Rajmah Di kheti di jankari II Punjab

แชร์
ฝัง
  • เผยแพร่เมื่อ 5 ต.ค. 2024
  • ਡੇਰਾਬਸੀ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡੇਰਾਬੱਸੀ ਵੱਲੋਂ ਮੁੱਖ ਖੇਤੀਬਾੜੀ ਅਫਸਰ ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਗੁਰਬਚਨ ਸਿੰਘ ਦੀ ਅਗਵਾਈ ਹੇਠ ਬਲਾਕ ਟੀਮ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਰਾਜਮਾਹਾ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਧਨੋਨੀ ਦੇ ਕਿਸਾਨ ਜਗਤਾਰ ਸਿੰਘ ਨੇ ਰਾਜਮਾ ਦੀ ਫਸਲ ਬੀਜੀ ਹੈ। ਕਿਸਾਨ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਰਾਜਮਾਂਹ ਦੀ ਖੇਤੀ ਕਰਦਾ ਆ ਰਿਹਾ ਹੈ। ਇਸ ਨੂੰ ਬੀਜਣਾ ਆਸਾਨ ਹੈ ਕੋਈ ਜਿਆਦਾ ਕੀਟਨਾਸ਼ਕ ਦਵਾਈਆਂ ਦੀ ਲੋੜ ਨਹੀਂ ਪੈਂਦੀ ਅਤੇ ਝਾੜ ਵੀ ਵੱਧ ਹੁੰਦਾ ਹੈ। ਰਾਜਮਾਂਹ ਦੀ ਬਿਜਾਈ ਦਾ ਸਮਾਂ 15 ਜਨਵਰੀ ਤੋਂ 15 ਫਰਵਰੀ ਤਕ ਦਾ ਹੈ I ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ: ਪੁਨੀਤ ਗੁਪਤਾ ਬੀਟੀਐਮ ਨੇ ਦੱਸਿਆ ਕਿ ਆਤਮਾ ਸਮੂਹ ਤਹਿਤ ਸਰਕਾਰ ਕਿਸਾਨਾਂ ਨੂੰ ਰਾਜਮਾ ਬੀਜ ਮੁਫਤ ਮੁਹੱਈਆ ਕਰਵਾ ਰਹੀ ਹੈ। ਇਸ ਵਾਰ ਹਲਕਾ ਡੇਰਾਬਸੀ ਵਿਚ ਚਾਰ ਕਿਸਾਨਾਂ ਨੂੰ ਰਾਜਮਾ ਦਾ ਬੀਜ ਦਿੱਤਾ ਜਾ ਰਿਹਾ ਹੈ।

ความคิดเห็น • 13

  • @JoginderSingh-ph9ur
    @JoginderSingh-ph9ur ปีที่แล้ว +6

    ਸਾਰੀ ਵੀਡੀਓ ਖਤਮ ਹੋਣ ਤਕ ਕੋਈ ਟਾਈਮ ਮਹੀਨਾ ਦੱਸਿਆ ਨਹੀਂ ।

  • @amnindergill6208
    @amnindergill6208 3 ปีที่แล้ว +3

    Kisan ekta jindabad 🌾🌾

  • @lakhbirsingh2426
    @lakhbirsingh2426 3 ปีที่แล้ว +2

    👌👌👍👍👍👍

  • @amnindergill6208
    @amnindergill6208 3 ปีที่แล้ว +2

    👌🏻👌🏻

  • @HarbansSingh-u7z
    @HarbansSingh-u7z 2 วันที่ผ่านมา

    ਬਿਜਾਈ ਦਾ ਸਮਾਂ ਕੌਣ ਦੱਸੇਗਾ

  • @dawinderdeo3509
    @dawinderdeo3509 2 หลายเดือนก่อน

    ਕਿਸਾਨ ਦਾ ਫ਼ੋਨ ਨੰ ਦੱਸੋ

  • @gursahibsingh2182
    @gursahibsingh2182 2 หลายเดือนก่อน

    Hello

  • @ajmersingh6778
    @ajmersingh6778 ปีที่แล้ว +2

    punjab vich laun da time dasia nhi

  • @deepakkhicher4455
    @deepakkhicher4455 6 หลายเดือนก่อน

    Sardar sahab g beej kaha milega please btao

  • @AmandeepSingh-qq7hf
    @AmandeepSingh-qq7hf 7 หลายเดือนก่อน

    Timing

  • @boharsinghsandhu647
    @boharsinghsandhu647 ปีที่แล้ว

    ਬਿਜਾਈ ਦਾ ਸਮਾ ਤਾ ਦੱਸਿਆ ਨਹੀ

  • @ajmersingh6778
    @ajmersingh6778 10 หลายเดือนก่อน +1

    paglo time tuhade piyo ne dasna si

    • @shivambti
      @shivambti 9 หลายเดือนก่อน

      15 january de aas paas