ਸਿੱਖਾ ਲਈ ਸੁਨਹਿਰੀ ਮੌਕਾ | Jathedar Harpreet Singh | Ajaypal Singh Brar| India vs Canada|

แชร์
ฝัง
  • เผยแพร่เมื่อ 29 ต.ค. 2024

ความคิดเห็น • 37

  • @HarjinderSINGH-gh6hr
    @HarjinderSINGH-gh6hr 18 ชั่วโมงที่ผ่านมา +10

    ਇੰਦਰਾ ਤੇ ਉਸ ਤੋਂ ਪਹਿਲਾਂ ਕਿਹੜਾ ਕੇਂਦਰ ਸਰਕਾਰ ਨੂੰ ਸਾਡੇ ਲੀਡਰਾਂ ਨੇ ਦੱਸਿਆ ਨਹੀਂ ਸਮੱਸਿਆਵਾਂ ਬਾਬਤ ! ਕੇਂਦਰ ਨੇ ਹੀ ਤਾਂ ਜਾਣਬੁੱਝ ਕੇ ਪੰਜਾਬ ਨੂੰ ਬਰਬਾਦ ਕੀਤਾ!ਕੀ ਸੰਤ ਜਰਨੈਲ਼ ਸਿੰਘ ਤੋਂ ਵੀ ਸਿਆਣਾ ਤੇ ਇਮਾਨਦਾਰ ਲੀਡਰ ਸੀ ਕੋਈ ?
    ਲੋੜ ਤਾਂ ਹੁਣ ਸਿੱਖਾਂ ਦੇ ਭੇਖ ਵਿੱਚ,ਪੱਗ ਵਿੱਚ ਸਿਰ ਫਸਾਈ ਬੈਠੈ ਤੇ ਟੁੱਕੜ ਬੋਚ ਲੀਡਰਾਂ ਤੇ ਬੁੱਧੂ ਜੀਵੀਆਂ ਤੋਂ ਬਚਣ ਦੀ ਹੈ, ਜਿਹੜੇ ਮੁੜ ਮੁੜ ਕੇਂਦਰ ਸਰਕਾਰ ਨਾਲ਼ ਜੱਫੀਆਂ ਪਾਉਣ ਦੀ ਨਸੀਹਤ ਦਿੰਦੇ ਆ!
    🦁🦁

  • @amarjitsingh-gs4it
    @amarjitsingh-gs4it 19 ชั่วโมงที่ผ่านมา +4

    ਵਾਹਿਗੁਰੂ ਜੀ ਕਿਰਪਾ ਕਰਨ ਆਉਣ ਵਾਲ਼ਾ ਟਾਇਮ ਸਾਡੇ ਲਈ ਚੰਗਾ ਹੋਵੇ।

  • @Jupitor6893
    @Jupitor6893 วันที่ผ่านมา +8

    ਆਨੰਦਪੁਰ ਸਾਹਿਬ ਦਾ ਮਤਾ ਸਰਭੱਤ ਦੇ ਭਲੇ ਲਈ ਸੀ। ਪੰਜਾਬ ਵਿਚ ਰਹਿਣ ਵਾਲੇ ਹਰ ਸ਼ਹਿਰੀ ਲਈ ਚਾਹੈ ਕਿਸੇ ਵੀ ਧਰਮ ਦਾ ਹੋਵੈ। ਪਰ ਸਰਕਾਰ ਨੇ, ਰਸਸ ਨੇ ਅਤੇ ਸਰਕਾਰੀ ਮੀਡੀਏ ਨੇ ਅਸਲੀਅਤ ਦੇ ਉਲਟ ਉਲਟ ਪ੍ਰਚਾਰ ਕਰਕੇ ਖਾਲਿਸਤਾਨ ਅਤੇ ਅੱਤਵਾਦ ਦੀ ਰਗਣਾ ਦੇ ਕੇ ਇਸਨੂੰ ਪਰਵਾਨ ਕ,ਨ ਤੋ ਇਨਕਾਰ ਕਰ ਦਿਤਾ। ਜੈ ਕਿ ਗਹਰੀ ਚਾਲ ਸੀ।

  • @mahindersinghsingh7263
    @mahindersinghsingh7263 วันที่ผ่านมา +10

    ਜੇ ਜਥੇਦਾਰ ਸਿਅਾਣੇ ਹੋਣ ਤਾਂ ਬਹੁਤ ਕੁੱਝ ਹੋ ਸਕਦਾ ਹੈ।

    • @gobindsingh5590
      @gobindsingh5590 วันที่ผ่านมา +2

      Right ji 👍👍

    • @Jupitor6893
      @Jupitor6893 วันที่ผ่านมา +2

      ਸਿਆਣਪ ਨਹੀਂ ਸਵਾਰਥੀ ਹਨ।

  • @HealthCare-ff7wd
    @HealthCare-ff7wd 13 ชั่วโมงที่ผ่านมา

    ਵਾਹਿਗੁਰੂ ਜੀ ਆਪ ਆਪਣੀ ਸਿੱਖੀ ਤੇ ਖਾਲਸੇ ਦੀ ਰੱਖਿਆ ਕਰਨ,ਅਤੇ ਸਿੱਖੀ ਨੂੰ ਚੜਦੀ ਕਲਾ ਬਖਸ਼ਣ 🙏

  • @VickyLandheKe
    @VickyLandheKe วันที่ผ่านมา +4

    ਧੰਨਵਾਦ ਬਾਈ ਜੀ ਗੱਲ ਕਰਣ ਲਈ ਆਪਣੇ ਪੰਜਾਬੀ ਅੰਨੇ ਡਰੇ ਹੋਏ ਕਿਸੇ ਗੱਲ ਹੀ ਨਹੀ ਕੀਤੀ ਇਹ ਟੋਪੀਕ ਤੇ ਆਪਣੇ ਬੰਦੇ ਮਾਰੀ ਜਾਦੇ ਬਾਈ ਯਾਰ ਧੰਨਵਾਦ

  • @GurmeetKaur-xt4wp
    @GurmeetKaur-xt4wp 21 ชั่วโมงที่ผ่านมา +1

    ਵਾਹਿਗੁਰੂ ਜੀ ਮੇਹਰ ਕਰਨੀ ਸੁਮੱਤ ਸੁਮੇਲ ਬਖਸ਼ਣਾ ਜੀ 🙏

  • @amarjeetsingh7561
    @amarjeetsingh7561 10 ชั่วโมงที่ผ่านมา

    ਬਹੁਤ ਵਧੀਆ ਗੱਲਾਂ।

  • @narindersinghkhalsa1431
    @narindersinghkhalsa1431 20 ชั่วโมงที่ผ่านมา +2

    ਪੰਥ ਵਿਰੋਧੀ ਬਾਦਲ ਧੜੇ ਦੇ ਨਾਮਜ਼ਦ ਕੀਤੇ ਵਿਵਾਦਗ੍ਰਸਤ ਜਥੇਦਾਰਾਂ ਤੇ ਇਸ ਮਹੱਤਵਪੂਰਨ ਪੈੰਤੜੇ ਲਈ ਕਿਤਨਾ ਭਰੋਸਾ ਕੀਤਾ ਜਾ ਸਕਦਾ ਹੈ???????

  • @RandhirSingh-h7o
    @RandhirSingh-h7o 15 ชั่วโมงที่ผ่านมา +1

    ਕੌਮ ਦੇ ਹਕਾ ਦੀ ਗਲ ਇਹ ਕਰ ਨਹੀਂ ਸਕਦੇ ਜੇਕਰ ਕੋਈ ਇਹਨਾਂ ਨੂੰ ਲਫਾਫੇ ਵਿਚੋਂ ਨਿਕਲੇ ਜਥੇਦਾਰ ਬੋਲਦਾ ਹੈ ਤਾਂ ਫਿਰ ਇਹ ਬੁਸਕਣ ਲਗ ਜਾਦੇ ਹਨ ਜਥੇਦਾਰ ਤੁਸੀਂ ਹੋ ਜਾਂ ਟਰੂਡੋ ਜੋ ਤੁਹਡੀ ਸੇਫਟੀ ਦੀ ਗਲ ਕਰਦਾ ਹੈ

  • @punjjaabdesh8659
    @punjjaabdesh8659 16 ชั่วโมงที่ผ่านมา

    ‌ ਸ਼ੁਕਰ ਐ, ਸ਼ੁਕਰ ਐ, ਸਰਬੱਤ ਵਾਲਿਆਂ ਨੇ ਵੀਡੀਓ ਪਾਈ, ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਆ, ਵੀਡੀਓ ਪਾਈ ਵੀ ਬਰਾੜ ਸਾਹਬ ਦੀ ਆ।
    ਬਾਈ ਗੁਰਪ੍ਰਤਾਪ ਸਿੰਘ ਦੀ ਆਵਾਜ਼ ਚ ਵੀ ਬਹੁਤ ਰਸ ਐ, ਦਿਲਟੁੰਬਵੀ ਐ। ਬਾਈ ਗੁਰਪ੍ਰਤਾਪ ਸਿੰਘ ਜੀ ਵੀਡੀਓਜ਼ ਪਾਉਂਦੇ ਰਿਹਾ ਕਰੋ।

  • @JaswantSingh-bs6dr
    @JaswantSingh-bs6dr 10 ชั่วโมงที่ผ่านมา

    ਬਾਈ ਸਾਨੂੰ ਤੇਰੀ ਨਸੀਹਤ ਦੀ ਲੋੜ ਨਹੀਂ ਉਹ ਸਮਾਂ ਲੰਘਗ ਗਿਆ ਜਦੋਂ ਅਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਸੀ ਪਰ ਹਿੰਦੂ ਸ਼ੇਤਾਨ ਨੇ ਸਾਡੇ ਗੁਰੂ ਘਰ ਢਹਿ ਢੇਰੀ ਕਰ ਕੇ ਦੱਸ ਦਿੱਤਾ ਸੀ ਕਿ ਤੁਸੀਂ ਸਾਡੇ ਗੁਲਾਮ ਹੈ ਤੇ ਗੁਲਾਮ ਬਣਕੇ ਰਹੋ ਪਰ ਹੁਣ ਗੱਲ ਫੁੱਲੀ ਫਰੀਡਮ ਦੀ ਹੈ ਸਾਨੂੰ ਸਾਡਾ ਹਿਸਾ ਦੇਵੋ

  • @munzo91
    @munzo91 15 ชั่วโมงที่ผ่านมา

    Shukar aa waheguru da aj eh gal tak pahunch paye. Boht samah lag gya es wise point tak aun nu. 🙏🏽

  • @tripatpalkaur854
    @tripatpalkaur854 วันที่ผ่านมา +6

    Deihi committi shuru to center sarkar naal shuru to hai fir usne ki kar lia te sarkar ne una nu ki de dita

  • @rsingh8250
    @rsingh8250 วันที่ผ่านมา +4

    ਆਨੰਦਪੁਰ ਦਾ ਮਤਾ 1984 ਦੀ ਜੰਗ ਤੋਂ ਪਹਿਲਾਂ ਦੀ ਮੰਗ ਸੀ । 1986 ਦੇ ਸਰਬੱਤ ਖਾਲਸਾ ਨੂੰ ਧਿਆਨ ਨਾਲ ਸੋਚੋ ਕਿ ਕੀ ਐਲਾਨ ਹੋਇਆ ਸੀ । ਬਰਾੜ ਸਾਹਬ ..ਕੀ ਤੁਸੀਂ 1986 ਦੇ ਸਰਬੱਤ ਖ਼ਾਲਸੇ ਦੇ ਐਲਾਨਨਾਮੇ ਨੂੰ ਨਹੀ ਮੰਨਦੇ….??

  • @Singh_life92
    @Singh_life92 14 ชั่วโมงที่ผ่านมา +1

    Host ਵੀਰ ਦੀ ਤਿਆਰੀ ਚੰਗੀ ਨਹੀ, ਭਾਰਤੀ ਸਟੇਟ ਕਿਸ ਪੱਧਰ ਤੇ ਜੁਲਮ ਕਰ ਰਹੀ ਤੇ ਆਪਣੇ ਕੁਝ ਵੀਰ ਬਹੁਤ ਲਾਈਟ ਲੈ ਰਹੇ

  • @sukhpalsinghbrar5711
    @sukhpalsinghbrar5711 วันที่ผ่านมา +4

    Sukhbir Badal and his supporters leave politics immediately for the sake of sikh panth than only Sikh Panth can forgive them slightly!

  • @RandhirSingh-h7o
    @RandhirSingh-h7o 15 ชั่วโมงที่ผ่านมา

    ਜੋ ਵੀ ਹੋਇਆ ਜੋ ਹੁਣ ਸਿਖਾਂ ਨਾਲ ਹੋ ਰਿਹੈ ਉਸਦੇ ਪੂਰੇ ਜਿਮੇਵਾਰ ਸਿਖਾਂ ਦੇ ਕਮਜੋਰ ਜਥੇਦਾਰ ਹਨ ਆਪਸ ਵਿਚ ਪਾਟੀਆਂ ਜਥੇਬੰਦੀਆਂ ਹਨ

  • @Jatindersingh-by3vp
    @Jatindersingh-by3vp 2 วันที่ผ่านมา +4

    Brad.sahib.atinder.pal.nu.nal.le.ke.chalo

  • @sukhmaan5941
    @sukhmaan5941 วันที่ผ่านมา +2

    5 miuntes of highlights too much

  • @Nimmopunjabivideo
    @Nimmopunjabivideo 14 ชั่วโมงที่ผ่านมา

    #amritpal singh #

  • @JaskaranSingh-yr8iu
    @JaskaranSingh-yr8iu 12 ชั่วโมงที่ผ่านมา

    Baniya kehda thade ni chadi ASI kehde pora toli

  • @GurdeepSingh-v7t
    @GurdeepSingh-v7t 18 ชั่วโมงที่ผ่านมา +1

    USMI. JS Dhaliwal.