Exclusive interview Meeta Raunta Ex Kabaddi Player||Dharma Haryau||9876155179||

แชร์
ฝัง
  • เผยแพร่เมื่อ 10 ก.ย. 2024
  • #RangPunjabDe

ความคิดเห็น • 141

  • @brarvlogs5531
    @brarvlogs5531 4 ปีที่แล้ว +34

    ਬਹੁਤ ਤਕੜਾ ਰੇਡਰ ਤੇ ਠੰਡੇ ਸੁਬਾਹ ਦਾ ਖਿਡਾਰੀ ਸੀ ਮੀਤਾ ਰੌਂਤਾ ।
    ਧੰਨਵਾਦ ਬਾਈਂ ਧਰਮਾ ਜੀ

  • @SinghSaab-nd2vo
    @SinghSaab-nd2vo 4 ปีที่แล้ว +14

    ਸਬ ਤੋਂ ਵਧੀਆ ਇੰਟਰਵਿਊ ਆ ਐਸੇ ਐਸੇ ਸਾਡੇ ਪੁਰਾਣੇ ਪਲੇਅਰ ਆ ਪਹੇ ਆ ਸਲੂਟ ਆ ਜੀ ਵੱਡੇ ਵੀਰ ਜੀ ਤਹਾਨੂੰ

  • @SURJITSINGH-lq5dm
    @SURJITSINGH-lq5dm 4 ปีที่แล้ว +6

    ਮੀਤਾ ਬਾਈ ਬਹੁਤ ਤਕੜਾ ਖੇਡਿਆ ਬਾਈ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ਹਨ ਵਾਹਿਗੁਰੂ ਜੀ ਤੰਦਰੁਸਤੀਆ ਬੱਖਸਣ ਬਾਈ ਜੀ ਨੂੰ

  • @deepazaildarmusic
    @deepazaildarmusic 4 ปีที่แล้ว +18

    ਫੌਜੀ ਰੌਤਾਂ ਤੋ ਉਤੇ ਕੁਝ ਨਹੀ ...ਇੱਕ ਵਾਰ ਮੀਤਾ ਵੀ ਸਾਡੇ ਪਿੰਡਂ ਕੋਟ ਸੁਖੀਏ ਖੈਡ ਕੇ ਗਿਆ ਸੀ ਲਗਭਗ 27.28 ਸਾਲ ਪਹਿਲਾਂ ਬਹੁਤ ਵਧੀਆ ਖੇਡਿਆ ਸੀ ਬਾਈ ਉਦੋ ਵੀ

  • @swarnjitsingh7032
    @swarnjitsingh7032 4 ปีที่แล้ว +5

    ਬਹੁਤ ਵਧੀਆ ਰੇਡਰ ਸੀ ਮੀਤਾ,,, ਇਕ ਗੱਲ ਆ ਬਾਈ ਮੀਤਾ ਓਦੋਂ ਨਾਲੋਂ ਹੁਣ ਜਿਆਦਾ ਫਿੱਟ ਲਗਦਾ।।

  • @vinylRECORDS0522
    @vinylRECORDS0522 4 ปีที่แล้ว +15

    ਚਕਰ ਪਿੰਡ ਟੂਰਨਾਮੈਂਟ ਤੇ ਪਾਟੋਧਾੜ ਹੋਈਆਂ ਚਕਰ ਦੀਆਂ ਮਸ਼ਹੂਰ ਟੀਮਾਂ ਨੂੰ ਪੰਚਾਇਤ ਨੇ ਇਕੱਠੇ ਕਰਕੇ ਖਿਡਾਇਆ ਸੀ ।ਉਦੋਂ ਕਰਮਾਂ,ਕਾਕਾ ਤੇ ਸ਼ਾਇਦ ਇੱਕ ਗੱਗੀ ਸੀ ਚਕਰ ਦਾ ।ਰੌਂਤੇ ਦਾ ਮੈਚ ਚਕਰ ਨਾਲ ਸੀ ।ਬੜਾ ਫਸਮਾਂ ਮੈਚ ਸੀ ।ਟੀਮ ਹਰਦੀ ਦੇਖਕੇ ਮੀਤੇ ਨੇ ਰੇਡਾਂ ਤੇ ਜੱਫੇ ਫੌਜੀ ਨਾਲ ਰਲਕੇ ਲਾਏ ਤੇ ਟੀਮ ਜਿਤਾ ਲਈ ਸੀ ਤੇ ਲੋਕਾਂ ਨੇ ਬਹੁਤ ਤਾੜੀਆਂ ਮਾਰੀਆਂ ਸੀ ।ਮੀਤਾ ਬਹੁਤ ਵਧੀਆ ਖੇਡਿਆ ਆਪਣੇ ਟਾਈਮ ।

  • @DSinghBaringYG
    @DSinghBaringYG 4 ปีที่แล้ว +8

    ਬਾਈ ਮੀਤਾ ਬਹੁਤ ਹੀ ਤਕੜਾ ਖੇਡਿਆ.. ਕੱਲਾ ਹੀ ਕੋਡੀਆਂ ਪਾਈ ਜਾਂਦਾ ਸੀ। ਸਟੈਮਨਾ ਬਹੁਤ ਹੀ ਜਿਆਦਾ ਸੀ।

  • @dhartideputt1700
    @dhartideputt1700 4 ปีที่แล้ว +9

    ਬਹੁਤ ਵਧੀਆ ਖੇਡਦਾ ਸੀ ਮੀਤਾ ਬਾਈ

  • @mandersingh1692
    @mandersingh1692 ปีที่แล้ว +1

    ਬਹੁਤ ਸਹੋਣੀ ਗੱਲ ਬਾਤ ਧੱਨਵਾਦ ਧਰਾਮਾ ਜੀ

  • @ballohrecords8190
    @ballohrecords8190 4 ปีที่แล้ว +9

    ਪਿੰਡ ਚਾਉਕੇ ਦਾ ਮੇਲਾ ਬਹੁਤ ਜਿੱਤਿਆ 22 ਨੇ

  • @gurjeet2023
    @gurjeet2023 ปีที่แล้ว

    ਬਹੁਤ ਵਧਿਆ ਰੇਡਰ ਮੀਤਾ ਰੌਤਾ,

  • @jakhmidil8114
    @jakhmidil8114 4 ปีที่แล้ว +16

    ਦੇਸੀ ਖੁਰਾਕ ਖਾ ਕੇ ਹਿੱਕ ਦੇ ਜ਼ੋਰ ਨਾਲ ਕਬੱਡੀ ਖੇਡਿਆ ਵੀਰ ਹੁਣ ਵਾਲਿਆਂ ਵਾਂਗੂੰ ਟੀਕੇ ਲਾਕੇ ਨੀ ਖੇਡਿਆ

  • @krishangill7150
    @krishangill7150 3 ปีที่แล้ว +3

    ਬਹੁਤ ਵਧੀਆ ਇੰਟਰਵਿਊ ਆ ਧਰਮੇ ਬਾਈ

  • @shamshersandhu9026
    @shamshersandhu9026 ปีที่แล้ว

    Bahut wadhia gallaan 👍🙏👍🙏

  • @gurdeepgurdeep4214
    @gurdeepgurdeep4214 4 ปีที่แล้ว +5

    Sirra reader c metta bai

  • @japbrar7326
    @japbrar7326 4 ปีที่แล้ว +4

    sirrra bnda e. player v sirra

  • @ravindersandhu1995
    @ravindersandhu1995 2 ปีที่แล้ว +2

    👌🏻👌🏻👌🏻

  • @jojobhular348
    @jojobhular348 4 ปีที่แล้ว +2

    Balle dharma g bahut vdiya player di interview kiti well done👍👍

  • @gurdeepbrar4681
    @gurdeepbrar4681 4 ปีที่แล้ว +9

    ਸਿਰਾ ਰੇਡਰ ਸੀ ਮੀਤਾ ਰੌਤਾਂ

  • @kuldeeprinku6971
    @kuldeeprinku6971 4 ปีที่แล้ว +12

    ਧਰਮਾਂ Y ਜੀ ਘੋੜੇ ਭਾੲੀਰੂਪੇ ਵਾਲੇ ਦੀ ੲਿਟਰਵਿੳੁ ਕਰੋੋ ਜੀ ਧੰਨਵਾਦ ਜੀ

  • @majercheemasingh5944
    @majercheemasingh5944 4 ปีที่แล้ว +6

    Wahe guru ji bacha de kirpa Karo veer tee

  • @iqbalsinghhindu6822
    @iqbalsinghhindu6822 4 ปีที่แล้ว +2

    Bajekhane harjeet de turnament te best nikleya c meeta raunta .mai chota ja hunda c ajj v chete aw mai hmesha gal karda meete di bai de galch ikk taveet paya hunda c best redar bajakhana turnament 2002 ch lagbhagg

    • @gurlalsingh6847
      @gurlalsingh6847 ปีที่แล้ว

      ਵੀਰ ਜੀ ਇਹ ਟੂਰਨਾਮੈਂਟ 1998 ਵਿੱਚ ਬਾਜੇਖਾਨੇ ਹੋਇਆ ਸੀ ਹਰਜੀਤ ਬਰਾੜ ਦੀ ਘਰਵਾਲੀ ਨੇ ਮੀਤਾ ਰੌਤਾ ਨੂੰ ਸਨਮਾਨਿਤ ਕੀਤਾ ਸੀ ਮੈਂ ਉਹ ਟੂਰਨਾਮੈਂਟ ਅੱਖੀ ਦੇਖਿਆ ਸੀ ਉਸ ਟਾਇਮ ਅਸੀ 52ਕਿੱਲੋ ਖੇਡਦੇ ਸੀ

  • @shamshersandhu9026
    @shamshersandhu9026 4 ปีที่แล้ว +4

    Sohnian gallaan kr riha great khidari meeta rounta

    • @rangpunjabdedharmaharyau9220
      @rangpunjabdedharmaharyau9220  4 ปีที่แล้ว

      ਧੰਨਵਾਦ ਜੀ ਸੰਧੂ ਸਾਹਬ
      ਤੁਹਾਡਾ ਨੰਬਰ ਸੈਂਡ ਕਰਦੋ ਜੀ

  • @gursewaksandhu7914
    @gursewaksandhu7914 4 ปีที่แล้ว +5

    ਮੀਤਾ ਵੀਰ ਸਿਰਾ ਰੇਡਰ

  • @user-op6sf1gf3s
    @user-op6sf1gf3s 4 ปีที่แล้ว +9

    ਸਿਰਾ ਰੇਡਰ ਸੀ ਮੀਤਾ ਰੋਤਾ

    • @RajKumar-ge1gl
      @RajKumar-ge1gl 4 ปีที่แล้ว

      Very good bhi ji. God bless you

  • @gillrauke7551
    @gillrauke7551 4 ปีที่แล้ว +3

    Apna pyara mitar a meeta Raunta

  • @ramindersingh5960
    @ramindersingh5960 4 ปีที่แล้ว +5

    ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ

  • @harmansra6082
    @harmansra6082 4 ปีที่แล้ว +4

    Wala kaim banda 22

  • @nexion5144
    @nexion5144 4 ปีที่แล้ว +1

    Very good mitte y

  • @gurlaldhillon4209
    @gurlaldhillon4209 4 ปีที่แล้ว +3

    Bai takhtupure dekhia c bai da match chuharchak nal chuharchak vich mita te kurar wala fauji c te raunte vich raunte wala fauje te mita c sira karvaiea c bai ne

  • @munnasingh9486
    @munnasingh9486 3 ปีที่แล้ว +1

    Jabardust interew dharma production

  • @rajghagga2312
    @rajghagga2312 4 ปีที่แล้ว +8

    ਧਰਮਾ ਬਾਈ ਜੀ ਰੂਪਾ ਗੋਲੇਵਾਲੀਆ ਦੀ interview kro. ਧੰਨਵਾਦ

  • @pinderbrar549
    @pinderbrar549 4 ปีที่แล้ว +1

    I proud of you bro. From, Jasvir kaur Tiwana Canada

  • @pb03bti64
    @pb03bti64 4 ปีที่แล้ว +5

    ਜੈਤੋ ਨਾਲ ਬਹੁਤ ਮੈਚ ਫਸਦਾ ਸੀ, ਮੇਰੇ ਪਿੰਡ ਵੀ ਬਹੁਤ ਵਾਰੀ ਖੇਡ ਕੇ ਗਏ ਹਨ, ਫੌਜੀ ਤੇ ਮੀਤਾ, ,, ਮੈਂ ਖੇਡ ਦੇਖੀ ਹੈ ਇੰਨਾਂ ਦੀ ਬਹੁਤ ਵਧੀਆ ਖੇਡਦੇ ਸਨ ਪਰ ਬਾਈ ਮੀਤੇ ਨੇ ਮੇਰੇ ਪਿੰਡ ਦੇ ਮੈਚਾਂ ਬਾਰੇ ਨਹੀਂ ਦੱਸਿਆ,ਹੋ ਸਕਦਾ ਕੋਈ ਗੱਲ ਹੈ 😅😅,ਧਰਮ ਸਿੰਘ ਬਾਈ ਜੀ ਵਾਹਿਗੁਰੂ ਜੀ ਤਰੱਕੀ ਦੇਣ 🙏🙏

    • @Brarbajakhana
      @Brarbajakhana 4 ปีที่แล้ว +2

      ਹਾਂ ਬਾਈ ਸਾਡੇ ਪਿੰਡ ਵੀ ਜੈਤੋ ਆਲਾ ਵੱਡਾ ਭਾਊ ਕੇਵਲ ਭਾਊ ਬਹੁਤ ਭੈੜੀ ਕਰਦਾ ਰਿਹਾ ਢੇਰੀਆਂ ਤੋਂ ਪਹਿਲਾਂ ਈ ਟੈਂਮ ਹੋ ਜਾਂਦਾ ਸੀ .. ਬਹੁਤ ਮੈਚ ਫਸਦਾ ਸੀ ਸਾਡੇ ਪਿੰਡ ਜੈਤੋ ਤੇ ਰੌਤਾ ਪਿੰਡ ਵਾਰ ਉਪਨ ਚ.. ਉਹ ਮੈਚ ਬਹੁਤ ਵਧੀਆ ਸੀ .. ਦੁਬਾਰਾ ਪਿੰਡ ਵਾਰ ਉਪਨ ਕਰ ਦੇਣ ਵੱਧ ਤੋਂ ਵੱਧ ਦੋ ਖਿਡਾਰੀ ਬਾਹਰ ਦੇ ਫੇਰ ਈ ਸ਼ਾਇਦ ਪਿੰਡ ਚੋਂ ਜਿਆਦਾ ਖਿਡਾਰੀ ਤਿਆਰ ਹੋਣਗੇ

    • @punjabitrucker163
      @punjabitrucker163 ปีที่แล้ว +1

      Meeta te fouji saade shahkot area vich vi aonde hunde see open di team laike .har saar 1st ja 2nd pakka finsl khed di hundi see fouji te rounta di team

    • @Globalkabbadiupdates
      @Globalkabbadiupdates ปีที่แล้ว +1

      ​@@Brarbajakhana ਰੌਂਤਾ ਤੇ ਜੈਤੋ ਦਾ ਮੈਚ ਲੋਕ ਏਦਾਂ ਉਡੀਕਦੇ ਸੀ, ਜਿਵੇਂ ਭਾਰਤ ਅਤੇ ਪਾਕਿਸਤਾਨ ਦਾ ਹੁੰਦਾ ਹੈ, ਵੀਰਾ ਤੁੰਗਵਾਲੀ, ਗਗੜਾ, ਚਕਰ, ਚੜਿੱਕ, ਭਾਈ ਰੂਪਾ, ਵਿਰਕ, ਬਹੁਤ ਤਕੜੇ ਸੈਟ ਸੀ,, ਮੇਰੇ ਪਿੰਡ ਦੇ ਮੈਚਾਂ ਦੀਆਂ ਵੀਡੀਓ ਕੋਈ ਲੈ ਗਿਆ, ਸਾਰੇ ਮੈਚ ਸੀ

    • @Brarbajakhana
      @Brarbajakhana ปีที่แล้ว +1

      @@Globalkabbadiupdates ਅੱਛਾ ਬਾਈ ਸਾਭ੍ਹ ਕੇ ਰੱਖਣੀਆਂ ਸੀ ਯਰ ਜਾਂ ਆਪ ਪਾ ਦਿੰਦੇ ਯੂਟਿਊਬ ਤੇ

    • @Globalkabbadiupdates
      @Globalkabbadiupdates ปีที่แล้ว +1

      @@Brarbajakhana ਕੁਝ ਪਲੇਅਰ ਲਿਹਾਜ ਵਾਲੇ ਸੀ, ਵੀਜਾ ਲਵਾਉਣ ਕਰਕੇ ਲੈ ਗਏ, ਫ਼ੇਰ ਵਾਪਸ ਨਹੀਂ ਕੀਤੀਆਂ

  • @jagmailsidhu7534
    @jagmailsidhu7534 4 ปีที่แล้ว +6

    Nice intervew

  • @user-pe9zs7xt2d
    @user-pe9zs7xt2d 4 ปีที่แล้ว +2

    Jinna vdia khidari aa ona hi vdia insan h meeta. Me enne stamina waala hor koe raider ni vekhia jo saria reda pa k v jaaf lga dinda c

  • @shamshersinghwarring7927
    @shamshersinghwarring7927 4 ปีที่แล้ว +4

    ਗੋਲੇਵਾਲਾ ਤੇ ਰੌਤੇ ਦਾ ਬਹੁਤ ਮੈਚ ਫਸਦਾ ਸੀ ਸਾਡੇ ਪਿੰਡ ਸੱਪਾਂ ਵਾਲੀ

  • @mannusandhu3637
    @mannusandhu3637 2 ปีที่แล้ว +1

    Raunta.. Pitho.... Bhinder kallan
    Jaiton... Gumiara..Indergarh..
    Kishapura.. Kot Crore.. Gagarhaa
    Delhi v aavo g vari vari 🙏🙏🙏🙏🙏
    Kisan Mazdoor Ekta Zindabad 👍👍

  • @dhartideputt1700
    @dhartideputt1700 4 ปีที่แล้ว +15

    ਝੋਰੜ ਬਾਈ ਨੂੰ ਖੇਡਦੇ ਵੇਖਿਆ ਡੌਲੇ ਤੇ ਤਵੀਤ ਹੁੰਦਾ ਸੀ ਬੰਨਿਆਂ ਬਾਈ ਦੇ

  • @baljeetkhosa96
    @baljeetkhosa96 4 ปีที่แล้ว +10

    ਮੀਤਾ ਰੋਤਾ ਬਹੁਤ ਤਕੜਾ ਰੇਡਰ ਸੀ

  • @gurtejsinghgurtejsingh5689
    @gurtejsinghgurtejsingh5689 4 ปีที่แล้ว +3

    gud veer ji

  • @babbubrar5530
    @babbubrar5530 4 ปีที่แล้ว +1

    Sirra karda c bai asi sote sote hude c jdo bai dea galla sunde hude c baki bai sade area da rota pind nal e a sade pind de

  • @kalasidhu3936
    @kalasidhu3936 4 ปีที่แล้ว +2

    Good player

  • @gursewakbrar9763
    @gursewakbrar9763 4 ปีที่แล้ว +5

    Panama thandwala di interview Karo

  • @parwindersingh64
    @parwindersingh64 4 ปีที่แล้ว +1

    Bahut vdia bai

  • @mannusandhu3637
    @mannusandhu3637 2 ปีที่แล้ว +1

    Bai meete photo kraaa
    Bai meete photo kraaa
    Ehh jvaa Sach Bai g
    Delhi v aavo g vari vari 🙏🙏🙏🙏🙏
    Kisan Mazdoor Ekta Zindabad 👍👍👍

  • @SandeepSingh-mu3vh
    @SandeepSingh-mu3vh 4 ปีที่แล้ว +1

    Very very good player super duper star Rader

  • @ombhargo6409
    @ombhargo6409 4 ปีที่แล้ว +2

    Dharma bai ji kaka kari sari di v interview Karo paji jarure karo 22 ji

  • @HarjeetSingh-hz3tx
    @HarjeetSingh-hz3tx 4 ปีที่แล้ว

    y g very nice meeta Runta

  • @jagroopsingh5686
    @jagroopsingh5686 4 ปีที่แล้ว +2

    nice veer

  • @karmjitsinghgill3323
    @karmjitsinghgill3323 4 ปีที่แล้ว

    ਬਹੁਤ ਵਧੀਆ ਰੇਡਰ ਸੀ ਮੀਤਾ ਅਸੀਂ ਵੀ 57 62 ਕਿਲੋ ਦੇ ਮੈਚ ਖੇਡਦੇ ਸੀ ਜਦੋਂ ਬਾਈ ਓਪਨ ਵਧੀਆ ਰੇਡਰ ਸੀ ਅਸੀਂ ਮੈਚ ਬਾਈ ਦੇਖਦੇ ਸੀ

  • @nimmabajakhana6551
    @nimmabajakhana6551 4 ปีที่แล้ว +2

    Nice player

  • @gurpreetsinghrajputrajput7147
    @gurpreetsinghrajputrajput7147 4 ปีที่แล้ว +5

    Veer g sukhraj gurdaspura de Interview karo g

  • @JeetBargariKabaddi
    @JeetBargariKabaddi 4 ปีที่แล้ว +3

    italy ch match di moeny lain wala first player jio

  • @HarjinderSingh-jp3wn
    @HarjinderSingh-jp3wn 3 ปีที่แล้ว

    meeta raunta Siraaaaa e a g

  • @gurwinderpal3091
    @gurwinderpal3091 3 ปีที่แล้ว

    Bhut vadia player c meeta bhai

  • @dr.babbulakhtiagidriani7271
    @dr.babbulakhtiagidriani7271 4 ปีที่แล้ว +2

    Kia baat ai

  • @punjabdimaakhedkabaddi7252
    @punjabdimaakhedkabaddi7252 4 ปีที่แล้ว +13

    ਮੀਤਾ ਸਿਰੇ ਦਾ ਰੇਡਰ ਸੀ

  • @jaspalmoga9787
    @jaspalmoga9787 4 ปีที่แล้ว

    Love u mite bai.bde match dekhe tohade.pr sab ton wadiya match samadh bhai c jithe fauji raunta tohade khilaf khed da c

  • @balwantbrar824
    @balwantbrar824 4 ปีที่แล้ว +4

    ਬਾਈ ਮੀਤਾ ਸਾਡੇ ਪਿੰਡ ਮਹੀਆਂ ਵਾਲੇ ਖੇਡਿਆ ਸੀ

  • @MandeepSingh-li3zd
    @MandeepSingh-li3zd 4 ปีที่แล้ว +2

    Sirra person
    Sade pind Kabaddi camp lya see
    Ek Sacha Banda y

  • @gurdeepaujla3445
    @gurdeepaujla3445 4 ปีที่แล้ว +2

    Nice intro

  • @gaganjassar8702
    @gaganjassar8702 4 ปีที่แล้ว +3

    Dharme y inderjeet kalsian da interview kro plz vr g🙏🙏

  • @kalasidhu3936
    @kalasidhu3936 4 ปีที่แล้ว +2

    Goda bhai Rupa nall interview with raju bhai Rupa nall interview kra do

  • @sarbjitmander1687
    @sarbjitmander1687 3 ปีที่แล้ว +1

    ਚਾਚਾ love you

  • @dharmathwalathwal3931
    @dharmathwalathwal3931 2 ปีที่แล้ว

    🏆🏆🏆🏅💯💯🎖🏅🏆

  • @ARUNDEEP..TOOR85
    @ARUNDEEP..TOOR85 4 ปีที่แล้ว +4

    Nalla paji desha chaka wala ravi allowal. Di v

  • @mr.badman1119
    @mr.badman1119 4 ปีที่แล้ว +1

    Nice

  • @pritpalsingh8473
    @pritpalsingh8473 4 ปีที่แล้ว +9

    22 ਮੀਤੋ ਤੋ ਪੁੱਛ ਤੇਰੇ ਕਿੰਨੇ ਚੇਲੇ ਨੇ

  • @sharanjitsinghgill7181
    @sharanjitsinghgill7181 4 ปีที่แล้ว +1

    Nice interview y g

  • @jaspalsinghjaspalsinghdhil5171
    @jaspalsinghjaspalsinghdhil5171 4 ปีที่แล้ว +2

    💪💪💪💪

  • @amarjitbadesha1254
    @amarjitbadesha1254 4 ปีที่แล้ว +1

    Sira palyer

  • @satnambrar4318
    @satnambrar4318 4 ปีที่แล้ว +2

    Chhange Vela diya galla sira player

  • @bharane-wala-sandhu
    @bharane-wala-sandhu 4 ปีที่แล้ว +2

    Dharma bai ji balwant bharane wale di interview karo ji

  • @satnammaan71
    @satnammaan71 4 ปีที่แล้ว +5

    Seere bhucho di interview jarur karo

  • @bharane-wala-sandhu
    @bharane-wala-sandhu 4 ปีที่แล้ว +2

    22 ik match bharane naal v bohat takda lagga c tuhaada ohde bare ni daseya tusi

  • @bikramjitsinghgurdaspuria7574
    @bikramjitsinghgurdaspuria7574 2 ปีที่แล้ว +1

    Att

  • @farmerspunjab2932
    @farmerspunjab2932 4 ปีที่แล้ว +4

    Sukhraj gurdaspurie di interview kru bohit war msg kar chauke thanu vr ji

  • @gurlalsingh6847
    @gurlalsingh6847 ปีที่แล้ว

    ਮਾੜੀ ਮੁਸਤਫਾ ਜ਼ਿਲਾ ਮੋਗਾ ਦੇ ਮੇਲੇ ਦੇ ਟੂਰਨਾਂਮੈਂਟ ਤੇ ਮੀਤਾ ਰੌਤਾ ਗੁਰਜੀਤ ਤੂਤ ਸਾਨ ਹੁੰਦੇ ਸੀ

  • @satnammaan71
    @satnammaan71 2 ปีที่แล้ว

    ਪਾਲ ਨਾਲ ਪਹਿਲਾ ਵਾਲੇ ਮੈਚਾ ਬਾਰੇ ਵੀ ਦੱਸਣਾ ਸੀ

  • @balkarasingh9720
    @balkarasingh9720 3 ปีที่แล้ว

    Nice parsan ae Bai,,,,,,nathana pind

  • @bubley1938
    @bubley1938 3 ปีที่แล้ว

    Bhai nice

  • @satpaldhillondhillon3975
    @satpaldhillondhillon3975 4 ปีที่แล้ว +1

    ਜੰਡਾਂਵਾਲੇ ਪਿੰਡ ਮੈਂ ਤੇ ਬਰਗਾੜੀ ਆਲੇ ਬਾਜੇ ਨੇ ਮਸਾਂ ਬਚਾਏ ਸਨ ਇਹ ਤੇ ਜੈਤੋ ਆਲਾ ਭਾਊ ਮੈਚ ਸਾਂਝਾ ਕਰਗੇ ਸੀ ।ਲੋਕ ਪੈ ਗੇ

  • @desipunjab1233
    @desipunjab1233 4 ปีที่แล้ว +1

    Bai jinder tibbe wala da interview layo please🙏🙏

  • @varinderbrar1586
    @varinderbrar1586 4 ปีที่แล้ว +4

    Jatt bhaut top khydiaaa

  • @babbubrar5530
    @babbubrar5530 4 ปีที่แล้ว +1

    Bai ji sukh pandal de enterweo vi kro

  • @JagdeepSidhu-iv3ne
    @JagdeepSidhu-iv3ne 2 หลายเดือนก่อน

    ਇੱਕ ਵਾਰ ਸੇਲਬਰਾਹ ਮੇਲੇ ਤੇ ਕੁਰੜ ਤੇ ਰੌਂਤੇ ਦਾ ਮੈਚ ਬਹੁਤ ਤਕੜਾ ਲੱਗਿਆ ਫੌਜੀ ਕੁਰੜ ਨੇ ਬਹੁਤ ਜੱਫੇ ਲਾਏ ਮੀਤੇ ਨੂੰ ਦੂਜੇ ਪਾਸੇ ਰੌਂਤੇ ਵਾਲਾ ਫੌਜੀ ਨੇ ਬਹੁਤ ਜੱਫੇ ਲਾਏ ਰੌਂਤਾ ਮੈਚ ਜਿੱਤ ਗੀ ਸੀ ਪਰ ਰੌਂਤੇ ਨੇਂ ਦਿਲਵਰ ਝਨੇਰ ਤੇ ਇਤਰਾਜ ਕਰਕੇ ਖੇਡਣ ਨੀ ਦਿੱਤਾ

  • @punjabitrucker163
    @punjabitrucker163 ปีที่แล้ว

    Khera dona kapurthala te rounta malwa di takkar boht fasmi hundi see .khera dona di team vi boht takrhi see os time

  • @gurmailgrewal3072
    @gurmailgrewal3072 9 หลายเดือนก่อน

    ਮੀਤਾ ਫੌਜੀ ਰੌਂਤੇ ਦੀ ਸ਼ਾਨ 🎉

  • @ARUNDEEP..TOOR85
    @ARUNDEEP..TOOR85 4 ปีที่แล้ว +2

    Paji inderpal bajwa di interview karooo

  • @jasanpreet8986
    @jasanpreet8986 ปีที่แล้ว

    5 o lakhian rajasthan sade pind kuch hi doori te aa

  • @gaggigill6578
    @gaggigill6578 4 ปีที่แล้ว +3

    Fouji 2 he hoi a kabaddi ch jena te har koi raider raid paun tu darda c ik fouji kurar da te fouji raunta

  • @sambuttar4316
    @sambuttar4316 4 ปีที่แล้ว +3

    Kamapura bai nu dekhea cc gaggi Nal Lopon ch khedea cc Bahut Takada khedea cc bai

  • @sukhwindersingh8660
    @sukhwindersingh8660 4 ปีที่แล้ว +1

    Dharme bai gago di interview karo jo harjit nal khed da c bai ji

  • @palsingh5212
    @palsingh5212 4 ปีที่แล้ว

    Pappu..fauji.. motha...meeta.. Giani shushak ...bhao jaito... vijay pal sirA

  • @ARUNDEEP..TOOR85
    @ARUNDEEP..TOOR85 4 ปีที่แล้ว +3

    ਮੈ ਇੰਦਰਪਾਲ ਸਿੰਘ ਜੀ ਨੰ ਖੇਡਦੇ ਦੇਖਿਆ ..sorry ਜੋਰ ਨਾਲ ਖੇਡਣਾ ਵਾਲਾ player ਤੇ ਗੁੱਸੇ ਵਾਲਾ ਹੈ but honest and teme work player .I wish old player. try back to kabaddi. All old player batter than new players inderpal. Rite start play kabaddi. He is best
    I am from USA .in .punjab my village is bara Islam nakodar to mahtpur road ta I am play with late kabaddi player sarbjit singh. Shapur he rial death in kabaddi grund He was injury in danawal kabaddi show macth inderpal paji nows that and thin he was admade in d.m.c (lud ) and he was in koma and after 4 months he was dead I wach your show every new episode sorry. I have one shojashan . ask for any old is gold player after kabaddi play you have any income .no 50% people in is very bad conditions. Nir have loot of money. Tha give money rite hands inderpal and sundeep teme is best team mannawala wala paji But and for bus tickets tha are go only in . Like a sa Sunday all school buses free 35 45 55.70 kg aru any other game not onl. everyone one is speak kabaddi has drug. chak all game I am also loss kabaddi players in bast school of the year. And same money for hear time study fess and other country not rong kabaddi players .good . Pls save culchar and old player come with bus free and Saturday you give to veer food and momamanto am I am star to.my tournament in baba Santander mahetpur rite now only same player memento only ... our same one help them on problem welcome . And thanks same old time . Mostly kabaddi our any on agukated. Ask for sundeep any nri I think so everybody's say ok broo. Amolak Singh gakhal is my.real mama ji .sandeep inderpal p paji its good relationship..thaks paji old player in TH-cam.

  • @dhartideputt1700
    @dhartideputt1700 4 ปีที่แล้ว +3

    ਭਾਈ ਰੂਪੇ ਵਾਲੇ ਘੋੜੇ ਦੀ ਇੰਟਰਵਿਊ ਕਰਿਓ ਵੀਰ

  • @gurlaldhillon4209
    @gurlaldhillon4209 4 ปีที่แล้ว +1

    Bai dharme tuhada mobile number send kar sakde oo plz

  • @inderjitsinghinderjitsingh4869
    @inderjitsinghinderjitsingh4869 4 ปีที่แล้ว +1

    Serra boparai interview karo

  • @FunnyVideos-mr2kg
    @FunnyVideos-mr2kg 4 ปีที่แล้ว

    Parminder doomshidi di interview bai