ਚਾਰ ਚਾਰ ਸਾਲ ਕਬੱਡੀ ਕੱਪ ਜਿੱਤਣ ਵਾਲਾ ਵੱਡਾ ਰੇਡਰ Karma Chakar / Exclusive Interview / Navi Maan Sailbrah

แชร์
ฝัง
  • เผยแพร่เมื่อ 27 ต.ค. 2024

ความคิดเห็น • 34

  • @harpreetsinghdhaliwal1597
    @harpreetsinghdhaliwal1597 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 👍🏻

  • @Paliwala
    @Paliwala ปีที่แล้ว +1

    ਨਿਮਰਤਾ ਬਹੁਤ ਆ ਬਾਈ ਜੀ ਵਿੱਚ ਸੱਤ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ

  • @gurlalsekhon3268
    @gurlalsekhon3268 ปีที่แล้ว +3

    Legend player karma chaker❣️❤️💖💞

  • @jagroopsingh5686
    @jagroopsingh5686 ปีที่แล้ว +1

    ਨਵੀ ਵੀਰ ੲਿੰਦਰਜੀਤ ਫੁੱਲਾਂਵਾਲ ਨਾਲ ਮੁਲਾਕਾਤ ਕਰੋ ਜੀ.

  • @kamalsingh-dc1vs
    @kamalsingh-dc1vs ปีที่แล้ว

    ਮੈਂ 2001 ਵਿਚ ਦੇਖਿਆ ਸੀ ਬਾਈ ਜੀ ਨੂੰ ਰਸੂਲਪੁਰ ਵਿਖੇ ਸ਼ਰੀਰ ਦੇਖ ਕੇ ਭੁੱਖ ਲੈਂਦੀ ਸੀ ਕਰਮੇ ਚਕਰ ਵਾਲੇ ਨੂੰ ਦੇਖ ਕੇ

  • @gurmeetdeol4889
    @gurmeetdeol4889 ปีที่แล้ว

    Buhat vdia te syana plyer riha apne sme da hamesa chaddi kla vich rahe ❤❤

  • @ManpreetSingh-iu1lx
    @ManpreetSingh-iu1lx ปีที่แล้ว

    ਕਰਮਾਂ ਸਿਰਾ ਸੀ , ਵਧੀਆ ਬੰਦਾ

  • @rdhillon22
    @rdhillon22 ปีที่แล้ว +3

    ਭਲਾ ਬੰਦਾ ਭਲੀ ਗੱਲ ਕਰੀ ਸਾਰੀ ਇੰਟਰਵਿਊ ਗਹੁ ਨਾਲ ਵੇਖੀ

  • @Abhitojsharma
    @Abhitojsharma ปีที่แล้ว

    ਕਰਮਾਂ ਚਕਰ ਨੇ ਭੀਖੀ ਸਿਰਾ ਕਰਾਇਆ ਸੀ ਮੈਂ ਖੇਡਦਾ ਦੇਖਿਆ ਸੀ ਭੀਖੀ ਼ਕਰਮਾ ਬਹੁਤ ਸ਼ਰੀਫ਼ ਬੰਦਾ।

  • @jagroopsingh5686
    @jagroopsingh5686 ปีที่แล้ว +2

    ਕਰਮ ਚਕਰ ਕਬੱਡੀ ਦਾ ਵੱਡਾ ਮੱਲ.

  • @parmjeetsingh5942
    @parmjeetsingh5942 ปีที่แล้ว

    ਬਹੁਤ ਸੋਣਾ ਪੁਲਿਆਰ ਸੀ ਆਪਣੇ ਸਮੇ ਦਾ

  • @jagdevsarao9286
    @jagdevsarao9286 ปีที่แล้ว +1

    ਅੰਗਰੇਜ ਅੜੈਂਚਾ ਦੀ ਵੀ ਕਰੋ ਇੰਟਰਵਿਊ

  • @PAnjabG
    @PAnjabG ปีที่แล้ว

    ਬਹੁਤ ਵਧੀਆ👍

  • @gurdeepbrargurdeepsingh6311
    @gurdeepbrargurdeepsingh6311 ปีที่แล้ว

    ਬਾੲੀ ਹਰੀਕੇ ਕਾਲਾਂ ਬਹੁਤ ਵਧੀਆ ਖੈਡਿਅਾ ਸੀ

  • @sukhdebgill4016
    @sukhdebgill4016 ปีที่แล้ว

    ਕਰਮਾਂ ਵੀਰਾਂ ਝਨੇਰ ਨਾਲ ਸ਼ੀਹਾਂ ਦੋਦ ਨਾਲ ਘਲੋਟੀ ਨਾਲ ਛੋਜੀ ਕੁੱਰਡਸਾਪੇ ਨਾਲ਼

  • @rdhillon22
    @rdhillon22 ปีที่แล้ว +5

    ਰੱਬ ਨੇ ਵੀ ਤਾਂਹੀ ਕਿਰਪਾ ਕੀਤੀ ..ਦੁਨੀਆਂ ਤਕੜੀ ਤੋਂ ਤਕੜੀ ਤੁਰੀ ਫਿਰਦੀ ਪਰ ਬੰਦੇ ਦੀ ਹਲੀਮੀ ਵੇਖੋ,,

  • @MEHRAFARM81
    @MEHRAFARM81 ปีที่แล้ว +2

    ❤❤❤

  • @jagdevsarao9286
    @jagdevsarao9286 ปีที่แล้ว +1

    ਕਰਮਾਂ ਚਕਰ ਸੁਪਰ ਸਟਾਰ ਰੇਡਰ ਸੀ। ਬਹੁਤ ਮੈਚ ਵੇਖੇ ਬਾਈ ਦੇ।

  • @lakhwinderinsa2537
    @lakhwinderinsa2537 ปีที่แล้ว

    Karma bai very nice

  • @satvindergill8678
    @satvindergill8678 ปีที่แล้ว +1

    Bhaji tusi puppy Rajiana district moga the interview kro ji thanks

  • @destmusiccenter1459
    @destmusiccenter1459 ปีที่แล้ว +2

    Dil khush Galbat

  • @swaranjeetsinghsidhu9804
    @swaranjeetsinghsidhu9804 ปีที่แล้ว

    Good a 22

  • @ManpreetSingh-ld4cr
    @ManpreetSingh-ld4cr ปีที่แล้ว +2

    Sade pind Lal bai khedia karma

  • @Ran-rj1sy
    @Ran-rj1sy ปีที่แล้ว +3

    ਬਹੁਤ ਤਕੜਾ ਪਲੇਅਰ ਸੀ ਕਰਮਾ ਚਕਰ।

  • @gulabsidhu9637
    @gulabsidhu9637 ปีที่แล้ว

    Good job brother

  • @gorachandla1134
    @gorachandla1134 ปีที่แล้ว +1

    Amru janeatpur di interview karo

  • @harpreetsinghgoldy4598
    @harpreetsinghgoldy4598 ปีที่แล้ว

    👍

  • @FALCON-us5yk
    @FALCON-us5yk ปีที่แล้ว

    🦅🙏

  • @gulabsidhu9637
    @gulabsidhu9637 ปีที่แล้ว

    ਚੱਕਰ ਦੀ ਟੀਮ ਦੇ ਭੀਖੀ ਕਬੱਡੀ ਮੈਚਾਂ ਦੀ ਜੇ ਕੋਈ ਵੀਡੀਓ ਹੈ ਤਾਂ ਲਾਜਮੀ ਪਾਉ ਵੀਰ

  • @kalasidhu2272
    @kalasidhu2272 ปีที่แล้ว

    Ghoda bhai rupa and raju bhai rupa intrew kra do

  • @satvindergill8678
    @satvindergill8678 ปีที่แล้ว +1

    Kabaddi player

  • @warwar3834
    @warwar3834 ปีที่แล้ว

    Kamol kussa gurmeet kussa

  • @HarwinderSinghKala
    @HarwinderSinghKala ปีที่แล้ว

    Bai Sade v sar lai lo

    • @DPDTelevision
      @DPDTelevision  ปีที่แล้ว

      Aap Call Kar Lena Ji Sadi Team Da Number 77098-50522