ਰਾਜਿਆਂ ਵਰਗੀ ਜਿੰਦਗੀ ਜਿਉਂਦੇ ਇਸ ਡਾਕਟਰ ਪਰਿਵਾਰ ਦੇ ਕਿਉਂ ਬਣੇ ਨਰਕ ਵਾਲੇ ਹਲਾਤ?

แชร์
ฝัง
  • เผยแพร่เมื่อ 30 พ.ย. 2021
  • ਰਾਜਿਆਂ ਵਰਗੀ ਜਿੰਦਗੀ ਜਿਉਂਦੇ ਇਸ ਡਾਕਟਰ ਪਰਿਵਾਰ ਦੇ
    ਕਿਉਂ ਬਣੇ ਨਰਕ ਵਾਲੇ ਹਲਾਤ ?
    #ManukhtaDiSewa #ManukhtaDiSewaSociety #GurpreetMintu
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #ProPunjabTv

ความคิดเห็น • 218

  • @karmjeethans7906
    @karmjeethans7906 2 ปีที่แล้ว +14

    ਗੁਰਪਰੀਤ ਵੀਰ ਸਲੂਟ ਹੈ ਵੀਰ ਜੋ ਤੂੰ ਮਨੁੰਖਤਾ ਦੀ ਸੇਵਾ ਨਵਾ ਰਿਹਾ ਕੋੲੀ ਅਸਾਣ ਨਹੀ ਹੈ ਬਹੁਤ ਅੌਖੀ ਹੈ ਤੈਨੂੰ ਵਹਿਗੁਰੂ ਨੇ ੲਿਕ ਦੇਵਤਾ ਬਣਾ ਕੇ ਭੇਜਿਆ ਹੋੲਿਆ ਹੈ ਮੈ ਤਾ ਦੇਵਤੇ ਦਾ ਰੂਪ ਦੇਖਦੀ ਹਾ ਵਹਿਗੁਰੂ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਤੰਦਰੂਸਤੀ ਤੇ ਚੜ੍ਹਦੀ ਕਲਾ ਬਖਸਣ Canada

  • @bhanajatt6239
    @bhanajatt6239 2 ปีที่แล้ว +35

    ਨਾਨਕ ਦੁਖੀਆ ਸਭ ਸਂਸਾਰ ਸੋਸੁਖੀਆ ਜਿਸ ਨਾਮ ਅਾਧਾਰ

  • @yourfavorite5704
    @yourfavorite5704 2 ปีที่แล้ว +18

    ਮੈਂ ਡਾਂ ਸੋਢੀ ਕੋਲੋਂ ਵੈਟਰਨਰੀ ਕਾਲਜ ਪੜਿਆ ਹਾਂ , ਬਹੁਤ ਹੀ ਸਿੱਧਾ ਸਾਦੇ ਸਨ ਤੇ ਕਾਲਜ ਸਾਇਕਲ ਤੇ ਆੳਦੇ ਸਨ ਤੇ ਦਾੜ੍ਹੀ ਬਣ ਕੇ ਰੱਖਦੇ ਸਨ । ਪਤਾ ਨਹੀਂ ਸੀ ਕੀ ਇਸ ਹਾਲਤ ਵਿੱਚ ਹਣ । ਵੀਰ ਜੀ ਕੋਈ ੳਪਰਾਲਾ ਕਰੋ

  • @kuka6853
    @kuka6853 2 ปีที่แล้ว +15

    ਕਈ ਰਿਸ਼ਤੇ ਮਾੜੀ ਕਿਸਮਤ ਨਾਲ ਬਣ ਜਾਂਦੇ ਕਿ ਘਰ ਬਰਬਾਦ ਹੀ ਹੋ ਜਾਂਦੇ ਆ ਤਾਂ ਧੱਕਾ ਬਹੁਤ ਲੱਗ ਜਾਂਦਾ

  • @goldysandhu4630
    @goldysandhu4630 2 ปีที่แล้ว +42

    ਜੌ ਵੀ ਗੁਰਪ੍ਰੀਤ ਵੀਰ ਨੂੰ ਮਾੜਾ ਕਹਿ ਰਹੇ ਨੇ ਓਹ ਫੁਦੂ ਬੰਦੇ ਨੇ ਜਿੰਨਾ ਨੂੰ ਘਰੇ ਕੋਈ ਨੀ ਪੁੱਛਦਾ ਆਪ ਕਦੀ ਕਿਸੇ ਨੂੰ 10 ਰੁਪਏ ਨੀ ਦਿੱਤੇ ਰੱਬ ਰੂਪੀ ਬੰਦਾ ਗੁਰਪ੍ਰੀਤ ਵੀਰ

    • @pinder442
      @pinder442 2 ปีที่แล้ว +1

      ਵੀਰ ਜੀ ਗੁਰਪ੍ਰੀਤ ਵੀਰ ਜੀ ਰੱਬ ਦਾ ਰੂਪ ਹੀ h ਸਭ ਤੋਂ good ਗੱਲ ਵੀਰ ਜੀ ਕਦੇ v ਓਹਨਾ ਲੋਕਾਂ ਨੂੰ reply nhi ਦਿੰਦੇ jo ਬੋਲਦੇ ਓਹਨਾ ਚ ਸਬਰ ਸੰਤੋਖ ਨਿਮਰਤਾ ਇਮਾਨਦਾਰੀ ਸਾਰੇ ਗੁਣ ਸਹਿਜੇ ਹੈ ਵਾਹਿਗੁਰੂ ਜੀ ਮਿਹਰ ਕਰੇ 🙏🏻

  • @preetjohal1976
    @preetjohal1976 2 ปีที่แล้ว

    Dhan dhan ho Gurpreet brother ji parmatma es privaar te mehar kre🙏🙏

  • @kuka6853
    @kuka6853 2 ปีที่แล้ว +29

    ਬੇੜਾ ਗਰਕ ਹੋਜੇ ਇਹੋ ਜਿਹੇ ਰਿਸ਼ਤੇਦਾਰਾ ਦਾ ਜਿਹੜੇ ਚੰਗੇ ਭਲੇ ਲੋਕਾਂ ਦੇ ਘਰ ਬਰਬਾਦ ਕਰਦੇ ਆ

  • @GurdeepSingh-vb3bo
    @GurdeepSingh-vb3bo 2 ปีที่แล้ว +13

    ਵੀਰ ਇਹ ਸਾਰਾ ਕਰਮਾਂ ਦਾ ਖੇਲ ਐ, ਵਾਹਿਗੁਰੂ ਭਲਾ ਕਰੀ ਸਭ ਤੇ,

  • @karmjeethans7906
    @karmjeethans7906 2 ปีที่แล้ว +7

    ਵਹਿਗੁਰੂ ਜੀ ੲਿਸ ਪਰੀਵਾਰ ਤੇ ਰਹਿਮ ਕਰਿਓੁ ਜੇ ਕੋੲੀ ਭੁਲ ਹੋੲੀ ਹੈ ਤਾ ਆਪ ਬਖਸਣ ਯੋਗ ਹੋ ਵਹਿਗੁਰੂ ਬਖਸ ਦਿਓੁ ਵਹਿਗੁਰੂ ਜੀ ਕਿਰਪਾ ਕਰੋ

  • @Inder_nahal
    @Inder_nahal 2 ปีที่แล้ว +1

    ਦੁਨੀਆਂ, ਪੈਸੇ ਦੀ, ਹੈ, ਕੋਈ, ਰਿਸ਼ਤੇਦਾਰ ਨਹੀਂ, ਜਿਹਨਾਂ ਦੀ ਧੀ, ਨਹੀ ਪੁੱਛਦੀ,

  • @sarbsingh7215
    @sarbsingh7215 2 ปีที่แล้ว +9

    ਵੀਰ ਜੀ ਬਹੁਤ ਹੀ ਵਧੀਆ ਕਮ ਕਰ ਰਹੇ ਹਨ ਵਾਹਿਗੁਰੂ ਜੀ ਤੁਹਾਡੇ
    ਤੁਹਾਡੇ ਨਾਲ ਖੜੇ ਹੋਣ

  • @balwinderwaraich3459
    @balwinderwaraich3459 2 ปีที่แล้ว +30

    ਵਾਹਿਗੁਰੂ ਜੀ ਮਿਹਰ ਕਰਨ
    ਮਾੜਾ ਭੌਁਕਦੇ ਕੁਤਿਆਂ ਨੂੰ ਪਰਮਾਤਮਾ ਮੱਤ ਬੁੱਧ ਬਖਸ਼ੇ

  • @amritpalsingh1425
    @amritpalsingh1425 2 ปีที่แล้ว +22

    ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਵੀਰਾ

  • @gurvindersinghbawasran3336
    @gurvindersinghbawasran3336 2 ปีที่แล้ว +5

    😭😭😭 ਵਾਹਿਗੁਰੂ ਜੀ ਮਿਹਰ ਕਰੀ ਦਾਤਿਆ ਸਬ ਤੇ,,,,,,, ਪਤਾ ਨਹੀਂ ਕਿਸ ਕਰਮਾ ਦੀ ਸਜ਼ਾ 😭😭

  • @sachdiawaj6064
    @sachdiawaj6064 2 ปีที่แล้ว +1

    Ki banu dunia da sache padshah waheguru jane...

  • @nimratschannel2100
    @nimratschannel2100 2 ปีที่แล้ว +15

    Dhan dhan dhan o gurpreet veer from Canada 🇨🇦

  • @MohitKumar-zb5yd
    @MohitKumar-zb5yd 2 ปีที่แล้ว

    ਵੀਰ ਜੀ ਤੁਹਾਡੀ ਹਿੰਮਤ ਨੂੰ ਸਲਾਮ ਤੁਹਾਡੀ ਸੋਚ ਬੁਹਤ ਚੰਗੀ ਹੈ ਤੁਹਾਡੇ ਵਰਗਾ ਮੁੰਡਾ ਤੁਹਾਡੇ ਵਰਗਾ ਵੀਰ ਰੱਬ ਹਰ ਕਿਸੇ ਨੂੰ ਜੇ ਦੇਵੇ ਤਾਂ ਇਸ ਦੁਨੀਆ ਤੇ ਕੋਈ ਵੀ ਮਾਂ ਬਾਪ ਯ ਭੈਣ ਦੁਖੀ ਨਾ ਹੋਵੇ ਮੈਂ ਅਰਦਾਸ ਕਰਦੀ ਹਾਂ ਉਸ ਸੱਚੇ ਪਾਤਸ਼ਾਹ ਜੀ ਅੱਗੇ ਕੇ ਉਹ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਦੇਣ 🙏🙏🙏🙏 ਏਨਾ ਵੱਡਾ ਉਪਰਾਲਾ ਕੋਈ ਤੁਹਾਡੇ ਵਰਗਾ ਹਿਮਤੀ ਇਨਸਾਨ ਹੀ ਕਰ ਸਕਦਾ

  • @rajsidhu7169
    @rajsidhu7169 2 ปีที่แล้ว +11

    Waheguru ji kro kirpa ess parivar te

  • @dimpledhillon3820
    @dimpledhillon3820 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @balwindersinghjattana5770
    @balwindersinghjattana5770 2 ปีที่แล้ว +5

    ਵਾਹਿਗੁਰੂ ਜੀ ਭਲਾ ਕਰੇ ਲੋਕਾਂ ਦਾ

  • @pindadalifestyle682
    @pindadalifestyle682 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ

  • @rimmsingh1819
    @rimmsingh1819 2 ปีที่แล้ว +26

    Lok wch hass hass dasn laggey aa , SHAME 😞

  • @SandeepSingh-dx2qk
    @SandeepSingh-dx2qk 2 ปีที่แล้ว +1

    Very good work veer ji

  • @VikramSingh-rj4xy
    @VikramSingh-rj4xy 2 ปีที่แล้ว +2

    Waheguru ji

  • @kaurbajwa2170
    @kaurbajwa2170 2 ปีที่แล้ว +3

    Haye waheguru g kirpa kro is priwar te sache pathshah g🙏🙏🙏

  • @mohansingh9988
    @mohansingh9988 2 ปีที่แล้ว +3

    ਜੀਨੂੰ ਕਹਿਦੈ ਹਾ ਨਰਕ ਸਵੰਰਗ ਸਭ ਕੁੱਝ ਇਥੈਈਆ

  • @Rio_dogie123
    @Rio_dogie123 2 ปีที่แล้ว +2

    ਵਾਹਿਗੁਰੂ ji ਮੇਹਰ ਕਰੇ ਜੀ

  • @kulwinderkaur8654
    @kulwinderkaur8654 2 ปีที่แล้ว +2

    Mnuktha di seva sub tu vady seva ha je koi karda ha ta uss mara nahi kahna chyda

  • @ballibawa6011
    @ballibawa6011 2 ปีที่แล้ว +2

    Waheguru waheguru mehar kari 🙏🙏🙏

  • @balwindersinghjattana5770
    @balwindersinghjattana5770 2 ปีที่แล้ว +3

    ਹਾਈ ਪਰ੍ਰੋਫਾਈਲ ਲੋਕਾਂ ਦੀ ਸਚਾਈ

  • @visahelpline
    @visahelpline 2 ปีที่แล้ว +2

    Salute you Gurpreet veer ji

  • @HarpalSingh-uv9ko
    @HarpalSingh-uv9ko 2 ปีที่แล้ว +2

    WAHEGURU JI WAHEGURU JI mehar karn

  • @raghbirsingh6192
    @raghbirsingh6192 2 ปีที่แล้ว +7

    Waheguru ji kirpa karn🙏🙏

  • @pushpindersingh4427
    @pushpindersingh4427 2 ปีที่แล้ว +5

    Waheguru ji mehar kro ji

  • @babblualamwala4787
    @babblualamwala4787 2 ปีที่แล้ว +2

    Waheguru ji 🙏🙏

  • @karansidhu1219
    @karansidhu1219 2 ปีที่แล้ว +8

    God bless you veere

  • @manvirkaur8659
    @manvirkaur8659 2 ปีที่แล้ว +8

    Waheguru ji 🙏❤🙏

  • @singhhardeep1262
    @singhhardeep1262 2 ปีที่แล้ว +6

    satnam sri waheguru ji

  • @jeetkaur2131
    @jeetkaur2131 2 ปีที่แล้ว +5

    Waheguru ji Maher karna parvar uppar USA

  • @amanpreetkaur4096
    @amanpreetkaur4096 2 ปีที่แล้ว +8

    ਵਾਹਿਗੁਰੂ ਜੀ 🙏

  • @GuriGuri-nr7hw
    @GuriGuri-nr7hw 2 ปีที่แล้ว +2

    Waheguru g

  • @rajwinderkaur506
    @rajwinderkaur506 2 ปีที่แล้ว +1

    Waheguru mehar kare 🙏🏻🙏🏻🙏🏻🙏🏻ki ki dekhan nu milda hai iss duniya chh .

  • @sukhbirbajwa8571
    @sukhbirbajwa8571 2 ปีที่แล้ว +1

    Waheguru waheguru

  • @rajgill3482
    @rajgill3482 2 ปีที่แล้ว +18

    Very sad and heartbreaking story 💔

  • @avtarsingh6153
    @avtarsingh6153 2 ปีที่แล้ว +3

    waheguru ji

  • @loveCanada585
    @loveCanada585 2 ปีที่แล้ว +3

    ਬਹੁਤ ਵੱਧੀਆ ਵੀਰ ਜੀ

  • @baljitsingh8394
    @baljitsingh8394 2 ปีที่แล้ว +2

    Waheguru ji 🙏🙏🙏🙏🙏

  • @sukhdevkamboz3741
    @sukhdevkamboz3741 2 ปีที่แล้ว +2

    Waheguru ji waheguru ji

  • @queenoffitness3244
    @queenoffitness3244 2 ปีที่แล้ว

    Wahye guru ji ..veer ji tusi Help karo plz 😔😔👏👏👏

  • @sukhbanga7094
    @sukhbanga7094 2 ปีที่แล้ว +20

    Kive has has k das rahiyan aa ladys je ehi hlat ehna de kise ghar de membran di hundi fr

    • @SonuBaba-fu8lc
      @SonuBaba-fu8lc 2 ปีที่แล้ว +1

      Rab to drn eho jehi ladis pta ni rab kdo ki krdedna hr kise di madad krni chahidi aa ji jai hind ji .

  • @GaganDeep-lx4rk
    @GaganDeep-lx4rk 2 ปีที่แล้ว

    Waheguru ji mehr kre 🙏

  • @gagangill6675
    @gagangill6675 2 ปีที่แล้ว +1

    Wahguru ji

  • @lakhvirsingh2451
    @lakhvirsingh2451 2 ปีที่แล้ว +3

    ਬਾਈ ਜੀ ਅਗਲੀ ਵਿਡੀਉ ਵਿਚ ਦਸੋ ਕਿ ਏਨਾ ਨੂੰ ਨਾਲ ਕੇ ਗਏ ਜਾ ਨਹੀਂ

  • @jaswindersingh2169
    @jaswindersingh2169 2 ปีที่แล้ว

    Salute sir

  • @harwinderkaur5335
    @harwinderkaur5335 2 ปีที่แล้ว +1

    Good on u veer ji

  • @babalbhangu2205
    @babalbhangu2205 2 ปีที่แล้ว

    Veer ji bahut vadia sewa kar rahe ho

  • @happylifepunjab7615
    @happylifepunjab7615 2 ปีที่แล้ว

    🙏🙏🙏

  • @kammasaab1297
    @kammasaab1297 2 ปีที่แล้ว

    Very good job

  • @harjinderladdi1542
    @harjinderladdi1542 2 ปีที่แล้ว +2

    Good job 👍👍👍👍👍👍👍👍👌

  • @amarjeets7372
    @amarjeets7372 2 ปีที่แล้ว +1

    Waheguru ji bhala karey bujarga da.

  • @kangnamakeup639
    @kangnamakeup639 2 ปีที่แล้ว

    Wahwguru ji

  • @hackerchoudhary362
    @hackerchoudhary362 2 ปีที่แล้ว +1

    Loko rabb dekh Loo Bhie gurpeert rabb HP UNA si

  • @samsunf1242
    @samsunf1242 2 ปีที่แล้ว +1

    Weha guru

  • @sukhisandhu8181
    @sukhisandhu8181 2 ปีที่แล้ว +2

    Mehr kreo bababji

  • @MB-uv4qu
    @MB-uv4qu 2 ปีที่แล้ว

    Soooo sad 😢🙏🏻Wahiguruji pala karan

  • @rajunai1420
    @rajunai1420 2 ปีที่แล้ว

    बहुत ही सुन्दर कार्य कर रहे हो

  • @bholakhosa9739
    @bholakhosa9739 2 ปีที่แล้ว +8

    ਦਿਮਾਗ ਤਾਂ ਇਸ ਚੈਨਲ ਵਾਲਿਆਂ ਦਾ ਸਹੀ ਨਹੀ ਲਗਦਾ ਵਾਰ ਵਾਰ ਉਹੀ ਚਲਾਈ ਜਾਦੇ ਨੇ

  • @gurpejsidhu8705
    @gurpejsidhu8705 2 ปีที่แล้ว +3

    🙏🙏🙏🙏🙏🙏

  • @acrylicnailart7989
    @acrylicnailart7989 2 ปีที่แล้ว +6

    menu lagda niyniya de jan de nall maa pio te jiyda asr pai giya aa jail jan di vajh nall ehna nu eh problm jiyda ho gayi aa

  • @sukhdevkamboz3741
    @sukhdevkamboz3741 2 ปีที่แล้ว +9

    ਕੁੱਤੀ, ਨੂੰ ਹ,,ਨੇ,ਘਰ,ੳਜਾੜ, ਦਿੱਤਾ

  • @rajeshpunjabi5359
    @rajeshpunjabi5359 2 ปีที่แล้ว

    🙏🙏🙏🙏👍👍👍👍

  • @Chemistrywithkarm4u
    @Chemistrywithkarm4u 2 ปีที่แล้ว +1

    Hnji bro am from fazilka......

  • @umeshpahwa1463
    @umeshpahwa1463 2 ปีที่แล้ว

    Bha g jeonde rho

  • @deepkumar660
    @deepkumar660 2 ปีที่แล้ว

    🙏🙏🙏🙏🙏

  • @harmindermidas2652
    @harmindermidas2652 2 ปีที่แล้ว +4

    Good bande c....ise lae....eh halaat hogae,,,agar...thoda bhi ...kadak hunde.....eh halat na hundi

  • @tarsemkaur6688
    @tarsemkaur6688 2 ปีที่แล้ว +1

    Hassa kihri gal da

  • @sukhdeepkaur1502
    @sukhdeepkaur1502 2 ปีที่แล้ว +5

    Enna nu pagal bannaon vale vi aahi log ne ki patta enna nu tane mene marde hone ke thusi jail rah ke aay oon ja kuj hor je aana da sath dinde te pagal na hunde

  • @DarbarDocumentary0786
    @DarbarDocumentary0786 2 ปีที่แล้ว

    Very good job ji next vedio jaldi banao ji end karo ji

  • @priyalabmahilpur7855
    @priyalabmahilpur7855 2 ปีที่แล้ว

    Tu c vedio taa dasti agey kitaa ki .... Es masle da koi hall kita oh vedio kadd pauge??

  • @veenasharma4702
    @veenasharma4702 2 ปีที่แล้ว

    Very tragic.....our courts only hears the girls family boy's family suffers for false alligations of domestic violence and dowry cases. Afterward when they were put behind bars and they can't bear HUMILIATIONS and very high and well educated persons becomes mentally disturbed. Our system has to be changed......so many people who are innocent becomes Victims of these matrimony CASES. WE all know that it takes two to makes a row,fight and clap etc.

  • @Chemistrywithkarm4u
    @Chemistrywithkarm4u 2 ปีที่แล้ว +1

    Pr mintu veer g asal ch help karn dye jo ta rply ta karna bnda tuhada.....

  • @seemaarora5943
    @seemaarora5943 2 ปีที่แล้ว

    Tuci dsseya nhi ki bnayea aunti uncle da

  • @gurtajsingh2854
    @gurtajsingh2854 2 ปีที่แล้ว

    🙏😭😭😭😭😭🙏

  • @MKvlog803
    @MKvlog803 2 ปีที่แล้ว +1

    Fazilka wali seva menu dwo ji dso ki karna h

  • @SunitaRani-mr1cu
    @SunitaRani-mr1cu 2 ปีที่แล้ว +2

    Paji where is part 2

  • @favourite2706
    @favourite2706 2 ปีที่แล้ว

    Veer ji ajj to 4year ago asi medicine le k aaye c udo ta Sodhi Sir bilkul theek sn

  • @lokawaajchannlgaivy6706
    @lokawaajchannlgaivy6706 2 ปีที่แล้ว

    Nhi yaar mintu veer es trah da bnda nhi ho sakda yaar pr mai dekhya te nhi pr baaki prmatma nu ptaa a

  • @jatt_planet_films1
    @jatt_planet_films1 2 ปีที่แล้ว

    Sir mai Fazilka to aw g

  • @jobanjitsingh3830
    @jobanjitsingh3830 2 ปีที่แล้ว +4

    Check Dr hs sodhi Twitter account ,he using it on daily basis , he also post regarding this video.

  • @homeandgarden6938
    @homeandgarden6938 2 ปีที่แล้ว

    I think jail to aa k oh insult feel karde honge te relatives v bura kehnde honge . Depression ch hoge te kise ne aa k gal na kiti. Kudi v na aai parents kolo...

  • @hi-vf4ef
    @hi-vf4ef 2 ปีที่แล้ว

    Where is part two, I want to see how you convinced them for treatment

  • @sahibsains
    @sahibsains 2 ปีที่แล้ว +1

    jehre bande bahar jaande zyadatar ohna de parents da ehi haal horea .. bahar bacha rulda . edr parents rulde ..

  • @ravinderkour5561
    @ravinderkour5561 2 ปีที่แล้ว +2

    Veer hi daso tusi ena nu help kar saka ki nahi

  • @kkkalsi4089
    @kkkalsi4089 2 ปีที่แล้ว

    Live kr Leo sb mil jau pata

  • @bhawanjothari9262
    @bhawanjothari9262 2 ปีที่แล้ว

    Hlo sir

  • @favourite2706
    @favourite2706 2 ปีที่แล้ว

    Veer ji sanu daso uncle and Aunti ji kive ne hun

  • @sectarypb2922
    @sectarypb2922 2 ปีที่แล้ว +2

    Kul mila k ik jnani and dowry cases be ghar ujarta

  • @gurpreetgill6977
    @gurpreetgill6977 2 ปีที่แล้ว

    Agey ki hoya oh v dikhaya kro tuhadi gl hoe uncle naal k nae

  • @davinderkamboj8173
    @davinderkamboj8173 2 ปีที่แล้ว

    fazilka che govt 4 schl aw sb dy nedy koi gurduwara nhi aw

  • @SonuBaba-fu8lc
    @SonuBaba-fu8lc 2 ปีที่แล้ว

    Yr kde v kise de mare halat de hsna ni chahida bl k jo hunda sade to sb ral mil k madad krni chahidi aa .me parso apni jeket di jip lwan wale ik admi nu gali vich dekhaya te apni jip di kundi lwai ...kundi lon wala bnda thoda preshan c me usnu puchya k ki hoya bai os bnde ne keha yr mere ghr te shatt ni hegi me tarpaal poni aa pr paise heni mere kol tusi awaj mari te menu bot khushi hoi chllo koi grahk te milya .me onu 500 rupaiye dite ..os di help kiti me koi land lord ni hega me khud krj daar aa pr fr b jo mere kolo ho skya os di help kiti .so j apa jo ho skda vo krna chahida hai .jai hind