ਅੱਜ ਗਏ ਸਿੱਧੂ ਮੂਸੇ ਵਾਲੇ ਦੇ ਘਰ ,ਉਹਨਾਂ ਦੀ ਮੰਮੀ ਨੂੰ ਮਿਲ ਕੇ ਆਏ😢😢 | Sidhu Moosewala di Haveli |

แชร์
ฝัง
  • เผยแพร่เมื่อ 28 ส.ค. 2022
  • SAT SHREE AAKAL ji 🙏🙏🙏🙏.
    WELCOME to my channel, " Pind Punjab De "
    Please Subscribe my channel and like and share my video .
    Thanq so much.
    This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
    Pind Punjab De
    Pind Punjab De Video
    Pind Punjab De Vlog
    Pind Punjab De New Video
    Pind Punjab De New Vlog
    Pind Punjab De Gurmeet Kaur
    Punjabi Vlogger
    Punjabi Working Lady
    New Punjabi Vlog
    Punjabi Vlog
    My Email I D 👇👇👇
    jawandagurmeet3@gmail.com
    My Instagram link 👇👇👇👇
    / jawanda.gurmeet
    My Second Channel Punjabi Corner
    Punjabi Corner Channel 👇👇
    / @punjabicorner
    Facebook page 👇👇👇
    / p

ความคิดเห็น • 324

  • @SatnamSingh-uw5fn
    @SatnamSingh-uw5fn ปีที่แล้ว +15

    ਸਿੱਧੂ ਬਾਈ ਦੁਨੀਆ ਦਾ ਐਸਾ ਪਹਿਲਾ ਇਨਸਾਨ ਐ ੍ ਜਿਸ ਦੀਆਂ ਐਨੀਆ ਤਸਵੀਰਾਂ ਛਪੀਆਂ ੍ ਵਿਕੀਆਂ ਅਤੇ ਐਨੀਆ ਗੱਲਾਂ ਹੁੰਦੀਆਂ ੍ ਐਨੇ ਇਕੱਠ ਹੋਏ ਼ ਰਹਿੰਦੀ ਦੁਨੀਆ ਤੱਕ ਸਲੂਟ ਐ. ਧੰਨਵਾਦ ਜੀ.

  • @gaviustad5342
    @gaviustad5342 ปีที่แล้ว +20

    ਰੱਬ ਤਾਂ ਹੈ ਨਹੀ ਜੇ ਹੋਵੇ ਤਾਂ ਉਹਨਾਂ ਪਾਪਿਆ ਨੂੰ ਹੁਣ ਤੱਕ ਕੋਈ ਇਹੋ ਜਿਹੇ ਸਜ਼ਾ ਦਿੰਦਾ ਕਿ ਸਿੱਧੂ ਬਾਈ ਦੇ ਮਾਂ ਬਾਪ ਤੇ ਸਾਰੇ ਸਿੱਧੂ ਬਾਈ ਨੂੰ ਪਿਆਰਾ ਕਰਨ ਵਾਲਿਆਂ ਦੀ ਇੱਕ ਵਾਰ ਤਾਂ ਸੁਣਦਾ ਬਹੁਤ ਯਾਦ ਆਉਂਦੀ ਏ ਬਾਈ ਦੀ ਵੋਟਾ ਸਮੇਂ ਬਹੁਤੇ ਵਾਰ ਮਿਲੇ ਸੀ ਸਾਡੇ ਘਰ ਵੀ ਆਇਆ ਸੀ 😭😭😭❤️❤️❤️❤️

  • @GurvinderSingh-jg4nn
    @GurvinderSingh-jg4nn ปีที่แล้ว +111

    ਹੱਸਦਾ ਵੱਸਦਾ ਘਰ ਉਜਾੜ ਤਾਂ ਕੁੱਤਿਆਂ ਨੇ।ਦਿਲ ਘਟਦਾ ਹੈ ਭੈਣੇ ਹਵੇਲੀ ਵੇਖ ਕੇ।ਪਰਮਾਤਮਾ ਬਾਈ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ।🙏🙏

    • @harpreetkaur4535
      @harpreetkaur4535 ปีที่แล้ว +2

      Tusi apna mashur hon li dukh ta ohda maa bapp nu a vedio Banun vala sab fukra

  • @gamingwithlegend1680
    @gamingwithlegend1680 ปีที่แล้ว +36

    ਹੱਸਦੇ ਵੱਸਦੇ ਘਰ ਉਜਾੜ ਦਿੱਤਾ ਬਹੁਤ ਦੁੱਖ ਹੁੰਦਾ ਮਾਂ ਪਿਉ ਨੂੰ ਦੇਖ ਕੇ ਵਾਹਿਗੁਰੂ ਵੀਰ ਨੂੰ ਜਲਦੀ ਵਾਪਸ ਭੇਜ ਦਿਉਂ🙏🙏🙏

  • @gurleen614
    @gurleen614 ปีที่แล้ว +36

    ਹਵੇਲੀ ਤੇ ਮਾਤਾ ਪਿਤਾ ਨੂੰ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਕਿ ਰੱਬ ਨੂੰ ਤਰਸ ਨਹੀਂ ਆਇਆ ਇਹਨਾਂ ਤੇ

  • @ParmjeetSingh-ts1of
    @ParmjeetSingh-ts1of ปีที่แล้ว +15

    ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @ramandeepkaurdhillon8333
    @ramandeepkaurdhillon8333 ปีที่แล้ว +4

    ਵਾਹਿਗੁਰੂ ਜੀ ਇਨਸਾਫ਼ ਦਿਵਾਉਣਾ ਬਾਈ ਨੂੰ ਬਹੁਤ ਮਨ ਦੁਖੀ ਹੁੰਦਾ।

  • @Cookingofpunjab
    @Cookingofpunjab ปีที่แล้ว +39

    Sat Shri akal didi ji 🙏🙏 ਬਹੁਤ ਵਧੀਆ ਜੀ ਤੁਸੀਂ ਸਿੱਧੂ ਬਾਈ ਦੇ ਘਰ ਗੇੜਾ ਮਰਿਆ 😭😭😭😭

  • @Punjabgovermentexam
    @Punjabgovermentexam ปีที่แล้ว +7

    ਜ਼ਰੂਰ ਵਾਪਸ ਆਉਗਾ ਸਿੱਧੂ ਵੀਰਾ।

  • @Punjabi312
    @Punjabi312 ปีที่แล้ว +13

    ਮਾਂ ਪਿਓ ਵੱਲ ਵੇਖਿਆ ਨਹੀਂ ਜਾਂਦਾ
    ਸਿੱਧੂ ਸਦਾ ਲਈ ਅਮਰ ਹੈ
    ਮਾਰਨ ਵਾਲਿਆਂ ਨੂੰ ਕੀੜੇ ਪੈਣਗੇ

  • @kaurjasbir2758
    @kaurjasbir2758 ปีที่แล้ว +26

    Legends never die 💔
    Miss you sidhu moosewala veer 😭
    Waheguru ji mehar krn sidhu bai de parents te 🙏

  • @jaspreetsinghkhalsa5162
    @jaspreetsinghkhalsa5162 ปีที่แล้ว +19

    ਸਤਿ ਸ੍ਰੀ ਆਕਾਲ ਭੈਣ ਜੀ ਬੁਹਤ ਵਧੀਆ ਵੀਡੀਓ ਹੈ ਬੁਹਤ ਧੰਨਵਾਦ ਭੈਣ ਜੀ ਸਿੱਧੂ ਮੂਸੇ ਵਾਲੇ ਪਿੰਡ ਜਾਣ ਲਈ 🙏🙏🙏🙏🙏🙏

  • @rajvirkaur1712
    @rajvirkaur1712 ปีที่แล้ว +23

    ਬਹੁਤ ਹੀ ਵਧੀਆ ਦੀਦੀ ਜੀ ਮੇਰੇ ਮੰਨ ਦੀ ਗੱਲ ਪੂਰੀ ਕਰ ਦਿੱਤੀ ਤੁਸੀਂ

  • @jatinderkumar4538
    @jatinderkumar4538 ปีที่แล้ว +7

    video dekh ke menu rona aa gaya kini Mari ghadi si oh jado marya si rehem tak nahi kita main nahi sidhu bhi nu bhula sakda kothi bhai di suni hi reh gayi miss u Sidhu bhai sachi miss u big fan jatinder Kumar from gurdaspur punjab 😭😔😔😔😔🙏

  • @damannamol2451
    @damannamol2451 ปีที่แล้ว +11

    Very nyc vlog and sidhu veer miss u 😭😭💔💔

  • @hardevgill3257
    @hardevgill3257 ปีที่แล้ว +4

    ਸਤਿ ਸ੍ਰੀ ਆਕਾਲ ਜੀ

  • @user-ij4dg8dp5q
    @user-ij4dg8dp5q ปีที่แล้ว +4

    ਅੱਜ ਤੁਸੀਂ ਪਹਿਲੀ ਵਾਰ ਚੰਗੀ ਵੀਡੀਓ ਬਣਾਈ ਆ

  • @GurdeepSingh-hr7nl
    @GurdeepSingh-hr7nl ปีที่แล้ว +8

    ਬਹੁਤ ਮਿਹਰਬਾਨੀ
    ਤੁਹਾਡੀ ਜੀ😭😭😭😭😭

  • @navanghuman7603
    @navanghuman7603 ปีที่แล้ว +6

    Sat shiri akal di di g🙏very emotional vlog g 😭😭😭😭

  • @user-hn1xx3pt2w
    @user-hn1xx3pt2w ปีที่แล้ว +5

    ਵਾਹਿਗੁਰੂ🙏🙏😭😭😭

  • @shhindersingh9098
    @shhindersingh9098 ปีที่แล้ว +4

    Waheguru g

  • @gurditsinghgurdit104
    @gurditsinghgurdit104 ปีที่แล้ว +2

    Waheguru g mehra Rakhyo Sidhu de mammi papa te miss u Sidhu bache😭😭😭😭😭

  • @sukhjitkaur2393
    @sukhjitkaur2393 ปีที่แล้ว

    Di bhut vadia kita tusi ja ke veer de ghar dekh ke bhut 😭😭😭 aya ji miss you veer 😭😭

  • @Paramjeetkaur-zo7lg
    @Paramjeetkaur-zo7lg ปีที่แล้ว +1

    Sat sari akil gurmeet kour ji 🙏 miss you shidu ji

  • @pind21punjab_de14
    @pind21punjab_de14 ปีที่แล้ว +3

    Miss u Sidhu veer miss u love you brother 😭😭😭😭🇵🇰🇵🇰🇵🇰🇵🇰

  • @meenakshijoshi6679
    @meenakshijoshi6679 ปีที่แล้ว

    Thanks for sharing this video 🙏🙏

  • @aman6990
    @aman6990 ปีที่แล้ว +3

    Waheguru ji 🙏🏻

  • @RajinderKaur-gr1bk
    @RajinderKaur-gr1bk ปีที่แล้ว +1

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਹਾਨੂੰ ਸਾਰੀਆਂ ਨੂੰ ਸਿਧੂ ਪੁੱਤਰ ਦੇ ਮਾਤਾ ਪਿਤਾ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾਜੀ

  • @Punjabi312
    @Punjabi312 ปีที่แล้ว +22

    ਬਹੁਤ ਵਧੀਆ ਕੀਤਾ ਕਾਰੋਬਾਰ ਚਲਦੇ ਹੀ ਰਹਿੰਦੇ
    ਇਹ ਵੀ ਜਾਣ ਵਾਲੀ ਜਗ੍ਹਾ ਹੈ ਇਹ ਜ਼ਿਆਦਾ ਜ਼ਰੂਰੀ ਹੈ

  • @zafarkhan7287
    @zafarkhan7287 ปีที่แล้ว

    Nice visit n enjoyable long drive journey.

  • @SatnamSingh-nz5uq
    @SatnamSingh-nz5uq ปีที่แล้ว +4

    Waheguru ji 😭😭😭😭👏👏👏👏👏

  • @GurpreetSingh-fo1eg
    @GurpreetSingh-fo1eg ปีที่แล้ว

    Very nice vlog sister ji
    🙏and Miss u bhai sidhu

  • @deepiashish9384
    @deepiashish9384 ปีที่แล้ว +6

    3:04 te deyn nl dekho Sare didi de lipstick💄 nhi lgii.. Evee kyu ohna nu preshn krde ho. Oh b samajdar ne.. Ohna nu pta ki kehde tym ki krna

  • @shokeenjattz1107
    @shokeenjattz1107 ปีที่แล้ว

    😭😭😭🙏 WAHEGURU ji waheguru ji miss you veer g

  • @deolcookingchannel5570
    @deolcookingchannel5570 ปีที่แล้ว +1

    My favorite Sidhu. Miss u love u Sidhu moose wala

  • @hoshiarsingh2316
    @hoshiarsingh2316 ปีที่แล้ว +1

    Ssa di very nice video di Harpreet kaur

  • @grewalvlogs2716
    @grewalvlogs2716 ปีที่แล้ว +2

    Sara kush dekh ke Ronna awnda, bhul da hi ni veere 😭😭

  • @sanjumehra4552
    @sanjumehra4552 ปีที่แล้ว +1

    Waheguru ji Sidhu veer ji nu dubaara ohnan de ghar hi bhej devo.chote jihe roop vich Waheguru ji je tusi de ke le vi sakde ho ta dubaara ohnan di maa di khukho bhej vi sakde ho saara world roya saariyan ne ardaadan kiti tan ke vapis bhej devo Waheguru ji eh tuhaade hath vich vi tusi bhej sakde ho jo hun haveli sunni ho gyi hai dubaara to khushiyan naal bhar jaave.Waheguru ji jinniyan ardaasan saariyan ne kiti tan hun tan kehnde hun ke Waheguru jaroor sunday hai asi tan ummed de sahaare khare han.🙏🙏🙏🙏🙏🙏

  • @InderjitSingh-hl6qk
    @InderjitSingh-hl6qk ปีที่แล้ว +2

    ਨਫ਼ਰਤ ਦੀ ਭੇਂਟ ਚੜ੍ਹ ਗਿਆ ਦੁਨੀਆਂ ਦਾ ਹੀਰਾ, ਬਹੁਤ ਚੰਗਾ ਕੀਤਾ ਤੁਸੀਂ ਜਾਂ ਕੇ ਆਏ ਹੋ, ਧੰਨਵਾਦ,

  • @designchanl4300
    @designchanl4300 ปีที่แล้ว +1

    ਬਹੁਤ ਵਧੀਆ ਸੀ ਸਿੱਧੂ ਵਾਈ

  • @balwindersaggu982
    @balwindersaggu982 ปีที่แล้ว +4

    ਕਿਧਰ ਨੂੰ ਤੁਰ ਗਿਆ ਸਿੱਧੂ ਆ ਆਪ ਤੂੰ ਪਿੰਡ ਵਿੱਚ ਐਨੀਆਂ ਰੋਣਕਾਂ ਲਾ ਕੇ ਮੁੜ ਕੇ ਆ ਜਾ ਪੁੱਤ ਨਹੀਂ ਸਰਦਾ ਤੇਰੇ ਬਿਨਾਂ ਕਿੰਨੀ ਦੁਨੀਆਂ ਤੜਫ਼ਦੀ ਹੈ

  • @mandeepsekhon6153
    @mandeepsekhon6153 ปีที่แล้ว +3

    Waheguru 😭😭😭😭😭😭😭

  • @amandeepkaurgill5475
    @amandeepkaurgill5475 ปีที่แล้ว +2

    Sat Shri akal ji all family

  • @JasvirSingh-sl2zg
    @JasvirSingh-sl2zg ปีที่แล้ว +3

    Didi ji putt da vichorra Maa papa ਲਈ ਬਹੁਤ aukha ho gya ghar ਦੇਖ ਕੇ dil bar aunda

  • @ekamnoor9928
    @ekamnoor9928 ปีที่แล้ว +1

    Ona de mape da bhuat aokha ho gye g miss u

  • @Karan_Brar008
    @Karan_Brar008 ปีที่แล้ว +5

    Miss u veer

  • @safiaraja7340
    @safiaraja7340 ปีที่แล้ว +5

    Miss You sidhu 😭🇵🇰

  • @beantsinghsandhu_u.a.e5390
    @beantsinghsandhu_u.a.e5390 ปีที่แล้ว +2

    Waheguru ji parwar te mehar rakhna

  • @GurpreetSingh-fo1eg
    @GurpreetSingh-fo1eg ปีที่แล้ว +4

    Sidhu Bhai Miss you

  • @sajadahmed2577
    @sajadahmed2577 ปีที่แล้ว +1

    Salam Didi Ji 🙏🙏❤️💓

  • @kulwantkaur8739
    @kulwantkaur8739 ปีที่แล้ว

    Very nice sharing ji 😢

  • @sehajpreetsingh7288
    @sehajpreetsingh7288 ปีที่แล้ว +1

    ਦੀਦੀ ਜੀ ਬਹੁਤ ਵਧੀਆ ਜੀ

  • @abdullahhaneefbasit9095
    @abdullahhaneefbasit9095 ปีที่แล้ว +1

    Nice video sister

  • @shalinisingh725
    @shalinisingh725 ปีที่แล้ว +2

    Miss you legend 🥺 always

  • @kuldeepkaurubha323
    @kuldeepkaurubha323 ปีที่แล้ว +4

    ਸਤਿ ਸ੍ਰੀ ਆਕਾਲ ਜੀ ਦੀਦੀ ਜੀ 🙏🙏

  • @iqbalbhuller1164
    @iqbalbhuller1164 ปีที่แล้ว +10

    Sat Sri Akal bhainji. Thanks for sharing a very emotional and memorable vlog. With love and kind regards 😊🇩🇪🙏

  • @SurendraSinghSirohi
    @SurendraSinghSirohi ปีที่แล้ว

    Beautiful vlog

  • @innocent.girl.
    @innocent.girl. ปีที่แล้ว +5

    First comment very nice gurmeet didi❤️🙏🏼we are daily watching your vlogs

  • @bhavjot5005
    @bhavjot5005 ปีที่แล้ว +1

    Bhut vadia ji 🙏🙏

  • @rupinderkaursidhu814
    @rupinderkaursidhu814 ปีที่แล้ว

    ਸਤਿ ਸ੍ਰੀ ਆਕਾਲ ਦੀਦੀ

  • @mannsingh9272
    @mannsingh9272 ปีที่แล้ว +1

    Dil bhut dukhda sidhuu de mma papa nu vekh k

  • @lakhvirkaurkailalakhvirkau9214
    @lakhvirkaurkailalakhvirkau9214 ปีที่แล้ว +1

    Sat shri akal didiji so sad aw god bless you. 😭😭😭😭😭😭

  • @SHIVANI-gs5lh
    @SHIVANI-gs5lh ปีที่แล้ว +6

    LEGEND NEVER DIE

  • @khushkaransingh2194
    @khushkaransingh2194 ปีที่แล้ว +10

    ਦੀਦੀ ਜੀ ਜਿੱਡੇ ਘਰ ਤੇ ਕੈਮਰਾ ਲਗਿਆ ਓਹੋ ਮੇਰੇ ਮਾਮਾ ਜੀ ਦਾ ਘਰ ਆ ਮੇਰੇ ਮਾਮਾ ਜੀ Jwarke ਪਿੰਡ ਦੇ mamber aa ਉਨ੍ਹਾਂ ਦੇ ਸਾਮਣੇ sidhu ਵੀਰ ਨੂੰ ਮਾਰੀ ਗੋਲੀਆ

  • @parmjeet344
    @parmjeet344 ปีที่แล้ว +2

    ਦੀ ਜਦੋਂ ਸਿੱਧੂ ਵੀਰ ਦੀ ਹਵੇਲੀ ਗਏ ਤਾਂ ਮਨ ਬਹੁਤ ਉਦਾਸ ਹੋਇਆਂ

  • @manubajwa6703
    @manubajwa6703 ปีที่แล้ว +4

    Miss you sidhu bai 😭😭😭😭😂

  • @simisaini5691
    @simisaini5691 ปีที่แล้ว +1

    Sat Shri akal ji didu

  • @sekhonjaswinder7697
    @sekhonjaswinder7697 ปีที่แล้ว +2

    ਵਧੀਆ ਬੇਟਾ

  • @karmjeetmaan1006
    @karmjeetmaan1006 ปีที่แล้ว +1

    Sat sri akal g

  • @arjunsidhu7669
    @arjunsidhu7669 ปีที่แล้ว

    ਚੰਗੀ ਗੱਲ ਟਾਈਮ dasta ਕਦੋ ਤੁਰੇ ਘਰੋਂ 🙏🙏🙏

  • @sidhumoosewalla5916
    @sidhumoosewalla5916 ปีที่แล้ว +1

    Very nice 👍👍👍

  • @_.00
    @_.00 ปีที่แล้ว

    Bahut vadiya lga di

  • @gurleenjattigurleen8862
    @gurleenjattigurleen8862 ปีที่แล้ว +1

    Legend sidhu moosvale 🥺

  • @mukhtarsinghbhinder9989
    @mukhtarsinghbhinder9989 ปีที่แล้ว +2

    Satsri akal ji you and your family bohat vdya video share kiti a g tusi waheguru ji pariwar nu hamesha chardi kalan ch rakhe ji from mukhtar Singh bhinder gurdaspur ghoman

  • @kulwantsinghchahal412
    @kulwantsinghchahal412 ปีที่แล้ว +1

    Satshriakal ji

  • @deolcookingchannel5570
    @deolcookingchannel5570 ปีที่แล้ว +2

    We want justice for Sidhu moose wala

  • @riarpunjabivlog6254
    @riarpunjabivlog6254 ปีที่แล้ว +1

    Nice sharing legends never die

  • @mandeepsingh1013
    @mandeepsingh1013 ปีที่แล้ว +4

    Justice for sidhu moose wala 💔

  • @jassakhan558
    @jassakhan558 ปีที่แล้ว +7

    ਵਾਹਿਗੁਰੂ ਜੀ

  • @jaskarantiwana5478
    @jaskarantiwana5478 ปีที่แล้ว

    Waheguru ji 🙏😥😥

  • @harmindergill6488
    @harmindergill6488 ปีที่แล้ว +1

    Waheguru ji

  • @jasneetkaur3604
    @jasneetkaur3604 ปีที่แล้ว +12

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @jasdeepchahal9850
    @jasdeepchahal9850 ปีที่แล้ว +2

    ਸਿੰਧੂ ਵੀਰ ਸਾਡੇ ਪਿੰਡ ਖੇਡਣ ਆਇਆ ਸੀ

  • @tarangill9798
    @tarangill9798 ปีที่แล้ว +8

    Waheguru ji. Maa baap ni vekh hunde

  • @BSpunjabi599
    @BSpunjabi599 ปีที่แล้ว +1

    ਵੀਰ ਜੀ ਦੇ ਮਾਤਾ ਜੀ ਪਿਤਾ ਜੀ ਦਾ ਦੁੱਖ ਦੇਖਿਆ ਨਹੀ ਜਾਦਾ

  • @muhammadamjad9095
    @muhammadamjad9095 ปีที่แล้ว

    Very good vlog gurmeet g

  • @maanmaan9113
    @maanmaan9113 ปีที่แล้ว

    Waheguru g 😢

  • @ManpreetSingh-tf4zg
    @ManpreetSingh-tf4zg ปีที่แล้ว

    Hlo g tusi Sade pind barnala vichde Lange c jo jawaharke kol aa ji Sanu phela ds Dede asi sonu mill lande sidhu veer ji g de Sade pind masi aa ohna kol e ohna nu mlan aounda c ji miss u sidhu veer

  • @kashmirsingh8572
    @kashmirsingh8572 ปีที่แล้ว

    ਸਤਿ ਸ੍ਰੀ ਅਕਾਲ ji

  • @gurbinderdhillon2388
    @gurbinderdhillon2388 ปีที่แล้ว

    Waheguru

  • @noordhillon159
    @noordhillon159 ปีที่แล้ว

    Waheguru ji 🙏🏻🙏🏻😭😭😭😭

  • @jasdeepchahal9850
    @jasdeepchahal9850 ปีที่แล้ว +2

    ਦੀਦੀ ਮੇਰੇ ਪਿੰਡ ਕੋਲ ਆ ਮੂਸਾ ਪਿੰਡ

  • @gurmeetgill2575
    @gurmeetgill2575 ปีที่แล้ว +3

    Sempal ban ka jo dukh da time ta

  • @sandeepkaurpunjabi6241
    @sandeepkaurpunjabi6241 ปีที่แล้ว

    Waheguru ji mehr kareo

  • @SidhuMoosewalaFanpage231
    @SidhuMoosewalaFanpage231 ปีที่แล้ว

    #justiceforsidhumoosewala💔💔

  • @malikshahid1660
    @malikshahid1660 ปีที่แล้ว

    Sidhu bhai aik brand c

  • @sidhusaab3662
    @sidhusaab3662 ปีที่แล้ว

    Sat sri akal didi ji

  • @ranjitsidhu3176
    @ranjitsidhu3176 ปีที่แล้ว

    ਭੈਣ ਜੀ ਸਿੱਧੂ ਵਧੀਆ ਇਨਸਾਨ ਸਨ ਜੀ

  • @GSRVLOGS1982
    @GSRVLOGS1982 ปีที่แล้ว

    good job tusi sara record kita
    bout jada dukh aa har Punjabi nu balki sari duniya nu.
    har koi roya wa ki chota ki wada sidhu 22 nu.

  • @dhanjeetkaur4315
    @dhanjeetkaur4315 ปีที่แล้ว +1

    miss u bai