ਬਿਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ || Punjabi Short Film || punjabi movie | Mansa

แชร์
ฝัง
  • เผยแพร่เมื่อ 16 พ.ย. 2021
  • ਬੇਗਾਨੀ ਧੀ ਦੀ ਜਿੰਦਗੀ ਬਰਬਾਦ | maa | new punjabi movie 2021 | sukhpal | Jassa | Mansa @Pendu Virsa
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #ਘਰ
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #ਬਿਗਾਨੀ
    #ਧੀ
    #sukhpal
    #jassa
    Music used from www.FesliyanStudios.com
  • บันเทิง

ความคิดเห็น • 789

  • @amarjitrai975
    @amarjitrai975 2 ปีที่แล้ว +19

    Hellos pendu virsa
    My name is amarjit Surrey bc CanadaI watch this full video and you guys did awesome job and very good message

  • @endjatt3272
    @endjatt3272 2 ปีที่แล้ว +2

    ਅੱਜ ਕੱਲ ਦਾ ਸੱਚ ਆ ਬਹੁਤ ਵਧੀਆ ਵੀਡੀਓ ਬਣਾਈ

    • @PenduVirsaMansa
      @PenduVirsaMansa  2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @gorasabdhu5854
    @gorasabdhu5854 2 ปีที่แล้ว +4

    ਮਾਂ ਹੀ ਪੁੱਤ ਨੂੰ ਸਾਧ ਬਣਾ ਸਕਦੀ ਹੈ ਮਾਂ ਹੀ ਪੁੱਤ ਨੂੰ ਚੋਰ ਬਣਾ ਸਕਦੀ ਹੈ ਕਸੂਰ ਵਾਰ ਮਾਂ ਹੀ ਹੁੰਦੀ ਹੈ

  • @BalwinderSingh-vj5ur
    @BalwinderSingh-vj5ur 2 ปีที่แล้ว +5

    ਨਸ਼ਾ ਛੁਡਾਉਣ ਲਈ ਪਰਿਵਾਰ ਨੂੰ ਪਿਆਰ ਦੇ ਨਾਲ ਨਾਲ ਥੋੜ੍ਹਾ ਸਖ਼ਤ ਹੋਣਾ ਚਾਹੀਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਬਲਵਿੰਦਰ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

    • @agamvirkaur5896
      @agamvirkaur5896 ปีที่แล้ว

      Very very nice

  • @lachmansingh5701
    @lachmansingh5701 2 ปีที่แล้ว +1

    ਸੋਹਣਾ ਮੈਸਜ ਆ ਜੀ god bless you❣️

  • @adventureworld8593
    @adventureworld8593 2 ปีที่แล้ว +5

    ਵੀਰ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ । ਜੋ ਅਸਲ ਵਿੱਚ ਜੋ ਹੋ ਰਿਹਾ, ਤੁਸੀਂ ੳੁਸ ਤੇ ਵੀਡੀਓ ਬਣਾਦੇ ਹੋ। ਅਸਲ ਵਿੱਚ ਸਰਕਾਰਾਂ ਜ਼ਿੰਮੇਵਾਰ ਹਨ ਜੋ ਨਸ਼ਿਆਂ ਤੇ ਪਾਬੰਦੀਆਂ ਨਹੀਂ ਲਗਾਉਂਦੀਆਂ, ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ, ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਮੌਤਾਂ ਦੇਖਣੀਆਂ ਪੈ ਰਹੀਆਂ ਹਨ। ਇਹ ਕੁਝ ਕੁ ਕੁਤੇ ਗਾਇਕਾਂ ਨੇ ਹੁਣ ਦੀਆਂ ਨਸਲਾਂ ਨੂੰ ਗੁਰਬਾਣੀ ਤੋਂ ਦੂਰ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਹਨ। ਜਿਨ੍ਹਾਂ ਨੂੰ ਅਸੀਂ ਵਾਹ ਵਾਹ ਕਰਦੇ ਹਾਂ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨਾਲ ਜੁੜੇ ਰਹਿਣਾਂ ਚਾਹੀਦਾ ਹੈ।🙏🙏🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏 ਕਿ੍ਪਾ ਬਣਾਈ ਰੱਖਿਓ ਸਾਡੇ ਪੰਜਾਬ ਤੇ 🙏

    • @PenduVirsaMansa
      @PenduVirsaMansa  2 ปีที่แล้ว +1

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @shellyharikaa1944
    @shellyharikaa1944 2 ปีที่แล้ว +1

    ਬਹੁਤ ਵਧੀਆ ਮੈਸੇਜ ਜੱਸੇ ਵੀਰੇ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸ਼ੈਲੀ ਜੀ🙏

  • @yadwindersingh2253
    @yadwindersingh2253 2 ปีที่แล้ว +2

    ਇਹ ਬਾਈ 101% ਨਸਾਂ ਕਰਦਾ ਹੈ ਸਿਹਤ ਤੇ ਸਰੀਰ ਦੱਸਦਾ

  • @jassisingh2633
    @jassisingh2633 2 ปีที่แล้ว +1

    Nice video 22 ji

  • @harpuneetsingh5904
    @harpuneetsingh5904 2 ปีที่แล้ว +12

    ਬਹੁਤ ਵਧੀਆ ਵੀਡੀਓ ਜੀ,👍🏻👍🏻👍🏻

  • @user-ht2km9ul5z
    @user-ht2km9ul5z 18 วันที่ผ่านมา

    ਜਸ ਤੁਹਡੀ ਮ

  • @Baljout1947
    @Baljout1947 ปีที่แล้ว

    ਬਹੁਤ ਵਧੀਆ ਲਗਦੇ ਹੋ ਮਹਿੰਦਰ ਸਿੰਘ ਰੱਖੜਾ

  • @ajaibsingh6044
    @ajaibsingh6044 2 ปีที่แล้ว +1

    ਬਹੁਤ ਵਧੀਆ
    ਅਜਾਇਬ ਸਿੰਘ ਧਾਲੀਵਾਲ
    ਮਾਨਸਾ ਖੁਰਦ

  • @HarpreetKaur-yl8mk
    @HarpreetKaur-yl8mk 2 ปีที่แล้ว +2

    ਬਹੁਤ ਵਧੀਆ ਵੀਡੀਓ ਹੈ
    ਜਦੋਂ ਆਪਣਾ ਮੁੰਡਾ ਨਸ਼ੇ ਕਰਦਾ ਹੈ ਤਾਂ ਉਸਦਾ ਵਿਆਹ ਕਰਕੇ ਕਿਉਂ ਕਿਸੇ ਦੀ ਧੀ ਦੀ ਜਿੰਦਗੀ ਖਰਾਬ ਕਰਦੇ ਹੋ। ਇਸ ਵਿੱਚ ਸਭ ਤੋਂ ਵੱਡਾ ਦੋਸ਼ੀ ਮਾ ਹੈ । Preen kisan Hut Budhlada

  • @jasnoorsingh2815
    @jasnoorsingh2815 2 ปีที่แล้ว +4

    Heart touching story

  • @sangeetathakur5354
    @sangeetathakur5354 2 ปีที่แล้ว +2

    Sahi message a ji

  • @ajaibsingh6069
    @ajaibsingh6069 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਪ੍ਰਮਾਤਮਾ ਮੇਹਰ ਕਰੇ ਧੰਨਵਾਦ
    ਔਲਖ ਅਜੈਬ ਭਲਵਾਨ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਜਾਇਬ ਜੀ 🙏🙏🙏

  • @bindersingh6792
    @bindersingh6792 2 ปีที่แล้ว +1

    ਬਹੁਤ ਵਧੀਆ ਵੀਡੀਓ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਬਿੰਦਰ ਜੀ 🙏🙏

  • @parmjeetkaur1204
    @parmjeetkaur1204 2 ปีที่แล้ว +1

    ਬਹੁਤ ਵਧੀਆ ਜੀ video de,ਪਰਮਜੀਤ ਕੌਰ ਤੇ ਦਮਨਪ੍ਰੀਤ

  • @lovelylovely7485
    @lovelylovely7485 2 ปีที่แล้ว +1

    Sat Sri akal g all members acting it's v nice so v emotional story but it's true g

    • @PenduVirsaMansa
      @PenduVirsaMansa  2 ปีที่แล้ว

      Sat shri akal Lovely ji🙏 thank you so much ji🙏

  • @lovelylovely7485
    @lovelylovely7485 2 ปีที่แล้ว +2

    Special v good acting jassa veer g

  • @mahinderkaur878
    @mahinderkaur878 2 ปีที่แล้ว +1

    ਬਹੁਤ ਵਧੀਆ ਜੀ ਅਤਲਾ ਕਲਾਂ ਤੋਂ

  • @kuljeet435
    @kuljeet435 2 ปีที่แล้ว +1

    ਬਹੁਤ ਹੀ ਵਧੀਆ ਵੀਰ ਜੀ. ਤੁਹਾਡਾ ਪਿੰਡ ਖਾਸ. ਫਫੜੇ ਈ. ਹੈ. ਵੀਰ. ਬਹੁਤ ਹੀ ਵਧੀਆ ਸੋਚ. ਸਾਰੇਆ ਦੀ. ਮੈ. ਜਸਵੀਰ ਕੌਰ. ਉੱਭਾ

    • @PenduVirsaMansa
      @PenduVirsaMansa  2 ปีที่แล้ว +1

      ਸਾਡਾ ਪਿੰਡ ਬੱਪੀਆਣਾ ਹੈ ਜਸਵੀਰ ਜੀ🙏

    • @kuljeet435
      @kuljeet435 2 ปีที่แล้ว +1

      @@PenduVirsaMansa ਠੀਕ ਐ ਵੀਰ ਬਹੁਤ ਘਰਾ. ਤੇ. ਲਾਗੂ. ਐ. ਵੀਰੇ. ਤੁਹਾਡਾ ਪ੍ਰੋਗਰਾਮ. ਗੁੱਡ. ਜੱਸੇ. ਵੀਰ

    • @kuljeet435
      @kuljeet435 2 ปีที่แล้ว

      @@PenduVirsaMansa ਸ਼ੁਕਰੀਆ ਵੀਰ. ਮਾਨਸਾ. ਨੇ. ਵੀ. ਕੋਈ ਵਧੀਆ ਕਦਮ ਚੁੱਕੇਆ . ਨਹੀ ਤਾ. ਲੋਕ. ਵੈਕਵਾਡ ਆਖਦੇ ਨੇ. ਆਪਾ ਨੂੰ

  • @sukhjitsingh7842
    @sukhjitsingh7842 2 ปีที่แล้ว +2

    Very nice video 👍👍

  • @premmittal7111
    @premmittal7111 ปีที่แล้ว

    Kasoor var maa good massage people jassa Singh Parmar sahib

  • @daljeetjeeti383
    @daljeetjeeti383 6 หลายเดือนก่อน +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਬਹੁਤ ਵਧੀਆ ਵੀਡੀਓ ਹੁੰਦੀਆ ਵੀਰ ਜੀ

  • @ramansran1228
    @ramansran1228 2 ปีที่แล้ว +1

    Bhut bhut vdiya bai ji

  • @desimasti4086
    @desimasti4086 2 ปีที่แล้ว +1

    Very nice video parmjit kaur minian best massage nice all teams mother kasoorwar

    • @PenduVirsaMansa
      @PenduVirsaMansa  2 ปีที่แล้ว

      thank you so much Parmjit ji🙏🙏

  • @cherrychahal3094
    @cherrychahal3094 2 ปีที่แล้ว +3

    Nice video ji .Good message👍👍

  • @watootv.4496
    @watootv.4496 2 ปีที่แล้ว

    سردار جی آپ کے فلم میں سبق حاصل ہوتا ہے

  • @GagandeepSingh-qy9tp
    @GagandeepSingh-qy9tp 2 ปีที่แล้ว +3

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍❤❤ਕਰਮਗੜ ਬਰਨਾਲਾ ਜਿੱ਼਼

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਗਗਨ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @shardapoply5133
    @shardapoply5133 8 หลายเดือนก่อน

    Kay baat hai waheguru ji Maharaj Maher kare ❤❤❤❤

  • @deepdeepdeep8148
    @deepdeepdeep8148 2 ปีที่แล้ว +2

    ਬਹੁਤ ਈ ਵਧੀਆ ਵੀਡੀਓ ਭਾਜੀ ਬਾਕੀ ਏਨਾ ਨਸ਼ੇਆ ਨੇ ਤੇ ਪਤਾ ਨਹੀਂ ਕੀਨੇ ਕੁ ਘਰ ਤਬਾਹ ਕਰ ਦਿਤੇ ਵਾਹਿਗੁਰੂ ਜੀ ਮਿਹਰ ਕਰਨ ਹਰ ਇਕ ਪਰਿਵਾਰ ਤੇ ਕਿਸੇ ਵੀ ਪਰਿਵਾਰ ਤੇ ਏਦਾਂ ਦਾ ਟਾਇਮ ਆਵੇ ਕਦੀ ਵੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਦੀਪ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

    • @charnjeetkaur8688
      @charnjeetkaur8688 ปีที่แล้ว

      Good msg

  • @sukhpalsingh9043
    @sukhpalsingh9043 2 ปีที่แล้ว

    ਸੁਖਪਾਲ। ਧਰਮਪੁਰਾ

  • @nirogikaya9383
    @nirogikaya9383 ปีที่แล้ว +1

    Very Nice video, maa da ksoor aa ji

  • @sukhpalhunjan8353
    @sukhpalhunjan8353 7 หลายเดือนก่อน

    Heart touching story ❤❤

  • @pinkyjaidka6418
    @pinkyjaidka6418 ปีที่แล้ว +1

    I m sunanda from Delhi
    Nice video

  • @DilpreetGill-pw6ks
    @DilpreetGill-pw6ks 8 หลายเดือนก่อน

    Very heart touching story 😢😢😢😢😢😢

  • @RAJINDERSINGH-lp1rc
    @RAJINDERSINGH-lp1rc 2 ปีที่แล้ว +1

    ਬਹੁਤ ਵਧੀਆ ਵੀਰ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਰਾਜਿੰਦਰ ਜੀ 🙏🙏

  • @tajinderkaur6010
    @tajinderkaur6010 2 ปีที่แล้ว +1

    👌👌👌👌

  • @jasmersingjjass8666
    @jasmersingjjass8666 2 ปีที่แล้ว +1

    ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਜਸਮੇਰ ਸਿੰਘ ਭਾਵੜਾ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਸਮੇਰ ਜੀ🙏

  • @gs_gaming9205
    @gs_gaming9205 2 ปีที่แล้ว +1

    Bhut vadia msg dita veer ji tuc

  • @khalidaperveen3342
    @khalidaperveen3342 2 ปีที่แล้ว +1

    Buhat soni video bhai ji

    • @PenduVirsaMansa
      @PenduVirsaMansa  2 ปีที่แล้ว

      thank you Khalida Perveen ji🙏🙏🙏

  • @shvan13
    @shvan13 2 ปีที่แล้ว

    ਬਹੁਤ ਵਧੀਆ ਵੀਡਿਓ ਚਾਚਾ ਜੀ

    • @shvan13
      @shvan13 2 ปีที่แล้ว

      ਮਾਤਾ ਦੀ ਗਲਤੀ ਸੀ ਜੀ

  • @jastaviakautjassbadesha894
    @jastaviakautjassbadesha894 2 ปีที่แล้ว +1

    Very nice and true

  • @JaswantSingh-dv5wv
    @JaswantSingh-dv5wv 2 ปีที่แล้ว +1

    Bahut hi vadhia sikhea mildi hay veer ji tuhadi video dekh k waheguru tuhanu khus take aal parti

  • @sukhakang1098
    @sukhakang1098 2 ปีที่แล้ว +1

    Sukhpal dee manni dee tuhade real darani va

    • @PenduVirsaMansa
      @PenduVirsaMansa  2 ปีที่แล้ว

      chacha g di nooh hai ji🙏

    • @sukhakang1098
      @sukhakang1098 2 ปีที่แล้ว

      @@PenduVirsaMansa ok tuhade real darani jatani koi ve nahi

  • @malwinderkaur8450
    @malwinderkaur8450 2 ปีที่แล้ว

    Boht sohni video

  • @dkdevgandevgan282
    @dkdevgandevgan282 2 ปีที่แล้ว +1

    Very good

  • @shubhamgoyal8384
    @shubhamgoyal8384 2 ปีที่แล้ว +1

    Bhot hi vadia vedio h

  • @gurlalsidhu1831
    @gurlalsidhu1831 2 ปีที่แล้ว +1

    Hearth touching story jasse veer sukhpal bhan g da roll vi bhut vdhia g

  • @amritdeol9545
    @amritdeol9545 2 ปีที่แล้ว +1

    Kasurbar maa. Ji

  • @ManjitKaur-nr1og
    @ManjitKaur-nr1og 2 ปีที่แล้ว +1

    Very good massage 👍

  • @balivinderkaur8883
    @balivinderkaur8883 2 ปีที่แล้ว +5

    ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏

    • @PenduVirsaMansa
      @PenduVirsaMansa  2 ปีที่แล้ว +1

      ਧੰਨਵਾਦ ਬਲਵਿੰਦਰ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @kulwinderknagra3640
    @kulwinderknagra3640 ปีที่แล้ว

    ਬਹੁਤ ਵਧੀਆ ਮੈਸਜ ਦਿਤਾ ਜਸੇ ਵੀਰ ਜੀ🙏

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਕੁਲਵਿੰਦਰ ਜੀ 🙏🙏

  • @kiranjeetkaurkaur9369
    @kiranjeetkaurkaur9369 2 ปีที่แล้ว +1

    Bai bhout vadia video 📸📸📸📸📷📷📷📷

  • @damannamol2451
    @damannamol2451 2 ปีที่แล้ว

    Very nyc video and bhaut sohni acting

  • @arvindersidhu553
    @arvindersidhu553 2 ปีที่แล้ว +2

    Nice video ji👍 good job

  • @newyoutuber1232
    @newyoutuber1232 2 ปีที่แล้ว +1

    Dr charnjit Mann bhagta bhai ka very nice👏👏👏

  • @ramanmaan20
    @ramanmaan20 ปีที่แล้ว

    🙏🙏🙏🙏 bilkul sahi aa

  • @dabanggmadaan4680
    @dabanggmadaan4680 2 ปีที่แล้ว +1

    Waheguru ji

  • @KuldeepKaur-fe8js
    @KuldeepKaur-fe8js 2 ปีที่แล้ว +1

    Very nice story

  • @avi_kaur
    @avi_kaur 2 ปีที่แล้ว +2

    I love your channel and videos

  • @taranpreetsingh2710
    @taranpreetsingh2710 2 ปีที่แล้ว

    ਬਹੁਤ ਵਧੀਅਾ ਮੈਸਜ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਤਰਨਪ੍ਰੀਤ ਜੀ 🙏🙏

  • @baljeetkaur5366
    @baljeetkaur5366 2 ปีที่แล้ว +1

    Very nice video ji good msg ji

  • @sukhakang1098
    @sukhakang1098 2 ปีที่แล้ว +3

    Heart touching story 😭😭😭😭

  • @rachhpalsingh9375
    @rachhpalsingh9375 2 ปีที่แล้ว +1

    Nice Jee

  • @sandeepaujla7525
    @sandeepaujla7525 2 ปีที่แล้ว +1

    ਪਹਿਲਾਂ ਤੇ ਜੱਸੇ ਵੀਰੇ ਸਾਰੀ ਪੇਡੂ ਵਿਰਸਾ ਟੀਮ।ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਵਿਡੀਉ ਬਣਾਈ ਏ ਵੀਰੇ ਤੁਸੀ ਇੱਕ ਮਾ ਦਾ ਲਾਡ ਹੀ ਪੁੱਤ ਦੀ ਜਾਨ ਲੈਗਿਆ ਸੈਟਰ ਵਿੱਚ ਵੀ ਛੱਡਣ।ਦਾ ਤਾ ਫਾਈਦਾ ਹੈ ਜੇ ਮਨ ਹੈ ਉਸ ਦਾ ਕਿਉਂਕਿ ਆਪਾ ਛੇ ਸੱਤ ਮਹੀਨੇ ਲਵਾ ਦੰਦੇ ਹਾ ਸੈਟਰ ਵਿੱਚ ਪਰ ਉਹ ਤੁਹਾਡੇ ਪ੍ਰਤੀ ਗੁਸਾ ਰੱਖਦਾ ਹੈ ਕਿ ਮੈਨੂੰ ਕਿਸੇ ਫਸਾ ਦਿੱਤਾ ਸੈਟਰ ਵਿੱਚ ਵੀ ਜੱਸੇ ਵੀਰੇ ਉਹ ਆਪਾ ਨੂੰ ਸਮਝਾਉਦੇ ਹੀ ਹੁੰਦੇ ਨੇ ਬਸ ਫਰਕ ਇਹ ਹੁੰਦਾ ਕੇ ਉਥੇ ਗੱਲਾਂ ਸੁਣਦਾ ਅੱਗਲਾ ਤੇ ਬਾਹਰ ਸੁਣਦਾ ਨਹੀ ਪਰ ਗੱਲ ਸਾਰੀ ਮਨ ਦੀ ਹੈ ਬਹੁਤ ਮੁੰਡਿਆਂ ਨੇ ਨਸਾ ਛੱਡਿਆ ਹੈ ਬਹੁਤ ਨੇ ਉਸ ਤੋ ਵੀ ਵੱਧ ਕਰਤਾ ਜਿਜ ਇਨਸਾਨ ਨੂੰ ਆਪਣੇ ਨਸੇ ਨਾਲ ਹੀ ਪਿਆਰ ਹੈ ਉਹ ਘਰਦਿਆਂ ਦੀ ਨਹੀ ਸੁਣਦਾ ਮੇਰਾ ਦੋਸਤ ਵੀ ਸੈਟਰ ਵਿੱਚ ਰਹਿਕੇ ਆਇਆ ਹੈ ਪਰ ਉਸ ਨੇ ਨਸਾ ਨਹੀ ਛੱਡਿਆ ਸਗੋ ਪਹਿਲਾਂ ਗੋਡੀਆਂ ਹੀ ਖਾਦਾ ਸੀ ਹੁਣ।ਦਾਰੂ ਵੀ ਪੀਣ ਲੱਗ ਪਿਆ ਹੈ ਇੱਕ ਮੇਰਾ ਹੋਰ ਦੋਸਤ ਹੈ ਉਸ ਨੇ ਆਪਣੇ ਆਪ ਛੱਡਿਆ ਨਸਾ ਉਸ ਨੇ ਮਨ ਜਿੱਤਲਿਆ ਆਪਣਾ ਸਭ ਤੋ ਵੱਡੀ ਤਾਕਤ ਸਾਡਾ ਮਨ ਹੈ ਉਸ ਨੂੰ ਚੰਗੇ ਪਾਸੇ ਲਾ ਲਵੋ ਬਸ ਖਿਆਲ ਹੀ ਨਹੀ ਆਵੇਗਾ ਨਸੇ ਦਾ ਵਿਡੀਉ ਬਹੁਤ ਵਧੀਆ ਸੀ ਮੈਸਜ ਬਹੁਤ ਸੋਹਣਾ ਦਿੱਤਾ ਹੈ ਤੁਸੀ ਜੱਸੇ ਵੀਰੇ ਇੱਕ ਅੱਜ ਮੁਬਾਇਲ ਖੋਲੇ ਤੇ ਖੁਸਖਬਰੀ ਮਿਲੀ ਹੈ ਆਪਣੇ ਕਿਸਾਨ ਭਰਾ ਸੰਘਰਸ਼ ਜਿੱਤਗੇ ਜੱਸੇ ਵੀਰੇ ਬਹੁਤ ਬਹੁਤ ਮੁਬਾਰਕਾਂ ਹੋਣ ਵੀਰਤੁਹਾਨੂੰ ਸਾਡੀ ਏਕਤਾ ਨੇ ਸਾਨੂੰ ਜਿੱਤ ਦਵਾਈ ਹੈਂ ਵਾਹਿਗੁਰੂ ਜੀ ਸਭਨਾ ਨੂੰ ਖੁਸ ਰੱਖੇ ਆਉਣ ਵਾਲੀ ਸਰਕਾਰ ਵੀ ਚੰਗੀ ਬਣੇ ਇੱਕ ਕਿਸਾਨ ਹੀ ਪ੍ਰਧਾਨ ਮੰਤਰੀ ਬਣ ਜਾਵੇ ਤਾ ਵਧੀਆ ਹੈ ਵੀਰੇ ਬਾਕੀ ਸਨਦੀਪ ਔਜਲਾ ਘੁਰਾਲਾ ਪਿੰਡ ਹੈ ਜਿਲ੍ਹਾ ਲੁਧਿਆਣਾ ਹੈ ਵੀਰੇ ਆਪਣਾ ਹੁਣ ਇਟਲੀ ਹਾ ਰੋਮਾ ਸਿਟੀ ਵਿੱਚ ਹਰ ਐਤਵਾਰ ਉਡੀਕ ਕਰਦੇ ਹਾ ਤੁਹਾਡੀ ਵਿਡੀਉ ਦੀ ਜੱਸੇ ਵੀਰੇ ਲਵ ਯੂ ਏ ਜਹਾਜ਼ ਭਰਕੇ

  • @baljeetkaur2072
    @baljeetkaur2072 ปีที่แล้ว

    Bahut khoob ji shukria ji

  • @swakmann791
    @swakmann791 2 ปีที่แล้ว +1

    very nice video ji god ms ji mother ha ji

  • @HarpreetSingh-vt3hx
    @HarpreetSingh-vt3hx 2 ปีที่แล้ว

    ਬਹੁਤ ਵਧੀਆ ਵੀਡਿਓ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਪ੍ਰੀਤ ਜੀ 🙏🙏

  • @inderjitkaur5909
    @inderjitkaur5909 2 ปีที่แล้ว

    Waheguru ji kirpa karo

  • @harveersingh1595
    @harveersingh1595 2 ปีที่แล้ว

    Very well ji

  • @rampaldhammu1118
    @rampaldhammu1118 2 ปีที่แล้ว +1

    ਬਹੁਤ ਵਧੀਆ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਰਾਮਪਾਲ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @SukhwinderSingh-mv7rd
    @SukhwinderSingh-mv7rd 2 ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸੁਖਵਿੰਦਰ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ

  • @rachhpalsingh9375
    @rachhpalsingh9375 2 ปีที่แล้ว +1

    Good Job Jee

  • @jeetsinghnagra
    @jeetsinghnagra ปีที่แล้ว

    Jeet Singh nagra pind magowali jammu vary nice video and vary good story
    God bless all teem of pendu virsa

  • @HarpreetSingh-yn3pg
    @HarpreetSingh-yn3pg 2 ปีที่แล้ว +2

    So good and beautiful video ❤❤❤
    Thudi all videos nu 5 🌟

  • @pawandeepkaur4221
    @pawandeepkaur4221 2 ปีที่แล้ว +1

    Veerji boht dukh kagya video dekh k ,baki parvark mebra da haal dekhlo. Jase veer so nice.

  • @harpreetpytm227
    @harpreetpytm227 2 ปีที่แล้ว +1

    Very nice

  • @user-xp3nu9dq9w
    @user-xp3nu9dq9w 10 หลายเดือนก่อน

    Very very nice and good 👍👍👍👍👍👍

  • @sukhdevsinghladhar5521
    @sukhdevsinghladhar5521 2 ปีที่แล้ว

    Vadhia massage. Kasoorwar jasse di mata

  • @ramangill5003
    @ramangill5003 2 ปีที่แล้ว +2

    Good message...good work all team

  • @gurchainsingh7489
    @gurchainsingh7489 ปีที่แล้ว

    Chah.pani.Roti.di.sewa.bahut.kardi.a..Bhain..sukhpal....salam.aàà...

  • @karansidhu4385
    @karansidhu4385 2 ปีที่แล้ว +2

    Veer Singh very nice veido .veer singh Tide Suniaar nu de dite hone kate

  • @alfaazkhan4036
    @alfaazkhan4036 2 ปีที่แล้ว

    Bahut badiya maa kasurvaar c

  • @sairasyed2122
    @sairasyed2122 ปีที่แล้ว

    Very nice shearing ji
    Watch From Switzerland

  • @sukhakang1098
    @sukhakang1098 2 ปีที่แล้ว +1

    Dee funny bloopers ve payo karo please

  • @user-wd9zu4nz4y
    @user-wd9zu4nz4y 3 หลายเดือนก่อน

    Heart touching story 😢😢

    • @PenduVirsaMansa
      @PenduVirsaMansa  3 หลายเดือนก่อน

      ਧੰਨਵਾਦ ਜੀ🙏

  • @balvirsidhu5326
    @balvirsidhu5326 2 ปีที่แล้ว +3

    ਬਾਈ ਜੀ ਬਹੁਤ ਵਧੀਆ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋ ।

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਸਿੱਧੂ ਸਾਬ🙏

  • @asharani4979
    @asharani4979 2 ปีที่แล้ว +1

    Bot bot he nice 👌👌👌👌👌👌👌video from uk asha rani

  • @mehraashu3042
    @mehraashu3042 2 ปีที่แล้ว +1

    Good massage for society

  • @ParamjeetSingh-bz2uq
    @ParamjeetSingh-bz2uq 2 ปีที่แล้ว +1

    Bahut ncee g

  • @GOAT23768
    @GOAT23768 9 หลายเดือนก่อน

    Very nice Gurmeet Kaur from Canada

  • @VeerpalKaur-mb9ow
    @VeerpalKaur-mb9ow 2 ปีที่แล้ว +1

    Very nyc bro god bless you virpal mansa

  • @parveengarg3882
    @parveengarg3882 ปีที่แล้ว

    Veery nice to see

  • @jasmaildhindsa875
    @jasmaildhindsa875 ปีที่แล้ว

    Very nice and good massage is given to the society. God bless you.

  • @sidhwankalan6397
    @sidhwankalan6397 2 ปีที่แล้ว +1

    ਬਹੁਤ ਹੀ ਵਧੀਆ ਵੀਡਿਓ ਹੈ ਵੀਰ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਵਹਿਗੁਰੂ ਜੀ 🙏👌👍👏💖🌹🌹

    • @PenduVirsaMansa
      @PenduVirsaMansa  2 ปีที่แล้ว

      ਬਹੁਤ ਬਹੁਤ ਧੰਨਵਾਦ ਜੀ🙏 ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ🙏

  • @gurleenkaurgill7014
    @gurleenkaurgill7014 2 ปีที่แล้ว

    Jasse di acting buhat vdya hundi a 👌👌👌👌👌

  • @gurinayaadrukhi6759
    @gurinayaadrukhi6759 2 ปีที่แล้ว

    Ghant 22 sirra 👍