ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਹੈਡ ਗ੍ਰੰਥੀ ਜਗਤਾਰ ਸਿੰਘ ਦੇ ਵਿਰੁੱਧ ਵਿੱਚ ਹੋਏ ਲਾਮਬੰਧ

แชร์
ฝัง
  • เผยแพร่เมื่อ 20 ธ.ค. 2024

ความคิดเห็น • 263

  • @jagpalsingh1847
    @jagpalsingh1847 4 ปีที่แล้ว +50

    ਸਾਰੀ ਸੰਗਤ ਰਾਗੀ ਸਿੰਘਾਂ ਦੇ ਨਾਲ ਹੈ।।

  • @meenutelecom5857
    @meenutelecom5857 4 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @ਸ਼ਿੰਗਾਰਖਾਲਸਾ
    @ਸ਼ਿੰਗਾਰਖਾਲਸਾ 4 ปีที่แล้ว +28

    ਜਰੂਰ ਸੁਣਵਾਈ ਹੋਣੀ ਚਾਹੀਦੀ ਹੈ ਜੀ ਏ ਸਾਰੇ ਵੀਰ ਬਹੁਤ ਕੀਮਤੀ ਹੀਰੇ ਆ ਕੌਮ ਦੇ ,ਬਹੁਤ respected ਅਹੁਦਾ ਗੁਰੂ ਪਾਤਸ਼ਾਹ ਜੀ ਨੇ ਬਕਸ਼ਿਆ ਵੀਰਾ ਨੂੰ,
    ਬਹੁਤ ਕਿਰਪਾ ਹੈ ਮਹਾਰਾਜ ਜੀ ਦੀ ਸਾਰਿਆਂ ਸਿੰਘਾਂ ਉੱਪਰ ,ਇਨ੍ਹਾਂ ਨੂੰ ਕਿਸੇ ਗੱਲੋਂ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ।please sport ,,,,,,

  • @jagpalsingh1847
    @jagpalsingh1847 4 ปีที่แล้ว +35

    ਚੱਲਦੇ ਕੀਰਤਨ ਨੂੰ ਰੋਕਣਾ ਭਾਈ ਸਾਹਿਬ ਜੀ ਗਲਤ ਹੈ

  • @davinderkaur5515
    @davinderkaur5515 4 ปีที่แล้ว +52

    ਜੇਕਰ ਗੁਰੂ ਘਰ ਵਿੱਚ ਵੀ ਕਲੇਸ਼ ਹੈ ਤਾਂ ਸ਼ਾਂਤੀ ਕਿਥੋਂ ਅਤੇ ਕਿਵੇਂ ਮਿਲੇਗੀ।
    ਹਰ ਰੋਜ਼ ਨਵੇਂ ਵਿਵਾਦ ਖਤਮ ਨਹੀਂ ਹੋ ਰਹੇ ਸਿੱਖ ਕੌਮ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
    ਵਾਹਿਗੁਰੂ ਜੀ ਸਭ ਸਿਖਾਂ ਨੂੰ ਸੁਮੱਤ ਬਖਸ਼ੋ ਜੀ।

    • @Dapinder_Singh_13_13
      @Dapinder_Singh_13_13 4 ปีที่แล้ว +1

      *ਗੁਰੂ ਕੋਲੋਂ ਮਿਲੇ ਗੀ। ਗੁਰੂ ਤਾਂ ਓਹੀ ਆ।*

    • @davinderkaur5515
      @davinderkaur5515 4 ปีที่แล้ว

      @@Dapinder_Singh_13_13 ਬਹੁਤ ਬਹੁਤ ਧੰਨਵਾਦ ਜੀ।
      ਮਿਲਦੀ ਤਾਂ ਗੁਰੂ ਜੀ ਤੋਂ ਹੈ ਪਰ ਇਹਨਾਂ ਦੀਆਂ ਗੱਲਾਂ ਸੁਣ ਕੇ ਨਸ਼ਟ ਹੋ ਜਾਂਦਾ ਹੈ ਸਭ।

    • @nirvailsinghmehra2960
      @nirvailsinghmehra2960 4 ปีที่แล้ว

      @@davinderkaur5515 ਭੈਣ ਜੀ ਗੁਰੂ ਰਾਮਦਾਸ ਜੀ ਸਮਰੱਥ ਹਨ ਉਹ ਸਭ ਕੁਝ ਕਰ ਸਕਦੇ ਹਨ

    • @NARINDER69
      @NARINDER69 4 ปีที่แล้ว +1

      Jithe jyada naam japya jave kalyug v othe hi apna jor launda eh eh sab bang karn lai .par Guru Ram Das Ji kirpa Karnge Guru Ghar de kirtaniye nu jrur Satkar denge .. guru Ghar da kirtania bhut uchi stage hay waheguru kirpa karn mere Ragi Veer kaum de hire Ragi Sehban hay

    • @palklair6228
      @palklair6228 4 ปีที่แล้ว

      ਢਢਰੀਆਂ ਨੇ ਸਿਖਕੌਮ ਦੋਫਾੜ ਕਰ ਦਿਤੀ ਜੀ।

  • @Never_Forget84
    @Never_Forget84 4 ปีที่แล้ว +9

    ਹੇ ਵਾਹਿਗੁਰੂ ਜੀ,, ਗਿਆਨੀ ਜਗਤਾਰ ਸਿੰਘ ਜੀ ਨੂੰ ਸੁਮਤਿ ਬਖ਼ਸ਼ੋ।।

  • @AmrikSingh-yc1yx
    @AmrikSingh-yc1yx 4 ปีที่แล้ว +2

    ਸਤਿਕਾਰ ਯੋਗ ਰਾਗੀ ਸਾਹਿਬਾਨ ਵੱਲੋਂ ਇਹ ਰੋਸ ਪ੍ਰਦਰਸ਼ਨ ਠੀਕ ਹੈ ਜੀ।

  • @goguisukwinder617
    @goguisukwinder617 4 ปีที่แล้ว +1

    ਮੈਨੂੰ ਬਹੁਤ ਚੰਗਾ ਲੱਗਾ ਭਾਈ ਸਾਹਿਬ ਬਹੁਤ ਨਿਮਰਤਾ ਨਾਲ ਪੇਸ਼ ਆ ਰਹੇ ਨੇ

  • @nav2322
    @nav2322 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਖਸ ਲਿਓ ਵਾਹਿਗੁਰੂ ਜੀ

  • @nav2322
    @nav2322 2 ปีที่แล้ว

    ਸਾਰੀ ਸੰਗਤ ਰਾਗੀ ਸਿੰਘਾਂ ਦੇ ਨਾਲ ਅ ਵਾਹਿਗੁਰੂ ਜੀ

  • @karanbir7052
    @karanbir7052 4 ปีที่แล้ว +2

    ਵਾਹਿਗੁਰੂ,ਮੇਹਰ,ਕਰਨ

  • @JasbirSingh-fy8vy
    @JasbirSingh-fy8vy 4 ปีที่แล้ว +8

    ਸਾਰੇ ਰਾਗੀ ਸਿੰਘਾਂ ਦਾ ਵੀਰਾ ਸਤਿਕਾਰ ਹੋਣਾ ਚਾਹਿਦਾ ਹੈ

  • @jarnailsigh8643
    @jarnailsigh8643 4 ปีที่แล้ว +17

    ਵਾਹਿਗੁਰੂ ਜੀ ਸੁਮੱਤ ਬਖਸਣ ਕੋਮ ਵਿੱਚ ਦੁਬਿਧਾ ਕੱਡਣ ਦੀ ਕੋਸ਼ਿਸ਼ ਕਰੋ ਜੀ। ਪ੍ਰਮਾਤਮਾ ਮੇਹਰ ਕਰਨ।ਹੈੱਡ ਗ੍ਰੰਥੀ ਤੋਂ ਪਹਿਲਾਂ ਵੀ ਕਈ ਨਰਾਜ਼ ਹਨ

  • @gurmeetsingh3070
    @gurmeetsingh3070 4 ปีที่แล้ว

    ਇਸ ਵੇਲੇ ਸਾਰੇ ਕੀਰਤਨੀਏ,,ਇਹ ਸ਼ਬਦ ਪੜਨ,,,,ਕਿ ਮੈਂ ਸੱਭ ਕਿੱਛ ਛੋੜ ਪ੍ਰਭ ਤੂਹੀ ਧਿਆਇਆ,,,ਪ੍ਰਮਾਤਮਾ ਇਸ ਇਨਸਾਨ ਨੂੰ ਮੱਤ ਬਖਸ਼ਨ ਤੇ ਇਥੋਂ ਤੋਰਨ ਕਿਉਂ ਕਿ ਏਸ ਨੇ ਆਪ ਜੀ ਦੇ ਦਿੱਤੇ ਰੁੱਤਬੇ ਦਾ ਨਜਾਇਜ ਫਾਇਦਾ ਉਠਾਇਆ,,

  • @jagpalsingh1847
    @jagpalsingh1847 4 ปีที่แล้ว +25

    ਜਗਤਾਰ ਸਿੰਘ ਹੈਡ ਗ੍ਰੰਥੀ ਨੇ ਉਹ ਗਲਤ ਨੇ।।

  • @butasingh7005
    @butasingh7005 4 ปีที่แล้ว +17

    ਬਹੁਤ ਮਾੜੀ ਗੱਲ ਹੈ ਹਰ ਮੰਦਰ ਸਾਹਿਬ ਹੋਵੇ ੳੁਥੇ ਵੀ ਝਗੜਾ ਫਿਰ ਸਾਂਤੀ ਕਿਥੇ

  • @sardoolsingh4163
    @sardoolsingh4163 4 ปีที่แล้ว +1

    ਰਾਗੀ ਸਾਹਿਬਾਨ ਅਤੀ ਸਤਿਕਾਰ ਯੋਗ ਹਨ ਗੁਰੂ ਸਾਹਿਬ ਕਿਰਪਾ ਕਰਨ ।

    • @punjabitech2267
      @punjabitech2267 4 ปีที่แล้ว

      Singho Tuhanu Bhai Jagtar S bare Bolan Lai Ekathe ho gai ho hun Maharaj de Sarup jo gum ne uhna bare bhi mhoo khol Lavo Tankhaio Tuhanu koi Darad nahi sirf Aapna Dukh ro Rahe ho

  • @satwantkaurbirdi6516
    @satwantkaurbirdi6516 4 ปีที่แล้ว +1

    ਸਚ ਇਹ ਹੰਕਾਰ ਹੀ ਹੈ ਦੁਨੀਆ ਦੇ ਸਾਹਮਣੇ ਕੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹੈਡ ਗ੍ਰੰਥੀ ਜੀ

  • @baazsingh0746
    @baazsingh0746 4 ปีที่แล้ว +43

    ਜਗਤਾਰ ਸਿੰਘ ਗ੍ਰੰਥੀ ਨੂੰ ਬਾਹਰ kdo 2 ਸਾਲ ਤੋਂ ਵੱਧ ਹੋਗੇ ਭਾਈ ਜਬਰਤੋੜ ਸਿੰਘ ਜੀ ਦੀ ਡਿਊਟੀ ਨਹੀਂ ਲੱਗੀ 😠 ਇਹ ਬੰਦਾ ਨਹੀਂ ਲਗਨ ਦੇਂਦਾ ਮਰਜੀ ਕਰਦਾ ਆ ਆਪਣੀ

    • @rajwantkaur5289
      @rajwantkaur5289 4 ปีที่แล้ว +3

      Jabertood ta vidya kertina h

    • @amritdeepsinghbhullar7528
      @amritdeepsinghbhullar7528 4 ปีที่แล้ว +2

      Sahi aa bhai sahib ih glt aa singh sahib jagtar singh

    • @amritdeepsinghbhullar7528
      @amritdeepsinghbhullar7528 4 ปีที่แล้ว +1

      ਇਕ ਵਰੀ ਭਈ ਸਾਹਿਬ ਕਾਲੇ ਲਿਖ ਨਾ ਲੇਖ ਬੋਲਣ ਲੱਗੇ ਸੀ ਇਹਨਾਂ ਨੇ ਬੋਲਿਆ ਇਹੋ ਜਿਹਾ ਸ਼ਬਦ ਨਹੀ ਬੋਲਣਾ

    • @baazsingh0746
      @baazsingh0746 4 ปีที่แล้ว +1

      @@amritdeepsinghbhullar7528 vire vitkra krda eh bht jyada 😐

    • @jasleensinghvaid5720
      @jasleensinghvaid5720 4 ปีที่แล้ว +1

      Veer ji hor v bohat sare jathe ni jihn a naal ida kit.ja reha

  • @ਜਸਪਾਲਸਿੰਘਵਿਰਕ
    @ਜਸਪਾਲਸਿੰਘਵਿਰਕ 4 ปีที่แล้ว +2

    ਇਹ ਚੈਨਲ ਦੀ ਕਿੰਨੀ ਕੁ ਚੰਗੀ ਗੱਲ ਹੈ ਪ੍ਰਚਾਰਿਆ ਜਾ ਰਿਹਾ ਪੰਥ ਦੇ ਮੁੱਦਿਆ ਨੂੰ ਲੋਕਾਂ ਵਿੱਚ ਜੋ ਗੱਲ ਹੈ ਉਹ ਓਥੇ ਹੱਲ ਹੋਂਵੇਗੀ ਰਾਗੀਆਂ ਤੋਂ ਕੁਝ ਅਕਲ ਸਿੱਖ ਲੈਂਦੇ ਉਹਨਾ ਕਿਸੇ ਮੁੱਦੇ ਤੇ ਗੱਲ ਨਹੀਂ ਕੀਤੀ ਨਾ ਕੁਝ ਦਸਿਆ ਇਹਨਾਂ ਨੂੰ

  • @Teacher24896
    @Teacher24896 4 ปีที่แล้ว

    Bhai Gurdev Singh Ji, Mahan Kirtanye

  • @jatindersingh9144
    @jatindersingh9144 4 ปีที่แล้ว +20

    ਭਾਈ ਜਗਤਾਰ ਸਿੰਹੁ ਬਰਖਾਸਤ ਕਰੋ

  • @khalsa8426
    @khalsa8426 4 ปีที่แล้ว +18

    Kirpa krke bhai harjinder singh ji srinagar waleya nu v sri darbar sahib vich dubara ton kirtan karan di agya ditti jave g.....

    • @balrajsandhu9668
      @balrajsandhu9668 4 ปีที่แล้ว +1

      Jagtar singh nu bahar kadho ena galat admi jisde sare virud hon nu duty to bahar kadna hi thik hai

    • @SarbjeetKaur-gs8eu
      @SarbjeetKaur-gs8eu 2 ปีที่แล้ว

      Wàheguru ji kirpa ràkhni

  • @deepsidhu3954
    @deepsidhu3954 4 ปีที่แล้ว

    ਕਿੰਨੀ ਡਾਹ ਲਾਹ ਰਹੇ ਨੇ ਸਿੱਖ ਪੰਥ ਨੂੰ ਦੂਸਰੇ ਧਰਮ ਵਾਲੇ ਕੀ ਸੋਚਣ ਗੇ ਬਹੁਤ ਮਾੜੀ ਗੱਲ ਐ ਸਿੱਖ ਧਰਮ ਨੂੰ ਤਾਂ ਸਾਰੀ ਦੁਨੀਆਂ ਵਿੱਚ ਸਭ ਤੋਂ best ਧਰਮ ਮਨਿਆ jnda ਕਿਊ ਦੁਨੀਆ ਦਾ ਵਿਸਵਾਸ ਦੂਰ ਕਰਦੇ ਓ ਇਹ ਗੱਲਾ ਬੈਠ ਕੇ ਵੀ ਹੱਲ ਕਰੀਆ ਜਾ ਸਕਦੀਆ ਜਿਵੇਂ ਕੀਰਤਨ ਜੱਥੇਆ ਨੇ ਮਰਿਯਾਦਾ ਵਿੱਚ ਰਹਿ ਕੇ ਬੇਨਤੀ ਕੀਤੀ ਇਸੇ ਤਰਾ ਬਾਈ ਜਗਤਾਰ ਸਿੰਘ ਨੂੰ v ਕਰਨਾ ਚਾਹੀਦਾ

  • @JaswinderSingh-kt9yc
    @JaswinderSingh-kt9yc 4 ปีที่แล้ว +28

    ਅੱਗੇ ਵੀ ਉਹਨਾਂ ਨੇ ਚਲਦੀ ਬਾਣੀ ਬੰਦ ਕਰਵਾਈ ਸੀ ਤੇ ਭਾਈ ਜਸਕਰਨ ਸਿੰਘ ਨੂੰ ਅੱਪ ਸਬਦ ਬੋਲੇ ਸੀ

    • @mantanaber3034
      @mantanaber3034 4 ปีที่แล้ว

      I am) UK and y guy yt)) xxxcccc c"c

  • @karanbir7052
    @karanbir7052 4 ปีที่แล้ว +1

    ਵਾਹਿਗੁਰੂ

  • @SukhbirSingh-pb6zu
    @SukhbirSingh-pb6zu 4 ปีที่แล้ว +9

    ਇਕ ਹੈੱਡ ਗ੍ਰੰਥੀ ਦੀ ਇੰਨੀ ਸੌੜੀ ਸੋਚ ਦਾ ਪ੍ਰਗਟਾਵਾ ਕਰਨਾ ਚੰਗੀ ਗੱਲ ਨਹੀਂ।

  • @BALWINDERSINGH-sb7cv
    @BALWINDERSINGH-sb7cv 4 ปีที่แล้ว

    ਧੰਨੁ ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਜੀ ਸਾਡੀਆਂ ਸੱਭ ਦੀਆਂ ਭੁਲਾਂ ਬਖਸ਼ ਲਵੋ ਜੀ। ਹੈਡ ਗ੍ਰੰਥੀ ਜਗਤਾਰ ਸਿੰਘ ਜੀ ਇਖਲਾਕ ਉੱਚਾ ਕਰੋ। ਸੇਵਕ ਬਣੋ। ਅਪਣੀਆਂ ਗਲਤੀਆਂ ਸੋਧ ਕਿ ਬਜੁਰਗ ਹੋਣ ਦਾ ਸਬੂਤ ਦੇਵੋ। ਗੁਰੂ ਘਰ ਦੇ ਕੀਰਤਨੀਆਂ ਦੇ ਗਿਲੇ ਦੂਰ ਕਰੋ। ਅਹੰਕਾਰ ਕਰਣਾ ਪਾਪ ਹੈ । ਨਿਮਰਤਾ ਅਤੇ ਉਦਾਰਤਾ ਦਾ ਸਬੂਤ ਦੇਵੋ। ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਇਲਾਹੀ ਨੂਰ ਨਾਲ ਨਾਂ ਖੇਡੋ।ਵੀਰੋ ਅੰਦਰ ਬਹਿ ਕਿ ਬਿਨਾਂ ਦੇਰੀ ਸੱਭ ਠੀਕ ਕਰੋ । ਗੁਰੂ ਜੀ ਦੀ ਮੇਹਰ ਤੋ ਕਿਤੇ ਹੱਥ ਨਾਂ ਧੋ ਲਇਓ।

  • @satnamsinghgahla1171
    @satnamsinghgahla1171 4 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ

  • @NirmalSingh-eq7ly
    @NirmalSingh-eq7ly 4 ปีที่แล้ว +8

    ਜੇ ਫੈਸਲਾ ਇਨ੍ਹਾਂ ਦੇ ਪੱਖ ਵਿੱਚ ਨਾ ਆਇਆ ਤਾਂ ਹੀ ਇਹ ਅੰਦਰਲਾ ਭੇਦ ਖੋਹਲਣਗੇ।ਹੁਣੇ ਕਿਉਂ ਨਹੀਂ ।ਕੀ ਜੇ ਸੌਦਾ ਫਿੱਟ ਬੈਠ ਜਾਵੇ ਤਾਂ ਜੋ ਅੰਦਰ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਹੋਣ ਦਿੱਤਾ ਜਾਵੇ ।ਕੀ ਇਹ ਬਲੈਕਮੇਲਿੰਗ ਤਾਂ ਨੀ ਹੋ ਰਹੀ?

  • @JagjeetSingh-cz1ko
    @JagjeetSingh-cz1ko 4 ปีที่แล้ว +8

    ਵਾਹਿਗੁਰੂ ਜੀ

  • @brarbrar2717
    @brarbrar2717 4 ปีที่แล้ว +10

    ਵਧੀਆ ਰਾਗੀ ਸਿੰਘਾਂ ਨੂੰ ਇਹ ਲਾਇਵ ਡਿਊਟੀ ਨਹੀਂ ਕਰਨ ਦਿੰਦਾ

  • @pritpalsingh5160
    @pritpalsingh5160 4 ปีที่แล้ว

    ਵਹਿਗੂਰ ਜੀ ਵਹਿਗੂਰ ਜੀ

  • @SaurabhSingh-me2zz
    @SaurabhSingh-me2zz 4 ปีที่แล้ว +1

    Nice. Veer.ji

  • @Ulaa291
    @Ulaa291 4 ปีที่แล้ว +2

    ਗਿਆਨੀ ਜਗਤਾਰ ਸਿੰਘ ਜੀ ਕੀਰਤਨ ਦੀ ਮਰਿਯਾਦਾ ਬਹਾਲ ਕਰਨਾ ਚਹੁੰਦੇ ਆ ਇਸ ਵਿਚ ਕੋਈ ਮਾੜੀ ਗਲ ਨਹੀਂ ਗੀ

  • @jatinderdeol5869
    @jatinderdeol5869 4 ปีที่แล้ว +8

    Zabar julm khilaf awaz buland karni chahidi ah.

  • @virasat_punjab
    @virasat_punjab 4 ปีที่แล้ว

    ਅਸੀਂ ਕਈ ਵਾਰ ਆਪਣੇ ਘਰਾਂ ਦੇ ਮਸਲੇ ਲੁਕਾ ਲੈਂਦੇ ਆ ਤਾਂ ਜੋ ਦੁਨੀਆ ਤਮਾਸ਼ਾ ਨਾਂ ਦੇਖੇ ਕੀ ਗੁਰੂ ਘਰ ਲਈ ਇਨਾ ਵੀ ਨਹੀਂ ਕਰ ਸਕਦੇ। ਜਿਹੜੇ ਲੋਕ ਉਲਟਾ ਬੌਲ ਰਹੇ ਉਹ ਕਿੰਨਾ ਕੁ ਜਾਇਜ ਆ

  • @Sarabjeetsinghjasgun
    @Sarabjeetsinghjasgun 4 ปีที่แล้ว

    Waheguru g mehr kro bhai jagtar singh te

  • @sarbjitsingh3113
    @sarbjitsingh3113 4 ปีที่แล้ว +7

    ਗੁਰੂ ਗ੍ਰੰਥ ਸਹਿਬ ਜੀ ਦੇ ਚੋਰੀ ਹੋਏ ਸਰੂਪ ਬਾਰੇ ਵੀ ਬੋਲੋ ਰਾਗੀ ਸਿੰਘੋ ।

    • @Jatha_bhindran
      @Jatha_bhindran 4 ปีที่แล้ว

      ਉਥੇ ਕਿਹੜਾ ਪੈਸੇ ਮਿਲਣੇ ਨੇ

    • @j.skundi7791
      @j.skundi7791 4 ปีที่แล้ว

      ਜਿਹੜਾ ਬੋਲੋ ਓਹੀ ਕੁੰਡਾਂ ਖੋਲੋ,ਮਤਲਬ ਓਦੀ ਫੱਟੀ ਪੋਚੀ ਜਾਊ।

  • @AmarjitSingh-ig3wp
    @AmarjitSingh-ig3wp 4 ปีที่แล้ว +1

    ਬਹੁਤ ਸਾਰੇ ਕੀਰਤਨੀਏ ਕੀਰਤਨ ਦੀ ਪ੍ਰਥਾ ਪੱਧਤੀਆਂ ਤੋ ਅਨਜਾਣ ਹਨ। ਸਿਫਾਰਿਸ਼ੀ ਹਨ। ਰਾਗ ਵਿੱਦਿਆ ਤੋ ਕੋਰੇ ਹਨ। ਬਾਹਲਿਆਂ ਨੂੰ ਇਹ ਵੀ ਨਹੀ ਪਤਾ ਕਿ ਕੀਰਤਨ ਰਹਾਓ ਦੀ ਪੰਗਤੀਆਂ ਤੋ ਸ਼ੁਰੂ ਕਰਨਾ ਚਾਹੀਦਾ ਹੈ। ਗਲ ਵਿੱਚ ਰਸਾ ਹੈਨੀ ਮਿਹਨਤ ਮੁਸ਼ੱਕਤਾਂ ਕਰਦੇ ਨਹੀ। ਨੱਬੇ ਪ੍ਰਤੀਸ਼ਤ ਕੀਰਤਨੀਏ ਤੇ ਵਿੱਚੇ ਹੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਦਾੜ੍ਹਾ ਰੰਗਦੇ ਹਨ। ਕੋਈ ਦੇਖਣ ਟੋਕਣ ਵਾਲਾ ਹੈ ਨਹੀ। ਘੇਸਲਾਂ ਮਾਰ ਕੇ ਸਮਾ ਲੰਘਾਇਆ ਜਾ ਰਿਹਾ ਹੈ।

  • @jasbirkour804
    @jasbirkour804 4 ปีที่แล้ว +1

    Waheguruji 🙏 mehar Karan app ji ty bahi sahib ne theek bolya ha jo ghar de gal ha ghar vich hi rhani chye de ha bahar nikil ge ty loka ne tamasha dekhna ji

  • @jagtarsingh471
    @jagtarsingh471 4 ปีที่แล้ว +1

    ਏਸ ਭਾਈ ਜਗਤਾਰ ਸਿੰਘ ਜੀ ਨੇ ਪਹਿਲਾਂ ਵੀ ਕਈ ਵਾਰੀ ਹੰਕਾਰੀ ਹੋ ਕੇ ਰਾਗੀਆਂ ਨੂੰ ਕਢਵਾ ਦਿੱਤਾ ਹੈ ਜਗਤਾਰ ਸਿੰਘ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜੀ

  • @bhaijaimalsinghjiamritsarw2667
    @bhaijaimalsinghjiamritsarw2667 4 ปีที่แล้ว +3

    ਅਸਲ ਵਿੱਚ ਇੰਜ ਲਗਦਾ ਹੈ ਕਿ ਸਿੰਘ ਸਾਹਿਬ ਜੀ ਨੂੰ ਉਹ ਕੀਰਤਨ ਸ਼ੈਲੀ ਕੲੀ ਰਾਗੀ ਸਿੰਘਾਂ ਚੋਂ ਨਹੀਂ ਮਿਲਦੀ ਜੋ ਕਿ ਰਿਟਾਇਰਡ ਰਾਗੀ ਸਿੰਘਾਂ ਵਿੱਚ ਸੀ ਇਹ ਮਿਹਨਤ ਨਾ ਕਰਨ ਕਰਕੇ ਹੀ ਹੈ ਜਿਸ ਕਰਕੇ ਸਿੰਘ ਸਾਹਿਬ ਕੲੀ ਇੱਕ ਰਾਗੀ ਸਿੰਘਾਂ ਤੋਂ ਖ਼ਫ਼ਾ ਹਨ, ਤਕੜੇ ਹੋ ਕੇ ਮਿਹਨਤ ਕਰੋ ਕੋਈ ਤੁਹਾਡੇ ਤੇ ਉਂਗਲ ਹੀ ਨਾ ਚੁੱਕੇ

  • @lehmbersingh2051
    @lehmbersingh2051 4 ปีที่แล้ว

    Hajuri Ragi Sri Darbar Sahib Bahut hi satikar Saria da ik benti h ji sarey hjuri ragi nu. Saerey. Chenel walia to jra Bachkey

  • @amarjeetsinghnarang9357
    @amarjeetsinghnarang9357 4 ปีที่แล้ว +3

    Dhan Dhan Shri guru Ramdas sahib ji mehar karan ge ji🙏🙏

  • @suvindersahni9094
    @suvindersahni9094 4 ปีที่แล้ว

    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ,ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ।ਵਾਹਿਗੁਰੂ ਜੀ ਕੀ ਫਤਹਿ।। ਅਕਸਰ ਇਹ ਨੋਟ ਕੀਤਾ ਗਿਆ ਹੈ ਜੀ ਕਿ ਸਚਖੰਡ ਸੀ੍ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇਆਂ ਦੁਆਰਾ ਗੁਰਬਾਣੀ ਸ਼ਬਦਾਂ ਦਾ ਗੁਰਮਤਿ ਅਨੁਸਾਰ ਗਾਇਨ/ ਕੀਰਤਨ ਨਹੀਂ ਕੀਤਾ ਜਾਂਦਾ । ਕੀ ਹਜ਼ੂਰੀ ਰਾਗੀ ਜਥੇਆਂ ਨੂੰ ਇਹ ਪਤਾ ਨਹੀਂ ਕਿ ਗੁਰਬਾਣੀ ਸ਼ਬਦਾਂ ਦਾ ਗਾਇਨ/ ਕੀਰਤਨ ਗੁਰਮਤਿ ਅਨੁਸਾਰ ਸਹੀ ਉਚਾਰਣ ਕਰਕੇ ਅਤੇ ਨਿਰਧਾਰਿਤ ਰਾਗਾਂ ਵਿਚ ਕਰਨਾ ਅਤੀ ਜ਼ਰੂਰੀ ਹੈ ਜੀ? ਪੰਥ ਦੇ ਰਾਗੀ ਜਥੇ ਅਤੇ ਕੀਰਤਨੀਏ ਗੁਰਮਤਿ ਦੇ ਉਲਟ ਕਿਉਂ ਗੁਰਬਾਣੀ ਸ਼ਬਦਾਂ ਦਾ ਗਾਇਨ/ ਕੀਰਤਨ ਅਪਣੀ ਮਨ ਮਰਜੀ ਅਨੁਸਾਰ ਕਰਦੇ ਹਨ ਜੀ?ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਗੁਰਬਾਣੀ ਦੇ ਸਹੀ ਪ੍ਰਚਾਰ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਜਥੇਆਂ ਨੂੰ ਸਹੀ ਟੋਕਦੇ ਹਨ ਜੀ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ ਹੈ ਜੀ ਇਸ ਲਈ ਇਥੋਂ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਰਤਨ ਠੀਕ ਗੁਰਮਤਿ ਅਨੁਸਾਰ ਕਰਨਾ ਅਤੀ ਜ਼ਰੂਰੀ ਹੈ ਜੀ ਪਰ ਹਜ਼ੂਰੀ ਰਾਗੀ ਜਥੇ ਇਸ ਤੇ ਅਮਲ ਕਰਨਾ ਹੀ ਨਹੀਂ ਚਾਹੁੰਦੇ। ਇਹ ਹਜ਼ੂਰੀ ਰਾਗੀ ਜਥੇ ਕੇਵਲ professional ਹਨ ਜੀ ਇਹਨਾਂ ਨੂੰ ਗੁਰੂ ਸਾਹਿਬਾਨ ਬਾਰੇ ਕੋਈ ਸਤਿਕਾਰ ਨਹੀਂ। ਇਹਨਾਂ ਨੂੰ ਮੁੱਖ ਗ੍ਰੰਥੀ ਸਾਹਿਬ ਦੇ ਵਿਰੁਧ ਬੋਲਣ ਦਾ ਕੋਈ ਹੱਕ ਨਹੀਂ। ਵਾਹਿਗੁਰੂ ਜੀ ਹਜ਼ੂਰੀ ਰਾਗੀ ਜਥੇਆਂ ਨੂੰ ਸੁਮੱਤ ਬਖਸ਼ਣ। ਦਾਸ ਦੀ ਆਪਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਆਪਜੀ ਵਲੋਂ ਸਾਰੇ ਪੰਥ ਨੂੰ ਨਿਰਦੇਸ਼ ਦਿੱਤੇ ਜਾਣ ਕਿ ਗੁਰਬਾਣੀ ਸ਼ਬਦਾਂ ਦਾ ਗਾਇਨ/ ਕੀਰਤਨ ਠੀਕ ਗੁਰਮਤਿ ਅਨੁਸਾਰ ਹੀ ਉਚਾਰ ਕੇ ਹੀ ਕੀਤਾ ਜਾਏ, ਅਪਣੀ ਮਨ ਮਰਜੀ ਅਨੁਸਾਰ ਨਹੀਂ। ਧੰਨਵਾਦ! ਉਤਾਰਾ:-1.ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ,ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਦਾਸ:-ਸੁਵਿੰਦਰ ਸਿੰਘ, ਮੋਬਾਈਲ ਨੰ 9818341654.

  • @Amarjitcanada
    @Amarjitcanada 4 ปีที่แล้ว

    ਇੱਕ ਕੀਰਤਨੀ ਆ ਬਣਨਾ ਸੌਖੀ ਖੇਡ ਨਹੀਂ ਗੁਰੂ ਜੀ ਦੀ ਬੜੀ ਅਪਾਰ ਕਿ੍ਪਾ ਨਾਲ ਕੀਰਤਨੀਆਂ ਬਣਦਾ ਅੱਣਥੱਕ ਮਿਹਨਤ ਸਦਕਾ ਦਰਬਾਰ ਸਾਹਿਬ ਦੇ ਸਾਰੇ ਕੀਰਤਨੀ ਏ ਸਤਕਾਰਤ ਨੇ ਇਹ ਜਗਤਾਰ ਸਿੰਘ ਨੂੰ ਸਮਝਣਾ ਚਾਹੀਦਾ ਬੜੀ ਦੇਰ ਤੋਂ ਰਾਗੀ ਸਿੰਘਾਂ ਨੂੰ ਅਪਸਬਦ ਬੋਲਦਾ ਸੰਗਤ ਜੀ ਆਪਾਂ ਸਭ ਨੇ ਰਾਗੀ ਸਿੰਘਾਂ ਨਾਲ ਖੜਨਾ ।।

  • @harjitmann3293
    @harjitmann3293 4 ปีที่แล้ว

    Ragi singh saada maan hnn.. ihna nu insaaf poorn roop vich milna chahida hei jee.. singh saab jee , jroor ihna nu insaaf dena jee..

  • @jagpalsingh1847
    @jagpalsingh1847 4 ปีที่แล้ว +1

    ਸਤਿ ਕਾਰ ਸਭ ਦਾ ਕਰੋ ਜੀ।।

  • @amritdeepsinghbhullar7528
    @amritdeepsinghbhullar7528 4 ปีที่แล้ว +10

    ਇਸ ਨੂੰ ਕੋਈ ਪੁੱਛੇ ਤਹਾਨੂੰ ਸਾਰੇ ਰਾਗ ਆਉਦੇ ਇਕ ਵਰੀ ਤੁਸੀਂ ਸ਼ਬਦ ਬੋਲ ਕੇ ਦੱਸ ਦੋ

    • @manvirsingh9784
      @manvirsingh9784 4 ปีที่แล้ว +1

      Kihde waste aa eh comment raggi singha waste ya kise hor lyi ?!

    • @nishansingh1351
      @nishansingh1351 4 ปีที่แล้ว

      Ki keh riha eh

    • @NARINDER69
      @NARINDER69 4 ปีที่แล้ว +1

      Lakh Di lahnat tere te tere jamman wale te 🖕

    • @tejinderkaur3766
      @tejinderkaur3766 4 ปีที่แล้ว +1

      Isnu kheo hun tu apna budhapa smbhal

    • @manvirsingh9784
      @manvirsingh9784 4 ปีที่แล้ว

      @@NARINDER69 hor khbra kitho muh chak k aa jande ne eh jamya hi galt comment krn waste c

  • @bantasingh2059
    @bantasingh2059 ปีที่แล้ว

    ਕਿਹੜੇ ਪਾਸੇ ਤੁਰ ਪਏ ਜੇ ਸਿਘੋ ਮਸਲੇ ਤੇ ਅਗੇ ਹੀ ਬੜੇ ਨੇ ਮੀਡੀਆ ਦੇ ਵਿਚ ਇਸ ਤਰ੍ਹਾਂ ਨਾਂ ਆਵੋ

  • @lakhvirsidhu7621
    @lakhvirsidhu7621 ปีที่แล้ว

    Kahda Bai satkar jog

  • @satwantsingh4896
    @satwantsingh4896 4 ปีที่แล้ว +1

    Bhut vdia vero tusi j asli GURU

  • @gilllakhbir3950
    @gilllakhbir3950 4 ปีที่แล้ว +6

    Guru ghar ch bhar tu aaun Walia sangta nu room v bina sifarish tu ni milda eh kyu ji

  • @prabjit7425
    @prabjit7425 4 ปีที่แล้ว +3

    ਗੁਰੂ ਘਰਾਂ ਨੂੰ ਜੰਗ ਦੇ ਅਖਾੜੇ ਬਣਾਇਆ ਜਾ ਰਿਹਾ ਹੈ ।

  • @DareToDream5841
    @DareToDream5841 4 ปีที่แล้ว

    Salute to these raagi Singhs nu bhaute sojhwan tareekey naal paise hoy ney apney masley laih key.

  • @gurmailkapoor4241
    @gurmailkapoor4241 4 ปีที่แล้ว

    Waheguru ji bless you Guru sahib ji kirpa kere ji we sport you

  • @BABABABA-xn9qy
    @BABABABA-xn9qy 4 ปีที่แล้ว +25

    ਮਸੰਦ, ਆਪਣੀ ਮਰਜੀ ਕਰਦਾ,,ਬਾਹਰ ਕੱਢੋ,,

    • @udayveersingh8238
      @udayveersingh8238 4 ปีที่แล้ว

      100% right words use kitte

    • @anmolgagan7469
      @anmolgagan7469 4 ปีที่แล้ว +1

      ਅਹੁਦੇ ਲਈ ਸਤਿਕਾਰਯੋਗ ਸ਼ਬਦ ਵਰਤੋ

    • @khattra3062
      @khattra3062 4 ปีที่แล้ว

      Anmol masad a sala o

    • @satgursingh3641
      @satgursingh3641 4 ปีที่แล้ว

      @@anmolgagan7469 22 kise time masand v respectful sabd sii per kirdar diggen NAL Galt ho gya

  • @bantasingh2059
    @bantasingh2059 ปีที่แล้ว

    ਦੁਬਿਧਾ ਪਾਉਣ ਵਾਲਾ ਕੀਰਤਨੀਏ ਨਹੀਂ ਹੋ ਸਕਦੇ ਜੇ ਇਸੇ ਤਰ੍ਹਾਂ ਮੀਡੀਆ ਚੈਨਲਾਂ ਤੇ ਆਉਂਦੇ ਰਹੇ ਇਕ ਦਿਨ ਇਹ ਅੜਕੇ ਬਹਿ ਜਾਣ ਗੇ ਬੜਾ ਮਾੜਾ ਕੀਤਾ ਮੀਡੀਆ ਚੈਨਲਾਂ ਤੇ ਆਕੇ

  • @sarbpunjabi2857
    @sarbpunjabi2857 4 ปีที่แล้ว +2

    ਸਿੰਘ ਸਾਹਿਬ ਨੂੰ ਫਾਇਰ ਕਰੋ, ਇਸ ਹੰਕਾਰੀ ਨੂੰ ਕਿਸ ਨੇ ਜਥੇਦਾਰ ਬਣਾਇਆ, ਕੀ ਲੋੜ ਪੈ ਗਈ ਕਿ ਸਾਰੇ ਰਾਗੀਆ ਨੂੰ ਦੁਖੀ ਹੋ ਕੇ ਮੰਗ ਪੱਤਰ ਦੇਣਾ ਪਿਆ

  • @amriksingh-by6bo
    @amriksingh-by6bo 4 ปีที่แล้ว +3

    ਬਾਈ ਜੇ ਇਕ ਬੰਦੇ ਦੇ ਖਿਲਾਫ ਪੂਰੇ ਰਾਗੀ ਸਿੰਘ ਹਨ ਇਸ ਦਾ ਮਤਲਬ ਓਹ ਗਲਤ ਬੰਦਾ ਹੈ ਉਸ ਨੁੰ ਜਲਦੀ ਡਿਊਟੀ ਤੋਂ ਹਟਾ ਦਿਤਾ ਜਾਵੇ

    • @virsinghkaran4400
      @virsinghkaran4400 4 ปีที่แล้ว +1

      amrik singh g galt or theek da nirna ginty vekh k ni kreeda9915123136

  • @HarjinderKaur-xz9te
    @HarjinderKaur-xz9te 4 ปีที่แล้ว

    Waheguru. Jisingh. Saeb. Nu. Samt. Baksen.. Guru. Ramdas. Ji. Maher. Karo

  • @gurjitkaur3081
    @gurjitkaur3081 4 ปีที่แล้ว +1

    What is the name of his son and jawai those who are hazoori ragi in darbar sahib

  • @muhammadrafaqat8960
    @muhammadrafaqat8960 4 ปีที่แล้ว

    Waheyguru ji da khasla waheyguru ji di fateh

  • @harmeetkaur5199
    @harmeetkaur5199 4 ปีที่แล้ว

    ਰਾਗੀਆਂ ਅਤੇ ਕਥਾਵਾਚਕ ਦਾਅ ਮੇਲ ਇਤਨਾ ਗੂੜਾ ਹੁੰਦਾ ਹੈ ਏਸ ਲਈ ਏਹ ਮੇਲ ਮਹਾਰਾਜ ਗੁਰੂ ਰਾਮਦਾਸ ਜੀ ਹਮੇਸ਼ਾਂ ਹੀ ਆਪਣੇ ਸਿੱਖਾਂ ਨੂੰ ਆਪਸ ਵਿੱਚ ਮਿਲ ਕੇ ਬੈਠ ਕੇ ਬੰਦ ਕਮਰੇ ਵਿੱਚ respect fully ਹੋਣੀ ਚਾਹੀਦੀ ਹੈ ਤਾਂ ਕਿ ਸੰਗਤ ਦਾ ਮਨ ਖ਼ਰਾਬ ਨਾਂ ਹੋਏ ਗੱਲਬਾਤ ਬਹੁਤ ਸ਼ਾਂਤੀ ਪੂਰਵਕ ਹੋਣੀ ਚਾਹੀਦੀ ਹੈ ਏਹ ਅਰਦਾਸ ਹੈ

    • @rpskhalsa4038
      @rpskhalsa4038 4 ปีที่แล้ว

      bibi g lok gur meta krna bhul gye ne jo band kmreya wich hunda c kom de dubda apas wich baith k hal krde c

  • @sarbjitsara5185
    @sarbjitsara5185 4 ปีที่แล้ว +5

    Jagtar Singh should be removed from Sri harmander sahib ji his very unfair person

  • @BalwinderSingh-lb7fs
    @BalwinderSingh-lb7fs 4 ปีที่แล้ว

    ਹੈੱਡ ਗ੍ਰੰਥੀ ਗੁਰੂ ਘਰ ਦੇ ਕੀਰਤਨੀਅਾਂ ਨਾਲ ਝਗੜਨ ਦੀ ਬਜਾੲਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ , ਗੁਰੂ ਸਾਹਿਬ ਜੀ ਦੇ ਗੁੰਮ ਹੋੲੇ ਪਾਵਨ ਸਰੂਪ ਅਤੇ ਪੰਥ ਦੀਅਾਂ ਅਨੇਕਾਂ ਮੁਸ਼ਕਲਾਂ ਬਾਰੇ ਵੀ ਕਦੇ ਮੂੰਹ ਖੋਲਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਅਾਦਾ ਬਾਰੇ ਡੇਰੇਦਾਰਾ ਬਾਰੇ ਵੀ ਗੱਲਬਾਤ ਕਰਨੀ ਚਾਹੀਦੀ ਹੈ

  • @arshdeepvirk7314
    @arshdeepvirk7314 4 ปีที่แล้ว +1

    Waheguru je mahar kro Sadda Sikh Dharm ta

    • @navleenkaur1325
      @navleenkaur1325 2 ปีที่แล้ว

      Sade Sikh Dharam te nahi.....
      Ida bolo ke.....WAHEGURU JIO AAP JI Aapde Sikh Dharam te ate Sikhan uper Mehar kro JI..... Kirpa Kro JI
      🙏🙏🙏🙏🙏

  • @mr.surjeetsingh1235
    @mr.surjeetsingh1235 4 ปีที่แล้ว +10

    ਜਗਤਾਰ ਸਿੰਘ ਮਸੰਦ ਹੁਣ ਗਿ: ਮੋਹਨ ਸਿੰਘ ਮਸੰਦ ਵਾਲੀਅਾਂ ਹਰਕਤਾ ਕਰਨ ਵਿਚ ਅਾ ਗਿਅਾ.

    • @j.skundi7791
      @j.skundi7791 4 ปีที่แล้ว

      ਬਿਲਕੁਲ ਠੀਕ

  • @jasbirkaur7466
    @jasbirkaur7466 4 ปีที่แล้ว

    ਰਾਗੀ ਸਾਹਿਬ ਜੀ ਖੁਲ ਕੇ ਗਲ ਦਸੋ ਡਰ ਦੀ ਲੋੜ ਨਹੀ ਆਪਣੀ ਗਲ ਕਰਨ ਦਾ ਸਭ ਨੂੰ ਹੱਕ ਹੈ

  • @Ulaa291
    @Ulaa291 4 ปีที่แล้ว

    ਮੇਰੇ ਅਨੁਸਾਰ ਗਿਆਨੀ ਜਗਤਾਰ ਸਿੰਘ ਜੀ ਠੀਕ ਹਨ

  • @Never_Forget84
    @Never_Forget84 4 ปีที่แล้ว +1

    A matter of concern... please resolve it. Waheguru ji

  • @lovelykang4747
    @lovelykang4747 4 ปีที่แล้ว +2

    ਪ੍ਵਧਾਨ। ਲੋਗੋਵਾਲ ਨੇ। ਸਾਰੇ ਰਾਗੀ। ਸਿੰਘਾ। ਦੇ। ਮੂਹ। ਬੰਦ। ਕੀਤੇ। ਨੇ

  • @HimmatSingh-pe2wr
    @HimmatSingh-pe2wr 4 ปีที่แล้ว +16

    ਭਾਈ ਜਗਤਾਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਦਿਓ ਫੇਰ ਨਹੀਂ ਬੋਲਦਾ

  • @AmarjitSingh-cn1nm
    @AmarjitSingh-cn1nm 4 ปีที่แล้ว

    Dro waheguru ton

  • @SukhbirSingh-pb6zu
    @SukhbirSingh-pb6zu 4 ปีที่แล้ว +1

    ਵੀਰ ਜੀ, ਇਹ ਰਾਗੀ ਸਿੰਘ ਸਭਾ ਵਾਲੇ ਅੰਦਰੋ ਅੰਦਰੀ ਐਨੇ ਡਰੇ ਹੋਏ ਨੇ ਕਿ ਕੋਈ ਵੀ ਰਾਗੀ ਸਿੰਘ ਖੁੱਲ੍ਹਕੇ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ।

  • @subeghsingh9983
    @subeghsingh9983 4 ปีที่แล้ว +1

    ਜਗਤਾਰ ਬੋਲੇ ਕੌੜਾ ਕਿਉਂਕਿ ਉਹ ਮੇਰਾ ਸਹੁਰਾ

  • @baljeetsandhu2709
    @baljeetsandhu2709 4 ปีที่แล้ว

    Bhout dukh ho Reha he dekh ke ki ho gaya he sikhh koum nu waheguru ji sub nu samat bakshen ji

  • @khalsanagoke7411
    @khalsanagoke7411 4 ปีที่แล้ว

    70 ਕਾ ਮਤਹੀਨ ਜਗਤਾਰ ਸਿੰਘ ਦੀ ਉਮਰ 70 ਸਾਲ ਦੀ ਹੋ ਗਈ ਇਹ ਸਿਆਸੀ ਹੈ ਤੇ ਡਿਉਢੀ ਕਰ ਰਿਹਾ ਇਸ ਨੂੰਇਥੋਂ ਕਢਣਾ ਚਾਹੀਦਾ ਹੈ

  • @ranjitsinghsingh8523
    @ranjitsinghsingh8523 4 ปีที่แล้ว +1

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਭ ਨੂੰ ਪੈਰਾਂ ਤੇ ਖੜ੍ਹੇ ਹੋ ਕੇ ਭਾਰ ਝੱਲਣਾ ਸਿਖਾ ਦਿੱਤਾ ਹੈ

    • @palklair6228
      @palklair6228 4 ปีที่แล้ว +1

      ਜਿਹੜੇ *ਸ੍ਰੀ ਗੁਰੂ ਗ੍ਰੰਥ ਸਾ: ਜੀ* ਨੂੰ ਮਾਮੂਲੀ **ਜਰੀਆ** ਦਸਦੇ ਨੇ!!

    • @guljarsingh3432
      @guljarsingh3432 4 ปีที่แล้ว

      Jagtar singh is jagga dakuu

  • @SatnamSingh-li6mu
    @SatnamSingh-li6mu 4 ปีที่แล้ว

    ਜਦੋ ਤਕ ਕੌਮ ਨਹੀਂ ਜਾਗ ਸ੍ਰੋਮਣੀ ਕਮੇਟੀ ਏਦਾ ਕਰਦੀ ਰਹੇਗੀ ਕੌਮ ਵੋਟਾ ਵੇਲੇ ਸੋਚੇ ਜੀਵਨ ਵਾਲੈ ਅਗੇ ਲਾਏ

  • @hardevsingh6468
    @hardevsingh6468 4 ปีที่แล้ว +1

    ਰਾਗੀ ਸਿੰਘ ਠੀਕ‌ ਨੇ

  • @AvtarSingh-yx4um
    @AvtarSingh-yx4um 4 ปีที่แล้ว +4

    ਖਾਲਿਸਤਾਨ ਜਿਦਾਬਾਦ 2020,ਵੋਟਾ,ਪਾੳ,ਆਪਣਾ,ਆਪਣਾ,ਧਰਮਂ, ਬਚਾੳ

  • @jagjeetsingh8233
    @jagjeetsingh8233 4 ปีที่แล้ว +1

    Waheguru ji

  • @MindReset01984
    @MindReset01984 4 ปีที่แล้ว

    Natija ki niklea ji

  • @gurjitkaur3081
    @gurjitkaur3081 4 ปีที่แล้ว +1

    Zabartor ji di duty kyu nhi lagan dende jagtar singh

  • @surindersinghfauji9141
    @surindersinghfauji9141 4 ปีที่แล้ว

    ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਦੇ ਬਰਖਲਾਫ ਲਾਮਬੰਦ ਹੋ ਰਹੇ ਹਨ।
    ਜੇ ਰਾਗੀ ਸਬਦ ਗਾਇਨ ਕਰਦਿਆ ਸਬਦ ਗਾਇਨ ਸ਼ਮੇ ਗਲਤੀ ਕਰਨ ਗਏ ਤਾਂ ਹੈੱਡ ਗ੍ਰੰਥੀ ਜੀ ਨੇ ਰੋਕਿਆ ਹੋਵੇਗਾ।
    ਵੈਸੇ ਇਨ੍ਹਾਂ ਰਾਗੀਆ ਨੂੰ ਯੂ ਟੀਊਬ ਤੇ ਨਹੀਂ ਸੀ ਆਉਣਾ ਚਾਹੀਦਾ ਹੈ।
    ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਸਤਿਕਾਰ ਯੋਗ ਹਨ। ਇਨ੍ਹਾਂ ਦੀ ਇੱਜਤ ਕਰਨੀ ਬਣਦੀ ਹੈ।

  • @MandeepSingh-lp3hc
    @MandeepSingh-lp3hc 4 ปีที่แล้ว +7

    ਕੀ ਚੱਕਰ ਸੀ?

  • @ramayadesigns9695
    @ramayadesigns9695 4 ปีที่แล้ว +1

    These Ragis have to be highly respected......elders are not necessarily always wise.

  • @gurmailkaur4271
    @gurmailkaur4271 4 ปีที่แล้ว

    ਗਿਅਾਨੀ ਜਗਤਾਰ ਸਿੰਘ ਦੀ ਬਦਲੀ ਹਰਿਅਾਣਾ ਨਹੀਂ ਹੋ ਸਕਦੀ ? ਭਾੲੀ ਗੁਰਮੁੱਖ ਸਿੰਘ ਵਾਂਗਰ........

  • @mehakdeepsinghsandhu4363
    @mehakdeepsinghsandhu4363 4 ปีที่แล้ว +2

    Gaini Jagtar Singh da v Interview loo

  • @tejinderkaur7872
    @tejinderkaur7872 4 ปีที่แล้ว +1

    Jagtar Singh ji nu resignation de dena chahida

  • @BalwinderSingh-sx2du
    @BalwinderSingh-sx2du 4 ปีที่แล้ว

    Baldev Singh Vadala nu v duty the lao

  • @AmarjitSingh-cn1nm
    @AmarjitSingh-cn1nm 4 ปีที่แล้ว

    Jloos jdo apna sare.

  • @satinderkaur2571
    @satinderkaur2571 4 ปีที่แล้ว +1

    Giani Jaswinder Singh ji nu vi Jagtar Singh di vajah ton hi nikalya gya hai

  • @sakinderboparai3046
    @sakinderboparai3046 4 ปีที่แล้ว

    ਹੈਡ ਗਰੰਥੀ ਸਾਹਬ ਕਿਹਾ ਹੋੲਿਅੈ ਵੀ ਪਹਿਲਾ ਸਬਦ ਰਾਗਾਂ ਵਿੱਚ ਗਾਵੋ । ਜਦੋਂ ਰਾਗੀ ਅਾਪਣੀ ਮਰਜੀ ਕਰਦੇ ਨੇਂ ਫੇਰ ਹੈਡ ਗਰੰਥੀ ਸਾਹਿਬ ਚਲਦੇ ਕੀਰਤਨ ਨੂੰ ਰੋਕਕੇ । ਰਾਗ ਵਿੱਚ ਕੀਰਤਨ ਕਰਨ ਨੂੰ ਕਹਿੰਦੇ ਨੇਂ ।ਹੋਰ ਮੰਗਾਂ ਦਾ ਬਾਅਦ ਵਿੱਚ ਪਤਾ ਲੱਗੇਗਾ ।

  • @nishansingh1351
    @nishansingh1351 4 ปีที่แล้ว

    Head grathi sahib d eni age aa retire ku Ni karde

  • @harjinderkaur4612
    @harjinderkaur4612 4 ปีที่แล้ว

    ਇਹ ਕੀ ਹੋ ਰਿਹਾ ਕੌਮ ਵਿੱਚ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋਣਾਂ ਸਿਖਾਂ ਦਾ ਆਪਸੀ ਕਲੇਸ਼ ਕਦੇ ਕੋਈ ਮੁਦਾ ਕਦੇ ਕੋਈ ਇਹ ਸੋਚੀ ਸਮਝੀ ਸਾਜਿਸ਼ ਕੌਮ ਨੂੰ ਅਸਲੀ ਰਾਹ ਤੋਂ ਭਟਕਾਇਆ ਜਾ ਰਿਹਾ

  • @topgurpal.cheemacancelsing9269
    @topgurpal.cheemacancelsing9269 4 ปีที่แล้ว +1

    Waheguruj

  • @bikramjeetsingh8117
    @bikramjeetsingh8117 4 ปีที่แล้ว

    Post of head granthi was once held by Brahmgiani baba Buddha ji & bhai mani Singh. Present h granthi keep in mind.