ਜੱਗੀ ਸਰਪੰਚ।। PART - 87 ।। JAGGI SARPANCH ।। PUNJABI SHORT MOVIE 2024

แชร์
ฝัง
  • เผยแพร่เมื่อ 25 ต.ค. 2024

ความคิดเห็น • 237

  • @SurinderKaur-ct4rd
    @SurinderKaur-ct4rd 9 ชั่วโมงที่ผ่านมา +60

    ਬਿੰਦਰੀ ਕਿਹੜੇ ਨਾਟਕ ਚ ਚਲੀ ਗਈ ਬਿੰਦਰੀ ਨੂੰ ਜਰੂਰ ਲਿਆਓ ਬਹੁਤ ਮਜ਼ਾ ਆਉਂਦਾ ਬਹੁਤ ਜਿਆਦਾ ਹਾਸਾ ਆਉਂਦਾ ਅਸੀਂ ਡਿਮਾਂਡ ਕਰਦੇ ਕਿ ਬਿੰਦਰੀ ਜਰੂਰ ਲੈਕੇ ਆਓ ਧੰਨਵਾਦ ਤੁਹਾਡਾ ਅਸੀਂ ਨੰਗਲ ਭਾਖੜਾ ਸਾਡੇ ਸਾਰੇ ਪਰਿਵਾਰ ਵੱਲੋਂ ਆਪ ਗਰੁੱਪ ਨੂੰ ਸਤਿ ਸ਼੍ਰੀ ਅਕਾਲ ਬਿੰਦਰੀ ਲੈ ਕੇ ਆਓ ਜੀ❤❤🎉🎉🎉🎉🎉

    • @Keavysingh786
      @Keavysingh786 6 ชั่วโมงที่ผ่านมา +5

      Oh Instagram te reels bnonde a hun

    • @shilparanishilpa-gg7mm
      @shilparanishilpa-gg7mm 5 ชั่วโมงที่ผ่านมา +1

      ਸਹੀ ਗੱਲ ਆ ਜੀ

    • @manpreet6724
      @manpreet6724 5 ชั่วโมงที่ผ่านมา +1

      Haji jarror le k aoooo

    • @luckymaan415
      @luckymaan415 5 ชั่วโมงที่ผ่านมา +1

      Oh apne channel te km kr raki aa hun .

    • @Sarbandhillon
      @Sarbandhillon 4 ชั่วโมงที่ผ่านมา +1

      Hmm

  • @ManiKhiva
    @ManiKhiva 9 ชั่วโมงที่ผ่านมา +26

    ਆਏ ਹਾਏ ਦੀਪੀ ਜੀ ਜਿੰਨੀ ਸੋਹਣੀ ਆਪ ਉਨੀ ਸੋਹਣੀ ਐਕਟਿੰਗ ਕਰਦੇ ਹੋ❤❤❤🌹🌹🌹❤

    • @JeejaJi-y5x
      @JeejaJi-y5x 8 ชั่วโมงที่ผ่านมา

      ਦੀਪੀ ਬੋਲਦੀ ਬਹੁਤ ਸੋਹਣਾ ਆ
      ਬਾਬਾ ਖੁਸ਼ ਰੱਖੇ

  • @jaswantsheemar8429
    @jaswantsheemar8429 7 ชั่วโมงที่ผ่านมา +22

    ਬਿੰਦਰੀ ਦੀ ਘਾਟ ਮਹਿਸੂਸ ਹੋ ਰਹੀ ਹੈ।

    • @Sarbandhillon
      @Sarbandhillon 4 ชั่วโมงที่ผ่านมา

      Hmm

  • @anjumaan2186
    @anjumaan2186 2 ชั่วโมงที่ผ่านมา +1

    Very nice video 👍👍

  • @JagjeetSingh-bq4og
    @JagjeetSingh-bq4og 10 ชั่วโมงที่ผ่านมา +19

    ਬਹੁਤ ਵਧੀਆ ਹੈ ਸਰਪੰਚ ਸਾਬ

  • @biljandersingh5142
    @biljandersingh5142 9 ชั่วโมงที่ผ่านมา +17

    ਇੱਕ ਗੱਲ ਹੋਰ ਬਿੰਦਰੀ ਨੂੰ ਛੇਤੀ ਭੇਜੋ ਗੱਲ ਨਹੀਂ ਬਣਦੀ ਉਹ ਬਹੁਤ ਵਧੀਆਂ ਕਹਾਣੀ ਬਣਾਉਦੀ ਹੈ ❤❤❤❤❤❤❤❤❤🎉🎉🎉🎉🎉🎉🎉🎉🎉🎉

  • @MakhanStudio-t9f
    @MakhanStudio-t9f ชั่วโมงที่ผ่านมา +2

    ਜੱਗੀ ਸਰਪੰਚ ਜਿੰਦਾਬਾਦ ਮੱਖਣ ਸਟੂਡੀਓ ਬਰਗਾੜੀ ਬੁਰਜ ਲੱਧਾ

  • @AnterDhaliwalPB31
    @AnterDhaliwalPB31 6 ชั่วโมงที่ผ่านมา +4

    ❤❤❤❤❤ ਬਹੁਤ ਵਧੀਆ ਸਟੋਰੀ ਆਂ ਰਾਜੂ ਬਾਈ ਜੀ ਲਵ ਯੂ ਸਾਰੀ ਟੀਮ ਨੂੰ❤❤🎉🎉🎉🎉🎉🎉🎉🎉🎉🎉🎉🎉🎉

  • @KuldeepSingh-se8uk
    @KuldeepSingh-se8uk ชั่วโมงที่ผ่านมา +1

    ਜੱਗੀ ਸਰਪੰਚ ਜਿੰਦਾਬਾਦ ❤ ਕੁਲਦੀਪ ਸਿੰਘ ਮੋਹਲੀਆ ਮੰਡੀ ਕਲਾਂ

  • @jasmeenkaurbrar7691
    @jasmeenkaurbrar7691 8 ชั่วโมงที่ผ่านมา +2

    ❤❤❤

  • @swaranjitkaur-vw2kq
    @swaranjitkaur-vw2kq 9 ชั่วโมงที่ผ่านมา +21

    ਵਿੰਦਰੀ ਦੱਸੋ ਕਿਥੇ ਆ ਦਸ ਦਿਅਆਂ ਕਰੋ

  • @PervaizShah-ok5qx
    @PervaizShah-ok5qx 2 ชั่วโมงที่ผ่านมา +1

    Bohat ziada sohny video. Sari team da kum bohat wadiya. Deepy di acting super number one 👌.
    From, Pakistan.

  • @jasnoorsingh3059
    @jasnoorsingh3059 10 ชั่วโมงที่ผ่านมา +41

    ਬਿੰਦਰੀ ਕਿੱਥੇ ਗਈ

    • @AngrejSingh-mp2tu
      @AngrejSingh-mp2tu 8 ชั่วโมงที่ผ่านมา

      ਤਾਹਨੂੰ ਪਤਾ ਨੀ ਬਿੰਦਰੀ ਨੇ ਵਿਆਹ ਕਰਵਾ ਲਿਆ ਹੈ ਉਹ ਹੁਣ ਨੀ ਆਉਦੀ ਟੱਪ ਗਈ ਕਨੇਡਾ

  • @Manisarao5911
    @Manisarao5911 11 นาทีที่ผ่านมา

    ਕੁਲਵੰਤ ਬਾਈ ਪੰਗ ਬੰਨ੍ਹਿਆ ਕਰ ਸਾਰੇ ਐਪੀਸੋਡ ਵਿੱਚ ਬਹੁਤ ਵਦੀਆ ਤੇ ਸੌਨਾ ਲਗਦੇ ਨਾਲੇ ਕਲਵੰਤ ਬਾਈ ਪੰਗ ਆਪਣੀ ਪਛਾਣ ਆ🤙🏻🤙🏻🤙🏻❣️❤‍🩹

  • @GurmeetSinghWriter
    @GurmeetSinghWriter 8 ชั่วโมงที่ผ่านมา +4

    ਬਹੁਤ ਖੂਬ

  • @sukhjindersingh6969sidhu
    @sukhjindersingh6969sidhu 2 ชั่วโมงที่ผ่านมา

    Great comedy veer raju Sarpanch sahab ji ❤️ 😮😊😊😊😊😊

  • @pirtpalsingh5972
    @pirtpalsingh5972 8 ชั่วโมงที่ผ่านมา +3

    ਸਾਰਿਆਂ ਦੀ ਐਕਟਿੰਗ ਬੇ ਕਮਾਲ ਆ ਜੀਉ 👍🏻

  • @gurpreetbrar4806
    @gurpreetbrar4806 8 นาทีที่ผ่านมา

    ਜੱਗੀ ਸਰਪੰਚ ਜਿੰਦਾਬਾਦ

  • @nirapalsingh21
    @nirapalsingh21 7 ชั่วโมงที่ผ่านมา +3

    ਬਿੰਦਰ ਨੂੰ ਲੈ ਕੇ ਆਉ ਤੇ ਕੁਲਦੀਪ ਕੁਲਦੀਪ ਕੌਰ ਦੁਸਾਂਝ ਨੂੰ ਛਿੱਤਰ ਪਰੇਡ ਕਰੋ ਤਾ ਹੀ ਨਾਟਕ ਬਹੁਤ ਵਧੀਆ ਚਲੋ ਗਈ ਧੰਨਵਾਦ ਸਹਿਤ ਬੇਨਤੀ ਹੈ

  • @PalSingh-jo2lf
    @PalSingh-jo2lf 7 ชั่วโมงที่ผ่านมา +5

    ਜਿੰਨਾ ਨਿੱਕਾ ਉਣਾ ਤਿੱਖਾ

  • @gillsaab3585
    @gillsaab3585 2 ชั่วโมงที่ผ่านมา +1

    ਜੱਗੀ ਸਰਪੰਚ ਜ਼ਿੰਦਾਬਾਦ

    • @jasu165
      @jasu165 23 นาทีที่ผ่านมา +1

      Next part88

  • @amarjitsingh1946
    @amarjitsingh1946 4 ชั่วโมงที่ผ่านมา +1

    ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @swaranjitkaur-vw2kq
    @swaranjitkaur-vw2kq 8 ชั่วโมงที่ผ่านมา +4

    ਐਪੀਸੋਡ ਬਹੁਤ ਹੀ ਵਧੀਆ ਹੁੰਦੇ ਆ ਅਤ ਆ

  • @jasveersinghgill23023
    @jasveersinghgill23023 3 ชั่วโมงที่ผ่านมา

    ਬਿੰਦਰੀ ਕਿੱਧਰ ਭੇਜਦੀ ਸਰਪੰਚਾਂ। ਬਿੰਦਰੀ ਤੋਂ ਬਿਨਾਂ ਫ਼ਿਲਮ ਅਧੂਰੀ ਹੈ ਬਾਈ ਜੀ 🫵🤳✍️🖕🤘👌✋🤥😷🤕🤒☝️🤘👌❤❤❤❤❤❤❤❤

  • @SukhdeepKaur-db9rf
    @SukhdeepKaur-db9rf 9 ชั่วโมงที่ผ่านมา +2

    Jaggi sarpanch jindabad❤❤

  • @JasbirSingh-mw1vr
    @JasbirSingh-mw1vr 21 นาทีที่ผ่านมา

    ਮੈਨੂੰ ਤਾਂ ਸਭ ਤੋਂ ਘੈਂਟ ਐਕਟਿੰਗ ਵਿਚੋਲਣ ਦੀ ਲਗਦੀ।

  • @Tarijhabbar
    @Tarijhabbar 7 ชั่วโมงที่ผ่านมา +1

    ❤🎉❤🎉 ਸਾਰੀ ਟੀਮ ਨੇ ਬਹੁਤ ਹੀ ਸੋਹਣਾ ਕੰਮ ਕਰਿਆ ਬਾਈ ਜੀ ਬਹੁਤ ਹੀ ਸੋਹਣੀ ਮਿਹਨਤ ❤ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀਕਰੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ

  • @jaspalchangal8274
    @jaspalchangal8274 9 ชั่วโมงที่ผ่านมา +1

    ਬਹੁਤ ਵਧੀਆ ਬ‌ਈ ਰਾਜੂ ਵੀਡਿਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤

  • @ਹਰਪਾਲ7653
    @ਹਰਪਾਲ7653 8 ชั่วโมงที่ผ่านมา +2

    ਸਾਰੀ ਸੀਰੀਜ਼ ਚ ਨਾਂ ਸਰਪੰਚ ਦੇ ਘਰੇ ਰੋਟੀ ਪਕਦੀ ਦਿਸੀ
    ਨਾਂ ਮੈਬਰ ਦੇ ਜਵਾਕ
    😂😂😂😂😂😂😂

  • @SarabjitSingh-m7e
    @SarabjitSingh-m7e 8 ชั่วโมงที่ผ่านมา +1

    ਸਰਬਜੀਤ ਸਿੰਘ ਪੱਡਾ ਲੋਹੀਆ ਖ਼ਾਸ ਜਲੰਧਰ

  • @soniuppal161
    @soniuppal161 42 นาทีที่ผ่านมา

    Kaint video

  • @vikramsomalsomal5480
    @vikramsomalsomal5480 58 นาทีที่ผ่านมา

    ਇੱਕ ਗੱਲ ਤਾਂ ਪੱਕੀ ਹੈ ਮਾਨਕ ਦੀ ਰੱਨਾਂ ਬਦਲ ਜਾਂਦੀਆਂ ਹਨ ਜਿਵੇਂ ਸ਼ਿੰਦਰ ਬਦਲ ਗਈ

  • @malkeetSingh-cn4oi
    @malkeetSingh-cn4oi 10 ชั่วโมงที่ผ่านมา +2

    Very Very Good Video hai Sarpanch Saab ji God Bless you All Team Veerji Waheguru Chadi kella which Rekhe Very Good Video Byeji

  • @jagvirsinghbenipal5182
    @jagvirsinghbenipal5182 8 ชั่วโมงที่ผ่านมา +2

    ਸਿਰਾ ਬਾਈ ਜੀ 👌👌🔥🔥

  • @sanjeevbassi5323
    @sanjeevbassi5323 6 ชั่วโมงที่ผ่านมา +2

    Jaggi is sam dam dhand bhad master.He will win again

  • @satnamdhiman7865
    @satnamdhiman7865 8 นาทีที่ผ่านมา

    Raju bro ke nice video baki meri Mata bahut mis kar di ham dekh kar bahut khush Hui hai

  • @gillsaab3585
    @gillsaab3585 2 ชั่วโมงที่ผ่านมา

    ਬਾਈ ਤੇਰੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ

  • @balwantsingh-sm6be
    @balwantsingh-sm6be 8 ชั่วโมงที่ผ่านมา +1

    Very nice video acting of team is very nice Full entertainment 👍

  • @X_preet_307
    @X_preet_307 7 ชั่วโมงที่ผ่านมา

    Very nice video Jaggi sarpanch and maber bro nice 👍🏻👍🏻👍🏻

  • @harbantsingh1522
    @harbantsingh1522 8 ชั่วโมงที่ผ่านมา +2

    ਹੁਣ ਵਾਇਰਲ ਰਲੀ ਚਾਹੀਦੀ ਸੀ ਜੇ ਹੁਣ ਵਾਇਰਲ ਕੋਈ ਕਰ ਦੇਵੇ ਨਾ ਸਰਪੰਚਣੀ ਸਰਪੰਚ ਦੇ ਵੱਟ ਕੱਢਦੀ

  • @Jassi-movie9e
    @Jassi-movie9e 10 ชั่วโมงที่ผ่านมา +3

    Sira❤Dr.Jassi Jagatpura phillaur

  • @tajindartajindar4025
    @tajindartajindar4025 9 ชั่วโมงที่ผ่านมา +3

    ਖਤਮ ਕਰੋ ਹੁਣ ਬੋਟਾਂ ਦੀ ਸਰਪੰਚਾਂ ਨੇ ਤੇ ਹੁਣ ਗਾਰਡਾਂ ਵੀ😅

  • @Surinderkaur-en4rx
    @Surinderkaur-en4rx 8 ชั่วโมงที่ผ่านมา +1

    ਉਹ ਭਾਈ ਸਰਪੰਚ ਆ ਹੁਣ ਛਿੰਦਰ ਦੀਆਂ ਮਿਨਤਾਂ ਨਾ ਕਰ ਤੂੰ ਆਪਦੇ ਵੋਟਾਂ ਵਾਲੀਆਂ ਕੰਨੀ ਫਿਰ ਨਾਲੇ ਬਿੰਦਰੀ ਨੂੰ ਲਿਆ ਤੈਨੂੰ ਪੱਕਾ ਜਿਤਾਊ ਵੀ ਵੋਟ ਤੇਰੇ ਵਾਲਾ ਸਾਡੀ ਵੀ ਜੱਗੀ ਸਰਪੰਚ ਜ਼ਿੰਦਾਬਾਦ ਜਿਹੜੇ ਕੰਮ ਬੰਦਿਆਂ ਨੇ ਕਰਨੇ ਜਨਾਨੀਆਂ ਨਹੀਂ ਕਰ ਸਕਦੀਆਂ

  • @jaswinderkaur-xy4nm
    @jaswinderkaur-xy4nm 8 ชั่วโมงที่ผ่านมา

    Very nice video 👌👌 acting all team members 👏👏 very nice 👍👍 full 👌👌

  • @user-Gurdeepjohal
    @user-Gurdeepjohal 9 ชั่วโมงที่ผ่านมา +1

    Bhut vadia video aa Jaggi sarpanch ji❤❤❤❤❤

  • @reshamsingh7501
    @reshamsingh7501 10 ชั่วโมงที่ผ่านมา +6

    ਅੱਤ ਕਰਾਈ ਪਈ ਆ ਰੇਸ਼ਮ ਸਿੰਘ ਨਵਾ ਸਹਿਰ

  • @HarjinderSingh-bo2ig
    @HarjinderSingh-bo2ig 10 ชั่วโมงที่ผ่านมา +3

    ਸਿਰਾ ਸਰਪੰਚਾਂ ❤

  • @JagjeetNumberdar
    @JagjeetNumberdar ชั่วโมงที่ผ่านมา

    Opbro👌👌👌👌

  • @GurtejSingh-h4c1r
    @GurtejSingh-h4c1r 6 ชั่วโมงที่ผ่านมา +1

    Pag vich bohot sohna lagda raju veer Chamkaur sahib To

  • @swaranjitkaur-vw2kq
    @swaranjitkaur-vw2kq 7 ชั่วโมงที่ผ่านมา +2

    ਮੈਂਬਰ ਦੀ ਗੱਲ ਹਾਸੇ ਵਾਲੀ ਹੁੰਦੀ ਆ ਮੈਂਬਰਾਂ ਤੇਰੀ ਗੱਲ ਨੀ ਮੰਨਦਾ ਸਰਪੰਚ

  • @Virpalsidhu-t3x
    @Virpalsidhu-t3x 7 ชั่วโมงที่ผ่านมา

    Very nice video ❤❤❤

  • @bhupinderkaur4024
    @bhupinderkaur4024 8 ชั่วโมงที่ผ่านมา +2

    ਅਗਲੀ ਵੀਡੀਓ ਜਲਦੀ ਪਾਓ ਜੀ

  • @honeysingh5211
    @honeysingh5211 7 ชั่วโมงที่ผ่านมา +2

    Nice episode

  • @VakeelSingh-mn7yz
    @VakeelSingh-mn7yz 58 นาทีที่ผ่านมา

    Nice video ❤❤❤🎉🎉🎉😊😊😊

  • @Jashandeepsingh-of3yt
    @Jashandeepsingh-of3yt ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤jajji sarpanch ❤❤

  • @manishagarg5381
    @manishagarg5381 5 ชั่วโมงที่ผ่านมา +2

    ਸਿਦੰਰੇ ਉਹੀ ਸੰਰਪੰਚ ਆ ਜੀਦੇ ਮੱਗਰ ਮੂਰੇ ਫਿਰਦੀ ਸੀ ਹੁਣ ਤੈ ਚੱਗੀ ਨੀ ਕੀਤੀ ਧੰਨਵਾਦ ❤❤❤❤🎉🎉🎉🎉😢 ਸਰਪੰਚਾ ਜੇ ਤੂ ਹਾਰ ਗਿਆ ਤਾ ਬਹੁਤ ਬੁਰਾ ਹੋਉਗਾ ਜੋ ਮਰਜੀ ਕਰ ਸਰਪੰਚੀ ਜਿਤ ਧੰਨਵਾਦ ❤❤❤

    • @LovelyStudio-v8r
      @LovelyStudio-v8r 2 ชั่วโมงที่ผ่านมา

      @@manishagarg5381ਲਗਦਾ ਹੈ ਸ਼ਿੰਦਰ ਦੀ ਜ਼ਮੀਨ ਵੀ ਵਿੱਕ ਜਾਣੀ ਏ ਤੇ ਸਰਪੰਚੀ ਵੀ ਨਹੀਂ ਮਿਲਣੀ। ਫਿਰ ਜੱਗੀ ਸਰਪੰਚ ਯਾਦ ਆਉ।

  • @kulwindermahey4903
    @kulwindermahey4903 7 ชั่วโมงที่ผ่านมา +1

    Very nice ji🎉🎉

  • @rameshlal3457
    @rameshlal3457 9 ชั่วโมงที่ผ่านมา +2

    Bahut badhiya hai ji

  • @gillsaab3585
    @gillsaab3585 2 ชั่วโมงที่ผ่านมา

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ 🙏

  • @GaneshSingh-lh6dn
    @GaneshSingh-lh6dn 10 ชั่วโมงที่ผ่านมา +1

    ❤❤❤Bhut hi wadhiya ha video ❤❤❤❤❤Satsriakal ji 🙏 ❤❤❤

  • @GursewakSingh-iv1el
    @GursewakSingh-iv1el 10 ชั่วโมงที่ผ่านมา +2

    Finnally a gya next part v❤

  • @SureshKumar-oh4jr
    @SureshKumar-oh4jr 5 ชั่วโมงที่ผ่านมา

    Raju mansa wala maja Aa geya gal te

  • @ramankaur5775
    @ramankaur5775 7 ชั่วโมงที่ผ่านมา +1

    Bhut maja aea par guri didi nu end vala part tak jarror laka aho verra

  • @GaganMander-y4d
    @GaganMander-y4d 10 ชั่วโมงที่ผ่านมา +3

    Sira❤

  • @Tarijhabbar
    @Tarijhabbar 7 ชั่วโมงที่ผ่านมา

    ❤🎉❤ ਹੈਲੋ ਬਾਈ ਰਾਜੂ ਤੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇਰੇ ਸਾਰੇ ਹੀ ਪਰਿਵਾਰ ਨੂੰ ਪਰਿਵਾਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਹੀ ਸੋਹਣੀ ਵੀਡੀਓ ਆ ਤੁਹਾਡੀ ਬਾਈ ਜੀ ਬਹੁਤ ਬਹੁਤ ਧੰਨਵਾਦ❤❤❤❤

  • @HarjotSingh-jv6ws
    @HarjotSingh-jv6ws 7 ชั่วโมงที่ผ่านมา

    Very nice video jaggi sarpanch and maber bro

  • @Sunnysam-cv2lc
    @Sunnysam-cv2lc 7 ชั่วโมงที่ผ่านมา

    👌👌👍

  • @sunitakaur7553
    @sunitakaur7553 5 ชั่วโมงที่ผ่านมา

    👌👌

  • @PremSarpanch-y4y
    @PremSarpanch-y4y 3 ชั่วโมงที่ผ่านมา

    ਜੋ ਪਿੰਡਾਂ ਚੋ ਸਰਪੰਚਾਂ ਨੂੰ ਸਾਰੇ ਕੀ ਕਰ ਤੂੰ ਕਰਦੀ ਜੱਗੀ

  • @SukhPreet-tb5ku
    @SukhPreet-tb5ku 7 ชั่วโมงที่ผ่านมา +2

    ਸਰਪੰਚਾ ਬਚ ਕੇ ਸੌਕਣਾਂ ਸੌਕਣਾਂ ਕੱਠੀਆਂ ਹੋ ਗਈ ਆ

  • @Surinderkaur-en4rx
    @Surinderkaur-en4rx 8 ชั่วโมงที่ผ่านมา +1

    ਤੂੰ ਤਾਂ ਮੈਂਬਰ ਆ ਕਿਸੇ ਗੱਲ ਤੇ ਯਕੀਨ ਨਹੀਂ ਕਰਦਾ ਇਹ ਬੈਬਤਾਂ ਨੇ ਪੱਟਿਆ ਗਾ ਖਹਿਬਾਜੀ ਨਾਲ

  • @PalwinderSingh-xt6tf
    @PalwinderSingh-xt6tf 5 ชั่วโมงที่ผ่านมา

    Very nice 👍

  • @husanjoy9456
    @husanjoy9456 7 ชั่วโมงที่ผ่านมา

    Very nice video g 🎉🎉🎉🎉🎉God bless u 🎉🎉🎉🎉🎉

  • @KsSahota
    @KsSahota 19 นาทีที่ผ่านมา

    Very nice

  • @harwindersinghharrybrar5308
    @harwindersinghharrybrar5308 10 ชั่วโมงที่ผ่านมา +2

    Very nice video bro 🎉🎉❤

  • @PannaLal-fo9ed
    @PannaLal-fo9ed 4 ชั่วโมงที่ผ่านมา

    Good nice video bro ❤❤❤❤😅😅😅😅😂😂😂😂

  • @jaskaransingh-di8zl
    @jaskaransingh-di8zl 3 ชั่วโมงที่ผ่านมา +1

    ਤਾਰੀ ਨੇ ਕਾਲਾ ਕੁੜਤਾ ਪਜਾਮਾ ਘਸਾਤਾ ਸਾਰੀਆਂ ਵੀਡੀਓ ਵਿਚ

  • @ShinderpalMaan-c2p
    @ShinderpalMaan-c2p 7 ชั่วโมงที่ผ่านมา

    Bahut he vedia vedio atte Bahut he vedia acting
    Sari teams nu tendrusttia deve waheguru

  • @SarabjitSingh-m7e
    @SarabjitSingh-m7e 7 ชั่วโมงที่ผ่านมา +1

    ਬਹੁਤ ਵਧੀਆ ਸਟੋਰੀ ੍ਰਪੱਡਾ ਪਿੰਡ ਗੱਟਾ ਮੁੰਡੀ ਕਾਸੂ

  • @aashimadhull5163
    @aashimadhull5163 7 ชั่วโมงที่ผ่านมา

    Maja aa gya Bhai sahab aap ki video dekh kar. God bless you all

  • @SunilSharma-x1h
    @SunilSharma-x1h 3 ชั่วโมงที่ผ่านมา

    Beautiful

  • @Surinderkaur-en4rx
    @Surinderkaur-en4rx 8 ชั่วโมงที่ผ่านมา +1

    ਸਰਪੰਚਨੀ ਗਈ ਪੇਕੇ ਤੇ ਜੱਗੀ ਸਰਪੰਚ ਤੂੰ ਚੱਲ ਠੇਕੇ

  • @Londonukk
    @Londonukk 4 ชั่วโมงที่ผ่านมา

    ਦੀਪੀ ਕਿੰਨਾ ਸੋਹਣਾ ਬੋਲਦੀ ❤

  • @directormeer6533
    @directormeer6533 5 ชั่วโมงที่ผ่านมา

    ਬਾਈ ਬਹੁਤ ਲੈਟ ਹੋ ਬੈਕ ਟੂ ਬੈਕ ਜਲਦੀ ਕਰੋ ਰਲੀਜ਼

  • @pkbhatti2727
    @pkbhatti2727 9 ชั่วโมงที่ผ่านมา +3

    ਕਿਸੇ ਵੀ ਵੀਡੀਓ ਵਿੱਚ ਮੈਂਬਰ ਦੇ ਘਰਵਾਲੀ ਤਾਂ ਦਿਖਾਈ ਨਹੀਂ ਦਿੱਤੀ

    • @AngrejSingh-mp2tu
      @AngrejSingh-mp2tu 8 ชั่วโมงที่ผ่านมา +1

      ਇਹ ਜਮਾਂਦਰੂ ਛੜਾ ਹੈ ਜੀ ਮੈਬਰ ਸਾਹਿਬ

  • @sarabjeetsingh8574
    @sarabjeetsingh8574 9 ชั่วโมงที่ผ่านมา

    Bahut vadia video aa Jaggi Sarpanch ji ❤❤❤Atttttttttttttttt 22 ji 🙏 from❤ Ludhiana ❤ Punjab ❤️ India 🇳🇪🇳🇪🇳🇪🇳🇪❤️🎉🎉🎉🎉

  • @harwindersinghharrybrar5308
    @harwindersinghharrybrar5308 10 ชั่วโมงที่ผ่านมา +3

    Sirra

  • @JaggiVirk-o6r
    @JaggiVirk-o6r 6 ชั่วโมงที่ผ่านมา +1

    ❤❤❤❤👍

  • @ShindaSingh-ey3xk
    @ShindaSingh-ey3xk 5 ชั่วโมงที่ผ่านมา

    Very nice video

  • @ParmjeetKaur-n1q
    @ParmjeetKaur-n1q 8 ชั่วโมงที่ผ่านมา +2

    ਪਰਮਜੀਤ ਕੌਰ ਪਿੰਡ ਮਾਨਾ 🎉

  • @HarjinderKaur-vq2vw
    @HarjinderKaur-vq2vw 3 ชั่วโมงที่ผ่านมา

    Vrey nice 🎉🎉🎉🎉

  • @jasskaurattli
    @jasskaurattli 10 ชั่วโมงที่ผ่านมา +1

    Nice video vera ❤❤❤❤

  • @arshadrajpoot8237
    @arshadrajpoot8237 5 ชั่วโมงที่ผ่านมา

    Ilikeuverynice

  • @PushpinderSonybrarSingh
    @PushpinderSonybrarSingh 7 ชั่วโมงที่ผ่านมา +1

    ਸਰਪੰਚ ਜੀ ਬਿੰਦਰੀ ਨੂੰ ਲੈ ਕੇ ਆਓ ਤੇ ਸਰਪੰਚਨੀ ਨੂੰ ਲੈ ਕੇ ਆਓ

  • @GurwinderSingh-z1g
    @GurwinderSingh-z1g 2 ชั่วโมงที่ผ่านมา

    Nice

  • @reshamsinghmalra8186
    @reshamsinghmalra8186 9 ชั่วโมงที่ผ่านมา +1

    Plz next part jldi pa dena ji❤❤❤

  • @BalvinderSingh-z2i
    @BalvinderSingh-z2i 8 ชั่วโมงที่ผ่านมา +3

    Bindri to Bina election adhura ha.bindri kolo parchar karao.

    • @RajuPumar
      @RajuPumar  8 ชั่วโมงที่ผ่านมา +1

      Nhi

  • @sikandarralh4110
    @sikandarralh4110 9 ชั่วโมงที่ผ่านมา

    Very nice video jaggi sarpanch

  • @mani.kalyanmani.kalyan6577
    @mani.kalyanmani.kalyan6577 3 ชั่วโมงที่ผ่านมา

    ਰਾਜੂ ਬਾਈ ਕਿ ਹੋਆ ਟੀਮ ਟੁੱਟਦੀ ਜਾਂਦੀ ਆਹ ਪਹਿਲਾਂ ਬਿੰਦਰ ਫੇਰ ਚਿਡੀ ਸਰਪੰਚਨੀ ਉਸ ਤੋਂ ਬਾਦ ਅਮਿਤਾਬ ਬੱਚਨ ਇੰਸਪੇਕਟਰ ਵੀ ਗਿਆ ਕਿ ਹੋਆ ਅਜ ਨਵੀਂ ਸਰਪੰਚਨੀ ਮਿਸ਼ਰੀ ਵੀ ਤੋਰਤੀ ਲੱਗਦਾ ਨੂੰ ਹੂਨ ਆਉਗੀ ਕਿ ਚੱਕਰ ਹੈ

  • @LakhwinderSingh-re9xd
    @LakhwinderSingh-re9xd 9 ชั่วโมงที่ผ่านมา +3

    ਸਰਪੰਚ ਦਾ ਮੁੰਡਾ ਕਿਥੇ ਗਿਆ