰਵਾਹ ਨਾ ਕਰੋ🙏🙏🙏🙏
Sat Shri akal ji all family
ਸਤਿ ਸ੍ਰੀ ਅਕਾਲ ਦੀਦੀ ਜੀ ਸਦਾ ਹਸਦੇ ਵੱਸਦੇ ਰਹੋ
Bhut vadia video didi tussi great Ho ❤️❤️👍👍👌👌
ਜੇ ਪੜੇ ਲਿਖੇ ਹੋਣ ਤਾ ਉਹ ਇਹ ਕੰਮ ਨਾ ਕਰਨ tusi apne jaga theek hu bhan ji lok da ta ek kam a
ਨਾ ਟੈਨਸ਼ਨ ਲਵੋ ਭੈਣ ਜੀ।
Sat shri akal didiji so nice video aw god bless you
ਦੀਦੀ ਦੀ ਕਿਸੇ ਦੀ ਟੈਨਸਨ ਨੀ ਲੈਣੀ ਕਿਸੇ ਦੀ ਪ੍ਰਵਾਹ ਨਹੀਂ ਕਰਨੀਂ ਚਾਹੀਦੀ ਲੋਕਾਂ ਦਾ ਕੰਮ ਆ ਮੋਹਣਾ ਮੋਹ ਲੈਣਦੇ
ਤੁਸੀਂ ਟੇਂਸ਼ਨ ਨਾ ਲੳ ਭੈਣ ਮੇਰੀਏ ਮੇਰਾ ਨਾਮ ਪਿੰਕੀ ਮਲੇਰਕੋਟਲਾ ਤੋਂ
Don't get affected by negative people😑stay happy 😘
Sahij Rai Fridkot ਤੋ SSA didi ਲੋਕਾ ਦੀ ਪਰਵਾਹ ਨਾ ਕਰਿਆ ਕਰੋ ਜੀ ਤੁਸੀ ਮੈਨੂੰ ਬਹੁਤ ਬਹੁਤ ਬਹੁਤ ਵਧੀਆ ਲਗਦੇ ਹੋ ਜੀ ਧੰਨਵਾਦ
ਸਿੱਧੂ ਵੀਰ ਜੀ ਅਮਰ ਰਹੇ
ਮਾੜੀ ਸੋਚ ਲੋਕਾਂ ਦੀ ਦੀਦੀ ਜੀ
ਤੁਸੀਂ ਪਰਵਾਹ ਨਾ ਕਰੋ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ਼ ਰੱਖੇ ਖੁਸ਼ ਰਿਹਾ ਕਰੋ 🙏🙏🙏😍
👍 bilkul sahi kiha tuse didi
ਲੋਕਾਂ ਦਾ ਕੰਮ ਬੋਲਣ , ਇਹਨਾਂ ਦੀ ਬਹੁਤ ਪਰਵਾਹ ਨਹੀਂ ਕਰ ਦੀ
Ssa gumeet g today tuhanu upset vekh k dil Dukhi hoia tusi negative people di bother na karo te kise nu koi safai den di lor ni tusi great ho je lipstick na lagan te koi vapas aa janda hove ta har sister jis da brother es dunia tu challe gia hove oh sister kadi kug na lagave but es tarha ni hunda tuhadi har ghal shi aa pata ni kio log es tarha kise da dil dukade ne har ek di apdi soch aa tusi dil te na laio apde kam nal matlav rakho lovely family waheguru ji tuhadi sari family nu tadrust te chardicala witch rakhan kush raho g hameha god bless xx 🙏🏼🙏🏼❤️👌👌
ਤੁਸੀਂ ਮਨ ਖ਼ਰਾਬ ਨਾ ਕਰੋ ਤੁਸੀਂ ਬਹੁਤ ਮਿਹਨਤ ਕਰਦੇ ਹੋ।ਜੇ ਸਮਾਧ ਕਹਿ ਹੋ ਗਿਆ ਤਾਂ ਇਨਸਾਨ ਆ ਸਭ ਕੋਲੋਂ ਗਲਤੀ ਹੋ ਜਾਂਦੀ। ਵਾਹਿਗੁਰੂ ਬਾਈ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤਾਂ ਜੋ ਮਾਪਿਆਂ ਨੂੰ ਥੋੜ੍ਹਾ ਤਾਂ ਚੈਨ ਆਵੇ।
ਸਤਿ ਸ੍ਰੀ ਅਕਾਲ ਗੁਰਮੀਤ ਕੋਰ ਜੀ 👍🏻👍🏻👌👌🙏🥰
Sat sari akal g my all family watch the vedio you cant won the peoples I like your all vedios keep it up Raj from England xx
I am not sure about people being upset for your lip stick.
When we look in Guru Granth Sahib ji then it teaches about mind being bonded (mun da bandan) these are some of them
Wearing of gold and silver
Using all kind of things that appears to hence beauty (shingar)
Enjoying food jeeb da ras (gurdwara langars are very much in to it. In some places they use so much spices that child eat their roti with kheer) .there are some more.
. Lipstick lggi vv hougi taa ki hoju..fillings taa ohhi rhhni hh.. Sbb Di difrant soch hh.. Kise ne positive vkhya kise ne negative
Don’t get effected with this all negativity.. we all love you dear sis ❤️
Plzzz don’t be upset about people have negative thoughts
Lots of blessings for you
Don't pay attention to those people who leave such a stupid comments
ਭੈਣੇ ਤੁਸੀਂ ਘਬਰਾਉ ਨਾ ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ।
🙏🏻🙏🏻🙏🏻
ਤੁਸੀਂ ਆਪਣੇ ਮਨ ਤੇ ਗੱਲ ਨਾ ਲਾਉ ਜੀ ਤੁਸੀਂ ਬਹੁਤ ਚੰਗੇ ਹੋ
Didi ji tusi tension na lvo ji ghtiya loka di soch aa ji tusi bht nice oo ji God bless u 🙏
Very nice video thanks 😊 don't worry about
ਦੀਦੀ ਤੁਸੀ ਟੈਨਸਨ ਨਾ ਲੳ ਲੋਕਾ ਨੇ ਤਾ ਗੁਰੂ ਸਾਹਿਬ ਤੇ ਰਾਜੇ ਰਾਣੀਆ ਨੂ ਨਹੀ ਬਖਸ਼ਿਆ
sister ji dooni burangi ha tusi tensan na lavioo ji god bless you all family nu ji
ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਲੋਕੀ ਤਾਂ ਬਹੁਤ ਕੁਝ ਕਹਿਦੇ ਨੇ
ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
God bless your son & all your family
Didi gg apni personal care like skin hair es te video paeyei.plz
Your all vlogs is very nice sister tuhanu loka nu safaiya den di jroort nhi loka da kmm bolna hunda
Nahi vadi bhan bahut vdia vlog nee dee sode🥰🥰🥰🥰🥰
ਦੀਦੀ ਟੈਂਸ਼ਨ ਨਾ ਲੳ ਲੋਕ ਚੰਗੀ ਗੱਲ ਨਹੀਂ ਸੂਨਣਾ ਚਾੳਦੇ
don’t take any notice of silly people . your video is always the best love you from uk 🇬🇧
Don’t pay attention to these people sister. Keep doing what you are doing. You are doing great. Watching your videos gives me happiness and peace and a way to connect with my Punjab again.
ਸਤਿ ਸ੍ਰੀ ਅਕਾਲ ਦੀਦੀ ਜੀ 🙏🙏
Didi tention na lao ethe har traa de lok ne
ਸਤਿ ਸ੍ਰੀ ਆਕਾਲ ਜੀ
ਸਫ਼ਾਈ ਦੀ ਕੋਈ ਲੋੜ ਨਹੀਂ ਜੀ
Thanks 🙏💕❤️🇨🇦🇪🇹
ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਦੀਦੀ ਲੋਕਾਂ ਨੂੰ ਨਜਰ ਅੰਦਾਜ ਕਰੌੰ ਇਹਨਾਂ ਦਾ ਤਾਂ ਕੰਮ ਹੀ ਹੈ ਕੱਮੀਆਂ ਕੱਢਣਾ
🙏🙏🙏