ਕਿਸ ਭਾਅ ਮਿਲਣਗੇ ਫਰੀਦਕੋਟ ਏਜੰਸੀ ਚੋਂ ਪੁਰਾਣੇ ਟਰੈਕਟਰ,,, ਡੈਮੋ ਟਰੈਕਟਰ ਵੀ ਖੜਾ ਸੇਲ ਵਾਸਤੇ

แชร์
ฝัง
  • เผยแพร่เมื่อ 30 ก.ค. 2024
  • #sukhjinder_lopon

ความคิดเห็น • 195

  • @karamjeetsinghsahu
    @karamjeetsinghsahu ปีที่แล้ว +38

    ਮੇਰਾ ਜ਼ਿਲਾ ਫਰੀਦਕੋਟ ਹੈ ਇਹ ਸਭ ਤੋਂ ਮਹਿੰਗੇ ਟਰੈਕਟਰ ਵੇਚਦੇ ਹਨ ਐਵੈ ਨਾ ਫਸਿਆ ਜੇ।।

  • @bajsingh8594
    @bajsingh8594 ปีที่แล้ว +40

    ਰੇਟ ਵਾਲੀ ਲੁਟ ਮਚਾਤੀ. ਏਨਾ ਤੋ ਬਚੋ ਵੀਰੋ ਠਗ ਪਾਰਟੀ ਜੇ.

  • @jaspreetgrewalbittu4028
    @jaspreetgrewalbittu4028 ปีที่แล้ว +21

    ਇਹਨਾਂ ਘੱਟ ਰੇਟ ਇਕ ਲੈਣ ਆਇਆ ਅਗਲਾ ਦੋ ਲੈਜੂ ਇਕ ਘਰੇ ਰੱਖ ਲਵੇਗਾ ਤੇ ਦੂਜੇ ਦਾ ਵਪਾਰ ਕਰ ਲਵੇਗਾ ਨਜ਼ਾਇਜ ਹੀ ਘੱਟ ਰੇਟ ਦੱਸੇ 😅😅😅😅।ਕੋਟਕਪੂਰੇ ਜਾਂ ਮੋਗੇ ਮੰਡੀ ਤੇ ਭੇਜ ਦੋ ਘੰਟੇ ਕੁ ਵਿੱਕ ਜਾਣੇ ਨੇ ਇਹ ਸਸਤੇ ਬਾਹਲੇ ਨੇ।😮😅😅😅

  • @bajsingh8594
    @bajsingh8594 ปีที่แล้ว +18

    ਲੋਪੋ ਬਾਈ ਲਾਲਚੀ ਬੰਦੇ ਦੀ ਵਿਡੀੳ ਨਾ ਕਰਿਆ ਕਰੋ. 30 ਪੈਸੇ ਟਾਇਰ ਨੂ 70ਦਸੀ ਜਾਦਾ .ਲੋਪੋ ਬਾਈ ਕਿਹੜਾ ਬਚਾ,,0k bai

  • @gaganbuttar6722
    @gaganbuttar6722 9 หลายเดือนก่อน +6

    ਜਿਹੜੇ ਹਿਸਾਬ ਨਾਲ ਰੇਟ ਆ ਮੈਨੂੰ ਲਗਦਾ ਇਹ ਏਜੰਸੀ ਦਾ ਹੀ ਸ਼ਿੰਗਾਰ ਬਣੇ ਰਹਿਣਗੇ

  • @bajsingh8594
    @bajsingh8594 ปีที่แล้ว +11

    ਅਸੀ ਲੀਤਾ 4.92 ਦਾ 855 20 ਮਾਡਲ
    ਇਹ 14ਮਾਡਲ ਦਾ 5 ਲਖ ਮੰਗੀ ਜਾਦਾ.

    • @technicalstory8036
      @technicalstory8036 ปีที่แล้ว

      ਘਰੋਂ ਲਿਆ ਜਾ ਮੰਡੀ ਵਿੱਚੋ

    • @guddumansahia1570
      @guddumansahia1570 ปีที่แล้ว +1

      14 ਮਾਡਲ ਦਾ ਰੇਟ ਅਜ ਸੀਜਨ ਮੰਦਾ ਕਰਕੇ ਵਧ ਤੋ ਵਧ 360-365 ਹੈ !!ਸੀਜਨ ਟਾਈਮ 20 ਹਜਾਰ ਵਧ !! ਬਾਕੀ ਅਜ ਦਾ ਟਾਈਮ H.L.M ਦਾ ਹੈ 🙏 !!

    • @HarpreetSingh-pe7ee
      @HarpreetSingh-pe7ee 4 หลายเดือนก่อน

      Veer mnu v dva deyo 855 mai v lena rate but mngi jnde 18 model 6 lakh reply kreo

    • @HarpreetSingh-pe7ee
      @HarpreetSingh-pe7ee 4 หลายเดือนก่อน

      Kitho lyaa veer tuc

    • @HarpreetSingh-pe7ee
      @HarpreetSingh-pe7ee 4 หลายเดือนก่อน

      Veer number send kreo soda gal krni sode nal

  • @harrykang6478
    @harrykang6478 ปีที่แล้ว +126

    ਐਨੇ ਸਸਤੇ ਟਰੈਕਟਰ ਮੇਰਾ ਦਿਲ ਕਰਦਾ ਆਪਣਾ ਸਾਈਕਲ ਵੇਚ ਕੇ ਬਾਈ ਹੁਣਾ ਤੋਂ ਦੋ ਟਰੈਕਟਰ ਲੈ ਲਵਾਂ ਇਹਨਾਂ ਜ਼ਿਆਦਾ ਘੱਟ ਰੇਟ,,,,😂😂😂😂

    • @sukhrajsinghsukhi1745
      @sukhrajsinghsukhi1745 ปีที่แล้ว +16

      ਤਾ ਹੀ ਤਾ ਖੜੇ ਆ😂😂

    • @BalbirThind-uc6nl
      @BalbirThind-uc6nl ปีที่แล้ว +6

      😂❤😮ha.haaaaaa😅

    • @harrykang6478
      @harrykang6478 ปีที่แล้ว +4

      @@BalbirThind-uc6nl sahi kaha tusi g peo da peo mangi ja rahe

    • @harrykang6478
      @harrykang6478 ปีที่แล้ว +6

      @@sukhrajsinghsukhi1745 eh khde hi rehne aa kise greeb matad di manji thokni ehna ne

    • @amardeepdeepi69
      @amardeepdeepi69 ปีที่แล้ว +1

      🤣🤣🤣🤣😂😂😂

  • @raghbirsingh5880
    @raghbirsingh5880 ปีที่แล้ว +30

    ਸਾਰੇ ਟਰੈਕਟਰਾਂ ਦਾ ਰੇਟ 50000 ਤੋਂ 100000
    ਵੱਧ ਹੈ ।

    • @HarpreetSingh-pe7ee
      @HarpreetSingh-pe7ee 6 หลายเดือนก่อน

      Nhi yr kal leke aye 5310 10 model 515 da

  • @bachitersandhu8295
    @bachitersandhu8295 ปีที่แล้ว +7

    ਸ਼ਰਮ ਕਿੳੁ ਨੀ ਹੈਗੀ ਲੋਕਾ ਰੇਟ ਮੰਗਣ ਲੱਗੇ ਜੇ ekk ਪਿੳੁ ਦਾ ਪੁੱਤ ਹੈਗਾ ese ਰੇਟ ਤੇ ਵੇਚਣੇ E ਫਿਰ ਘੱਟ ਨਾ ਕਰੀ

  • @msshergill6776
    @msshergill6776 ปีที่แล้ว +10

    ਟਰੈਕਟਰ ਮੰਡੀ ਨਾਲੋਂ ਰੇਂਟ ਜਿਆਦਾ ਹੈ

  • @NsJattana
    @NsJattana ปีที่แล้ว +21

    ਰੇਟ ਬਹੁਤ ਘੱਟ ਹੈ
    ਤਲਵੰਡੀ ਸਾਬੋ ਲਿਆ ਆਈ ਬਾਈ ,,
    ਸਾਰੇ ਮਿੰਟੋ ਮਿੰਟੀ ਵਿਕ ਜਾਣ ਗਏ 😂😂😂😂

    • @jasveerghumaan
      @jasveerghumaan 11 หลายเดือนก่อน +1

      jis saab naal ret mgda ahe ni bikde

    • @user-vq1rj2im7e
      @user-vq1rj2im7e 11 หลายเดือนก่อน +1

      😂😂😂

    • @user-vq1rj2im7e
      @user-vq1rj2im7e 11 หลายเดือนก่อน

      ਸਾਡੇ ਪਿੰਡ ❤

  • @MOR.BHULLAR-PB05
    @MOR.BHULLAR-PB05 ปีที่แล้ว +8

    ਰੇਟ ਕੁਝ ਜ਼ਿਆਦਾ ਹੀ ਦੱਸਿਆ ਜਾ ਰਿਹਾ

  • @bajsingh8594
    @bajsingh8594 ปีที่แล้ว +5

    Preet ਨਵਾ ਲੈਲੌ .
    ਇਸ ਕੌਲ ਕੋਈ ਫਾਇਦਾ ਨਹੀ.

  • @jaskarnsingh3884
    @jaskarnsingh3884 ปีที่แล้ว +10

    ਇਸ ਰੇਟ ਤੇ ਕੋਈ ਨੀਂ ਵਿਕਣਾ ਨਵਾਂ ਵਧੀਆ ਪੈਸੇ ਚੰਗੇ ਛਡ ਦਿੰਦੇ ਇੰਜਸੀ ਵਾਲੇ

  • @Gurpreetsaini77
    @Gurpreetsaini77 ปีที่แล้ว +36

    ਵੀਰ ਰੇਟ ਬਹੁਤ ਜ਼ਿਆਦਾ ਦੱਸ ਰਿਹਾ.. ਬਹੁਤ ਜ਼ਿਆਦਾ

    • @rajveergill2491
      @rajveergill2491 11 หลายเดือนก่อน +1

      Veere show room de tractor hai par khilare bahar hai, lopon saab kande ki je kise vpari kol hunde, veero dasso brar kaun hai viyapari tan hai?

    • @SimranjitSinghWarraich-kp5be
      @SimranjitSinghWarraich-kp5be 9 หลายเดือนก่อน

      ​@@rajveergill2491- veer ehna lokaan da koi deen Dharam koi jubaan Ni hundi ,chahe eh lopon aa te chahe koi duja..ehna nu te bas like n views tak Matlab aa..ohna lyi te eh lok sirse Vale saadh nu v devta BNA denge..mari hoi zameer de lok aa eh

  • @RanjitSingh-ul4gc
    @RanjitSingh-ul4gc ปีที่แล้ว +5

    ਗਾਹਕ ਨੂੰ ਨਵੀਂ ਪੁਰਾਣੀ ਇੰਜਸੀੰ ਤੈ ਕੀ ਲੈਣਾ ਲਖ ਲਖ ਰੇਟ ਵਧ ਹੈ

  • @gaganbrar6012
    @gaganbrar6012 ปีที่แล้ว +4

    ਰੇਟ ਬਹੁਤ ਜ਼ਿਆਦਾ ਹਾੲੀ ਹਨ

  • @JasvinderSingh-ww1sv
    @JasvinderSingh-ww1sv ปีที่แล้ว +1

    ਸਤ ਸੀ੍ ਅਕਾਲ ਵਿਕੀ ਭਾਈ ਜੀ ਮੈ ਗੰਗਾਨਗਰ ਰਾਜਸਥਾਨ ਤੌ ਹਾਂ ਅਤੇ ਮੈਂ ਚਾਰ ਪੰਜ ਵਾਰ ਮੈਂ ਵਿਕੀ ਭਾਈ ਜੀ ਨਾਲ ਫ਼ੈਨ ਤੇ ਗਲ਼ ਕਿਤੀ ਹੈ ਜੀ ਭਾਈ ਜੀ ਨਾਲ ਗੱਲ ਕਰਕੇ ਵਧੀਆ ਲਗਿਆ ਅਤੇ ਫਰੀਦਕੋਟ ਚ ਬਰਾੜ ਏਜੇਂਸੀ ਬਹੁਤ ਪੁਰਾਣੀ ਹੈ

  • @Jhajjz_dairy_farm
    @Jhajjz_dairy_farm ปีที่แล้ว +29

    Demo 2018,2500 hrs 6 lakh ਹੱਦ ਤੋ ਵੱਧ ਰੇਟ ਸਾਰੇ ਟਰੈਕਟਰਾਂ ਦੇ

    • @GurdeepSingh-bx8xy
      @GurdeepSingh-bx8xy ปีที่แล้ว +2

      Aa ta sirrra da thagh na veer

    • @Jhajjz_dairy_farm
      @Jhajjz_dairy_farm ปีที่แล้ว +1

      @@GurdeepSingh-bx8xy ਵੀਰ ਟਰੈਕਟਰਾਂ ਦੇ ਰੇਟਾ ਤੋ ਹੀ ਪਤਾ ਲੱਗਦਾ

  • @sidhubrar9909
    @sidhubrar9909 ปีที่แล้ว +4

    ਲੈ ਬਈ ਪੰਚੈਤੇ ਐਨੇ ਸਸਤੇ ਟਰੈਕਟਰ ਦੇਣ ਕਰਕੇ ਹੀ ਇਹਦਾ ਨਾ ਚਲਦਾ😂😂🙄

  • @sukhjeetsingh811
    @sukhjeetsingh811 ปีที่แล้ว +1

    855 5 star 2014 modal kine k da milju y

  • @darshpreetsingh5399
    @darshpreetsingh5399 ปีที่แล้ว

    Bahut badhiya Sat Sri akal veer ji

  • @rajwinderdhaliwal1367
    @rajwinderdhaliwal1367 ปีที่แล้ว +3

    bai lopo valia ehna thaga kol keo jana kise tractor da sahi rate dasia ehne

  • @MANJEETSINGH-mq8vp
    @MANJEETSINGH-mq8vp ปีที่แล้ว

    Saade kashipur agency ch khra hai 2019 model sawraj five star⭐⭐⭐⭐⭐ six lakh

  • @malwatractorworkshopsowadd9881
    @malwatractorworkshopsowadd9881 ปีที่แล้ว +2

    Good job

  • @SR_Mini886
    @SR_Mini886 ปีที่แล้ว

    Koi veer tractor buy krda taa review dyo please

  • @kalasingh1362
    @kalasingh1362 ปีที่แล้ว +4

    ਗੱਡੀਆਂ ਨੂੰ ਵੀ ਪੱਖੇ ਚਲਦਾ ਵਾਹ ਤੁਹਾਡੇ

  • @Tractorlover755crdi
    @Tractorlover755crdi ปีที่แล้ว

    Bai lope walya video jroor bnya kr par thoda dekh liya kr. Veer sara tractor da 1 lakh v wad mangi jnda market nallo

  • @punjabtopunjab4337
    @punjabtopunjab4337 11 หลายเดือนก่อน +1

    ਰੇਟ ਬੁਹਤ ਜਿਆਦਾ

  • @deeepsingh9312
    @deeepsingh9312 11 หลายเดือนก่อน +1

    ਕੀ ਗਾਲ ਬਈ ਨਵੇਂ ਬਣਨੋ ਹਾਟ ਗਏ ਜੇੜਾ ਏਨਾ ਰਤੇ ਮੰਗੀ ਜਾਣਾ।

  • @sudhirchoudhary5676
    @sudhirchoudhary5676 ปีที่แล้ว

    Sukhjinder veer ji thuade tay thuaday Channel de Bhoot Respect krde aa But Aa tractor aala bnda Najayaj Rate mangi janda aa Bai Ena Lalchi Bnda nhi vekhya Bai koi nhi leuga ehna rate ch ehe Bnda tan Har tractor day naal Apda Rate Mangda aa 😂😂😂😂

  • @jasvirsingh-hl9co
    @jasvirsingh-hl9co ปีที่แล้ว

    Bhaa ji dhkaa...dkaa kri jande off time or mandi g ayi ch bhi...

  • @AkashAkash-sn3mh
    @AkashAkash-sn3mh ปีที่แล้ว

    bai asi moga mandi c oda ghuman gye c ta 18 holland dakhia ta bahot vadhia condition ch ta ona na muh to 6 lakh mangia ta 80 paisa tyar ah ta jama dakha kari janda a

  • @gursewakbaidwan4350
    @gursewakbaidwan4350 10 หลายเดือนก่อน

    Ane rate vice sare jadhge vice ne vikde video bena ke time vaste

  • @JASSIERAI01
    @JASSIERAI01 ปีที่แล้ว +1

    Veer ads Ghat lgya kro

  • @PoojaRani-ws8qr
    @PoojaRani-ws8qr ปีที่แล้ว +3

    Rate bht.he jiyada aw🤩

  • @brarsaab007
    @brarsaab007 11 หลายเดือนก่อน

    Ethe khadde he rahan gye, te old car's vi sale karde Han dabbal price londe han, hunn kuch vikda nahi ta he bai parmosion karwa reha, je price sahi hunde , promotion karwon di jarurat na paindi.

  • @GurmailGill-vb2iw
    @GurmailGill-vb2iw 7 หลายเดือนก่อน

    Punjab ch 🚗 ya tractor 🚜
    sab Haryana nalo bhut mehnga a resale ch

  • @gurmindergoldysingh6661
    @gurmindergoldysingh6661 8 หลายเดือนก่อน

    ਹਰ tractor 80000,90000 ਤੱਕ ਜਿਆਦਾ ਮਹਿੰਗਾ

  • @dilbagsinghmaan3155
    @dilbagsinghmaan3155 ปีที่แล้ว +5

    ਫੂਸ ਮੰਡੀ ਬਹੁਤ ਲੌੜ ਹੈ ਜੀ ਤੁਹਾਡੀ,ਉਥੇ ਮਦਦ ਕਰੌ ਇਕ ਦਿਨ,
    ਬਹੁਤ ਰੇਤਾ ਆ ਗਿਆ ਹੈ ਘੱਗਰ ਦਾ ਬੰਨ ਟੁੱਟਣ ਕਰਕੇ
    ਜਿੰਨਾ ਦੇ ਰੇਤਾ ਆਇਆ ਉਹ ਘਰੌਂ ਵੀ ਗਰੀਬ ਨੇ
    ਓਨਾ ਦੇ ਝੌਨਾ ਵੀ ਨਹੀ ਲੱਗਣਾ

  • @amandeepsingh-jd5nc
    @amandeepsingh-jd5nc ปีที่แล้ว +1

    Jee ayan nu sade shehr vich lopo bai

  • @Virklove1234
    @Virklove1234 ปีที่แล้ว

    Ehna rate nhi milna kisse da v jine mangi jnda veer

  • @sukhdevsinghgill9721
    @sukhdevsinghgill9721 ปีที่แล้ว +1

    ਇਹ ਬਾਈ ਇਸ ਦਾ ਰੇਟ ਬਹੁਤ ਜਾਂਦਾ ਏ 1 ਲੱਖ ਦਾ ਫਰਕ ਏ

  • @boharbhullar5036
    @boharbhullar5036 ปีที่แล้ว +14

    ਇਹ ਤਾਂ ਰੇਟ ਵਾਲ਼ੀ ਤਾ ਕਮਾਲ ਕਰੀ ਜਾਂਦਾ ਬਾਈ ਜੀ

  • @sukhasingh8842
    @sukhasingh8842 ปีที่แล้ว +1

    Good

  • @bharane-wala-sandhu
    @bharane-wala-sandhu 9 หลายเดือนก่อน

    Bai moge wali new holland di ejansi v ja ke aao

  • @Aman-Dhaliwal-
    @Aman-Dhaliwal- ปีที่แล้ว

    Nyc veer bro

  • @jasveerseera387
    @jasveerseera387 ปีที่แล้ว

    Nice veer

  • @randhawa772
    @randhawa772 ปีที่แล้ว +4

    2014 model 855 sirf 3.sawa3lakh to jyada ni hega.

    • @HarpreetSingh-pe7ee
      @HarpreetSingh-pe7ee 4 หลายเดือนก่อน

      Bai mnu dwa deyo 855 haiga ta kse kol mai lena

    • @randhawa772
      @randhawa772 4 หลายเดือนก่อน

      @@HarpreetSingh-pe7ee samrale seher jake pta krla bai bhut khade aa tractor othe

  • @jaswindersinghbrar4731
    @jaswindersinghbrar4731 ปีที่แล้ว

    Nice video ❤

  • @karanpreet5539
    @karanpreet5539 ปีที่แล้ว

    Very nicebro

  • @Kehtibaadipyaar
    @Kehtibaadipyaar ปีที่แล้ว

    ❤❤❤

  • @user-mg2cv3wk2m
    @user-mg2cv3wk2m ปีที่แล้ว

    Sat Sri akal pagi somal Germany

  • @DharwinderSingh-hu7cf
    @DharwinderSingh-hu7cf 8 หลายเดือนก่อน

    Nhi vir ji gal shi nhi hai jido kisaan da tractor wich katna Honda odo model da hisab nal katde hon 2010 da 4 lakh mangi jade ne gal soch karni chide ha makit rate de hisaab naal

  • @jagpalsingh993
    @jagpalsingh993 ปีที่แล้ว

    John dero da rate ghat mangea veer 8 lac da vikjega

  • @gaganbuttar6722
    @gaganbuttar6722 9 หลายเดือนก่อน

    ਰੇਟ ਦੱਸ ਕੇ ਪਤੰਦਰ ਨੇ ਲੋਪੋ ਆਲੇ ਦੇ ਵੀ ਸਿਰ ਚ ਖੁਰਕ ਲੜਨ ਲਾਤੀ

  • @sandeepsingh8866
    @sandeepsingh8866 ปีที่แล้ว

    Ena kat rat y Dil krda motercycle sale kar k tractor lay ama

  • @HARPREETSINGH-xw9zr
    @HARPREETSINGH-xw9zr ปีที่แล้ว +2

    Jehre hisab nl rate aw koi nai sail hunda

  • @Choudhary.94
    @Choudhary.94 10 หลายเดือนก่อน

    Maal bahla kha lya lgda mahnga v bhot h
    rate lakh lkh rupe jade mangi janda

  • @Tractorlover755crdi
    @Tractorlover755crdi ปีที่แล้ว +1

    Sara e vik jana is hissab naall

  • @barjindersingh8118
    @barjindersingh8118 ปีที่แล้ว +3

    Rate Bhoat Jada ji

  • @Platform_agri_information
    @Platform_agri_information ปีที่แล้ว +1

    Bs vedio bnon nal matlab...jaata nu kive lutt Reha...Aaa b push lna c vedio bnon to pehla. ...Kine High Rate.

  • @kulbirsingh9270
    @kulbirsingh9270 11 หลายเดือนก่อน

    Jisne ehne mhnga laina osnu ki nva vadduga

  • @Drivermahekma
    @Drivermahekma 8 หลายเดือนก่อน

    Nice ❤

  • @surjitsingh7789
    @surjitsingh7789 10 หลายเดือนก่อน

    ਹਰੇਕ ਟਰੈਕਟਰ ਦਾ ਰੇਟ ਬਹੁਤ ਹੀ ਜਿਆਦਾ ਹੈ । ਇਹਨਾ ਰੇਟਾ ਤੇ ਕਿਸੇ ਨੇ ਟਰੈਕਟਰ ਨਹੀ ਲੈਣਾ

  • @mannekamnijjar6876
    @mannekamnijjar6876 ปีที่แล้ว

    ਕਿੱਦਾਂ ਬਾਈ ਜੀ

  • @punjabivloggger7178
    @punjabivloggger7178 ปีที่แล้ว

    BHAI RATE KUJ JYADA LAGDA . PAR LOPPON SAB TUSI EDA DI VIDEO DOBARA NA BNAEO. PLZZZ. DEALER APNE PEO DE SAKE NI HUNDE . PLZ AAH KAM NA KAREO DOBARA

  • @harbavsinghsingh6235
    @harbavsinghsingh6235 ปีที่แล้ว

    🙏🙏❤️❤️

  • @manjindermann2083
    @manjindermann2083 ปีที่แล้ว +9

    ਸਤਿ ਸ੍ਰੀ ਆਕਾਲ ਬਾਈ

    • @bootachahal512
      @bootachahal512 11 หลายเดือนก่อน +2

      ਸੰਤ ਜਰਨੈਲ ਸਿੰਘ ਖਾਲਿਸਤਾਨ ਜਿੰਦਬਾਦ ਜੀੳ ਚੜਦੀਕਲ ਸਿੰਘ ਵਿਚ ਰੱਖਿਆ ਜੀੳ

  • @bazsomal7660
    @bazsomal7660 ปีที่แล้ว +5

    Rate ala patandar sira e lai janda

  • @jarnailsandhu6026
    @jarnailsandhu6026 ปีที่แล้ว +1

    ਡੈਮੋ 75ਹਾਰਸ ਪਾਵਰ ਦਾ ਹੁੰਦਾ

  • @apnachenal7540
    @apnachenal7540 9 หลายเดือนก่อน

    ਆਪ ਹੀ ਵਾਲਾ ਸਾਰੇ ਟਰੈਕਟਰ

  • @surajparkash8601
    @surajparkash8601 ปีที่แล้ว

    Bai rate jyda bol rahy ha ji

  • @garrysidhugarrysidhu-gx8kx
    @garrysidhugarrysidhu-gx8kx ปีที่แล้ว +1

    ਬਾਈ ਰੇਟ ਨਜਾਇਜ਼ ਨੇ

  • @user-mg4cv2lp4o
    @user-mg4cv2lp4o 11 หลายเดือนก่อน +1

    ਲੋਪੋ ਵਾਲਿਆ ਵਿੱਕੀ ਬਰਾੜ ਦੇ ਦੱਸੇ ਰੇਟਾ ਨੂੰ ਸੁਣਕੇ ਤੇਰਾ ਮਨ ਵੀ ਕਾਲਾ ਪੲਈ।ਜਾਦਾ ਰੇਟ ਬਹੁਤ ਜਿਆਦਾ ਦੱਸੀ ਜਾਦਾ ਬਰਾੜ

  • @AkashAkash-sn3mh
    @AkashAkash-sn3mh ปีที่แล้ว

    22 model tractor 7-50 da mil janda a ah ta jma dakha a

  • @rameshverma4846
    @rameshverma4846 9 หลายเดือนก่อน

    Kahan pr h ye agency

  • @sidhu_mehraj_wala
    @sidhu_mehraj_wala 7 หลายเดือนก่อน

    ਬਾਈ ਚੰਗੀ ਖਾਂਦੀ ਲੱਗਦੀ ਹੇ ਜੀ

  • @avtarsinghhothi
    @avtarsinghhothi 9 หลายเดือนก่อน

    ਰੇਟ ਬਹੁਤ ਜ਼ਿਆਦਾ ਆ

  • @manpreetchattha5904
    @manpreetchattha5904 ปีที่แล้ว

    1 lakh vadh das reha sarea da es rate ch koi ni vik da

  • @gopygill2210
    @gopygill2210 5 หลายเดือนก่อน

    ਰੇਟ ਜਿਆਦਾ ਘੱਟ. ਨੇ ਜੀ

  • @GurmeetSingh-yd6zn
    @GurmeetSingh-yd6zn 3 หลายเดือนก่อน

    Patiala kabad mandi jao bhut vadhiya ta sasta mil janda hn

  • @punjabivloggger7178
    @punjabivloggger7178 ปีที่แล้ว +1

    Loppon saab tuhade te jakeen krde lag . Aah dealers wali video dobara na kareo tractor dealer ja car dealer . Dealer sarre chor hunde aa . Loka ne tuhade te jakeen krke lai laina aa fer agla sarri zindgi tuhanu Galla kadhu ga . Tuhanu tan 10 hajar milna aa kise veer da 6 7 lakh kharab ho jana aa . Loppon saab eh kam dobara na kareo PLZZZZZZZZZZ

  • @sehazchohan1800
    @sehazchohan1800 ปีที่แล้ว

    Rate bahut jda ne

  • @GurtejSingh-tk3wb
    @GurtejSingh-tk3wb 11 หลายเดือนก่อน

    Bai nu sare khade hi de gya koi

  • @bikramsangha4275
    @bikramsangha4275 11 หลายเดือนก่อน

    4 lakh to ghat koi vv nahi ji, eh taa mehge hi aa ji.

  • @dipanshkamboj409
    @dipanshkamboj409 ปีที่แล้ว

    Kahnda poora jor la ke khola hoya h. Tu vi rate dussan lagya poora kholl gya

  • @Dhaliwal_Farms
    @Dhaliwal_Farms ปีที่แล้ว +8

    ਬਾਈ ਵਿੱਕੀ 58 ਐਚ ਪੀ 9500 ਦੇ ਨਾਲ ਫੱਟੀ ਨਾਲ ਫੱਟੀ ਹੀ ਪਾ ਲਈਏ ਜਿਹੜਾ ਖਿੱਚ ਕੇ ਲੈ ਗਿਆ ਉਸ ਬੰਦੇ ਦੇ ਹੀ ਦੋਨੋਂ ਟਰੈਕਟਰ ਹੋ ਜਾਣਗੇ ਜਾਂ ਤਾਂ ਮੈਂ ਇਕ ਤੋਂ ਦੋ ਕਰ ਲਵਾਂਗਾ ਜਾ ਤੁਹਾਡੇ ਸਟਾਕ ਵਿਚ ਇਕ ਦਾ ਹੋਰ ਵਾਧਾ ਹੋ ਜਾਵੇਗਾ,963 ਦੇ ਨਾਲ ਆ ਕਿ 9500 ਖੜ ਜਾਵੇਗਾ,ਬਾਕੀ ਵੀਰ ਤੁਸੀਂ ਸਾਡੇ ਫ਼ਰੀਦਕੋਟ ਦੀ ਸ਼ਾਨ ਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ਣ , ਧੰਨਵਾਦ

    • @Mani-ye9th
      @Mani-ye9th 11 หลายเดือนก่อน +1

      9500 super Trackter aa bai ji

  • @harmaildhillon1478
    @harmaildhillon1478 9 หลายเดือนก่อน

    ਰੇਟ ਬਹੁਤ ਜਿਆਦਾ

  • @dipanshkamboj409
    @dipanshkamboj409 ปีที่แล้ว +2

    Eh banda ta sirre da thug banda .ehna kol ja ke koie banda fass na Jaya veero.

  • @dipanshkamboj409
    @dipanshkamboj409 ปีที่แล้ว

    Jor tera vi bohat lagya rate dusan lyi

  • @chahaldaryfarm27A
    @chahaldaryfarm27A 11 หลายเดือนก่อน

    Ghade ghode da iko mul aa

  • @gurwindergill9740
    @gurwindergill9740 11 หลายเดือนก่อน

    ਏ ਘਰੋ ਛਿਤਰ ਖਾਓ ਗਾ ਬੋਤ ਸਸਤੇ ਟਰੇਕਟਰ ਸੁਟੀਜਾਦਾ ਆ

  • @BalbirThind-uc6nl
    @BalbirThind-uc6nl ปีที่แล้ว

    Sukhjindra..rate..bahut.he..jiada.high.aa

  • @shaukeenvirk6868
    @shaukeenvirk6868 ปีที่แล้ว

    Bai rate ghat ne tere thode hor vdhake dus

  • @sarbjeetsinghsrbjeet6476
    @sarbjeetsinghsrbjeet6476 ปีที่แล้ว +1

    Bhai rate bhut ght aaa

  • @HarwinderSingh-me1tr
    @HarwinderSingh-me1tr ปีที่แล้ว +1

    ਜਿਹੜੇ ਪਹਿਲੇ 605 ਆਰਜਨ ਟਰੈਕਟਰ ਚੱਲਿਆ ਘਟ ਤੇ ਟਾਇਰ ਕਿੰਨੇ ਘਾਸੇ ਏਜੰਸੀ ਵਾਲਾ ਝੂਠ ਬੋਲਦਾ

  • @jasvirsingh2888
    @jasvirsingh2888 ปีที่แล้ว +11

    High rate old tractor😮

  • @Jagtar4734
    @Jagtar4734 11 หลายเดือนก่อน

    ਹਜੇ ਵੀ ਬਾਈ ਲੱਖ ਕ ਰੁਪਈਆ ਘੱਟ ਦੱਸਦਾ

  • @mr.jattlive1113
    @mr.jattlive1113 ปีที่แล้ว

    Y rate jyda mngi jda