ਕਿਸੇ ਨੂੰ ਪਤਾ ਅਸੀ ਕਦੋ ਮਰ ਜਣਾ kise nu pata asi kado mar jana Bhai Parampreet Singh Ji Nathmalpur Wale

แชร์
ฝัง
  • เผยแพร่เมื่อ 18 ต.ค. 2024

ความคิดเห็น • 1.7K

  • @JagjitSingh-gy1zu
    @JagjitSingh-gy1zu 6 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jeevanjotsingh55
    @jeevanjotsingh55 4 ปีที่แล้ว +57

    ਕਾਸ਼ ਸਾਰੇ ਮਾਪਿਆਂ ਦੇ ਬੱਚੇ ਆਪ ਵਰਗੇ ਹੁੰਦੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhwinderkaur6061
    @sukhwinderkaur6061 2 ปีที่แล้ว +11

    ਵਾਹਿਗੁਰੂ ਜੀ ਸੋਨੂੰ ਚੜਦੀ ਕਲਾ ਬਖਸ਼ੇ ਸਾਰੇ ਮਾਪਿਆਂ ਦੇ ਇਸ ਲਾਇਨ ਤੇ ਚਲਣ🙏🙏🙏🙏🙏

  • @sukhwinderkaur6061
    @sukhwinderkaur6061 2 ปีที่แล้ว +5

    ਸਾਰੇ ਮਾਪਿਆਂ ਦੇ ਬੱਚੇ ਇਸ ਲਾਇਨ ਤੇ ਚੱਲਣ🙏🙏🙏🙏🙏

  • @jashanpreetkaur6262
    @jashanpreetkaur6262 4 ปีที่แล้ว +30

    ਇੰਨੀ ਛੋਟੀ ਉਮਰ ਵਿੱਚ ਏਨਾ ਗਿਆਨ
    ਵਾਹਿਗੁਰੂ ਮੇਹਰ ਕਰਨਾ 🙏🙏🙏🙏🙏🙏

    • @damanpreetmadan2122
      @damanpreetmadan2122 3 ปีที่แล้ว +1

      Waheguru ji

    • @GobinderShah
      @GobinderShah 3 หลายเดือนก่อน

      1CH BN 4 PAL4 PAL 4 PAL

    • @inderjitkhalsa8982
      @inderjitkhalsa8982 2 หลายเดือนก่อน

      ਇੰਦਰਜੀਤ ਸਿੰਘ ਢਿੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @haseenmohammad9775
    @haseenmohammad9775 5 ปีที่แล้ว +1

    Wah ji wah bahut hi achha rabb sabda bhala kare

  • @tejbirdhilon2036
    @tejbirdhilon2036 2 ปีที่แล้ว +30

    ਉਮਰ ਕੋਈ ਮਾਇਨੇ ਨਹੀ ਰੱਖਦੀ ਗਿਆਨ ਪ੍ਰਗਟ ਹੋਣ ਲਈ ਕੋਈ ਅੱਸੀ ਸਾਲ ਦਾ ਹੋ ਕੇ ਵੀ ਬੰਦਗੀ ਨਹੀ ਕਰਦਾ ਕੋਈ ਪੰਜ ਸਾਲ ਦਾ ਵੀ ਭਗਤ ਹੁੰਦਾ ਆ / ਬਖਸ਼ਿਸ਼ ਸਾਰੀ ਪਰਮਾਤਮਾ ਦੀ ਵਰਤਦੀ ਏ ਜੇ ਕਿਸੇ ਤੇ ਉਹ ਪ੍ਰਸੰਨ ਹੋ ਜਾਵੇ🙏

    • @jasvirrooprai
      @jasvirrooprai 8 หลายเดือนก่อน +3

      Llllllllll❤

    • @RamLubhayea-h6p
      @RamLubhayea-h6p 7 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤

  • @sandeepgujjar6030
    @sandeepgujjar6030 ปีที่แล้ว +1

    Waheguru ji assi hindu Gujjar han par sannu eh guru di baani Changi lagdi a ji sarian gallan sachian meri sarkar diyan satnam waheguru Ji 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @JasveerSingh-cl9mk
    @JasveerSingh-cl9mk ปีที่แล้ว +4

    ਜਸਵੀਰ ਸਿਘ ਖਾਲਸਾ

  • @sarapannu2792
    @sarapannu2792 2 ปีที่แล้ว +2

    ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ

  • @navjotgill2583
    @navjotgill2583 5 ปีที่แล้ว +5

    ਵਾਹਿਗੁਰੂ ਵਾਹਿਗੁਰੂ ਸਿੰਘ ਸਾਹਿਬ ਜੀ ਦੀ ਗੱਲ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਆਪ ਕਿਰਪਾ ਕਰਨ

  • @kinderkindu2097
    @kinderkindu2097 6 ปีที่แล้ว +22

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਉ ਜੀ ਮੇਰੇ ਆਕਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ

  • @BhupinderSingh-bd7pv
    @BhupinderSingh-bd7pv ปีที่แล้ว +10

    ਇਹ ਭਰੋਸਾ ਇਹ ਵਿਸ਼ਵਾਸ ਇਹ ਸ਼ਰਧਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰਨ ਤਾਂ ਹੀ ਗਿਆਨ ਹੋਆ ਜਾਂਦਾ ਜੀ

  • @PargatSingh-sb9nh
    @PargatSingh-sb9nh 2 หลายเดือนก่อน +2

    ਇੰਨੀ।ਛੋਟੀ।ਉਮਰ। ਵਿੱਚ।ਏਨਾ।ਗਿਆਨ। ਵਾਹਿਗੁਰੂ ਜੀ❤❤❤❤❤ ਕਿਰਪਾ ਕਰ

  • @inderjeetsinghchak9175
    @inderjeetsinghchak9175 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Amanravaldz_47
    @Amanravaldz_47 4 ปีที่แล้ว +2

    Maza. Aa gaya Sachi bauhat vadiya 🤟🤩🤩🤩🤩🤩🤩🤩🤩😍😍😍😍😍🥰 wawawa 😎❤️💖💖💖💖💖💖🙏🏻🙏🏻🙏🏻🙏🏻🙏🏻🙏🏻🙏🏻

  • @jashandeo894
    @jashandeo894 4 ปีที่แล้ว +15

    ਇੱਕ ਮਨੁੱਖ ਅਜਿਹੇ ਹੁੰਦੇ ਹਨ ਜੋ ਪਰਮਾਤਮਾ ਨੂੰ ਪਿਆਰ ਕਰਦੇ ਹਨ , ਧਿਉਂਦੇ ਹਨ ... ਤੇ ਇੱਕ ਮਨੁੱਖ ਅਜਿਹੇ ਹੁੰਦੇ ਹਨ ਜੋ ਦੂਜੇ ਮਨੁੱਖਾਂ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਿੱਚ ਲੱਗੇ ਰਹਿੰਦੇ ਹਨ ... ਤੇ ਰੱਬ ਉਸ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਬਣਾਏ ਜੀਵਾਂ ਨੂੰ ਪਿਆਰ ਕਰਦਾ ਹੈ... ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।। 🙏🙏🙏🙏🙏🙏🙏 ਮਹਿਰ ਕਰੋ ਦਾਤਾ ਜੀ।।

    • @gurisaab8198
      @gurisaab8198 ปีที่แล้ว

      Waheguru ji 🙏🙏🙏🙏

  • @lachmansingh5106
    @lachmansingh5106 2 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @shamlalsehgal5274
    @shamlalsehgal5274 6 ปีที่แล้ว +183

    ੲਿੰਨੀ ਛੋਟੀ ਓੁਮਰ ਿਵੱਚ ੲਿੰਨਾ ਗਿਅਾਨ ਵਹਿਗੁਰੂ ਮੇਹਰ ਰੱਖਿਓੁ
    15

  • @ManinderSingh-hl9ds
    @ManinderSingh-hl9ds 5 ปีที่แล้ว +1

    First video nice

  • @manjotkaur2354
    @manjotkaur2354 ปีที่แล้ว +7

    🙏🙏🌷🌷ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ🙏🙏🌹🌹🌷🌷

  • @ParminderjitAulakh
    @ParminderjitAulakh 10 หลายเดือนก่อน +5

    ਵਾਹਿਗੁਰੂ ਜੀ

  • @satbirsingh2632
    @satbirsingh2632 4 ปีที่แล้ว +4

    ਬਹੁਤ ਹੀ ਵਧੀਆ ਤੁਹਾਡੇ ਵਿਚਾਰ ਰੱਬੀ ਰੂਹ

  • @kamaljitsingh8641
    @kamaljitsingh8641 6 ปีที่แล้ว +2

    ਬਾਬਾ ਬੁੱਢਾ ਜੀ ਨੂੰ ਬਹੁਤ ਛੋਟੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੁਢੇ ਦਾ ਖਿਤਾਬ ਦੇ ਦਿਤਾ ਸੀ।ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਾਹਾਰਾਜ ਬਹੁਤ ਛੋਟੀ ਉਮਰ ਵਿਚ ਗੁਰੂ ਸਾਹਿਬ ਬਣੇ।ਉਮਰ ਦਾ ਅਕਾਲ ਪੁਰਖ ਦੀ ਕਿਰਪਾ ਨਾਲ ਕੋਈ ਸਬੰਧ ਨਹੀਂ ਹੁੰਦਾ। ਪਰ ਸ਼ਰਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਧੂੜ ਬਣ ਕੇ ਰਹੇ।

  • @ineedu3007
    @ineedu3007 6 ปีที่แล้ว +98

    ਬਿਲਕੁਲ ਸਹੀ ਕਹਿ ਰਹੇ ਖਾਲਸਾ ਜੀ ਆਪ👏👏ਵਾਹਿਗੁਰੂ ਜੀ

    • @jagmohankumar2070
      @jagmohankumar2070 2 ปีที่แล้ว

      0

    • @vishalssssingh3228
      @vishalssssingh3228 2 ปีที่แล้ว

      pp

    • @balwindarsing4228
      @balwindarsing4228 2 ปีที่แล้ว +1

      Satnam shri waheguru ji Satnam Shri waheguru ji Satnam Shri waheguru ji Shri waheguru ji Satnam shri waheguru ji Satnam shri waheguru ji Satnam shri waheguru ji satmam shri wahe guru ji Satnam shri waheguru ji

  • @karmjitkaur5515
    @karmjitkaur5515 3 ปีที่แล้ว +4

    ਇਨੰ ਗਿਆਨ ਸਿੰਘ ਜੀ ਇਨੰ ਗਿਆਨ ਛੋਟੀ ਉਮਰ ਵਿੱਚ ਜੀ ਬੂਹਤਵਧੀਆ ਜੀ

    • @bintykala686
      @bintykala686 2 ปีที่แล้ว +1

      ae chota nahi ya ae bada chalak hai ae te apna dhanda chala rya wa dharam ta anpadha lai banaya wa

  • @ਗੋਬਿੰਦਸਿੰਘਸੂਰਜਵੰਸ਼ੀ

    🚀🌞💘ਜਿਹੜੇ ਜਿਊਂਦੇ ਮਰ ਜਾਣ ?ਉਹ ਕਦੇ ਨਹੀਂ ਮਰਦੇ ! ਸਦਾ ਹੀ ਜਾਗਦੇ ਰੈਂਹਦੇ ? ਸੂਰਜ ਬਣਕੇ 💘🌞🚀🦅🦅🦅👈👈👈

  • @ਲਖਵਿੰਦਰਸਿੰਘਗੱਗੂਸਰਦਾਰਜੀ

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bachittarsingh7919
    @bachittarsingh7919 7 ปีที่แล้ว +99

    ਮੈਨੂੰ ਅਵਾਜ਼ ਤਾਂ ਅੱਤਿ ਮਨਮੋਹਣੀਂ ਲੱਗਦੀ ਹੈ। ਪਰ ਮੈਨੂੰ ਡਰ ਹੈ ਕਿ ਬੜਾ ਹੋ ਕੇ ਬ੍ਰਹਮ ਗਿਆਨੀ ਸੰਤ ਜਾਂ ਇਹ ਰੱਬ ਖੁਦ ਨਾਂ ਬਣ ਬੈਠੇ ! ਸੰਗਤਾਂ ਵਿੱਚ ਪ੍ਰੇਮ ਵਧਾਉਣ ਵਾਸਤੇ ਇਹ ਬਹੁਤ ਵਧੀਆ ਹੈ ਜੀ। ਕਿਰਤ ਵਿਰਤ ਹੱਥੀਂ ਕਿਰਤ ਕਰਕੇ ਗੁਰਬਾਣੀ ਪੜ੍ਹੇ ਅਤੇ ਗਾਵੇ॥
    ਭਾਈ ਬਚਿੱਤਰ ਸਿੰਘ
    ਖਿਆਲੀ-ਸਾਹਿਬੁਸੱਚੁ ॥

    • @tirathsingh1500
      @tirathsingh1500 5 ปีที่แล้ว

      bachittar Singh Jeff deny do

    • @Vishal-ep7bo
      @Vishal-ep7bo 5 ปีที่แล้ว

      bachittar Singh shi a g kite thakur singb huna vango gappa marnia na shuru kar dve..

    • @bhinderbalwinderkaur2152
      @bhinderbalwinderkaur2152 5 ปีที่แล้ว +2

      kachi bani gaun wale sare rab ban jande Han Guru Sahib not allow to sing kachi bani read Anad sahib and so many examples in Guru Garanth sahib

    • @pwn_cor
      @pwn_cor 4 ปีที่แล้ว +2

      bachittar Singh ........ Singh Saab hi... Jina nu waheguru nl pyar Pe jnda.....
      Oh Kdi Apne app nu rabb ni Smjdeee........
      Waheguru 😊

    • @KamalSingh-jg6hv
      @KamalSingh-jg6hv 4 ปีที่แล้ว

      Kachi bani nal hi itne chimte kharrkde ne dikhava vadd hae , mitthaass gurbani Wich hi hae.. waheguru MAF kre

  • @karmjitkaur5515
    @karmjitkaur5515 3 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljeetKaur-on4hs
    @BaljeetKaur-on4hs 6 ปีที่แล้ว +73

    Eni soti umar ch Eni akal kirpa hai es bache te waheguru di

  • @veerasingh.isking9457
    @veerasingh.isking9457 4 ปีที่แล้ว +1

    Wahe guru ki khalasa wahe guru ji ki Fateh bhut mithi bani

  • @singhsab9543
    @singhsab9543 6 ปีที่แล้ว +58

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarinderSingh-ql5io
    @HarinderSingh-ql5io 6 ปีที่แล้ว +25

    Payo data ji sanu khair bandgi da🙏
    Waheguru ji🌹

  • @BathRajoana
    @BathRajoana หลายเดือนก่อน

    ਸਲਾਮ,ਇਸ, ਦੇ,ਮਾਂ, ਬਾਪ ਨੂੰ, ਵਾਹਿਗੁਰੂ

  • @PargatSingh-sb9nh
    @PargatSingh-sb9nh 2 หลายเดือนก่อน

    ❤❤❤🎉 ਵਾਹਿਗੁਰੂ ਜੀ ਭਲਾ ਤੁਸਾਂ ਕਰਨੀ। ਜੀ

  • @gulsindersinghgulsindersin6578
    @gulsindersinghgulsindersin6578 4 ปีที่แล้ว +5

    Waheguru ji is bacche te mehar rakhe ho WaheGuru ji ka Khalsa WaheGuru ji ki fateh

  • @Amanravaldz_47
    @Amanravaldz_47 4 ปีที่แล้ว

    Wawa p.s khalsa ji

  • @CharanjeetSingh-gj9ne
    @CharanjeetSingh-gj9ne 5 ปีที่แล้ว +61

    ☬ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ🙏🏻🙏🏻🌹🌹

  • @RajuSingh-oy5qs
    @RajuSingh-oy5qs 2 ปีที่แล้ว +4

    Interested satsang , waheguru ji

  • @ashokkumarak7586
    @ashokkumarak7586 5 ปีที่แล้ว +1

    aa klgi dhr sache pasha dashmesh pitta Waheguru sade utte mehr kri,,,,,, Waheguru di khalsa Waheguru fteh

  • @Livewithhk
    @Livewithhk 3 ปีที่แล้ว +6

    ਵਾਹਿਗੁਰੂ ਜੀ ਧੰਨ ਵਹਿਗੁਰੂ ਜੀ 🌹🌼🌹

  • @ginnipabla5122
    @ginnipabla5122 6 ปีที่แล้ว +1

    very good vah ji vah dil kush ho gya

    • @parminderkaurparminderkair2405
      @parminderkaurparminderkair2405 6 ปีที่แล้ว

      waheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru ji

  • @malkitsingh8107
    @malkitsingh8107 7 ปีที่แล้ว +305

    ਜਿਹੜੀ ਉਮਰ ਦੀ ਗੱਲ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਜਾਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਹਨ, ਉਮਰ ਦੇ ਨਾਲ ਸਿਆਣਪ ਦਾ ਕੋਈ ਸਬੰਧ ਨਹੀਂ। ਕਈ ਮੂਰਖਾਂ ਨੂੰ ਬੁਢਾਪਾ ਤਾਂ ਕੀ ਮਰਨ ਤੱਕ ਪਹੁੰਚ ਕੇ ਵੀ ਨੀ ਆਉੰਦੀ। ਧੰਨਵਾਦ

    • @Babashrichandji1
      @Babashrichandji1 7 ปีที่แล้ว +6

      Malkit Singh oh ta guru c
      ohna nu gurgaddi mili c
      es munde nu kisne diti ae gurgaddi.?
      eh koi guru ni aam bnda

    • @malkitsingh8107
      @malkitsingh8107 7 ปีที่แล้ว +8

      Reet moviez. Mere kahin da matlab ih ni c ji. Mera matlab koi kise v umar ch je koee guru di gall karda osda hounsla vadhaon di kosish karie. Thnx

    • @Babashrichandji1
      @Babashrichandji1 7 ปีที่แล้ว +4

      Malkit Singh veer ji
      guru di gall ta ghar ghR vich horahi aa pr har ik bnda poojneek nahi.
      eh ladka koi panth da aagu nahi .
      respect krni chaidi hai ji.

    • @malkitsingh8107
      @malkitsingh8107 7 ปีที่แล้ว +1

      Veer ji theek aa.

    • @kuldipsingh1029
      @kuldipsingh1029 6 ปีที่แล้ว +1

      Ajit pujabi newspaper reported

  • @ranjits854
    @ranjits854 5 ปีที่แล้ว +1

    Bhut mithi voice baba g

  • @singhsurjit7977
    @singhsurjit7977 6 ปีที่แล้ว +11

    ਵਾਹਿਗੁਰੂ ਕਿਰਪਾ ਕਰੇ ਵੀਰ ਤੇ

  • @amritchahal9250
    @amritchahal9250 5 ปีที่แล้ว +1

    Vohit. Vaday. Khalsa. Ji

  • @sandeepkaursandhu670
    @sandeepkaursandhu670 5 ปีที่แล้ว +45

    Bahut vadiya lga shabad kirtan sun k mann shant ho gya .Waheguru ji sabda bhla krn 🙏🙏🙏🙏

  • @sukhwindersingh8762
    @sukhwindersingh8762 ปีที่แล้ว +1

    Weheguru ji

  • @premnath8943
    @premnath8943 6 ปีที่แล้ว +4

    So great satsang

  • @tiwanasaab6788
    @tiwanasaab6788 4 ปีที่แล้ว +1

    baba nanak de kirpa ha s.parmpreet singh khalsa ta

  • @pb30sukh73
    @pb30sukh73 4 ปีที่แล้ว +3

    ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @ajmersingh1489
    @ajmersingh1489 5 หลายเดือนก่อน +1

    ਧੰਨ ਧੰਨ ਬਾਬਾ ਸ਼੍ਰੀ ਗੁਰੁ ਨਾਨਕ ਦੇਵ ਮਹਾਰਾਜ ਸਾਹਿਬ ਜੀ

  • @kaurkhalsa8321
    @kaurkhalsa8321 5 ปีที่แล้ว +4

    Waheguru mere es vir g te hmesha mehar rakheo🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mankiratsingh7617
    @mankiratsingh7617 4 ปีที่แล้ว

    ਧਨ ਹਨ ਮਾਂ ਬਾਪ ਜਿਨਾਂ ਦਾ ਬੇਟਾ ਹੈਬਹੁਤ ਵਧਾੲੀਅਾਂਜੀ

  • @satnamsinghbrar3229
    @satnamsinghbrar3229 6 ปีที่แล้ว +19

    waheguru sahib g
    chardikala rakhni es singh sahib g te

  • @taranbirsinghmalhi1101
    @taranbirsinghmalhi1101 3 ปีที่แล้ว

    Wahaguru ji ka khalsa wahaguru ji ke flash 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mitubishnoi2634
    @mitubishnoi2634 6 ปีที่แล้ว +96

    ਵਾਹਿਗੁ੍ਰੂ ਵਾਹਿਗੁ੍ਰੂ ਜੀ ।
    ਰਬਾ ਮੇਹਰ ਕਰੀ

  • @heerasidhusonu
    @heerasidhusonu ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sewaksinghkaramgarh3054
    @sewaksinghkaramgarh3054 6 ปีที่แล้ว +9

    Wah ji wah Waheguru ji mehar hai ji . Bahut vadhia lagia sun ke ji .

  • @gurpreetbal4397
    @gurpreetbal4397 6 ปีที่แล้ว +11

    Waheguru ji mehar krn . Nanak naam charh di kla tere paneh srbt da pahla

  • @paramvirsingh8520
    @paramvirsingh8520 3 ปีที่แล้ว

    Waheguru how I thank you apke charno Mai koti koti parnam

  • @singhdastaracademydasuya6867
    @singhdastaracademydasuya6867 6 ปีที่แล้ว +21

    Waheguru di mehar a...loki ta bollde e rhndee...attt a

    • @gurjotsingh8880
      @gurjotsingh8880 5 ปีที่แล้ว

      Van.
      Tttgyyj fry Fri
      Mnb

    • @garvitmunjal2655
      @garvitmunjal2655 3 ปีที่แล้ว

      Wahe guru waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @harjindermaan2205
    @harjindermaan2205 4 ปีที่แล้ว +1

    Waheguru lambi umar kare khalsa ji bahout sohni awaj aa jeode raho roh khush ho gayi

  • @mjsg8476
    @mjsg8476 5 ปีที่แล้ว +7

    Little bhai speaking well on stage.

  • @lakhsingh5006
    @lakhsingh5006 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pirtamachhike7367
    @pirtamachhike7367 6 ปีที่แล้ว +33

    Waheguru kirpa kreyo sb de bache guru da nam japn

  • @demongamer9982
    @demongamer9982 7 ปีที่แล้ว +24

    ਜਾਤ ਦੀ ਤਾ ਕੋਈ ਗੱਲ ਹੀ ਨਹੀਂ ਕੀਤੀ Big. Brother

    • @GurmeetSingh-lx5rj
      @GurmeetSingh-lx5rj 6 ปีที่แล้ว +1

      Uvdhillon ਸਬ ਮਤਲਬ ਲਈ Uvdh FC get x Tvillon the zee ex

    • @PardeepKumar-ij1el
      @PardeepKumar-ij1el 5 ปีที่แล้ว

      @@GurmeetSingh-lx5rjii

  • @RavinderKumar-jg6su
    @RavinderKumar-jg6su 17 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @agambhatti2932
    @agambhatti2932 7 ปีที่แล้ว +16

    waheguru ji baba deep Singh ji kirpa Karan baba ji te ,sadi ehi ardash a ji

  • @navjotgurm729
    @navjotgurm729 9 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ 💗🙏🏻❤️🌷🌸🌺🌷🌸🙏🏻
    🙏🏻🙏🏻🙏🏻🙏🏻🙏🏻🙏🏻

  • @sandhustatusmakingadda4369
    @sandhustatusmakingadda4369 5 ปีที่แล้ว +24

    ਵਾਹਿਗੁਰੂ🙏🏻🙏🏻🙏🏻🙏🏻🙏🏻

  • @tejbirdhilon2036
    @tejbirdhilon2036 2 ปีที่แล้ว

    ਅਨੁਭਵੀ ਗਿਆਨ ਦਾ ਉਮਰ ਨਾਲ ਕੋਈ ਤਾਲਮੇਲ ਨਹੀ ਹੁੰਦਾ ਭਰਾ ਮੇਰਿਆ ~ ਅੱਖਰੀ ਗਿਆਨ ਤੇ ਅਨੁਭਵੀ ਗਿਆਨ ਵਿਚ ਜਮੀਨ ਅਸਮਾਨ ਜਿੰਨਾ ਫਰਕ ਹੁੰਦਾ ਵੀਰ ਜੀ

  • @arshdeep1778
    @arshdeep1778 6 ปีที่แล้ว +10

    waheguru g 🙏 very sweet voice bro

  • @JagjeetSingh-do9qu
    @JagjeetSingh-do9qu หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @simarkaur501
    @simarkaur501 6 ปีที่แล้ว +6

    Wah wah tere rang malka....

  • @sajjansingh8498
    @sajjansingh8498 4 ปีที่แล้ว +1

    Whegaru ji

  • @SumanKumar-gp2lo
    @SumanKumar-gp2lo ปีที่แล้ว +3

    Satnam waheguru satnam waheguru ❤❤❤

  • @gurvindersinghbawasran3336
    @gurvindersinghbawasran3336 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻🙏🏻

  • @bipansohal4443
    @bipansohal4443 5 ปีที่แล้ว +24

    Waheguru g 🙏🙏🤲🤲

  • @RaviKumar-im6ms
    @RaviKumar-im6ms ปีที่แล้ว

    Very good job baba ji mehar karan ji

  • @lakhvirkaur7256
    @lakhvirkaur7256 6 ปีที่แล้ว +10

    VERY VERY VERY MUCH NICE

  • @Anmoldeepsingh471
    @Anmoldeepsingh471 2 หลายเดือนก่อน +1

    Waheguru ji

  • @gursimransingh3562
    @gursimransingh3562 6 ปีที่แล้ว +5

    Nice jii waheguru ji mehar kare 🙏🙏🙏

  • @sukhjindersingh7960
    @sukhjindersingh7960 6 ปีที่แล้ว +6

    parmatma eho jeha gyan sab nu deve waheguru g mehr karo

    • @KuldeepSingh-hh5fq
      @KuldeepSingh-hh5fq 5 ปีที่แล้ว

      ਵਾਹਿਗਰੂ ਮੇਹਰ ਰੱਖੇ

  • @Mr.JoginderPal
    @Mr.JoginderPal 6 หลายเดือนก่อน

    Dhan Dhan Baba ji Bhai Parampreet singh ji

  • @manusharda9964
    @manusharda9964 6 ปีที่แล้ว +5

    God bless u May u live a long life

  • @ArshdeepSingh-qb5bn
    @ArshdeepSingh-qb5bn 4 ปีที่แล้ว

    ਕਬੀਰ ਜੀ ਦੀ ਇਹ ਤੁਕ ਵਿਚ ਜਬ ਨੀ ਆਉਂਦਾ

  • @js-oy2lv
    @js-oy2lv 2 ปีที่แล้ว +4

    Waheguru ji ka khalsa waheguru ji ki Fateh ❤️🙏🙏

  • @amandeepdandiwal3268
    @amandeepdandiwal3268 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @indusharma3610
    @indusharma3610 6 ปีที่แล้ว +28

    bless uhh beta... eni chotti umar ch waheguru ne enia glla sikha dittiya.... thonu beta.

  • @ranjitnafri3930
    @ranjitnafri3930 4 ปีที่แล้ว +2

    Wha Kiya soch ha veer di waheguru ji Mehar karn

  • @mohandass9507
    @mohandass9507 7 ปีที่แล้ว +20

    SATNAM SHRI WAHUGURU JI

  • @charanjitsinghraju8553
    @charanjitsinghraju8553 3 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sikhfutureinjk2063
    @sikhfutureinjk2063 ปีที่แล้ว

    ਬਹੁਤ ਵਧੀਆ
    Sikhs Future In Jammu And Kashmir

  • @urshdeep1148
    @urshdeep1148 6 ปีที่แล้ว +14

    waheguru ji ka khalsa waheguru ji ki fateh....

  • @gursidaksingh2407
    @gursidaksingh2407 4 ปีที่แล้ว

    veer g tuhade honsle tuhada gyaan dekh k bdi khushi hoyi bohat anand v aya pr ek benti hai k veer g kachi gurbani di tha appa guru sahib vallo bakshi gurubani pdiye .....kyuki rab guru nu smjhn naal milna te guru saade sri guru granth sahib ji ne ..

  • @pawanbhutta6102
    @pawanbhutta6102 6 ปีที่แล้ว +15

    SATNAAN WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU SATNAAM WAHEGURU

  • @SatpalSingh-ms3hq
    @SatpalSingh-ms3hq 5 ปีที่แล้ว

    ਸਾਧ ਲਾਣੇ ਨੇ ਇੱਕ ਹੋਰ ਜਵਾਕ ਕੀਤਾ ਲਾਂਚ ।

    • @mampreetsingh6594
      @mampreetsingh6594 8 หลายเดือนก่อน

      ਐਨਾ ਪਿਆਰ ਤੇ ਸਿਆਣਪ ਸਾਧ ਲਾਣੇ ਕੋਲ ਹੀ ਪਾਇਆ ਜਾਂਦੀ ਹੈ

  • @kulvindersingh2253
    @kulvindersingh2253 6 ปีที่แล้ว +21

    Enhi choti umar ta enha gyaan waheguru ji mehr kro ji