Bathinda ਲੋਕ ਸਭਾ ਸੀਟ | ਕੀ ਸੋਚਦੇ ਨੇ ਬਠਿੰਡਾ ਦੇ ਵੋਟਰ | ਕਿਸ ਪਾਰਟੀ ਦੀ ਕੀਤੀ ਤਰੀਫ਼ ਕਿਸ ਤੋਂ ਨਾਰਾਜ਼ |

แชร์
ฝัง
  • เผยแพร่เมื่อ 13 ม.ค. 2025

ความคิดเห็น • 68

  • @sabi-mansa
    @sabi-mansa 8 หลายเดือนก่อน +25

    ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਡਾਂਗਾ ਪੈਣੀਆ

  • @7starmalwaigidha
    @7starmalwaigidha 8 หลายเดือนก่อน +9

    ਬਾਦਲ ਸਾਹਿਬ ਜ਼ਿੰਦਾ ਬਾਦ

  • @ranjeetkhanna3993
    @ranjeetkhanna3993 8 หลายเดือนก่อน +11

    ਭੰਡ ਸਰਕਾਰ ਨੂੰ ਵੋਟਾ ਨਾ ਨਾ ਵੀਰ ਡੱਕਾ ਤੋੜਨਾ ਨੀ ਕਣਕਾਂ ਦਾ ਬੁਰਾ ਹਾਲ ਹੋ ਗਿਆ

  • @sukhdhillonpb4671
    @sukhdhillonpb4671 8 หลายเดือนก่อน +10

    ਬਹੁਤ ਵਧੀਆ ਮਾਤਾ ਜੀ

  • @jitsingh8827
    @jitsingh8827 8 หลายเดือนก่อน +15

    ਬਠਿੰਡਾ ਤੋਂ ਹਰਸਿਮਰਤ ਕੌਰ

  • @riskygamer171
    @riskygamer171 8 หลายเดือนก่อน +9

    Akali dal

  • @Balbirsinghusa
    @Balbirsinghusa 8 หลายเดือนก่อน +5

    ਬੱਸ ਰਸਤਾ ਕੋਈ ਨਾ ਬਣਾਇਉ ਤੇ ਬਿਜਲੀ ਮੁਖਤ ਦੇਕੇ ਪੰਜਾਬ ਕਰਜਾਈ ਕਰ ਦਿਉ।ਤਾਂ ਕਿ ਆਉਣ ਵਾਲ਼ੀਆਂ ਪੀੜੀਆਂ ਆਪਣੇ ਮੁਖ਼ਤ ਖਾਧੇ ਦਾ ਖਮਿਆਜਾ ਭਰਨ।ਲੋੜਵੰਦਾ ਨੂੰ ਦਿਉ।ਸਾਰਿਆਂ ਨੂੰ ਨਾ ਦਈ ਜਾਉ।

  • @gurpalgurpal2680
    @gurpalgurpal2680 8 หลายเดือนก่อน +13

    ਵਾਹ ਬੇਬੇ ਵਾਹ ਕੇਜਰੀਵਾਲ ਨੂੰ ਭਈਆ ਬਣਾ ਤਾ ਤੂੰ

  • @gurdwarashritibbisahibkasi5902
    @gurdwarashritibbisahibkasi5902 8 หลายเดือนก่อน +8

    ਝਾੜੂ ਨੂੰ ਵੋਟ ਨਾ ਪਾਓ ਜੀ

  • @KewalSharma-wv2xy
    @KewalSharma-wv2xy 8 หลายเดือนก่อน +6

    Jangal...raj

  • @singhdavinder8282
    @singhdavinder8282 8 หลายเดือนก่อน +3

    Very good mata g

  • @_track_life2.0
    @_track_life2.0 8 หลายเดือนก่อน +4

    ਬੀਬੀ ਜੀ ਇਹਨਾਂ ਨਕਲੀ ਇਨਕਲਾਬੀ ਆ ਨੂੰ ਅੰਦਰ ਵਾੜ ਕੇ ਜੁੱਤੀ ਫੇਰੋ

  • @MakhanSingh-je3qz
    @MakhanSingh-je3qz 8 หลายเดือนก่อน +2

    Maan sarkar bhut vadhya km krde o

  • @sukhmindersalh4685
    @sukhmindersalh4685 8 หลายเดือนก่อน +2

    Sad❤

  • @ParmSidhu-nq4iv
    @ParmSidhu-nq4iv 8 หลายเดือนก่อน +6

    ਮੈਂ ਗਰੀਬ ਲੋਕਾਂ ਨੂੰ ਕਹਿਣਾ ਇਹ ਬਾਦਲ ਨੂੰ ਵੋਟਾਂ ਪਾਇਆ ਭਗਵੰਤ ਮਾਨ ਨੇ ਗਰੀਬਾਂ ਬਾਰੇ ਜਮਾਂ ਹੀ ਨਹੀਂ ਸੋਚਿਆ ਹੈਗਾ

  • @BabluNarr
    @BabluNarr 8 หลายเดือนก่อน +2

    ਇਹ ਬੋਡੀ ਪੇਸ਼ੇ ਲੈ ਵੋਟਾ ਪਾਂਦੀ ਹੈ

  • @ParmSidhu-nq4iv
    @ParmSidhu-nq4iv 8 หลายเดือนก่อน +1

    ਜੱਟ ਐਂ ਸੋਚਦੇ ਆ ਬੀ ਬਿਜਲੀ ਮਾਫ ਕਰਤੀ ਇਹਨਾਂ ਨੂੰ ਤਾਂ ਬਾਈ ਚਿੱਪ ਵਾਲੇ ਮੀਟਰਾਂ ਲਾ ਦਿੰਦੇ ਆ ਤੇ 20 ਰੁਪਏ ਜੋ ਜਨ ਟ ਆਊਗੀ

  • @satnamsingh-re4hr
    @satnamsingh-re4hr 7 หลายเดือนก่อน

    ਸੱਚ ਲੲੀ ਲੜਨ ਵਾਲੇ ਸਰਦਾਰ ਲੱਖੇ ਸਿਧਾਣੇ ਨੂੰ ਵੋਟਾ ਪਾਓ ਪਿੰਡਾ ਵਾਲਿਓ ਲੱਖਾ ਸਿਧਾਣੇ ਦਾ 10 ਵੇ ਨੰ ਤੇ ਬਾਲਟੀ ਦਾ ਬਟਨ ਦਬਾਓ ਤੇ ਯੌਧੇ ਲੱਖੇ ਨੂੰ ਜਿੱਤਾਓ

  • @Jssidhufarm
    @Jssidhufarm 8 หลายเดือนก่อน

    ਇਹ ਗਰੀਬ ਲੋਕ ਆਟਾ ਦਾਲ ਤੱਕ ਸੋਚ ਹੈ ਜੋ ਮਰਜੀ ਹੋ ਜਾਵੇ

  • @gurdwarashritibbisahibkasi5902
    @gurdwarashritibbisahibkasi5902 8 หลายเดือนก่อน

    🙏🙏🙏

  • @GursewakSingh-bv7uj
    @GursewakSingh-bv7uj 8 หลายเดือนก่อน +1

    ਬੇਹਲੜਾ ਨੂ ਖਾਣ ਦਾ ਸਵਾਦ ਪੇਗਿਆ ਨਰੇਗਾ ਚ ਕਮ ਨੀ ਕਰਨਾ ਦਿਹਾੜੀ ਨੀ ਸਹੀ ਕਰਨੀ 4 ਟੈਮ ਰੋਟੀ ਚਾਹ ਕੋਣ ਦੇਊਗਾ ਬੲਈਆ ਨੇ ਕੋਠੀਆ ਪਾਲੀਆ ਦੇਖੇਆ ਕੋਈ ਬੲਈਆ ਬੋਲਦਾ ਬੲਈਆ ਰਾਣੀਆ ਕਿਊ ਬੋਲਦੀਆ ਨੇ

  • @malkitkaur527
    @malkitkaur527 8 หลายเดือนก่อน +1

    ,sach hey jo maa keh rehy ney

  • @jagsirsingh8781
    @jagsirsingh8781 8 หลายเดือนก่อน +4

    ਲੱਖਾ ਬਾਈ ਜ਼ਿੰਦਾਬਾਦ 💪💪

  • @kamleshkaur2919
    @kamleshkaur2919 8 หลายเดือนก่อน

    Satcar Joog Bapu ji Te Mari Bhan ji
    Sat Shree Akall ji
    Sare Pind Ek Jutt Hoo ke AkaliDal Di Sarcar Banahoo ji Thunu Sariya Nu Sab kuch ghar Vich Mile gaha ji

  • @JasvirSingh-nf7ge
    @JasvirSingh-nf7ge 8 หลายเดือนก่อน +4

    Bhagwat ne Punjab nu kangal kr k rakh dita
    Punjab nu chite nal chita kr dita
    Es toh vadiya aakali dal best sarkar aa
    Jis ne Punjab ch km kita
    Bhagwat ne 2 sal chutkule hi sunae

  • @TarsemSingh-wl7oc
    @TarsemSingh-wl7oc 8 หลายเดือนก่อน

    Sada maan sadi shan

  • @ramankahlon7178
    @ramankahlon7178 7 หลายเดือนก่อน

    Harsimrat nu vote diyo

  • @jaswindersingh6776
    @jaswindersingh6776 8 หลายเดือนก่อน +1

    ਲੱਖੇ ਨੂੰ ਵੋਟਾਂ ਪਾਓ ਜੀ

  • @AmarSingh-gp2hd
    @AmarSingh-gp2hd 8 หลายเดือนก่อน +3

    ਸਾਰੇ ਪੰਜਾਬ ਵਿੱਚ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿਤਾਓ ਪੰਜਾਬੀਓ

  • @gurmeetsinghraigurmeetsing5521
    @gurmeetsinghraigurmeetsing5521 8 หลายเดือนก่อน

    ਹੁਣ ਭਮਕਰ ਤਿਤਲੀਆਂ ਸਥਾਵਿਚੋ ਚਲੋਨ ਭਮਕਰਆ ਨੂੰ ਤਿਤਲੀਆਂ ਖਾਹ ਗਿਈਆ

  • @DhaliwaSaab-iq4si
    @DhaliwaSaab-iq4si 8 หลายเดือนก่อน +1

    Modi jitao

  • @Fullysikh
    @Fullysikh 8 หลายเดือนก่อน +3

    Mato juttian aap alea de

  • @SarbjeetSingh-fg3xp
    @SarbjeetSingh-fg3xp 8 หลายเดือนก่อน +3

    Jo marzi bhonki ja AAP party jindabad

  • @JasmeetKour-w6f
    @JasmeetKour-w6f 8 หลายเดือนก่อน

    ਲੋਕਾਂ ਨੂੰ ਸੰਤੁਸ਼ਟੀ ਨਹੀਂ ਹੈ ਬਿਜਲੀਆਂ ਫ੍ਰੀ ਕਰਤੀਆਂ ਸਕੂਲ ਖੋਲਤੇ ਡਿਸਪੈਂਸਰੀਆਂ ਖੋਲ੍ਹ ਦਿੱਤੀਆਂ ਹਨ ਪੈਨਸ਼ਨ ਵੀ ਵਧਾ ਦੇਣਗੇ ਉਹ ਸੱਤਰ ਸਾਲ ਵਿੱਚ ਨੀ ਕੁੱਛ ਕੀਤਾ ਇਹ ਦੋ ਸਾਲ ਚ ਕਿੰਨੇ ਕੰਮ ਕੀਤੇ

  • @boharsingh130
    @boharsingh130 8 หลายเดือนก่อน

    ਲੱਖਾ ਸਿਧਾਣਾ ਨੂੰ ਵੋਟ ਪਾਉ

  • @malkitsidhu8333
    @malkitsidhu8333 8 หลายเดือนก่อน

    Ih kehda pind hei dasna ji

  • @jaswant5395
    @jaswant5395 8 หลายเดือนก่อน

    ਉਹ ਜਾਗੱਰਾ ਚਲ ਚੱਲੀਏ ਕੋਈ ਫਾਇਦਾ ਨਹੀਂ ਲੱਡੂ ਖਾ ਤੁਰੱਦੀ ਬਣੀ

  • @GurmeetSingh-wv2gh
    @GurmeetSingh-wv2gh 8 หลายเดือนก่อน +2

    ਐਪੀ ਤਾ ਫੇਰ ਵੀ ਬਨਜ਼ੂ ਭਾਵੇਂ ਸਾਰਾ ਪਿੰਡ ਨਾ ਵੋਟ ਪਾਓ

  • @GursewakSingh-bv7uj
    @GursewakSingh-bv7uj 8 หลายเดือนก่อน

    ਇਹ ਜਨਾਨੀਆ ਬਿਹਾਰ ਤੋംਲਿਆਏ ਕੇ ਸਾਰੀਆ ਕਾਲੀਆ ਕਾਲੀਆ ਨੇ ਬੋਲਦੁਆ ਵੀ ਬਿਹਾਰੀਆ ਵਾਗੋਊ ਨੇ

  • @DoctorBittu-yo2yx
    @DoctorBittu-yo2yx 8 หลายเดือนก่อน +3

    Bhagwant man jindabad

  • @Davindersingh-m4u8h
    @Davindersingh-m4u8h 8 หลายเดือนก่อน

    Bai,g,pind,da name v duss,do

  • @jaskarnsingh3884
    @jaskarnsingh3884 8 หลายเดือนก่อน

    ਅਫੀਮ ਪੋਸਤ ਬੰਦ ਕਰ ਚਿੱਟਾ ਗੋਲੀਆ ਵਾਧੂ ਕਰਤੀਆ ਸ਼ਰਾਬੀ ਝਾੜੂ ਨੇ ਲਖਾ ਅਫੀਮ ਪੋਸਤ ਤੇ ਬੋਲਦਾ ਤਾ ਜਿਤ ਜਾਦਾ ਹੁਣ ਮੁਸ਼ਕਿਲ ਆ ਬਾਦਲ ਕੇ ਅਉਣਗੇ

  • @BaabuRam-xr8xg
    @BaabuRam-xr8xg 8 หลายเดือนก่อน

    Pahila vale ne ki banai

  • @mandykhattra1290
    @mandykhattra1290 8 หลายเดือนก่อน

    Punjab vich sab kus free kar do bas oh party changi ah te o banda v changa Free Free da hoka de ke 😄😄😆🤓😁😁🤓🤓🤓✌✌✌✌✌✌

  • @user-zw9mw4Aman
    @user-zw9mw4Aman 8 หลายเดือนก่อน

    Nothing doing anything all are hope less thankless AAP govt failure

  • @SukhdevSingh-rx3om
    @SukhdevSingh-rx3om 8 หลายเดือนก่อน

    App party vi Loto tola together one platform for cheeting with people of Punjab.

  • @BaldevSingh-d6b
    @BaldevSingh-d6b 8 หลายเดือนก่อน

    Bhanda
    Nov
    Vote
    Na
    Palo

  • @NavpreetButter
    @NavpreetButter 7 หลายเดือนก่อน

    ਥੇਥੇ ਡਾਂਗਾਂ ਵਾਲੇ ਤੁਸੀਂ ਹੈਣੀ ਮਗ ਕੇ ਖਾਣਾ ਛਡੌ

  • @DavinderDhol
    @DavinderDhol 8 หลายเดือนก่อน +2

    Free de do ehna nu sab kuj ..Kamm na karna Pai j ehna nu..Bass free free di latt Lai hoi aa ehna ne

    • @ravindergill8228
      @ravindergill8228 8 หลายเดือนก่อน

      bus ehe gal aw app party he jittu bathinda to

  • @gorasingh5190
    @gorasingh5190 8 หลายเดือนก่อน

    😂😂😂😂

  • @Viral_video.6789
    @Viral_video.6789 8 หลายเดือนก่อน

    CM maan sahib ji Bathinda vich anganwadi workers and helper 8,9 days to Dharna lai Bathe hai and kishan majdoor ekta unkoa hall gana gay😂😂

    • @SandeepKumar-jn6ti
      @SandeepKumar-jn6ti 8 หลายเดือนก่อน

      Sab nu bhar kado new bharti karo

  • @majorsingh4407
    @majorsingh4407 8 หลายเดือนก่อน

    Jado chitte nall roj nowjawan marr rahe se oh thik se akal nu hath marro chitte wali party nu vote na pao Jann hai jhann hai

  • @VELLYWOOD_
    @VELLYWOOD_ 8 หลายเดือนก่อน

    Lakha sidana zindawad

  • @ajaibsingh3916
    @ajaibsingh3916 7 หลายเดือนก่อน

    Badal da dub farh lo

  • @ifootball365_
    @ifootball365_ 8 หลายเดือนก่อน

    Oh loko hor v koro cm sir come

  • @mohindergrewal8992
    @mohindergrewal8992 8 หลายเดือนก่อน

    Lakha sidhana zindswad

  • @raghbirsinghdhindsa3164
    @raghbirsinghdhindsa3164 8 หลายเดือนก่อน

    ਇਹ ਬੀਬੀ ਤਾਂ ਕਮਲ਼ੀ ਲੱਗਦੀ ਹੈ

  • @hansrah5406
    @hansrah5406 8 หลายเดือนก่อน

    ਇਹ ਨੱਸਾ ਵੇਚਣ ਵਾਲੇ ਲੋਕ ਇਨਾ ਦਾ ਕਾਰੋਬਾਰ ਡੁੱਬ ਗਿਆ ਸੁਣੋਂ ਬਾਦਲਾਂ ਦੇ ਦੇ ਰਾਜ ਵਿੱਚ ਕੀ ਨਹੀਂ ਸੀ ਹੁੰਦਾ

    • @manroopkaur-fr3gi
      @manroopkaur-fr3gi 8 หลายเดือนก่อน +1

      ਇਹ ਤਾਂ ਬੰਦ ਕਰ ਦਿੰਦੇ ਨਸ਼ੇ

  • @ifootball365_
    @ifootball365_ 8 หลายเดือนก่อน +1

    Tushi ta pahla tahke ccm sir ne ta Bajli v free karti tol. Hakte

    • @SinghGill7878
      @SinghGill7878 8 หลายเดือนก่อน +2

      ਬਿਜਲੀ ਤਾਂ ਅਕਾਲੀ ਦਲ ਨੇ ਫ੍ਰੀ ਕੀਤੀ ਸੀ ਬਾਕੀ ਟੋਲ ਪਲਾਜ਼ਾ ਦੀ ਮਿਆਦ ਖਤਮ ਹੋ ਚੁੱਕੀ ਸੀ ਉਹ ਤਾਂ ਬੰਦ ਹੋ ਈ ਜਾਣੇ ਸੀ

    • @Skaur-l2d
      @Skaur-l2d 8 หลายเดือนก่อน

      ​@@SinghGill7878ਇਕ ਝਾੜੂ ਵਾਲਾ ਵਿਦਵਾਨ ਕਹਿੰਦਾ ਭੰਡ ਨੇ ਬੰਦ ਕਰਤੇ ਟੋਲ ਕਹਿੰਦਾ ਜੈ ਮਿਆਦ ਖਤਮ ਹੋਗੀ ਸੀ ਤਾਂ ਪਹਿਲੀਆਂ ਸਰਕਾਰਾਂ ਵੇਲੇ ਕਿਉਂ ਨੀ ਖਤਮ ਹੋਈ ਦਸੋ ਏਨਾ ਨੂੰ ਭੇਡਾਂ ਨੀ ਕਹਾਂਗੇ ਤਾਂ ਕੀ ਕਹਾਂਗੇ

  • @HarjeetSingh-e9u
    @HarjeetSingh-e9u 8 หลายเดือนก่อน

    Bhand sarkar