Podcast With ​⁠

แชร์
ฝัง
  • เผยแพร่เมื่อ 23 ต.ค. 2024

ความคิดเห็น • 939

  • @honey3369
    @honey3369 9 หลายเดือนก่อน +43

    ਭਰਾਵਾਂ ਨੇ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਗੱਲਾਂ ਕੀਤੀਆਂ ਸੁਣ ਕੇ ਬਹੁਤ ਖੁਸ਼ੀ ਹੋਈ ♥️👍🏻

  • @diljitboss156
    @diljitboss156 9 หลายเดือนก่อน +21

    ਸਤਿਨਾਮੁ ਵਾਹਿਗੁਰੂ ਜੀ 🙏ਵਾਹਿਗੁਰੂ ਏਦਾਂ ਹੀ ਮੇਰੇ ਬਾਈ ਤੇ ਮੇਹਰ ਪਰਿਆ ਹੱਥ ਰੱਖੀ ❤️ਬੇਬੇ ਬਾਪੂ ਵੀ ਲਵ ਯੂ 🌹🙏

  • @abhi.rana0785
    @abhi.rana0785 9 หลายเดือนก่อน +27

    ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope❤

  • @manidaba123
    @manidaba123 9 หลายเดือนก่อน +10

    ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...😊❤️
    Love you bhaji me thoda chota veer Mani Daba ❤❤❤❤❤❤

  • @manpreetsinghjosan3223
    @manpreetsinghjosan3223 9 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀ ਕਲਾ ਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਹਮੇਸ਼ਾ ਖੁਸ਼ ਰਖਿਉ

  • @sunnymadahar5
    @sunnymadahar5 9 หลายเดือนก่อน +75

    ਰੱਖਦਾ ਏ ਵਿਚ ਗੁਰੂ ਘਰ ਦਾ stop ਸਾਡੀ ਮਾਲਕ ਤੇ hope ਉਹ ਹੋਣ ਦਿੰਦਾ ਨੀ ਡਰੋਂਪ ਉਹਦੀ ਕਿਰਪਾ ਮੰਨ ਕੇ ਚੱਲਦਾ ਏ ਹੁੰਦੀ ਅੱਤ ਨੂੰ ਨੀ ਸਾਰੇ ਰਲ ਕੇ ਥੱਲੇ ਸੁੱਟਣਾ ਚਹੁੰਦੇ ਆਰਵੀ ਨੂੰ ਨੀ 🙏

    • @majorsingh171
      @majorsingh171 8 หลายเดือนก่อน +1

    • @bahadersangruria
      @bahadersangruria 8 หลายเดือนก่อน +1

      🙏🙏

    • @gurjeetguru3495
      @gurjeetguru3495 8 หลายเดือนก่อน +1

      Siiraa veer laali veer b bht vdiya bnda bht dilo pyr praa sareya nu love u brooo😍😍0300

    • @SonyGagat-oq8fj
      @SonyGagat-oq8fj 8 หลายเดือนก่อน

      ❤❤

    • @MandeepAujla-h5f
      @MandeepAujla-h5f 8 หลายเดือนก่อน

      Harman grewal ❤❤❤❤❤

  • @ChanRandhawa97
    @ChanRandhawa97 9 หลายเดือนก่อน +7

    ਸੋਚ ਵਧੀਆ ਵੀਰ ਦੀ,ਪੰਜਾਬ ਹੈਗਾ ਅੱਜ ਤਾਂ ਪੰਜਾਬੀ ਕਰਕੇ ਆ,ਪੰਜਾਬੀ ਬੋਲੋ,ਪੜ੍ਹੋ,ਲਿਖੋ,ਧੰਨਵਾਦ❤

  • @gillsaab2824
    @gillsaab2824 8 หลายเดือนก่อน +15

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤

  • @abhi.rana0785
    @abhi.rana0785 9 หลายเดือนก่อน +16

    ਗੁਰਵੀ ਅਤੇ ਆਰਵੀ ਦੋਨਾ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 1 ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈਂ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ ?❤

  • @manav3414
    @manav3414 9 หลายเดือนก่อน +5

    ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
    ਦਿਲ ਵਿਚੱ ਧਡ਼ਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
    ਆਲੇ ਰਡ਼ਕਦੇ ਆ❤❤❤

  • @NeerajChayal
    @NeerajChayal 8 หลายเดือนก่อน +3

    ਵਾਹਿਗੁਰੂ ਜੀ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ❤🪯🙏

  • @Soniajaiswal17
    @Soniajaiswal17 8 หลายเดือนก่อน +9

    Sab toh kaint podcast jo kise infulanser da sunyo ahi gl aa jo tsi krde jo sach aa creater nu apni galti aa pta hon toh baad v nhi mande pr tsi mande aa te ohna nu sahi v krde aa very gud gagan lally mai thnu tik tok toh lai k hn tak follow kardi aa pr aaj tuhdi aah side dekh k lga k chlo sab iko je nhi hunde baki Waheguru ji bhag laan mehnta nu chardi kla ch raho love from London 🇬🇧 ik gal hor sab toh wadiya gl jo podcast di lgi k apni maa boli nu age laiyan di gl kiti asi v ethe rahi da jithe lod English di gl baat kri di pr pehl maa boli nu aa jo pta bnda punjabi samjda ohde nl apni maa boli ch he gl krj di aa mai ta apne km te v gorya nu kehni aa je india jnaa ta darbar shaib jaroor jao je punjabi ho k punjb nu represent ta kita ta kita baki tsi kush rho 🙏🏻🙏🏻

    • @GAGANLALLYVLOGS
      @GAGANLALLYVLOGS 8 หลายเดือนก่อน +3

      SHUKRIYA ♥️✨

  • @jdeep1643
    @jdeep1643 9 หลายเดือนก่อน +5

    ਜਦੋ ਸਾਨੂੰ ਸਮਝਣ ਲੱਗ ਪਿਆ ਦੋਸਤਾ , ਸਾਡੇ ਤੋਂ ਚੰਗਾ ਕੋਈ ਨੀ….💗

  • @sunnymadahar5
    @sunnymadahar5 9 หลายเดือนก่อน +21

    Love you jatta ❤️‍🔥 keep smiling always be happy God bless you

  • @manpreetsinghjosan3223
    @manpreetsinghjosan3223 8 หลายเดือนก่อน +5

    ਵਾਹਿਗੁਰੂ ਸਾਰਿਆਂ ਨੂੰ ਖੁਸ਼ ਰਹਿਣ ਵਾਹਿਗੁਰੂ ਭਲੀ ਕਰੇ ਜਿਹੜੇ ਨਾਲ ਆ ਉਹਨਾਂ ਤੇ ਵੀ ਜਿਹੜੇ ਨਹੀਂ ਵੀ ਨਾਲ ਆ ਉਹਨਾਂ ਦੇ ਵੀ

  • @GognaRandeep
    @GognaRandeep 7 หลายเดือนก่อน

    ਉਹਦੇ ਕੋਲੋ ਡਰਦੇ ❤ ਮੁਰੀਦ ਉਹਦੇ ਦਰ ਦੇ❤ ਨੀਲੀ ਛੱਤ ਵਾਲੇ ਦੇ ਹੀ ਮਾਰੇ ਯਾਰ ਮਰਦੇ। 0300 ਵਾਲੇ
    ✍️ਸਾਬ ਭਾਨਮਜਾਰੀਆ

  • @sukhwindersingh-om1ro
    @sukhwindersingh-om1ro 9 หลายเดือนก่อน +9

    Dil khush hogya bai da galla suna keh postive vibe fully love u jatto from paris ❤️

  • @GognaRandeep
    @GognaRandeep 7 หลายเดือนก่อน

    ਟਾਵੇਂ ਟੱਲੇ ਹੀ ਨੇ ਜਾਣਦੇ ਜੋ ਰਮਜਾਂ ਸਾਡੇ ਚਿਹਰਿਆਂ ਤੇ ਹਾਸੇ ਬਹੁਤੀਆ ਲਈ ਰਾਜ ਨੇਂ
    ਕਿਹੜਾ ਖਿੱਚਦਾ ਆ ਲੱਤਾ ਕਿਹੜਾ ਕਰਦਾ ਸਪੋਰਟ ਮੈਨੂੰ ਦੂਣੀ ਦੇ ਪਹਾੜੇ ਵਾਗੂੰ ਯਾਦ ਨੇਂ
    ✍️ਸਾਬ ਭਾਨਮਜਾਰੀਆ
    0300 wale
    ❤❤

  • @akashsandhu9739
    @akashsandhu9739 9 หลายเดือนก่อน +6

    Bande jhere 3 bethe podcast ch sare ik number a ❤️✨💘lokii te ene besharm hoge brother guru ghr de langar ch nukkss kad dede sabji eda oda fr apa te brother normal insaan a baki full thnu veera nu🤍✨✨✨💯

  • @manidaba123
    @manidaba123 9 หลายเดือนก่อน +2

    ਯਾਰ ਚੱਲਦੇ ਨੇ ਆਪਣੀ ਹੀ ਚਾਲ ਬੱਲੀਏ, ਦੇਖ ਲੋਕਾਂ ਦਾ ਹੋਇਆ ਬੁਰਾ ਹਾਲ ਬੱਲੀਏ💯
    Love you bhaji me thoda chota veer Mani Daba ❤❤❤❤❤

  • @navdeepsingh9094
    @navdeepsingh9094 9 หลายเดือนก่อน +4

    Paji bot vdia vedio bot vdia massage dita tuc youth nu waheguru sareya dii soch tuhade wrgi kre puri vedio dekhi bot vdia glla dil kush ho gya glla sun le love you Lally pra ❤

  • @Vohra0076
    @Vohra0076 8 หลายเดือนก่อน +1

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️

  • @palizafer3986
    @palizafer3986 9 หลายเดือนก่อน +9

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️🙏❤️❤️🙏❤️❤️

  • @RobinSwimmer01
    @RobinSwimmer01 8 หลายเดือนก่อน

    Bhaji huna lyi ik line ta jrur bandi a ਇੱਕ ਰੱਬ ਨਾ ਮਾਰੇ ਸਾਲਾ ਦੂਜਾ ਜੰਮਿਆ ਨੀ ਕੋਈ love you a bhaji lyi ❤❤❤

  • @manidaba123
    @manidaba123 9 หลายเดือนก่อน +5

    🤟ਮਤਲਬੀ ਤਾਂ ਸਭ ਨੇ 🌸 ਕੋਈ ਜ਼ਿਆਦਾ 🌻ਨੇ, ਕੋਈ ਘੱਟ ਨੇ
    Love you bhaji me thoda chota Veer mani daba ❤❤❤❤❤

  • @yuvi2022
    @yuvi2022 9 หลายเดือนก่อน +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤❤

  • @raman19711
    @raman19711 9 หลายเดือนก่อน +4

    Nice vlog ,time is a great which heel up the things .today’s time made gagan great . Yours fans feel happy to see this honest and caring gagan lally❤❤❤❤

  • @manidaba123
    @manidaba123 8 หลายเดือนก่อน

    ਤਕਦੀਰ ਬਦਲ ਹੀ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ.. ਨਹੀ ਉੱਮਰ ਤਾਂ ਲੰਗ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ l💯💯
    Love you bhaji me thoda chota veer Mani Daba ❤❤❤❤

  • @gurmeetrandhawa9620
    @gurmeetrandhawa9620 9 หลายเดือนก่อน +4

    Bhut samjdaar a gagan bro siyana munda sauuu putt aa🙏

  • @Harjeet_Singh500
    @Harjeet_Singh500 9 หลายเดือนก่อน +2

    ਬਾਈ ਜੀ ਕੀ ਹਾਲ ਚਾਲ ਮੈਂ ਤੁਹਾਡੀ ਸੋਚ ਨਾਲ ਸਹਿਮਤ ਹਾਂ ਅਗਰ ਤੁਹਾਡੇ ਵਰਗੇ ਸਾਰੇ ਹੀ ਬਲੋਗਰ ਹੋ ਜਾਣ ਤਾਂ ਪੰਜਾਬ ਤਰੱਕੀ ਕਰ ਜੇ ਸੁਰਲੀ ਨੂੰ ਦੇਖ ਲਓ ਕਿਵੇਂ ਨੰਗੇ ਚਿੱਤੜ ਵਿਖਾਉਂਦੀ ਹੈ ਇੱਕ ਹੋਰ ਮੈਂ ਦੇਖਿਆ ਵਾ ਇਟਲੀ ਵਾਲੇ ਭਾਜੀ ਨੇ ਦਿਖਾਇਆ ਸੀ ਗਾ ਉਹਦੀ ਵੀ ਬਹੁਤ ਹੀ ਅਸਲੀਨ ਵੀਡੀਓ ਇਹਨਾਂ ਕੁੜੀਆਂ ਨੂੰ ਕੁਝ ਸਮਝ ਨਾ ਚਾਹੀਦਾ ਹੈ

  • @shamashchoudhary5333
    @shamashchoudhary5333 9 หลายเดือนก่อน +3

    Satshariakal punjbeo paji bhout bhout kanat vlog se love from Jammu waheguru ji chardikala sari family nu love from ❤❤❤❤

  • @lovepreetnarwan64
    @lovepreetnarwan64 8 หลายเดือนก่อน

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you

  • @amritsandhu1720
    @amritsandhu1720 9 หลายเดือนก่อน +11

    Gagan apni jagah bilkul scha a ....kon mada eh sb nu pta .... respect for gagan ❤️❤️❤️❤️

  • @manidaba123
    @manidaba123 9 หลายเดือนก่อน +3

    ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ ,ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ🫤🫤
    Love you bhaji me thoda chota veer Mani Daba ❤❤❤❤❤

  • @simransadiura2305
    @simransadiura2305 8 หลายเดือนก่อน

    Paji very good podcast baba ji mehar karo tuc apni kirpa nal load wale nu phone mile baba ji

  • @AbhiAbhi-xy6mo
    @AbhiAbhi-xy6mo 8 หลายเดือนก่อน +5

    🎉🎉🎉

  • @manidaba123
    @manidaba123 8 หลายเดือนก่อน

    ਕਾਮਯਾਬੀ ਤੇ ਮੌਤ ਜਦ ਵੀ ਮਿਲਦੀ ਹੈ, ਤਾਂ ਓਹਦੋ ਅਪਣੇ ਤੋਂ ਬੇਗਾਨੇ ਹੋਇਆ ਨੂੰ ਵੀ ਮਿਲਾ ਦੇਂਦੀ ਹੈ💯💯
    Love you bhaji me thoda chota veer Mani Daba ❤❤❤❤

  • @abhi.rana0785
    @abhi.rana0785 8 หลายเดือนก่อน +5

    ❤❤❤❤🎉

  • @Gurjantwarval
    @Gurjantwarval 8 หลายเดือนก่อน +1

    Rab din dugni rat chugni tarki bakshe tuhanu bai tuhada parivar sada hasda wasda rahe

  • @nihangsingh1283
    @nihangsingh1283 9 หลายเดือนก่อน +2

    Bai salute a yrrr pehli war kise de podcast te comment krn laga buhat shona podcast hoyea bai

  • @rajivchib
    @rajivchib 8 หลายเดือนก่อน

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @taranlally
    @taranlally 9 หลายเดือนก่อน +3

    Maaa boliii aliii gal siraaa✨

  • @rahulsuman3297
    @rahulsuman3297 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @penduenglandia831
    @penduenglandia831 8 หลายเดือนก่อน +3

    ਬਹੁਤ ਈ ਘੈਂਟ ਵੀਰੇ❤

  • @RobinSwimmer01
    @RobinSwimmer01 8 หลายเดือนก่อน

    Mil ke dekho pta fir lgda bande da bhaji nu ta mile v nhi c odo hi bhaji ins kaint banda lgda c hun ta mil v liya bhaji mil ke v bhut kaint te heera banda a ❤❤❤❤

  • @Sandhusoulyt
    @Sandhusoulyt 9 หลายเดือนก่อน +4

    ਵੀਰ ਅਵਾਜ ਨੀ ਸਹੀ ਤੁਹਾਡੇ podcast ਦੀ ਜਿਵੇਂ ਬਾਥਰੂਮ ਚ ਬੈਠੇ ਹੁੰਦੇ eco ਬੜੀ ਆ

  • @foodchallenger2161
    @foodchallenger2161 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤

  • @manjitsingh7025
    @manjitsingh7025 9 หลายเดือนก่อน +3

    P Ji wahegururu mahar kera tuadhea Mom Dad ta 🙏

  • @foodchallenger2161
    @foodchallenger2161 8 หลายเดือนก่อน +1

    ਸਤਿ ਸ੍ਰੀ ਅਕਾਲ ਭਾਈ ਲਵ ਯੂ ❤
    Nice vlog today enjoy vlog ❤

  • @familytrevalpb1371
    @familytrevalpb1371 9 หลายเดือนก่อน +3

    10 mint da blog vakh ayiya c sara complete kriya bore vi ni hoyiya ❤️

  • @Gurbinder001
    @Gurbinder001 8 หลายเดือนก่อน

    ਵਾਹਿਗੁਰੂ ਕ੍ਰਿਪਾ ਕਰਨ ਤੁਹਾਡੇ ਤੇ ਸਾਡੇ ਪਰਿਵਾਰ ਤੇ ਮੇਹਰ ਕਰਨ

  • @raii678
    @raii678 9 หลายเดือนก่อน +4

    Arvi bai gussa na kreo room shi ni c ji awazzz bhut gunjjjj rhi c bai podcast intrested c but awazzzz krke thora pnga hogya ji ❤

  • @Vohra0076
    @Vohra0076 8 หลายเดือนก่อน

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️
    ❣️ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope🙏

  • @ਪੰਜਾਬੀਵਿਰਸਾਸੋਂਗਫਿਲਮ
    @ਪੰਜਾਬੀਵਿਰਸਾਸੋਂਗਫਿਲਮ 9 หลายเดือนก่อน +4

    Kaint banda Lally veere 0300wla

  • @snehasadiora265
    @snehasadiora265 8 หลายเดือนก่อน +4

    Gagan Lally is pure soul ❤ 🙏🏻

  • @RobinSwimmer01
    @RobinSwimmer01 8 หลายเดือนก่อน

    ਅੱਜ ਤੱਕ ਮਾੜਾ ਨਾ ਬੋਲਿਆ ਤੇ ਨਾ ਮਾੜਾ ਸੁਣਿਆ ਸਾਰੇ ਦਿੰਦੇ ਨੇ ਸਤਿਕਾਰ ਵੀ।
    ਤਾਹੀਓ ਮਿਲਦੇ ਨੇ ਸਾਰੇ ਪਿੰਡ ਆ ਕੇ ਕਹਿੰਦੇ ਨੇ ਸਾਡਾ ਵੱਡਾ ਬਾਈ ਹੈ ਆਰਵੀ ❤❤❤❤

  • @SAHI_0018
    @SAHI_0018 9 หลายเดือนก่อน +3

    Love from dasuya ❤

  • @penduunionzindaad
    @penduunionzindaad 9 หลายเดือนก่อน +3

    Gagan tu sahi aa teri tohar tahi ik tohar jehdi hundi na ehi aa jo tu gal kiti paisa kanjra to bht ijjat mtlb tohar 👍❤️❤️❤️❤️❤️

  • @kamalsapna
    @kamalsapna 8 หลายเดือนก่อน +1

    ਬਹੁਤ ਘੈਂਟ ਵੀਡੀਓ ਹੁੰਦੀਆਂ ਬਰੋ❤❤❤

  • @akashsran6089
    @akashsran6089 9 หลายเดือนก่อน +3

    kaint gallan bata hoyea good msg brother.. bakii almost har veer bhen di same story ajjj de time ch kisi da relation tut janda kisi da viah ..

  • @penduunionzindaad
    @penduunionzindaad 9 หลายเดือนก่อน +2

    Yr ik gal hai gagan jehda banda ih dil to khra aa jo bolda dil to bolda te ih dil to apa nu sahi lgda love u aa gagan aa oye

  • @HappyBrar002
    @HappyBrar002 9 หลายเดือนก่อน +2

    Sirra c non stop dekhi sari video mja agya 🇬🇧

  • @AanchaldhillonAanchaldhillon
    @AanchaldhillonAanchaldhillon 9 หลายเดือนก่อน +3

    Gagan lally Always best ❤

  • @VijayDas-c9f
    @VijayDas-c9f 8 หลายเดือนก่อน

    Rabb Bebe Bapu nu kush rakhe ona nal sari family ❤❤❤❤ ha love u paji

  • @officialsahil0300
    @officialsahil0300 9 หลายเดือนก่อน +3

    💥💥👌🏻👌🏻👍🏻👍🏻❣️❣️

  • @gsidhuvlogs4203
    @gsidhuvlogs4203 9 หลายเดือนก่อน +2

    Vadia banda Hai gagan v good job Gagan ❤ sirrrraaaa podcast paji baki babu ji jaldi tu jaldi bilkul thk ho Jan wmk gbu 🙏 baki love you Hai paji ❤

  • @jattsingh1043
    @jattsingh1043 9 หลายเดือนก่อน +3

    Etho pata lagda gagan de family de sanskar kene vadiya dete bht vadiya gagan bro

  • @VishwasKapoor-wg5yo
    @VishwasKapoor-wg5yo 9 หลายเดือนก่อน +1

    Boht vdia lgiyaa veeray thodiya gallan sunke boht kush sikhan nu miliyaaa 😇 lv u veero baba trkiyaaa baksheee😇❤️

  • @sunnymadahar5
    @sunnymadahar5 9 หลายเดือนก่อน +6

    Gagan di topi vapis kr dinde iss vaar😂

  • @jassamalhigamingchannel4650
    @jassamalhigamingchannel4650 9 หลายเดือนก่อน +2

    Veer tuhada sarra podcast dekhya bina skip kite teh bhaut bdia podcast seh iss toh utto hani kuch 💯💯💯🔥🔥🔥

  • @fukravlogger2452
    @fukravlogger2452 9 หลายเดือนก่อน +3

    Gagan Lally pag bnya kr veer

  • @VishwasKapoor-wg5yo
    @VishwasKapoor-wg5yo 9 หลายเดือนก่อน +2

    Hune veeray shift to ayyaaaa vlog dekh k sun k ruhh khushh krtiiii veeray always stay blessed 😇 🫶🏻🇬🇧🇬🇧🇬🇧🇬🇧

  • @navkaur73
    @navkaur73 9 หลายเดือนก่อน +3

    Sneha ta Haigi ਚਵਲ …..ohnu gal hi ni krni chai Di marriage bare jad kdi Gagan ne ni kiti ……oh bs views lyi kr rahi a

  • @gurjantgs612
    @gurjantgs612 9 หลายเดือนก่อน +1

    Prava ne bhot bhot vadiya kant gallan kitiya swad a gya sun ke waheguru ji hemesha mhar kre ❤

  • @manidaba123
    @manidaba123 9 หลายเดือนก่อน +1

    ਥੋੜਾ ਨੀ ਮੈਂ ਸਾਰਾ ਹੀ ਆਂ, ਸਿਰੋਂ ਪੈਰਾਂ ਤਾਕੱ ਮਾੜਾ ਹੀ ਆਂ..!!✅⛳️
    Love you bhaji me thoda chota veer Mani Daba ❤❤❤❤❤❤

  • @manidaba123
    @manidaba123 9 หลายเดือนก่อน +1

    ਚਲਾਕੀਅਾ Iਕਰੌ ਕੌਈ ਚੱਕਰ ਨੀ, ਪਰ ਆਵਦੇ ਵਾਰੀ ਚੀਕਾ ਨਾ ਮਾਿਰਓ💯
    Love you bhaji me thoda chota veer Mani Daba ❤❤❤❤

  • @SahilChoudhary1178-v2s
    @SahilChoudhary1178-v2s 9 หลายเดือนก่อน +1

    Sat Shri akaal pra ji Jammu kadu ana ha wehaguru ji ♥️🙏❤️

  • @kimmysongwriter3101
    @kimmysongwriter3101 9 หลายเดือนก่อน +2

    ❤ਸਤਿ ਸ਼੍ਰੀ ਅਕਾਲ ਸਾਰੇ ਪੰਜਬੀਆਂ ਨੂੰ❤
    ❤Love you ਵੀਰ ਜੀ ਸੱਭ ਨੂੰ❤

  • @manidaba123
    @manidaba123 8 หลายเดือนก่อน

    ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯
    Love you bhaji me thoda chota veer Mani Daba ❤❤❤❤❤

  • @Karan_bhangu_0061
    @Karan_bhangu_0061 8 หลายเดือนก่อน

    Parmatma taraki bakshe chardikala ch rakhe veer ❤

  • @lakhveersran1542
    @lakhveersran1542 9 หลายเดือนก่อน +1

    nhi y gagan siraa babe tu rab tano hameshs khush rakhe kuj v hoa gyea y pr jodi tohadi boht vdy c pr joa v tu step veer tu sayana tano samaj aa sab vdy veer❤❤❤❤❤❤

  • @manidaba123
    @manidaba123 8 หลายเดือนก่อน

    ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
    Love you bhaji me thoda chota veer Mani Daba ❤❤❤❤❤

  • @sukhkainth7022
    @sukhkainth7022 8 หลายเดือนก่อน

    Y shargill bhut sohne vlog hunde a sariyan videos he ghainth hundiya ne bhut time toh dekhde aune a

  • @SidhuAlpha07
    @SidhuAlpha07 9 หลายเดือนก่อน +1

    ਗਗਨ ਭਰਾ ✅✅👍🏻👍🏻💪🏻💪🏻🦁🦁ਸਿਰਾ ਲਾ ਦਿੱਤਾ

  • @jatt-ml3pf
    @jatt-ml3pf 9 หลายเดือนก่อน +2

    ਬਹੁਤ ਵਧੀਆ ਪੋਡਕਾਸਟ ਵਾਲੋਗ ਭਾਜੀ❤❤

  • @leeshan_sivia
    @leeshan_sivia 8 หลายเดือนก่อน

    Luv u paji ❤
    Waheguru ji mehr krn🙏
    Sare pariwar te mehr bhrea hath rakhn 🙏
    Gagan lali bai diya old videos bohat vadia ❤

  • @onkarbainstrucklover4376
    @onkarbainstrucklover4376 8 หลายเดือนก่อน

    1 Feb nu 3lakh subscriber pure ho jane waheguru di kirpa naal, mera I phone ਪੱਕਾ ਰੱਖਿਓ।🎉🎉

  • @kaur1701
    @kaur1701 8 หลายเดือนก่อน +1

    Very nice ...podcast gagan

  • @manidaba123
    @manidaba123 9 หลายเดือนก่อน +1

    ਅਸੀ ਤਾਂ ਹੱਸਣਾ🙂 ਸਿੱਖਿਆ ਮੱਚਣ ਨੂੰ ਦੁਨਿਆ 🌍ਬੈਠੀ ਆ
    Love you bhaji me thoda chota veer Mani Daba ❤❤❤❤❤❤

  • @paramsimk1313
    @paramsimk1313 9 หลายเดือนก่อน +1

    Waheguru ji tuhanu te tuhade parivar nu chardikala ch rakhe

  • @Local_influencerr
    @Local_influencerr 8 หลายเดือนก่อน +1

    Acha vaise ik gal aa jine time tak apa bnde nu milde nai ode bare apa nu kujh pta ni hunda apa boht galt sochde aa bnde baare , pr aj mai pehli vari gagan laaly di video dekhi aa nature judge kita gagan da te es gal ch koi dohrayi nai ki gagan da nature jmaa mere vrga aa kehn da matlab jitho tak minu pgda yaara da yaar aa ( thora jeha introvert ) v aa glaa di gal kaint video kaint podcast kaint e bnde ❤ te apna 0300 paji te hai e kmaal aa ❤

  • @manikhaira421
    @manikhaira421 8 หลายเดือนก่อน

    Sira
    Ghaint
    I love you
    0300
    Mani khaira

  • @Gurjantwarval
    @Gurjantwarval 8 หลายเดือนก่อน +1

    4 lakh subscribers vi jaldi hon

  • @BkTailor-h5z
    @BkTailor-h5z 8 หลายเดือนก่อน +1

    Dil khush ho gya lally veere bot kaint vere❤

  • @ravisingh-uc2sp
    @ravisingh-uc2sp 8 หลายเดือนก่อน

    Satshriakal shergill sab and congrats🎉🎉. 300k sucriber lai

  • @shortsvirals629
    @shortsvirals629 8 หลายเดือนก่อน +1

    0300 ale❤

  • @RobinSwimmer01
    @RobinSwimmer01 8 หลายเดือนก่อน

    Bhaji waheguru tuhadi lambi umar kre bhaji

  • @guntashpalsinghvirk7251
    @guntashpalsinghvirk7251 9 หลายเดือนก่อน +1

    Waheguru ji veera te mehar bhareya hath rakhan tandrustia bakshan salamat rakhan chardikla vich rakhan❤❤

  • @PreetKaur-i2d
    @PreetKaur-i2d 8 หลายเดือนก่อน +1

    ਘੈਂਟ ਬੰਦਾ ਯਾਰ ਗਗਨ ਲਾਲੀ ❤️

  • @jassdeep1923
    @jassdeep1923 8 หลายเดือนก่อน

    22 hairstyle bhut sohna .curly hair Jyada sohne lgde aa Veera g🔥🔥👍