@@kuldeepsandhu338 gurdaas maan ne ki kiha maat bhasha chdd k hindi bolo?????? OHNE KIHA SIKHNI CHAIDI AA....CHANNELS DI HATE TE DECISION NA LVO AAP CHECK KRO FR BOLO
J vajawale de Lal aa ta ..kisse Di jaban Barre keha Kali aa ... Tu v vaja wale da ni ho skda ... Positive soch rakho yaar ..aap change jag chaga .... Baki saree nu ekko keha milda Malka kolo ..malka me kuj v ghat ni ditta ......
Rajdeep Singh har ik insaan di multiple parsenltiys han No one is perfect ik rab toa Bina ji Kuch k lok gal Nu jyida hi khich rhe han Lagda kisy di chaal hai
Wadiya kitaa maan eh bol canada bede khalistaniyaa di dogle panthi da aina pure world nu dikha dita.. Ke eh gande log kuch we kuch punjab specially india de khilaaf kuch we karan kis had kisse nu we use karan ge. Tho tho ho gai gande khalistaniya jina makhul khrab kita punjab da
Veer es reporter da koyi kasoor nahi. Vachare kol hor kush hai he nahi c. Baki es reporter mutabik eh masla buhat gambeer hai. Eho jeho nu pusho ki duniya vich kine hor masle han jive kissan, petrol diesel de price,drug etc. Baki tusi note kar lena es reporter ne esde 3-4 hor part banane han.
😅🤣😂mainu hassa onda gill tere te k etthe mardangi vekhon vaali koi gal ni haegi c kyunki mard oh jehra apni ghardi naal sehmat hove apne 10 guru sahib mard c kyunki ohna aurat jaat nu izzat te maan bakeshya na k ohna aurta da hakk khoyea ...
Ke koi aavdi wife di gll mann da ehda means eh nahi k oh drda oh respect krda hunda. Mnu tn eh smji ni aayi ethe mardangi di kehdi gll kr rahe o. Grow up
@@BalwinderKaur-nx4kv madam punjabi e jubane ni rakane mere desh diye kihne tera lalea singhar ni Gurdas Maan punjabi maa boli da singhar h ate sanu Maan h Gurdas Maan te
Sahi keha kisse vich enni nimrata nahi hai.....enna nimaan bann ke rehda ke koi kuch bol ni skda....ek ehi singer jis barre kadi kisse muho galat ni suneya....MAAN PUNJAB DA...
bai ji sade area da sade pind de nal de pind da. assi jande a eh good bande nu eh muh da kuch hor te andro kuch hor a baki rahi gall respect di bai ghar aayye bande di 80 percent lok respect karde a ghare chaa peela k fr bhej de a
Bai jhanjra bale geet is uper likhe jande ne ajj pata lagga as budde nu hun retair ho jana chahida kadi Punjabi ma boli de sewa 1 hower jhanjra pa K nachan da 15 lakh landa
Apne Punjab ch Punjabi bolo pado likho . Pr jd tusi duji state ch Jana fer ta Hindi bolni peni .. kyuki ikk language ta eho jehi honi chahidi jis nal asi jithe vi jayeeey uthey bol te smj skn. This is common sense guys..
Maan tu ek gal bhul gya h ki rab dinda shapar pad ke khoda Thafer Mar ke.so kuch hon ni lagya c je ena bol dinda ke mere tu galti hogi ta koi fark ni pena c te aaj ni kal nu mafi mang ni peni h yaad rakhna☝
jad glti hi nhi kis chiz di maafi hai... kyu punjab ch hindu nhi vasde muslim nhi vasde oh bhi ta punjab hindi bolde aa... guru gobind singh da janm patna ch hoya hai .. uthe bhi lok hindi bolde aa. . Naale sri guru gobind singh ne aurgjeb nu khat likhiya oh faarsi language c likhiya c .. kyuki aurgjeb nu faarsi language hi aundi fr bhi ohna ne likhiya...jadh kisi garth vich hi nhi likhiya language da virodh kro fr assi kon hude aa virodh krn wale....
@@amanbadhan2389 vrodh kr konn reha hai j tainu topic bare nhi pta ta ede vde vde msg likh k apnna te dujeya da time waste na karya kr assi apni maa bolli nu jyonda rakhna chauhne ya na ki Teri Hindu nu khatam krna
@@sukhpreetsingh3508 tere wrge lok kde nhi es gal nhi smj skn gye .... mai bhi punjabi hi aa veere... jo mrji language wrte apa nu koi frk nhi..penda assi hr language di respect krde .... jadh kise garth ch hi nhi likhiya language da virodh kro. . .fr tu kon huda eh gal krn wala..... guru gobind singh ne da janm ptna shaib ch hoya uthe ta sare hindi bolde aa kai sikh ho ke... guru gobind singh ne aurgjeb nu khat likhiya oh faarsi language ch likhiya c .... ohna ne ...fr tu kon huda eh gal.krn wala
Mafi es gal di kyo ki kise nu batiya mrod ke lelo dasna koi bandiya wali gal h dso .o v ene loka ch bande nu sharam adi h hor asi kheda enu sunde ni c.par ankhar ni karna chaida.
@@rinkuchd5087 veere bs kro yr kise da kuch nii jaana yr kise nu galt bol ke.... bs veere maada bolo hi na.... sari language di respect kro veere... asi kehra india toh bhar firde aa india ch aa veere es krke respect kro
Aah ਲੋਕਾਂ ਨੇ ਵਿਚੋਂ ਬੋਲ k Laddu lene hunde aa ਹਰੇਕ ਵਿਅਕਤੀ ਨੂੰ ਨਿੰਦਣ ਤੋਂ ਚੰਗ ਆਪਣਾ ਆਪ ਤੇ ਆਪਣਾ ਘਰ ਪਰਿਵਾਰ ਦਾ ਹੀ System te life nu theek chlao ji Kuj le k ni jana Duniya to sbh chnga mada itho tkk di hi soch hai Jo neeva ho k time kdd janda ohi sach ਜਾਣ ਲੈਂਦਾ ਹੈ ਬਾਕੀ ਤੇ ਸਭ ਭੇਡਾਂ ਬੱਕਰੀਆਂ ਦੀ ਤਰਾਂ ਇਧਰੋਂ ਉਧਰ ਇਕ ਦੂਜੇ ਤੇ ਸ਼ਿਕੰਜੇ ਹੀ ਕੱਸੀ ਜਾਂਦੇ ਆ। ਇਥੇ ਤਾਂ ਰੱਬ ਤੋ v loki ਦੁਖੀ ਹੈ। ਫੇਰ ਓਹਦਾ ਬਣਾਇਆ ਬੰਦਾ ਇਕੱਲਾ ਕਿਵੇਂ ਸਰਵ ਗੁਣ ਸਪੰਨ ਹੋਵੇ। ਦੁਨੀਆ ਚ ਕੋਈ ਐਸੀ ਇੱਕ v cheej ni h jisto sara ਸੰਸਾਰ ਸੁੱਖੀ ਹੈ। ਇਸ ਕਰ k sbh ਵਿਅਰਥ ਹੈ ਜੀ 🙏🙏🙏🙏🙏
Ssa veer ji..veer ji Es video nu jarur dekho..je changi lage te Es Chanel nu jarur Subscribe kareyo...red button a Subscribe da... th-cam.com/video/jaZYCCw-tkg/w-d-xo.html
Mohinder Singh bai g u r right ........yaar ek Banda saari umar la gaya punjabi maa boli punjabi maa boli........and punjabian ne ek gal da jalussss kad ta.........ehna nu kaho ke canada PR dinda without ilets but ek condition ha ke tusi whole life punjabi ni bolni......keep my worlds sarra punjab would ready to go ..........
Harmanpreet Singh Bai. KPS gill was a Indian government employee so why we have been using Indian currency and. Facilities provided by govt Of india........and Asi pehla Kyo nahi boloeeeeee ........hun 30 Saal bad kyo yaad aaya.......eh galat gal ha ..........apni and sariyan di tareeki da socho........
@@ronaldorathi7947 Bai kehri shulat milgi tenu jra menu v dasde.... Basic chiza tak aap leniya pendiya.... Hwa saaf ni, paani Bina filter to pita ni janda... Nale Bai jameer nu hath maar, katal aa KPS Gill kinne tere te mere vargeya da.... Aahi nuks aa punjabiya ch, sala koi v political propaganda te conspiracy smjda hi nai.... Bai Apne paani tak lutt litte gye, j aje v jaag ni ayi ta veere tera eh ala janam ta khrab hi gya smjla...
ਕੋਈ ਚੱਕਰ ਨੀ ਮਾਨ ਸਾਬ
ਮੀਡੀਆ ਤਾ ਗਲ ਵਧਾਊਦਾ
ਮੈਂ ਗੁਰਦਾਸ ਮਾਨ ਦੇ ਹੱਕ ਵਿੱਚ ਨਹੀਂ,
ਪਰ ਮੈ ਇਕ ਛੋਟਾ ਜਿਹਾ ਸਵਾਲ ਪੁੱਛ ਰਿਹਾ ਕਿ ਜਿੰਨੇ ਬੰਦੇ ਪੰਜਾਬੀ ਦਾ ਰੌਲਾ ਪਾਉਂਦੇ ਨੇ ਉਨ੍ਹਾਂ ਵਿਚੋਂ ਕਿਨਿਆ ਦੇ ਜੁਆਕ ਪੰਜਾਬੀ ਸਕੂਲ ਵਿੱਚ ਪੜ੍ਹਦੇ ਹਨ ਸਮੇਤ ਪੱਤਰਕਾਰ ਥਲੀ ਸਾਬ ਦੇ ।
SS Brother GAMING ਵੀਰ ਜੀ ਇਹ ਕੋਈ ਸਵਾਲ ਨਹੀਂ
ਸਕੂਲਾਂ ਵਿਚ ਸਿਖਿਆ ਮਿਲਦੀ ਹੈ
ਵਿਦਿਆ ਨੂੰ ਤੇ ਭਾਸ਼ਾ ਨੂੰ ਰਲਾਓ ਨਾ,,,, ਗੱਲ ਮਾਤ ਭਾਸ਼ਾ ਦੀ ਹੋ ਰਹੀ ਹੈ,,,
ਗੱਲ ਬੱਤੀ ਵਾਲੀ ਵੀ ਗਲਤ ਕੀਤੀ ਆ ਵੀਰ
@@kuldeepsandhu338 gurdaas maan ne ki kiha maat bhasha chdd k hindi bolo?????? OHNE KIHA SIKHNI CHAIDI AA....CHANNELS DI HATE TE DECISION NA LVO AAP CHECK KRO FR BOLO
Tusi na ek galti nu duje naal rala leya karo
sadde parde ne punjabi te English dove te punjabi te bolde b punjabi ne delhi ch rehke
ਦਾਤਰੀ ਦੇ ਦੰਦੇ ਇੱਕ ਬੰਨੇ ਲੋਕਾਂ ਦੇ ਦੋਵੇਂ ਬੰਨੇ ਗੱਲ ਕਿੱਧਰ ਦੀ ਲਈ ਕਿੱਧਰ ਫਿਰਦੇ ਨੇ
ਗੁਰਦਾਸ ਮਾਨ ਮਾਨਾਂ ਦਾ ਮਾਨ ਸੀ ਤੇ ਹਮੇਸ਼ਾ ਹੀ ਰਹੇਗਾ ਗੁਰਦਾਸ ਮਾਨ ਨੂੰ ਪਿਆਰ ਕਰਨ ਵਾਲੇ ਠੋਕੋ ਫਿਰ ਲਾਈਕ ਜਰੂਰ ਕਰਿਓ ਮਿਹਰਬਾਨੀ ਜੀ
ਰੱਬ ਜਦੋਂ ਮਾਰਦਾ ਮਤ ਮਾਰਦਾ। ਇਹ ਗੱਲ ਸਾਬਤ ਹੁੰਦੀ ਹੈ। ਵਾਹਿਗੁਰੂ ਜੀ ਤੇਨੂੰ ਵੀ ਸੁਮੱਤ ਬਖਸ਼ਣ।
Teri v matt vaji lagdi hai
@@rajanchawla7325 teri changi vji lagdi a
Har kisse kolo galti hoo jandi
Eh zindgi bahut lambi hai
Par ajeha singer dobara jamna nahi bahut nimrata rakhda eh banda...uche kirdaar....
Ah jere punjabi maa boli de thekedar nu benti aa pela apne bachia nu Pind ale school lgvao
@@desraaj3560 ਲੋੜੂ ਦੀਨ ਮੇਰੇ ਬੱਚੇ ਪੰਜਾਬੀ ਮੀਡੀਅਮ ਚ ਹੀ ਪੜਦੇ ਨੇ,ਚੱਲ ਮੈਂ ਤਾਂ ਮੇਰੀ ਮਾਂ ਬੋਲੀ ਪੰਜਾਬੀ ਦਾ ਠੇਕਾ ਲਿਆ ਹੈ ਤੇ ਏਹ ਰਹੇ ਗਾ ਵੀ, ਤੂੰ ਆਪਣੇ ਜੀਜੇ ਦਾ ਠੇਕਾ ਲਿਆ ਲੱਗਦਾ ਜਿਹੜੀਆਂ ਤੈਨੂੰ ਮਿਰਚਾਂ ਲੱਗਿਆ।ਹੁਣ ਆਪਣੇ ਭਨਵਈਏ ਨੂੰ ਕੁੱਝ comments ਲਿਖਣ ਤੋਂ ਪਹਿਲਾਂ ਸੋਚ ਲਈ ਜੀਜਾ ਜੀ ਨੂੰ ਗ਼ਲਤ ਨਹੀ ਬੋਲੀ ਦਾ।
ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦੀ ਜਿੰਨੀ ਸਿਫਤ ਲਿਖ ਕੇ ਗਾੲੀ ਹੈ ਕੋਈ ਗਿਣਤੀ ਨਹੀਂ ਪਰ ੲਿਨਸਾਨ ਗਲਤੀ ਦਾ ਪੁਤਲਾ ਹੈ ਜਿਸਤੋਂ ਜਿੰਦਗੀ ਵਿੱਚ ਕਦੇ ਗਲਤੀ ਨਹੀਂ ਹੋੲੀ ਉਹ ਜੋ ਮਰਜ਼ੀ ਕਹੇ ਸਿਰ ਮੱਥੇ ਪਰ ਕਿਸੇ ਬੰਦੇ ਨੂੰ ੲਿਨ੍ਹਾ ਵੀ ਨਹੀਂ ਭੰਡਣਾ ਚਾਹੀਦਾ ਕਿ ਉਹ ਦਿਮਾਗੀ ਅੱਪਸਿਟ ਹੋ ਜਾਵੇ
Jdo kaum nu beedia sigrata wale de chele bna reha c ki oh theek c paise di Khatar,
ਇਹ ਲੋਕ ਭੇਡਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਨਿੰਦ ਤਾਂ ਗੁਰਦਾਸ ਹੀਰਾ ਬਾਬੇ ਨਾਨਕ ਦੇਵ ਜੀ ਦੀ ਕਿਰਪਾ ਹੈ।
ਸ਼ਰਾਰਤੀ ਤਾ ਘਰਆਲੀ ਹੈ ਮਨਜੀਤ ਕੌਰ ਮਾਨ ਸੱਚੇ ਸੋਧੇ ਦੇ ਚੇਲੇ ਸਾਨੂੰ ਸਰਤੀਆਚਰ ਦਸ ਰਿਹਾ ਹੈ ਜੁਵਾਨ ਤੇਰੀ ਕਾਲੀ ਹੈ ਅਸੀਂ ਬਾਜਾਂ ਵਾਲੇ ਦੇ ਲਾਲ ਹਾਂ ਜਿਹੜੇ ਕਦੇ ਡੋਲੇ ਨਹੀਂ ਸੀ
*ਤੂੰ ਪਹਿਲਾਂ ਢੰਗ ਨਾਲ ਪੰਜਾਬੀ ਲਿਖਣੀ ਤਾਂ ਸਿੱਖ ਲੈ, ਮਾਨ ਦੀ ਚੜ੍ਹਾਈ ਤੇ ਬਾਅਦ ਚ ਮੱਚਲੀਂ😀*
*ਵਕੀਲ ਛਾਬ ਦੇ ਆਬਦੇ ਨਿਆਣੇ ਤਾਂ ਗਰੇਜੀ ਸਕੂਲ ਚ ਪੜ੍ਹਦੇ ਹੋਣੇ ਆ 🙄 ਤੇ ਠੇਕੇਦਾਰੀ ਪੰਜਾਬੀ ਦੀ ਕਰਨੀਂ ਆ,, ਨਾਲੇ ਤੂੰ ਕਦੋਂ ਬਾਜਾਂ ਵਾਲਾ ਮੁੱਲ ਲੈ ਲਿਆ 🤷🏽♂️ ਅਨਪੜ੍ਹ-ਗਵਾਰੋ ਤੁਸੀਂ ਸਿੱਖੀ ਦਾ ਜਲੂਸ ਕੱਢਕੇ ਰੱਖਤਾ,,ਕਾਲੀ ਜੁਬਾਨ ਆਲਾ*
J vajawale de Lal aa ta ..kisse Di jaban Barre keha Kali aa ... Tu v vaja wale da ni ho skda ... Positive soch rakho yaar ..aap change jag chaga .... Baki saree nu ekko keha milda Malka kolo ..malka me kuj v ghat ni ditta ......
ਇਨਸਾਨ ਦੇ ਦੋ ਚਿਹਰੇ ਨੇ ਆਮ ਜਨਤਾ ਸਾਮਣੇ ਹੋਰ ਵਿੱਚੋ ਕੁਛ ਹੋਰ ਆ 😏😏😏
Rajdeep Singh ji tussi sahi kiha ji bilkul
bilkul
Rajdeep Singh har ik insaan di multiple parsenltiys han
No one is perfect ik rab toa Bina ji
Kuch k lok gal Nu jyida hi khich rhe han
Lagda kisy di chaal hai
@@ranogill7311 ਨਹੀਂ ਜੀ ਕਿਸੇ ਦੀ ਚਾਲ ਨੀ
@@ranogill7311 right ji..veleya bndya di te shatani dimag valeya di..kujh krn layi kaam honda nhi khud kol te ..vele bethe puvalde pande ne..
ਸਹੀ ਗਲ ਕਹੀ ਬਾਈ ਨੇ ਬਚੇ ਅੰਗਰੇਜੀ ਸਕੂਲਾ ਵਿਚ ਲੜਦੇ ਪੰਜਾਬੀ ਪਿਛੇ ਆ
ਪੈਸੇ ਬਣੋਂ ਖਾਤਰ
ਪਹਿਲੇ ਦਿਨ ਹੀ ਆਪਣੀ ਨਿੱਜੀ ਰਾਏ ਦੱਸ ਦਿੰਦਾ ਬੱਤੀਆਂ ਨਾ ਦਸਦਾ ਇਹਨੀ ਬੇਇੱਜਤੀ ਨਹੀਂ ਹੋਣੀ ਸੀ ,
Wadiya kitaa maan eh bol canada bede khalistaniyaa di dogle panthi da aina pure world nu dikha dita..
Ke eh gande log kuch we kuch punjab specially india de khilaaf kuch we karan kis had kisse nu we use karan ge.
Tho tho ho gai gande khalistaniya jina makhul khrab kita punjab da
Hahah oh my god tuhada cmnt tan mera hasa ni rukda
undefinedxtermists m
satta loos kwr deep harmab ji aap sahi Kehte ho
@@undefinedxtermists tikjaa tuu ✋ 😅
ਗੁਰਦਾਸ ਮਾਨ ਜਿਸ ਪੰਜਾਬੀ ਬੋਲੀ ਅਤੇ ਪੰਜਾਬੀਆਂ ਦੇ ਆਸਰੇ ਅਸਮਾਨੀ ਪੁਜਾ ਉਂਨਾਂ ਨੂੰ ਹੀ ਰਸਾਤਲ ਵਿੱਚ ਧੱਕ ਰਿਹਾ ਹੈ
ਠੀਕ ਨਹੀਂ ਮਾਨ
You are great
ਕੁਝ ਐਸਾ ਕਰੋ ਕਿ ਪੰਜਾਬੀ ਜਵਾਨੀ ਨੂੰ ਸਹੀ ਅਗਵਾਈ ਮਿਲ ਸਕੇ
ਆਪ ਦੀ ਗੱਲ-ਬਾਤ ਅਤੇ ਕੰਮ ਹੋਰਾਂ ਦੀ ਿਜੰਦਗੀ ਚ ਰੋਸ਼ਨੀ ਲਿਆ ਸਕਣ
ਤੁਸੀਂ ਕਰ ਸਕਦੇ ਹੋ
ਧੰਨਵਾਦ 🙏
🌺🌸🌼💐🍇
ਜੁਗ ਜੁਗ ਜੀ ਵੇ ਮਾਨਾ
Koi ni.
Patni nal eni ki gal baat tan har ghar ch ho hi jaandi hai.
Veer es reporter da koyi kasoor nahi. Vachare kol hor kush hai he nahi c. Baki es reporter mutabik eh masla buhat gambeer hai. Eho jeho nu pusho ki duniya vich kine hor masle han jive kissan, petrol diesel de price,drug etc. Baki tusi note kar lena es reporter ne esde 3-4 hor part banane han.
Ryt
ਵੈਰੀ ਗੁੱਡ ਮਾਨ ਸਾਹਿਬ ਜਨਾਨੀ ਦਾ ਗੁਲਾਮ ਤਾਂ ਨਹੀਂ ਮਰਦਾਨਗੀ ਤਾਂ ਹੈ
N S Gill ghatia soch.
😅🤣😂mainu hassa onda gill tere te k etthe mardangi vekhon vaali koi gal ni haegi c kyunki mard oh jehra apni ghardi naal sehmat hove apne 10 guru sahib mard c kyunki ohna aurat jaat nu izzat te maan bakeshya na k ohna aurta da hakk khoyea ...
N s veere Bhulja
Hum ghar ja kye gharwali daugi bati bnha lye😂🤣
Mari soch
Ke koi aavdi wife di gll mann da ehda means eh nahi k oh drda oh respect krda hunda. Mnu tn eh smji ni aayi ethe mardangi di kehdi gll kr rahe o.
Grow up
ਪੰਜਾਬੀ ਮਾਂ ਬੋਲੀ ਦੇ ਕਾਰਨ ਰੇਡੀ
ਐਨੇ ਵੱਡੇ ਮੁਕਾਮ ਤੇ ਪਹੁੰਚਿਆ
ਹੈ ਮਾਂ ਬੋਲੀ ਦੇ ਹੱਕ ਵਿਚ ਨਹੀ ਹੈ ਅਕਿਰਤਘਣ ਮਹਾ ਅਕਿਰਤਘਣ ਹੈ ਤੂੰ
ਅਕ੍ਰਿਤਘਣ ਲੋਕ ਪੰਜਾਬੀ ਲੋਕ ਨੇ ਨਾ ਕੇ ਗੁਰਦਾਸ ਮਾਨ ਸਾਰੀ ਉਮਰ ਮਾਂ -ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲਾ 'ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ` ਗਾਉਣ ਵਾਲਾ ਕਿਵੇਂ ਅਕ੍ਰਿਤਘਣ ਹੋ ਸਕਦਾ,,,ਸੋਚੋ,,,ਉਹਨਾਂ ਨੇ ਹਿੰਦੀ ਭਾਸ਼ਾ ਦਾ ਪੱਖ ਪੂਰਿਆ ਸੱਚ ਆ ਪਰ ਪੰਜਾਬੀ ਨੂੰ ਕਦੋਂ ਮਾੜਾ ਕਿਹਾ,,,???
@@amanjeetpoetryvlogs733 ur absolutely right bro 👍👍
A paterkaar galt aa ...jehda galt treeke nal loka nu gumrah kr reha
@@mehtabsingh9848 yes ur right 👍👍
To err is human❤️ I respect gurdass mann🙏🏻🙏🏻
ਘਰਵਾਲੀ ਕਹਿੰਦੀ ਹੋਣੀ ਮੇਰੀ ਵਾਰੀ ਤੁਸੀਂ ਠੁੱਸ ਹੋ ਜਾਂਦੇ ਤੇ ਸਟੇਜ ਤੇ ਬੱਤੀ ਦੀਆਂ ਗੱਲਾਂ ਕਰਦੇ ਹੋ 🤣🤣😂
Pind Canada 😂
Pind Canada haaaa
Pind Canada ..ਕੀ ਯਾਰ...
🤣🤣
Shi gl a veer
ਪੰਜਾਬੀ ਪਤੀ ਕਦੇ ਵੀ ਆਪਣੇ ਹਮਸਫਰ ਨੂੰ ਗੱਲ ਬੋਲਣੇ ਤੋਂ ਨਹੀਂ ਰੋਕਦੇ ਤਾਂ ਸਮਝ ਲਵੋ ਕੇ ਹੁਣ ਗੁਰਦਾਸ ਦੀ ਸੋਚ ਮਨੂਵਾਦੀ ਹੋ ਗਈ ਜੋ ਆਪਣੀ ਜੀਵਨ ਸਾਥੀ ਨੂੰ ਟੋਕ ਰਿਹਾ
Dur fithhe muhh nukk doob k mrja
Lo kar lo bat .hahahajjahhahaa
y rok skda
Chirag ih teri koi gll nhi bni
ਸਹੀ ਗੱਲ ਮਾਨ ਸਾਹਿਬ ਕੂਛ ਗੱਲਾ ਜਾਤੀ ਹੋਦੀਆ ਲੋਕਾ ਨੂੰ ਬਹਾਨਾ ਚਾਹਿਦਾ ਬਦਨਾਮ ਕਰਨ ਵਾਸਤੇ
ਗੁਰਦਾਸ ਮਾਨ 👍 ਪੰਜਾਬੀ ਤਾ ਬੋਲਦੇ ਹੀ ਹੰਦੇ ਨੇ ਰੁਕਣਾ ਤਾ ਨਸਾ ਰੋਕੋ
ਏਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ ਗੁਰਦਾਸ ਮਾਨ ਬਣਾਇਆ ਇੱਕ ਪਹਿਚਾਣ ਦਿੱਤੀ ਪੈਸਾ ਦਿੱਤਾ ਸ਼ੋਹਰਤ ਦਿੱਤੀ ਅਖਾਂ ਦਿਆਂ ਪਲਕਾਂ ਤੇ ਬਿਠਾਇਆ ਏਹਦੇ ਅੰਦਰ ਹੰਕਾਰ ਆ ਗਿਆ ਬਸ ਹੁਣ ਏਹ (ਨਾਂ ਹੈ ਦਿੱਲ ਮੇਂ ਕਿਸੀ ਕੇ ਨਾ ਹੈ ਨਿਗਾਹੋਂ ਮੇਂ )
ਪੰਜਾਬੀਆਂ ਨੂੰ ਪੰਜਾਬੀ ਨੀਂ ਪਹਚਾਨਦੇ ਏਹ ਜਦੋਂ ਕਰਨੀ ਤੇ ਆ ਜਾਂਦੇ ਆ ਫਿਰ ਫਰਸ਼ ਤੋਂ ਅਰਸ਼ਾਂ ਤੇ , ਅਰਸ਼ਾਂ ਤੋਂ ਫਰਸ਼ਾ ਤੇ ਪਹੁੰਚਾ ਦਿੰਦੇ ਆ ਬੜੀ ਲਾਪਰਵਾਹੀ ਨਾਲ ਕਹਿਤਾ ਪੰਜਾਬੀ ਤਾਂ ਬੋਲਦੇ ਹੂੰਦੇ ਆ ਪੰਜਾਬੀ ਜਦੋਂ ਬੋਲਦਾ ਫੇਰ ਰੱਬ ਦੀ ਆਵਾਜ਼ ਚ ਬੋਲਦਾ ਧਿਆਨ ਵਿੱਚ ਰੱਖਨਾ ਬੱਚੇ
@@BalwinderKaur-nx4kv madam punjabi e jubane ni rakane mere desh diye kihne tera lalea singhar ni Gurdas Maan punjabi maa boli da singhar h ate sanu Maan h Gurdas Maan te
ਮੈਨੂੰ ਤਾਂ ਇੰਨਾ ਪਤਾ ਜਿੰਨਾ ਮਾਨ ਨੇ ਪੰਜਾਬੀ ਲਈ ਕੀਤਾ ਓਹਨਾ ਕਿਸੇ ਨੇ ਨਹੀਂ ਕੀਤਾ।ਆ ਲੰਡੂ ਜਿਹੇ ਸਿੰਗਰ ਜਦੋਂ ਪੰਜਾਬੀ ਜੁਬਾਨ ਦਾ ਇਸਤੇਮਾਲ ਕਰ ਕੇ ਗਾਣਿਆਂ ਚ ਗੰਦ ਬੋਲਦੇ ਆ ਓਦੋਂ ਆ ਲੋਕਾਂ ਦੀ ਅਣਖ ਕਿਥੇ ਚਲੀ ਜਾਂਦੀ ਆ।ਵੇਹਲੇ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ।ਜੇ ਬੋਲਣਾ ਆ ਤਾਂ ਸਰਕਾਰਾਂ ਨੂੰ ਬੋਲੋ ਜਿਹੜੇ ਪੰਜਾਬੀਆਤ ਜਾਤ ਨੂੰ ਹੀ ਨਸ਼ੇ ਵੇਚ ਵੇਚ ਖ਼ਤਮ ਕਰਨ ਲੱਗੀ ਹੋਈ ਆ।ਓਹੋ ਜੇਹਾ ਸਾਡਾ ਵਿਕਾਊ ਮੀਡਿਆ।ਬੇਰੋਜ਼ਗਾਰੀ, ਭੁਖਮਰੀ ਤੇ ਕੋਈ ਖਬਰ ਦਿਖਾਉਣੀ ਨੀ। ਬਸ ਫਾਲਤੂ ਦੀਆਂ ਗੱਲਾਂ ।ਗੁਰਦਾਸ ਮਾਨ ਨੇ ਤਾਂ ਚੰਗਾ ਹੀ ਗਾਉਣਾ ਜਿੰਨਾ ਚਿਰ ਜਿਉਂਦਾ ਆ।
Prince Kamboj tusi right kia loga nu issue chaida he
Yeah bhulkul shai keha
Right ji
ਮਾਨ ਨੇ ਹਿੰਦੀ ਨੂੰ ਮਾਸੀ ਕਿਹਾ ਏ। ਮਾਂ ਤਾਂ ਪੰਜਾਬੀ ਹੀ ਏ। ਐਵੇਂ ਰਾਉਲਾ ਕਿਉਂ ਪਾ ਰਹੇ ਨੇ ਇਹ ਲੋਕ।
ਪਹਿਲਾਂ ਅਾਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣਗੇ ਤਾਂ ਕਿ IELTS ਚੋ ਚੰਗੇ band ਆ ਜਾਣ। ਜਦੋਂ canada ਪਹੁੰਚ ਗਏ। ਫਿਰ ਪੰਜਾਬੀ ਦੇ ਰੱਖਵਾਲੇ ਬਣ ਜਾਂਦੇ ਨੇ। ਅਾਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਕਿਉਂ IELTS ਕਰਾਉਦੇ ਆ। ਓਦੋਂ ਪੰਜਾਬੀ ਮਾਂ ਯਾਦ ਨਹੀਂ ਹੁੰਦੀ। ਬੱਸ ਬੱਚੇ canada site ਹੋ ਜਾਣ 😡😡😡
Sahi a teri gall
ਜਨਾਨੀ ਦੀ ਲੋਕਾਂ ਸਾਹਮਣੇ ਬੇਜਤੀ ਕਰੀ ਜਾਂਦਾ ਘਰੇ ਕੀ ਕਰਦਾ ਹੋਊ
ਘਰਵਾਲੀ ਨੂੰ ਤਾ ਬਖਸ਼ ਦੇ ਘੱਟੋ ਘੱਟ ਉਹ ਵੀ ਕੈਮਰੇ ਅੱਗੇ ..ਹੋਰ ਤਾ ਜਿਹੜੇ ਰੰਗ ਲਾਉਣੇ ਸੀ ਉਹ ਤਾ ਲਾ ਦਿੱਤੇ
👍
ਹੀਰਾਂ ਬੰਦਾ ਗੁਰਦਾਸ ਮਾਨ
ਕਲਾਕਾਰ ਸਾਂਝੇ ਹੁੰਦੇ ਨੇ ਨਾਲੇ ਗੁਰਦਾਸ ਮਾਨ ਮਹਾਨ ਹੈ।
ਸਰਬੰਸਦਾਨੀਆਂ ਵੇ , ਨੂੰ ਭੁੱਲ ਗਏ ਨੇ ਲੋਕ , ਦੂਜੇ ਸ਼ਬਦ ਸਭ ਕਿਉ ਭੂਲ਼ ਗਏ ਨੇ , ਮੈਨੂੰ ਸਮਝ ਨਹੀਂ ਆਉਂਦੀ।
ਓਹਦੀ ਲਿਖਤ ਬਕਮਾਲ ਹੈ ਕੋਈ ਸ਼ੱਕ ਨਹੀਂ । ਜਿਨਾ ਦਾ ਉਸਤਾਦ ਹੀ ਮੂਸੇਵਾਲਾ ਤੇ ਸ਼ਟਰਾਵਲਾ ਆ ਉਨ੍ਹਾਂ ਨੇ ਮਾੜਾ ਹੀ ਕਹਿਣਾ
ਅਕ੍ਰਿਤਘਣ ਲੋਕ ਪੰਜਾਬੀ ਲੋਕ ਨੇ ਨਾ ਕੇ ਗੁਰਦਾਸ ਮਾਨ ਸਾਰੀ ਉਮਰ ਮਾਂ -ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲਾ 'ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ` ਗਾਉਣ ਵਾਲਾ ਕਿਵੇਂ ਅਕ੍ਰਿਤਘਣ ਹੋ ਸਕਦਾ,,,ਸੋਚੋ,,,ਉਹਨਾਂ ਨੇ ਹਿੰਦੀ ਭਾਸ਼ਾ ਦਾ ਪੱਖ ਪੂਰਿਆ ਸੱਚ ਆ ਪਰ ਪੰਜਾਬੀ ਨੂੰ ਕਦੋਂ ਮਾੜਾ ਕਿਹਾ,,,???
ਬਹੁਤ wadiya ਜਵਾਬ ਮਾਨ ਸਾਬ ਜੀ da
ਗੁਰਦਾਸ ਮਾਨ ਵੀਰ ਜੀ ਅਸੀਂ ਤੁਹਾਡੀ ਕਲਮ ਦੇ ਕੱਟੜ ਫੈਨ ਹਾਂ,,,ਤੁਹਾਡੇ ਗੀਤਾਂ ਦਾ ਮਿਆਰ ਮੇਰੇ ਲਫ਼ਜ ਨਹੀਂ ਹਨ ਕਿ ਸਿਫ਼ਤ ਕਰ ਸਕਾਂ ਪਰ ਇਹ ਕੌੜਾ ਸੱਚ ਕਿ ਤੁਹਾਡਾ ਨਕੋਦਰ ਵਾਲ਼ਾ ਮਾਰਗ ਬਿਲਕੁਲ ਗਲਤ ਹੈ,ਕਿਉ ਕਿ ਸਦਗ੍ਰੰਥ ਜਿਵੇਂ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਕੁਰਾਨ ਸ਼ਰੀਫ਼,ਸ਼੍ਰੀ ਬਾਈਬਲ,ਸ੍ਰੀ ਮਦ ਭਗਵਤ ਗੀਤਾ,ਚਾਰੋ ਵੇਦ ਇਹ ਸਾਡਾ ਸਿਲੇਬਸ ਹੈ। ਜੋ ਬੱਚਾ ਸਕੂਲ ਵਿੱਚ ਸਿਲੇਬਸ ਮੁਤਾਬਿਕ ਪੜ੍ਹਾਈ ਕਰੇਗਾ ਉਹ ਹੀ ਪਾਸ ਹੋਵੇਗਾ,ਮਾਫ਼ ਕਰਨਾਂ ਤੁਸੀਂ ਸਿਲੇਬਸ ਦੇ ਉਲਟ ਚੱਲ ਰਹੇ ਹੋ,ਸਾਡੇ ਸਦਗ੍ਰੰਥਾਂ ਵਿੱਚ ਕਿਤੇ ਨਕੋਦਰ ਵਰਗੇ ਸਥਾਨਾਂ ਜਗ੍ਹਾ ਨਹੀਂ ਹੈ,ਗ੍ਰੰਥਾਂ ਨੂੰ ਪੜ੍ਹਨ,ਸਿਰ ਚੁੱਕ ਕੇ ਘੁੰਮਣ,,ੳੱਚੀ ਜਗ੍ਹਾ ਤੇ ਸੁੰਦਰ ਰੁਮਾਲਿਆਂ ਨਾਲ਼ ਸਜਾ ਕੇ ਜਾਂ ਫੋਕੇ ਮੱਥੇ ਟੇਕ ਕੇ ਪ੍ਰਸ਼ਾਦ ਲੈਣ ਨਾਲ ਕੋਈ ਵੀ ਫਾਇਦਾ ਨਹੀਂ ਹੋਣਾਂ ਉਲਟਾ ਨੁਕਸਾਨ ਹੋਵੇਗਾ।ਜਦੋਂ ਇਨ੍ਹਾਂ ਸਦਗ੍ਰੰਥਾਂ ਵਿੱਚ ਲਿਖੀ ਵਿਧੀ ਅਨੁਸਾਰ ਚੱਲਣਾਂ ਹੈ,ਮਾਰਗ ਦਰਸ਼ਨ ਕਰਨਾਂ ਹੈ ਫਾਇਦਾ ਤਾਂ ਫਿਰ ਹੋਣਾਂ ਹੈ।ਕੌੜਾ ਸੱਚ ਜਾਨਣ ਲੲਈ ਰਾਤ ਸਾਧਨਾਂ ਟੀ,ਵੀ ਤੇ 7,30 ਤੋਂ 8,30 ਵਜੇ ਤੱਕ ਜਗਤ ਗੁਰੂ ਤੱਤਵ ਦਰਸ਼ੀ ਸੰਤ ਰਾਮ ਪਾਲ ਜੀ ਮਹਾਰਾਜ ਦੇ ਸਤਸੰਗ ਅਤੇ ਪੜ੍ਹੋ ਗਿਆਨ ਗੰਗਾਂ ਪੁਸਤਕ।ਵੀਰ ਜੀ ਹੈਰਾਨ ਰਹਿ ਜਾਓਗੇ ਗਰੰਟੀ ਹੈ ਗਰੰਟੀ।
ਗੁਰਦਾਸ ਮਾਨ ਤੂੰ ਜਦੋਂ ਤੱਕ ਸਿੰਗਰ ਰਿਹਾ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਹੂਨ ਓਹ ਲੋਕਾਂ ਚ ਅਪਣੀ ਹੋਂਦ ਨੂੰ ਬਚਾਉਣ ਲਈ ਤਰਲੋਮੱਛੀ ਹੋ ਰਿਹਾ ਹੈ ਜੋ ਫੁੱਲ ਇਕ ਵਾਰੀ ਟੁੱਟ ਜਾਂਦਾ ਮੂੜ ਨੀ ਲਗਦਾ ਏਹ ਇਸ ਦਾ ਅਸਲੀ ਚਿਹਰਾ ਹੈ ਜੋ ਉਸਨੇ ਦਿਖਾਇਆ ਅਪਣੀ ਪਤਨੀ ਨਾਲ ਸਮਝਣ ਵਾਲੇ ਸਮਝ ਜਾਂਦੇ ਉਹ ਕਿਸ ਸਖਸ਼ੀਅਤ ਦਾ ਮਾਲਕ ਹੈ
ਇਸ ਚ ਮਾੜਾ ਕੀ ਕਰਤਾ ਮਾਨ ਨੇ ਬਹੁਤ ਵਧੀਆ ਗੱਲ ਕੀਤੀ ਕਿ ਬੋਲ ਰਿਹਾ ਬੋਲਣ ਦੇ
ਇਹ ਨੂੰ ਮਲੋਟ ਯਾਦ ਕਰਵਾਉ 😂😂😂
@Cricket Cricket na veer gal ni kadi di gal oh kad da jis nu Tarak naal gal ni karani aondi
Cricket Cricket dakhyaa niklya fir tu v chalaa batti walaa baba da😆😆
@Cricket Cricket ਜ਼ੁਬਾਨ ਸੰਬਾਲ ਕੇ ਬੈਟ ਬੋਲ ਐਵੇ ਵਿੰਗ ਨਾ ਪਵਾ ਲੀ ।।।
@Cricket Cricket ਬੱਤੀ ਬਣਾ ਕੇ ਮਰੋੜ ਕੇ ਤੇਰੇ ਮਗਰ ....,😂😂😂
@Cricket Cricket ਤੇਰੀ ਮੰਮੀ ਨੂੰ ਨਾ ਗੁਰਦਾਸ ਮਾਨ ਦੇ ਦਰਸ਼ਨ ਕਰਾਉਣ ਲੈ ਜੀ ਕਿਤੇ ਡੇਰੇ ਚ...ਓਹ ਬੱਤੀ ਬਣਾ ਕੇ ਪਾ ਦਿੰਦਾ ਆਪਣੇ ਭਗਤਾਂ ਦੇ...😂😂😂
ਬੱਤੀ ਵਾਲਾ ਪੁਰਾਣਾ ਖਿਡਾਰੀ ਲਗਦਾ ਕੀ ਪਤਾ ਕਿੰਨਾ ਤਜਰਬਾ ਐਵੇਂ ਦੇ ਜਾਤੀ ਬਿਆਨਾਂ ਦਾ
ਜੇ ਐਵੇ ਦੇ ਸੁਲਝੇ ਇਨਸਾਨ ਐਵੇ ਕਰਨਗੇ ਫਿਰ ਤਾਂ ਸਰ ਗਿਆ ਵੀਰ ਜੀ ਡੀ. ਜੇ. ਤੇ ਨੱਚਣਾ ਕੋਈ ਮਾੜੀ ਗੱਲ ਨਹੀਂ ਤੁਹਾਡਾ ਵੀ ਪਰਿਵਾਰ ਨੱਚਦਾ ਹੋਣਾ ਜੇ ਵੀਰ ਜੀ ਤੁਸੀਂ ਵੀ ਸ਼ੋਅ ਵਿਚ ਹੁੰਦੇ ਫਿਰ ਤੁਸੀਂ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਗੁਰਦਾਸ ਮਾਨ ਦੁਆਰਾ ਬੋਲੀ ਗਲ ਦਾ ਕੀ ਅਰਥ ਦਸਦੇ
ਹੰਕਾਰ ਬੋਲ ਰਿਹਾ ਤੇਰੇ ਵਿੱਚੋਂ ਗੁਰਦਾਸ ਮਾਨਾ
Hankarya so maarya
@@Jeet12680 Tu apni pain nall sona va
@@truth2207 great comment bro
Oye ravi oye tuu garmi vich v avdi bhain naal rjai laike krda ..garmi vich ac lake krya kr
...hhahah
@@Jeet12680 tu lgda apni bhain da aap hi yaar aw ,,,ਸਾਲਿਆ ਦੁਨੀਆ ਤੇਰੇ ਵਰਗੀ ਨਈ ਜਿਹੜੀ ਆਪਣੀ ਭੈਣ ਨਾਲ ਹੀ ਰਜਾਈ ਚ ਸੋਂਦੀ ਹੋਵੇ ,,,ਸਾਲਿਆ ਆਪਣੇ ਘਰ ਦਾ ਮਾਹੌਲ ਏਥੇ ਦਸ ਕੇ ਆਪਣੇ ਘਰ ਦਾ ਜਲੂਸ ਨਾ ਕੱਢਵਾ,,,ਸਾਲੀ ਮਾੜੇ time di thokkar
ਪੰਜਾਬੀ ਬੋਲੀ ਦਾ ਸਤਿਕਾਰ ਕਰਨ ਵਾਲੇ ਦੋ ਕਲਾਕਾਰ ਹਨ ਮਹਾਨ ਵਰਿੰਦਰ ਤੇ ਅਮਰ ਸਿੰਘ ਚਮਕੀਲਾ ਜੀ
Gurdas mann ek rab nal jjuria hoya neak dil insan hai
Bilkul nahi
Punjab di shaan Gurdas mann
ਗੁਰਦਾਸ ,,ਤੂੰ ਹੀ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ,, ਤੂੰ,,ਤੈਨੂੰ ਵੀ ਪਤਾ ਤੇ ਸਭ ਨੂੰ ਵੀ ਪਤਾ
ਕੀ ਮਾੜਾ ਕੀਤਾ ਗੁਰਦਾਸ ਮਾਨ ਨੇ ਪੰਜਾਬ ਲਈ
ਇਕ ਅਭਿਨੇਤਾ, ਇਕ ਨੇਤਾ ,ਇਕ ਅਧਿਆਪਕ ਇਹਨਾ ਤੇ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ ਸਮਾਜ ਦੀ ਸਮਾਜ ਇਹਨਾ ਨੂੰ ਆਪਣੇ ਰੋਲ ਮਾਡਲ ਮੰਨਦਾ,,ਗੁਰਦਾਸ ਪਹਿਲਾ ਪੌਪ ਗਾਇਕ ਏ ਪੰਜਾਬ ਦਾ,ਪਰ ਇਸ ਪੈਸੇ ਖਾਤਰ ਸਭਿਆਚਾਰ ਸਾਰਾ ਖਰਾਬ ਕਰ ਤਾ ਨਾ ਮੰਦਰ ਗਿਆ ਨਾ ਗੁਰਦੁਆਰੇ ਕਬਰਾਂ ਨੂੰ ਪ੍ਰਮੋਟ ਕੀਤਾ ਭੰਗੁ ਸੁਲਫਾ ਭੰਗੁ ਸ਼ਰਾਬ ਘਰ ਘਰ ਵਾੜ ਤਾ ਅੱਜ ਤੁਸੀਂ ਦੇਖ ਰਹੇ ਪੰਜਾਬ ਦਾ ਹਾਲ ,,,,,,,,,,,,,,,,
ਬਾਂਦਰ ਮੀਡੀਆ ਕੀ ਗਲ ਬਣੀ
Jive mrji kho bnda good aa.... asi ehna nu miln gye c agle ne apne dining table te cha pilai...
Hai koi hor ena niva singer punjab da ta dso👬🙏🙏🙏🙏🙏🙏🙏
Sahi keha kisse vich enni nimrata nahi hai.....enna nimaan bann ke rehda ke koi kuch bol ni skda....ek ehi singer jis barre kadi kisse muho galat ni suneya....MAAN PUNJAB DA...
bai ji sade area da sade pind de nal de pind da. assi jande a eh good bande nu eh muh da kuch hor te andro kuch hor a baki rahi gall respect di bai ghar aayye bande di 80 percent lok respect karde a ghare chaa peela k fr bhej de a
@@manjindersingh1904 bai ji bahut galla ch ehda vi bada dimag kharab a vase dimag tan hareek da e kharab ho janda jadoon char paise a jan
Apni apni soch aa bhai har bnde di
Apa ki lena kisy to
Apni zindagi de nzare lo
Es war hun ki gl hogi fr 🥺🥺?? Pls dseo mainu v koi 🙏🏻dhanwad
Gurdas Maan Balle Balle
ਮਾਨ ਵਿੱਚ rss ਦਾ ਭੂਤ ਆ ਗਿਆ
Maan vich nahi aya bhoot rss sanu murkh bana gaya
ਮਾਨ ਸਾਹਬ ਜੀ
Punjabi bhasha
Jindabad c
Jindabad hai
&
Jindabad rahegi
ਬਿਲਕੁੱਲ ਜੀ
ਮਾਨ ਮਾਨ ਹੀ ਆ bass love you ਮਾਨ sab ਜੇ ਕੋਈ ਸਾਰੀ ਓਮਰ ਪੰਜਾਬੀ ਪੰਜਾਬੀ ਕਰਦਾ ਰਹੇ ਤਾਂ ਲੋਕਾਂ ਆਮ ਹੀ ਸਮਝ ਲੱਗ ਪੈਂਦਾ ਨੇ yar ਪੰਜਾਬ ਦਾ ਹੀਰਾ ਏਹ ਮਾਨ ਬਾਕੀ ਦੱਸੋ ਕਿੰਨਾ ਕੁ ਲੋਕ ਅਪਣੇ ਬੱਚੇ ਪੰਜਾਬੀ ਸਕੂਲ ਪੜ੍ਹਦੇ ਨੇ
ਇਹ ਉਹ ਸੀ ਜਿਹੜੇ ਕਹਿੰਦੇ ਨੇ ਅਸੀ ਮਾਂ ਬੋਲੀ ਦੀ ਸੇਵਾ ਕਰ ਦੇ ਆ ਪਰ ਸੀ ਉਲਟ ਮਾਂ ਬੋਲੀ ਪੰਜਾਬੀ ਨੇ ਹੀ ਇਹਨਾਂ ਦੌਲਤਾ ਤੇ ਸ਼ੋਹਰਤ ਦਿੱਤੀ ਹੁਣ ਅਸਲ ਚਿਹਰਾ ਸਾਹਮਣੇ ਆਇਆ ਲੋਕ ਨਹੀਂ ਬਖਸ਼ਣ ਗੇ
Gurdas Sharma Punjabi boli da Gadar Gurdas Sharma Muradabad
Tu veer Hindi English ta nhi janda huna soch vadi kro pahila English Hindi padni band kro for punjbi dai rakhvale banna
ਮੇ ਵੀਡਿਓ ਬਣਾਈ ਸਿ ਹੁਣ ਵਿ ਮੇਰੇ ਕੋਲ ਆ ਕੋਇ ਡਾਕਟਰ ਸਾਡੇ ਘਰਾਂ ਕੋਲ਼ ਟੀਕੇ ਬਲੱਡ ਵਾਲੇ ਟੀਕੇ ਤਾਂ ਬਹੁਤ ਜਿਆਦਾ ਸੀ ਸਾਲੇਆ ਪੱਤਰਕਾਰਾਂ ਨੂੰ 50ਫੋਨ ਕਰਤੇ ਕੋਈ ਨਹੀਂ ਆਇਆ ਕਿਹਦੇ ਏਹ ਕੋਇ ਖਬਰ ਨਹੀ ਫੜਲੋ ਪੁੱਛ ਏਹਨਾ ਦੀ
ਲੋਕਾਂ ਨੂੰ ਕਿਹੰਦਾ ਖੁਸ਼ ਰਹੋ
ਰੱਬ ਸਦ ਬੁੱਧੀ ਬਖਸ਼ੇ
ਇਹਦੇ ਆਪਣੇ ਘਰੇ ਕਲੇਸ਼ ਆ
ਅਸਲ ਵਿੱਚ ਜਿੱਦਣ ਦੀ ਇਹ ਸਿੰਘਾ ਨੂੰ ਇਹ ਬੱਤੀ ਵਾਲੀ ਭੱਦੀ ਸ਼ਬਦਾਬਲੀ ਬੋਲ ਗਿਆ ਸੀ
ਉਦਨ ਦਾ ਮਾਲਕ ਨੇ ਇਹਦੀ ਮੱਤ ਮਾਰਤੀ
🙏ਨਜਰ ਕੁਪਠੀ ਜੇ ਕਰੇ ਸੁਲਤਾਨਾ ਘਾਹ ਕਰਾਈਦਾ🙏
ਸਹੀ ਗੱਲ ਆ ਜੀ ਗੁਰਦਾਸ ਮਾਨ ਸਾਬ ਜੀ
Gurdas maan jindabad
Future Ram Rahim Singh
ਗੁਰਦਾਸ ਮਾਨ ਚੰਗਾ ਜਾਂ ਮਾੜਾ ਇਹ ਤਾਂ ਵਾਹਿਗੁਰੂ ਜਾਣਦਾ
ਪਰ ਇਹ ਜੋ ਮੀਡੀਆ ਵਾਲੇ ਵੀਡੀਓ ਵਿਖਾ ਰਹੇ ਉਹਦੇ ਵਿੱਚ ਕੋਈ ਤੱਤ ਤਾਂ ਨਿਕਲਿਆ ਨੀ
ਤੁਸੀਂ ਕੈਪਿਟਨ ਅਮਨਿੰਦਰ ਸਿੰਘ ਨੂੰ ਪੁੱਛਿਆ ੳਹਨੇ ਨਸ਼ਾ ਬੰਦ ਕੀਤਾ ਕਰਜ਼ਾ ਮੁਆਫ਼ ਕੀਤਾ ਨੋਕਰੀਆ ਦਿਤੀਆਂ ਮੀਡੀਆ ਵਾਲਿਆਂ ਦਾ ਵੀ ਕੋਈ ਸਟੈਂਡ ਨੀ ਜੋ ਗਲਾਂ ਕਰਨ ਵਾਲੀਆਂ ਨੇ ਉਹ ਤਾਂ ਕਰਦੇ ਨੀ ਲੋਕਾਂ ਨੂੰ ਹੋਰ ਪਾਸੇ ਹੀ ੳਲਝਾ ਰਹੇ ਨੇ
ਅਰਸ਼ ਤੋਂ ਫਰਸ਼ ਤਕ j ਦੇਖਣਾ ਤਾਂ ਗੁਰਦਾਸ ਮਾਨ ਨੂੰ ਦੇਖ ਲਓ
Bai jhanjra bale geet is uper likhe jande ne ajj pata lagga as budde nu hun retair ho jana chahida kadi Punjabi ma boli de sewa 1 hower jhanjra pa K nachan da 15 lakh landa
ਵ ਵਾਹਿਗੁਰੂ ਜੀ ਸਮੱਤ ਬਰਸੀ ਸਭਨਾਂ ਨੂੰ
ਬਖਸ਼ੀ ਮਾਲਕਾ
ਘਰ ਵਾਲੀ ਦਾ ਸਤਿਕਾਰ ਕਰੋ ਮਾਣ
Tu dasgea oh nu wah
ਸਦਾ ਨੀ ਚੜਾਈ ਰਹਿੰਦੀ ਮਾਨਾ ਤੇਰੀ ਸੋਚ ਦੀ
ਉਲਟੀ ਗਿਣਤੀ ਸ਼ੁਰੂ ਹੋ ਗਈ
Maan Saab always great✌️
Gurdas Maan jindabad
Eda lagda jive eh insan sab de samne kuj te agge piche kuj hor hi hunde ha
ਪੰਜਾਬੀ ਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਵਾਲਾ ਮਰ ਗਿਆ
ਇਹ ਸਿਰਫ ਐਕਟਿੰਗ ਕਰ ਲੋਕਾਂ ਨੂੰ ਲੁੱਟਦਾ ਪੰਜਾਬੀ ਪੰਜਾਬ ਲਈ ਇਹਦੇ ਕੋਲ ਕੁਝ ਨਹੀ
ਕੋਈ ਗੱਲ ਤਾ ਹੈ ਨਹੀ ਗੀ ਚੈਨਲ ਵਾਲੇ ਪਤਾ ਨਹੀ ਕਿਓ Aaj Tak ਵਾਲੇ ਬਨਣ ਨੂੰ ਫਿਰਦੇ ਆ😄😄😄😄😄
Maan Saab jindabaad
Punjabiyan da Maan gurdasmaan
ਮਾਨ ਸਾਹਬ ਜ਼ਿੰਦਾਬਾਦ
ਗੁਰਾ ਦਾ ਦਾਸ ਜਿੰਦਾਂਬਾਦ ਹੈ ਤੇ ਰਹੇਗਾ
Love u maan sahib g
V v nice gurdas maan punjab di shaan
gurdas maan gud
Jug jug jeve Maan Punjabi Boli da
Mtalb TRP waste kinaa k thlee giroo ge yr.... Bkwas midea
Gurdas man jindabad
ਗੱਲ ਬਿਆਨ ਦੀ ਨੀ ਗੱਲ ਗਾਲ ਦੀ ਆ
ਗਾਲ ਨਾ ਨਿਕਲੀ ਹੁੰਦੀ ਤਾਂ ਗੱਲ ਵੀ ਨਾ ਵਧਦੀ
ਗੁਰਦਾਸ ਮਾਨ ਰਾਜਨੀਤੀ ਦੀ ਭੇਟ ਚੜ੍ਹ ਗਿਅਾ ...
Gurdas maan shi a
Eska ta batti bna ka chittada vich da duaa
Man is good man
Apne Punjab ch Punjabi bolo pado likho . Pr jd tusi duji state ch Jana fer ta Hindi bolni peni .. kyuki ikk language ta eho jehi honi chahidi jis nal asi jithe vi jayeeey uthey bol te smj skn. This is common sense guys..
Baba maan
saleyo agle ne apni wife nu boleyaa aemi gal chukde rehde a
ਐਨੀ ਵੱਡੀ ਗੱਲ ਨੀ ਜਿਨ੍ਹਾਂ ਰੌਲਾ ਪਾਇਆ ਜਾ ਰਿਹਾ ਜਿਹੜੇ ਪੰਜਾਬੀ ਦੇ ਵੱਡੇ ਪੁਜਾਰੀ ਬਣੇ ਹੋਏ ਨੇ ਉਹ ਆਪਣੇ ਬੱਚਿਆਂ ਨੂੰ ਵੀ ਅੰਗਰੇਜ਼ੀ ਹਿੰਦੀ ਪੜ੍ਹਊਣਾ ਬੰਦ ਕਰਨ ਫੇਰ ਪਤਾ ਲੱਗੇਗਾ ਵੀ ਪੰਜਾਬੀ ਭਾਸ਼ਾ ਨਾਲ ਕਿਨਾ ਪਿਆਰ ਆ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਆ ਪੰਜਾਬ ਵਿੱਚ ਹੋਰ ਥੋੜੇ ਮਸਲੇ ਨੇ ਜਿਹੜਾ ਇਸ ਨੂੰ ਪਬਲੀਸਿਟੀ ਲਈ ਐਨਾ ਉਪਰ ਚੁੱਕਿਆ ਜਾ ਰਿਹਾ ਉਹ ਕੋਈ ਸਿੱਧਾ ਕੰਮ ਕਰੋ ਕਿਸੇ ਦੀ ਪ੍ਰਸਨਲ ਲਾਈਫ ਵਿੱਚ ਇੰਟਰਫੇਰ ਕਰਨਾ ਛੱਡੋ
ਹਰੇਕ ਥਾਂ ਤੇ ਔਰਤਾਂ ਨੂੰ ਸਪੋਰਟ ਕਰਦੇ ਆ ਤੁਸੀਂ ਤਾਹਿ ਤਾ ਜਾਦਾ ਬੋਲਦੀਆਂ ਨੇ ਔਰਤਾਂ
Ryt
Rab hamesha tehnu khush rakhe maan saab
Repotro baaj aajo salyo tuhada katapa hona hi hona tuci wrong side panga na lavo
Sahi gal veer
Janab gurdas mann saab zindabad
Maan saab Hindi ch bolo 😂😂 haamko samaaaaj nhi aaonda
ਵਿਹਲੇ ਲੋਕਾਂ ਨੂੰ ਕੋਈ ਮੁੱਦਾ ਚਾਹੀਦਾ ਗਲਤ ਕੁਮੈਟ ਕਰਨ ਲਈ
Maan tu ek gal bhul gya h ki rab dinda shapar pad ke khoda Thafer Mar ke.so kuch hon ni lagya c je ena bol dinda ke mere tu galti hogi ta koi fark ni pena c te aaj ni kal nu mafi mang ni peni h yaad rakhna☝
jad glti hi nhi kis chiz di maafi hai... kyu punjab ch hindu nhi vasde muslim nhi vasde oh bhi ta punjab hindi bolde aa... guru gobind singh da janm patna ch hoya hai .. uthe bhi lok hindi bolde aa. . Naale sri guru gobind singh ne aurgjeb nu khat likhiya oh faarsi language c likhiya c .. kyuki aurgjeb nu faarsi language hi aundi fr bhi ohna ne likhiya...jadh kisi garth vich hi nhi likhiya language da virodh kro fr assi kon hude aa virodh krn wale....
@@amanbadhan2389 vrodh kr konn reha hai j tainu topic bare nhi pta ta ede vde vde msg likh k apnna te dujeya da time waste na karya kr assi apni maa bolli nu jyonda rakhna chauhne ya na ki Teri Hindu nu khatam krna
@@sukhpreetsingh3508 tere wrge lok kde nhi es gal nhi smj skn gye .... mai bhi punjabi hi aa veere... jo mrji language wrte apa nu koi frk nhi..penda assi hr language di respect krde .... jadh kise garth ch hi nhi likhiya language da virodh kro. . .fr tu kon huda eh gal krn wala..... guru gobind singh ne da janm ptna shaib ch hoya uthe ta sare hindi bolde aa kai sikh ho ke... guru gobind singh ne aurgjeb nu khat likhiya oh faarsi language ch likhiya c .... ohna ne ...fr tu kon huda eh gal.krn wala
Mafi es gal di kyo ki kise nu batiya mrod ke lelo dasna koi bandiya wali gal h dso .o v ene loka ch bande nu sharam adi h hor asi kheda enu sunde ni c.par ankhar ni karna chaida.
@@rinkuchd5087 veere bs kro yr kise da kuch nii jaana yr kise nu galt bol ke.... bs veere maada bolo hi na.... sari language di respect kro veere... asi kehra india toh bhar firde aa india ch aa veere es krke respect kro
ਗੁਰਦਾਸ ਮਾਨ ਦਿਲ ਦਾ ਨਹੀ ਮਾੜਾ
ਸੁਣਿਅਾ, MAAN ਸਾਬ ਦੇ JUHI CHAWLA ਨਾਲ ਵੀ ਗੂੜੇ RELATIONS ਸਨ ☺🤐
ਜੇ ਅਸੀਂ ਹਿੰਮਤ ਰੱਖਦੇ ਹਾਂ ਤਾਂ ਵੱਡੇ ਮਗਰ-ਮੱਛਾਂ ਨੂੰ ਕਿਉਂ ਨਹੀਂ ਫੜਦੇ ।
ਕਿਹੜਾ ਬੰਦਾ ਹੈ ਜਿੰਨੇ ਗਲਤੀ ਨਹੀਂ ਕੀਤੀ । ਮੁਆਫ ਕਰ ਦਿਉ ਮਾਨ ਨੂੰ ਪੰਜਾਬੀਓ । ਧੰਨਵਾਦ
Veer ji oh gulti hi nahi manda oh to koi hoi aa haha
Nce maan bro
ਅੇਂਵੇ ਹੀ ਲੋਕੀ ਹੁਣ ਗਲ ਵਧਾ ਰਹੇ ਨੇ, ਮਾਨ ਦੀ ਆਪਣੀ ਸੋਚ ਆ, ਉਹ ਮਰਜੀ ਕਰੇ, ਜੋ ਲੋਕ ਪੰਜਾਬੀ ਬੋਲੀ ਦਾ ਜਿਆਦਾ ਫੀਕਰ ਕਰਦੇ ਨੇ, ਪਹਿਲਾਂ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਪੰਜਾਬੀ ਸਕੂਲ ਪੜਾਉਣ, ਤੇ ਆਈਲੈਟਸ ਕਰਾ ਕੇ ਬਾਹਰ ਨਾ ਭੇਜਣ ਫਿਰ ਅਸੀ ਸਮਝਾਗੇ ਕਿ ਤੁਹਾਨੂੰ ਪੰਜਾਬੀ ਦਾ ਫੀਕਰ ਹੈ, ਤੁਸੀ ਤਾਂ ਆਪਣੇ ਘਰੇ ਰੱਖੇ ਭਈਏ ਨਾਲ ਵੀ ਹਮਕੋ ਤੁਮਕੋ ਕਰਦੇ ਹੋ, ਜੇ ਜਿਆਦਾ ਫੀਕਰ ਹੈ ਤੁਹਾਨੂੰ ਪੰਜਾਬੀ ਦਾ ਤਾਂ ਭੇਈਏ ਨਾਮ ਪੰਜਾਬੀ ਕਿਉ ਨੀ ਬੋਲਦੇ, ਮੈਂ ਕੋਈ ਗੁਰਦਾਸ ਮਾਨ ਦਾ ਫੈਨ ਨਹੀਂ ਆ, ਪਰ ਜੋ ਮੈਂਨੂੰ ਗਲਤ ਲਗ ਰਿਹਾ ਉਹ ਕਿਹ ਰਿਹਾ ਮੈਂ
Kioon masala lai jande. Gurdas maan sahib ji punjab da king singer hai ji
Aah ਲੋਕਾਂ ਨੇ ਵਿਚੋਂ ਬੋਲ k Laddu lene hunde aa ਹਰੇਕ ਵਿਅਕਤੀ ਨੂੰ ਨਿੰਦਣ ਤੋਂ ਚੰਗ ਆਪਣਾ ਆਪ ਤੇ ਆਪਣਾ ਘਰ ਪਰਿਵਾਰ ਦਾ ਹੀ System te life nu theek chlao ji Kuj le k ni jana Duniya to sbh chnga mada itho tkk di hi soch hai
Jo neeva ho k time kdd janda ohi sach ਜਾਣ ਲੈਂਦਾ ਹੈ ਬਾਕੀ ਤੇ ਸਭ ਭੇਡਾਂ ਬੱਕਰੀਆਂ ਦੀ ਤਰਾਂ ਇਧਰੋਂ ਉਧਰ ਇਕ ਦੂਜੇ ਤੇ ਸ਼ਿਕੰਜੇ ਹੀ ਕੱਸੀ ਜਾਂਦੇ ਆ।
ਇਥੇ ਤਾਂ ਰੱਬ ਤੋ v loki ਦੁਖੀ ਹੈ।
ਫੇਰ ਓਹਦਾ ਬਣਾਇਆ ਬੰਦਾ ਇਕੱਲਾ ਕਿਵੇਂ ਸਰਵ ਗੁਣ ਸਪੰਨ ਹੋਵੇ।
ਦੁਨੀਆ ਚ ਕੋਈ ਐਸੀ ਇੱਕ v cheej ni h jisto sara ਸੰਸਾਰ ਸੁੱਖੀ ਹੈ।
ਇਸ ਕਰ k sbh ਵਿਅਰਥ ਹੈ ਜੀ 🙏🙏🙏🙏🙏
ਗੁਰਦਾਸ ਮਾਨ ਦਾ ਦਿਮਾਗ ਖਰਾਬ ਹੋ ਗਿਆ 😂🤣😂🤣😂
Ssa veer ji..veer ji Es video nu jarur dekho..je changi lage te Es Chanel nu jarur Subscribe kareyo...red button a Subscribe da...
th-cam.com/video/jaZYCCw-tkg/w-d-xo.html
@@rajveervolger3674 already kita baji
Thxx veer
Veer Tera Chanel v Subscribe karta me..ek wari fr thxx
@@rajveervolger3674 ਧੰਨਵਾਦ ਜੀ
ਗੁਰਦਾਸ ਮਾਨ ਨੇ ਹਿੰਦੀ ਦੀ ਗੱਲ ਕਰਕੇ ਕੋਈ ਬੰਬ ਤਾਂ ਨੀ ਸੁਨਤਾ ਜਿਹੜਾ ਐਨਾ ਰੋਸ ਮਾਰਚ ਕੱਢਿਆ ਹੈ ਜਿਹੜੇ ਲੋਕ ਆਪ ਜਾ ਜਾ ਜੋ ਜੋ ਗਾਉਂਦੇ ਨੇ ਅਹੁਦਾ ਕਿਨਾਂ ਕੂ ਪੰਜਾਬੀ ਵਿਚ ਗੀਤ ਗਾਉਂਦੇ ਨੇ
Maan Saab jindabad ....💪 Malik sub nu ... sumatt bakhshan.....
Punjab di jaan Gurdaas maan
Why all media have been showing negative speech all the time
Ronaldo Rathi ਕਿਉਂਕਿ ਮੀਡੀਆ ਪੂਰਨ ਤੌਰ ਤੇ ਟੁੱਕੜ ਬੋਚ ਕੁੱਤਾ ਬਣ ਚੁੱਕਾ ਹੈ ।Brother
Mohinder Singh bai g u r right ........yaar ek Banda saari umar la gaya punjabi maa boli punjabi maa boli........and punjabian ne ek gal da jalussss kad ta.........ehna nu kaho ke canada PR dinda without ilets but ek condition ha ke tusi whole life punjabi ni bolni......keep my worlds sarra punjab would ready to go ..........
Bai KPS Gill da pakka Yaar si maan.....
Bhullge k Yaad aa
Harmanpreet Singh Bai. KPS gill was a Indian government employee so why we have been using Indian currency and. Facilities provided by govt
Of india........and Asi pehla Kyo nahi boloeeeeee ........hun 30 Saal bad kyo yaad aaya.......eh galat gal ha ..........apni and sariyan di tareeki da socho........
@@ronaldorathi7947 Bai kehri shulat milgi tenu jra menu v dasde....
Basic chiza tak aap leniya pendiya....
Hwa saaf ni, paani Bina filter to pita ni janda...
Nale Bai jameer nu hath maar, katal aa KPS Gill kinne tere te mere vargeya da....
Aahi nuks aa punjabiya ch, sala koi v political propaganda te conspiracy smjda hi nai....
Bai Apne paani tak lutt litte gye, j aje v jaag ni ayi ta veere tera eh ala janam ta khrab hi gya smjla...