ਸੰਤ ਭਿੰਡਰਾਂਵਾਲਿਆਂ ਵਾਂਗ ਪਹਿਰਾਵਾ ਤੇ ਤੀਰ ਰੱਖਦਾ ਹੈ ਇਹ ਨਿੱਕਾ ਸਿੰਘ

แชร์
ฝัง
  • เผยแพร่เมื่อ 8 ม.ค. 2025

ความคิดเห็น • 1.9K

  • @darshansinghbapu1537
    @darshansinghbapu1537 4 ปีที่แล้ว +519

    ਬਹੁਤ ਖੁਬਸੂਰਤ ਧੰਨ ਨੇ ਮਾਂ ਬਾਪ ਜਿਨਾਂ ਦੇ ਘਰ ਇਹ ਬਚੇ ਨੇ ਜਨਮ ਲਿਆ । ਸਲਾਮ ਇਸ ਨਿਕੜੇ ਸਿੰਘ ਸਾਹਿਬ ਦੀ ਉਚੀ ਸੋਚ ਨੂੰ

  • @gurwinderjhander
    @gurwinderjhander 4 ปีที่แล้ว +93

    ਸੰਤਾ ਨੇ ਸਹਾਦਤ ਪਾਉਣ ਤੋ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕੀਤੀ ਸੀ । ਜਦੋ ਤੱਕ ਸਿੱਖ ਕੌਮ ਅਜਾਦ ਨਈ ਹੁੰਦੀ ਉਦੋ ਤੱਕ ਮੈਨੂੰ ਸਿੱਖਾ ਦੇ ਘਰ ਜਨਮ ਮਿਲੇ ਤੇ ਮੈ ਹਰ ਜਨਮ ਚ੍ਰ ਦੇਸ ਕੌਮ ਦੀ ਸੇਵਾ ਕਰਦਾ ਸ਼ਹੀਦੀ ਜਾਮ ਪੀਵਾ । ਸਿੰਘਾ ਦੀ ਅਰਦਾਸ ਕਦੇ ਵਿਅਰਥ ਨਹੀ ਜਾਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਬੱਚੇ ਨੂੰ

  • @kd7835
    @kd7835 4 ปีที่แล้ว +170

    ਲੱਗਦਾ ਦਸਮੇਸ਼ ਪਿਤਾ ਜੀ ਅਰਦਾਸ ਸੁਣ ਲੲੀ।
    ਵਾਜਾਂ ਵਾਲਿਆਂ ਭੇਜ ਦੇਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ।

  • @bathindianboys277
    @bathindianboys277 4 ปีที่แล้ว +82

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਹੀ ਰੂਪ ਹੈ ਜੀ
    \ਵਾਹਿਗੁਰੂ ਜੀ ਬਹੁਤ ਮਨ ਖੁਸ਼ ਹੋਆ ਏਹ ਛੋਟਾ ਸਿੰਘ ਹੀ ਲੋਕਾਂ ਦੇ ਦਿਮਾਗ ਟਿਕਾਣੇ ਲੀਆਓ ਗਾ

  • @BalkarSingh-og4xb
    @BalkarSingh-og4xb 4 ปีที่แล้ว +152

    ਸੋਹਣਾ ਬੱਚਾ ਸੁਹਣੇ ਜਵਾਬ ਸੋਹਣਾ ਪਰਵਾਰ। ਦਰਸਨ ਕਰਕੇ ਧੰਨ ਹੋ ਗੲੇ ਹਾਂ

  • @deepambrsr2387
    @deepambrsr2387 4 ปีที่แล้ว +70

    ਧੰਨ ਹੈ ਪਿੱਤਾ ਇਹ ਜੋਂ ਸ਼ਹਾਦਤ ਲਈ ਆਪਣੇ ਪੁੱਤਰ ਨੂੰ ਮਨਾ ਨਹੀ ਕਰ ਰਿਹਾ

  • @ManjotSingh-ym6rm
    @ManjotSingh-ym6rm 4 ปีที่แล้ว +223

    ਹੇ ਦਸ਼ਮੇਸ਼ ਪਿਤਾ ਇਸ ਬੱਚੇ ਤੇ ਇੰਨੀ ਮਿਹਰ ਕਰਨਾ ਕੇ ਇਹ ਸਾਰੀ ਕੌਮ ਨੂੰ ਇੱਕ ਝੰਡੇ ਥੱਲੇ ਲੈ ਆਵੇ। 🙏🙏🙏

    • @abneeshsingh3901
      @abneeshsingh3901 4 ปีที่แล้ว +4

      ਵਾਹਿਗੁਰੂ ਜੀ Waheguru ji ਵਾਹਿਗੁਰੂ ਜੀ 😭😭😭😭👍

    • @tarantiwana7365
      @tarantiwana7365 4 ปีที่แล้ว

      Hnji🚩

    • @subasinghbaba9441
      @subasinghbaba9441 4 ปีที่แล้ว +1

      ਖਾਂਲ਼ਿਸ਼ਤਾਨ ਜਿੰਦਾ ਬਾਦ

    • @subasinghbaba9441
      @subasinghbaba9441 4 ปีที่แล้ว

      ਖਾਲਿਸਤਾਨ ਜਿੰਦਾ ਬਾਦ

    • @anonymoususer4283
      @anonymoususer4283 4 ปีที่แล้ว

      FIKR na kro khalsa ji kalki avtaar aun vale ha ji .

  • @thesangranatv2048
    @thesangranatv2048 4 ปีที่แล้ว +43

    ਰੋਣਾ ਆ ਗਿਆ ਦੇਖ ਕੇ ਵਾਹ ਜੀ ਵਾਹ ਸੰਤਾਂ ਦਾ ਰੂਪ ਆ ਗਿਆ ਲੱਗਦਾ

  • @ManjotSingh-ym6rm
    @ManjotSingh-ym6rm 4 ปีที่แล้ว +105

    ਹਜ਼ਾਰ ਸਲਾਮ ਪਿਤਾ ਜੀ ਹੁਣਾ ਦੀ ਸੋਚ ਤੇ ਏਡੀ ਉੱਚੀ ਤੇ ਸੁੱਚੀ ਸੋਚ ਪਿਤਾ ਜੀ ਹੁਣਾ ਦੀ। ਸੱਚਮੁੱਚ ਸ਼ੇਰਾ ਦੇ ਘਰ ਹੀ ਸ਼ੇਰ ਪੈਦਾ ਹੁੰਦੇ ਨੇ 🙏🙏🙏

  • @RupinderKaur-sf5rj
    @RupinderKaur-sf5rj 4 ปีที่แล้ว +61

    ਵਾਹਿਗੁਰੂ ਜੀ,,,,🙏🙏,,,,, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਦਾ ਹੀ ਰੂਪ ਹੈ ਇਹ ਸਿੰਘ ਸਾਹਿਬਾਨ,,,,🙏🙏

  • @PuranSingh-ym4km
    @PuranSingh-ym4km 4 ปีที่แล้ว +185

    ਵਾਹਿਗੁਰੂ ਜੀ ਕਿਰਪਾ ਕਰਨ ਇਹ
    ਬੱਚਾ ਸੰਤਾਂ ਦਾ ਰੂਪ ਹੋ ਜਾਣ ਸੰਤ ਬਣ ਜਾਣ

  • @HappySingh-uf4vh
    @HappySingh-uf4vh 4 ปีที่แล้ว +27

    ਬਹੁਤ ਵਧੀਆ ਸੋਚ ਹੈ ਵੀਰ ਜੀ ਦੀ, ਵਾਹਿਗੁਰੂ ਜੀ ਕਿਰਪਾ ਕਰਨ ਸਰਬੱਤ ਖਾਲਸਾ ਪੰਥ ਤੇ ।

  • @jujharsingh1834
    @jujharsingh1834 4 ปีที่แล้ว +246

    ਵਾਹ ਜੀ ਵਾਹ, ਕਿਸੇ ਨਾਲ ਧੱਕਾ ਨਹੀਂ ਹੋਣ ਦੀਆਂਗਾ ਇਨਸਾਫ ਦਿਵਾਂਵਾਂਗਾ ,ਤੀਰ ਵਾਲੇ ਬਾਬਾ ਜੀ

    • @gurmeetkaur-lj6el
      @gurmeetkaur-lj6el 4 ปีที่แล้ว +9

      ਵਾਹਿਗੁਰੂ ਜੀ ਮੇਹਰ ਦਾ ਹਥ ਰਖੇ ਖਾਲਸਾ ਤੇ ਬਚਾ ਚੜ੍ਹਦੀ ਕਲਾ ਵਿਚ ਵਾਹਿਗੁਰੂ ਰਖੇ ਤੀਰ ਦੇਖ ਕੇ ਮੰਨ ਖੁਸ਼ ਹੋਇਆ

    • @khalsajatha7144
      @khalsajatha7144 4 ปีที่แล้ว +3

      Es tra Bache de Dushmana di ginti wad rahi hai hor Kuch nahi hai kici ne nahi khadna Bache Naal chota jeha bacha onu pad likh ke kici mukaam te jaan do (Lovprit Singh Khalsa Brampton Khalsa production 🏡 house & Khalsa 🎶 musical group Canada )

    • @androiduser7508
      @androiduser7508 4 ปีที่แล้ว

      Es bachey di bahut waddi soch hai, Waheguru Ji es bachey de sir te Mehar bhreya hath rkhe Ji 🙏

    • @harwinderdhaliwal2206
      @harwinderdhaliwal2206 4 ปีที่แล้ว +1

      @@khalsajatha7144 hmmji

  • @ranjinderdeol8111
    @ranjinderdeol8111 4 ปีที่แล้ว +44

    ਪਹਿਲੇ ਜਨਮ ਦੀ ਭਗਤੀ ਦਾ ਫ਼ਲ ਹੋ ਸਕਦਾ ਹੈ।

  • @deepdehriwal595
    @deepdehriwal595 4 ปีที่แล้ว +68

    ਜਦੋਂ ਕੋਈ ਤੀਰ ਵਾਲਾ ਬਾਬਾ ਆਵੇਗਾ
    ਸਾਰੀ ਕੌਮ ਨੂੰ ਇੱਕੋ ਝੰਡੇ ਥੱਲੇ ਬੁਣਾਏਗਾ 🙏🙏

  • @ms.jennifar5563
    @ms.jennifar5563 4 ปีที่แล้ว +15

    ਅਸੀਂ ਸਭ ਤੁਹਾਨੂੰ ਵੱਡਾ ਪਿਆਰ ਕਰਦੇ ਨੇ ਮੇਰੇ ਪਿਆਰੇ ਖਾਲਸਾ ਜੀ।।🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ।।🙏 very good ਪੁੱਤਰ ਜੀ

  • @gurpartapsinghrai3292
    @gurpartapsinghrai3292 4 ปีที่แล้ว +212

    ਕਿੰਨਾ ਸੋਹਣਾ ਲਗਦਾ ਬੱਚਾ ਖਾਲਸਾਈ ਰੂਪ ਚ..ਧੰਨ ਖਾਲਸਾ ਪੰਥ ਦਸ਼ਮੇਸ਼ ਪਿਤਾ ਦਾ 🙏

    • @manjeetkalsi4217
      @manjeetkalsi4217 4 ปีที่แล้ว +3

      👍 Nice jii God bless u Wahegur jii

  • @jassimehra8573
    @jassimehra8573 4 ปีที่แล้ว +85

    ਕੋਈ ਸ਼ਬਦ ਨਹੀਂ ਕਹਿਣ ਨੂੰ😊🙏 Waheguru ji...mehar rakhna

  • @amritkaur6831
    @amritkaur6831 4 ปีที่แล้ว +17

    ਇਸ ਨਿੱਕੇ ਤੇ ਪਿਆਰੇ ਖ਼ਾਲਸਾ ਜੀ ਨੂੰ ਦੇਖ ਕੇ ਬਹੁਤ ਮਾਣ ਹੁੰਦਾ ਹੈ। ਇਸ ਨਿੱਕੇ ਖ਼ਾਲਸਾ ਜੀ ਦੀ ਸੋਚ ਬਹੁਤ ਉਚੀ- ਸੁੱਚੀ ਹੈ।ਹਰ ਗੱਲ ਦਾ ਜਵਾਬ ਬੜੀ ਤਕਨੀਕ ਅਤੇ ਮਿੱਠਤ ਨਾਲ ਦਿੱਤਾ ਜਾਂਦਾ ਹੈ। ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣਾ ਜੀ।

  • @SandeepKaur-tg9pg
    @SandeepKaur-tg9pg 3 ปีที่แล้ว +1

    ਇਹੋ ਜਿਹੇ ਪਿਤਾ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @preethundal1637
    @preethundal1637 4 ปีที่แล้ว +179

    ਵਾਹਿਗੁਰੂ ਜੀ ਇਸ ਬੱਚੇ ਦੀ ਰੱਖਿਆ ਕਰਨੀ ਕਿਤੇ ਇਸ ਬੱਚੇ ਨੂੰ ਵੈਰੀਆਂ ਦੀ ਨਜ਼ਰ ਨਾਂ ਲਗ ਜਾਵੇ

    • @deepsethi739
      @deepsethi739 4 ปีที่แล้ว +15

      ਅਗਰ ਕਿਸੇ ਨੇ ਜਾਨੇ ਅਣਜਾਣੇ ਵਿੱਚ ਵੀ ਇਸ ਬੱਚੇ ਦੀ ਤਰਫ ਗਲਤ ਨਿਗਾ ਨਾਲ ਦੇਖ ਲਿਆ 'ਤੇ ਵੀਰ ਜੀ ਹੁਣ 1984 ਵਾਲਾ ਟਾਈਮ ਨਹੀਂ ਹੈ 84 ਵਿੱਚ 'ਤੇ ਸਿੱਖ ਕੌਮ 'ਤੇ ਬਹੁਤ ਜੁਲਮ ਹੋਏ ਹਨ ਪਰ ਹੁਣ ਬਰਦਾਸ਼ਤ ਨਹੀਂ ਕੀਤਾ ਜਾਣਗੇ ਇੱਟ ਨਾਲ ਇੱਟ ਖੜਕਾ ਦੇਵਾਗੇ। ਗੁਰੂ ਸਾਹਿਬ ਜੀ ਦਾ ਖਾਲਸਾ ਹਮੇਸ਼ਾ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ

    • @NishanSingh-em7jl
      @NishanSingh-em7jl 4 ปีที่แล้ว +5

      preet Hundal q

    • @amritkaur6831
      @amritkaur6831 4 ปีที่แล้ว +8

      @@deepsethi739ਭਾਵੁਕ ਹੋ ਕੇ ਅਜਿਹੇ ਬਿਆਨ( ਇੱਕ ਨਾਲ ਇੱਟ ਖੜਕਾ ਦਿਆਂਗੇ) ਨਾ ਦਿਆ ਕਰੋ ਜੀ। ਸਾਡੇ ਪੱਲੇ ਕੁਝ ਨਹੀਂ ਹੈ ਸਰਕਾਰ ਨਾਲ ਟੱਕਰ ਲੈਣ ਲਈ, ਫਿਰ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੋ ਕੇ ਰਹਿ ਗਈ ਹੈ। ਸ਼ਾਂਤੀ ਬਣੀ ਰਹੇ ਇਸ ਲਈ ਸਮਝਦਾਰੀ ਵਰਤੋ।

    • @nalhotiram4208
      @nalhotiram4208 4 ปีที่แล้ว +8

      @@amritkaur6831 ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ! ਜਿਆਦਾਤਰ ਅਸੀਂ ਭਾਵੁਕ ਹੋ ਕੇ ਗਲਤ ਫੈਸਲੇ ਲੈ ਲੈਂਦੇ ਹਾਂ ਅਤੇ ਕੋਈ ਗਲਤ ਕਦਮ ਉਠਾ ਲਿਆ ਜਾਂਦਾ ਹੈ। ਇਹ ਜਿਹੜਾ ਜ਼ਮਾਨਾ ਚੱਲ ਰਿਹਾ ਹੈ ਇਹ ਹਥਿਆਰਾਂ ਦਾ ਨਹੀਂ ਕਲਮ ਅਤੇ ਤਰਕ ਦਾ ਜ਼ਮਾਨਾ ਹੈ! ਸੋ ਅਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜਾਈਐ, ਤਰਕਵਾਦੀ ਅਤੇ ਬੁੱਧੀਜੀਵੀ ਬਣਾਈਐ। ਤਾਂ ਜੋ ਉਹ ਪੜ ਲਿਖ ਕੇ ਉੱਚ ਅਧਿਕਾਰੀ ਅਤੇ ਚੰਗੇ ਸਮਾਜ ਸੁਧਾਰਕ ਰਾਜਨੀਤਿਕ ਬਣਨ। ਤਾਂ ਜੋ ਅਸੀਂ ਸੱਤਾ ਹਾਸਿਲ ਕਰਕੇ ਉਸ ਮੁਕਾਮ ਤੇ ਪਹੁਚੀਏ ਜਿਸ ਮੁਕਾਮ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਪਹੁਚਾਉਣਾ ਚਾਹੁਦੇ ਸੀ 🙏🙏🙏

    • @khalsajatha7144
      @khalsajatha7144 4 ปีที่แล้ว +3

      @@nalhotiram4208 Sahi gall hai Ji ,har kici nu Chahida hai ke apnea bachea nu Pada Likha ke kici kabil insaan banan koi v koum ta hi tarraki kar Sakdi hai jis koum de Bache achi post ache mukaam te hon ,Waheguru Ji Sarbat da bhalla Karo Sache Patshah Ji Maharaj Dhan hai

  • @satvibuttar8681
    @satvibuttar8681 4 ปีที่แล้ว +107

    ਸਮਾ ਨਾ ਖਰਾਬ ਕਰੋ ਨਾਮ ਜਪਣ ਦਿਉ ਸੇਰ ਨੂੰ

  • @apnaludhiana2284
    @apnaludhiana2284 4 ปีที่แล้ว +111

    ਰਿਪੋਰਟਰ ਨੇ ਸਰ ਢੱਕਿਆ ਹੋਇਆ ਬਹੁਤ ਵਧੀਆ ਲੱਗਿਆ ।

  • @ਸਿੰਘਅਬਰਾਵਾ
    @ਸਿੰਘਅਬਰਾਵਾ 4 ปีที่แล้ว +44

    ਇਹ ਸਿੰਘ ਅਾਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਅਗਵਾਈ ਕਰਨਗੇ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖੋ।

  • @gurjantsingh9052
    @gurjantsingh9052 4 ปีที่แล้ว +814

    ਮੇਰੀ ਬੇਨਤੀ ਆ ਭੁਜੰਗੀ ਸਿੰਘ ਦੇ ਮਾਤਾ ਪਿਤਾ ਨੂੰ ਕੀ ਭੁਜੰਗੀ ਨੂੰ ਜਿਆਦਾ ਕੈਮਰੇ ਸ਼ੋਸ਼ਲ ਮੀਡੀਆ ਤੇ ਲੈਕੇ ਨਾ ਆਉਣ ਕਿਉਂਕਿ ਸਰਕਾਰਾਂ ਤੇ ਏਜੰਸੀਆਂ ਸਾਡਿਆਂ ਬੱਚਿਆਂ ਨੂੰ ਨਚਾਰ,ਨਸ਼ੇੜੀ ਹੁੰਦੀਆਂ ਦੇਖ ਸਕਦੀਆਂ ਨੇ ਕਦੀ ਕੋਮ ਦੀ ਅਗਵਾਈ ਕਰਨ ਦੇ ਹੱਕ ਵਿੱਚ ਨਹੀਂ ਦੇਖ ਸਕਦੀਆਂ ਬਾਕੀ ਮਹਾਰਾਜ ਚੜਦੀ ਕਲਾ ਵਿੱਚ ਰੱਖਣ ਭੁਜੰਗੀ ਨੂੰ 🙏

  • @amarbeersingh3730
    @amarbeersingh3730 4 ปีที่แล้ว +17

    ਵਾਹਿਗੁਰੂ ਜੀ
    ਬੇਟਾ ਜੀ ਵਾਹਿਗੁਰੂ ਜੀ ਆਪ ਜੀ ਦੇ ਸੁਪਨੇ ਪੂਰੇ ਕਰਨ ਜੀ

  • @rajinderjassal3401
    @rajinderjassal3401 4 ปีที่แล้ว +142

    ਹਾਏ ਰੱਬਾ ਕਿੰਨਾ ਸੋਹਣਾ ਸਿੰਘ ਬੱਚਾ ਐ ਕਿੰਨਾ ਪਿਆਰਾ ਪਰਿਵਾਰ ਆ💖💖💖💖💖🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhpatti315
    @sukhpatti315 4 ปีที่แล้ว +128

    ਸਰਕਾਰਾਂ ਸਾਡੇ ਬੱਚਿਆ ਨੂੰ ਨਸੇੜੀ ਵੇਖ ਕੇ ਖੁਸ ਹੁੰਦੇ ਪਰ ਸਿੰਘ ਸੱਜਿਆਂ ਨੂੰ ਨੀ ਵੇਖ ਸਕਦੇ

    • @kvixproductions
      @kvixproductions 4 ปีที่แล้ว +1

      Bilkul Sahi

    • @butaribhua7215
      @butaribhua7215 4 ปีที่แล้ว

      ਆਪਂਢਫਫਕਸਪੰਖਜੌਛੌੜ Singh dxssSsasszzs

    • @ashokgupta4595
      @ashokgupta4595 4 ปีที่แล้ว

      koi mazboor krda sade bacheya nu..asi uhna nu kaboo nhin rkhde asi khud ghara vich nashe krde aa ...asi apne bacheya nu khud bachoona aa..duniya vich kaun chnga aa..ki saare sikh chnge aa ..ki drug smugglers khud sikh aa..phir?

    • @amanlabana3906
      @amanlabana3906 3 ปีที่แล้ว

      Veer sarkar kise nu nahi laundi nashe te bande di aap jeeb lusdi aa main khud nasha karda c hun chadya jeh main keva menu ji sarkar ne latta yeh koi gall thodi hoye koi kise de muh ch paunda nasha sade salle punjabia di matt mari payeya apni galti aap ni manani bas duje te dosh Lane bas

  • @hardidarsinghsandhu3498
    @hardidarsinghsandhu3498 4 ปีที่แล้ว +65

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।
    ਬਹੁਤ ਉਚੀ ਸੋਚ ਹੈ ਨਿਕੇ ਸਿੰਘ ਸਾਹਿਬ ਜੀ ਦੀ। ਗੁਰੂ ਸਾਹਿਬ ਜੀ ਦੀ ਬੜੀ ਅਪਾਰ ਕਿਰਪਾ ਹੈ ਇਨਾ ਤੇ

  • @kaurmann1501
    @kaurmann1501 4 ปีที่แล้ว +23

    ਇਹ ਹੁੰਦਾ ਗੂਰੂ ਕਾ ਅਸਲੀ ਸਿੱਖ ਵਾਹਿਗੁਰੂ ਜੀ ਇਸ ਬੱਚੇ ਨੂੰ ਸਦਾ ਸਲਾਮਤ ਰੱਖਣਾ

  • @jastinderpalsingh4436
    @jastinderpalsingh4436 4 ปีที่แล้ว +126

    ਰੱਬ ਕਰੇ ਇਸ ਬੱਚੇ ਦੀ ਸੋਚ ਸੰਪਰਦਾਈ ਨਾਂ ਹੋਵੇ ਇਸ ਦੀ ਸੋਚ ਖਾਲਸਾਈ ਹੋਵੇ ਪੰਥਕ ਹੋਵੇ ਤੇ ਕੌਮ ਦਾ ਲੀਡਰ ਬਣੇ

    • @harneetvlogs6373
      @harneetvlogs6373 4 ปีที่แล้ว

      Phraa samparda tnnu pta kihnu kehnde ne??

  • @HarjinderSingh-hs5xw
    @HarjinderSingh-hs5xw 4 ปีที่แล้ว +17

    ਵਾਹਿਗੁਰੂ ਮੇਹਰ ਭਰਿਆ ਹਥ ਰੱਖਣ ਹਮੇਸ਼ਾ ਇਸ ਬੱਚੇ ਤੇ।

  • @AshwaniKumar-lf7lg
    @AshwaniKumar-lf7lg 4 ปีที่แล้ว +48

    ਇਸ ਉਮਰ ਵਿੱਚ ਏਨੀ ਵਧੀਆ ਸੋਚ ਮਨ ਖੁਸ਼ ਹੁੰਦਾ ਹੈ ਪਰ ਇਸ ਸੋਸ਼ਲ ਮੀਡੀਆ ਤੋਂ ਜਿਨਾਂ ਬਚਿਆਂ ਜਾ ਸਕੇ ਉਨਾਂ ਹੀ ਚੰਗਾ ਕਿਉਂਕਿ ਦੱਸ ਸਾਲ ਦੀ ਉਮਰ ਕੁਝ ਨਹੀਂ ਹੁੰਦੀ ਬਾਕੀਆਂ ਹੀ ਜਦੋਂ ਇਹ ਸਿੰਘ ਆਪਣੀ ਮਸਤ ਚਾਲ ਚਲਦਾ ਤਾਂ ਬਹੁਤ ਪਿਆਰਾ ਲੱਗਦਾ ਹੈ, ਵਾਹਿਗੁਰੂ ਕਰੇ ਇਹ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਵੇ =ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @fansantbhindrawaliadikaur9655
    @fansantbhindrawaliadikaur9655 4 ปีที่แล้ว +9

    ਮੁੜ ਕੇ ਆ ਜਾ ਭਿੰਡਰਾਂਵਾਲਿਆਂ ਤੇਰੀ ਜਿਹੀ ਗੱਲ ਬਣਨੀ ਹੋਰਾ 🙏🙏

  • @balvinderkaur4579
    @balvinderkaur4579 4 ปีที่แล้ว +78

    ਵਾਹਿਗੁਰੂ ਜੀ ਬਹੁਤ ਮਨ ਖੁਸ਼ ਹੋਆ ਏਹ ਛੋਟਾ ਸਿੰਘ ਹੀ ਲੋਕਾਂ ਦੇ ਦਿਮਾਗ ਟਿਕਾਣੇ ਲੀਆਓ ਗਾ

    • @gagandeepsinghgill6948
      @gagandeepsinghgill6948 4 ปีที่แล้ว +5

      Hai chota jrur ji par soch bht uchi aa ji chote Singh Sahib Di

    • @BALVINDERSINGH-i5
      @BALVINDERSINGH-i5 4 ปีที่แล้ว +1

      ਹੁਣ ਲੋਕ ਪਾਗਲ ਹੋਏ ਫਿਰਦੇ ਨੇ।
      ਲੋਕਾਂ ਦੇ ਦਿਮਾਗ ਨੂੰ ਠਿਕਾਣੇ ਲਾਵੇਗਾ।

    • @maansing3101
      @maansing3101 4 ปีที่แล้ว

      Waheguru ji meher kri charde kalha vich rakhi

  • @deepambrsr2387
    @deepambrsr2387 4 ปีที่แล้ว +209

    ਇਹ ਹੀਰਾ ਸੰਭਾਲਣਾ ਪੈਣਾ ਵੀਰੋ ਪੂਰੀ ਸਿੱਖ ਕੌਮ ਨੂੰ

    • @avidugri6262
      @avidugri6262 4 ปีที่แล้ว +4

      Bilkul kom da hera

    • @amandeepathwal3072
      @amandeepathwal3072 4 ปีที่แล้ว +2

      🙏🙏🤝🤝🤝🤝👍👍👍

    • @deepambrsr2387
      @deepambrsr2387 4 ปีที่แล้ว

      @@saranhayer4747 veer khalasthan koi khdauna nhi bhut sma lgna khalisthan de

    • @diljotsinghbrar
      @diljotsinghbrar 4 ปีที่แล้ว

      @@deepambrsr2387 tu sadhu saint a jeda tenu pta k bhut time lag jana

    • @deepambrsr2387
      @deepambrsr2387 4 ปีที่แล้ว +1

      @@diljotsinghbrar hor kal ਸਵੇਰੇ ਕੇ ਨਹੀਂ ਬਣ ਜਾਣਾ🤣🤣
      ਯਰ ਕੋਈ sense waali gal kro khalsthan ਏਡਾ ਸੌਖਾ ਨਹੀਂ

  • @gorabadshah4478
    @gorabadshah4478 4 ปีที่แล้ว +104

    ਵਾिਹਗੁਰੂ ਇਸ ਭੁਝੰਗੀ ਤੇ ਮੇਹਰ ਭिਰਅਾ ਹਥ ਰਖਣਾ ਅੰਗ-ਸੰਗ ਸਹਾਈ ਹੋ ਕੇ ਹਰ ਪ੍ਕਾਰ ਦੀ ਸਹਾਇਤਾ ਬਖिਸ਼ਸ ਕਰਣੀ

  • @CE-cy6wh
    @CE-cy6wh 4 ปีที่แล้ว

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਬਹੁਤ ਚੰਗੀ ਸੋਚ ਹੈ ਇਸ ਬੱਚੇ ਦੀ ਵਾਹਿਗੁਰੂ ਸਾਹਿਬ ਜੀ ਇਸ ਬੱਚੇ ਤੇ ਮੇਹਰ ਦੀ ਨਜਰ ਹਮੇਸ਼ਾਂ ਬਣੀ ਰੱਖਣ

  • @ranjeetkaur6746
    @ranjeetkaur6746 4 ปีที่แล้ว +159

    🤗🤗👌🙏🙏🙏 ਇਹ ਰੂਹ ਖਾਸ ਹੈ ਤੇ ਵਾਹਿਗੁਰੂ ਜੀ ਇਸ ਭੇਦ ਨੂੰ ਜਾਣਦੇ ਹਨ।

    • @gurdeepsingh4144
      @gurdeepsingh4144 4 ปีที่แล้ว +6

      you are right waheguru mehar karn

    • @balkarnsingh2715
      @balkarnsingh2715 4 ปีที่แล้ว +3

      Right ji

    • @Apna-punjab.
      @Apna-punjab. 4 ปีที่แล้ว +1

      @WAHEGURUJE🙏🙏🙏🙏🙏🙇🙇🙇🙇🙋🙋🙋🙋🙋🙋🙋@AMAN

  • @kuldipkaur1464
    @kuldipkaur1464 4 ปีที่แล้ว +122

    ਕਿਉ ਟਿਕ ਟੋਕ ਬਣਾਉਂਦੇ ਲੋਕ ਏਹ ਸਭ ਗ਼ਲਤ ਹੈ o ਬਾਣੀ ਨਾਲ ਜੁੜੀ ਹੋਈ ਰੂਹ ਹੈ ਜੁੜੇ ਰਹਿਣ ਦਿਓ plz ਗੁਰੂ ਸਾਹਿਬ ਆਪ ਰੱਖਿਆ ਕਰਨ ਏਨਾ ਦੀ 🙏🙏

  • @sherepunjabsandhu5656
    @sherepunjabsandhu5656 4 ปีที่แล้ว +185

    ਵਾਹਿਗੁਰੂ ਜੀ ਏਸ ਨਿਕੈ ਬੰਚੈ ਤੈ ਮਹੈਰ ਕਰਨ ਜੀ ਹਮੈਛਾ ਚੰੜਦੀ ਕੰਲਾ ਵਿਚ ਰਖੈ ਜੀ

    • @rauusingh3382
      @rauusingh3382 4 ปีที่แล้ว

      ਸੀਦ ਸਿਘ ਦੀ ਰੂਹਵਵ

  • @baljeetkoursamra9942
    @baljeetkoursamra9942 4 ปีที่แล้ว +1

    ਸਾਰੀ ਪੰਥ ਕੌਮ ਇਹੀ ਅਰਦਾਸ ਕਰ ਰਹੀ ਹੈ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਵਾਪਸ ਆਓ ਦੁਨੀਆ ਤੇ। ਕਿਉਕੀ ਧਰਤੀ ਤੇ ਬਹੁਤ ਪਾਪ ਵੱਧ ਚੁੱਕੇ ਹਨ।ਬਹੁਤ ਨਾ ਇਨਸਾਫੀਆ ਹੋ ਰਹੀਆ ਨੇ। ਼਼਼਼਼਼਼਼਼਼਼਼਼਼਼਼ਇਸ ਬੱਚੇ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪਰਮਾਤਮਾ ਨੇ ਅਰਦਾਸ ਸੁਣ ਲਈ ਹੈ ਕਿ ਇਸ ਬੱਚੇ ਦੇ ਰੂਪ ਵਿੱਚ ਸੰਤ ਜੀ ਦੁਨੀਆ ਤੇ ਆ ਚੁਕੇ ਹਨ।ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਬੱਚੇ ਨੂੰ🙏🙏🙏

  • @Shaheedsingh
    @Shaheedsingh 4 ปีที่แล้ว +69

    ਗੂਰੂ ਸਾਹਿਬ ਕ੍ਰਿਪਾ ਕਰਨ ਬੁਹਤ ਹੀ ਚੜ੍ਹਦੀ ਕਲਾ ਵਾਲਾ ਸ਼ਿੰਘ ਹੋਵੇਗਾ

  • @AmarjitSingh-fw8cg
    @AmarjitSingh-fw8cg 4 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਇਸ ਬੱਚੇ ਤੇ🙏🙏

  • @HardeepSingh-od8gj
    @HardeepSingh-od8gj 4 ปีที่แล้ว +464

    10 ਸਾਲ ਦੇ ਬੱਚੇ ਵਿੱਚ ਐਨੀ ਸਮਝਦਾਰੀ ਹੈਰਾਨ ਕਰਨ ਵਾਲੀ ਹੈ।

  • @surjitsingh8256
    @surjitsingh8256 4 ปีที่แล้ว

    ਇਸ ਸਿੰਘ ਦਾ ਸੁੰਦਰ ਸਰੂਪ ਅਤੇ ਮਸਤਾਨੀ ਚਾਲ ਵੇਖਕੇ ਸਰੀਰ ਦਾ ਲੂੰ ਲੂੰ ਖੁਸ਼ ਹੋ ਜਾਂਦਾ ਹੈ ਇੰਜ ਲਗਦਾ ਹੈ ਜਿਵੇਂ ਇਸਨੂੰ ਵਾਹਿਗੁਰੂ ਜੀ ਨੇ ਆਪ ਸ਼ਿੰਗਾਰਿਆ ਹੋਵੇ ,ਅਨੰਦ ਆਗਿਆ ਜੀ 👏

  • @trending-f9g
    @trending-f9g 4 ปีที่แล้ว +37

    ਇਹ ਪ੍ਰਮਾਤਮਾ ਵਲੋਂ ਬਕਸ਼ਿਸ਼ ਆ,,
    ਮਾਤਾ ਪਿਤਾ ਵਲੋਂ ਗਿਆਨ ਆ ,,
    ਜੋ ਸਾਡੇ ਸਾਰਿਆਂ ਵਿੱਚ ਹੋਣਾ ਚਾਹੀਦਾ,,
    ਪ੍ਰਮਾਤਮਾ ਮੇਹਰ ਕਰਨ
    ਕੇ ਅਸੀਂ ਵੀ ਆਪਣੇ ਬੱਚਿਆਂ ਨੂੰ ਇਸ ਰਸਤੇ ਤੇ ਚਲਾ ਸਕੀਏ 🙏🙏

  • @BHOLASINGH-oq7kz
    @BHOLASINGH-oq7kz 4 ปีที่แล้ว

    ਬਹੁਤ ਵਧੀਆ ਜਵਾਬ ਦਿਤੇ ਹਨ ਸਿੰਘ ਨੇ ਸਾਨੂੰ ਆਪਣੇ ਬਚਿਆਂ ਨੂੰ ਵਿਦੇਸ਼ ਭੇਜਣ ਦੀ ਥਾਂ ਚੰਗੇਰੀ ਵਿਦਿਆ ਦੇ ਕੇ ਅਫਸਰ ਬਨਾਉਣ ਚਾਹੀਦਾ ਹੈ ।

  • @KuldeepSingh-eu9gk
    @KuldeepSingh-eu9gk 4 ปีที่แล้ว +206

    ‌ਵਾਹ ਖ਼ਾਲਸਾ ਜੀ ਸਾਰੇ ਦਲ ੲਿਕੱਠੇ ਹੋ ਸੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @avtargrewal3723
    @avtargrewal3723 4 ปีที่แล้ว

    ਵਾਹਿਗੁਰੂ ਜੀ ਅਜ ਸੰਤਾਂ ਦੀ ਰੂਹ ਬਾਣਾ ਤੇ ਬਾਣੀ ਦੇ ਧਾਰਨੀ ਹਨ ਭਜੰਗੀ ਸਿੰਘ ਮਨ ਸਕੂਨ ਮਿਲਿਆ ਭਜੰਗੀ ਸਿੰਘ ਜੀ ਨੁੰ ਦੇਖ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਰੂਹਦੇ ਦਰਸਣ ਦੀਦਾਰੇ ਹੋਂਗੇ

  • @dalbirvirk2524
    @dalbirvirk2524 4 ปีที่แล้ว +63

    ਇਸ ਬੱਚੇ ੳੁਪਰ ਬਾਬੇ ਨਾਨਕ ਜੀ ਦੀ ਫੁਲ ਕਿਰਪਾ ਹੈ। ਵਾਹਿਗੁਰੂ ਜੀ

  • @babamotiji8651
    @babamotiji8651 4 ปีที่แล้ว +43

    ਮੀਡੀਆ ਵਾਲੇ ਇਸ ਸਿੰਘ ਨੂੰ ਹਰ ਰੋਜ ਪਰੇ ਸਾਨ ਕਰ ਰਹੇ ਨੇ ਇਹਨਾਂ ਤੋ ਦੂਰੀ ਰੱਖੋ ਜੀ ਵਾਹਿਗੁਰੂ ਭਲੀ ਕਰੇ ਜੀ

  • @karmtvparnamsingh6384
    @karmtvparnamsingh6384 4 ปีที่แล้ว +12

    ਸੰਤਾ ਦਾ ਦੂਜਾ ਰੂਪ ਅ ਵਾਹਿਗੁਰੂ ਜੀ ਚੜਦੀ ਕਲਾ ਰੱਖੇ

  • @gagandeepkaur9199
    @gagandeepkaur9199 4 ปีที่แล้ว +38

    ਸੰਤ ਜੀ ਵਾਪਿਸ ਆ ਗਏ ਲੱਗਦਾ😊💐

  • @lovepreetkaur687
    @lovepreetkaur687 4 ปีที่แล้ว +371

    ਬਾਦਲਾ ਦੇ ਚਮਚਿਆ ਤੋਂ ਵਾਹਿਗੁਰੂ ਇਸ ਬਚੇ ਦੀ ਰਖਿਆ ਕਰਨੀ🙏🙏

  • @naturelove7630
    @naturelove7630 4 ปีที่แล้ว +21

    ਗੁਰੂ ਦੇ ਸਿੰਘ ਇਹਨੂੰ ਚ੍ਹੜਦੀ ਕਲਾ ਕਹਿੰਦੇ ਨੇ

  • @sukhwindersinghrandhawa4810
    @sukhwindersinghrandhawa4810 4 ปีที่แล้ว +46

    ਜੇਕਰ ਸੰਤ ਜਰਨੈਲ ਸਿੰਘ ਜੀ ਵੇਲੇ ਸੋਸ਼ਲ ਮੀਡੀਆ ਹੁੰਦਾ ਜਨਤਾ ਨੂੰ ਸੱਚ ਦਾ ਪਤਾ ਲੱਗਦਾ ਤਾ ਅੱਜ ਖ਼ਾਲਸਾ ਰਾਜ ਬਣਿਆ ਹੁੰਦਾ।

  • @ManpreetKaur-cm6qy
    @ManpreetKaur-cm6qy 4 ปีที่แล้ว

    ਬਹੁਤ ਵਧੀਆ ਵਿਚਾਰ ਬੱਚੇ ਦੇ ਇਹ ਬੱਚਾ ਸੰਤਾ ਦੀ ਸੋਚ ਵੱਲ ਰਹੇ ਧੰਨ ਸੰਤ ਜਰਨੈਲ ਸਿੱਘ ਜੀ ਭਿੰਡਰਾ ਵਾਲੇ ਜੀ ਕੋਟ ਕੋਟ ਪ੍ਰਨਾਮ ਸੰਤਾ ਨੁੱ ਵਾਹਿਗੁਰੂ ਜੀ ਇਹ ਬੱਚੇ ਤੇ ਮੇਹਰ ਦਾ ਹੱਥ ਰੱਖਣ ਜੀ 🙏🙏

  • @fansidhubaide8018
    @fansidhubaide8018 4 ปีที่แล้ว +11

    Waheguru ji 🙏 bahut sohni ਸੋਚ ਵੀਰ ਦੀ ਸੰਤਾਂ ਦਾ ਰੂਪ ਲੱਗਦਾ

  • @makhanbrar7475
    @makhanbrar7475 4 ปีที่แล้ว

    ਵਾਹਿਗੁਰੂ ਜੀ ਨੇ ਸਾਨੂੰ ਇਹ ਹੀਰਾ ਗਿਫਟ ਦਿੱਤਾ ਹੈ ਜੀ ਇਸ ਬੱਚੇ ਦੀ ਸੋਚ ਨੂੰ ਸਲੂਟ ਕਰਦਾ ਹਾਂ ਜੀ ਵਾਹਿਗੁਰੂ ਜੀ

  • @gurjitphotographingchannel4038
    @gurjitphotographingchannel4038 4 ปีที่แล้ว +186

    ਸੋਸੋਲ ਮੀਡੀਆ ਤੋ ਦੂਰ ਰਖਿਆ ਜਾਵੇ ਇਸ ਬੱਚੇ ਨੂੰ ਸਰਕਾਰਾ ਕਦੇ ਨਹੀਂ ਚੋਹਦੀਆ ਪਜਾੰਬ ਵਿੱਚ ਕੋਈ ਹੱਕ ਮਗਣ ਵਾਲਾ ਪੈਦਾ ਹੋਵੇ

    • @pinderbrar549
      @pinderbrar549 4 ปีที่แล้ว +4

      Yes u r right bro ek gal hor social media nu rokya jawe nhi ta es bache nu kuj ni bann dena kise ne.

    • @preetpb06..
      @preetpb06.. 4 ปีที่แล้ว +2

      Sahi ae bhai g.....

    • @sherkahlon38
      @sherkahlon38 4 ปีที่แล้ว +2

      Bilkul ryt hai g tuhadi gall

    • @GaganSingh-zg6vi
      @GaganSingh-zg6vi 4 ปีที่แล้ว +2

      @@pinderbrar549 veer 10vein pitta g pehlaa hi dss gye aaa bachn krr gye aa k duniaa te marre halat aonge te joi soormaa jnm lvegaa te guru saab g aap v aon ge tkht te berth kom di vagdor smbaln ge tuc karninama patshahi pehli vich v prr skde ho .. Eh gndiaa sarkarra poora zor v laa lenn singha da kuj ni vigaar sakdiaa. Sare veer banni bannaa de dharni bnno .

    • @lakhwinderkaur6102
      @lakhwinderkaur6102 4 ปีที่แล้ว

      Bilkul ji

  • @PargatSingh-rf6pz
    @PargatSingh-rf6pz 2 ปีที่แล้ว

    ਬੱਚਿਆਂ ਦੇ ਪਿਤਾ ਜੀ ਸੋਚ ਬਹੁਤ ਚੰਗੀ ਆ
    Waheguru ji 🙏
    ਬਾਣੇ ਵਾਲੇ ਬੱਚੇ lyi dua kreya kro sare lok
    Rahi gal,Sant bhindrawale ji ik ruhani shkti sn

  • @kulwinder8590
    @kulwinder8590 4 ปีที่แล้ว +102

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @prabhdyalsingh4722
    @prabhdyalsingh4722 4 ปีที่แล้ว

    ਇਸ ਬੱਚੇ ਦੀ ਅਵਾਜ਼ ਅੰਦਰ ਦੀ ਡੁੰਗਿਆਈ ਤੋ ਆਉਦੀ ਹੈ। ਏਨੇ ਛੋਟੇ ਬੱਚੇ ਦੀ ਏਨੀ ਡੁੰਗਿਆਈ ਤੋ ਅਵਾਜ਼ ਆਉਣੀ ਇਸ ਬੱਚੇ ਉਪਰ ਵਾਹਿਗੁਰੂ ਦੀ ਖਾਸ ਕਿਰਪਾ ਵੱਲ ਇਸ਼ਾਰਾ ਹੈ। ਇਹ ਉਮਰ ਤੋ ਬੇਸ਼ੱਕ ਛੋਟਾ ਹੈ ਪਰ ਅਕਲ ਤੋ ਵਿਦਵਾਨ ਹੈ।

  • @a10livetv86
    @a10livetv86 4 ปีที่แล้ว +33

    ਇਹ ਸਿਘ ਉਸ ਸਮੇ ਸਾਮਣੇ ਆਈਆ ਏ ਜਿਸ ਸਮੇ ਸੰਤ ਜਰਨੇਲ ਸਿਘ ਭਿਡਰਾ ਵਾਲੇ ਦੇ ਬੋਲ 11 ਬਰਾਤੀਆ ਵਾਲੇ ਸੰਚ ਹੋਏ ਨੇ ਖਲਸਤਾਨ ਜਿਦਾ ਬਾਦ

  • @gurvanshsingh159
    @gurvanshsingh159 4 ปีที่แล้ว +1

    ਵਾਹਿਗੁਰੂ ਜੀ ਦੀ ਬਹੁਤ ਹੀ ਵੱਡੀ ਕਿ੍ਪਾ ਇਸ ਖਾਲਸਾ ਜੀ ਤੇ ।।।।ਵਾਹਿਗੁਰੂ ਜੀ ਕਾ ਖਾਲਸਾ ।।।ਵਾਹਿਗੁਰੂ ਜੀ ਕੀ ਫਤਿਹ

  • @sajansharma8701
    @sajansharma8701 4 ปีที่แล้ว +24

    Veer teri soch bohat uchi te suchi hai
    God bless you
    Jina veera nu es veer di soch vadiya lagi hove o like jroor karan kio ki aho jehi soch har bache di nahi hundi 👍

  • @GurmukhSingh-lf9xu
    @GurmukhSingh-lf9xu 4 ปีที่แล้ว +37

    ਇਹ ਤਾ ਆਪ ਹੀ ਭਿਡਰਾ ਵਾਲੇ ਸੰਤ ਨੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @imranKhan-hy6dm
      @imranKhan-hy6dm 3 ปีที่แล้ว

      Hath vich teer Fadan naal koi sant nhi ban janda sant jarnail Singh ji khalsa bhindrawale braham gyani sn is bache nu sant ji naal compare na kro

  • @JaswinderSingh-ut2qi
    @JaswinderSingh-ut2qi 4 ปีที่แล้ว +152

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ਜੀ

  • @lakhsingh5006
    @lakhsingh5006 4 ปีที่แล้ว

    ਬੱਚੇ ਦੇ ਪਿਤਾ ਜੀ ਦੀਆਂ ਗੱਲਾਂ ਸੁਣ ਕੇ ਵੀ ਮਨ ਬਹੁਤ ਖੁਸ਼ ਹੋਇਆ ਬੱਚਾ ਅਤੇ ਬੱਚੇ ਦੇ ਪਿਤਾ ਜੀ ਬਹੁਤ ਵੱਡੀ ਸੋਚ ਦੇ ਮਲਾਕ ਹਨ ਇੱਕ ਗੱਲ ਕਹਿ ਰਿਹਾ ਜੇਕਰ ਕਿਸੇ ਨੂੰ ਗੋਸਾ ਲੱਗੇ ਮਾਫ ਕਰਨਾ ਪਰ ਗੱਲ ਇਹ ਹੈ ਇਹੋ ਜਿਹੇ ਪਰਿਵਾਰ ਨੂੰ ਪ੍ਰਧਾਨ ਬਣਾਉਣ ਚਹੀਦੇ ਹੈ ਇਸ ਬੱਚੇ ਦੇ ਪਿਤਾ ਜੀ ਨੂੰ ਪ੍ਰਧਾਨ ਬਣਾਉਣ ਚਹੀਦੇ ਹੈਂ

  • @demongamer4708
    @demongamer4708 4 ปีที่แล้ว +35

    ਖ਼ਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇ ਹੳ ਕਰੂ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ

  • @priyanshughori6438
    @priyanshughori6438 4 ปีที่แล้ว +4

    ਸਤ ਸ਼੍ਰੀ ਅਕਾਲ ਜੀ। ਮੈਂ ♈ਵਾਲਮੀਕਿ ♈ਪਰਿਵਾਰ ਤੋਂ ਮਾਲੁਮ ਹੁਨਾ। ਛੋਟੇ ਸਿੰਘ ਸਾਹਿਬ ਨੇ ਜੋ ਗੱਲਾਂ ਕਹੀਆਂ ੳਹ ਸੁਣ ਕੇ ਮਨ ਨੂੰ ਬਹੁਤ ਤਸਲ੍ਹੀ ਮਿਲੀ। ਰੱਬ ਇਹਨਾ ਦੀ ਸੋਚ ਨੂੰ ਕਇਮ ਰੱਖਣ ।
    ♈JAI 🙇‍♂VALMIKI🙇‍♂♈
    SAT🙏SHRI🙏AKAAL🙏

  • @ਗੁਰੂਕਿਰਪਾਗੁਰੂਕਿਰਪਾ

    ਬਹੁਤ ਹੀ ਵਧੀਆ ਸੋਚ ਵਾ ਵੀਰ ਦੀ ਵਾਹਿਗੁਰੂ ਮਿਹਰ ਕਰਨ ਵੀਰ ਤੇ

  • @brarinstitute7632
    @brarinstitute7632 4 ปีที่แล้ว +10

    ਓ ਮੇਰੇ ਭੋਲਿਓ ਲੋਕੋ,ਕਿਵੇਂ ਸਰਕਾਰਾਂ/ ਏਜੰਸੀਆ ਅਗਲੇ 10-20 ਸਾਲਾਂ ਦੀ ਪਲੈਨਿੰਗ ਕਰ ਲੈਂਦੀਆਂ, ਅੱਜ ਸਾਫ ਪਤਾ ਚੱਲ ਰਿਹਾ,ਧਰਮ ਦੇ ਨਾਮ ਤੇ ਕਿਵੇਂ ਦੁਨੀਆਂ ਇੱਕ ਛੋਟੇ ਜੇ ਬੱਚੇ ਨੂੰ ਆਪਣਾ ਨੇਤਾ ਮੰਨਣ ਨੂੰ ਤਿਆਰ ਹੋ ਜਾਂਦੀ ਐ, ਹੁਣ ਪੂਰਾ ਜੋਰ ਲੱਗਿਆ ਹੋਇਆ ਸਾਰਿਆਂ ਦਾ ਇਸ ਬੱਚੇ ਨੂੰ ਸੰਤ ਜਰਨੈਲ ਸਿੰਘ ਦਾ ਰੂਪ ਬਣਾ ਕੇ ਪੇਸ਼ ਕਰਨ ਦੀ। ਇਹਨੂੰ ਤੀਰ ਕੀਹਨੇ ਲਿਆ ਕੇ ਦਿੱਤਾ ਤੇ ਇਹਨੂੰ ਪੁਛੋ ਕਿ ਹੱਥ ਚ ਫੜਿਆ ਤੀਰ ਦੁਨੀਆਂ ਦੀ ਰੱਖਿਆ ਕਿਵੇਂ ਕਰ ਸਕਦਾ? ਆਪਣੇ ਕਿਹੜੇ ਗੁਰੂ ਨੇ ਕਿਹਾ ਕਿ ਨੰਗੇ ਪੈਰੀਂ ਰਹਿਣਾ ਚਾਹੀਂਦਾ, ਜਦੋਂ ਆਪਾਂ ਨੀਚੇ ਤੋਂ ਲੈਕੇ ਸਿਰ ਤੱਕ ਕੱਪੜੇ ਪਾਉਣੇ ਆਂ, ਤਾਂ ਪੈਰ ਨੰਗੇ ਰੱਖਣ ਦਾ ਕੀ ਮਤਲਬ? ਇਹ ਮਨਮਤ ਨਹੀਂ ਤਾਂ ਹੋਰ ਕੀ ਆ?ਹੇ ਵਾਹਿਗੂਰੂ ਸੁਮੱਤ ਬਖਸ਼ ਮੇਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਜਿਹੜਾ ਮਰਜ਼ੀ ਧਰਮ ਦੇ ਨਾਮ ਤੇ ਮੂਰਖ ਬਣਾ ਜਾਂਦਾ।
    Channels ਵਾਲਿਓ please ਤੁਸੀਂ ਵੀ ਆਪਣੀ ਕੁੱਝ ਜਿੰਮੇਵਾਰੀ ਸਮਝੋ, ਕਿਉਂ ਇਨ੍ਹਾਂ ਦੀ ਪਲੈਨਿੰਗ ਦਾ ਹਿੱਸਾ ਬਣ ਰਹੇ ਓ? ਸਾਰਿਆ ਦਾ ਫੁੱਲ ਜ਼ੋਰ ਲੱਗਿਆ ਹੋਇਆ ਇਸ ਜਵਾਕ ਨੂੰ ਕਰਾਮਾਤੀ ਬੱਚਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਬਿਤ ਲੜਨ ਲਈ।
    ਪਹਿਲਾਂ ਤਾਂ ਇਹ ਦੱਸੋ ਇਹਨੂੰ ਤੀਰ ਕੀਹਨੇ ਖ੍ਰੀਦਕੇ ਦਿੱਤਾ। ਤੀਰ ਫੜਾਕੇ ਕੀ ਸਾਬਿਤ ਕਰਨ ਚਾਹੁੰਦੇ ਹੋ ਕਿ ਇਹ ਜਰਨੈਲ ਸਿੰਘ ਦਾ ਰੂਪ ਆ ਜਾ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ?
    ਲੋਕੋ , ਸਮਝੋ ਕੁੱਝ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਨਾ ਬਣਾਓ। ਇੱਕ ਜਵਾਕ ਨੂੰ ਕਰਾਮਾਤੀ ਸਾਬਿਤ ਕਰਨ ਵਹ ਲੱਗੇ ਹੋਏ ਓ। ਤੁਸੀਂ ਬਾਬੇ ਨਾਨਕ ਦੇ ਵਾਰਿਸ ਹੋ ਜਿੰਨੇ ਸਾਰੀਆਂ ਕਰਾਮਾਤਾਂ ਦਾ ਪਰਦਾਫਾਸ਼ ਕੀਤਾ ਸੀ।

  • @JaspalSingh-jh2tr
    @JaspalSingh-jh2tr 4 ปีที่แล้ว +158

    ਮਾਫ਼ ਕਰਿਓ.,ਮੈਂਨੂੰ ਲੱਗਦਾ ਸੰਤ ਭਿੰਡਰਾਂਵਾਲਿਆਂ ਦਾ ਪੁਨਰ ਜਨਮ... ਵਾਹਿਗੁਰੂ ਜੀ

    • @ms.jennifar5563
      @ms.jennifar5563 4 ปีที่แล้ว +4

      ਸਾਨੂੰ ਵੀ ਆ ਹੀ ਲੱਗਦਾ ਹੈ। ਵੀਰ ਜੀ

    • @Manpreetkaur-kk1jx
      @Manpreetkaur-kk1jx 4 ปีที่แล้ว

      Waheguru

    • @pritamsingh-ug7jn
      @pritamsingh-ug7jn 4 ปีที่แล้ว +6

      🙏🙏comparison na kro. Umar dekho te rutba dekho kehra de rhe o tuhi. Liwass pehnan ta har koi pehan lenda.

    • @thelion6821
      @thelion6821 4 ปีที่แล้ว

      😂😂😂😂😂

    • @singh-cx8oq
      @singh-cx8oq 4 ปีที่แล้ว

      ਬਿਲਕੁਲ ਸਹੀ ਗੱਲ ਵੀਰ ਜੀ🙏ਸੰਤ ਜੀ ਦਾ ਦੂਜਾ ਰੂਪ ਜੀ 🙏

  • @KSMAKHAN
    @KSMAKHAN 4 ปีที่แล้ว +11

    🗽USA🇺🇸 ਮੱਖਣ) ਦੌਲਤਪੁਰੀਏ ਵਲੋਂ:-🙏 ਆਪ ਸਭਨਾਂ 👏 ਜੀਓ ਨੂੰ ❗
    ੴ || ਵਾਹਿਗੁਰੂ ਜੀ ਕਾ ਖ਼ਾਲਸਾ☬ ਵਾਹਿਗੁਰੂ ਜੀ ਕੀ ਫ਼ਤਹਿ || 👏ਜੀਓ❗
    ⛳⚔️ ਸਵਾ ਲਾਖ ਸੇ ਏਕ ਲੜਾਊਂ☬ ਤਬੈ ਗੋਬਿੰਦ ਸਿੰਘ ਨਾਮ ਕਹਾਊਂ ⚔️⛳ 🙏 ਸਿੱਖ☬ ਕੌਮ ਦੇ ਮਹਾਨ ਸੂਰਮੇਂ ⛳ ਜਰਨੈਲ☬ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ☬ ਖ਼ਾਲਸਾ ਸਾਹਿਬ ਜੀਓ ਭਿੰਡਰਾਂ ਵਾਲਿਆਂ ਜੀਓ ਦੇ ਵਰਗੀ ਦੂਰ ਅੰਦੇਸ਼ੀ ਉੱਚੀ-ਸੁੱਚੀ ਸੋਚ ਰੱਖਣ ਵਾਲ਼ਾ ਵਿਲੱਖਣ ਰੂਪ ਦੇ ਵਿੱਚ ਪਿਆਰਾ ਬੱਚਾ🌷 ੴਰੱਬ ਇਸ ਪਿਆਰੇ ਬੱਚੇ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗
    🇺🇸 🇰🌷🇸 ਮੱਖਣ Dp 🗽 USA 🇺🇸

  • @jatindersingh1809
    @jatindersingh1809 4 ปีที่แล้ว +255

    ਵਾਹਿਗੁਰੂ ਜੀ ਬੱਚੇ ਤੇ ਮੇਹਰ ਕਰੀ ਤੇ ਚੜਦੀ ਕਲਾ ਚੋ ਰੁੱਖੀ

    • @gulzarbehniwal6281
      @gulzarbehniwal6281 4 ปีที่แล้ว +5

      ਵਧੀਆ ਆ ਜਾਣ ਭਿੰਡਰਾਂ ਵਾਲੇ ਤਪਾ ਦਿਤੀ ਦੁਨੀਆ ਸਰਕਾਰ ਨੇ ਮੰਤਰੀਆ ਨੇ ।ਖਾਲਸਾ ਸ਼ਬਦ ਸਹੀ ਮਾੜਾ ਨਹੀ ਜੇ ਪਾਣੀ ਹੋਠ ਅਗ ਮਚਾਈ ਜਾਵੋਂਗੇ ਉਬਾਲੇ ਤਾ ਖਾਉਗਾ ਇਸੇ ਤਰਾ ਖਾਲਸਾ ਪਾਣੀ ਠੰਡਾ ਵੀ ਹੁੰਦਾ ਖਾਲਸਾ ਪਾਣੀ ਵਰਗਾ ਹੁੰਦਾ ਐ ।

    • @LovepreetSingh-ym4yo
      @LovepreetSingh-ym4yo 4 ปีที่แล้ว +2

      @@gulzarbehniwal6281 right veer ji.

    • @bajwindarsingh9284
      @bajwindarsingh9284 4 ปีที่แล้ว

      Waheguruji waheguru ji

    • @satnamwaheguru2124
      @satnamwaheguru2124 4 ปีที่แล้ว

      ਵਾਹਿਗੁਰੂ ਜੀ ਕੀ ਫ਼ਤਿਹ।

    • @akabhikhanna6892
      @akabhikhanna6892 4 ปีที่แล้ว +1

      Anmol

  • @ਲਾਡੀਨਿੱਝਰ07ਸਾਂਝਾਪੰਜਾਬਚੈਨਲ

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦਾ ਦੂਸਰਾ ਰੂਪ ਆ ਗਿਆ

  • @BalkarSingh-og4xb
    @BalkarSingh-og4xb 4 ปีที่แล้ว +4

    ਵਾਹਿਗੁਰੂ ਜੀ ੲਿਸ ਬੱਚੇ ਉਪਰ ਆਪਣੀ ਮਿਹਰ ਬਣਾੲੀ ਰੱਖੀ । ਸਿੱਖ ਕੌਮ ਦੀ ਆਨਸ਼ਾਨ ਦਾ ਪਰਤੀਕ ਹੈ ੲਿਹ ਬੱਚਾ।

  • @gambhirtps1
    @gambhirtps1 4 ปีที่แล้ว +82

    ਸਭ ਤੌ ਸੂਝਵਾਨ ਸਲਾਹ ਕਿ ਹਰ ਪਿੰਡ ਵਿੱਚੋਂ ,ਪੰਜ ਬਚਿਆ ਵੀ ਖ਼ਾਸ ਪੜਾਈ ਬਾਰੇ ਹੈ। ਕੀ ਕੋਈ ਜਥੇਬੰਦੀ ਇਹ ਉਪਰਾਲਾ ਕਰਨ ਨੂੰ ਤਿਆਰ ਹੈ?

    • @Guridhillon382
      @Guridhillon382 4 ปีที่แล้ว +1

      HNJI SOACH BOHTT SOHNI A PRR SADI KOI V JATHEBABDI EHO J BIRA LEN LAI TEYAR NI HONA

    • @japjirandhawa4508
      @japjirandhawa4508 4 ปีที่แล้ว +1

      bhai sahib mi personaly eh jimyvri lian lyi tyar ha...

  • @balvirkaurkaur3878
    @balvirkaurkaur3878 4 ปีที่แล้ว +140

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏👍🌹🌹

    • @ggagan5338
      @ggagan5338 4 ปีที่แล้ว +5

      Waheguru ji

    • @kanwalhanjra9784
      @kanwalhanjra9784 4 ปีที่แล้ว +9

      ਵਾਹਿਗੁਰੂ ਨਿੱਤ ਸ਼ਬਦ ਊਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਹਿ ਬੂਲਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਅਰੇ ਜੀਉ

  • @bachitarsinghsingh8347
    @bachitarsinghsingh8347 4 ปีที่แล้ว

    ਅਵਾਜ਼ ਬਹੁਤ ਸੋਹਣੀ ਹੈ ਸਿੰਘ ਸਾਹਿਬ ਜੀ ਦੀ
    ਖੂਬ ਤੇਰੀ ਪੱਗੜੀ ਮਿੱਠੇ ਤੇਰੇ ਬੋਲ
    ਵਾਹਿਗੁਰੂ ਚੜਦੀ ਕਲਾ ਕਰੇਂ

  • @jaswinderuppal309
    @jaswinderuppal309 4 ปีที่แล้ว +159

    ਸੰਤਾ ਦਾ ਭੁਲੇਖਾ ਪਾਉਂਦੈ

    • @sonydhimanwoodwork6527
      @sonydhimanwoodwork6527 4 ปีที่แล้ว +1

      Waheguru ji da Khalsa waheguru ji di Fateh 🙏🙏🙏🙏🙏🙏🙏🙏

  • @arshbajwa3541
    @arshbajwa3541 4 ปีที่แล้ว +4

    ਨਿੱਕੇ ਖਾਲਸਾ ਜੀ ਨੂੰ ਸਲਾਮ ਵਾਹਿਗੁਰੂ ਜੀ ਚੜਦੀ ਕਲਾ ਅਤੇ ਤਰੱਕੀ ਲਈ ਅਰਦਾਸ ਕਰਦੇ ਹਾਂ

  • @himanshu.bansal
    @himanshu.bansal 4 ปีที่แล้ว +36

    Bohut Vadiya Vichaar Te Soch aa Iss bache di..
    Salute aa isde mom dad nu

  • @basakhasingh7678
    @basakhasingh7678 4 ปีที่แล้ว

    ਪ੍ਰਵਾਰ ਬਹੁਤ ਚੜ੍ਹਦੀ ਕਲਾ ਵਾਲਾ ਹੈ
    ਵਾਹਿਗੁਰੂ ਚੜ੍ਹਦੀ ਕਲਾ ਬਖਸਣ।

  • @narindersinghnarindersingh1997
    @narindersinghnarindersingh1997 4 ปีที่แล้ว +5

    ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ਪਿਆਰੇ ਖਾਲਸੇ ਨੂੰ ।ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ।।

  • @amanbhullar8727
    @amanbhullar8727 4 ปีที่แล้ว +13

    Sant jarnail Singh bhindrawale ji Di Yaad dwa ditti Nikki Singh waheguru chardikala Ch rakhe

  • @LalSingh-gd8fw
    @LalSingh-gd8fw 4 ปีที่แล้ว +100

    ਖਾਲਸਾ,ਸਦਾ,ਚੜਦੀ,ਕਲਾ,ਵਿਚ,ਹੈ,ਇਹੋ,ਜਹੀ,ਸੋਚ,ਵਾਲੇ,ਬੰਦੇ,ਹੋਣੇ,ਚਾਹੀ,ਦੇ,ਹਨ

  • @harmindersingh2993
    @harmindersingh2993 4 ปีที่แล้ว

    ਸ਼ਾਬਾਸ਼ ਖਾਲਸਾ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਜਿਨ੍ਹਾਂ ਬਹੁਤ ਵਧੀਆ ਜਵਾਬ ਦਿੱਤਾ ਇਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਸ਼ਹੀਦੀ ਤਕ ਵੀ ਗਲ ਕਰ ਦਿੱਤੀ ਬਹੁਤ ਹੀ ਉੱਚੇ ਵਿਚਾਰ ਖਾਲਸਾ ਜੀ ਕਾਸ਼ ਆਪ ਨੂੰ ਅਤੇ ਛੋਟੇ ਖਾਲਸਿਆਂ ਭੁਝੰਗੀਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸ਼ਾਬਾਸ਼ ਯੋਧਿਆਂ ਦੇ ਸਲੂਟ ਹੈ ਆਪ ਜੀ

  • @GurjeetSingh-vv9jz
    @GurjeetSingh-vv9jz 4 ปีที่แล้ว +87

    ਜੈਕਰ ਇਹੋ ਜਿਹੀਆਂ ਇੰਟਰਵਿਊ ਹਰ ਇੱਕ ਚੇਨਲ ਤੇ ਦਿਖਾਔ ਬਹੁਤ ਚੰਗਾ ਆਸਰ ਪਏਗਾ ਨਵੀਂ ਪੀੜ੍ਹੀ ਬਾਣੀ ਤੇ ਬਾਣੇ ਨਾਲ ਜੁੜ ਨ ਗੈ

    • @amritsarpunjabbaggusohi3989
      @amritsarpunjabbaggusohi3989 4 ปีที่แล้ว

      ਲੋਕ ਬਹੁਤ ਤੇਜ਼ ਦਿਮਾਗ਼ ਰੱਖਦੇ ਨੇ ਕੁਝ ਕਿਹਾ ਨਹੀ ਜਾ ਸਕਦਾ ਮੇਰੀ ਸਮਝ ਵਿੱਚ ਗੱਲ ਹੈ ਕੁਝ

    • @mann_2035
      @mann_2035 4 ปีที่แล้ว

      Pr sikhi ch waadhaa bohti dunia nu bardaasht ni hunda!! Waheguru ji mehar karn bche te kirpa karn eda hi lgn lggi rahi

  • @prabhjotsinghkhalsa0013
    @prabhjotsinghkhalsa0013 4 ปีที่แล้ว +84

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਹੀ ਰੂਪ ਹੈ ਜੀ

  • @baljot1759
    @baljot1759 4 ปีที่แล้ว +136

    ਮਾਲਕ ਦੀ ਰਹਿਮਤ ਅਾ .... ਅਸਲ ਅਾ ੲਿਹ ਸਿੰਘ

    • @damanpreetsingh4063
      @damanpreetsingh4063 4 ปีที่แล้ว +3

    • @JaspalSingh-hz3dh
      @JaspalSingh-hz3dh 4 ปีที่แล้ว +5

      ਮੇਰੇ ਵੀਰ ਤੁਸੀ ਵੀ ਦਾਹੜੀ ਰੱਖ ਕੇ ਸਾਬਤ ਸੂਰਤ ਸਿੱਖ ਬਣੋ

  • @SandeepKaur-tg9pg
    @SandeepKaur-tg9pg 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਰੱਬੀ ਰੂਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏

  • @ਫੈਨਭਿੰਡਰਾਵਾਲੇਦਾ-ਬ5ਭ

    ਰਾਜ ਕਰੇਗਾ ਖਾਲਸਾ

  • @balbirsingh-un6gv
    @balbirsingh-un6gv 4 ปีที่แล้ว

    ਵਾਹਿਗੁਰੂ ਜੀ ਸਦਕਾ ਬਹੁਤ ਉੱਚੀ ਸੋਚ ਹੈ ਪ੍ਰੀਵਾਰ ਦੀ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਵਾਹਿਗੁਰੂ ਵਾਹਿਗੁਰੂ 🙏🙏

  • @Harjindersinghgerman3096
    @Harjindersinghgerman3096 4 ปีที่แล้ว +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਚੱੜਦੀਕਲਾ ਵਿੱਚ ਰੱਖਣ। ਜੀ

  • @lakhsingh5006
    @lakhsingh5006 4 ปีที่แล้ว

    ਬੱਚੇ ਉਪਰ ਵਾਹਿਗੁਰੂ ਜੀ ਦੀ ਕ੍ਰਿਪਾ ਏ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਬੱਚੇ ਦੀਆਂ ਸਾਰੀਆਂ ਗੱਲਾਂ ਜਲਦੀ ਹੀ ਸੱਚ ਹੋਣ

  • @ਫੈਨਭਿੰਡਰਾਵਾਲੇਦਾ-ਬ5ਭ

    ਵਾਅ ਪਿਤਾ ਜੀ ਦੀ ਸੋਚ ਬਹੁਤ ਹੀ ਉੱਚੀ ਹੈ 🙏🙏

    • @surjitsingh8256
      @surjitsingh8256 4 ปีที่แล้ว

      Pita ji nu salute aa ji mere walon

  • @ranglapunjabusa4083
    @ranglapunjabusa4083 4 ปีที่แล้ว

    ਖਾਲਸੇ ਦਾ ਰਾਜ ਦੂਰ ਨਹੀ ਜੇ ਹਰ ਸਿੱੱਖ ਦੇ ਘਰ ੲਿਹੋ ਜਿਹੀ ਸੋਚ ਵਾਲੇ ਬੱਚੇ ਪੇਦਾ ਹੋਣ.....ਵਾਹਿਗੁਰੂ ਜੀ ਚੜਦੀਕਲਾ ਚ ਰਖੱਣ ੲਿਸ ਸਿੰਘ ਜੀ ਨੂੰ