Dhan Dhan gure govind singh sahib ji mehar karo. Ji waheguru ji waheguru waheguru ji 🙏🏽🙏🏽🙏🏽🙏🏽🙏🏽🙏🏽🙏🏽❤️❤️🌹🌺🌺❤️💐🌹🌷❤️💐🌹🌷❤️💐🌹🌷❤️💐🌹🌺👍🏽💐🌼🌺🌹🌷🌸🌻❤️💐🌼🌺🌹🌷🌺🌻❤️💐🌼💐🌺🌷🌺🌻❤️💐🌼🌹🌼
Je mass da bhog nhi Lavona dasan granth sahib ji nu fer amrit bhi na chako . Nalle jung de maidan vich tu bhuka hi marega je Khan pin da saman khatam ho gaya mari bhuka . Kshtriya mass chakda aa te Khalsa panth kshtriya da panth aa
Lok jeebh de swaad lai gurbani de arth apne anusar kr lende ne. Sant kartar ji te sant jarnail singh ji ne mass Khan da virodh kita h, video serch kr skdo ho, mass na Khan bare sant kartar ji te sant jarnai singh ji de video v you tube te h. Dushman nall ladai karn lai gurbani pado, jo sakti gurbani to milde h hor kito ne mil skde. Bakra vadan wala bakra he Vadh skdh h dushman da sar ne Vadh skda.
ਭਾਈ ਜੀ ਤੁਹਾਡਾ ਸੁਝਾਅ, ਮਾਸ ਗਵਾਉਣਾ ਬਿਲਕੁਲ ਗੁਰਬਾਣੀ ਅਨੁਸਾਰ ਗਲਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਤ੍ਰੈ ਗੁਣਾਂ ਤੋਂ ਉਪਰ ਉਠੋ , ਚੌਥੇ ਪਦ ਵਿੱਚ ਜਾਉ, ਫਿਰ ਪਤਾ ਲੱਗ ਜਾਵੇਗਾ, ਕਿ ਗੁਰਬਾਣੀ ਗੁਰੂ ਮਾਸ ਖਾਣ ਬਾਰੇ ਕੀ ਸਮਝਾਉਂਦੇ ਹਨ। ਤੁਸੀਂ ਸਾਰੇ, ਪਹਿਲਾਂ ਸਾਰਾ ਕੁੱਝ ਲਿਖਿਆ ਛਡ ਕੇ ਔਹ ਚਲੇ ਜਾਂਦੇ ਜੇ 1289 ਅੰਗ ਤੇ। ਪਹਿਲਾਂ ਤੁਸੀਂ ਜਪੁਜੀ ਸਾਹਿਬ ਵਿੱਚ ਕਦੇ ਨਹੀਂ ਪੜ੍ਹਿਆ,
।। ਅਸੰਖ ਗਲ ਵਢ ਹਤਿਆ ਕਮਾਹਿ।। ਏਥੇ ਹਤਿਆ ਦਾ ਅਰਥ ਕਿ ਕਤਲ ਕਰ ਦੇਣਾਂ । ਤੇ ਕਤਲ ਦੀ ਕੀ ਸਜਾ ਹੁੰਦੀ ਹੈ ? ਜੇ ਅਜੇ ਇਸ ਤਰ੍ਹਾਂ ਨਹੀ ਤੁਸੀਂ ਸਮਝਦੇ, ਤਾਂ ਫਿਰ ਤੁਸੀਂ ਕਿਸੇ ਬੇ ਆਸਰੇ ਜਾਨਵਰ ਦਾ ਗਲ ਵਢ ਕੇ ਖਾਂਦੇ ਹੋ ਤੈ ਕਿਉਂ ਖਾਂਦੇ ਹੋ? ਪਹਿਲਾਂ ਪਹਿਲਾਂ ਤੁਸੀਂ ਆਪਣੇ ਕਿਸੇ ਧੀ ਪੁੱਤ ਦਾ ਗਲ ਵਢ ਕੇ ਖਾਉ। ਕਿਉਂਕਿ ਉਸ ਵਿੱਚ ਵੀ ਜਾਨ ਹੈ ਤੇ ਮਾਸ ਵੀ ਹੈ, ਕਿਉਂਕਿ ਤੁਸੀਂ ਮਾਸ ਈ ਖਾਣਾ ਹੈ, ਕਿਸੇ ਦਾ ਹੀ ਹੋਵੇ।ਕਿਉਂਕਿ ਮਜਾ ਆ ਜਾਵੇਗਾ ਤੇ ਸਵਾਦ ਵੀ । ਦੂਜੀ ਗੱਲ ਇਹ ਹੈ ਕਿ ਮਝ, ਗਾਂ,ਘੋੜੇ, ਖੋਤੇ ਆਦਿਕ ਬੇਅੰਤ ਪਸ਼ੂ ਜਾਨਵਰ ਮਾਸ ਨਹੀਂ ਖਾਂਦੇ । ਉਹਨਾਂ ਨੂੰ ਆਪਣੀ ਖੁਰਾਕ ਦਾ ਪਤਾ ਹੈ, ਉਹ ਦੂਜੇ ਦੀ ਖੁਰਾਕ ਨਹੀਂ ਖਾਂਦੇ। ਏਥੇ ਇਕ ਗਲ ਬੜੀ ਹੈਰਾਨੀ ਦੀ ਹੈ ਕਿ ਸਭ ਤੋਂ ਘਟ ਬੁੱਧੀ ਵਾਲਾ ਖੋਤੇ ਨੂੰ ਸਮਝਿਆ ਜਾਂਦਾ ਹੈ, ਪਰ ਉਹ ਵੀ ਆਪਣੀ ਹੀ ਖੁਰਾਕ ਖਾਂਦਾ ਹੈ ,ਨਾ ਕਿ ਕਿਸੇ ਹੋਰ ਦੂਸਰੀ ਜੂੰਨ ਦੀ। ਤਾਂ ਫਿਰ ਮਨੁੱਖ ਦੂਜੀ ਜੂੰਨ ਦੀ ਖੁਰਾਕ ਕਿਉਂ ਖਾਏ ?
ਇਹ ਸਬਜੀਆਂ ਫਰੂਟ ਸ਼ੇਰ ਨੇ ਨਹੀਂ ਖਾਂਣੇ। ਇਹ ਮਨੁੱਖ ਦੀ ਖੁਰਾਕ ਹੈ। ਮਨੁੱਖ ਨੂੰ ਇਹ ਖੁਰਾਕ ਖਾਣ ਦਾ ਕੋਈ ਦੋਸ਼ ਨਹੀਂ ਹੈ। ਜੇ ਬੱਕਰੇ ਝਟਕਾ ਕੇ ਖਾਣ ਦੀ ਜਰੂਰੀ ਗਲ ਹੈ ਤਾਂ ਫਿਰ ਇਸ ਮੌਜੂਦਾ ਸੰਘਰਸ਼ ਤੋਂ ਪੂਰਾ ਸਹੀ ਸਾਬਤ ਹੁੰਦਾ ਹੈ ਕਿ 1984ਵਿੱਚ ਬੱਕਰੇ ਖਾਣ ਵਾਲਿਆਂ ਨੇ ਕੀ ਕੀਤਾ, ਤੇ ਬੱਕਰੇ ਨਾਂ ਖਾਣ ਵਾਲਿਆਂ ਨੇ ਕੀ ਕੀਤਾ ਸੀ। ਇਹ ਇਸ਼ਾਰਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲ ਜਾਂਦਾ ਹੈ, ਉਹ ਅਤੇ ਉਸ ਦੇ ਸਾਥੀ ਕਿੰਨੇ ਬੱਕਰੇ ਖਾਇਆ ਕਰਦੇ ਸਨ, ਦੱਸਿਓ?
Very good ji
Very good ji
ਮੇਹਰ। ਕਰੀ। ਦਾਤਿਆ 🙏🙏🙏🙏🙏🙏🙏🙏🙏🙏👍👍👍👍👍👍👍👍👍👍🥦🥦🥦🥦🥦🥦🥦🥦🥦🥦🥦🥦🍓🍓🍓🍓🍓🍓🍓🍓👍👍👍❤❤❤❤❤❤🌲🌲🌲🌲🌲🌲🌲🌷🌷🌷🌷🌷🌷🍑🍑🍑🍑🍑🍑🍍🍍🍍🍍🍍🍍🍍🍍🍍🌻🌻🌻🌻🌻🌻🌻🌻🌻🌻🌻🌻🌻🌻🌻🍉🍉🍉🍉🍉🍉🍉🍉🍉🍉🍉🍉🍊🍊🍊🍊🍊🍊🍊🍊🍊🍊🍊🍊🍊🍊🍊🍊🍊🍊🍅🍅🍅🍅🍅🍅🍅🍅🍅🍅🍅🙏🏾🙏🏾🍅🍅🍅🍅🍅🍅🍅🍒🍒🍒🍒🍒🍒🍒🍒🍒🍒🍒🍋🍋🍋🍋🍋🍋🍇🍇🍇🍇🍇🍇🍋🍋🍋🍋🍋🍋🍋🍋🙏🏼🍇9779633694
ਗਲਤ ਹੋ ਬਾਬਾ ਜੀ
ਸਾਡੇ ਵਿੱਚ ਇਹ ਪ੍ਰਵਿਰਤੀ ਬਹੁਤ ਭਾਰੀ ਹੈ ਕਿ ਅਸੀਂ ਜਿਸ ਗੱਲ ਨੂੰ ਆਪ ਠੀਕ ਸਮਝਦੇ ਹੋਈਏ ਉਸ ਨੂੰ ਸਹੀ ਸਾਬਤ ਕਰਨ ਲਈ ਸਾਰਾ ਜ਼ੋਰ ਲਗਾ ਦਿੰਦੇ ਹਾਂ ਜਿਸ ਤਰ੍ਹਾਂ ਇਥੇ ਭਗਤ ਕਬੀਰ ਜੀ ਬਾਣੀ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਆਪਣੇ ਮਤਲਬ ਨੂੰ ਪੂਰਾ ਕਰਨ ਲਈ ਇਕ ਤੁਕ ਦੇ ਮਨ-ਮਰਜੀ ਦੇ ਅਰਥ ਕਰ ਦਿੱਤੇ ਹਨ। ਪਹਿਲੀ ਤੁਕ ਨੂੰ ਨਾਲ ਰਲਾ ਕੇ ਫਿਰ ਇਸ ਦੇ ਅਰਥ ਸਪੱਸ਼ਟ ਹੁੰਦੇ ਹਨ ਕਿ ਭਗਤ ਜੀ ਨੇ ਕੀ ਸਮਝਾਉਣ ਦਾ ਯਤਨ ਕੀਤਾ ਹੈ।
" ਜੀ ਬਧਹੁ ਸੁ ਧਰਮ ਕਰ ਥਾਪਹੁ ਅਧਰਮ ਕਹੁ ਕਤ ਭਾਈ।।
ਆਪਸ ਕਉ ਮੁਨਿਵਰ ਕਰ ਥਾਪਹੁ ਕਾ ਹੋ ਕਹੁ ਕਸਾਈ।।"
ਭਗਤ ਜੀ ਤਾਂ ਆਖ ਰਹੇ ਹਨ ਕਿ ਇਕ ਜੀ ਦਾ ਵੱਧ (ਕੱਟ) ਕੇ ਤੁਸੀਂ ਇਸ ਨੂੰ ਧਰਮ ਦਾ ਕੰਮ (ਝਟਕਾ ਕਰਨਾ, ਖੂਨ ਦਾ ਤਿਲਕ ਲਗਾਉਣਾ ) ਕਹਿੰਦੇ ਹੋ ਫਿਰ ਇਕ ਕਸਾਈ ਵੀ ਏਹੋ ਹੀ ਕੰਮ ਕਰਦਾ ਹੈ ( ਜੀ ਵੱਢਣ ਦਾ) ਫਿਰ ਉਹ ( ਕਸਾਈ ਦਾ ਕੰਮ)ਕਿਸ ਤਰ੍ਹਾਂ ਅਧਰਮ ਹੋ ਗਿਆ ?
ਜੇਕਰ ਤੁਹਾਡਾ ਕੰਮ ਧਰਮ ਦਾ ਕੰਮ ਹੈ ਅਤੇ ਤੁਸੀਂ ਆਪਣੇ ਆਪ ਨੂੰ ਬਹੁਤ ਵੱਡਾ ਮੁਨੀਵਰ ਅਖਵਾਉਂਦੇ ਹੋ ਤਾਂ ਫਿਰ ਕਸਾਈ ਕਿਸ ਨੂੰ ਕਹਿੰਦੇ ਹੋ?? ( ਭਾਵ ਕਿ ਕੰਮ ਤੇ ਕਸਾਈ ਵੀ ਤੁਹਾਡੇ ਵਾਂਗ ਹੀ ਜੀ ਵੱਢਣ ਦਾ ਹੀ ਕਰਦਾ ਹੈ )
ਅਸਲ ਵਿੱਚ ਤਾਂ ਇਹ ਗੱਲ ਸੀ ਕਿ ਜੇਕਰ ਜੰਗ-ਯੁਧ ਦਾ ਸਮਾਂ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਮਜ਼ਬੂਰੀ ਬਣ ਜਾਵੇ , ਖਾਣ ਨੂੰ ਕੁੱਝ ਨਾ ਮਿਲੇ ਉਸ ਹਾਲਾਤ ਵਿਚ ਦੇ ਮਾਸ ਖਾਣਾ ਪੈ ਜਾਵੇ ਤਾਂ ਇਹ ਜਾਇਜ਼ ਹੈ ਪਰ ਜੀਭ ਦੇ ਸੁਆਦ ਲਈ ਜੀ-ਘਾਤ ਕਰਨਾ ਪਾਪ ਹੈ। ਤੁਸੀਂ ਆਪ ਮਾਸ ਖਾਂਦੇ ਹੋ ਤਾਂ ਖਾਈ ਜਾਉ ਪਰ ਗ਼ਲਤ ਦਲੀਲਾਂ ਦੇ ਕੇ ਦੂਜਿਆਂ ਨੂੰ ਗੁਮਰਾਹ ਨਾਂ ਕਰੋ।
ਬਾਕੀ ਹਜ਼ੂਰ ਸਾਹਿਬ ਵਿਖੇ ਬਕਰਾ ਵੱਢਣ ਅਤੇ ਸ਼ਸ਼ਤਰਾਂ ਨੂੰ ਤਿਲਕ ਲਗਾਉਣ ਦੀ ਪਰੰਪਰਾ ਕਦੋਂ ਤੋਂ ਆਰੰਭ ਹੋਈ ਇਸ ਦੇ ਬਾਰੇ ਸੰਤ ਹਰੀ ਸਿੰਘ ਜੀ ਰੰਧਾਵਾ ਵੱਲੋਂ ਇੱਕ ਵੀਡੀਓ ਇੰਟਰਨੈੱਟ ਤੇ ਉਪਲਬਧ ਹੈ ਉਹ ਵੇਖਣ ਦੀ ਕੋਸ਼ਿਸ਼ ਕਰਨਾ।
ਅਰਥ ਬਿਲਕੁਲ ਗਲਤ ਕੀਤੇ ਹਨ ਮੈਂ ਦੱਸਦਾ ਅਸਲ ਅਰਥ ਜੀ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹ ਕਤ ਭਾਈ ।। ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਹੋ ਕਹੁ ਕਸਾਈ ।। ਜਦੋ ਕੋਈ ਧਰਮੀ ਬੰਦਾ ਜੀਅ ਦੀ ਬਲੀ ਦਿੰਦਾ ਹੈ ਤਾਂ ਉਹ ਉਸਨੂੰ ਧਰਮ ਦੇ ਥਾਪ ਦਿੰਦਾ ਹੈ ਜਾਣੀ ਕਿ ਧਰਮ ਤੇ ਲਾ ਦਿੰਦਾ ਹੈ ਤੇ ਆਪਣੇ ਮਹਾਨ ਦੱਸਦਾ ਹੈ ਪਰ ਜਦ ਇਕ ਆਮ ਵਿਅਕਤੀ ਜੀਆ ਮਾਰਕੇ ਉਸਦਾ ਮਾਸ ਵੇਚਦਾ ਹੈ ਤੇ ਆਪਣੀ ਕਿਰਤ ਕਰਦਾ ਹੈ ਉਸਨੂੰ ਕਸਾਈ ਕਿਉਂ ਕਹਿੰਦੇ ਹੋ ਉਹ ਵੀ ਤਾਂ ਆਪਣਾ ਧਰਮ ਕਮਾ ਰਿਹਾ ਹੈ ਉਸ ਨਾਲ ਇਹਨੀਂ ਨਫ਼ਰਤ ਕਿਉਂ ਕਰਦੇ ਓ ਜਦ ਕਿ ਤੁਸੀਂ ਕੰਮ ਇਕੋ ਹੀ ਕਰਦੇ ਓ ਫੇਰ ਫਰਕ ਕੀ ਹੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਰਹੀ ਗੱਲ ਮਾਸ ਖਾਣ ਬਾਰੇ ਬਾਣੀ ਕੀ ਕਹਿੰਦੀ ਹੈ ਮਾਸੁ ਮਾਸੁ ਕਰਿ ਮੁਰਖ ਝਗੜ ਗਿਆਨ ਧਿਆਨ ਨਾਹੀਂ ਜਾਣੇ ਕੋਣ ਸਾਗ ਕੋਣ ਮਾਸ ਕਹਾਵੈ ਕਿਸੁ ਮਹਿ ਪਾਪ ਸਮਾਣੇ ।। ਜੋਂ ਮਾਸ ਪਿੱਛੇ ਲੜਦਾ ਹੈ ਖਾਣਾ ਚਾਹੀਦਾ ਹੈ ਜਾਂ ਨਹੀਂ ਉਹ ਮੂਰਖ ਹੈ ਮਾਸ ਤੇ ਸਾਗ ਵਿਚ ਕੀ ਫਰਕ ਹੈ
@@devilsingh2678 ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕੀਤੇ ਹਹਿ ਜੁ ਹਲਾਲ।। ਦਫਤਰ ਦਇ ਸਭੁ ਕਾਢਿ ਹੈ ਹੋਇਗੋ ਕਵਨ ਹਵਾਲ ।।
ਕਬੀਰ ਖੂਬ ਖਾਨਾ ਖੀਚਰੀ ਜਾ ਮਹਿ ਅੰਮ੍ਰਿਤ ਲੋਨੁ।।
ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਵਨੁ।।
ਜਉ ਸਭ ਮਹਿ ਏਕੁ ਖੁਦਾਇ ਕਹਤੁ ਹਹੁ ਤਉ ਕਿਉ ਮੁਰਗੀ ਮਾਰੈ।।
You are absolutely right.
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਮੇਹਰ ਕਰੀ ਦਾਤਿਆ
ਚੰਗਾ ਉਪਰਾਲਾ। ਵਧੀਆ ਜਾਣਕਾਰੀ। ਧੰਨਵਾਦ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸਭ ਤੇ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ
ਧਨ ਧੰਨ ਗੂਰੂ ਗੋਬਿੰਦ ਸਿਘ੍ ਜੀ ਸਿਖਾ ਨੂੰ ਪ੍ਰ੍ਖ੍ਨ੍ਹ੍. ਲਈ ਝਟਕਾ ਕੀਤਾ ਭਾਈ ਸਾਹਿਬ ਠੀਕ ਵ੍ਵੀਅਖਾਅ ਕਰ ਰਹੇ ਹਨ
ਏਹ ਸਭ ਗਲਤ ਪਰਚਾਰ ਹੈ
Tan tan Shri Guru Govind Singh ji Maharaj WaheGuru Ji ka Khalsa WaheGuru Ji ki Fateh 🙏🙏
ਧੰਨ ਹਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਹਰ ਪੱਖੋਂ ਪੰਥ ਨੂੰ ਸੁਚੇਤ ਕੀਤਾ,
ਜੋ ਅੱਜ ਹਜ਼ੂਰ ਸਾਹਿਬ ਦੀ ਮਰਿਆਦਾ ਦੇ ਬਰਖਿਲਾਫ ਹਨ ਉਹ ਕਾਲੀਆਂ ਭੇਡਾਂ ਪੰਥ ਵਿੱਚ ਪਹਿਲਾਂ ਵੀ ਹੁੰਦੀਆਂ ਸਨ ਤੇ ਅੱਜ ਵੀ ਉਹਨਾਂ ਦੀ ਕੋਈ ਘਾਟ ਨਹੀਂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਅਸੀਂ ਆਪ ਹੀ ਖਾਣ ਦੇ ਬਹਾਨੇ ਨਾਲ ਗੁਰੂ ਸਾਹਿਬ ਜੀ ਨੂੰ ਵਰਤ ਲੈਂਦੇ ਹਾਂ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜਾਣਦੇ
Wehagurujiwehagurujimeharkarojisabtaji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏❤️🙏❤️🙏❤️🙏❤️🙏❤️🙏❤️
ਵਾਹਿਗੁਰੂ ਜ਼ੀ ਦੇ ਮਾਸੂਮ ,ਗਰੀਬ ,ਬੇਜ਼ੁਵਾਨ ਜ਼ਾਨਵਰਾਂ ਨੂੰ ਧਰਮ ਦੇ ਨਾਮ ਤੇ ਕਤਲ ਕਰ ਕੇ ਖਾਣਾ ਬੰਦ ਕਰੋ। ੲਿਨਾ ਬੇਜ਼ੁਵਾਨਾਂ ਨੂੰ ਖਾਣ ਨੂੰ ਭੋਜਨ ,ਪਾਣੀ ਸਹਾਰਾ, ਪਿਅਾਰ ,ਸਤਿਕਾਰ ਦਿਓ ਤਾ ਜ਼ੋ ਵਾਹਿਗੁਰੂ ਜ਼ੀ ਦੇ ਜ਼ੀਵਾ ਨੂੰ ਚੰਗਾ ਜੀਵਨ ਦਿੱਤਾ ਜਾਵੇ। ਧੰਨਵਾਦ 🙏।
ਧਰਮ ਜੋ ਮਰਜੀ ਹੋਵੇ ਪਰ ਕਿਸੇ ਦੀ ਜਿੰਦਗੀ ਨਾਲ ਖੇਡ ਚੰਗੀ ਗੱਲ ਨਹੀਂ ਬਣਦੀ ਹੈ ਵਾਹਿਗੁਰੂ ਜੀ
DhanguruGobindsinghjiMaharaj
🌹💘.Dhan.Sari.Waheguru.ji.⭐🙏🏻🙏🏻🙏🏻🙏🏻🙏🏻⭐⛅💥🌦️🔥🌥️🌟💗☀️💮🌺🏵️🌸
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
Dhan dhan Siri guru gobind Singh Sahib ji Maharaj 🙏🙏🙏🙏🙏🌹🌹🌹🌹🌹♥️♥️♥️💐💐💐💐
0
ਜੀਭ ਦੇ ਸੁਆਦ ਲਈ ਮਾਸ ਖਾਣ ਨੂੰ ਸਹੀ ਠਹਿਰਾਉਣਾ ਚੰਗਾ ਤਰੀਕਾ ਵਾ।
ਤੈਨੂੰ ਚਾਵਿਆਂ ਨਹੀਂ ਚੰਗਾ ਲੱਗਦਾ ਤੇ ਨਾ ਖਾਇਆ ਕਰ ਸਾਨੂੰ ਤਾਂ ਦਸਵੇਂ ਪਾਤਸ਼ਾਹ ਨੇ ਖੁਰਾਕਾਂ ਬਖਸ਼ਿਆ ਅਤੇ ਪੰਥ ਛੱਕਦਾ ਹੈ ਤੇ ਛੱਕਦਾ ਰਹੇਗਾ।
@@baggaaulakhbaggaaulakh8006 ਤੈਨੂੰ ਪੁਛਿਆ ਕਿਸੇ ਨੇ 😂😂😂😂😂😂😂
Gym Sc
@@panveerkaur9715 JA K VARINDER SINGH GHUMAN DI BIOGRAPHY DEKHO.
@@baggaaulakhbaggaaulakh8006 5
Very nice vichar khalsa ji
Dhan Dhan gure govind singh sahib ji mehar karo. Ji waheguru ji waheguru waheguru ji 🙏🏽🙏🏽🙏🏽🙏🏽🙏🏽🙏🏽🙏🏽❤️❤️🌹🌺🌺❤️💐🌹🌷❤️💐🌹🌷❤️💐🌹🌷❤️💐🌹🌺👍🏽💐🌼🌺🌹🌷🌸🌻❤️💐🌼🌺🌹🌷🌺🌻❤️💐🌼💐🌺🌷🌺🌻❤️💐🌼🌹🌼
ਬਾਈ ਜੀ ਸਤਿ ਸ੍ਰੀ ਅਕਾਲ ਇਹ ਇਕ ਚੈਨਲ ਚਲੋਣ ਦਾ ਜਰੀਆ ਹੈ ਇਹਨਾਂ ਨੇ ਗੁਰੂ ਨਹੀ ਬਖਸ਼ੇ ਘਰ ਘਰ ਬੱਕਿਰੇਆ ਦੇ ਈਜੜ ਬਨ ਦਿਉ ਇਹ ਮਸੰਦ ਹੈ ਸਾਰੇ
ਬਿਲਕੁਲ ਸਹੀ ਹੈ
Acha tu phadea ki ha sikhi baare khastrea ki hunda fr eh veh ds
🤣🤣 ਮਸੰਦ ਹੁੰਦਾ ਕੀ ਆ ਪਤਾ ਵੀ ਆ ਸੰਦ ਤੈਨੂੰ 🤣
Dhan Dhan Guru Gobind Singh Ji
🙏🙏🙏🙏🙏
ਵਾਹਿਗੁਰੂ ਜੀ 🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬਾਰਹਾ ਮਾਹਾਂ ਵਿੱਚ ਆਉਂਦਾ ਹੈ ਅਠਸਠਿ ਤੀਰਥੁ ਸਗਲ ਪੁੰਨ ਜੀਅ ਦਇਆ ਪਰਵਾਨੁ। ਹਜ਼ੂਰ ਸਾਹਿਬ ਦੀ ਕੀ ਮਰਿਆਦਾ ਹੈ ਕਿਉਂ ਬੱਕਰਾ ਝਟਕਾਇਆ ਜਾਂਦਾ ਹੈ ਇਹ ਸੰਪੂਰਨ ਇਤਿਹਾਸ ਦੱਸਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਵਾਨ ਹੋਵੇ ਜੀ ਜਿਨ੍ਹਾਂ ਇਹ ਵਿਚਾਰ ਸਰਵਣ ਕਰਵਾਇਆ ਧੰਨਵਾਦ ਦੇ ਪਾਤਰ ਹਨ ਜੀ ''!
Dhan guru gobind Singh ji 🙏🙏🙏🙏🙏🙏🌹🌹🌹🥀🥀🥀🌺🌺🌺🌷🌷🌷💐💐💐🌻🌻🌻
ਜਿਹੜਾ ਗੁਰੂ ਦੁਸ਼ਮਣ ਦੇ ਭੱਜਣ ਤੋਂ ਬਾਅਦ ਪਿੱਠ ਪਿੱਛੇ ਵਾਰ ਨਾਂ ਕਰਨ ਦੀ ਸਿਖਿਆ ਦਿੰਦਾ ਹੋਵੇ ਓਹ ਗੁਰੂ ਸਾਹਿਬ ਕਿਸੇ ਬੇਜ਼ੁਬਾਨ ਦੀ ਹੱਤਿਆ ਕਰਨ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ
ਧੰਨ ਮੇਰੇ ਪਾਤਿਸ਼ਾਹ ਕਲਗੀਆਂ ਵਾਲੇ
ਬਿਲਕੁੱਲ ਸਹੀ ਜਦੋਂ ਅਸੀਂ ਮੱਖੀ ਵੀ ਨਹੀਂ ਮਾਰ ਸਕਦੇ ਜੰਗਾਂ ਕਿਵੇਂ ਕਰ ਸਕਦੇ ਹਨ ਇਹੀ ਬੀਚਾਰ ਬੱਚਿਆਂ ਦੱਸਦੇ ਸੀ
ਹੋਰ ਫ਼ੀਮ ਦੀਵਾਈਆਂ ਵਿੱਚ ਪਾਈ ਜਾਂਦੀ ਹੈ ਜਿਵੇਂ ਟੈਲਾਨੌਲ ਸੁੱਖਾ ਵੀ ਦਰਦ ਲਈ ਵਰਤਿਆ ਜਾਂਦਾ ਹੈ ਜੀ
ਇਹ ਦੀਵਾਈ ਦੇ ਤੌਰਤੇ ਵਰਤਣਾ ਗਲਤ ਨਹੀਂ
ਪਰ ਨਸ਼ੇ ਦੇ ਤੌਰ ਤੇ ਵਰਤਣਾ ਸਰਾ ਸਰ ਗਲਤ ਹੈ
ਗੁਰੂ ਸਾਹਿਬ ਜੀ ਨੇ ਹਰ ਤਰਾਂ ਦੇ ਨਸ਼ੇ ਤੋ ਵਰਜਿਆ ਹੈ
ਪਰ ਦੀਵਾਈਆਂ ਤੋਂ ਨਹੀਂ ਵਰਜਿਆ
ਜਦੋਂ ਸਿੰਘ ਜੰਗ ਕਰਦੇ ਸੀ ਫੱਟੜ ਹੁੰਦੇ ਸੀ ਉੱਸ ਸਮੇਂ ਸਿੰਘ ਕੀ ਵਰਤਦੇ ਹੋਣਗੇ ????
Dhan dhan Sri Guru Gobind Singh Ji mere pita aprampar 💖💖💖💖💖🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏
ਸਬਜੀਆਂ ਨੂੰ ਜਦੋ ਕਟਦੇ ਹਨ ਓਹ ਤੜਫਦੀਆਂ ਨਹੀਂ,ਗ਼ਲਤ ਉਦਾਹਰਣਾ ਕਿਉਂ ਦੇ ਰਹੇ ਹੋ
ਸਬਜ਼ੀਆਂ ਤਾਂ ਆਪਣੇ ਆਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵੀ ਨਹੀਂ ਜਾਂਦੀਆਂ ਨਾ ਹੀ ਉਨ੍ਹਾਂ ਤੋਂ ਆਪ ਦੀ ਅੰਸ-ਬੰਸ ਚਲਾਈ ਜਾਂਦੀ ਆਪਣੇ ਆਪ
@@baggaaulakhbaggaaulakh8006 ਬਿਲਕੁੱਲ ਸਹੀ ਹੈ ਜੀ, ਏਦਾ ਦੇ ਪ੍ਰਚਾਰਕ ਖੁਦ ਖਾਂਦੇ ਤੇ ਸਹੀ ਸਾਬਤ ਕਰਨ ਲਈ ਕਮਲੀਆਂ ਮਾਰਦੇ ਰਹਿੰਦੇ
Dhan guru govind singh ji
ਵਾਹਿਗੁਰੂ ਜੀ ਜੀਵ ਹੱਤਿਆ ਮਹਾਂ ਪਾਪ ਹੈ ਜੀ
ਵਾਹਿਗੁਰੂ ਜੀ ਤੋਂ ਡਰੋ ਗੰਦ ਨਾ ਪਉ ਮਸੰਦੋ
Waheguru ji 🙏 🙏
ਜੇ ਸੋਡੇ ਵਰਗਿਆਂ ਕੋਲੇ ਵੱਧ ਹੀ ਗਿਆਨ ਫਿਰ ਜਾ ਕੇ ਸਮਝਾਉਂਦੇ ਕਿਉਂ ਨੀ ਉਰੇ ਆਕੇ ਰੰਡੀ ਰੋਣਾ ਲਾ ਲੈਨੇ ਓ ਓਥੇ ਜਾਕੇ ਰੋਕੋ ਜਿੱਥੇ ਸ਼ਰੇਆਮ ਝਟਕਾ ਹੁੰਦਾ ਵਾਂ 😂
ਸਤਿਨਾਮ ਵਹਿਗੂਰੁ ਜੀ
Good vadeya
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
VELKUL SAHI SAKHI HAY JI.SIKKHAN CH BRAMNI SOCH GHAR KAR GAI HAY.
Dhan guru nanak dev ji 🙏🙏🙏🙏🙏🙏🌹🌹🌹🥀🥀🥀🌺🌺🌺🌷🌷🌷💐💐💐🌻🌻🌻
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹🌡️🌡️💯💯💯💯💓💓💓💓💓🙏🙏🙏🙏🌹🌡️
ਸਤਿਨਾਮ ਵਾਹਿਗੂਰੁਜੀਮੇਹਰ ਕਰੋਕਿਰਪਾਮੇਹਰ ਕਰੋ
Dhan dhan guru
Weheguru y
ਤੁਸੀਂ ਗਲਤ ਹੋ ਗੁਰੂ ਗੋਬਿੰਦ ਸਿੰਘ ਜੀ ਕਿਸੇ ਬੇਜਾਨ ਤੇ ਬੇ ਕਸੂਰ ਨਹੀਂ ਮਾਰ ਸਕਦੇ ਫੇਰ ਇਕ ਗੁਰੁ ਦੇ ਸਿਖ ਤੇ ਇਕ ਮੁਸਲਮਾਨ ਵਿਚ ਕੀ ਫਰਕ ਹੈ
Dhan Sri guru granth Shib ji Maharaj 🙏🙏🙏🙏🙏🙏🌹🌹🌹🥀🥀🥀🌺🌺🌺🌷🌷🌷💐💐💐🌻🌻🌻
🙏WAHEGURU Ji 🙏
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦੀ ਬਾਣੀ ਤਾਂ ਸੇਧ ਦਿੰਦੀ ਹੈ ਕਿ (ਕਬੀਰ ਭਾਂਗ ਮਾਛੁਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਂਹਿ ।। ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ।।੨੩੩।। ਭਾਵ ਕਿ ਸਤਸੰਗਤ ਭੀ ਕਰਨੀ ਅਤੇ ਸ਼ਰਾਬ ਕਬਾਬ ਭੀ ਪੀਣਾ ਖਾਣਾ ਤੀਰਥਾਂ ਤੇ ਜਾਣਾ ਬਰਤ ਰੱਖਣੇ ਸਭ ਵਿਅਰਥ ਹਨ । ਮਾਸ ਖਾਣਾ ਭੀ ਜੀਭ ਰਸ ਹੈ ਜਿਸ ਦੀ ਗੁਰੂ ਸਾਹਿਬ ਨੇ ਨਿੰਦਾ ਕੀਤੀ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਕੋਈ ਵੀਗ੍ਰੰਥ ਉਪਰ ਨਹੀਂ ਹੋਸਕਦਾ ਇਹ ਤਾਂ ਗੁਰੂ ਸਾਹਿਬ ਨੂੰ ਹੀ ਚੈਂਲਜ ਹੈ
Satnam Siri Waheguru g 🙏🙏🙏❤🥀🥀🥀🌹🌹🌹🌾🌾🌾❤❤❤🙏🙏
Dhan Dhan gure gobind Singh ji mehar karo wahegure ji🙏🏽🙏🏽🙏🏽🙏🏽🌷🌹🌼🌺❤️🌹🙏🏽🌹🙏🏽🌹🙏🏽🌹🌸🌺🌹
Not agree what he is saying. He failed to explain.
Dhan dhan Guru Gobind Singh Ji Maharaj kirpa karo sehatyabi bakhsho ji
Dhan dhan sri guru Gobind singh sahib ji mehar kreo ji kirpa kreo ji waheguru ji waheguru ji waheguru 2
ਘਾ ਫੂਸ਼ ਦੀ ਉਦਾਹਰਨ ਜੀਵ ਜੰਤੂਆਂ ਨਾਲ ਸੋਭਾ ਨਹਿ ਦਿੰਦੀ
ਘਾ ਫੂਸ਼ ਤਾਂ ਗੰਦੀ ਮੰਨਦੀ ਜਗ੍ਹਾ ਵੀ ਹੂੰਦਾ ਹੈ
ਆਪਾ ਸਮਾਰਟ ਸਿਟੀ ਯ ਵਧੀਆ ਘਰਾ ਚ ਕਿਉ ਰਹਿੰਦੇ ਹਾ
ਘਾ ਫੂਸ਼ ਕਦੇ ਸ਼ਾਦੀ ਕਰਵਾਉਂਦਾ,
ਘਾ ਫੂਸ਼ ਕਦੇ ਗੁਰਦਵਾਰੇ ਜਾਂਦਾ
ਅਸੀ ਤਾਂ ਘਾ ਫੂਸ਼ ਗਲਤੀ ਨਾਲ਼ ਗੁਰਦਵਾਰੇ ਦੀ ਕੰਧ ਤੇ ਵੀ ਹੋ ਜਾਏ ਨਾ ਅਸੀ ਪੁੱਟ ਦਿੰਦੇ ਹ ਕਿ ਨਹੀ ਇਹ ਮਾੜੀ ਚੀਜ ਹੈ
ਵੇਖਣ ਵਾਲੇ ਨੂ ਚੰਗਾ ਨਹੀਂ ਲੱਗੇਗਾ
ਬਾਬਾ ਜੀ ਜੀਵਜੰਤੁ, ਏਕ ਅਲੱਗ ਪਰਕਿਆ ਹੈ
ਔਰ ਮਾਨੁਸ਼ ਇਕ ਅਲੱਗ
ਜੀਵਨ ਸ਼ੈਲੀ ਹੈ
ਘਾ ਫੂਸ਼ ਨਾਲ਼ ਸਾਡਾ ਤਲ ਮੇਲ ਬੈਠਣਾ ਯ ਉਦਾਹਰਨ ਦੇਣਾ
ਮੇਰਾ ਖਿਆਲ
ਗਲਤ ਹੈ ਵਾਹਿ ਗੁਰੂ ਜੀ
ਕੋਈ ਗਲਤੀ ਹੋ ਗਈ ਹੋਵੈ ਤਾਂ ਅਨਜਾਣ ਬੱਚਾ ਸਮਝ ਕਿ ਮਾਫਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏
WAHE GURUJIO
Waheguru ji ka khalsa . Waheguru ji ki fateh. Dhan panth de vali wajan bale data ji.
Waheguru Ji Waheguru J Waheguru Ji Waheguru Ji Waheguru Ji 🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤
Sahi gall h ji tussi
satnam shri waheguru sahib ji dan dan shri guru gobind singh sahib ji mehar kro ji
ਉਹਨਾ ਨੇ ਹੀ ਮੇਹਰ ਕੀਤੀ ਹੈ ਖਾਲਸੇ ਨੂੰ ਝਟਕੇ ਦੀ ਮਰਿਯਾਦਾ ਦਿੱਤੀ
DHAN DHAN GURU GOBIND SINGH G MEHAR KRO G
Waheguru 🙏 ji Ka khalsa waheguru ji ki fateh
ਸ਼ਸਤਰਾਂ ਅਤੇ ਸ਼ਾਸਤਰਾਂ ਦਾ ਫਰਕ ਜਾਨਣਾ ਚਾਹੀਦਾ ਹੈ ਸ਼ਾਸਤਰ ਧਾਰਮਿਕ ਗ੍ਰੰਥ ਹਨ ਸ਼ਸਤਰ ਹਥਿਆਰ ਹਨ ਤੁਸਾਂ ਪਿਆਰਿੳ ਸ਼ਾਸਤਰਾਂ ਨੂੰ ਲਹੂ ਦਾ ਟਿੱਕਾ ਲਗੌਣ ਦੀ ਗਲ ਆਖੀ ਹੈ ਜੀ
Vehiguru ji vaheguru ji vaheguru ji vaheguru ji vaheguru ji vaheguru ji sab da bla karna🙏🙏🙏🙏
🌺 Waheguru ji waheguru ji 🌺
ਵਾਹਿਗੁਰੂ ਜੀ ਕਿਰਪਾ ਕਰੀ।
Nyi vdo
Sahi farmaia g.
WAHEGURU❤️❤️❤️❤️🙏🙏🙏🙏👍🏿👍🏿
Dhan Dhan Dashmesh Pita Shri Guru Gobind Singh Maharaj ji Sat Shri Akaal ji 🙏🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
THANKS for sharing your thoughts on this sacred occasion of KHALSA ji....
May WAHEGURU bless you with generosity .Regards sir
1
Gurbani , What's Difference between Mandir and Slaughter House ?
Whagrur ji
WAHEGURU JI 🙇♂️🙇♂️🙇♂️🙇♂️🙇♂️
Guru di rees kitho karlage apa. Jo guru sahib ji ne kita osdi rees ni karni chaidi
Waheguruji dhan dhan guru gobind singh ji guru ji mehar karo ji 🙏❤🙏❤🙏❤🙏❤🙏
ਦੇ ਮਾਸ ਹੀ ਖਾਣਾ ਤਾਂ ਅਮਿ੍ਰਤ ਨਾ ਛਕੋ ਤੇ ਅਮਿ੍ਤ ਦੀ ਬੇਅਬਦੀ ਨਾਂ ਕਰੋ,🙏🏻🙏🏻
Je mass da bhog nhi Lavona dasan granth sahib ji nu fer amrit bhi na chako . Nalle jung de maidan vich tu bhuka hi marega je Khan pin da saman khatam ho gaya mari bhuka . Kshtriya mass chakda aa te Khalsa panth kshtriya da panth aa
Waheguru ji 🌹🙏WaheGuru Ji 🌹🙏WaheGuru Ji 🌹🙏❤Waheguru ji 🌹🙏WaheGuru Ji 🌹🙏
WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Beant singh and the beant singh
Satnam waheguru ji
Satnam waheguru ji
Satnam waheguru ji
Satnam waheguru ji
Satnam waheguru ji
Satnam Shri waheguru ji 🙏🏻🙏🏻🙏🏻🌹🌹🌺🌺
ਗੁਰੂ ਸਾਹਿਬ ਜੀ ਸ਼ਸ਼ਤਰ ਵਿੱਦਿਆ ਸਿਖਾਂਦੇ ਸੀ।। ਪਰ ਇਹ ਕਹਿਣਾ ਠੀਕ ਨਹੀਂ ਕਿ ਸਬਜ਼ੀ ਜਾਂ ਫਲ ਕੱਟਣ ਤੇ ਉਹਨਾ ਨੂੰ ਦਰਦ ਬੱਕਰੇ ਦੀ ਤਰ੍ਹਾਂ ਹੁੰਦਾ ।।ਫੇਰ ਤਾਂ ਪਾਣੀ ਨੂੰ ਵੀ ਦਰਦ ਹੁੰਦਾ ਹੋਊ ਕਿਉਂ ਕਿ ਅਸੀਂ ਗੰਦਗੀ ਧੋ ਕੇ ਉਸ ਨੂੰ ਗੰਦਾ ਕਰ ਦਿੰਦੇ ਹਾਂ।।ਗੁਰਬਾਣੀ ,:ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ।।ਮਾਸ ਖਾਣ ਨੂੰ ਜੇਕਰ ਆਪਣਾ ਮਨ ਕਰਦਾ ਤਾਂ ਖਾ ਲਓ ਗੁਰੂ ਸਾਹਿਬ ਜੀ ਦਾ ਨਾਮ ਲੈ ਕੇੇ ਦਲੀਲਾਂ ਨਾ ਦਿਓ।। ਮੀਟ,ਖਾਣ ਵਾਲਾ ਸ਼ਰਾਬ ਜਰੂਰ ਪੀਊ ਤੇ ਫੇਰ ਘਰ ਦੀ ਬਰਬਾਦੀ ਹੋਊ ਇਸ ਲਈ ਗੁਰੂ ਸਾਹਿਬ ਜੀ ਨੇ ਮਨ੍ਹਾ ਕੀਤਾ ਹੈ ਜੀ ਗੰਦ ਖਾਣ ਤੋਂ ।।੩੬ ਪ੍ਰਕਾਰ ਦੇ ਭੋਜਨ ਨਾਲ ਤੇਰੀ ਤ੍ਰਿਪਤੀ ਨਹੀਂ ਹੁੰਦੀ ਸਿੱਖਾ ਗੰਦਗੀ ਚ ਮੂੰਹ ਰੱਖਣ ਨਾਲ ਹੁੰਦੀ ਹੈ ਤਾਂ ਰੱਜ ਕੇ ਖਾਹ ਤੇ
ਸੂਰ ਬਣ ।।ਗੁਰਬਾਣੀ ਦੇ ਅਰਥ ਵਿਚਾਰ ਨਹੀਂ ਪਤਾ ਤਾਂ ਨਾ ਕਰੋ ਜੀ
ਕੇ ਮਾਸ ਖਾ ਕੇ ਉਮਰ ਵਧਦੀ ਹੈ ਜਾਂ ਰੱਬ ਮਿਲਦਾ ਤਾਂ ਖਾਓ। ਇੱਕ ਨਹੀਂ ਦੋ ਦੋ ਬੱਕਰੇ ਖਾਓ।। ਗੁਰੂੁ ਪਿਆਰੇ ਦੇ ਸਿੱਖ ਵੀ ੬-੬ਮਹੀਨੇ ਭੁੱਖੇ ਪੇਟ ਯੁੱਧ ਕਰਦੇ ਸੀ ਤੇ ਤੁਸੀ ਗੁਰੂ ਨੂੰ .....ਰੱਬ ਨੂੰ ਪਤਾ ਹੀ ਨੀ ਕੀ ਕੀ ਕਹਿ ਰਹੇ ਹੋ....
Bhang machli surapan jo jo prani khai tirath bart aur name Kia sabja rsatal jai
ਭਾਈ ਪਰਮਜੀਤ ਸਿੰਘ ਅਨੰਦਪੁਰ ਸਾਹਿਬ ( ਕਥਾ ਵਾਚਕ)ਵਾਲੇ ਇਸ ਦਾ ਕਥਾ ਵਿੱਚ ਅਕਸਰ ਵਿਰੋਧ ਕਰਦੇ ਹਨ ਕੀ ਓਹਨਾ ਨੂ ਕੁਝ ਗਿਆਨ ਨਹੀਂ ਹੈ, ਇਸ ਨੂੰ ਸਹੀ ਦੱਸਣ ਵਾਲੇ ਸਿਰਫ ਆਪਣੀ ਜੀਭ ਦੇ ਸੁਆਦ ਲਈ ਸਹੀ ਸਾਬਤ ਕਰ ਰਹੇ ਹਨ ,ਪੁਰਾਤਨ ਸਮੇਂ ਤੋਂ ਝਟਕਾ ਦੀ ਰਸਮ ਤੁਸੀ ਸਹੀ ਦਸ ਰਹੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋ ਗਈ ਸੀ,ਗ਼ਲਤ ਨੂੰ ਗ਼ਲਤ ਕਹਿਣ ਦਾ ਹੌਸਲਾ ਰੱਖੋ
Lok jeebh de swaad lai gurbani de arth apne anusar kr lende ne. Sant kartar ji te sant jarnail singh ji ne mass Khan da virodh kita h, video serch kr skdo ho, mass na Khan bare sant kartar ji te sant jarnai singh ji de video v you tube te h. Dushman nall ladai karn lai gurbani pado, jo sakti gurbani to milde h hor kito ne mil skde. Bakra vadan wala bakra he Vadh skdh h dushman da sar ne Vadh skda.
th-cam.com/video/wk6C-VG7bXU/w-d-xo.html
@@gurdarshansinghpuniapoonia964 ਠੀਕ ਹੈ ਭਾਜੀ,ਧੰਨਵਾਦ
Waheguru ji waheguru ji waheguru ji waheguru ji waheguru ji 🌹🌹🌹🌹🌹🙏🙏🙏🙏🙏
Waheguru Jeo
ਬਾਬਾ ਜੀ ਮੈਨੂੰ ਬੁੱਹਤ ਸਿੱਖੀਆ ਮਿਲਦੀ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji mehar rakhe sabb te ji 🙏🙏🙏🙏❤️❤️❤️❤️❤️
Sarbat da bhala Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
Dhan Guru GOBIND SINGH Ji Maharaj Waheguru ji 🙏
ਵਾਹਿਗੁਰੂ ਜੀ ☬
Dhan dhan satguru gobind saheb ji
Wehguru ji wehguru ji wehguru ji wehguru ji wehguru ji wehguru ji wehguru ji 🙏🙏🙏🙏🙏🙏🙏👍
ਜੇ ਬੱਕਰੇ ਦਾ ਮੀਟ ਖਾਣਾ ਹੈ ਫਿਰ ਅੰਮ੍ਰਿਤ ਨਹੀਂ ਛਕਣਾ ਚਾਹੀਦਾ ਅੰਮ੍ਰਿਤ ਛੱਕ ਕੇ ਮੀਟ ਖਾਣਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਅਸੀਂ ਲੋਕਾਂ ਨੂੰ ਕੀ ਸੇਧ ਦੇਵਾਂਗੇ
Waheguru Sahib Ji
ਮਾਸ ਮਾਸ ਕਰ ਮੂਰਖ ਝਗੜੇ 🙏🏻🙏🏻
Dhan Dhan Guru Gobind Singh Ji Maharaj Ji.
Waheguru waheguru waheguru