ਝੂਠੀ ਵਿਚੋਲਣ (18)Jhoothi Vicholan (18)New Punjabi Webseries 2024 ! Dhillon mansa wala ! Aman dhillon

แชร์
ฝัง
  • เผยแพร่เมื่อ 7 ก.พ. 2025
  • Jhoothi Vicholan (Ep-18)New Punjabi Webseries 2024!! Dhillon mansa wala !! Aman dhillon
    #Dhillonmansawala #Amandhillon #punjabiwebseries
    #punjabishortmovie2023
    @dhillonmansawala
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    6284692060
    Join 👇
    facebook page 👥
    / dhillonmansawala01
    dhillon_mansa
    Our New Video***
    Jhoothi Vicholan (Ep-7)
    • ਝੂਠੀ ਵਿਚੋਲਣ (7)Jhoothi...
    Jhoothi Vicholan (Ep-8)
    • ਝੂਠੀ ਵਿਚੋਲਣ (8)Jhoothi...
    Jhoothi vicholan (Ep-9)
    • ਝੂਠੀ ਵਿਚੋਲਣ (9)Jhoothi...
    Jhoothi vicholan (Ep-10)
    • ਝੂਠੀ ਵਿਚੋਲਣ (10)Jhooth...
    Jhoothi vicholan (Ep-11)
    • ਝੂਠੀ ਵਿਚੋਲਣ (11)Jhooth...
    Jhoothi vicholan (Ep-12)
    • ਝੂਠੀ ਵਿਚੋਲਣ (12)Jhooth...
    jhoothi vicholan (Ep-13)
    • ਝੂਠੀ ਵਿਚੋਲਣ (13)Jhooth...
    Jhoothi vicholan (Ep-14)
    • ਝੂਠੀ ਵਿਚੋਲਣ (14) Jhoot...
    Jhoothi Vicholan (Ep-15)
    • ਝੂਠੀ ਵਿਚੋਲਣ (15)Jhooth...
    Jhoothi vicholan (Ep-16)
    • ਝੂਠੀ ਵਿਚੋਲਣ (16) Jhoot...
    Jhoothi vicholan (Ep-17)
    • ਝੂਠੀ ਵਿਚੋਲਣ (17)Jhooth...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

ความคิดเห็น • 323

  • @TalwinderKaur800
    @TalwinderKaur800 2 หลายเดือนก่อน +39

    ਅਭੀ ਦੀ ਐਕਟਿੰਗ ਕਮਾਲ ਦੀ ਆ ਸਾਰੇ ਰੋਲ਼ ਬਹੁਤ ਵਧੀਆ ਕਰਦਾ ❤❤❤❤

  • @GurmukhSingh-z8d
    @GurmukhSingh-z8d 2 หลายเดือนก่อน +5

    ਅਭੀ ਵੀਰੇ ਦੀ ਐਕਟਿੰਗ ਬਹੁਤ ਹੀ ਸੋਹਣੀ ਲੱਗਦੀ ਹੈ 🌹🌹🙏🙏🙏

  • @parmjeetkaur6247
    @parmjeetkaur6247 2 หลายเดือนก่อน +8

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤❤❤

  • @Maninder_brar
    @Maninder_brar 2 หลายเดือนก่อน +49

    Hello ਅਮਨ ਜੀ ਬਹੁਤ ਵਧੀਆ episode ❤❤ ਚਰਨੋਂ ਦੀ ਹੱਦ ਹੋਈ ਪਈ ਆ ਸਾਰਾ ਕਸੂਰ ਓਹਨਾ ਚ ਹੀ ਕੱਢ ਰਹੀ ਆ,,,ਵੈਸੇ ਅਭੀ ਵੀ ਬਹੁਤ ਚਲਾਕ ਆ ਹੁਣ ਗੱਲਾਂ ਸਮਝਣ ਲੱਗ ਪਿਆ,,,,,,ਅੰਜਲੀ ਏਵੇਂ ਨਾ ਤੁਰ ਜਾਈ ਰੜਕਾ ਕੜਾਈ ਓਹਨਾ ਦੀਆ,,,,,,,

  • @KulwinderShergillShergil
    @KulwinderShergillShergil 2 หลายเดือนก่อน +11

    ਚਰਨੋ ਅੰਟੀ ਕਿਜੜਾ ਘੱਟ ਸੀ ਜੋ ਕੁੱੜੀ ਆਕੇ ਦਖਲ ਅੰਦਾਜੀ ਕਰਦੀ ਪੇਕੇ ਘਰ ਵਿੱਚ । ਬਾਪੂ ਗੱਲ ਕਰਦਾ ਸੱਚੀ ਤਾਂਹੀ ਨੂੰਹ ਦੇ ਹੱਕ ਵਿੱਚ ਹੈ ਕਿ ਉਸਦਾ ਕੋਈ ਕਸੂਰ ਨਹੀ । ਇੱਧਰ ਵਿਚੋਲਣ ਗਾਲਾਂ ਖਾ ਰਹੀ ਗਲਤ ਜਗਾ ਰਿਸ਼ਤਾ ਕਰਵਾ ਕਿ ਤਾਂਹੀ ਆਪਣੇ ਘਰ ਵਿੱਚ ਕਿੰਨਾਂ ਕਲੇਸ਼ ਪਿਆ ਹੈ ਧੀ ਧਿਆਣੀ ਦੀਆਂ ਬਦੁਆ ਲੈਕੇ ਬੈਠ ਜਾਂਦੀਆਂ ਨੇ । ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਸੋਨੀਆ ਤੇ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @dhillonmansawala
      @dhillonmansawala  2 หลายเดือนก่อน +1

      ਰਿਸ਼ਤੇ ਕਰਵਾਉਣ ਵੇਲੇ ਦੇਖਣਾ ਚਾਹੀਦਾ ਹੈ ਨਹੀਂ ਫਰਕ ਪੈ ਜਾਂਦਾ ਹੈ ਛੋਟੀ ਜਿਹੀ ਗਲਤੀ ਬਹੁਤ ਵੱਡੇ ਨੁਕਸਾਨ ਕਰਵਾ ਸਕਦੀ ਹੈ ਇਸ ਲਈ ਖਿਆਲ ਰੱਖਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸ਼ੇਰਗਿੱਲ ਜੀ 🙏

    • @KulwinderShergillShergil
      @KulwinderShergillShergil 2 หลายเดือนก่อน +1

      @ 😊🙏

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SimranSingh-zx4wj
    @SimranSingh-zx4wj 2 หลายเดือนก่อน +10

    ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤

  • @GurcharanCharan-y6g
    @GurcharanCharan-y6g 2 หลายเดือนก่อน +5

    ਬਹੁਤ ਵਧੀਆ ਵੀਡੀਉ ਹੈਜੀ 🎉🎉❤🎉❤🎉❤

  • @gurshansingh8127
    @gurshansingh8127 2 หลายเดือนก่อน +10

    ਬਹੁਤ ਵਧੀਆ ਜੀ

  • @jashansandhu2966
    @jashansandhu2966 15 วันที่ผ่านมา

    ਬਹੁਤ ਵਧੀਆ ਵੀਡੀਓ ਅਮਨ ਭੈਣ ਰਾਜ ਤੇ ਅਵੀ ਦੀ ਐਕਟਿੰਗ ਵਧੀਆ ਹੈ ਚਰਨੋ ਕਿਹੜਾ ਘੱਟ ਸੀ ਕੜੀ ਦਾਖਲਅਨਦਾਜੀ ਦੇਣ ਲੱਗ ਪਈ

  • @Gaming_With_Sukh_
    @Gaming_With_Sukh_ 2 หลายเดือนก่อน +9

    Raj di mummy di acting very nice🎉🎉🎉

  • @sarpreetkaurkhourd1942
    @sarpreetkaurkhourd1942 หลายเดือนก่อน

    ਬਹੁਤ ਵਧੀਆ ਵੀਡੀਓ ਹੈਜੀ❤❤❤❤

  • @Ravireeto9
    @Ravireeto9 2 หลายเดือนก่อน +1

    ਗੱਲ ਤਾ ਸਹੀ ਆ ਇੱਕ ਔਰਤ ਘਰ ਜੋੜ ਵੀ ਸਕਦੀ ਹੈ ਤੇ ਤੋੜ ਵੀ ਸਕਦੀ ਐ💯💯💯 ਸਟੋਰੀ ਬਹੁਤ ਨਾਈਸ ਆ😊

    • @dhillonmansawala
      @dhillonmansawala  2 หลายเดือนก่อน +2

      ਹਾਜੀ ਸਹੀ ਕਿਹਾ ਤੁਸੀ 🙏

    • @Ravireeto9
      @Ravireeto9 2 หลายเดือนก่อน

      @dhillonmansawala ਹੈਲੋ ਦੀ ਕਿਵੇਂ ਹੋ ਮੇਰਾ ਵੀ ਬਹੁਤ ਜੀ ਕਰਦਾ ਤੁਹਾਡੇ ਨਾਲ ਕੰਮ ਕਰਨ ਨੂੰ ਦੀ ਤੇ ਬਾਕੀ ਹੁਣ ਵੀਰ ਜੀ ਠੀਕ ਨੇ ਸਿਹਤ ਠੀਕ ਆ ਹੁਣ ਉਨਾਂ ਦੀ

  • @ParmjitKaur-p9x
    @ParmjitKaur-p9x 2 หลายเดือนก่อน +10

    ਅਭੀ.ਦੀ.ਅਐਕਟਿਗ.ਬਹੁਤ.ਵਧੀਅ.

  • @TalwinderKaur800
    @TalwinderKaur800 2 หลายเดือนก่อน +11

    ਬਾਪੂ ਸਹੀ ਕੈਦਾ ਕੁੜੀ ਨੂੰ ਬਹੁਤਾ ਬੋਲਦੀ ਆ ਅੰਜਲੀ ਤਾਂ ਬੋਲਦੀ ਨਹੀ ਸੀ ਫ਼ੇਰ ਵੀ ਮਾੜੀ ਬਣਾ ਦਿੱਤੀ ਸੱਸ ਹੀ ਚੁੱਕਣਾ ਦੇਈ ਜਾਂਦੀ

  • @BhupinderSandhu-b9f
    @BhupinderSandhu-b9f 2 หลายเดือนก่อน

    ਅਮਨ ਦੀਦੀ ਤੇ ਰਾਜ ਬਾਈ ਜੀ ਬਹੁਤ ਸੋਹਣੀ ਆ ਵੀਡਓ ❤🎉

  • @kuldipkaur5688
    @kuldipkaur5688 2 หลายเดือนก่อน +5

    ਚਰਨੋਂ ਤੂੰ ਆਪਣੇ ਪੈਰਾਂ ਤੇ ਪਾਣੀ ਨਾ ਪੈਣ ਦੇਈ ਮਾਂ ਦੀਏ ਧੀਏ!!! ਬਾਈ ਜੀ ਤਾਂ ਠੀਕ ਕਹਿੰਦੇ ਨੇ ਪਰ ਚਰਨੋਂ ਤਾਂ ਕੁੱਟਵਾਉਣ ਵਿੱਚ ਪੂਰਾ ਰਾਜ਼ੀ ਸੀ ਹੁਣ ਭਾਵੇਂ ਕੁਝ ਵੀ ਕਹੇ ਉਦੋਂ ਤਾਂ ਬਾਹਰ ਖੜ੍ਹੀ ਕਹਿੰਦੀ ਸੀ ਮਾਰ ਕੰਜਰੀ ਦੇ ਚਾਰ ਹੋਰ ਐਵੇਂ ਨਹੀਂ ਸੂਤ ਆਉਂਦੀ ਅਭੀ । ਅਭੀ ਦੀ ਐਕਟਿੰਗ ਤਾਂ ਸਿਰੇ ਦੀ ਆ😅😅

  • @leelasingh226
    @leelasingh226 2 หลายเดือนก่อน +8

    ਚਰਨੋ ਦੀ ਹੱਦ ਹੋਗੀ ਸਾਰਾ ਕਸੂਰ ਉਹਨਾ ਦੀ ਕੱਢੀ ਜਾਂਦੀ ਹੈ ਧੀ ਵੀ ਮਾਂ ਨਾਲ ਦੀ ਐ

  • @SukhpreetKauruppal
    @SukhpreetKauruppal 2 หลายเดือนก่อน +2

    ਬਹੁਤ ਬਹੁਤ ਵਧੀਆ ਵੀਡੀਓ ਅਮਨ ਦੀਦੀ ❤❤❤❤❤

  • @gagandeepkaur-ll4hg
    @gagandeepkaur-ll4hg 2 หลายเดือนก่อน +2

    Buth vadia video a aman ਦੀਦੀ ji wmk ❤❤❤

  • @JassiKaur-or8ce
    @JassiKaur-or8ce 2 หลายเดือนก่อน +3

    ਬੁਹਤ ਵਧੀਆ video Aman

  • @SherSingh-df4ui
    @SherSingh-df4ui 2 หลายเดือนก่อน +3

    ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੋ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ❤❤❤

    • @dhillonmansawala
      @dhillonmansawala  2 หลายเดือนก่อน

      ਸੇਰ ਸਿੰਘ ਜੀ ਸ਼ੁਕਰਾਨੇ ਜਿਉ🙏🙏🙏

  • @sukhwinderkaur7145
    @sukhwinderkaur7145 2 หลายเดือนก่อน +4

    ਅਭੀ ਦਾ ਕਿਰਦਾਰ ਨਿਭਾਇਆ ਬਹੁਤ ਸੋਹਣਾ ਲੱਗ ਰਿਹਾ, ਕੌਣ ਕਹਿੰਦਾ ਅਭੀ ਕਮਲਾ ਹੈ, ਅਭੀ ਨੇ ਰੋਣਕ ਲਾ ਦਿੱਤੀ

  • @arshdeepkaur6895
    @arshdeepkaur6895 2 หลายเดือนก่อน +8

    Buhat vadia video🎥🎥👍👍

  • @Gaming_With_Sukh_
    @Gaming_With_Sukh_ 2 หลายเดือนก่อน +6

    Abhi bro di acting very nice🎉🎉🎉

  • @riyasanjeevbajaj
    @riyasanjeevbajaj 2 หลายเดือนก่อน +5

    Abhi bro de acting superb nd wait for next part 👍🏻

  • @jashansandhu2966
    @jashansandhu2966 2 หลายเดือนก่อน +1

    ਅਭੀ ਦੀ ਐਕਟਿੰਗ ਕਮਾਲ ਦੀ ਹੈ ਸਾਰੇ ਰੋਲ ਵਧੀਆ ਹੈ

    • @dhillonmansawala
      @dhillonmansawala  2 หลายเดือนก่อน

      ਸ਼ੁਕਰਾਨੇ ਜਿਉ🙏

  • @HarjinderSingh-nr4ky
    @HarjinderSingh-nr4ky 2 หลายเดือนก่อน +7

    Mam Sonia ji tusi black suit vich eda lagde ho jive kise dere da Mahant hove 😂😂❤❤❤

  • @ArshDeep-l5s
    @ArshDeep-l5s 2 หลายเดือนก่อน

    Very nice video Aman Dhillon sister and rajveer Dhillon veer ji ♥️♥️♥️♥️♥️ God 🎉🎉🎉🎉

  • @bindrasharma7722
    @bindrasharma7722 2 หลายเดือนก่อน +10

    Kake bai very good buhat vadhya

  • @RaniKaur-z9q
    @RaniKaur-z9q 2 หลายเดือนก่อน

    Buhat sohni video agle bhag di udeek ch ❤❤❤❤❤❤❤❤

  • @kiranarora8354
    @kiranarora8354 2 หลายเดือนก่อน +1

    Very nice story raj veer ji hun tusi kive ho thik ho veer ji tusi baki god bless you all time your family members raj veer ji ❤❤

  • @ashasidhu4354
    @ashasidhu4354 2 หลายเดือนก่อน

    Bht vadiya video Aman ji luv u all 🎉🎉🎉❤❤❤❤🎉

  • @SimranSingh-zx4wj
    @SimranSingh-zx4wj 2 หลายเดือนก่อน +77

    ਵੈਸੇ ਇਸਦੇ ਵਿੱਚ ਸੀਬੋ ਬੇਬੇ ਦੀ ਕੋਈ ਗਲਤੀ ਨਹੀਂ ਰਿਸ਼ਤਾ ਤਾਂ ਕਰਾਉਣ ਵਾਲੇ ਕਰਾ ਦਿੰਦੇ ਨੇ ਪਰ ਕਿਸਮਤ ਤਾਂ ਆਪਣੀ ਹੁੰਦੀ ਹੈ ਕਰਮ ਤਾਂ ਆਪਣੇ ਖਾਣੇ ਹੁੰਦੇ ਨੇ

    • @Maninder_brar
      @Maninder_brar 2 หลายเดือนก่อน +16

      ਮੰਨਦੇ ਆ ਪਰ ਵਿਚੋਲੇ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਚੰਗੇ ਮਾੜੇ ਰਿਸ਼ਤੇ kron ch

    • @amarpreetsingh6076
      @amarpreetsingh6076 2 หลายเดือนก่อน +3

      But sibo bua ne kehndi v ki kudi di maa di anakh bhanni hai

    • @gurjitkaur9184
      @gurjitkaur9184 2 หลายเดือนก่อน

      Seebo bebe ne jdo rishta kraya c . Ohne kiha c v mei ehna d kidi da rishta kra k badla liana .

  • @Kiranbala-w3c
    @Kiranbala-w3c 2 หลายเดือนก่อน +2

    Very very very very nice 👍👍👍👍👍👍👍👍👍👍👍❤❤❤❤❤❤❤❤❤❤❤❤ all team' God bless you 🙏

  • @Komal-g6b7p
    @Komal-g6b7p 2 หลายเดือนก่อน +1

    Bhut badhiya video hai gbu hamesha khush raho 👍👍👍👌👌👌👌🎉🎉🎉🎉🎉🎉❤❤❤❤❤❤

  • @RaniKaur-z9q
    @RaniKaur-z9q 2 หลายเดือนก่อน

    Buhat intresting story hai dil krda dekhi dekhi jaie❤❤❤❤

  • @ManpreetKaur-ve3xj
    @ManpreetKaur-ve3xj 2 หลายเดือนก่อน

    Raj veere di mammi di acting mainu bhut sohni lgdi aa . bhut sohna te hlka hlka bolde aa❤❤

  • @AvneetKaur-ki6fk
    @AvneetKaur-ki6fk 2 หลายเดือนก่อน +1

    Bhot vadia❤

  • @BaljitKaur-p1b
    @BaljitKaur-p1b 2 หลายเดือนก่อน +6

    Very nice video 👍 ❤❤🎉🎉

  • @vartiyasaabvlog4193
    @vartiyasaabvlog4193 2 หลายเดือนก่อน +2

    Very very very nice story 👏👏😊🎉🎉🎉

  • @mandeepgarcha6662
    @mandeepgarcha6662 2 หลายเดือนก่อน +9

    ਬਾਪੂ ਚਰਨੋ ਦੀ ਗੁਤ ਮੁਨ ਫੇਰ ਠੀਕ ਹੋਊ

  • @Gaming_With_Sukh_
    @Gaming_With_Sukh_ 2 หลายเดือนก่อน +4

    Sibu v shi keh di aa harjit bare 🎉🎉🎉

  • @JassiKaur-w3d
    @JassiKaur-w3d 2 หลายเดือนก่อน +6

    Very very nice video Aman Dhillon sister Rajveer Dhillon veer ji ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤

  • @TalwinderKaur800
    @TalwinderKaur800 2 หลายเดือนก่อน +2

    ਲੱਭੋ ਜਹੀ ਕਹਿ ਰਹੀ ਸੀ ਕੀ ਲੈਣਾ ਲਿਆਕੇ ਅੰਜਲੀ ਨੂੰ ਹੌਰ ਵਿਆਹ ਕਰ ਲਵਾਂਗੇ ਹੁੱਣ ਬਾਪੂ ਨੂੰ ਮਨਾ ਰਹੀਆਂ ਲੈਕੇ ਆਉਣ ਲਈ 😂😂😂😂😂😂😂

  • @SukhdevSingh-jc1xq
    @SukhdevSingh-jc1xq 2 หลายเดือนก่อน +3

    ❤😮

  • @mandeeppanesar7135
    @mandeeppanesar7135 2 หลายเดือนก่อน

    Very nice acting all of them ❤️❤️❤️❤️❤️❤️❤️🙏

  • @harbinderkaur6664
    @harbinderkaur6664 2 หลายเดือนก่อน +1

    Avvi veerji good acting ❤babaji always bless you veerji 🙏

  • @TalwinderKaur800
    @TalwinderKaur800 2 หลายเดือนก่อน +3

    ਆ ਕੁੜੀ ਤਾਂ ਹੌਰ ਅੱਗ ਲੌਣ ਆਈ ਆ ਕਿਓ ਵਿਆਹ ਕੀਤਾ ਸੀ ਹਰਜੀਤ ਦਾ ਓਦੋ ਮਿੰਨਤਾ ਕਰਦੀ ਸੀ ਕੋਈ ਰਿਸ਼ਤਾ ਕਰਾ ਦਿਓ 😂😂😂😂😂

  • @sarbjitkaur9202
    @sarbjitkaur9202 2 หลายเดือนก่อน

    Very nice God bless 🙏🙏❤❤

  • @kalabatth2650
    @kalabatth2650 หลายเดือนก่อน +1

    Abhi best ❤❤❤❤

  • @shazadtaggar1597
    @shazadtaggar1597 2 หลายเดือนก่อน +6

    Very nice👍👍👍👍

  • @BaljeetSingh-sn1zo
    @BaljeetSingh-sn1zo 2 หลายเดือนก่อน

    ਵੈਰੀ ਨਾਈਸ ਵੀਡਿਓ 😅😅😅

  • @ramandandiwal4352
    @ramandandiwal4352 2 หลายเดือนก่อน +2

    Gagandeep❤❤❤❤❤❤❤❤❤❤❤❤❤❤❤❤

  • @SimranSingh-zx4wj
    @SimranSingh-zx4wj 2 หลายเดือนก่อน +8

    ਸੋਨੀਆ ਤੈਨੂੰ ਅਕਲ ਨਹੀਂ ਗੱਲ ਕਰਨੇ ਦੀ ਆਪਣੇ ਘਰ ਵਾਲੇ ਨੂੰ ਲੱਲੂ ਦੱਸ ਰਹੀ ਹੈ

  • @sukhdeepkaur7989
    @sukhdeepkaur7989 2 หลายเดือนก่อน +1

    Abhi bhai ,M big fan of your acting Outstanding performance. Gbu with lots of happiness n success. 😊

  • @sukhjeetkaur5397
    @sukhjeetkaur5397 2 หลายเดือนก่อน +4

    Abhi di acting ..........hddo vdh hi vdhiaa.....

  • @JaspreetKaur-n5z
    @JaspreetKaur-n5z 2 หลายเดือนก่อน +3

    Thx for Video❤❤❤❤❤

  • @mohammadaslam2629
    @mohammadaslam2629 2 หลายเดือนก่อน +4

    ਅਭੀ ਵਾਲੇ ਸੀਨ ਲੰਬੇ ਲੰਬੇ ਬਾਹੁ਼ਤ ਨੇ /
    ਵਾਧੂ ਟਾਇਮ ਪਾਸ ਸ਼ਮਾ ਖਰਾਬ ਕਰਨਾ ਐਕਟਿੰਗ ਬਾਹੁ਼ਤ ਵਧੀਆ ਕਰਦਾ ।ਐਕਟਰ ਬਾਹੁ਼ਤ ਵਧੀਆ ਹੈ good job
    ਪਰ ਅਭੀ ਵਾਲੇ ਸੀਨ ਇਸ ਨਾਟਕ ਵਿੱਚ ਕੋਈ ਲਾਂਗਾ ਦੇਗਾਂ ਨਹੀਂ ।ਟਾਇਮ ਖਰਾਬ ਕਰਨ ਵਾਲੇ ਸੀਨ ਨੇ

  • @paramjeetkaur4230
    @paramjeetkaur4230 2 หลายเดือนก่อน

    ਆਹ ਧੜੋਲੋ ਜੀ ਵੇਖ ਤਾਂ ਸਹੀ ਮਰਾਂ ਨੀ ਮਰਾਂ ਮੈਂ ਵੀ ਨਾਂ ਧਰਾਂ ਚਰਨੋਂ ਵਰਗੀਆਂ ਬੇ ਅਕਲਾਂ ਬੁੜੀਆਂ ਆਪ ਮੁਹਾਰੀਆਂ ਬੰਦਿਆਂ ਤੋਂ ਬੇਡਰ ਪੁੱਤਾਂ ਧੀਆਂ ਦੇ ਘਰ ਪੱਟਦੀਆਂ ਨੇ ਵਿਆਹੋਂ ਹੀ ਨਾਂ ਦੇ ਨੋਹਾਂ ਵਸਣ ਨਹੀਂ ਦੇਣੀਆਂ ❤❤❤🎉🎉🎉

    • @dhillonmansawala
      @dhillonmansawala  2 หลายเดือนก่อน

      ਹਾਜੀ ਜੇਕਰ ਆਪਣੇ ਵਿੱਚ ਕਸੂਰ ਹੋਵੇ ਤਾਂ ਉਸਦਾ ਸਾਥ ਨਾ ਦਿਓ ਬੇਗਾਨੀ ਵੀ ਕਿਸੇ ਦੀ ਧੀ ਹੁੰਦੀ ਹੈ 🙏👍

  • @NarinderkaurKaur-jn3tg
    @NarinderkaurKaur-jn3tg 2 หลายเดือนก่อน

    ❤❤❤❤❤❤❤❤❤❤❤❤❤❤❤

  • @HarjinderSingh-nr4ky
    @HarjinderSingh-nr4ky 2 หลายเดือนก่อน +2

    Bai Kaka Siaa teri gal sahi aa sare kande hi Charanjit de beeje hoe ne hun ihnu putt da fikar ho gia 😂😂❤❤

  • @angrejsinghsidhu3240
    @angrejsinghsidhu3240 2 หลายเดือนก่อน +4

    ❤❤

  • @daljitkaur353
    @daljitkaur353 2 หลายเดือนก่อน

    Very nice vidro amana ji❤❤❤❤❤❤❤❤🎉🎉🎉🎉🎉🎉🎉❤❤1❤❤❤❤❤❤❤❤❤

  • @DeepDhaliwal-n7i
    @DeepDhaliwal-n7i 2 หลายเดือนก่อน +2

    ❤❤❤❤❤❤❤❤❤❤❤❤❤❤❤❤❤❤❤❤

  • @baljitkaur6940
    @baljitkaur6940 2 หลายเดือนก่อน +1

    Abi bai always very very best. Very very nice video. All team members doing good job ❤❤

  • @happyjoshi5426
    @happyjoshi5426 2 หลายเดือนก่อน +1

    Abhi veer ji di acting very super 🎉🎉

  • @DilnajGhuman
    @DilnajGhuman 2 หลายเดือนก่อน

    Nice ❤❤

  • @tarnpreetsingh8334
    @tarnpreetsingh8334 2 หลายเดือนก่อน

    🌷🌷🌷🌷🌷

  • @parminderbhullar998
    @parminderbhullar998 2 หลายเดือนก่อน

    Nice 👌 👌 👌 👌 ❤❤🎉🎉😮😮😊😊

  • @sunitakaur7553
    @sunitakaur7553 2 หลายเดือนก่อน +3

    👌👌🙏🙏🙏

  • @khushreetkaur8014
    @khushreetkaur8014 2 หลายเดือนก่อน +2

    Bahut sohni video ❤❤

  • @sarabjeetsidhu398
    @sarabjeetsidhu398 2 หลายเดือนก่อน +3

    🎉❤❤

  • @tanukaur10
    @tanukaur10 2 หลายเดือนก่อน +2

    ❤❤ very very very nice video ji😊😊

  • @Arsh6232
    @Arsh6232 2 หลายเดือนก่อน +3

    Very very nice video Aman didi Raj ❤❤❤ veer ji ਅਭੀ ਦੀ ਐਕਟਿੰਗ ਬਹੁਤ ਵਧੀਆ ਸਾਰੇ ਰੋਲ ਬਹੁਤ ਵਧੀਆ ਕਰਦਾ 🎉🎉👌👌👌👍👍💕💕

    • @dhillonmansawala
      @dhillonmansawala  2 หลายเดือนก่อน

      ਭੈਣ ਬਹੁਤ ਬਹੁਤ ਧੰਨਵਾਦ ਤੁਹਾਡਾ 👍

  • @gaganbilling5152
    @gaganbilling5152 2 หลายเดือนก่อน +4

    Very nice video ji 🎉🎉

  • @JasdeepSingh-nv1rk
    @JasdeepSingh-nv1rk 2 หลายเดือนก่อน

    ❤❤❤ very very nice story 👏👏😊😊😊🎉🎉🎉🎉

  • @BalkerDhanday
    @BalkerDhanday 2 หลายเดือนก่อน +2

    ਰਾਣੀ ਨੂੰ ਇਹ ਤਾਂ ਪਤਾ ਹੋਣਾ ਕਿ ਉਸ ਦੀ ਭਤੀਜੀ ਦੀ ਸੱਸ ਸੀਬੋ ਬਾਰੇ ਪਹਿਲਾਂ ਨਹੀਂ ਪਤਾ ਸੀ ਵੀ ਉਹ ਕਿਦਾ ਦੀ ਹੈ👌

    • @dhillonmansawala
      @dhillonmansawala  2 หลายเดือนก่อน

      ਰਿਸ਼ਤੇਦਾਰਾਂ ਤੇ ਬੰਦਾ ਭਰੋਸਾ ਕਰ ਬੈਠਦਾ ਹੈ ਗਲਤੀ ਹੋ ਜਾਂਦੀ ਹੈ ਨਾ ਚਾਹੁੰਦੇ ਵੀ ਇਹ ਗੱਲ ਸਾਰੇਆਂ ਨੂੰ ਸਮਝਣ ਦੀ ਲੋੜ ਹੈ ਯਕੀਨ ਦੇਖਕੇ ਕਰੋ 🙏

  • @Anitarani.........
    @Anitarani......... 2 หลายเดือนก่อน +2

    Bhuta sohni video👌

  • @SAMSUNGJ-md4ek
    @SAMSUNGJ-md4ek 2 หลายเดือนก่อน +2

    Very nice video 🙏❤❤❤🇵🇰

  • @ManpreetKaur-ve3xj
    @ManpreetKaur-ve3xj 2 หลายเดือนก่อน

    Raj veere di mammi bilkul hi shehrna bangu boldi aa

  • @kaurjotmehndidesign23
    @kaurjotmehndidesign23 2 หลายเดือนก่อน +2

    Always best❤❤

  • @satgurkabaddi3028
    @satgurkabaddi3028 2 หลายเดือนก่อน +6

    Nice

  • @BhuraSingh-d8u
    @BhuraSingh-d8u 2 หลายเดือนก่อน +1

    Good video❤❤❤❤❤❤❤

  • @ManjeetKaur-lf4ws
    @ManjeetKaur-lf4ws 2 หลายเดือนก่อน +4

    Very nice video. God bless you all team members. Avi di acting har role vich jaan paa dinda. Charno nu ta nuh wasaun di akal nahi. Sonia te Sonia di maa kyun zameen piche payian ne naal lai ke jana duniya to. Avi nu lagda samjh aa rahi hai Sonia te Sonia di maa nu fassa dena.

  • @BalrajSingh-uy4um
    @BalrajSingh-uy4um 2 หลายเดือนก่อน +1

    Nic story aman ji good acting of all members❤❤❤

  • @ManjitKaur-lu7oy
    @ManjitKaur-lu7oy 2 หลายเดือนก่อน +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ,ਵੀਡੀਓ ਦਾ 18ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

    • @dhillonmansawala
      @dhillonmansawala  2 หลายเดือนก่อน

      ਮਨਜੀਤ ਕੋਰ ਸੈਪਲਾ ਜੀ ਦਿਲੋ ਧੰਨਵਾਦ 🙏

  • @leharsukhraj3233
    @leharsukhraj3233 2 หลายเดือนก่อน +2

    Karma kithe aw hun onu v video ch le k auo

  • @MajorSingh-q9t
    @MajorSingh-q9t หลายเดือนก่อน

    ❤❤ok

  • @harbanssingh5675
    @harbanssingh5675 2 หลายเดือนก่อน +4

    Very nice video❤

  • @Gursewak-or3dp
    @Gursewak-or3dp 2 หลายเดือนก่อน +3

    Very nice ❤

  • @AmritpalSingh-vt9sy
    @AmritpalSingh-vt9sy 2 หลายเดือนก่อน +4

    Very nice video didi g ❤❤

  • @ParmjeetKaur-x5l
    @ParmjeetKaur-x5l 2 หลายเดือนก่อน +1

    Very very nice video
    Aman didi
    Raj Veer ji ❤❤❤❤🎉🎉🎉🎉🎉😢😢😢

    • @dhillonmansawala
      @dhillonmansawala  2 หลายเดือนก่อน

      ਭੈਣੇ ਬਹੁਤ ਬਹੁਤ ਧੰਨਵਾਦ 🙏

  • @JaskarnSingh-w1k
    @JaskarnSingh-w1k 2 หลายเดือนก่อน +2

    🎉🎉🎉❤❤❤🎉🎉🎉🎉❤❤❤❤🎉🎉🎉🎉

  • @ParmjitKaur-p9x
    @ParmjitKaur-p9x 2 หลายเดือนก่อน +3

    ਵੀਡੀੳ.ਸਿਰਾ

  • @kuldipkaur5688
    @kuldipkaur5688 2 หลายเดือนก่อน +3

    ਤੁਸੀਂ ਸੀਬੋ ਨੂੰ ਕਹਿ ਰਹੇ ਹੋ, ਸੀਬੋ ਕੀ ਕਰ ਸਕਦੀ ਉਸਦੇ ਤਾਂ ਆਪਣੇ ਘਰ ਦੀ ਤੰਦ-ਤਾਣੀ ਉਲਝੀ ਪਈ ਆ । ਸੀਬੋ ਨੂੰ ਤਾਂ ਘਰੋਂ ਨੂੰਹ ਡਰਾ ਰਹੀ ਆ ਬਈ ਅਸੀਂ ਤੈਨੂੰ ਮਾਰ ਦੇਵਾਂਗੀਆਂ ਹੁਣ ਤੁਸੀਂ ਥਾਣੇ ਦਾ ਡਰ ਦੇ ਰਹੇ ਹੋ ਜੀ । ਉਸਦੀ ਨੂੰਹ ਤਾਂ ਆਪਣੀ ਅਭੀ ਦੇ ਕਹਿਣ ਅਨੁਸਾਰ,"ਉੱਡੂ ਉੱਡੂ ਕਰੇ ਗੋਰੀਏ!!! ਉੱਡ ਜਾਈ ਨਾ ਫਿਕਰ ਸਾਨੂੰ ਤੇਰੀ, ਨੀ ਲੁੱਟ ਲਉ ਪਤੰਗ ਦੀ ਤਰ੍ਹਾਂ ਦੇ ਕੇ ਮਾਂ ਉੱਚੀਆਂ ਹਵਾ ਦੀ ਹੱਲਾ ਸ਼ੇਰੀ!!", ਨੀ ਉਂਡੂ ਉੱਡੂ ਕਰੇ ਗੋਰੀਏ,!!😅😅

    • @dhillonmansawala
      @dhillonmansawala  2 หลายเดือนก่อน +2

      ਮਾੜੀ ਕਰਨ ਵਾਲੇ ਦਾ ਅੰਤ ਮਾੜਾ ਹੁੰਦਾ ਹੈ ਇਨਸਾਫ ਇਥੇ ਹੀ ਹੁੰਦਾ ਹੈ ਜੀ ਬਾਕੀ ਗਾਣਾ ਬਹੁਤ ਸੋਹਣਾ ਹੈ 😂

    • @kuldipkaur5688
      @kuldipkaur5688 2 หลายเดือนก่อน

      ਧੰਨਵਾਦ ਵੀਰ ਜੀ ਅਤੇ ਅਮਨ ਦੀਦੀ👍👍 ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ।

  • @SherSingh-df4ui
    @SherSingh-df4ui 2 หลายเดือนก่อน +1

    ਸਿੰਘ ਸੇਰ ਸਿੰਘ ਤੂਰ ਮੂਣਕ ਬਹੁਤ ਵਧੀਆ ਵੀਡੀਓ ਬਣਾੳਦੇ ਹੋ। ਵੀਰ ਜੀ ਜੇਕਰ ਇਸ ਵੀਡੀਓ ਰਾਹੀ ਸਮਝਣ ਕਿਰਪਾ ਕਰਕੇਮੇਰੇ ਸਤਿਕਾਰ ਸਹਿਤ ਪ੍ਰੋਗਰਾਮ ਵੇਖਣ ਵਾਲਿਆ ਨੂੰਪੂਰ ਜੋਰ ਨਾਲ ਕਹਿੰਦਾ ਹਾ ਇਸ ਵੀਡੀਓ ਰਾਹੀ ਲਾਹਾ ਤਕੋ।

    • @dhillonmansawala
      @dhillonmansawala  2 หลายเดือนก่อน

      ਬਹੁਤ ਸੋਹਣੀ ਗੱਲ ਕਹੀ ਤੁਸੀ ਜੀ 🙏

  • @Dhaliwal-f3t
    @Dhaliwal-f3t 2 หลายเดือนก่อน +2

    Very nice vidio

  • @rajwinderdhaliwal7807
    @rajwinderdhaliwal7807 2 หลายเดือนก่อน

    ❤❤❤❤❤👌👌🙏🙏

  • @ManpreetKaur-ve3xj
    @ManpreetKaur-ve3xj 2 หลายเดือนก่อน

    mere mammi nu Raj veere di mammi bhut sohne lgde aa....