LIVE - ਦੇਖ ਕੇ ਸਿਖੋ ਗੁਰਬਾਣੀ ਸਹਿਜ ਪਾਠ ਕਿਵੇਂ ਕਰਨਾ ਚਾਹੀਦਾ ਹੈ ? BY SUKHVINDER SINGH LUDHIANA |

แชร์
ฝัง
  • เผยแพร่เมื่อ 25 พ.ย. 2020
  • LIVE - ਦੇਖ ਕੇ ਸਿਖੋ ਗੁਰਬਾਣੀ ਸਹਿਜ ਪਾਠ ਕਿਵੇਂ ਕਰਨਾ ਚਾਹੀਦਾ ਹੈ ? BY SUKHVINDER SINGH LUDHIANA | HOW TO START SEHEJ PATH
    #SEHEJPATH #GURBANIPATH
    #GURBANI #GURBANISEHEJPATH
    #LIVESEHEJPATH #GURU
    #GURUGRANTHSAHIBJI #GURMAT
    #SIKHREHETMARIYADA #LIVE
    #SUKHWINDESINGHLUDHIANA
    #SUKHVINDERSINGH #GURBANISANTHIYA
    #NITNEMPATH #NITNEM
    SEHEJ PATH KIVE START KARNA CHAIYDA HAI
    GURBANI SEHEJ PATH DI STARTINGH KIVE KARIYE
    LIVE GURBANI SEHEJ PATH
    LIVE AKHAND PATH

ความคิดเห็น • 112

  • @GurmeetSingh-yp6mz
    @GurmeetSingh-yp6mz 3 หลายเดือนก่อน

    Very good. Khalsa ji

  • @SukhbirSingh-wx2kb
    @SukhbirSingh-wx2kb 3 ปีที่แล้ว +10

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ। ਉਮੀਦ ਕਰਦਾ ਹਾਂ ਕਿ ਹਰ ਦੇਖਣ ਸੁਣਨ ਵਾਲਾ ਇਕ ਸਹਿਜ ਪਾਠ ਜਰੂਰ ਕਰੇਗਾ।

  • @BALWINDERSINGH-xy5we
    @BALWINDERSINGH-xy5we 2 ปีที่แล้ว +3

    ਮਾਰਗ ਦਰਸ਼ਨ ਵਧੀਆ ਹੈ, ਖਾਲਸਾ ਜੀ,
    ਆਪ ਵਧਾਈ ਦੇ ਪਾਤਰ ਹੋ, ਖਾਲਸਾ ਜੀ, ਆਪ ਮਹਾਨ ਹੋ ||

  • @user-sm2um1fx6k
    @user-sm2um1fx6k 9 หลายเดือนก่อน

    Bhut vadya ,bhai sahib smjeya tusi

  • @ranjitkaur9567
    @ranjitkaur9567 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @bhupindersingh-en7ox
    @bhupindersingh-en7ox 2 ปีที่แล้ว +2

    ਬਹੁਤ ਬਹੁਤ ਧੰਨਵਾਦ ਸਹਿਜ ਪਾਠ ਕਰਨ ਲਈ ਸਮਝਾਉਣ ਦਾ

  • @amriksekhon6381
    @amriksekhon6381 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਢੰਗ ਨਾਲ ਤੁਸੀਂ ਦੱਸਿਆ

  • @jagjitbrar6927
    @jagjitbrar6927 4 หลายเดือนก่อน

    Waheguru ji.

  • @navpreetkaurkhalsa6574
    @navpreetkaurkhalsa6574 ปีที่แล้ว +1

    Lakh sukrane Bhai Sahib 🙏🙏 Mere Kai swala de answer tuhadi video chu mil gye

  • @meghraj5449
    @meghraj5449 9 หลายเดือนก่อน

    ਅਵਾਜ਼ ਬਹੁਤ ਹੀ ਆਉਦੀਂ ਹੈ

  • @GurmeetSingh-wp2gk
    @GurmeetSingh-wp2gk 3 ปีที่แล้ว +1

    ਵੀਰਜੀਗੁਰੂਗ੍ਰੰਥਸਾਹਿਬਕਿਥੋਂਲਿਆਈਏ।ਗੁਰਦੁਆਰਾਸਾਹਿਬਤੱਕਜਾਨਹੀਂਸਕਦੇ।ਕਿਉਂਕੀਗੁਰੂਗ੍ਰੰਥਸਾਹਿਬਸਤਿਕਾਰਸਭਤੋਂਜਰੂਰੀਹੈਸਾਡਾਘਰੲਇੰਨਾਂਪਵਿੱਤਰਨਹੀਂਂਹੈਪਰਮਨਵਿੱਚਸ਼ਰਧਾਹੈਪਾਠਕਰਨਦੀਮੋਬਾਇਲਤੇਪਾਠਕਰਨਵਿੱਚਵਿਘਨਪੈਜਾਂਦੇਹਨਪਵਿੱਤਰਤਾਨਹੀਂਰਹਿੰਦੀਜੀ।

    • @satnamsingh-3559
      @satnamsingh-3559 3 หลายเดือนก่อน

      Veerji tusi nitnem kro atte choti, choti ardas karo Guru Maharaj de agge Sehaj Path lyi , pakka kirpa karde ne but samay jarur lagega🙏agar sujaav galat laga ta maaf karna

  • @balwindermundi3146
    @balwindermundi3146 ปีที่แล้ว +1

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਭਾਈ ਸਾਹਿਬ ਜੀ

  • @ekamjot7677
    @ekamjot7677 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @narindersingh-gw4fp
    @narindersingh-gw4fp 3 ปีที่แล้ว +3

    Bahut hi vadiya samjayia e Singh Saab ji aap ji nai
    SEHAJ PATH DI AARMBHATTA KARN DAI SAARE SANSE MUKKA DEETE HUN KAMAAL
    SACHE PAATSHAH SAHIB JI SAB TAI MEHAR KARN
    SINGH AAP JI DI BAHUT MEHNAT HAI

  • @user-fz5bf8if9z
    @user-fz5bf8if9z 10 หลายเดือนก่อน

    Waheguru ji 🙏

  • @sarabjeet0013
    @sarabjeet0013 7 หลายเดือนก่อน +1

    Waheguru ji 🙏🙏🙏🙏🙏🙏

  • @rekhadeviwadhwani8906
    @rekhadeviwadhwani8906 ปีที่แล้ว +1

    WaheGuru Ji ka Khalsa WaheGuru Ji ki Fateh bahut Sona bataya

  • @atarsingh9960
    @atarsingh9960 2 ปีที่แล้ว +2

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

  • @gurdeepkaur2806
    @gurdeepkaur2806 ปีที่แล้ว +2

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

  • @gurlalsingh8888
    @gurlalsingh8888 ปีที่แล้ว

    Waheguru ji

  • @taranjitkaur178
    @taranjitkaur178 3 ปีที่แล้ว +1

    ਬਹੁਤ ਵਧੀਆ , ਭਾਈ ਸਾਹਿਬ ਚੰਗਾ ਹੁੰਦਾ ਜੇਕਰ ਅਰਦਾਸ ਵਿੱਚ last ਪਹਿਰੇ ਵਿੱਚ ਕਿਸ ਤਰ੍ਹਾਂ ਸਹਿਜ ਪਾਠ ਦੀ ਆਰੰਭਤਾ ਲਈ ਅਰਦਾਸ ਕਰਨੀ ਹੈ ਉਹ ਸ਼ਬਦਾਵਲੀ ਵੀ ਸਾਡੇ ਲਈ ਜ਼ਰੂਰੀ ਹੈ । 🙏
    ਬਹੁਤ ਬਹੁਤ ਧੰਨਵਾਦ 🙏🙏

  • @ranjitsinghdhillon3996
    @ranjitsinghdhillon3996 ปีที่แล้ว +1

    Waheguru ji very god explain

  • @sukhjinderkaur7853
    @sukhjinderkaur7853 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏

  • @surjitgill6249
    @surjitgill6249 3 ปีที่แล้ว +2

    ਵਾਹਿਗੁਰੂ ਜੀ ਜਰੂਰ ਦੱਸਣਾ ਜੀ

  • @__pal
    @__pal 2 ปีที่แล้ว +2

    ਨੰਗੇ ਹੱਥ ਨਾਲ ਹੀ ਤੁਸੀ ਅੱਖ ਸਾਫ ਅਤੇ ਮੱਥੇ ਤੇ ਖੁਰਕ ਕੀਤੀ ਹੈ,
    🙏ਕੁਜ ਗੱਲ ਖੁਦ ਤੇ ਸ਼ਾਇਆਂ ਵਿਚ ਨਹੀਂ ਆਉਂਦੀਆਂ,
    ਗੁੱਸਾ ਨਾ ਕਰਨਾ ਵੀਰ ਜੀ🙏

  • @user-gg3qd3lt4q
    @user-gg3qd3lt4q 7 หลายเดือนก่อน

    Thnx veer ji

  • @amritkaur8536
    @amritkaur8536 ปีที่แล้ว +3

    Waheguruji Waheguruji 🙏 🌹

  • @pavandeepsinghubhi5869
    @pavandeepsinghubhi5869 2 ปีที่แล้ว +1

    ਵਾਹਿਗੁਰੂ ਜੀ

  • @kamalsohal9841
    @kamalsohal9841 10 หลายเดือนก่อน

    Thanku bhai sahib g😊

  • @gurbakshkaur398
    @gurbakshkaur398 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਆ ਜੀ

  • @surjitgill6249
    @surjitgill6249 3 ปีที่แล้ว +1

    ਵਾਹਿਗੁਰੂ ਜੀ ਗੁਰੂਬਾਣੀ ਸੁਣਦਿਆਂ ਤੇ ਪਾਠ ਕਰਦਿਆਂ ਮੇਰੇ ਮਨ ਬਹੁਤ ਹੀ ਗ਼ਲਤ ਤੇ ਮਾੜੇ ਵਿਚਾਰ ਆਉਂਦੇ ਨੇ ਤੇ ਗੁਰਬਾਣੀ ਸੁਣਦਿਆਂ ਮਨ ਬਹੁਤ ਹੀ ਗ਼ਲਤ ਹੁੰਦਾ ਜੀ ਸਤਿਗੁਰੂ ਜੀ ਕੋਲੋਂ ਭੁੱਲ ਬਖਸ਼ਾਉਣ ਲਈ ਕੀ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਆਪਣੇ ਵਿਚਾਰ ਦੱਸਣਾ ਜੀ

  • @gurinderjeet19
    @gurinderjeet19 ปีที่แล้ว +1

    Dhanyavaad

  • @baljeetkaur7461
    @baljeetkaur7461 5 หลายเดือนก่อน

    🙏🙏

  • @surjitdhanota5857
    @surjitdhanota5857 3 ปีที่แล้ว +1

    ਖਾਲਸਾ ਜੁਆਰ ਦੇ ਵਿਚਾਰ ਸਾਰੇ ਭਰਮ ਦੂਰ ਕਰਨ ਵਾਲੇ ਹਨ

  • @AmritPalSingh-sm1fc
    @AmritPalSingh-sm1fc 2 ปีที่แล้ว +1

    Dhanwad g

  • @BALWINDERSINGH-xy5we
    @BALWINDERSINGH-xy5we 2 ปีที่แล้ว +1

    🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🙏
    🙏🙏 ਧੰਨ ਇਹ ਹਨ ਮੇਰੇ ਗੁਰੂ ਦੇ ਕੀਰਤਨੀਏ 🙏🙏

  • @harvinderkaur7573
    @harvinderkaur7573 3 ปีที่แล้ว +1

    Buhat changi tera dasya sahaj path sahib karna

  • @jasminekaur3484
    @jasminekaur3484 2 ปีที่แล้ว +1

    Waheguru ji ka khalsa waheguru ji ki fetah

  • @SukhwinderSingh-qf3kk
    @SukhwinderSingh-qf3kk 3 ปีที่แล้ว +1

    ਧੰਨਵਾਦ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ

  • @channasingh762
    @channasingh762 11 หลายเดือนก่อน

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @meetk670
    @meetk670 8 หลายเดือนก่อน

    Thank you bhai sahib ji 🙏🏻 first time kise ne ene sohne dhang nal smjaya hai 🙏🏻 waheguru ji ka khalsa
    Waheguru ji ki fateh 🙏🏻

  • @jasbirka3859
    @jasbirka3859 3 ปีที่แล้ว +1

    Wahiguru wahiguru ji

  • @GurpreetKaur-jq3hi
    @GurpreetKaur-jq3hi 3 ปีที่แล้ว +2

    ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ।

  • @mahinderkaur2395
    @mahinderkaur2395 3 ปีที่แล้ว +2

    Waheguru ji ka khalsa waheguru ji ki Fateh 🙏🌹 🌹💐🌸🌸 bhoot dhanvad shej patth aarmh karan di bidhi dasan da🌹🌹🌹🌹👌💓

    • @harcharankaur2189
      @harcharankaur2189 3 ปีที่แล้ว +1

      Thank you veer ji main kal paath rakhna ci mainu kuchh pata nahin ci video dekh ke pata lag gya ,aap ji da bahut bahut dhan waad ji🙏

  • @spgp2887
    @spgp2887 3 ปีที่แล้ว +1

    ਸਤਿਨਾਮ ਵਾਹਿਗੁਰੂ ਜੀ

  • @GurpreetKaur-kz3rq
    @GurpreetKaur-kz3rq 3 ปีที่แล้ว +2

    waheguru G ka khalsa waheguru G ki fathe

  • @JaswinderSingh-wm2ez
    @JaswinderSingh-wm2ez 3 ปีที่แล้ว +1

    ਧੰਨਵਾਦ ਜੀ

  • @jarnailsingh4304
    @jarnailsingh4304 3 ปีที่แล้ว +1

    ਧੰਨਵਾਦ ਵੀਰ ਜੀਉ

  • @jagjeetkaur5262
    @jagjeetkaur5262 3 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏🙏

  • @jassreetdiamond9058
    @jassreetdiamond9058 3 ปีที่แล้ว +2

    Bot vadia uprala sardar g.

  • @jagseersingh9102
    @jagseersingh9102 2 ปีที่แล้ว +1

    Waheguru waheguru g

  • @harvinderkaur7573
    @harvinderkaur7573 3 ปีที่แล้ว +1

    Waheguru ji ka khalsa Waheguru ji ki fetah 👏

  • @SatnamSingh-mf9di
    @SatnamSingh-mf9di ปีที่แล้ว

    Very nice video thanks Bhai sahab ji ❤️👃🌹

  • @kulwantbedi4669
    @kulwantbedi4669 3 ปีที่แล้ว +1

    Dhan Dhan Sri Guru Granth Sahib Ji

  • @kulwantbedi4669
    @kulwantbedi4669 3 ปีที่แล้ว +1

    Dhan Dhan Sri Guru Nanak Dev Ji

  • @simrankaurgurunanakchanal4391
    @simrankaurgurunanakchanal4391 3 ปีที่แล้ว +1

    Bahut Bahut dhanyawaad jiii...

  • @lovepreetkour4725
    @lovepreetkour4725 3 ปีที่แล้ว +1

    Thanks ji

  • @jaswindergill6752
    @jaswindergill6752 3 ปีที่แล้ว +1

    Wahegur ji

  • @GurpreetKaur-kz3rq
    @GurpreetKaur-kz3rq 3 ปีที่แล้ว +2

    mher kre waheguru G

    • @reshambhangal8506
      @reshambhangal8506 3 ปีที่แล้ว +1

      Resham Bhangal 🙏🙏🙏🙏🙏🌹🌹🌹🌹🌹

    • @reshambhangal8506
      @reshambhangal8506 3 ปีที่แล้ว +1

      Kulwinder kaur Bhangal 🙏🙏🙏🙏🙏🌹🌹🌹🌹🌹

  • @gurminderkaur9809
    @gurminderkaur9809 3 ปีที่แล้ว +1

    Thanks bhai ji bhut e vdia vichar

  • @SeemaRani-lc1mh
    @SeemaRani-lc1mh 3 ปีที่แล้ว +1

    Wahaguru g

    • @ramlalralh3752
      @ramlalralh3752 3 ปีที่แล้ว

      Waheguru Ji 🌹🌹🌹🌹🌹🙏🙏🙏🙏🙏

  • @gurjeetvirk9913
    @gurjeetvirk9913 3 ปีที่แล้ว +3

    Hukmnama.sahib.len.da.trika.daso.ji.guru.granth.sahib.ji.to.live.hoke.kis.trah.lena.he.kitho.leke.te.kitho.tak.padna.ea

  • @armaanhrmn2860
    @armaanhrmn2860 3 ปีที่แล้ว +1

    ਸਹੀ ਹੈ ਜੀ

  • @kulwantbedi4669
    @kulwantbedi4669 3 ปีที่แล้ว +1

    Valuable information

  • @mannatpadda9983
    @mannatpadda9983 11 หลายเดือนก่อน

    Wahegure ji

  • @sarbjitkaur7814
    @sarbjitkaur7814 3 ปีที่แล้ว +1

    🙏🏼🙏🏼

  • @ramlalralh3752
    @ramlalralh3752 3 ปีที่แล้ว +1

    Waheguru Ji 🌹🌹🌹🌹🌹🙏🙏🙏🙏🙏

    • @karamjeetkaur8645
      @karamjeetkaur8645 2 ปีที่แล้ว

      ਬਹੁਤ ਵਧੀਆ ਸਮਝਾਇਆ ਬਹੁਤ ਮਿਹਰਬਾਨੀ ਥੈਂਕਿਊ

  • @user-lf2ct5nw4o
    @user-lf2ct5nw4o 10 หลายเดือนก่อน

    satnamji

  • @ramandeepsandhu5085
    @ramandeepsandhu5085 2 ปีที่แล้ว +1

    👏👏

  • @randhawa4763
    @randhawa4763 3 ปีที่แล้ว +1

    Good veer g

  • @sarbjitgill2852
    @sarbjitgill2852 2 ปีที่แล้ว +1

    Nice video jive k appa te Anand sahib te hukmnama granthi singh rahi v lai sakde ha.te bad ch ghar ah k v sehajpatharamb krr skde ha.ja guru granth sahib to he start karna hai.plz reply

  • @khalsapublicseniorsecondar7546
    @khalsapublicseniorsecondar7546 ปีที่แล้ว

    🙏Thank you ji...for the information 🙏

  • @user-hr9mt4rx8v
    @user-hr9mt4rx8v ปีที่แล้ว

    Waheguruji🙏🙏🙏🙏🙏

  • @kulwindersingh3011
    @kulwindersingh3011 หลายเดือนก่อน

    ਭਾਈ ਸਾਹਿਬ ਜੀ ਕੀ ਅਸੀਂ ਸਹਿਜ ਪਾਠ ਮੋਬਾਇਲ ਤੇ ਐਪ ਡਾਊਨਲੋਡ ਕਰਕੇ ਕਰ ਸਕਦੇ ਹਾਂ ਜਾਂ ਨਹੀਂ

  • @BaljeetKaur-yh2zd
    @BaljeetKaur-yh2zd ปีที่แล้ว +2

    Pai g ki asi pothi sahib toh hi paath shru nhi kr skde Kai war pariwar di majboori v hundi

  • @arshdeep8147
    @arshdeep8147 10 หลายเดือนก่อน

    Bhai sahab ji menu ਹੁਕਮਨਾਮਾ ਨੀ ਲੈਣਾ ਆਉਂਦਾ ਤਾਂ ਫਿਰ ਮੈਂ ਗੁਰਦੁਆਰਾ ਸਾਹਿਬ ਜੀ ਦੇ ਪਾਠੀ ਜੀ ਤੋਂ ਕਰਾ ਸਕਦਾ ਹਾਂ?????

  • @parmjitkaur5064
    @parmjitkaur5064 2 ปีที่แล้ว +1

    Vir g ghar rakhe sanchi to path di madh di ardaas kive krni hai ji

  • @nirbhaunirvair8129
    @nirbhaunirvair8129 3 ปีที่แล้ว +2

    Thank you 💎 knowledge ji🙏

  • @simranbhinder8895
    @simranbhinder8895 2 ปีที่แล้ว +1

    J tuc nai ja skde gurudware sahib te ghr v maharaj shri guru granth sahib ji da saroop na howe te kiwe kita jawe
    Likhn vch koi glti hu gye howe ta maffi pr es gl da jawab pls deyo

  • @satkartarsingh3901
    @satkartarsingh3901 3 ปีที่แล้ว +2

    Waheguru ji👌👌🙏🙏💐🌷💐

  • @upkarkaurjhooti7488
    @upkarkaurjhooti7488 3 ปีที่แล้ว +2

    ਸੈਂਚੀਆਂ ਤੋਂ ਪਾਠ ਕਰਕੇ ਹੁਕਮਨਾਮਾ ਸਾਹਿਬ ਵੀ ਸੈਂਚੀ ਤੋਂ ਲੈ ਸਕਦੇ ਹਾਂ? ਜੇ ਹਾਂ ਤਾਂ ਕੀ ਦੋਵਾ ਸੈਂਚੀਆਂ ਤੋਂ ਜਾ ਇਕ ਹੀ ਸੈਂਚੀ ਤੋਂ ਹੁਕਮਨਾਮਾ ਸਾਹਿਬ ਲੈਣਾ ਚਾਹੀਦਾ ਹੈ ।ਦੋ ਭਾਗਾਂ ਤੋਂ ਸਹਿਜ ਪਾਠ ਦਾ ਅਰੰਭ ਸੈਂਚੀਆਂ ਤੋਂ ਕਰ ਸਕਦੇ ਹਾਂ ਜਾ ਸ਼ੁਰੂ ਸੰਪੂਰਨ ਗੁਰੂ ਗ੍ਰੰਥ ਸਾਹਿਬ ਤੋਂ ਕਰਨਾ ਹੀ ਸਹੀ ਹੈ ?ਕੀ ਹੁਕਮਨਾਮਾ ਸਾਹਿਬ ਫੇਰ ਸੈਂਚੀ ਤੋਂ ਲੈ ਸਕਦੇ ਹਾਂ?🙏🏽ਜਵਾਬ ਜ਼ਰੂਰ ਦੇਣ ਦੀ ਕਿਰਪਾ ਕਰਨੀ ਜੀ ।

  • @sukhvinderkaursaluja972
    @sukhvinderkaursaluja972 3 ปีที่แล้ว +1

    Veer ji dasam granth ji dha path kive shuru kariye

  • @vandanaraj7144
    @vandanaraj7144 ปีที่แล้ว +1

    Veerji Mai dusri sanchi saheb nu aaramb kr na hai ji🙏🏻oh kida krni hai

  • @jasmeetkaur8809
    @jasmeetkaur8809 3 ปีที่แล้ว +1

    Gurbani da sehej path sancheai tao bhog paa skde haa hukamnama kiss pothi to lena hei ji

  • @davinders9712
    @davinders9712 3 ปีที่แล้ว +1

    Can we start path from senchi? Sehaj path

  • @kawaljitkaur4398
    @kawaljitkaur4398 3 ปีที่แล้ว +1

    Veer ji roj he humamnama lena hunda aa sanchisahib tu plz dso ji🙏

  • @samanmahal2655
    @samanmahal2655 ปีที่แล้ว +1

    Veer sahej path da ਆਰੰਭ 12 vje ton phela hi krna hunda ja 12 ton baad v kr skde aa koi vichar ta ni

  • @paridhikaur4977
    @paridhikaur4977 9 หลายเดือนก่อน

    Baki sab thik siga but jo tussi guru granth sahab ji de ang palte ..jinwe koi aam kitaab hove .. sade baba ji bade Prem naal dono hath naal ang palt de han

  • @ranjitkaur847
    @ranjitkaur847 ปีที่แล้ว +4

    Vir ji jado mere mn ch ayaya tan main sehaj path shuru kr dita, mn ch sathirta a gai, pr jado smapti smey videos dekhiyan te formelities vekhyan tan , mn jina sthir hoya c ona bechain ho gya, jithe main Gurbani da lrh farhya c, othe main sochan lg pai k , kise taran es di smapti da bhogh pai jawe , fer ni krdi mai. So eniyan formelities tan Guru Granth Sahib ch nai likhyan, k Guru Granth Sahib ton wak lena hai, ya wak lena hai, ya 5 paurhian pehlan karniya hn. Eh sabh kon dasda hai. Guru sahiban ne tan uch vichar dite hn te horan bhaghtan de v kalam bnth kite hn, Eh kithe kiha hai k es da arambh te smapati Gurudwara sahib ja k , krah parshad de k, panj pyaran lai gafa kd ke, Rumala sahib de k hi safal hai, jiwen mandiran vich pandit kehnde ne, bel patar , kesar, Ganga jal lyao, dhoti bhet kro. Ehna sabh nu tan Guru ji ne nakarya c, Simple ek Bani Diti hai, Jihrhi marji kr lavo, jado marji kr lavojithe marji kr lavo, pr mann nal kiti jawe. Gurudwara sahib vich hi te nai Raab baitha, sade ghar v hai.sade nal nal hai. Jadon aryan nal chiraya gya c tan , ohna ne muh jath dho k, krah bna k , Gurudwara sahib ja k ta nai c bani da jap kita. Fer v Waheguru ne kirpa kiti. Es tarah tan path sirf pathi hi karange jo 7100/- rs lende, krah parshad de 900/-, Gurudwara Sahib de 2100/-Rumala Sahib de 250/- te 8 bhayan di roti v
    Eh sabh ek ek word di kimat wasoolde ne, sanu gyan dinde ne, Apni var gyan kithe janda. Dharam de nam ute Dukandari chaldi hai, eh qun lokan nu easy way dasange. Jo ap kese de bhale lai ek ardass tak free nai kr sakde. Ohna nu ena gyan kiwen?

    • @satnamsingh-3559
      @satnamsingh-3559 3 หลายเดือนก่อน

      Ranjit Kaur bhenji tusi ki ghar ch sabji kachi bna ke kha lende o ,ki tusi direct A, B , C sikh gye c, ki tusi koi v kaam karan tau pehle planning nhi karde agar ena kuch tusi kar sakde ho ta Sehaj Path suru karan lyi v a sab jaruri hai meri sister naal tusi puri video dekhi ni last ch bhai saab ne eh v dsya hai ki tusi Mobile, Tab tau v Sehaj Path kar sakde ho agar bhura lga ta maaf karna 🙏apna chota ya Vada veer samaj ke

  • @gps100177
    @gps100177 2 ปีที่แล้ว

    amrit dhari hona jaruri hai sehaj path lai?

  • @GurmeetKaur-yr3vf
    @GurmeetKaur-yr3vf ปีที่แล้ว

    Waheguru ji 🙏

  • @RohitSaini-bl3wm
    @RohitSaini-bl3wm ปีที่แล้ว

    Waheguru ji

  • @MandeepKaur-dl1jj
    @MandeepKaur-dl1jj ปีที่แล้ว

    🙏

  • @brarbrar9374
    @brarbrar9374 2 ปีที่แล้ว +1

    Wahegurug🙏🙏🙏

  • @AmrikSingh-di3jn
    @AmrikSingh-di3jn 3 ปีที่แล้ว +1

    waheguru ji

  • @MalkitSingh-ru6wu
    @MalkitSingh-ru6wu ปีที่แล้ว +1

    Waheguru ji

  • @khalsa-g124
    @khalsa-g124 2 ปีที่แล้ว +1

    🙏

  • @sukhwantkaur2425
    @sukhwantkaur2425 3 ปีที่แล้ว +1

    Waheguru ji🙏🙏🙏🙏🙏

  • @paramjitkaur4732
    @paramjitkaur4732 3 ปีที่แล้ว

    Waheguru ji

  • @kulwantbedi4669
    @kulwantbedi4669 3 ปีที่แล้ว

    Waheguru ji