Guru Gobind Singh Ji ਅਫੀਮ ਦੀ ਵਰਤੋਂ ਕਿਉ ਕਰਦੇ ਸੀ? ਜਾਣੋਂ ਅਸਲ ਸੱਚ || Gurbani Vichar || Katha

แชร์
ฝัง
  • เผยแพร่เมื่อ 3 ก.พ. 2025

ความคิดเห็น • 375

  • @MyChannel-n6r
    @MyChannel-n6r  3 ปีที่แล้ว +12

    ਵਾਹਿਗੁਰੂ ਦੇ ਜਾਪ ਨੇ ਬਚਾਈ ਜਾਨ th-cam.com/video/nWrQmw4Fn8M/w-d-xo.html

    • @baldavsingh5540
      @baldavsingh5540 3 ปีที่แล้ว +1

      ਆਹ। ਬੰਦਾ। ਸਿਧੀਆਂ। ਚਵਲਾ। ਮਾਰੀ। ਜਾਦਾ। ਇਹ। ਗੁਰੂ। ਸਾਹਿਬ। ਦੇ। ਸਿਧਾਤ। ਦੇ। ਉਲਟ। ਨਸਿਆ। ਨੂੰ। ਪਰਮੋਟ। ਕਰ। ਰਿਹਾ।

    • @lovepreetsinghvirdi2036
      @lovepreetsinghvirdi2036 3 ปีที่แล้ว

      @@baldavsingh5540 ¹

    • @Roshanlal-jq4zv
      @Roshanlal-jq4zv 3 ปีที่แล้ว

      @@baldavsingh5540 0m

  • @kindijahangir9603
    @kindijahangir9603 3 ปีที่แล้ว +8

    ਗੁਰੂ ਸਾਹਿਬ ਨਸ਼ੇ ਦੇ ਵਿਰੁੱਧ ਸਨ

  • @manjitsoni9676
    @manjitsoni9676 3 ปีที่แล้ว +17

    🙏🙏🌹🌹ਧੰਨ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🙏

  • @AmandeepSingh-fx4lk
    @AmandeepSingh-fx4lk 3 ปีที่แล้ว +2

    Wahauru ji 🙏

  • @beantsingh5564
    @beantsingh5564 3 ปีที่แล้ว +2

    Bhut hi sachhi jankari ditti h...

  • @amrindersinghbrar8804
    @amrindersinghbrar8804 2 ปีที่แล้ว +1

    ਗੁਰੂ ਸਾਹਿਬ ਜੀ ਮਹਾਰਾਜ ਨਸੇ਼ ਵਿਰੋਧ ਸਨ ਜੀ

  • @surindersinghsosshan7057
    @surindersinghsosshan7057 3 ปีที่แล้ว +44

    ऐह कहके पाप दे भागी ना बणीऐ जी,
    मेरे सतगुरू गुरु गोबिंद सिंह पातशाह
    जी नु नशेयां दि की जरुरत ,ऐह केहण
    वाला कोई कंजर दा बी है,,🙏🏿🙏🏿🙏🏿🙏🏿

  • @jagtar9311
    @jagtar9311 3 ปีที่แล้ว +1

    Satnam.wahe.guru.ji

  • @kamalpreetsingh9770
    @kamalpreetsingh9770 3 ปีที่แล้ว

    ੲਿਹ ਗਲਤ ਹੈ ਜੀ

  • @harjeetkour5991
    @harjeetkour5991 2 ปีที่แล้ว

    Guru Saab ji ka itihas sun k bahut kuch samajh aaya ji

  • @tanbirsingh777
    @tanbirsingh777 3 ปีที่แล้ว +11

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਕੀ ਫਤਿਹ

    • @AvtarSingh-fu7ce
      @AvtarSingh-fu7ce 3 ปีที่แล้ว

      Tuhanoo kon khda guru g affem khanda c c sach kande aa guru sahib noo badnam karn balea tha rahna kakh ne

  • @Sikhismhistory001
    @Sikhismhistory001 11 หลายเดือนก่อน

    Sahi keha baba ji

  • @sikandershahi1526
    @sikandershahi1526 2 ปีที่แล้ว +1

    🙏🙏🙏🙏🙏🙏🙏🙏🙏🙏🙏🙏🙏🙏

  • @HarjinderSinghDandiwal-bi1ve
    @HarjinderSinghDandiwal-bi1ve ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ

  • @harjinderjohal8404
    @harjinderjohal8404 3 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-ep1qs
    @ManjitKaur-ep1qs 3 ปีที่แล้ว +97

    ਗੁਰੂ ਸਾਹਿਬ ਦਾ ਜੀਵਨ ਨਸ਼ਾ ਵਰਤਣ ਲਈ ਨਹੀ ਸੀ।ਉਨਾ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ,ਸੋਚਿਆ ਵੀ ਨਹੀਂ ਜਾ ਸਕਦਾ ਕਿ ਗੁਰੂ ਸਾਹਿਬ ਨੇ ਨਸ਼ਾ ਕੀਤਾ ਹੋਵੇ,ਉਨਾ ਦਾ ਘੋੜਾ ਤੱਕ ਨਸ਼ੇ ਦੇ ਖੇਤ ਵਿੱਚ ਨਹੀ ਸੀ ਗਿਆ, ਗੁਰੂ ਸਾਹਿਬ ਬਾਰੇ ਕਿਵੇ ਸੋਚ ਲਈਏ,ਨਹੀ ਮੰਨਿਆ ਜਾ ਸਕਦਾ।

  • @gurmailsingh3766
    @gurmailsingh3766 3 ปีที่แล้ว +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @satnamekaur8289
    @satnamekaur8289 3 ปีที่แล้ว

    Waheguru tu dro

  • @RajeevKumar-nt4ox
    @RajeevKumar-nt4ox 3 ปีที่แล้ว

    Sahi keha sir j satnam waheguru

  • @budhsinghhalwai8322
    @budhsinghhalwai8322 ปีที่แล้ว

    ਵਾਹਿਗੁਰੂ ਜੀ ,ਪੰਥ ਦੋਖੀ ਸਿੱਖ ਪੰਥ ਵਿੱਚ ਦੁਬਿਧਾ ਖੜੀ ਕਰਨ ਲੲਈ ਹੱਥ ਕੰਡੇ ਵਰਤ ਰਹੇ ਹਨ.ਅਕਾਲਪੁਰਖੁ ਦਾ ਰੂਪ ਗੁਰੂ ਜੀ ਤੋਂ ਕੁਝ ਭੁਲਿਆ ਨਹੀ ਸਭ ਜਾਣਦੇ ਹਨ,ਧੰਨਵਾਦ.🎉

  • @baljinderkaur1659
    @baljinderkaur1659 3 ปีที่แล้ว

    Waheguru Maher kare waheguru ji ka khalsa waheguru ji ki Fateh 🌹🌹🌹🌹🙏🙏🙏🙏🙏💐💐🌺🌺🌷🌼🏵️💮

  • @harwinderkaur7333
    @harwinderkaur7333 3 ปีที่แล้ว +1

    Waheguru waheguru ji🌹🌹🌹🌹🌹🌻🌻🌻🌻🌻🏵🏵🏵🏵🏵💐💐💐💐🌱🌱🌱🌱🌱🌺🌺🌺🌺

  • @SarbjeetSingh-yn9eh
    @SarbjeetSingh-yn9eh 3 ปีที่แล้ว +1

    🙏🌹❤waheguruji ਵਾਹਿਗੁਰੂ ਜੀ ❤🌹🙏

  • @deepdeep2139
    @deepdeep2139 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @caurparm3483
    @caurparm3483 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-vm4pr
    @BalwinderSingh-vm4pr 3 ปีที่แล้ว

    ਗॅਧਾ

  • @jaspteetjassu5780
    @jaspteetjassu5780 3 ปีที่แล้ว +2

    Wmk

  • @kuldeepsidhu9005
    @kuldeepsidhu9005 3 ปีที่แล้ว

    ਗਲਤ ਪਰਚਾਰ

  • @Amandeep-kaur988
    @Amandeep-kaur988 3 ปีที่แล้ว +2

    Waheguru jee

  • @HarjitSingh-kl2os
    @HarjitSingh-kl2os 3 ปีที่แล้ว +2

    Waheguru ji waheguru ji waheguru ji

  • @tersemsingh2767
    @tersemsingh2767 3 ปีที่แล้ว

    Whaeguruge

  • @manjitdkaur9386
    @manjitdkaur9386 3 ปีที่แล้ว +1

    Waheguru waheguru ji waheguru ji dhan dhan shri guru Gobind singh. Ji 🙏🙏🙏🙏🙏🙏🙏🙏🙏🙏🙏🌹🌹🌹🌹🌹🌸🌸🌸🌸🌸

  • @JagtarSingh-ys8zl
    @JagtarSingh-ys8zl 3 ปีที่แล้ว

    Satnam waheguru ji ka khalsa waheguru ji ki fathe

  • @jashangill9366
    @jashangill9366 3 ปีที่แล้ว

    Wahegurujimehrkro'💐💐💐💐💐💐💐👏👏👏👏👏👏👏

  • @maingalsingh3589
    @maingalsingh3589 3 ปีที่แล้ว +2

    Waheguru ji waheguru ji waheguru ji waheguru ji waheguru ji waheguru ji satnam sri waheguru ji

  • @sandhusisters9365
    @sandhusisters9365 3 ปีที่แล้ว

    Waheguru gg waheguru gg waheguru gg waheguru gg waheguru gg waheguru gg waheguru gg waheguru gg waheguru gg waheguru gg 🙏🙏🙏🙏🙏🙏🙏🙏

  • @rahuldeepsingh7234
    @rahuldeepsingh7234 3 ปีที่แล้ว +4

    waheguru ji

  • @thebathindalover4606
    @thebathindalover4606 3 ปีที่แล้ว

    ਵਾਹਿਗੁਰੂ ਭਲੀ ਕਰੇ

  • @taniatoor6935
    @taniatoor6935 3 ปีที่แล้ว +3

    Veer ji ,Sat Sri Akal ji

  • @swaransingh1598
    @swaransingh1598 3 ปีที่แล้ว +2

    Waheguru ji sohji devo ji

  • @gurpreetsingh-oh5pn
    @gurpreetsingh-oh5pn 3 ปีที่แล้ว +1

    Waheguruji meher kern JI

  • @sdsingh4725
    @sdsingh4725 3 ปีที่แล้ว

    Dhangurunanak

  • @maingalsingh3589
    @maingalsingh3589 3 ปีที่แล้ว +3

    Dhan Dhan Guru Gobind Singh ji mehar karo ji

  • @kidsfun60014
    @kidsfun60014 3 ปีที่แล้ว +1

    Waheguru Ji Mat Budh Sabnu bakhsi

  • @charanjeetkaur5634
    @charanjeetkaur5634 2 ปีที่แล้ว +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ

  • @vinodchhabra7357
    @vinodchhabra7357 3 ปีที่แล้ว +15

    SAT SHREE AAKAL JI , m ek hindu parivar to ha, dhan dhan sahib sri guru govind singh ji te badi sharda bhavna rakhda ha us guru te kintu parntu na karan uh guru sari kaynat de rakhvale hai te ghat ghat di jande hai , SATGURU MAHER KARE

  • @prabhjeetsingh1861
    @prabhjeetsingh1861 3 ปีที่แล้ว +18

    ਤੈਨੂੰ ਕਿਹੜੇ ਕੰਜਰ. ਨੇ ਕਿਹਾ ਕਿ ਗੁਰੂ ਜੀ ਅਫੀਮ. ਦੀ ਵਰਤੋ ਕਰਦੇ ਸੀ ਬੇੜਾ ਗਰਕ. ਪਹਿਲਾਂ ਹੀ ਬਹੁਤ. ਹੋ ਰਿਹਾ

  • @babaldeepsinghcheema1944
    @babaldeepsinghcheema1944 3 ปีที่แล้ว

    Satnam. Sry. Waheguru. Je

  • @BalwinderSingh-zi4ks
    @BalwinderSingh-zi4ks 3 ปีที่แล้ว +1

    Waheguruji. Waheguruji. Waheguruji

  • @mantabsinghmantab1074
    @mantabsinghmantab1074 3 ปีที่แล้ว +1

    Weheguru ji

  • @jasvirsandhu3543
    @jasvirsandhu3543 3 ปีที่แล้ว +11

    ਪਾਪ ਨਹੀਂ ਮਹਾਂ ਪਾਪ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਨਾਮ ਤੇ ਭੋਲੀ ਮਾਨਵਤਾ ਨੂੰ ਸਟੇਜ ਤੋਂ ਲੁਕ ਕੇ ਅਰਥਾਂ ਦੇ ਅਨਰਥ ਕਰ ਕੇ ਮਗਰ ਲਾਉਂਦਾ ਏ ਪਾਪਾਂ ਦੀ ਪੰਡ ਤੈਨੂੰ ਚੁੱਕਣੀ ਪੈਣੀ ਏ,ਗੁਰੂ ਦੇ ਨਿਦਕ ਢੋਹੀ ਨਾਹਿ || ਸਾਡੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਗੁਰੂ ਹਨ||

    • @harmanjeetsingh8308
      @harmanjeetsingh8308 3 ปีที่แล้ว +3

      Bhai. Sahb. Ji. Pap nhi. Mhha pap. Kr. Rhe ne eh. Papi. Lok 🙏 waheguru ji waheguru ji waheguru ji waheguru ji waheguru ji waheguru ji 🙏🙏🙏🙏🙏

    • @bajsinghchhina1007
      @bajsinghchhina1007 3 ปีที่แล้ว +2

      ਬਿਲਕੁਲ ਠੀਕ ਹੈ।

  • @inderjitsingh-go6yh
    @inderjitsingh-go6yh 3 ปีที่แล้ว

    Dhan Dhan Shree guru Govind Singh Saheb Ji. Waheguru Ji ka khalsa Shree Waheguru Ji ki Fateh.

  • @gurnamsingh5770
    @gurnamsingh5770 3 ปีที่แล้ว +16

    ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪਰਾਨੀ ਖਾਹਿ ਤੀਰਥ ਬਰਤ ਨੇਮ ਕੀਏ ਸਭੈ ਰਸਾਤਲ ਜਾਹਿ ਜੇ ਦੁਖ ਹੈ ਤਾਂ ਵੀ ਅਰਦਾਸ ਕਰਕੇ ਬਿਮਾਰੀ ਤੋਂ ਛੁਟਕਾਰੇ ਲੲਈ ਥੋੜਾ ਲੈ ਸਕਦੇਉ ਨਸ਼ਾ ਕਰਨਲੲਈ ਨਹੀ ਦੁਖਾਂ ਦਾ ਦਾਰੂ ਤਾਂ ਨਾਮ ਬਾਣੀ ਹੀ ਹੈ ਸਤਕਾਰ ਨਾਲ ਪੜੋ ਤੇ ਸੁਣੋ ਜੇ ਸੁਖ ਲੈਣੈ

  • @jaspteetjassu5780
    @jaspteetjassu5780 3 ปีที่แล้ว +3

    🙏🙏🙏

  • @premsingh-dt5of
    @premsingh-dt5of 3 ปีที่แล้ว

    Dhan Waheguru ji Waheguru ji 🙏🙏

  • @KuldeepKaur-zz7mm
    @KuldeepKaur-zz7mm 3 ปีที่แล้ว +6

    Dhan dhan Siri guru gobind Singh Sahib ji Maharaj Mehr Karo sab te ji waheguru 🙏🙏🙏🙏🙏🙏🙏🙏🙏

  • @charansingh6918
    @charansingh6918 3 ปีที่แล้ว

    Satnam Waheguru jio ji

  • @charansingh6918
    @charansingh6918 3 ปีที่แล้ว

    Satguru Waheguru jio ji

  • @charansingh6918
    @charansingh6918 3 ปีที่แล้ว +1

    Waheguru Ram RAM JIO JI

  • @rskhalsa5164
    @rskhalsa5164 3 ปีที่แล้ว

    Waheguru g Ka Khalsa Wageguru g ke fateh waheguru waheguru waheguru waheguru waheguru waheguru waheguru waheguru Dhan guru Nanak jio waheguru Dhan guru Gobind singh Jio waheguru Dhan guru Granth sahib jio waheguru

  • @MSGaminG-cc4dz
    @MSGaminG-cc4dz 3 ปีที่แล้ว

    Wahiguru Wahiguru Wahiguru ji kirpa kro mere te

  • @nirmalkaur5570
    @nirmalkaur5570 3 ปีที่แล้ว +30

    ਪੰਥ ਦੋਖੀਆਂ ਗੁਰੂ ਨਾਲ ਈਰਖਾ ਕਰਨ ਵਾਲਿਆਂ ਤੋਂ ਬਚੋ ।

  • @sandeepsekhon8947
    @sandeepsekhon8947 3 ปีที่แล้ว +4

    Waheguru ji waheguru ji
    Dhan dhan guru gobind Singh g warga na koi hoyeya na koi hona Jo pura priwar war ke v kende ne
    paana mitha lage tera sarbans daniya ve Dena kon dauga tera
    Mere pita g dhan guru gobind Singh g Maharaj vrga koi ni hai
    Super vedio veerjiii God bless you 🙏

  • @JaspalSingh-qs7xx
    @JaspalSingh-qs7xx 3 ปีที่แล้ว +13

    ਜਿਸਦਾ ਦਿਲ ਕਰੇ ਅਫੀਮ ਭੰਗ ਛਕੇ ਜਿਸਨੇ ਨਹੀਂ ਛਕਣਾ ਨਾ ਛਕੇ, ਗੁਰੂ ਮਹਾਰਾਜ ਵਿਚ ਲੈਣ ਦੀ ਲੋੜ ਨਹੀਂ, ਇਹ ਤਾਂ ਅਪਣੀ ਮਰਜ਼ੀ ਆ

    • @InderjitSingh-kf7pc
      @InderjitSingh-kf7pc 3 ปีที่แล้ว

      ਹਾਂ ਜੀ ਸਹੀ ਆ ਟੀਮ ਵੱਲੋਂ ਬਹੁਤ ਖ਼ੁਸ਼ੀਆਂ ਜੀ

    • @halalamaster48
      @halalamaster48 3 ปีที่แล้ว

      Sahi gal kiti, jo aap ehna nasheelay pdarthan da sevan krde ne,ohna nu aadat ha ki iss gal nu public vich faila dende ne.

    • @halalamaster48
      @halalamaster48 3 ปีที่แล้ว

      , Agar guru sahiban ehna cheezan da sevan krde, Oh aini uttam (sublime) gurbani kis tarah rachde?
      Kirpa krke jo marzi khao peo, prantu apna Guru sahibana da hvala na devo.

    • @InderjitSingh-kf7pc
      @InderjitSingh-kf7pc 3 ปีที่แล้ว +1

      @@halalamaster48 tusi gal Galt samj rahe o VEER g

  • @HarpalSingh-nv2zp
    @HarpalSingh-nv2zp 3 ปีที่แล้ว +1

    ਲੱਖ ਲਾਹਨਤਾਂ ਤੈਨੂੰ ਤੇਰੀ ਜੀਭ ਚ ਪੈਣ ਕੀੜੇ

  • @SurinderSingh-ov1ex
    @SurinderSingh-ov1ex 3 ปีที่แล้ว +16

    ਕਿਓਂ ਇਤਿਹਾਸ ਨਾਲ ਛੇੜਛਾੜ ਕਰਦੇ ਓ,
    ਮੁਆਫ਼ੀ ਕਿਨੇ ਦਿਨਾਂ ਬਾਅਦ ਮੰਗਣੀ ਆ,

  • @manjeetsinghuppal5980
    @manjeetsinghuppal5980 3 ปีที่แล้ว +14

    ਕਿਉ ਬਕਵਾਸ ਮਾਰੀਆ ਜਾਨਾ ਇਹ ਆਰ ਐਸ ਐਸ ਦਾ ਬੰਦਾ ਇਹ ਗੁਰੂ ਦੀ ਨਿੰਦਾ ਕਰਦਾ ਪਾਪੀ

  • @lakhwinderathwal3938
    @lakhwinderathwal3938 3 ปีที่แล้ว

    👍👍👍

  • @sangeetasaini8665
    @sangeetasaini8665 3 ปีที่แล้ว

    Waheguuru ji

  • @swarnsingh8866
    @swarnsingh8866 3 ปีที่แล้ว +4

    ਕੱਲ ਨੂੰ ਚਰਿੱਤਰੋ ਪਖਿਆਨ ਦੀ ਥਾਣੀ ਦੇ ਅਰਥ ਨ ਕਰ ਕੇ ਸੁਣਾ ਦੇਈਂ , ਲੋਕਾਂ ਦੇ ਘਰਾਂ ਚ ਧੀਆਂ -
    ਭੈਣਾ ਨੇ ਵੀ ਸੁਨਣਾ ਹੈ ਤੇਰਾ ਪ੍ਰਚਾਰ ।

  • @amarjitkaurbhunger2736
    @amarjitkaurbhunger2736 3 ปีที่แล้ว +1

    🙏🙏Whaguru ji Whaguru ji

  • @sukhsandhu3274
    @sukhsandhu3274 3 ปีที่แล้ว +5

    Waheguru ji 🙏

  • @Honeybhagat11364
    @Honeybhagat11364 3 ปีที่แล้ว

    Shram karo 😭😭

  • @harwinderkaur5295
    @harwinderkaur5295 3 ปีที่แล้ว

    🙏 Dhan Dhan Guru Gobind ji SB d bhla kroji pliz

  • @BalwinderKaur-jr9ci
    @BalwinderKaur-jr9ci 3 ปีที่แล้ว

    🙏🏻 KAKA ❤️ BUTTER 🙏🏻 MOJA 🙏🏻🚜🌾🌾🌾📿🕌🙋📿🌾🌾✈️🛵✈️🙏🏻🙏🏻🌾🌾🚗🚛🌾🚙🚒🌾✋🌾🚜🚜🚜🚜🚜🙏🏻🙏🏻🙏🏻🌾🌾🙏🏻🙏🏻🚜🙏🏻🙏🏻

  • @fkvdebkvxnltzwv8872
    @fkvdebkvxnltzwv8872 3 ปีที่แล้ว +1

    Wehagur ji wehagur ji

  • @charansingh6918
    @charansingh6918 3 ปีที่แล้ว

    Ram Ram Waheguru jio ji

  • @jaspteetjassu5780
    @jaspteetjassu5780 3 ปีที่แล้ว +2

    🦅🦅

  • @navpreetkaurah2667
    @navpreetkaurah2667 9 หลายเดือนก่อน

    Waheguru ji
    Tusi bahut vadhiya explain keeta
    Shaheedan de bhog vich sukha kayon use karde ne.. is baare dasna ji… bahut confusion e is baare

  • @gurpreetgrewal6817
    @gurpreetgrewal6817 3 ปีที่แล้ว +1

    Ey tuka kedy angg te ney oh v dasya kro🙏

  • @satwantkaur5124
    @satwantkaur5124 3 ปีที่แล้ว +11

    ਪਾਪੀ ਦੀ ਵੀਡੀੳ ਬੰਦ ਕਰੋ
    ਇਹ ਗਲਤ ਪ੍ਰਚਾਰ ਹੈ

  • @BalrajSingh-ty1sb
    @BalrajSingh-ty1sb 3 ปีที่แล้ว +4

    ਉਏ ਕੰਜਰੋ ਜਿਹੜਾ ਗੁਰੂ ਖੁਦ ਕਰਣ ਕਾਰਨ ਸਮਰੱਥ ਆ ਉਹ ਕਿਹੜੇ ਨਸੇ ਦੀ ਵਰਤੋਂ ਕਰਕੇ ਇਲਾਜ ਵਾਸਤੇ ਲੋਕਾਂ ਦੇ ਭਲੇ ਕਰਨਗੇ।
    ਜਿੰਨਾ ਦੀ ਦ੍ਰਿਸ਼ਟੀ ਨਾਲ ਹੀ ਦੁੱਖ ਦੂਰ ਹੋ ਜਾਦੇ ਨੇ

  • @RANJITSingh-hn3db
    @RANJITSingh-hn3db 3 ปีที่แล้ว +9

    ਮੈਂ ਵੀਡੀਓ ਨੂੰ ਦੇਖ ਣ ਤੋਂ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਹੀ ਬਿਮਾਰੀਆਂ ਨੂੰ ਸਰੀਰ ਤੋਂ ਨਿਕਲਣਾ ਪੈਂਦਾ ਸੀ। ਅਫ਼ੀਮ ਤਾਂ ਬਹਾਨਾ ਹੋ ਸਕਦੈ।

  • @HoneySingh-fr6wy
    @HoneySingh-fr6wy 3 ปีที่แล้ว

    Wahai guru

  • @lakhwinderkaur994
    @lakhwinderkaur994 3 ปีที่แล้ว +4

    ਬਖਸ ਲਵੋ ਜੀ ਪਾਪੀ ਜੀਵਾ ਨੂੰ

  • @Health-Rxeducation
    @Health-Rxeducation 3 ปีที่แล้ว +3

    20 के करीब जंग लड़े। 40 के करीब पुस्तकें।
    गुरु ग्रंथ साहिब की एडिटिंग की।
    उनके पास समय कहाँ था?
    पिता वार्ता ते लाल चारों वारे!
    हिन्द तेरी शान बदले।

  • @turbanhardeepsingh7566
    @turbanhardeepsingh7566 3 ปีที่แล้ว

    Wahaguro g Kerpa Rakhe Mallika Sab te

  • @harmanjotsingh410
    @harmanjotsingh410 3 ปีที่แล้ว +1

    ਬੰਦ ਕਰੋ ਇਹੋ ਜਿਹੀਆਂ ਗੱਲਾਂ। ਮੇਰੀ ਉਮਰ ੭੬ ਸਾਲ ਹੈ।ਇਹੋ ਜਿਹੀ ਗੱਲ ਮੈਂ ਅੱਜ ਤੱਕ ਨਹੀਂ ਸੁਣੀ।ਇਹ ਨਵਾਂ ਪੁਆੜਾ ਨਾ ਹੀ ਪਾਓ।

  • @bhaijaswindersinghbarhmi7352
    @bhaijaswindersinghbarhmi7352 3 ปีที่แล้ว +7

    Veer ji kis ithas vch likhya K guru ji NE afeem khadi
    Waheguru JI tuhanu sumat bakshey

    • @singhgurpreet616
      @singhgurpreet616 3 ปีที่แล้ว +1

      ਇਹਦੇ ਵਰਗੇ ਕਹਿੰਦੇ ਨੇ ਤ੍ਰਿਆ ਚਰਿੱਤਰ ਵੀ ਗੁਰੂ ਸਾਹਿਬ ਨੇ ਲਿਖਿਆ

  • @insafteampunjabjagga5255
    @insafteampunjabjagga5255 3 ปีที่แล้ว +1

    ਜਦੋਂ ਸਿੰਘਾਂ ਦੇ ਸੱਟ ਲੱਗ ਦੀ ਸੀ ਉਦੋਂ ਅਫੀਮ ਦਿੱਤੀ ਤਾਂ ..ਕੋਈ ਮਹਾਂ ਪਾਪ ਨਹੀਂ ਹੋ ਗਿਆ ਸਾਡੀ ਸੋਚ ਸ਼ੋਟੀ ਹੈ ..ਅੱਜ ਵੀ ਦਰਦ ਦੀ ਦਵਾ ਅਫੀਮ ਤੋਂ ਬਣਦੀ ..ਉਦੋਂ ਤਾਂ ਹੋਰ ਹੱਲ ਕੀ ਸੀ ..ਧਰਤੀ ਮਾਂ ਆਪ ਪੈਦਾ ਕਰਦੀ ਫੀਮ ..ਹੁਣ ਧਰਤੀ ਨੂੰ ਮਾੜੀ ਕਹਿਦੋ ..ਓਸੇ ਧਰਤੀ ਦਾ ਦਿੱਤਾ ਖਾਨ ਵਾਲਿਓ ...ਗੁਰੂ ਦੀ ਸੋਚ ਖੁੱਲੀ ਸੀ ...

  • @manjeetsinghtoor3807
    @manjeetsinghtoor3807 3 ปีที่แล้ว

    ਹੇ ਸਚੇ ਪਾਤਸ਼ਾਹ ਇਸ ਗੰਦੀ ਸੋਚਣੀ ਵਾਲੇ ਮੂਰਖ ਨੂੰ ਸੁਮੱਤ ਬਖਸ਼ੋ ਜਿਹੜਾ ਕਹਿ ਰਿਹਾ ਹੈ ਚਲੋ ਗੁਰੂ ਪਾਤਸ਼ਾਹ ਨੇ ਅਫੀਮ ਸ਼ਰਾਬ ਪੀ ਲਈ ਹੋਵੇਗੀ ਇਹ ਕਹਿਦਿਆ ਇਸ ਦੀ ਜੁਬਾਨ ਸੜ ਜਾਂਦੀ ਭਲਾ ਸੀ।

  • @ranjitbrar2449
    @ranjitbrar2449 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਇਹ ਜਾਣਕਾਰੀ ਦਿੱਤੀ ਹੈ ਬਹੁਤ ਲੋਕਾਂ ਦੀ ਸ਼ੰਕਾ ਦੂਰ ਕੀਤੀ ਹੈ ਬੇਟਾ ਆਪਣਾਂ ਫੋਨ ਨੰਬਰ ਲਿਖ ਦਿਓ ਐਨੀ ਛੇਤੀ ਲਿਖਿਆ ਨਹੀਂ ਜਾਂਦਾ ਧੰਨਵਾਦ

  • @bajsinghchhina1007
    @bajsinghchhina1007 3 ปีที่แล้ว +4

    ਇਹ ਸਭ ਕੌਮ ਨੂੰ ਬਦਨਾਮ ਕਰਨ ਲਈ ਲਿਖਿਆ ਗਿਆ ਹੈ ਰਹਿਤਨਾਮਿਆਂ ਵਿਚ ਸਭ ਪ੍ਰਕਾਰ ਦਾ ਨਛਾ ਮਨਾਂ ਕੀਤਾ ਹੈ 🙏🙏

  • @tajinderkaur5361
    @tajinderkaur5361 3 ปีที่แล้ว +2

    ਵਿਸ਼ਵਾਸ ਨਹੀਂ ਆਉਂਦਾ

  • @amritpalgrewal7136
    @amritpalgrewal7136 3 ปีที่แล้ว +3

    Mere satguru Dhan Dhan Sahib Sri Guru Gobind Singh Sahib ji Maharaj
    Koi aisa kam nahi San kardey
    Tusi log Galat parchar na Karo

  • @inderjitgill7800
    @inderjitgill7800 ปีที่แล้ว

    ਅਸੀ ਤੇ ਆਪਣੇ ਗੁਰੂ ਤੇ ਇਕ ਵੀ ਪੂਰਨੇ ਨਹੀ ਚਲਦੇ ਇਦਾਂ ਦੀਆ ਗੱਲਾਂ ਸੋਚੋ ਵੀ ਨਾ ਆਪਣੀ ਜੀਭ ਨਾ ਖਰਾਬ ਕਰੋ ਦੁਵਾਈਆ ਵਰਤੇ ਹਨ ਪਤਾ ਨਹੀ ਕੀ ਪੈਦਾਂ ਪਰ ਇਸ ਵਿਸ਼ੇ ਨਾਲ ਗੁਰੂ ਦਾ ਨਾ ਲੈਣਾ ਗਰਕ ਹੋ ਜਾਣਾ ਸਭ ਦੀਨ ਦੁਨੀ ਦੇ ਮਾਲਿਕ ਲਈ ਇਹ ਗੱਲਾਂ ਕੀ ਹੋ ਗਿਆ ਵਾਹਿਗੁਰੂ ਸੁਮੱਤ ਬਖਸ਼ਣ ਜੋ ਇਹ ਗੱਲਾ ਕਰਦੇ

  • @dubbboy5924
    @dubbboy5924 3 ปีที่แล้ว

    WAHEGURU JI 🙏🏼🙏🏼🌹🌹WAHEGURU JI🙏🏼🙏🏼🌹🌹🙏🏼🙏🏼🌹🌹🙏🏼🙏🏼🌹🌹🙏🏼🙏🏼🌹🌹🙏🏼🙏🏼

  • @mohinderkaur7867
    @mohinderkaur7867 3 ปีที่แล้ว +5

    I read so many books of guru ji there is nothing like this

  • @MrChsingh
    @MrChsingh 4 หลายเดือนก่อน

    ਮੂਰਖੋ ਇਹ ਸਭ ਕੁੱਝ ਵਿਦੇਸ਼ੀ ਲੋਕਾਂ ਵੱਲੋਂ ਸਾਡੇ ਧਰਮ ਗ੍ਰੰਥਾ ਵਿੱਚ ਕੀਤੀ ਮਿਲਾਵਟ ਦਾ ਨਤੀਜਾ ਏ ਗੋਰਿਆਂ ਨੇ ਸਾਡੇ ਵਿੱਚੋਂ ਕੁੱਝ ਗਦਾਰ ਲੇਖਕਾਂ ਨੂੰ ਖਰੀਦ ਕੇ ਇਹ ਮਿਲਾਵਟ ਹਿੰਦੂ ਗ੍ਰੰਥਾ ਅਤੇ ਸਿੱਖ ਗ੍ਰੰਥਾ ਵਿੱਚ ਵੀ ਕਾਰਵਾਈ ਤਾਂ ਜੋ ਸਾਡੀ ਸੰਸਕੀਰਤੀ ਤੋਂ ਸਾਨੂ ਦੂਰ ਕੀਤਾ ਜਾ ਸਕੇ ਦੂਸਰਾ ਅਫੀਮ ਅੱਜ ਵੀ ਨੰਬੇ ਪ੍ਰਸੈਂਟ ਦਵਾਈਆਂ ਵਿੱਚ ਏ |ਕਿੱਸੇ ਜਖਮੀ ਜਾਂ ਬਿਮਾਰ ਲਈ ਇਸ ਦੀ ਵਰਤੋਂ ਪੁਰਾਤਨ ਸਮੇ ਵੀ ਹੁੰਦੀ ਸੀ ਅੱਜ ਵੀ ਹੁੰਦੀ ਏ

  • @pammilalka7
    @pammilalka7 3 ปีที่แล้ว

    Babaji Facebook ki Piche band aapane aapane bheja tha