ਚਿੱ.ਟਾ ਵੇਚਣ ਤੋਂ ਰੋਕਿਆ ਤਾਂ ਨ ਸ਼ਾ ਤਸਕਰਾਂ ਨੇ ਗਰੀਬਾਂ ਦੇ 7 ਘਰਾਂ ਨੂੰ ਲਾ ਦਿੱਤੀ ਅੱ .ਗ, ਘਰ ਕਰ ਦਿੱਤੇ ਤ. ਬਾਹ

แชร์
ฝัง
  • เผยแพร่เมื่อ 10 ม.ค. 2025

ความคิดเห็น • 1.1K

  • @sukhdevsinghsidhu8049
    @sukhdevsinghsidhu8049 10 ชั่วโมงที่ผ่านมา +257

    ਸਰਪੰਚ ਦੀ ਸਹਿ ਤੇ ਹੋਇਆ ਏ, ਪਹਿਲਾਂ ਸਰਪੰਚ ਤੇ ਪਰਚਾ ਦਰਜ ਕਰਕੇ ਉਸ ਨੂੰ ਅੰਦਰ ਕੀਤਾ ਜਾਵੇ।

    • @ParminderSingh-jz4uf
      @ParminderSingh-jz4uf 9 ชั่วโมงที่ผ่านมา +1

      ਬਾਈ ਤੁਸੀਂ ਕਮਲੇ ਹੋ ਗਏ। ਅਜੇ ਵੀ ਤੁਸੀਂ ਪੁਲਿਸ ਪਰਚਿਆਂ ਤੇ ਭਰੋਸਾ ਕਰੀਂ ਬੈਠੇ ਹੋ। ਏਨਾਂ ਸਾਲਿਆਂ ਬੇਗੈਰਤਾਂ ਨੂੰ ਜੇਲ੍ਹ ਨਹੀਂ ਬਲਕਿ ਜਿਊਂਦਿਆਂ ਨੂੰ ਅੱਗ ਲਾ ਕੇ ਫੂਕ ਦੇਣਾਂ ਚਾਹੀਦਾ ਕਿਉਕਿ ਏਨਾਂ ਸਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਜਿਸਨੂੰ ਅੱਗ ਲਗਦੀ ਆ ਉਹ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਸਾਲ਼ਾ ਸਾਰਾ ਪਿੰਡ ਹੀ ਲਾਹਨਤੀ ਆ।

    • @gurdeepsingh1126
      @gurdeepsingh1126 ชั่วโมงที่ผ่านมา

      ਕੁਝ ਨਹੀਂ ਕਰਨਾ ਕਿਸੇ ਇਹ ਕੋਈ ਨਵੀਂ ਗੱਲ ਨਹੀਂ ਨਸ਼ੇ ਦੇ ਖਿਲਾਫ ਕਾਰਵਾਹੀ ਕਰਨ ਦਾ ਹੁਕਮ ਨਈ ਪੁਲਿਸ ਨੂੰ

  • @vickysinghvicky2618
    @vickysinghvicky2618 10 ชั่วโมงที่ผ่านมา +254

    ਲਾਹਨਤਾਂ ਇਹੋ ਜਿਹੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ

    • @balwinderkumar993
      @balwinderkumar993 8 ชั่วโมงที่ผ่านมา +5

      ਸਹੀ ਗੱਲ ਵੀਰ ਜੀ

    • @Manpreetsingh-xp7ir
      @Manpreetsingh-xp7ir 6 ชั่วโมงที่ผ่านมา

      Police hamesha paise nal gal sundi te paise dein wale di side leindi e. Es news ch v Greeba nal galat v hoeya hai gal chitye di v howegi par nal jarur kuj na kuj hor gal v howegi. Hun chitye wali gal nu highlight jada kita ja reha. Keo ki har news di backside kuj hor v nal story hundi e. Pind ch kehra lakaha da wikda howega k ohna iko pind ch wechan lai ehna kuj karta. Eh ta local loka nu pta howega k gal hor v nal ki c .

    • @kuldipsingh7111
      @kuldipsingh7111 6 ชั่วโมงที่ผ่านมา

      ਪੰਜਾਬ ਪੁਲਸ ਮੁਰਦਾਬਾਦ ਮੁਰਦਾਬਾਦ

    • @KhanPPPP-q8f
      @KhanPPPP-q8f 6 ชั่วโมงที่ผ่านมา

      Veer ji lanta pauniya te sarkara te pao raj raj ke tusi Police nu kyu mada bolde paye je es sarkar ne te ehna to pehliya sarkara ne Police to kanoon diya dharava te kanoon nu apni rakhel bana leya je yakeen ni aunda ta ekndin kise Police station vich ohna mulazma nal duty kar ke vekho tuhanu aap pata lagju ke Police Mulazma nal ki hunda. Sipahi to leke vadde stara aale officers di himmat nhi ke kise nasha vechan aale nu fadna ta dur ankh chak k nhi vekh sakda je koi mulazam kise nu fad lave ta us nal jo hunda oh tusi bardaasht nhi kar sakde. Aap jado Punjab vich aayi pehle din Pehli rat har ek MP. MLA. Chairman. Sarpanch. Ehna sareya ne Police to ohde adhikar le laye tusi kise te parcha ta dur ek application v nhi de sakde thane jake na koi police hami bharuga. Je koi bolda ta us da transfer ek mint vich te ohnu dimagi te jismani tor te ehna padtadhta karde ke mulazam ja khud khushi kare ya fer dismiss hunda.

    • @KhanPPPP-q8f
      @KhanPPPP-q8f 6 ชั่วโมงที่ผ่านมา

      Police nu jado ohda kam nhi karan dena loka samne fer oh v besharma vang khalote rehnde sadiya sarkara ne Police nu apni rakhel bana leya. Police nu deo power fer vekho ki hunda police power mangdi ta ageo CM sb walo draya janda eh sach haiga sade Punjab di Police da kise mulazam nu pucho bacha bharti karauna retirement do bad sire to na kar denge ese layi mulazma ne apne bacheya nu bahar bhejhna shuru kita

  • @ArshdeepSingh-oh4qk
    @ArshdeepSingh-oh4qk 10 ชั่วโมงที่ผ่านมา +301

    ਸਾਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਕਿ
    ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ

    • @harrysaini4234
      @harrysaini4234 9 ชั่วโมงที่ผ่านมา +6

      Fir bai tu up nu jaha

    • @jovansohal8692
      @jovansohal8692 9 ชั่วโมงที่ผ่านมา +1

      hi hi

    • @nevergiveup4714
      @nevergiveup4714 9 ชั่วโมงที่ผ่านมา

      Jdo apne ghara ch chita Aya odo hsyo​@@jovansohal8692

    • @RameshKumar-fr1vz
      @RameshKumar-fr1vz 9 ชั่วโมงที่ผ่านมา

      ਜੂਠਾਂ ਨੇ ਹੀ ਉਜਾੜਤਾ ਕੋਈ ਨਾ ਇੱਕ ਦਿਨ ਇਹੋ ਅੱਗ ਤੁਹਾਡੇ ਘਰਾਂ ਵੱਲ ਵੀ ਛੇਤੀ ਆਉਗੀ ਫਿਰ ਯੂਪੀ ਬਿਹਾਰ ਨੂੰ ਭੱਜੋਗੇ ਬੇਸ਼ਰਮੋਂ ਓ ਲਾਹਨਤਿਓ ਲੱਖ ਦੀ ਲਾਹਨਤ ਰੱਬ ਤੋਂ ਕਿਵੇਂ ਬੱਚ ਜਾਉਂਗੇ ਉਹਦੀ ਚੱਕੀ ਪੀਂਹਦੀ ਬੜਾ ਬਰੀਕੀ ਨਾਲ਼ ਹੈ ਅਜ਼ ਨਹੀਂ ਸਵੇਰੇ ਸਹੀ ਨਬੈੜੇ ਤਾਂ ਰੱਬ ਕਰੂਗਾ ਹੀ ਕਰੂਗਾ

    • @Makhan-r1j
      @Makhan-r1j 9 ชั่วโมงที่ผ่านมา

      ​@@harrysaini4234 ਵੀਰੇ ਬਾਈ ਪੰਜਾਬ ਦੇ ਹਾਲਾਤ ਦੇਖ ਕੇ ਇਹ ਗੱਲ ਕਹਿ ਰਿਹਾ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਕਿ ਕੁੱਝ ਹੋ ਰਿਹਾ ਹੈ ਗਰੀਬ ਪਰਿਵਾਰਾਂ ਨਾਲ ਕੁੱਟ ਮਾਰ ਕੀਤੀ ਚੋਰੀ ਕੀਤੀ ਅੱਗ ਲਾ ਕੇ ਸਾਰਾ ਕੁੱਝ ਸਾੜ ਦਿੱਤਾ ਹੈ ਇਹ ਪੰਜਾਬ ਵਿੱਚ ਹੋ ਰਿਹਾ ਹੈ ਇਸ ਤੋਂ ਮਾੜਾ ਕੁੱਝ ਵੀ ਨਹੀਂ ਹੋ ਸਕਦਾ ਹੈ

  • @ramchand8676
    @ramchand8676 10 ชั่วโมงที่ผ่านมา +228

    ਹੁਣ ਕਿੱਥੇ ਮਰ ਗਏ ਉਹ ਜਿਹਨਾਂ ਨੂੰ ਪੰਜਾਬ ਦੀ ਬੜੀ ਫ਼ਿਕਰ ਏ ।।😢😢ਹਾਏ ਹਾਏ ਰੱਬਾ ਵਿਚਾਰੇ ਗ਼ਰੀਬ ਕਿਵੇਂ ਸੁਬਕ ਸੁਬਕ ਕੇ ਰੌ ਰਹੇ ਏ।

    • @rajwindersingh6445
      @rajwindersingh6445 9 ชั่วโมงที่ผ่านมา +5

      Yahi hai kagrewal model Punjab Maan Saheb da badla

    • @SimranjitSingh-w6r
      @SimranjitSingh-w6r 8 ชั่วโมงที่ผ่านมา +1

      Nihang singh fouja more auon hun

    • @gurmeetSingh-z7f
      @gurmeetSingh-z7f 4 ชั่วโมงที่ผ่านมา

      Bachon.wale.fukre.dharne.te.mangte

  • @gurpreetsinghdhaliwal6428
    @gurpreetsinghdhaliwal6428 10 ชั่วโมงที่ผ่านมา +153

    ਬਹੁਤ ਧੱਕਾ ਕੀਤਾ ਗਰੀਬ ਬੱਦੇਆ ਨਾਲ ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ ਜੋ ਗਰੀਬ ਬੱਦੇਆ ਨੇ ਬਣਾਇਆ ਸੀ ਤਿਲ਼ ਫੁੱਲ ਜੋੜ ਕੇ ਸਾਲੇ ਨਸੀਈ ਸਭ ਨਸ਼ਟ ਕਰ ਗਏ ਬਹੁਤ ਮਾੜਾ ਹੋਇਆ ਜੀ

  • @tarsemmannp5499
    @tarsemmannp5499 10 ชั่วโมงที่ผ่านมา +193

    ਲੱਖ ਦੀ ਲਾਹਨਤ ਇਸ ਤਰਾ ਦੀ ਸਰਕਾਰ ਤੇ ਗਾਰੀਬਾ ਨੂੰ ਉਜਾੜ ਕੇ ਰੱਖ ਦਿੱਤਾ ਸਾਲੇਉ ਰਬ ਨੇ ਮਾਫ ਨੀ ਕਰਨਾ ਥੌਨੂੰ ❤

    • @gagankambozzz8995
      @gagankambozzz8995 7 ชั่วโมงที่ผ่านมา

      Sahi gl kahi vere tusi,eaho jehiyean nu ਕੋਹੜ ਪੈਣਾ ਵੀਰੇ🤬🤬🤬 Eahna ਚਾਰਾਂ (4) ਜਾਣੀਏਂ ਤੇ ਪੰਜਵੇਂ (5) ਸਰਪੰਚ ਤੇ ਪਰਚਾ ਹੋਣਾ Cahida ਤੇ ਚੌਕ Wich khalar k Goli Cahidi Eaho Jehe Daliyenn nu 🤬🤬🤬

  • @RamSingh-wt2vq
    @RamSingh-wt2vq 9 ชั่วโมงที่ผ่านมา +117

    ਲੱਖ ਲਾਹਨਤ ਹੈ ਪੰਜਾਬ ਪੁਲਿਸ ਦੇ ਅਤੇ ਸਰਕਾਰ ਦੇ ।

  • @GurdeepSingh-h5q
    @GurdeepSingh-h5q 9 ชั่วโมงที่ผ่านมา +118

    ਇਹ ਤਾ ਬਹੁਤ ਧੱਕਾ ਹੈ ਇਹਨਾ ਨੂੰ ਇੰਨਸਾਫ ਮਿਲਨਾ ਚਾਹੀਦਾ ਹੈ

  • @Chardapunjab24
    @Chardapunjab24 12 ชั่วโมงที่ผ่านมา +199

    ਘਟੀਆ ਸਰਕਾਰ ਦਾ ਬਣਾਉਣ ਦਾ ਨਤੀਜਾ

  • @HARJINDERSINGH-n7u
    @HARJINDERSINGH-n7u 10 ชั่วโมงที่ผ่านมา +100

    ਸਿੱਧੂ ਵੀਰ ਇਸੇ ਤਰਾਂ ਲੋਕਾਂ ਦੀ ਅਵਾਜ ਚੁੱਕ ਦੇ ਰਹੋ

  • @Harnek-ni9lr
    @Harnek-ni9lr 8 ชั่วโมงที่ผ่านมา +79

    ਯਾਰ ਇਸ ਤੋ ਡਰਪੋਕ ਪਿੰਡ ਪੰਜਾਬ ਵਿਚ ਹੈ ਮੈਨੂੰ ਤਾਂ ਸ਼ਰਮ ਆ ਰਹਿ ਹੈ ਕੇ ਅਸੀਂ ਪੰਜਾਬ ਦੇ ਵਾਸੀ ਹਾ ਸਾਥ ਦੇਣਾ ਚਾਹੀਦਾ ਹੈ ਗਰੀਬਾਂ ਦਾ ਸਾਰੇ ਪੰਜਾਬ ਨੂੰ 😭

  • @manvirdhaliwal-cu3sy
    @manvirdhaliwal-cu3sy 10 ชั่วโมงที่ผ่านมา +128

    ਜਦੋਂ ਭੰਡ ਮੁੱਖ ਮੰਤਰੀ ਹੋਵੇ ਇਹੀ ਕੁਛ ਹੋਣਾ

    • @ranjitsingh1980
      @ranjitsingh1980 8 ชั่วโมงที่ผ่านมา +5

      ❤❤❤ 2027 CM Amritpal Singh Khalsa le aao

  • @sikanderhanda462
    @sikanderhanda462 11 ชั่วโมงที่ผ่านมา +254

    ਜਿਹੜੇ ਲੋਕ ਭਗਵੰਤ ਮਾਨ ਦੇ ਗੁਣ ਗਾਉਦੇ ਆ ਓ ਹੁਣ ਆਕੇ ਇੰਨਸਾਫ ਦਿਵਾਉਣ

    • @skhwinderkaur4069
      @skhwinderkaur4069 11 ชั่วโมงที่ผ่านมา +3

      Tik aa veer agwant man to pehlaa kade kise ne sarkar ni chlaii k pagwant man hi chitaa leanda menu eh gal da reply Kari ok fre aglaa jwab tenu ma dugaa te Tera kehda dict aa oh v dasi

    • @sikanderhanda462
      @sikanderhanda462 11 ชั่วโมงที่ผ่านมา +1

      @skhwinderkaur4069 ਮੋਕੇ ਦਾ ਰਾਜਾ ਆ ਭਗਵੰਤ ਭਾਨ ਜੇ ਓ ਨਹੀ ਕੁੱਝ ਕਰ ਸਕਦਾ ਫੇਰ ਅਸਤੀਫਾ ਦੇ ਦੇਵੇ ਨਾਮਰਦ ਸਾਲੇ

    • @Msofficial77
      @Msofficial77 11 ชั่วโมงที่ผ่านมา +13

      @@skhwinderkaur4069 ji fer asi ena nu vota kyu paya je pehla wala kam e rena si loka ta sochya si aap chita band karwa dau hun ta bhangwant maan media toh darda ohna nal gal nai karda modi wangu

    • @NatureBites.
      @NatureBites. 11 ชั่วโมงที่ผ่านมา +13

      Sode jwaayi ne eh kehke votaa lyia c v chitta khtm krdu te MSP taahi loka ne jitaya c.. sach dssi sachi anne o tusi k jaanke krde o yr aah ni dikh riha taa rabb raakha soda ghre dud peelaa mummy da jaake... appbhagat o tusi...😂😂de

    • @sikanderhanda462
      @sikanderhanda462 11 ชั่วโมงที่ผ่านมา +1

      @@NatureBites. ਬਾਈ ਏ ਮਰੀਆ ਜਮੀਰਾ ਨੇ ਗਦਾਰਾ ਨਾਲ ਖੜਨ ਵਾਲੀਆ

  • @jagdeepkaur1866
    @jagdeepkaur1866 11 ชั่วโมงที่ผ่านมา +123

    ਵਾਹਿਗੁਰੂ ਜੀ 🙏🙏🙏 ਇੰਨੀ ਗੁੰਡਾਗਰਦੀ ਸਰਪੰਚ ਤੇ ਪੁਲਿਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ।

  • @KuldeepSingh-nx3lc
    @KuldeepSingh-nx3lc 10 ชั่วโมงที่ผ่านมา +90

    ਬਹੁਤ ਮਾੜੀ ਘਟਨਾ ਵਾਪਰੀ ਹੈ ਸਰਕਾਰ ਨੂੰ ਗਰੀਬਾ ਦੀ ਬਾਹ ਫੜੇ ਤੇ ਮੁਆਵਜ਼ਾ ਦੇਵੇ ਦੋਸੀਆ ਤੇ ਕਨੂੰਨੀ ਕਾਰਵਾਈ ਕਰੇ ਤੇ ਕਿਸਾਨ ਯੂਨੀਅਨਾ ਨੂ ਵੀ ਗਰੀਬਾ ਦਾ ਸਾਥ ਦੇਵੇ ਤੇ ਮੁਫ਼ਤ ਇਲਾਜ ਕਰੇ ਸਰਕਾਰ

  • @dildeepsinghpb0367
    @dildeepsinghpb0367 11 ชั่วโมงที่ผ่านมา +178

    ਪਿੰਡ ਦੇ ਸਰਪੰਚ ਤੇ ਦੋਸ਼ੀਆਂ ਤੇਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ😡😡

  • @ArshdeepSingh-oh4qk
    @ArshdeepSingh-oh4qk 10 ชั่วโมงที่ผ่านมา +104

    ਸਭ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ

  • @VickySingh-ji2pp
    @VickySingh-ji2pp 11 ชั่วโมงที่ผ่านมา +94

    ਵਾਹਿਗੁਰੂ ਜੀ ਗਰੀਬਾਂ ਤੇ ਕਿਰਪਾ ਕਰਿਓ

  • @BalkarSingh-st1ov
    @BalkarSingh-st1ov 11 ชั่วโมงที่ผ่านมา +173

    ਸਰਕਾਰ ਖਤਮ ਹੋ ਗਈ ਸਾਰਾ ਪਿੰਡ ਮਰਗਿਆ

    • @SukhwantKaur-ri5xh
      @SukhwantKaur-ri5xh 8 ชั่วโมงที่ผ่านมา +2

      ਵੀਰੇ ਪਿੰਡ ਨਹੀਂ ਸਰਪੰਚ ਤੇ ਲੀਡਰ ਮਰ ਗਈ ਆ

  • @JagtarSingh-uq6xs
    @JagtarSingh-uq6xs 10 ชั่วโมงที่ผ่านมา +93

    ਯੂਪੀ ਬਿਹਾਰ ਬਣ ਗਿਆ ਪੰਜਾਬ ਵਾਹ ਵਾਹ ਮੇਰੀ ਸਰਕਾਰ

    • @phootphath4851
      @phootphath4851 9 ชั่วโมงที่ผ่านมา +2

      ਬਾਈ ਜੀ, ਯੂਪੀ ਵਿੱਚ cm ਪਤਾ ਕੌਣ ਐ, ਹੁਣ ਨੂੰ ਤਾਂ ਇਹ ਗੁੰਡੇ ਠੋਕਤੇ ਹੋਣੇ ਸੀ, ਵਿਹਾਰ ਵੀ ਪਹਿਲਾਂ ਨਾਲੋਂ ਬਹੁਤ ਠੀਕ ਐ ਹੁਣ, ਸਭ ਤੋਂ ਵੱਧ ਬੁਰਾ ਹਾਲ ਪੰਜਾਬ ਦਾ ਹੋਗਿਆ

    • @rajwindersingh-ov3tc
      @rajwindersingh-ov3tc 8 ชั่วโมงที่ผ่านมา +1

      ਯੋਗੀ ਨੇ ਯੂ ਪੀ ਵਿੱਚ ਬਹੁਤ ਸੁਧਾਰ ਕੀਤਾ

    • @oppreet3289
      @oppreet3289 5 ชั่วโมงที่ผ่านมา

      ​@@phootphath4851Punjab te up da same ja hi haal hai ikko jehia news dekhan nu mildiya bss othe jaat-paat karke wadd-tuk jyada hundi aa te Sade nashedia karke

  • @mohindersinghkumra1713
    @mohindersinghkumra1713 8 ชั่วโมงที่ผ่านมา +31

    ਲੋਕ ਅਵਾਜ ਟੀਮ ਦਾ ਬਹੋਇਤ ਧੰਨਵਾਦ

  • @BittuSingh-hv7sf
    @BittuSingh-hv7sf 8 ชั่วโมงที่ผ่านมา +62

    ਪੰਜਾਬ ਪੁਲਿਸ ਦੇ ਵੱਡੇ ਅਫਸਰ ਸਹਿੰਬਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਤੇ ਇੰਨਸਾਫ ਦਿੱਤਾ ਜਾਵੇ ਤਾਂ ਜੋ ਅਜਿਹੀ ਘਟਨਾ ਨਾ ਵਾਪਰੇ

  • @jagdevkaur3144
    @jagdevkaur3144 8 ชั่วโมงที่ผ่านมา +28

    ਲੋਕ ਆਵਾਜ਼ ਚੈਨਲ ਟੀਮ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਚਾਹੀਦਾ ਐ ਇਨ੍ਹਾਂ ਗਰੀਬਾਂ ਦੇ ਘਰ ਬਣਾ ਕੇ ਦੇਵੇ ਘਰ ਦੇ ਸਮਾਨ ਦੀ ਭਰਪਾਈ ਕਰੇ ਗੂੰਡਿਆ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਨ੍ਹਾਂ ਦੋਸ਼ੀਆਂ ਨੂੰ ਤਾਂ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ 😢😢😢😢😢😢😢😢😢

  • @luckysidhu2694
    @luckysidhu2694 11 ชั่วโมงที่ผ่านมา +86

    ਗੱਲ ਕੁਝ ਵੀ ਹੋਵੇ ਪਰ ਇਹਨਾਂ ਗਰੀਬਾ ਦਾ ਨੁਕਸਾਨ ਬਹੁਤ ਹੋਇਆ 20 ਸਾਲ ਪਿੱਛੇ ਚਲੇ ਗਏ ਇਹ ਘਰ

  • @brightsun2149
    @brightsun2149 9 ชั่วโมงที่ผ่านมา +46

    ਇਹ ਤਾਂ ਫ਼ਿਲਮਾਂ ਚ ਦੇਖਦੇ ਸੀ। ਪਰ ਹੁਣ ਤਾਂ ਪੰਜਾਬ ਚ ਹਕੀਕਤ ਚ ਹੋ ਰਿਹਾ। ਰਹੁ ਕੰਭ ਗਈ ਇਹ ਵੀਡੀਉ ਦੇਖ ਕੇ।

  • @KaurJ-oh6mk
    @KaurJ-oh6mk 10 ชั่วโมงที่ผ่านมา +58

    ਫਿਰ ਮਿਰਚਾਂ ਬਹੁਤ ਲਗਦੀਆਂ ਬੁੱਚੜ ਦੇ ਚਮਚਿਆਂ ਨੂੰ ਪਰ ਜਦੋ ਦਾ ਅਮਲੀ cm ਬਣਿਆ ਪੰਜਾਬ ਦਾ ਬਹੁਤ ਮਾੜਾ ਹਾਲ ਕਰ ਦਿੱਤਾ

  • @gurlabhsingh8072
    @gurlabhsingh8072 11 ชั่วโมงที่ผ่านมา +84

    ਪਰਚਾਂ ਸਰੰਪਚ ਤੇ ਹੋਣਾ ਚਾਹੁੰਦਾ

  • @mantasidhu358
    @mantasidhu358 11 ชั่วโมงที่ผ่านมา +55

    ਸਲੋਟ ਹੈ ਪੰਜਾਬ ਪੁਲਿਸ ਨੂੰ ਬੁਹਤ ਜਲਦੀ ਕਾਰਵਾਈ ਕੀਤੀ ਜਦੋਂ ਇਨ੍ਹਾਂ FIR ਦਰਜ ਕਾਰਵਾਈ ਸੀ ਫਿਰ ਪੁਲਿਸ ਨੇ ਫਿਰ ਕਿਉਂ ਕਾਰਵਾਈ ਨਹੀਂ ਕੀਤੀ ਏਨਾ ਗਰੀਬਾਂ ਨਾਲ ਮਾੜੀ ਕੀਤੀ ਬਹੁਤ ਮੰਦਬਾਗ਼ੀ ਖ਼ਬਰ ਹੈ ਸਾਡਾ ਪੰਜਾਬ ਕਿੱਧਰ ਨੂੰ ਤੁਰ ਪਿਆ ਆਪਣੇ ਇਕ ਦੂਜੇ ਦੇ ਦੁਸ਼ਮਣ ਬਣ ਗੇ ਵਾਹਿਗੁਰੂ ਜੀ ਸਰਬਤ ਦਾ ਭਲਾ ਕਰੂੰ ਜੀ 🙏

  • @BalkarSingh-dc1oq
    @BalkarSingh-dc1oq 11 ชั่วโมงที่ผ่านมา +71

    ਭੰਗਤਮਾਨਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੂਰਾ ਪੰਜਾਬ ਇੱਕਠੇ ਹੋ ਜਾਉ ਭੰਗਤਮਾਨ ਨੇ ਪੰਜਾਬ ਖਤਮ ਕਰ ਦੇਣਾ

  • @baljitsingh6957
    @baljitsingh6957 10 ชั่วโมงที่ผ่านมา +77

    ਸਭ ਤੋਂ ਪਹਿਲਾਂ ਤਾਂ ਸਰਪੰਚ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  • @NarinderSingh-od9kr
    @NarinderSingh-od9kr 12 ชั่วโมงที่ผ่านมา +88

    ਪੰਜਾਬ ਪੁਲਸ ਨੂੰ ਸਾਥ ਦੇਣਾ ਚਾਹੀਦਾ... ਭੈਣੇ ਨਿਹੰਗ ਫੌਜ਼ਾਂ ਨਾਲ਼ ਗੱਲ ਕਰੋ....l l l l l l SHAME ON PANJAB SYSTEM

  • @chauhan_motors
    @chauhan_motors 10 ชั่วโมงที่ผ่านมา +52

    ਏ ਸਰਕਾਰ 70 ਸਾਲਾ ਦੇ ਬਿਚ ਸਬਤੋ ਘਟੀ ਸਾਬਤ ਹੋਈ ਏ ਭਾਈ ਆਮਰਤਪਾਲ ਜਿੰਦਾਬਾਦ

  • @nirmalghumaan3341
    @nirmalghumaan3341 8 ชั่วโมงที่ผ่านมา +16

    ਬਹੁਤ ਮਾੜੀ ਗੱਲ ਹੋਈ ਹੈ ਸਖ਼ਤ ਕਾਰਵਾਈ ਹੋਣੀ ਚਾਹੀਦੀ ਗ਼ਰੀਬਾਂ ਨਾਲ ਧੱਕਾ ਹੋਇਆ ਹੈ।

  • @ManjitSingh-vp1mh
    @ManjitSingh-vp1mh 10 ชั่วโมงที่ผ่านมา +31

    ਮਾਨ ਸਾਹਿਬ ਇਹਨਾਂ ਮਾਸੂਮਾਂ ਨੂੰ ਇਨਸਾਫ ਦਿਵਾਉ ਅਤੇ ਇਸ ਸਰਪੰਚ ਤੇ ਵੀ ਸਖਤ ਤੋਂ ਸਖਤ ਕਾਰਵਾਈ ਕਰੋ ।

  • @BaldevSingh-o4f3o
    @BaldevSingh-o4f3o 11 ชั่วโมงที่ผ่านมา +72

    ਅਨਕਾਊਟਰ ਕਰੋ

  • @kewalkrishan4105
    @kewalkrishan4105 10 ชั่วโมงที่ผ่านมา +54

    ਸਰਕਾਰ ਇਨਸਾਫ਼ ਦੇਵੇ

  • @GURJANT92
    @GURJANT92 10 ชั่วโมงที่ผ่านมา +43

    ਸ਼ਰਮ ਆਉਣੀ ਚਾਹੀਦੀ ਭਗਵੰਤ ਮਾਨ ਨੂੰ

  • @gurmukhsingh7428
    @gurmukhsingh7428 10 ชั่วโมงที่ผ่านมา +42

    ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਕੀ ਬਣੂ ਮੇਰੇ ਰੰਗਲੇ ਪੰਜਾਬ ਦਾ ਵਾਹਿਗੁਰੂ ਜੀ🙏🙏🙏 ਮੇਹਰ ਕਰੋ ਪਾਣੀ ਓੁਪਕੋ ਟੱਪਿਆ ਜਾਣ ਲਗਾ ਨਵੇ ਬੱਚਿਆਂ ਨੂੰ ਬਚਾ ਕੇ ਰੱਖੋ ਪਿੰਡਾਂ ਵਾਲੇ ਏਕਾ ਬਣਾਓ ਜੀ

  • @jaspreetsinghgill8887
    @jaspreetsinghgill8887 10 ชั่วโมงที่ผ่านมา +43

    ਲੱਖ ਦੀਆਂ ਲਾਹਨਤਾ ਸਰਕਾਰਾਂ ਤੇ।

    • @balvirsingh5361
      @balvirsingh5361 10 ชั่วโมงที่ผ่านมา

      Bhagwan Man beiman

  • @ArshdeepSingh-oh4qk
    @ArshdeepSingh-oh4qk 11 ชั่วโมงที่ผ่านมา +81

    ਤਾਂ ਹੀ ਤਾਂ ਅਮ੍ਰਿਤ ਪਾਲ ਖਾਲਸਾ ਨੂੰ ਬਾਹਰ ਨਹੀਂ ਕੱਢਦੇ
    ਲਾਹਣਤ ਐ ਸਰਕਾਰ ਦੇ ਲਾਹਣਤ ਐ ਪੰਜਾਬ ਪੁਲਸ ਦੇ

    • @ranjitsingh1980
      @ranjitsingh1980 8 ชั่วโมงที่ผ่านมา +1

      ❤❤❤ bhai Amritpal Singh Bhakto

    • @ranjitsingh1980
      @ranjitsingh1980 8 ชั่วโมงที่ผ่านมา +1

      2027 CM Amritpal Singh Khalsa

  • @Student_Yard
    @Student_Yard 9 ชั่วโมงที่ผ่านมา +18

    ਆਹ ਤਾਂ ਯਰ ਪਹਿਲੀ ਵਾਰ ਦੇਖਿਆ ਅਸਲੀ ਜਿੰਦਗੀ ਵਿੱਚ ਐਨਾ ਭਿਆਨਕ ਸੀਨ ਪਹਿਲਾਂ ਫਿਲਮਾਂ ਵਿੱਚ ਦੇਖਦੇ ਸੀ ਸਾਰੀ ਜਿੰਦਗੀ ਦੀ ਕਮਾਈ ਸਵਾ ਕਰਤੀ ਬਹੁਤ ਮੰਦਭਾਗੀ ਘਟਨਾ ਹੈ

  • @Makhan-r1j
    @Makhan-r1j 9 ชั่วโมงที่ผ่านมา +18

    ❤ ਪੱਤਰ ਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗਰੀਬ ਪਰਿਵਾਰਾਂ ਨਾਲ ਕਿੰਨਾ ਧੱਕਾ ਹੋਇਆ ਹੈ ਤੇ ਹੋ ਰਿਹਾ ਹੈ ਇਹ ਸਾਰੀ ਦੁਨੀਆਂ ਵਿੱਚ ਦਿਖਾ ਦਿੱਤਾ ਇਹ ਹਾਲ ਕੀਤਾ ਹੈ ਚਿੱਟਾ ਵੇਚਣ ਨੇ ਭਗਵੰਤ ਮਾਨ ਨੂੰ ਕੁੱਝ ਵੀ ਨਹੀਂ ਪਤਾ ❤

  • @HarpreetSingh-i3f8e
    @HarpreetSingh-i3f8e 8 ชั่วโมงที่ผ่านมา +14

    ਕਿਸਾਨ ਮਜਦੂਰ ਏਕਤਾ ਬੋਲਣ ਵਾਲੇ ਗਰੀਬਾਂ ਦੇ ਹੱਕ ਵਿੱਚ ਕਿਉ ਨਹੀ ਆਏ ਸਾਨੂੰ ਚਾਹੀਦਾ ਆਪਣੇ ਆਪਣੇ ਕੰਮ ਕਰੋ ਘਾਟਾ ਵਾਧਾ ਕਿਸੇ ਦੇ ਪਿੱਛੇ ਲੱਗ ਧਰਨੇ ਲਾਉਣ ਨਾ ਚਲੇ ਜਾਇਆ ਕਰੋ

  • @SurjitSingh-im5rm
    @SurjitSingh-im5rm 10 ชั่วโมงที่ผ่านมา +34

    ਮੁੱਖ ਮੰਤਰੀ ਜੀ ਇਹ ਐ ਰੰਗਲਾ ਪੰਜਾਬ। ਅਸੀਂ ਬਹੁਤ ਆਸਾਂ ਆਪ ਦੀ ਸਰਕਾਰ ਬਣਾਈ ਸੀ।

  • @JagtarSingh-h2x
    @JagtarSingh-h2x 10 ชั่วโมงที่ผ่านมา +44

    ਅੰਮ੍ਰਿਤ ਪਾਲ ਸਿੰਘ ਦੀ ਸਰਕਾਰ ਲਿਆਉ ਪੰਜਾਬ ਬਚਾਓ

  • @rajpreetkaur-cl8jf
    @rajpreetkaur-cl8jf 9 ชั่วโมงที่ผ่านมา +25

    ਬੱਹੁਤ ਗੱਲਤੀ ਕੀਤੀ ਗੱਰੀਬਮਾਰ ਕੱਰਤੀ ਸੱਰਕਾਰ ਸੁਤੀ ਪੱਈਆ

  • @balwinderSingh-ux4xh
    @balwinderSingh-ux4xh 10 ชั่วโมงที่ผ่านมา +27

    ਪੂਰੇ ਪੰਜਾਬ ਦਾ ਚਿੱਟੇ ਨਾਲ ਬੁਰਾ ਹਾਲ ਹੈ,ਸਰਕਾਰ ਫੇਲ ਹੈ ,ਦੁਆਰਾ ਨਹੀ ਆਉਦੀ ਇਹਨਾਂ ਦੀ ਸਰਕਾਰ,ਰਾਸਟਰਪਤੀ ਰਾਜ ਲੱਗਣਾ ਚਾਹੀਦਾ ਪੰਜਾਬ ਵਿਚ ം

  • @tarsemsingh5903
    @tarsemsingh5903 11 ชั่วโมงที่ผ่านมา +79

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟਾਂ ਪਾਓ ਆਪਣੀਆਂ ਤੇ ਉਹਨੂੰ ਕਾਮਯਾਬ ਬਣਾਓ

    • @AnshPreet-p8g
      @AnshPreet-p8g 9 ชั่วโมงที่ผ่านมา +1

      ਭਾਊ ਅੰਮ੍ਰਿਤਸਰ ਸਿੰਘ ਖਾਲਸਾ ਜੀ ਦੇ ਨਾਲ ਹਾਂ

    • @balrajdeol9054
      @balrajdeol9054 3 ชั่วโมงที่ผ่านมา

      Amritpal is the big trouble maker.

  • @HarwinderSingh-b2t
    @HarwinderSingh-b2t 11 ชั่วโมงที่ผ่านมา +37

    ਵਾਹਿਗੁਰੂ ਮੇਹਰ ਕਰੀ

  • @gurvindersinghpakka3109
    @gurvindersinghpakka3109 9 ชั่วโมงที่ผ่านมา +30

    ਲੱਖ ਲਾਹਣਤ ਇਹੋ ਜਹੀਆਂ ਸਰਕਾਰਾਂ ਦੇ ਜਿਹੜੇ ਇਹਨਾਂ ਗੁੰਡਿਆਂ ਦੇ ਨੱਥ ਨਹੀਂ ਪਾ ਸਕਦੇ

    • @babbuSingh-j9c
      @babbuSingh-j9c 5 ชั่วโมงที่ผ่านมา

      Good job

  • @GurpreetKaur-j5f
    @GurpreetKaur-j5f 11 ชั่วโมงที่ผ่านมา +38

    ਸਤਿਨਾਮ ਵਾਹਿਗੁਰੂ

  • @mpsingh8793
    @mpsingh8793 11 ชั่วโมงที่ผ่านมา +37

    ਭਗਵੰਤ ਮਾਨ ਅਤੇ ਜਿਲੇ ਦਾ s s p ਜਿੰਮੇਵਾਰ

  • @sardoolsingh8639
    @sardoolsingh8639 11 ชั่วโมงที่ผ่านมา +30

    ਏਕਾ ਈ ਹੱਲ ਐ।,🙏

  • @KartarSingh-es8mo
    @KartarSingh-es8mo 8 ชั่วโมงที่ผ่านมา +14

    ਖਾਲਸਾ ਪੰਥ ਦੀ ਸ਼ਰਨ ਲਵੋ ਨਹਿੰਗ ਸਿੰਘ ਨੂੰ ਬੇਨਤੀ ਕਰੋ ਉਹ ਫੇਰਨ ਗੇ ਸੁਲਤਰੂ ਪਹਿਲਾਂ ਸਰਪੰਚ ਤੇ ਫੇਰ ਦੂਜਿਆਂ ਦੇ ਫੇਲ ਸਰਕਾਰ ਏ ਗੁੰਡਾ ਗਰਦੀ ਦਾ ਹਰ ਰੋਜ਼ ਨੰਗਾ ਨਾਚ ਹੋ ਰਿਹਾ

  • @satpalbawa1015
    @satpalbawa1015 9 ชั่วโมงที่ผ่านมา +16

    ਮੰਦਭਾਗੀ ਖਬਰ ਪ੍ਰਸਾਸਨ ਸਖਤੀ ਕਰੇ

  • @surjitdhillon8488
    @surjitdhillon8488 10 ชั่วโมงที่ผ่านมา +27

    ਚਿੱਟਾ ਰੋਕਣ ਦੀ ਗੱਲ ਕਰੋਂਗੇ ਤਾਂ N S A ਲੱਗ ਸਕਦੀ ਹੈ।ਅੰਮ੍ਰਿਤਪਾਲ ਸਿੰਘ ਦਾ ਹਾਲ ਨਹੀਂ ਵੇਖਿਆ ਤੁਸੀਂ ,ਉਹ ਵੀ ਨਸ਼ੇ ਦੇ ਖਿਲਾਫ ਬੋਲਦਾ ਸੀ।

    • @unseenfarmerlife
      @unseenfarmerlife 9 ชั่วโมงที่ผ่านมา

      Bas oda brother chitta painda fadya gya

    • @Dhudiketoncanada
      @Dhudiketoncanada 6 ชั่วโมงที่ผ่านมา +1

      @@unseenfarmerlife ਉਹ ਵੀ ਪੈਗਵੰਤ ਦੀ ਚਾਲ ਸੀ,ਉਹ ਅਰੈਸਟ ਕਿੱਥੋਂ ਕੀਤੇ ਤੇ ਦਿਖਾ ਕਿਤੋ ਹੋਰ ਦਿਖਾ ਦਿੱਤੇ ,ਦੁਰਫਿੱਟੇ ਲਾਹਨਤ ਇਹੋ ਜਿਹੀ ਸਰਕਾਰ ਦੇ 👎👎👎

    • @balrajdeol9054
      @balrajdeol9054 3 ชั่วโมงที่ผ่านมา

      He was using this issue to promote khalistan and sikh katarwad.

  • @Makhan-r1j
    @Makhan-r1j 9 ชั่วโมงที่ผ่านมา +15

    ❤ ਵਾਹਿਗੁਰੂ ਜੀ ਸਾਰੇ ਜਖਮੀ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @KaurJ-oh6mk
    @KaurJ-oh6mk 10 ชั่วโมงที่ผ่านมา +29

    ਭਗਵੰਤ ਮਾਣ ਤੇ ਪੁਲਿਸ ਨੂੰ ਤਾਂ ਓਧਰ ਸਿੱਖਾਂ ਤੇ ਗੋਲੇ ਸੁੱਟਣ ਤੋਂ ਵੇਹਲ ਨੀ

  • @JaspreetSingh-w7v
    @JaspreetSingh-w7v 10 ชั่วโมงที่ผ่านมา +37

    ਸਾਨੂੰ ਸ਼ਰਮ ਆਉਂਦੀ ਹੈ ਅਸੀਂ ਇਸ ਪੰਜਾਬ ਦੇ ਵਾਸੀ ਹਾਂ ਜਿਹੜੇ ਪਿੰਡ ਵਿੱਚ ਕਿਸੇ ਗਰੀਬ ਤੇ ਅੱਤਿਆਚਾਰ ਹੋ ਰਿਹਾ ਹੋਵੇ ਤੇ ਪਿੰਡ ਵਾਲੇ ਬੋਲੇ ਹੀ ਨਹੀਂ ਭਾਵੇਂ ਕੋਈ ਵੀ ਗੱਲ ਹੋਵੇ।ਇੰਨਾ ਫੂੱਦੂ ਡਰਪੋਕ ਪਿੰਡ।

    • @balkarnbrar3724
      @balkarnbrar3724 9 ชั่วโมงที่ผ่านมา

      Tu ajja bai ethe

    • @Prince_sharma21
      @Prince_sharma21 8 ชั่วโมงที่ผ่านมา

      Pind keda bai
      ​@@balkarnbrar3724

    • @singh-j1f
      @singh-j1f 8 ชั่วโมงที่ผ่านมา

      ਪਿੰਡ ਚ ਪਾਰਟੀ ਬਾਜੀ ਗਰੁੱਪ ਬਾਜੀ

  • @cookingwithsadarji6581
    @cookingwithsadarji6581 11 ชั่วโมงที่ผ่านมา +29

    ਲੱਖ ਲਾਹਣਤ ਸਰਕਾਰੇ

  • @tuhetufeteh
    @tuhetufeteh 11 ชั่วโมงที่ผ่านมา +55

    ਬੇੜਾ ਬਹਿ ਗਿਆ ਝਾੜੂ ਤੇ ਥਾਣੇ ਵਾਲਿਆ ਦਾ

  • @nazirkhan7093
    @nazirkhan7093 10 ชั่วโมงที่ผ่านมา +24

    ਕਾਰਵਾਈ ਸਿਰਫ ਪੰਚਾਇਤ ਤੇ ਹੋਣੀ ਚਾਹੀਦੀ ਏ

  • @rbrehal1852
    @rbrehal1852 10 ชั่วโมงที่ผ่านมา +34

    ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਪੰਜਾਬੀਓ ਤੇ ਪੰਜਾਬ ਬਚਾਓ

  • @GurmailPannu
    @GurmailPannu 11 ชั่วโมงที่ผ่านมา +34

    ਹੁਣ ਭੰਡ ਸਰਕਾਰ ਕੀ ਆਪਣੀ ਐਸੀ ਤੈਸੀ ਕਰਾ ਰਹੀ ਹੈ 😢😢

  • @gurbhejsingh5703
    @gurbhejsingh5703 11 ชั่วโมงที่ผ่านมา +47

    ਆਮ ਤੋਂ ਖ਼ਾਸ ਬਣਿਆ ਨੂੰ ਵੋਟਾਂ ਪਾਕੇ ਲੋਕ ਪਛਤਾ ਰਹੇ ਨੇ ਹਰ ਪਿੰਡ ਦੀ ਇਹ ਕਹਾਣੀ ਐਂ

    • @CharnjitSingh-v8l
      @CharnjitSingh-v8l 10 ชั่วโมงที่ผ่านมา

      Veer do saal nikal jan santi nall

  • @phootphath4851
    @phootphath4851 9 ชั่วโมงที่ผ่านมา +12

    ਯੇ ਏਹੀ ਕੰਮ ਯੂਪੀ ਵਿੱਚ ਕੀਤਾ ਹੁੰਦਾ, ਹੁਣ ਨੂੰ ਤਾਂ ਗੁੰਡੇ ਠੋਕੇ ਹੁੰਦੇ, cm ਤਾਂ ਯੋਗੀ ਅਦਿੱਤਿਆਨਾਥ ਵਰਗਾ ਹੀ ਚਾਹੀਦਾ, ਨਾਂ ਕੋਈ ਕੇਸ ਨਾਂ ਤਰੀਕ, ਸਿੱਧਾ ਇਨਸਾਫ਼,

  • @VeerDeer-iz6vk
    @VeerDeer-iz6vk 9 ชั่วโมงที่ผ่านมา +14

    ਸਰਪੰਚ ਤੇ ਪੁਲਿਸ ਦਾ ਧੱਕਾ

  • @barindersingh7420
    @barindersingh7420 11 ชั่วโมงที่ผ่านมา +44

    ਜਿਹੜੇ ਗੱਲਾਂ ਕਰਦੇ ਕਿਸਾਨ ਮਜ਼ਦੂਰ ਏਕਤਾ ਹੁਣ ਮਜ਼ਦੂਰਾਂ ਦੀ ਬਾਂਹ ਪਕੜੋ ਇਨਸਾਫ ਦਵਾਓ ਮਜ਼ਦੂਰਾਂ ਨੂੰ

    • @sapiceland5779
      @sapiceland5779 10 ชั่วโมงที่ผ่านมา

      Veer kisa na sath ni dena gareeb da sab apo apni nu pyeo aa o apna ghar k dharna la k batha aa na k gareeba le o ta bus camra Mora k asi majdora da nal khada aa bus gla aa ena loka dyea

    • @NirmalSingh-ys7wz
      @NirmalSingh-ys7wz 9 ชั่วโมงที่ผ่านมา +1

      ​@@sapiceland5779ਵੀਰ ਬਹੁਤ ਮਾੜਾ ਹੋਇਆ ਹੈ।ਪਰ ਕਿਸੇ ਨੂੰ ਦੋਸ਼ ਦੇਣਾ ਹੈ ਤਾਂ ਸਰਕਾਰ ਜਾਂ ਪ੍ਰਸ਼ਾਸਨ ਨੂੰ ਦੇਈਏ। ਕਿਸਾਨਾਂ ਸੰਗਠਨਾਂ ਨੂੰ ਦੋਸ਼ ਦੇਈਏ ਤਾਂ ਮਜ਼ਦੂਰ ਸੰਗਠਨ ਵੀ ਨਹੀਂ ਪਹੁੰਚ ਰਹੇ। ਜਿਸ ਦੇ ਤਨ ਨੂੰ ਲੱਗਦੀ ਹੈ ਓਹ ਹੀ ਜਾਣਦਾ ਹੈ।

    • @hardevsinghhardevsingh8662
      @hardevsinghhardevsingh8662 9 ชั่วโมงที่ผ่านมา

      ​@@NirmalSingh-ys7wzveer kon kon gaya kissana nal ja ke dekh lo ji jo sach hai

  • @BhinderSran-ky8ok
    @BhinderSran-ky8ok 10 ชั่วโมงที่ผ่านมา +19

    ਫੇਲ ਹੈਂ ਗੱਪੀ ਸਰਕਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਬਾਈ ਕਨੂੰਨ ਛਿਕੇ ਟੰਗ ਦਿੱਤੇ ਹਨ ਬਾਈ

    • @Lakhasurry
      @Lakhasurry 10 ชั่วโมงที่ผ่านมา

      Kyo mahastr vch ki ha Rto 50 te vek jnda hat dabba te chitta sale hunda othe erhe mahrstr vch ta app dnge houe kanon huna chyida dubai de a ruls vdyea ne eh te india dyia sarkara app chor ne

  • @ArshdeepSingh-oh4qk
    @ArshdeepSingh-oh4qk 10 ชั่วโมงที่ผ่านมา +24

    ਪੰਜਾਬ ਦਾ ਸਤਿਆਨਾਸ ਕਰਤਾ ਇਹਨਾਂ ਹਰਾਮਜ਼ਾਦਿਆ ਨੇ

  • @BallaLabana-vl2fr
    @BallaLabana-vl2fr 10 ชั่วโมงที่ผ่านมา +18

    ਦੇਖਣਾ ਹੈ ਕੀ ਪੁਲਿਸ ਕਡੂ ਤਕ ਗ੍ਰਿਫਤਾਰ ਕਰਦੀ ਹੈ, ਐਸਐਚਓ ਨੂੰ ਗ੍ਰਿਫਤਾਰ ਕੀਤਾ ਜਾਵੇ। ਨਿਊਯਾਰਕ ਸਿਟੀ ਅਮਰੀਕਾ

  • @AmarsinghVirk-m5c
    @AmarsinghVirk-m5c 5 ชั่วโมงที่ผ่านมา +1

    ਪਤਰਕਾਰ ਵੀਰ ਦਾ ਧੰਨਵਾਦ ਭਾਈ

  • @DalbersinghSingh
    @DalbersinghSingh 11 ชั่วโมงที่ผ่านมา +30

    ਭਗਵੰਤ ਮਾਨ ਨੂੰ ਨਹੀ ਦਿਸਦਾ 4:34

  • @nazirkhan7093
    @nazirkhan7093 10 ชั่วโมงที่ผ่านมา +25

    ਕਿਸੇ ਮੰਤਰੀਂ ਨੂੰ ਹੁਣ ਕੁੱਝ ਨਹੀਂ ਦਿਖਾਈ ਨਹੀਂ ਦਿੰਦਾ

  • @BalwantSingh-to7nu
    @BalwantSingh-to7nu 10 ชั่วโมงที่ผ่านมา +17

    ਚਿੱਟੇ ਦੇ ਖ਼ਿਲਾਫ਼ ਕੋਈ ਵੀ ਬੋਲੇਗਾ ਤਾਂ ਇਹੋ ਹਾਲ ਹੋਵੇਗਾ ਕਿਉਂਕਿ ਇਹ ਆਮ ਲੋਕਾਂ ਦੀ ਸਰਕਾਰ ਹੈ 😢😢😢😢

  • @jasssingh1401
    @jasssingh1401 5 ชั่วโมงที่ผ่านมา +1

    ਨਿਰਾ ਧੱਕਾ ਈ ਹੋ ਰਿਹਾ ਪੰਜਾਬ ਚ ,,, ਕੋਈ ਕਨੂੰਨ ਨਾਂ ਦੀ ਚੀਜ਼ ਨੀ ,, ਪੰਜਾਬੀਓ ਜਿੰਨਾ ਚਿਰ ਹਥਿਆਰ ਨੀ ਚੁੱਕਦੇ ਓਨਾ ਚਿਰ ਕੋਈ ਹੱਲ ਨੀ ਹੋਣਾ ,,

  • @balveersinghsandhu3833
    @balveersinghsandhu3833 10 ชั่วโมงที่ผ่านมา +17

    ਪੰਜਾਬ ਸਰਕਾਰ ਪੰਜਾਬ ਪੁਲਸ ਹੁਣ ਕੀ ਕਰ ਰਹੀ ਹੈ। ਗਰੀਬ ਪਰਿਵਾਰ ਦੀ ਹਰੇਕ ਪਖ ਤੋ ਹਰ ਤਰਾ ਦੀ ਮਦਦ ਕੀਤੀ। ਜਾਵੋ।

  • @GurpreetSingh-x3e9b
    @GurpreetSingh-x3e9b 10 ชั่วโมงที่ผ่านมา +29

    ਸੱਚ-ਮੁੱਚ 👉PUNJAB👈 ਰੰਗਲਾ ਪੰਜਾਬ ਬਣ ਗਿਆ ਆਹ
    3 ਸਾਲਾਂ ਚ'', ਬਹੁਤ-ਬਹੁਤ ਧੰਨਵਾਦ ਜੀ,,
    👉 ਮਾਣਯੋਗ ਸ਼ਰਾਬੀ ਭੰਡ+ਵੰਤ ਮਾਨ ਸਾਹਬ 👈
    🤫🤫🤫🤫🤫🤫🤫🤫🤫🤫🤫🤫🤫🤫🤫🤫

  • @kulbirsingh6442
    @kulbirsingh6442 6 ชั่วโมงที่ผ่านมา +2

    ਲਾਹਨਤਾਂ ਐਹੋ ਜੀ ਸਰਕਾਰ ਤੇ

  • @Kaur-m4j
    @Kaur-m4j 9 ชั่วโมงที่ผ่านมา +8

    ਸਰਕਾਰ ਅਤੇ ਪ੍ਰਸ਼ਾਸਨ ਤਸਕਰਾਂ ਦੇ ਚੋਰਾਂ ਦੇ ਨਾਲ ਰਲੀ ਹੋਈ ਐ

  • @Pritamsingh-op9wt
    @Pritamsingh-op9wt 6 ชั่วโมงที่ผ่านมา +1

    ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ 🙏🙏🙏

  • @baljitsingh6957
    @baljitsingh6957 10 ชั่วโมงที่ผ่านมา +13

    ਭਗਵੰਤ ਮਾਨ ਸਰਕਾਰ ਹੁਣ ਕਿੱਥੇ ਹੈ, ਕਹਿੰਦੇ ਸਨ ਕਿ ਨਸ਼ੇ ਖ਼ਤਮ ਕਰ ਦੇਵਾਂਗੇ

  • @gurdasd193
    @gurdasd193 6 ชั่วโมงที่ผ่านมา +2

    ਲਾਹਣਤ ਕਿਸਾਨ ਜਥੇਬੰਦੀਆਂ ਤੇ ਹੁਣ ਤੱਕ ਤਾਂ ਇਥੇ ਧਰਨਾ ਲੱਗ ਜਾਣਾ ਚਾਹੀਦਾ ਸੀ ਇਹਨਾਂ ਪਰਿਵਾਰਾਂ ਨੂੰ 10-10 20-20 ਲੱਖ ਰੁਪਏ ਮੁਆਵਜ਼ਾ ਤੇ ਇਨਸਾਫ ਦੇਣ ਦੀ ਗੱਲ ਕਰਨੀ ਚਾਹੀਦੀ ਸੀ

  • @gurpreetdhandli8389
    @gurpreetdhandli8389 9 ชั่วโมงที่ผ่านมา +10

    ਭਗਵੰਤ ਮਾਨ ਹੁਣ ਕਿਥੇ ਸੌਂਹ ਗਿਆ
    ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ

  • @GauranshKhangre
    @GauranshKhangre 5 ชั่วโมงที่ผ่านมา +1

    ਵਾਹਿਗੁਰੂ ਜੀ ਮੇਹਰ ਕਰਨਾ ਜੀ ਪੰਜਾਬ ਤੇ 😢😢😢😢

  • @sarbbrar4173
    @sarbbrar4173 9 ชั่วโมงที่ผ่านมา +11

    ਮੀਡੀਆ ਨੂੰ ਤਾ ਸੁਖਬੀਰ ਸਿੰਘ ਬਾਦਲ ਅਸਤੀਫਾ ਦਾ ਫ਼ਿਕਰ ਹੈ

  • @nirbhaisingh5509
    @nirbhaisingh5509 7 ชั่วโมงที่ผ่านมา +2

    ਹੁਣ ਤਾਂ ਸਿੱਖ ਰਾਜ ਪੱਕਾ ਹੈ👍👍✅✅

  • @Harnek-ni9lr
    @Harnek-ni9lr 9 ชั่วโมงที่ผ่านมา +5

    ਵਾਹਿਗੁਰੂ ਜੀ ਬੇੜਾ ਗਰਕ ਕਰ ਦੇ ਜ਼ੁਲਮ ਕਰਨ ਵਾਲਿਆਂ ਦਾ ਵਾਹਿਗੁਰੂ ਜੀ ਗਰੀਬ ਬੰਦੇ ਦਾ ਕੋਈ ਵੀ ਨਹੀਂ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਇਨਸਾਨ ਕੁਛ ਨਾ ਰਹੇ ਪਾਪੀਆਂ ਦਾ ਵਾਹਿਗੁਰੂ 🙏🙏

  • @gurisingh5759
    @gurisingh5759 6 ชั่วโมงที่ผ่านมา +2

    ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉ ਤੇ ਬਾਹਰ ਲੇਕੇ ਆਉ ਜੀ ਪੰਜਾਬ ਦਾ ਫੇਰ ਹੀ ਸੁਧਾਰ ਹੋਉ ਨਹੀ ਤਾ ਹੋਲੀ ਹੋਲੀ ਪੰਜਾਬ ਖਾਲੀ ਹੋ ਜਾਣਾ ਯਾਰ ਸਿੱਖ ਪੰਥ ਦੇ ਐਨੇ ਕਿਸੇ ਸੁਣੇ ਸੀ ਸਿੱਖ ਕੌਮ ਤਾ ਦਿੱਲੀ ਜਾਕੇ ਦੂਜੇ ਧਰਮ ਨੂੰ ਬਚਾਉਣ ਲਈ ਸੀਸ ਕਟਵਾਇਆ ਸੀ ਪਰ ਹੁਣ ਆਪਣੇ ਪੰਜਾਬ ਨੂੰ ਕਿਉ ਨੀ ਬਚਾਉਣ ਲਈ ਆਦੇ ਲੱਖ ਦੀ ਲਾਹਣਤ ਐ ਯਾਰ ਪੰਜਾਬ ਸਰਕਾਰ ਤਾ ਜਿਉਦੀ ਹੀ ਮਰਗੀ

  • @RamnaSingh-i9w
    @RamnaSingh-i9w 9 ชั่วโมงที่ผ่านมา +10

    ਹਾਏ ਓਏ ਰੱਬਾ ਇਹ ਤਾ ਵਿਚਾਰੇ ੧੫ ਸਾਲ ਪਿੱਛੇ ਚਲੇ ਗਏ । 😢😢😢

  • @SukhwinderSinghSohi-w2n
    @SukhwinderSinghSohi-w2n 6 ชั่วโมงที่ผ่านมา +2

    ਹਲੇ ਪੁਲਸ ਚਿੱਟੇ ਦੇ ਤਸਕਰ ਦੀ ਸਪੋਟ ਤੇ ਆਮ ਲੋਕਾਂ ਦੇ ਚਿੱਤੜ ਬਗੈਰ ਗੱਲ ਤੋ ਕੁੱਟ ਧਰਤੀ ਐ

  • @KuldeepKaur-i9d
    @KuldeepKaur-i9d 10 ชั่วโมงที่ผ่านมา +18

    ਨਹਿੰਗਾਂ ਨਾਲ ਸਪੰਰਕ ਕਰੋ

  • @LAKHWINDERSINGH-hw1kw
    @LAKHWINDERSINGH-hw1kw 11 ชั่วโมงที่ผ่านมา +14

    ਪੰਜਾਬ ਸਰਕਾਰ ਦਾ ਬੇੜਾ ਬੇਅ ਗਿਆ

  • @SwaranSinghsoni
    @SwaranSinghsoni 9 ชั่วโมงที่ผ่านมา +4

    ਇਹ ਬਹੁਤ ਮਾੜੀ ਗੱਲ ਪੰਜਾਬ ਵਿੱਚ ਚਿੱਟੇ ਵਾਲੇ ਪੰਜਾਬ ਨੂੰ ਰੱਗਲਾ ਪੰਜਾਬ ਬੱਣਾ ਰਹੇ ਕੇ ਪੰਜਾਬ ਵਿੱਚ ਜੋਗੀ ਰਾਜ ਹੋਣਾ ਚਾਹੀਦਾ

  • @JagtarSingh-ri6cv
    @JagtarSingh-ri6cv 10 ชั่วโมงที่ผ่านมา +7

    ਜੇ ਕੋਈ ਗੱਲ ਸੀ ਤਾਂ ਸ਼ਾਵੇ ਬੰਦੇ ਨਾਲ ਦੇਖਦੇ,ਗਰੀਬਾਂ ਦੇ ਘਰ ਫੂਕਣਾ ਕਿਡੀ ਕ ਵੱਡੀ ਸੂਰਮਗਤੀ ਕਰਤੀ,

  • @RamSingh-wt2vq
    @RamSingh-wt2vq 9 ชั่วโมงที่ผ่านมา +4

    ਖੁਦੀ ਖੁਦਾ ਦਾ ਵੈਰ । ਵਾਹਿਗੁਰੂ ਜਰੂਰ ਨਿਆਂ ਕਰੇਗਾ ।

  • @KuldeepSingh-vv6dm
    @KuldeepSingh-vv6dm 9 ชั่วโมงที่ผ่านมา +5

    ਬਾਈ ਜੀ ਇਹਤਾ ਬਹੁਤ ਮੰਦਭਾਗੀ ਘਟਨਾ ਹੋਈ ਹੈ ਸਰਕਾਰ ਨੂੰ ਸ਼ਕਤੀ ਨਾਲ ਪਹਿਲ ਦੇ ਅਧਾਰ ਤੇ ਇਹਨਾਂ ਗਰੀਬ ਮਜ਼ਦੂਰਾਂ ਦੀ ਗੱਲ ਸੁਣਕੇ ਉਹਨਾਂ ਉੱਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ

  • @hardialsingh1
    @hardialsingh1 7 ชั่วโมงที่ผ่านมา +1

    ਲਾਹਨਤ ਹਿੰਦੂ ਰਾਜ ਤੇ ॥

  • @hardeepharry9872
    @hardeepharry9872 9 ชั่วโมงที่ผ่านมา +14

    ਹੱਦ ਐ ਕੀ ਯੂਪੀ ਬਿਹਾਰ ਬਣਾ ਦਿੱਤਾ ਪੰਜਾਬ ਦਾ, ਸਰਕਾਰ ਚ ਜੇਕਰ ਰਤਾ ਵੀ ਸ਼ਰਮ ਹੈਗੀ ਆ ਤਾਂ ਇਹਨਾਂ ਗਰੀਬ ਲੋਕਾਂ ਤੇ ਜ਼ੁਲਮ ਕਰਨ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਇਹਨਾਂ ਮਜ਼ਲੂਮ ਲੋਕਾਂ ਨੂੰ ਇਨਸਾਫ਼ ਦਵੇ

    • @phootphath4851
      @phootphath4851 9 ชั่วโมงที่ผ่านมา

      ਇਹ ਕਰਤੂਤ ਯੂਪੀ ਵਿੱਚ ਕੀਤੀ ਹੁੰਦੀ ਹੁਣ ਨੂੰ ਤਾਂ ਵੱਡੇ ਬਦਮਾਸ਼ਾਂ ਦਾ ਘੁਘਾ ਚਿੱਤ ਕਰਤਾ ਹੁੰਦਾ, ਯੋਗੀ ਅਦਿੱਤਿਆਨਾਥ ਐ ਉੱਥੇ,

  • @Enterpunjabbm
    @Enterpunjabbm 9 ชั่วโมงที่ผ่านมา +10

    ਸਰਪੰਚ ਨੂੰ ਸਸਪੈਂਡ ਕਰਨਾ chida