ไม่สามารถเล่นวิดีโอนี้
ขออภัยในความไม่สะดวก

Bullet Modification🔥Old To New Soon|Agg Lag Challi C Bullet Nu|0300 Ale|Arvi Shergill|Gurvi Shergil

แชร์
ฝัง
  • เผยแพร่เมื่อ 31 ส.ค. 2022
  • For Promo
    Mail-arvishergill0300@gmail.com
    Instagram
    Arvi Shergill
    ( / arvishergill0300.. )
    Gurvi Shergill
    ( / gurvishergill_0300.. )
    You can send your feedback, suggestions and other information on our social media handels
    COPYRIGHT UNDER TAKING:
    Only "0300 Ale TH-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

ความคิดเห็น • 1K

  • @gillsaab2824
    @gillsaab2824 ปีที่แล้ว +27

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️

  • @arsh5410
    @arsh5410 ปีที่แล้ว +5

    ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ❤️
    ਜਿਉਂਦੇ ਰਹਿਣ ਓਹ ਵੀ ਰੱਬਾ,ਜ਼ਿਹਨਾਂ ਦੀਆਂ ਅੱਖਾਂ
    ਵਿੱਚ 0300 ਆਲੇ ਰੜਕਦੇ ਆ🙏🏼

  • @akashdeepdeep1803
    @akashdeepdeep1803 ปีที่แล้ว +18

    ਦਿਲ ❤️ ਦਾ ਨਹੀਂ ਮਾੜਾ ਸਾਡਾ ♠️ Arvishergill ♠️ 0300 ਵਾਲਾ 🦅🦅

  • @idhub6263
    @idhub6263 ปีที่แล้ว +9

    ਵੀਰ ਜਿਹੜਾ ਦੂਸਰਿਆ ਦੇ ਦੁੱਖ ਵਿੱਚ ਖੜਦਾ।ਜਿਹੜਾ ਬਿਨਾ ਕਿਸੇ ਸਵਾਰਥ ਤੋ ਯਾਰਾ ਦੀ ਮਦਦ ਕਰਦਾ।ਵਾਹਿਗੁਰੂ ਵੀਰ ਅਜਿਹੇ ਬੰਦਿਆ ਦੀ ਬਾਹ ਕਦੇ ਨੀ ਛੱਡਦਾ।ਵਾਹਿਗੁਰੂ ਤੁਹਾਡੇ ਤੇ ਤੁਹਾਡੇ ਸਾਰੇ ਪਰਿਵਾਰ ਤੇ ਹਮੇਸਾ ਮਹਿਰ ਭਰਿਆ ਹੱਥ ਰੱਖੇ‌🙏🙏🙏🙏

  • @amanpreetkaurmahal6091
    @amanpreetkaurmahal6091 ปีที่แล้ว +4

    Arvind veera bulleta da shoukeen , bulleta wargi yaari aa, khulla pyr krda , khulla dil , ❤love you veere ...

  • @arsh5410
    @arsh5410 ปีที่แล้ว +3

    ਮੈਂ ਤੁਹਾਨੂੰ ਸਾਰਿਆ ਨੂੰ ਇਕ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਅਸੀਂ ਆਓਣ ਵਾਲੀ ਪਿੜੀ ਨੂੰ ਬੱਚਾ ਸਕੀਏ ਪ੍ਰਦੂਸ਼ਣ ਬਹੁਤ ਹੀ ਵੱਧ ਰਿਹਾ ਹੈ ਇਸ ਲਈ ਬੇਨਤੀ ਆ ਕਿ ਆਪਾ 1 ਜ਼ਾਂ 2 ਰੁੱਖ ਜ਼ਰੂਰ ਲਾਇਏ ਇਹ ਬੇਨਤੀ ਪੁਰਵਾਨ ਕਰਿਓ 🙏🏼 eh benti MA har var paji de vlog vich karda han 1 ja 2 rukh jarror laeo 🙏🏼

  • @jobanmehadwan8989
    @jobanmehadwan8989 ปีที่แล้ว +2

    Waheguru ji ਥੋਡੇ ਪਰਵਾਰ ਨੂੰ ਚੜਦੀ ਕਲਾ ਅਤੇ ਤੰਦਰੁਸਤ

  • @arsh5410
    @arsh5410 ปีที่แล้ว +7

    ਵਾਹਿਗੁਰੂ ਮਿਹਰ ਕਰਿਓ ਭਰਾਵਾਂ ਚ’ ਇੱਦਾਂ ਹੀ ਪਿਆਰ ਬਣਾਈ ਰੱਖਿਓ। ਪਾਜੀ ਤੁਹਾਡੇ vlog ਦੇਖ ਕੇ ਨਜ਼ਾਰਾ ਆ ਜਾਂਦਾ। ਰੋਜ਼ ਦਾ ਇੱਕ vlog ਜ਼ਰੂਰ ਪਾਇਆ ਕਰੋ। ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਭਰਾਵਾਂ ਨੂੰ। ❤️❤️❤️

  • @sukhdipsandhu5771
    @sukhdipsandhu5771 ปีที่แล้ว +7

    Jora very cute child God bless him

  • @Ranbirsingh12456
    @Ranbirsingh12456 ปีที่แล้ว +12

    Nhi paji bullet nu standard banao nale hamesha smiling krde rho 💯💪

  • @buntychauhria7726
    @buntychauhria7726 ปีที่แล้ว +1

    ਵਾਹਿਗੁਰੂ ਚੜਦੀ ਕਲਾਂ ਚਾ ਰੱਖੇ ਸਾਡੇ ਦੋਨਾ ਵੀਰਾਂ ਨੂੰ ਅਜੂਨੀ ਤੇ ਜੋਰੇ ਨੂੰ ਚੜਦੀ ਕਲਾਂ ਚਾ ਰੱਖੇ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਕਸੇ ਸਾਰੇ 0300 ਪਰਿਵਾਰ ਤੇ ਲੰਬਿਆਂ ਉਮਾਰੇ ਬਕਸੇ ਸਾਰੇ ਪਰਿਵਾਰ ਤੇ

  • @official-tc6uq
    @official-tc6uq ปีที่แล้ว +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਸਾਰੇ ਪਰਿਵਾਰ ਤੇ।।ਖੁਸ਼ ਰੱਖਣ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ।।🤍🌹

  • @akashdeepdeep1803
    @akashdeepdeep1803 ปีที่แล้ว +16

    ਸਤਿ ਸੀ੍ ਅਕਾਲ ਵੀਰ ਜੀ 🙏🙏🙏
    ਵਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏
    ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏
    ਦਿਲੋਂ ❤️ ਪਿਆਰ ਵੀਰਾਂ ਨੂੰ
    God bless you 🙏

  • @hasiyankhediyan07
    @hasiyankhediyan07 ปีที่แล้ว +10

    MUCH LOVE VERRE .Always Keep smiling.God bless all the family.stay tuned 🌹💐luv you aa verre ...please stay alive and keep smiling and smiling others🌹💐

  • @official-tc6uq
    @official-tc6uq ปีที่แล้ว +5

    ਬਹੁਤ ਜਾਦਾ ਪਿਆਰ ਵੀਰੇ।। ਹੱਸਦੇ ਵੱਸਦੇ ਰਹੋ ਜੀ ਹਮੇਸ਼ਾ ।। ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਚੜ੍ਹਦੀਕਲਾ ਚ ਰਹੋ ।।🌹💐।। Luv you a veere।। ਜਿਉਂਦੇ ਰਹੋ ਜੀ।।🌹💐

  • @official-tc6uq
    @official-tc6uq ปีที่แล้ว +3

    ਮੰਮੀ ਪਾਪਾ ਨੂੰ ਵੀ ਬਹੁਤ ਜਾਦਾ ਪਿਆਰ।। ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ ਜੀ ਉਹਨਾਂ ਨੂੰ।। ਹਰ ਇੱਕ ਖੁਸ਼ ਦੇਣ ਜੀ ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ ਜੀ।। ਵਾਹਿਗੁਰੂ ਜੀ ਭਲੀ ਕਰਨ ਜੀ।।🌹🏵️

  • @ajaysamyal64
    @ajaysamyal64 ปีที่แล้ว +6

    Finally i am now addicted to this channel
    Love from jammu bro

  • @shamashchoudhary5333
    @shamashchoudhary5333 ปีที่แล้ว +5

    Bullet bhout att modified karwa paji love from jammu ❤️ waheguru chrdkakla vich rakhna

  • @official-tc6uq
    @official-tc6uq ปีที่แล้ว +3

    ਬਹੁਤ ਜਾਦਾ ਪਿਆਰ ਸਾਰੇ ਪਰਿਵਾਰ ਨਾਲ ਵੀਰੇ ।।ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।।🌹💐

  • @pb07ale
    @pb07ale ปีที่แล้ว +1

    sare parivar nu rab tarakkian bakshe ❤️🔥❤️🔥❤️❤️🔥❤️❤️🔥

  • @foodchallenger2161
    @foodchallenger2161 ปีที่แล้ว +5

    Much love veer always keep smiling God bless all the family stay tuned luv you aa vee please stay alive and keep smiling and sming other

  • @arsh5410
    @arsh5410 ปีที่แล้ว +3

    ਵਾਹਿਗੁਰੂ ਮਿਹਰ ਰੱਖਿਓ ਸਾਰੇ ਪਰਿਵਾਰ ਤੇ 🙏🏼❤️

  • @palizafer3986
    @palizafer3986 ปีที่แล้ว +7

    Waheguru ji tuhanu ate tuhadi sari familay nu hamesha khush rakhn 🙏🙏🙏

  • @jobanmehadwan8989
    @jobanmehadwan8989 ปีที่แล้ว +2

    ARVI THE GOLD MAN ✨✨

  • @official-tc6uq
    @official-tc6uq ปีที่แล้ว +4

    ਗੁਰਵੀ ਵੀਰੇ ਨੂੰ ਵੀ ਬਹੁਤ ਪਿਆਰ ।।ਵਾਹਿਗੁਰੂ ਜੀ ਉਹਨਾਂ ਨੂੰ ਹੱਸਦੇ ਵੱਸਦੇ ਰੱਖਣ ਜੀ ।।ਹਮੇਸ਼ਾ ਖੁਸ਼ ਰੱਖਣ ਜੀ ।। ਹਰ ਇੱਕ ਖੁਸ਼ ਦੇਣ ਜੀ ❤️🌸ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ।।🤍🌹

  • @gurwinder3149
    @gurwinder3149 ปีที่แล้ว +7

    Nice vlog 👍 waheguru mehar kare sarea te 🙏 blessings and respect ❣️ love you bro ❣️

  • @official-tc6uq
    @official-tc6uq ปีที่แล้ว +4

    Ghaint vlog ਹੁੰਦੇ ਵੀਰੇ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ।।ਮੇਹਰ ਭਰਿਆ ਹੱਥ ਰੱਖਣ ਭਲੀ ਕਰਨ ।।💐💝

  • @KanchuPB32
    @KanchuPB32 ปีที่แล้ว +3

    🤩🤩 Always best vlog 0300 aale 🤩🤩 Maharaj chardi kala ch rakhn 🙏🏻🙏🏻

  • @official-tc6uq
    @official-tc6uq ปีที่แล้ว +3

    ਬਹੁਤ ਜਾਦਾ ਪਿਆਰ ਵੀਰੇ ।। ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਜੀ ।।💕🤍

  • @jobanmehadwan8989
    @jobanmehadwan8989 ปีที่แล้ว +2

    Respect for your family 🙂🙂🙂

  • @gauti136
    @gauti136 ปีที่แล้ว +2

    Jora is so adorable he looks so identical to you . Ur so blessed to heave beautiful kids like ajuni and jora i wish i would hav kids like them in future stay blessed

  • @arshaulakh3270
    @arshaulakh3270 ปีที่แล้ว +4

    Paji roj wait kridi vlog di bht mja aunda vlog vekhn da mai tada vlog 4.5 vari vekhda paji repeat te .love u paji so much🖤💚💛❤️

  • @maansaab0073
    @maansaab0073 ปีที่แล้ว +4

    Paji standard hi kaint lagda waa look old model ch baki love you bro dilon keep it up 👍👍👍

  • @JatinderSingh-jp4zf
    @JatinderSingh-jp4zf ปีที่แล้ว

    ਔਹ ਦਿਲ ਦਾ ਨੀ ਮਾੜਾ
    ਤੇਰਾ 0300 ਵਾਲਾ ❤️

  • @gulshansingh6962
    @gulshansingh6962 ปีที่แล้ว +1

    Ghaint vlogs veere dilo respect veer ji bhut sara pyar love you bro waheguru lamia umra bakshe sare privaar nu eda trraki ch rakhe tuhanu

  • @sartajbajwa2450
    @sartajbajwa2450 ปีที่แล้ว +3

    waheguru ji tohanu te tuhade parivaar nu chardikla vich rakhn 🙏🙏

  • @armanbedi6393
    @armanbedi6393 ปีที่แล้ว +3

    Love u bro Waheguru Hmesha tuhanu and Tuhadi all Fmly nu chrdikala vch rakhen love u bro dilo pyar hai bro ❤️❤️❤️❤️❤️Kryalo paji modify bullet bro love u bro Waheguru trakkiya bkshey love u bro dilo pyar hai ❤️❤️❤️❤️❤️

  • @jobanmehadwan8989
    @jobanmehadwan8989 ปีที่แล้ว +2

    Respect for your father and mother ❤️

  • @vermaboys9138
    @vermaboys9138 ปีที่แล้ว +2

    waheguru g thonu hamesha khush rakha

  • @guntashpalsinghvirk7251
    @guntashpalsinghvirk7251 ปีที่แล้ว +3

    waheguru ji tuhade parivaar nu chardikla vich rakhe 🙏❤️ love u aa dilaaa

  • @harjinderkumar304
    @harjinderkumar304 ปีที่แล้ว +5

    Nice vlog,God bless you❤ bro and your family

  • @jobanmehadwan8989
    @jobanmehadwan8989 ปีที่แล้ว +1

    Waheguru ji ਥੋਡੇ ਪਰਵਾਰ ਨੂੰ ਚੜਦੀ ਕਲਾ ਵਿਚ ਰੱਖਣ ❤️

  • @sukhpreetsingh3189
    @sukhpreetsingh3189 ปีที่แล้ว +2

    Only standard 🔥❣️

  • @gurdhiansingh866
    @gurdhiansingh866 ปีที่แล้ว +4

    ਸਤਿਨਾਮ ਵਾਹਿਗੁਰੂ ਜੀ ਚੜਦੀਕਲਾ ਰੱਖਣ ❤️❤️🙏🙏

  • @official-tc6uq
    @official-tc6uq ปีที่แล้ว +4

    ਵੀਰੇ ਬਹੁਤ ਘੈਂਟ vlog hunde ਵੀਰੇ।। Entertainment Wale ਹੁੰਦੇ vlog veere ।। ਵਾਹਿਗੁਰੂ ਜੀ ਲੰਬੀਆ ਉਮਰਾਂ ਕਰਨ ।।💐🌹luv you a veere ਬਹੁਤ ਜਾਦਾ ਪਿਆਰ 💐🌹

  • @SohaljassYT
    @SohaljassYT ปีที่แล้ว

    ❤❤waheguru chardikala ch rakhe vire God bless you

  • @minegamer8632
    @minegamer8632 ปีที่แล้ว +1

    Vlog bohat vadia c standed type vadia va bullet wmk waheguru jio

  • @yashmeensinghbhangu8886
    @yashmeensinghbhangu8886 ปีที่แล้ว +4

    Veer ji standard hi bnao old look ch hi sirra lguu 👌💗

  • @yuvi135
    @yuvi135 ปีที่แล้ว +5

    ਵਾਹਿਗੁਰੂ ਜੀ ਤੁਹਾਨੂੰ ਹੋਰ ਜਿਆਦਾ ਤਰੱਕੀ ਬਖ਼ਸ਼ੇ 🙏🙏🙏🙏

  • @Football433-q9v
    @Football433-q9v ปีที่แล้ว +2

    Phaji old model tanki pawa do rather than new model tanki
    Old model tanki phaji jadi shoti jahi hundi aw
    Kaint look laggo phaji,❤❤👌👌

  • @navlahoria0167
    @navlahoria0167 ปีที่แล้ว +4

    OLD STANDARD WALI LOOK HI DYO 👌🏼

  • @sandhuguri9239
    @sandhuguri9239 ปีที่แล้ว +4

    Harley Davidson Bana dijiye brother 👍 full black or Tanki military color ki bahut jyada achcha lagega Harley 💯💯

  • @heeraheeraghuman6928
    @heeraheeraghuman6928 ปีที่แล้ว +1

    love u jorawar Shergill 0300 wala

  • @heeraheeraghuman6928
    @heeraheeraghuman6928 ปีที่แล้ว +2

    waheguru ji mehar rakhe tuhade sare pariwaar te veere

  • @aarivmusicholicvlogs3332
    @aarivmusicholicvlogs3332 ปีที่แล้ว +5

    First comment❣️love fom jammu bhai

  • @Sultaan306_
    @Sultaan306_ ปีที่แล้ว +3

    God bless your family ❤️

  • @balwinderdhillonpunjabpoli6350
    @balwinderdhillonpunjabpoli6350 ปีที่แล้ว +2

    Waheguru tahnu khush rakhe

  • @Funny_duniya008
    @Funny_duniya008 ปีที่แล้ว +1

    Love u arvi pji god bless you jeonde vasde raho hamesha ❤️❤️

  • @parmjotsingh936
    @parmjotsingh936 ปีที่แล้ว +4

    Paji standard de look vdia lgdi aa old model ch❤️

  • @foodchallenger2161
    @foodchallenger2161 ปีที่แล้ว +3

    0300ale bhai ji very nice vlog 🌟💘 0300ale Jatt bhai ji 👍😝🎁❤️😝🎁

  • @jobanmehadwan8989
    @jobanmehadwan8989 ปีที่แล้ว +1

    God blessed your family ❣️❤️💗

  • @lovekakkar2117
    @lovekakkar2117 ปีที่แล้ว

    Paji love u aa yar shukar hai tusi aj jore de darshan krva dite love you jore putt att vlog najara aa geya waheguru Maher krn thude Saraya te ajuni putt te jore putt nu bhot bhot bhot bhot pyar love you darling

  • @KamalSingh-ep4zl
    @KamalSingh-ep4zl ปีที่แล้ว +4

    Bhaji old style bullet banai ooo soti tanki va lye ❤❤

  • @rajivchib1903
    @rajivchib1903 ปีที่แล้ว +4

    ਗੁਰਵੀ ਅਤੇ ਅਰਵੀ ਦੋਵੇਂ ਭਰਾਵਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੋਵੇਂ ਭਰਾਵਾਂ 'ਤੇ ਮਿਹਰ ਭਰਿਆ ਹੱਥ ਰਖੇ ❤ ਸਾਡੇ ਦੋਵੇਂ ਵੀਰ ਹੀਰੇ ਦਿਲ ਦੇ ਬੰਦੇ ✨

  • @hakamsingh9509
    @hakamsingh9509 ปีที่แล้ว

    Sat seri akhal sota veer. Ki haal a veer ji. Nice vlog bro. Waheguru ji 0300 ale sari teem nu chardi kla wakshan. Big sport bro

  • @RajinderSingh-uw3mt
    @RajinderSingh-uw3mt ปีที่แล้ว

    Bullet ta bhaji old model wala ghant aw jo yaar anmule song ch sherry Maan ne chalaya c 😘😘😀😀🙏🙏🤗🤗🤗🤗

  • @Sandeeptoor
    @Sandeeptoor ปีที่แล้ว +2

    😊😊❤️❤️🌺

  • @foodchallenger2161
    @foodchallenger2161 ปีที่แล้ว +1

    Nice vlog today enjoy vlog and family members God bless you ❤️😀😘😘😀

  • @kiteslover12
    @kiteslover12 ปีที่แล้ว

    Att paji 1.5 sall ho gye tuhadi video dekhda te like cmnt krda mai luv u paji ❤️

  • @punjabitouch8046
    @punjabitouch8046 ปีที่แล้ว

    Oye aa geyaaa oyee ajooo 💯💯🔥🔥🔥🔥🔥🔥💯🔥🔥

  • @RajinderSingh-uw3mt
    @RajinderSingh-uw3mt ปีที่แล้ว

    Tanki bhaji old bullet standard wali ghaint aw.
    Jo yaar anmule song ch a ❤️❤️❤️❤️❤️🙏🙏🙏🙏🙏🙏🙏

  • @hitler7gaming787
    @hitler7gaming787 ปีที่แล้ว

    Luv u paji 0300 ale Ghanit bande bai g paji bullet he sahi satntded

  • @foodchallenger2161
    @foodchallenger2161 ปีที่แล้ว +2

    Very nice vlog today enjoy vlog and family members God bless you and Canada Veer Ji so cute baby jorawar and Ajuni 👍🎁😝❤️😘😘

  • @jagpreetsingh504
    @jagpreetsingh504 ปีที่แล้ว

    Oyeeeee aaaa gyaaaaa oyeeeee 🤩🤩🤩🤩💥💥💥💥💥💥🤩

  • @mexymani9502
    @mexymani9502 ปีที่แล้ว

    Jora aaj pura khule hoea c full najare lenda nyc bro

  • @parveenchandla1623
    @parveenchandla1623 ปีที่แล้ว

    Kaintttt pra apne 0300 @le ❤️

  • @Ramgarhia_002
    @Ramgarhia_002 ปีที่แล้ว

    Wahaguru ji di kirpa se jo thonu pta lag lya ki tanki leek aa jye hor thodi der bullet chaalda rakh dye khore agg lag jandi.
    Joore di smile☺ te joore dove sone a love u paji sare nu

  • @Modificationvideo
    @Modificationvideo ปีที่แล้ว

    Standard paaji jatta wala lagda❤️🙏🏻

  • @randhawa_123
    @randhawa_123 ปีที่แล้ว +1

    Standard bullet 💕❣️

  • @sakshamsharma1143
    @sakshamsharma1143 ปีที่แล้ว

    Bss vlog di hi wait rehndi aaa Love From Una HP ❤️

  • @amansidhu4676
    @amansidhu4676 ปีที่แล้ว

    Bhaji enj hr att kri jao tuc jaldi 1 million tk jaoga bhaji bs att kri rakho tuc

  • @harindersingh2687
    @harindersingh2687 ปีที่แล้ว

    Bilkul sahi kaha Arvi brother 👍 waheguru ji 🙏🏼🙏🏼

  • @officialRahul23
    @officialRahul23 ปีที่แล้ว

    Sarea nu hii sona lgda jora putt 😍

  • @arshdeepsingh5466
    @arshdeepsingh5466 ปีที่แล้ว +1

    waheguru ji trakkia bkshn eda e hasde vsde te tandrust rho ❤️

  • @WonderfullxShots
    @WonderfullxShots ปีที่แล้ว +1

    🙂 WAHEGURU SARE PRAWA NU KHUSH RAKHE 🚩0300 AALE

  • @urs_jovan
    @urs_jovan ปีที่แล้ว +1

    ਰਬ ਤਰਕਿਯਾ ਬਕਸ਼ੇ🙏🏻

  • @birsingh1166
    @birsingh1166 ปีที่แล้ว

    Bai bappu ji nu video ch jrur liya kro... Baki guri arvi shergill bai lub aa jatta... 0300 ale on top 💯❤

  • @jobanmehadwan8989
    @jobanmehadwan8989 ปีที่แล้ว +1

    Respect for your family and friends 🙏

  • @gurpreet2036
    @gurpreet2036 ปีที่แล้ว

    Jore nu love u aa surrey vllo❤️🍁

  • @dilramgarhia2378
    @dilramgarhia2378 ปีที่แล้ว

    Paji standard bullet ❤️❤️❤️

  • @arsh5410
    @arsh5410 ปีที่แล้ว +2

    ਸਰਦਾਰ ਸਾਬ ਨੂੰ ਇਕ ਵਾਰ vlog ਵਿੱਚ ਜ਼ਰੂਰ ਦਿਖਾਇਆ ਕਰੋ ਪਾਜੀ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਮਿਹਰ ਰੱਖਣ ਸਾਰਿਆ ਤੇ❤❤

  • @karanmehravlogs5655
    @karanmehravlogs5655 ปีที่แล้ว

    Sat Shri Akal paji ❤ bullet end kara dita ❤❤❤

  • @anmolbhadu5179
    @anmolbhadu5179 ปีที่แล้ว

    Jora bhot cute a rabb hasda vasda rakhe bullet nu standerad da rupe de deo shona a dilo rispect ❤️

  • @randhawa_123
    @randhawa_123 ปีที่แล้ว +1

    Standard 😍😍

  • @paramjitsingh6302
    @paramjitsingh6302 ปีที่แล้ว

    Ghaint vlog vire waheguru ji tuhnu te tuhade Parivar nu chardikala ch rakhe

  • @LALLY307
    @LALLY307 ปีที่แล้ว

    Standard veere🧿❤️

  • @preetbal2591
    @preetbal2591 ปีที่แล้ว

    Jai jai kaar hoyii pyiii aa babe ❤️

  • @RajinderSingh-uw3mt
    @RajinderSingh-uw3mt ปีที่แล้ว

    Bhaji bullet standard standard e 👍👍👍👍👍👍👍🤗🤗🤗🤗🤗

  • @user-vd1rg3qw2u
    @user-vd1rg3qw2u ปีที่แล้ว

    Love from Utter Pradesh 💝💝

  • @manindersingh8011
    @manindersingh8011 ปีที่แล้ว +2

    Veere standard bnvao te waheguru thodi family te mehr krn❤️