ਪੰਜਾਬ ਤੇ ਸਿੱਖਾਂ ਨੂੰ ਦੇਸ਼ ਦੇ ਅੰਦਰ ਤੇ ਬਾਹਰ ਕਿਉਂ ਬਣਾਇਆ ਜਾ ਰਿਹਾ ਨਿਸ਼ਾਨਾ ?

แชร์
ฝัง
  • เผยแพร่เมื่อ 11 พ.ย. 2024

ความคิดเห็น • 124

  • @gurchransingh5674
    @gurchransingh5674 3 วันที่ผ่านมา +40

    ਖਹਿਰਾ ਸਾਹਿਬ ਵਰਗੇ ਉੱਗਲਾ ਤੇ ਗਿਨਣ ਵਾਲੇ ਲੀਡਰ ਹੀ ਸਿੱਖਾ ਦੇ ਮੁੱਦਿਆ ਤੇ ਦਲੇਰੀ ਨਿੱਡਰਤਾ ਨਾਲ ਬੋਲਦੇ ਹਨ ਧੰਨਵਾਦ ਦਿਲੋ ਸਲੂਟ ਜੀ

  • @AvtarSingh-pw7fv
    @AvtarSingh-pw7fv 3 วันที่ผ่านมา +44

    ਸੁਖਪਾਲ ਸਿੰਘ ਖਹਿਰੇ ਦੀਆਂ ਗੱਲਾਂ 100% ਸੱਚੀਆਂ ਹਨ

  • @MalkeetSingh-nj8vq
    @MalkeetSingh-nj8vq 3 วันที่ผ่านมา +32

    ਖਹਿਰਾ ਸਾਹਿਬ ਪੰਜਾਬ ਵਿੱਚ ਪੰਜਾਬੀਆਂ ਦੀ ਗੱਲ ਕਰਨ ਵਾਲੀ ਕੋਈ ਪਾਰਟੀ ਹੈ ਹੀ ਨਹੀਂ

  • @singhgurjit2210
    @singhgurjit2210 3 วันที่ผ่านมา +20

    ਖਹਿਰਾ ਸਾਹਿਬ ਕੀ ਸ਼ੌਸ਼ਲ ਮੀਡੀਆ ਤੇ ਭਾਸ਼ਣਾਂ ਤਕ ਹੀ ਸੀਮਿਤ ਰਹਿ ਗਏ ਪੰਜਾਬ ਦੀਆਂ ਸਾਰੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਪਾਰਟੀਆਂ, ਦਲ,ਜਥੇਬੰਦੀਆਂ, ਨਿਹੰਗ ਛਾਉਣੀਆਂ,ਕਿਸਾਨ ਜਥੇਬੰਦੀਆਂ ਵਿਚੋੰ ਇਕ ਵੀ ਲੀਡਰ ਨਹੀਂ ਜੋ ਪੰਜਾਬ, ਕਿਸਾਨ, ਜਵਾਨੀ ਜੋ ਸਿੱਖਾਂ ਨਾਲ ਦੇਸ਼ ਵਿਦੇਸ਼ ਵਿੱਚ ਧਕੇ ਹੋ ਰਹੇ ਹਨ ਬੋਲਣ ਵਾਲਾ ਨਹੀਂ ।

  • @Bhullardeep43241
    @Bhullardeep43241 3 วันที่ผ่านมา +10

    ਬਹੁਤ ਵਧੀਆ ਖਹਿਰਾ ਸਾਹਿਬ ਜੀ

  • @martinamorgenstern4002
    @martinamorgenstern4002 3 วันที่ผ่านมา +21

    ਖੈਰਾ ਸਾਹਿਬ ਜੀ ਜ਼ਿੰਦਾਬਾਦ ❤

  • @Fun836
    @Fun836 3 วันที่ผ่านมา +13

    ਸਿੱਖਾਂ ਨੂੰ ਵੱਖ ਕਰ ਦਿਉ॥ਸਾਰੇ ਮਸਲਿਆਂ ਦਾ ਹੱਲ ॥

  • @rajucheema-wr4xj
    @rajucheema-wr4xj 3 วันที่ผ่านมา +25

    ਸਾਡੇ ਜਥੇਦਾਰਾਂ, ਸਾਡੇ ਬਾਬਿਆਂ ਅਤੇ ਲੀਡਰਾਂ ਨੂੰ ਤਾਂ ਕੇਵਲ ਆਪਣੇ ਟੱਬਰਾਂ ਦਾ ਫ਼ਿਕਰ ਹੈ, ਕੌਮ ਦਾ ਬੇੜਾ ਗ਼ਰਕ ਤਾਹੀਂ ਹੋਇਆ।

  • @GurwinderSingh-er6uf
    @GurwinderSingh-er6uf 3 วันที่ผ่านมา +14

    Good Khira sab ji

  • @rajvirsingh2179
    @rajvirsingh2179 3 วันที่ผ่านมา +15

    Khaira sab jindabad

  • @raviindersingh8326
    @raviindersingh8326 3 วันที่ผ่านมา +4

    ਖਹਿਰਾ ਸਾਹਿਬ ਤੁਸੀਂ ਸੱਚੇ ਸੁੱਚੇ ਤੇ ਨਿਰ ਲੀਡਰ ਹੋ … ਆਪ ਜੀ ਦੀ ਹਿੰਮਤ ਦੀ ਦਾਦ ਦਿੰਦੇ ਹਾਂ ਆਪ ਜੀ ਨੇ ਸਾਹਮਣੇਂ ਬਹਿ ਕੇ ਗੱਲ ਕਰਨ ਦੀ ਹਿੰਮਤ ਕੀਤੀ ❤❤

  • @Singhsingh-vh7hw
    @Singhsingh-vh7hw 3 วันที่ผ่านมา +6

    Well reporting. Well done khaira saab

  • @a.s.g.5173
    @a.s.g.5173 3 วันที่ผ่านมา +9

    Khaira ghaint banda

  • @SimarjeetSingh-w8k
    @SimarjeetSingh-w8k 3 วันที่ผ่านมา +3

    S Veri good Khaira sahab ji

  • @GurdeepUgrahan
    @GurdeepUgrahan 3 วันที่ผ่านมา +8

    ਸੁਖਜਿੰਦਰ ਸਿੰਘ ਖੈਹਰਾ ਵੀਰ ਨੂੰ ਸਲਾਮ

  • @BalkarSingh-dc1oq
    @BalkarSingh-dc1oq 2 วันที่ผ่านมา +1

    ਖਹਿਰਾ ਸਾਹਿਬ ਜਿੰਦਾ ਬਾਦ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @simarkhetistore417
    @simarkhetistore417 3 วันที่ผ่านมา +5

    Very. Good.

  • @GurpreetSingh-so1bu
    @GurpreetSingh-so1bu 3 วันที่ผ่านมา +3

    Well done Khaira ji

  • @sukhdevsinghkhalsa1921
    @sukhdevsinghkhalsa1921 3 วันที่ผ่านมา +3

    ਖਹਿਰਾ ਸਾਹਿਬ ਰੱਬ ਨ ਕਰੇ ।ਪਰ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਚੌਰਾਸੀ ਵਾਲੀ ਹਨੇਰੀ ਸੀ ਤੇ ਹੁਣ ਸਿੱਖਾਂ ਉਪਰ ਝੱਖੜ ਝੁੱਲ ਸਕਦਾ। ਧੰਨਵਾਦ ਜੀ ।

  • @pavittarnahal
    @pavittarnahal 3 วันที่ผ่านมา +1

    ਸੁਖਪਾਲ ਸਿੰਘ ਖੈਹਰਾ ਸਾਹਿਬ ਨਾਲ ਅਡ ਅਡ ਵਿਸ਼ਿਆਂ ਤੇ ਵਿਚਾਰ ਚਰਚਾ ਕਰਿਆ ਕਰੋ ਜੀ ਧੰਨਵਾਦ

  • @KamaljeetSingh-rp1rs
    @KamaljeetSingh-rp1rs 3 วันที่ผ่านมา +3

    Very very nice Khaira Sahib ❤❤

  • @kuldipjhajj5085
    @kuldipjhajj5085 3 วันที่ผ่านมา +2

    ਖੈਹਿਰਾ ਸਾਹਿਬ ਹਮੇਸ਼ਾ ਹਰ ਮੁੱਦੇ ਬੌਲਦੇ ਹਨ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ। ਪੰਜਾਬ ਦੇ ਮੁਦਿਆਂ ਹਰ ਇੱਕ ਐਮ ਐਲ ਏ ਨੂੰ ਬੋਲਣਾ ਚਾਹੀਦਾ ਹੈ।

  • @nawanshahr309
    @nawanshahr309 2 วันที่ผ่านมา

    Thank you khaira saab

  • @hazurasingh1826
    @hazurasingh1826 3 วันที่ผ่านมา +4

    Khaira jindabad

  • @JaspalSingh-hb8em
    @JaspalSingh-hb8em วันที่ผ่านมา

    Excellent Mr Sukhpal ji

  • @balkarsingh239
    @balkarsingh239 3 วันที่ผ่านมา +2

    Good khera sahab❤❤❤

  • @rsgpcrajasthan
    @rsgpcrajasthan 3 วันที่ผ่านมา +1

    Good job 👍👍👍

  • @Fun836
    @Fun836 3 วันที่ผ่านมา +4

    ਅਕਾਲੀ ਦਲ ,ਡਰਪੋਕ ਲੋਕਾਂ ਦੀ ਪਾਰਟੀ ਇਸ ਵੇਲੇ ਮਹਿਸੂਸ ਹੋ ਰਹੀ ਹੈ॥

  • @paramjitsingh6295
    @paramjitsingh6295 3 วันที่ผ่านมา +2

    ਖਹਿਰਾ ਸਹਿਬ ਜੀ ਜ਼ਿੰਦਾਬਾਦ 🙏🙏🙏🙏🙏🙏

  • @Labhsingh-i8i
    @Labhsingh-i8i 2 วันที่ผ่านมา

    Very good khaira. Saheb r

  • @AngrejSingh-oo3zq
    @AngrejSingh-oo3zq 3 วันที่ผ่านมา +1

    Waheguru ji ka Khalsa waheguru ji ki fathe ✊

  • @Dosanjh84
    @Dosanjh84 วันที่ผ่านมา

    ਖਹਿਰਾ ਸਾਬ੍ਹ ਤੁਸੀਂ ਸਜ਼ੋ ਸਿੰਘ ਤੇ ਬਣਾਓ ਪੰਜਾਬ ਦੇ ਜੁਝਾਰੂ ਸਿੰਘਾਂ ਨੂੰ ਨਾਲ ਲੈਕੇ ਸਿੱਖਾਂ ਦੀ ਪਾਰਟੀ ਕਿਉਂ ਕਿ ਤੁਸੀਂ ਪੜੇ ਲਿਖੇ ਹੋ ਤੇ ਵੱਡੀ ਗੱਲ ਸਵਾਲ ਤਾਂ ਕਰਦੇ ਹੋ ਸਿੱਖ ਮਸਲਿਆਂ ਅਤੇ ਪੰਜਾਬ ਦੇ ਮਸਲਿਆਂ ਤੇ, ਇਸ ਸਮੇਂ ਸਿੱਖਾਂ ਨੂੰ ਤੇ ਉਸ ਤੋਂ ਵੱਧ ਪੰਜਾਬ ਨੂੰ ਆਪਣੀ ਪਾਰਟੀ ਦੀ ਸਖ਼ਤ ਲੋੜ ਹੈ।

  • @MOR.BHULLAR-PB05
    @MOR.BHULLAR-PB05 2 วันที่ผ่านมา

    ਸਤਿ ਸ੍ਰੀ ਆਕਾਲ ਜੀ

  • @Sing-ek2ed
    @Sing-ek2ed 2 วันที่ผ่านมา

    Salute to khaira saab

  • @GurwinderSingh-uv9kr
    @GurwinderSingh-uv9kr 2 วันที่ผ่านมา

    Bhut vdiya banda aa khahira sab is good person

  • @sarbjitsinghpadda3368
    @sarbjitsinghpadda3368 3 วันที่ผ่านมา +1

    Great lider khaira shaib ❤

  • @JagjitSingh-ff9ir
    @JagjitSingh-ff9ir 3 วันที่ผ่านมา

    Big salute to Khaira sab
    For giving truthful picture our pitiful position/ condition of
    Dear Punjab. We should be grateful to him for raising our real pitiable
    Halaat.🙏👍🌹🌹
    Heartfelt Thanks to him!!!

  • @deep_2113
    @deep_2113 3 วันที่ผ่านมา +2

    Gud evening uncle Ji 🙏😊

  • @sraofficial7041
    @sraofficial7041 3 วันที่ผ่านมา

    well said

  • @jaswindersingh-lq6sl
    @jaswindersingh-lq6sl 3 วันที่ผ่านมา +1

    ਸਿੱਖ ਕੌਮ ਨੂੰ ਸਿਰਫ ਵਾਹਿਗੁਰੂ ਹੀ ਇਨਸਾਫ਼ ਦੇ ਸਕਦਾ ਕਿਉ ਕੇ ਹਿੰਦੂ ਇੰਡੀਆ ਸਿੱਖ ਕੌਮਨੂੰ 1947 ਤੋਂ ਬਾਅਦ ਜ਼ਰਾਈਮ ਪੇਸ਼ਾ ਮਨ ਕੇ ਕੰਮ ਕਰ ਰਿਹਾ ਹੈ ਜੀ

  • @JagdeepSinghJachak
    @JagdeepSinghJachak 3 วันที่ผ่านมา

    ਪੰਜਾਬ ਦੇ ਜਰਨੈਲ ਜਿੰਦਾਬਾਦ

  • @JaswinderSingh-hh4re
    @JaswinderSingh-hh4re 2 วันที่ผ่านมา

    A TRUE LEADER OF .. PANJAB .. KHAIRA SAHIB .

  • @Humanbeing899
    @Humanbeing899 2 วันที่ผ่านมา

    ਸਾਡੇ ਕੋਲ ਗਿਣਤੀ ਦੇ ਹੀ ਸਿੱਖ ਆਗੂ ਬਚੇ ਨੇ , ਜਿੰਨਾਂ ਚੌ ਸੁਖਪਾਲ ਸਿੰਘ ਖਹਿਰਾ ਉੱਗੇ ਆਗੂ ਨੇ , ਸੋ ਸੁਖਪਾਲ ਸਿੰਘ ਖਹਿਰਾ ਸਾਬ ਨਾਲ ਮਿੱਡੇ ਨਾਲ ਮੋਡਾ ਜੋੜ ਕੇ ਖੜੋ , ਜਦੋ ਸਭ ਚੁੱਪ ਹੋ ਜਾਂਦੇ ਨੇ , ਜਾਂ ਕਹੋ ਡਰ ਜਾਂਦੇ ਨੇ , ਪਰ ਖਹਿਰਾ ਸਾਬ ਬੇਬਾਕੀ ਤੇ ਨਿਡਰ ਹੋ ਕੇ ਸਰਕਾਰ ਨੂੰ ਚਣੋਤੀ ਦਿੰਦੇ ਨੇ ,,,

  • @jasbirsingh3770
    @jasbirsingh3770 3 วันที่ผ่านมา +1

    ਸ਼ੇਰ ਨਹੀ ਬੱਬਰ ਸ਼ੇਰ ਖਹਿਰਾ ਸਾਹਿਬ

  • @JagjitSingh-uz4dv
    @JagjitSingh-uz4dv วันที่ผ่านมา

    ❤ ਸੁਖਪਾਲ ਸਿੰਘ ਖਹਿਰਾ ਨੇਕ ਬੰਦਾ ਪਰ ਪਾਰਟੀ ਗੱਲਤ ਵਿੱਚ ਏ ਭਾਈ ਅੰਮ੍ਰਿਤ ਪਾਲ ਸਿੰਘ ਨਾਲ ਚੱਲਣਾ ਚਾਹੀਦਾ ਬੇਨਤੀ ਏ ਖਹਿਰਾ ਸਾਬ ਭਾਰਤ ਸਿੱਖਾ ਦੇਸ਼ ਏ ਕਬਜ਼ਾ ਕੀਤਾ ਹੋਇਆ ਤਾਂ ਕਰਕੇ ਸਿੱਖ ਕੌਮ ਨਾਲ ਧੱਕਾ ਕਰ ਰਹੇ ਕੇਂਦਰ ਸਰਕਾਰ ਵਿੱਚ ਕੋਈ ਮਰਦ ਸਿੱਖ ਲੀਡਰ ਨਹੀਂ ਏ ਸ਼੍ਰੋਮਣੀ ਕਮੇਟੀ ਸ਼ਰਮ ਆਉਣੀ ਚਾਹੀਦੀ ਬਾਦਲ ਨੱਕ ਡੋਬ ਲੈਣ

  • @GurnekSingh-l6c
    @GurnekSingh-l6c 3 วันที่ผ่านมา

    Khaira bor is good man.👍👌👌 Form Advocate GS Khaira Ldh.☝️☝️☝️☝️✍️✍️✍️💯

  • @JagjitSingh-uz4dv
    @JagjitSingh-uz4dv วันที่ผ่านมา

    ਅਸੀਂ ਜਦੋਂ ਵੱਡੇ ਹੋਏ ਵੋਟਾਂ ਪਾਉਣ ਲੱਗੇ ਪਹਿਲੀ ਵਾਰ ਵੋਟ ਪਾਈ ਕਹਿੰਦੇ ਕਾਂਗਰਸ ਤੋਂ ਪੰਜਾਬ ਬਚਾਓ ਫਿਰ ਅਕਾਲੀ ਦਲ ਲੈਕੇ ਆਵੋ10 ਸਾਲ ਰੋਂਦੇ ਰਹੇ ਫਿਰ ਕਹਿੰਦੇ। ਏਨਾ ਦੋਵਾਂ ਪੰਜਾਬ ਨੂੰ ਬਚਾਉਣ ਏ ਆਪ ਸਰਕਾਰ ਬਣਾਉ ਹੁਣ ਫਿਰ ਰੋਂਦੇ ਹਾਂ

  • @asmander6630
    @asmander6630 วันที่ผ่านมา

    ਬਿਲਕੁਲ ਖਹਿਰਾ ਸਾਹਬ ਵਾਂਗ ਬਾਕੀ ਸਿੱਖ ਲੀਡਰ ਵੀ ਸਿੱਖੀ ਖਿਲਾਫ ਹੋ ਰਹੀਆਂ ਸਾਜ਼ਿਸ਼ਾਂ ਵਾਰੇ ਕੁਛ ਬੋਲਣ ਦੀ ਹਿਮੰਤ ਕਰਨ।

  • @malkitsinghdandiwal7253
    @malkitsinghdandiwal7253 3 วันที่ผ่านมา

    Good Khehra sab

  • @daljeetghuman
    @daljeetghuman วันที่ผ่านมา

    Sukhpal Ji , you are only voice of Punjab , all leaders are afraid of ED , CBI and Sukhbir Badal is a businessman and tout of centre .

  • @MohanSingh-s9t
    @MohanSingh-s9t 3 วันที่ผ่านมา

    💯👍

  • @paramjeetgrewal3222
    @paramjeetgrewal3222 3 วันที่ผ่านมา

    ਪੰਜਾਬ ਵਿੱਚ ਨਕਲੀ ਸਿੰਘਾਂ ਦੀ ਭਰਮਾਰ ਹੋ ਗਈ ਹੈ।

  • @gurbhejsingh1670
    @gurbhejsingh1670 3 วันที่ผ่านมา +2

    ਸਿੱਖ ਕੌਮ ਨੂੰ ਬਿਬੇਕ ਬੁੱਧੀ ਵਰਤ ਕੇ ਅੱਗੇ ਵਧਣਾ ਹੈ। ਇਹ ਝਗੜੇ ਵਿੱਚ ਨਹੀਂ ਪੈਣਾ ਵਧ ਗਿਣਤੀ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ।

  • @jhilmansingh2
    @jhilmansingh2 3 วันที่ผ่านมา

    ਜੇ ਅਸੀਂ ਸੱਚ ਬੋਲਦਾ ਹੈ। ਤੇ ਸੱਚ ਤੇ ਚੱਲਣ ਪੈਦਾ

  • @Fun836
    @Fun836 3 วันที่ผ่านมา

    ਸਬ ਤੋ ਪਹਿਲਾਂ ਅਕਾਲੀਦਲ ਚ ਕਰਟੈਕਰ ਹੋਣਾ ਚਾਹੀਦਾ

  • @jagjitsinghkubey145
    @jagjitsinghkubey145 2 วันที่ผ่านมา

    Mr Khaira sahib is nider and daler leader of Punjab

  • @SinghTalk-n9b
    @SinghTalk-n9b วันที่ผ่านมา

    Long live khehra sahib you are 100 percent right. Others leaders are cowards. You take few more like mind person to raise the issue in assembly.

  • @jogasingh8b591
    @jogasingh8b591 2 วันที่ผ่านมา

    ਖਹਿਰਾ.ਸਾਹਿਬ.ਸਾਰੇ.ਜੱਥੇਦਾਰ.ਬਹੁਤੇ.ਲੀਡਰ .ਦਾ.ਆਪਣੇ.ਘਰ-ਪਰਿਵਾਰ. ਬਾਰੇ.ਜੋੜ.ਰਹੇ.ਨੇ.ਆਮ.ਲੋਕਾ.ਨਾਲ.ਨਹੀ.ਪੰਜਬ.ਡੋਬਤਾ.ਇਨੇ.ਨੇ

  • @parmindergadri1566
    @parmindergadri1566 3 วันที่ผ่านมา +6

    ਖਹਿਰਾ ਸਾਹਿਬ ਕੀ ਤੁਸੀਂ ਸੁਖਬੀਰ ਬਾਦਲ ਦੀ ਜੁੰਡਲੀ ਨੂੰ ਧਾਰਮਿਕ ਸਮਝਦੇ ਹੋ

  • @onkarsahota1677
    @onkarsahota1677 17 ชั่วโมงที่ผ่านมา

    ਦੁਸ਼ਮਣ ਗੁਰੂਆਂ ਦਾ ਪੰਜਾਬ ਮੱਲ ਕੇ ਬੈਠਾ ਉਪਰੋਂ ਸਿੱਖਾਂ ਦਾ ਨਰਸੰਹਾਰ ਕਰ ਰਿਹਾ ਹੈ ਸਿੱਖਾਂ ਦੇ ਕਤਲ ਕਰ ਰਿਹਾ ਹੈ, ਕਕਾਰ ਲਵਾਹ ਰਿਹਾ ਹੈ ਤਾਂ ਪੰਜਾਬ ਤੇ ਕਬਜ਼ਾ ਕਿਉਂ ਕੀਤਾ ਹੋਇਆ ਹੈ??

  • @jagpreetsinghbhinder2604
    @jagpreetsinghbhinder2604 11 ชั่วโมงที่ผ่านมา

    Sukhpal khera CM hona chahida a

  • @InderjitSangha-l3k
    @InderjitSangha-l3k 2 วันที่ผ่านมา

    Only solution Khalsa raj

  • @HARJITSINGH-qo6pl
    @HARJITSINGH-qo6pl 3 วันที่ผ่านมา

    Supreme Court should make a SIT to inquire secrecy of Bishnoi episode.

  • @HsSandhu-hf6ut
    @HsSandhu-hf6ut วันที่ผ่านมา

    Khaira Sahib law was enacted by National Parties in Himachal, Rajasthan, Uttarakhand,Gujarat etc.

  • @meharsekhon2368
    @meharsekhon2368 3 วันที่ผ่านมา +1

    ਸਾਰੀ ਪੌਲੇਟਿਕਸ ਝੂਠ ਤੇ ਖੜੀ ਹੈ। ਜੋ ਵੱਧ ਝੂਠ ਬੋਲਦਾ ਉਹ ਆਪਣੇ ਆਪ ਨੂੰ ਵੱਡਾ ਨੇਤਾ ਸਾਬਤ ਕਰਦਾ
    ਵੱਡਾ ਨੇਤਾ -ਸ਼ਮਝੋ ਝੂਠ ਝੂਠ ਝੂਠ ਝੂਠ ਝੂਠ ਝੂਠ

  • @liakatali1843
    @liakatali1843 17 ชั่วโมงที่ผ่านมา

    ਖੈਰਾਂ ਸਾਹਿਬ ਜੀ ਤੁਸੀਂ ਅਸਲ ਪਿੰਜਾਬੀ ਆ ਥੋਡੇ ਦਿਲ ਵਿੱਚ ਪਿੰਜਾਬ ਦਾਂ ਦਰਦ ਆ ਵਾਕੀ ਤਾਂ ਵੇ ਗ਼ੈਰਤ ਹੀ ਆ

  • @lakheeaulakh2475
    @lakheeaulakh2475 3 วันที่ผ่านมา

    When there is injustice, every citizen and opposite political parties have a responsibility to take a stand. Punjab politicians are the culprits

  • @JasmailSingh-z8f
    @JasmailSingh-z8f 2 วันที่ผ่านมา

    ਸਾਰੀ.ਕਮਪੁਉਟੀ.ਦੀ.ਗੱਲ. ਤੁਸੀ.ਕਰਦੇ.ਉ.ਅੱਜ. ਤੁਹਾਡੀ.ਸਿ੍.ਸਾਹਿਬ.ਤੇ.ਪਾਬਦੀਂ.ਲਾਈਆ.ਕੱਲ.ਤੁਹਾਡੀ.ਪੱਗ.ਤੇ.ਪਾਬਦੀ.ਲਾਉਣਗੇ.ਫਿਰ.ਕੀ.ਕਰੋਗੇ

  • @vanshsingh4167
    @vanshsingh4167 3 วันที่ผ่านมา +1

    Akalidal zero

  • @juvrajsohi
    @juvrajsohi 3 วันที่ผ่านมา

    Pujari was suspended for 48 hrs only and got reinstated

  • @Bajwasaab758
    @Bajwasaab758 3 วันที่ผ่านมา

    BJP ਭੁਲੇਖੇ ਪਾਲ ਰਹੀ ਆ ਕੇ ਪੰਜਾਬ ਦੇ ਸਿੱਖਾਂ ਨੂੰ ਖ਼ਤਮ ਕਰ ਲਵੇਗੀ 🚩🚩

  • @AngrejSingh-oo3zq
    @AngrejSingh-oo3zq 3 วันที่ผ่านมา +1

    Justice four sidhu moose walla ✊

  • @endeavour1349
    @endeavour1349 3 วันที่ผ่านมา

    Kivein stand lainge?

  • @DalerSingh-dv9fm
    @DalerSingh-dv9fm 6 ชั่วโมงที่ผ่านมา

    Pm sukhpaal kehra bana chaye da

  • @DalerSingh-dv9fm
    @DalerSingh-dv9fm 6 ชั่วโมงที่ผ่านมา

    Sikh leader vekhe huye ne

  • @meharsekhon2368
    @meharsekhon2368 3 วันที่ผ่านมา

    ਤੁਸੀ ਕਿਹਾ ਸਿੱਖ ਭੀੜ ਲੈ ਕੇ ਕੰਮ ਨਹੀ ਕਰਦੇ
    ਤੁਸੀ ਕਿੱਥੇ ਹੋ ਆਪ ਅਗੇ

  • @PKKaushal-y9s
    @PKKaushal-y9s 2 วันที่ผ่านมา

    Congress doesn't represent one particular religion, it represents the larger human values and culture. Khaira should quit Congress and join Amritpal singh

  • @jagtar5176
    @jagtar5176 3 วันที่ผ่านมา +1

    Mr khaira saihb I live in UK and I am Indian citizen I can vote hear I can buy any property any business in England Scotland Wales and northern Ireland it's same rule for me as an other UK citizen you are against Indian people in India don't take me wrong otherwise I am your 110% fan

    • @pushpindersingh6915
      @pushpindersingh6915 3 วันที่ผ่านมา

      Tell ur family member who is in india and tell him to buy land in himachal

  • @punjabsingh4172
    @punjabsingh4172 3 วันที่ผ่านมา

    Leader bihar to aonge😂😂😂

  • @surinderpalsingh2855
    @surinderpalsingh2855 3 วันที่ผ่านมา

    Khehra sab Akali dal Badal bjp di B team ban chuki..Sikha da ena bohat wada nuksan keeta

  • @mintubajwa5818
    @mintubajwa5818 2 วันที่ผ่านมา

    Jo Bjp kehindi Akalidal ohi kardi hai

  • @GurdeepSingh-lv7hu
    @GurdeepSingh-lv7hu 3 วันที่ผ่านมา

    Khiara sahib Sikhs naal dhakey baare congress taa bolde ne per akali bjp taa Rahul ji de khilaaf blolan ge

  • @palasinghsandhu5299
    @palasinghsandhu5299 3 วันที่ผ่านมา

    Good khera sahib

  • @rooparani3582
    @rooparani3582 2 วันที่ผ่านมา

    Bhai ji Jo Mudda hai vah to aap logon ne kabhi uthaya nahin. Aur na hi Congress ke neta ne bolna hai.Punjab Punjab sarkar ne itna karja le liya. 70 sal mein itna karja nahin liya kisi bi Sarkar ne.. iske bare mein to aap logon ne nahin bolna hai😂😂😂😂😂

  • @nkeshore1588
    @nkeshore1588 3 วันที่ผ่านมา

    We are going to end why think.....

  • @mrmrsbasutabhela2314
    @mrmrsbasutabhela2314 2 วันที่ผ่านมา

    Koi ta bol Rhya ik gl modi ne mandir te hmle da ta tweet kr dita jihre ohde rishtedar bishnoi jindabad bol rhe c ohde te tweet krn lge ink mukk gyi pen cho

  • @manjitsinghrandhawa1487
    @manjitsinghrandhawa1487 3 วันที่ผ่านมา

    Kera jee pal kadmi honi chai hei shika baria eas masela tea kali kars sakti hon bjp tea shika kee bosam parti hei batu vee bjp kotia hei geo margi boli jenda

  • @bhindermangat2777
    @bhindermangat2777 3 วันที่ผ่านมา

    Only gartmand in this world khaira who joined congress on helipad with corrupt captain to save his chief ministership shame on this dramabaj fukra shurlibaz gartmand

  • @PritamSingh-k6e
    @PritamSingh-k6e 3 วันที่ผ่านมา

    Khera sahab do baharin vich pair na Rakho khalistan de gal karo

  • @pritpalsingh1997
    @pritpalsingh1997 3 วันที่ผ่านมา

    Wah congress dae pithuu. 84 dae rohan vala

  • @Kkk19649
    @Kkk19649 5 ชั่วโมงที่ผ่านมา

    ਅਸਲ ਵਿੱਚ ਇਹਨਾਂ ਸਾਰੀਆਂ ਘਟਨਾਵਾਂ ਪਿੱਛੇ ਹੈ ਹੀ ਅਕਾਲੀਆਂ ਅਤੇ ਕਾਂਗਰਸੀਆਂ ਦਾ ਹੱਥ।

  • @hazurkhehra6838
    @hazurkhehra6838 3 วันที่ผ่านมา

    Amritpal singh singh

  • @hazurkhehra6838
    @hazurkhehra6838 3 วันที่ผ่านมา

    Amritpal singh te KHEHRA SAAB Lakha sidhana bhana sindu eh han jo Punjab de haka di gal karde ne ji

  • @hazurkhehra6838
    @hazurkhehra6838 3 วันที่ผ่านมา +1

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 3 วันที่ผ่านมา

    Amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 3 วันที่ผ่านมา

    2027 ch amritpal singh nu cm banao ji plz saarai masle Hal ho jange ji plz 🙏🏻

    • @jagdeepnatt9425
      @jagdeepnatt9425 2 วันที่ผ่านมา

      ਜਿਹੜਾ ਸਵਾਲ ਕਰੇਗਾ ਸਿਰ ਚ ਗੋਲੀ ਮਿੰਟ ਚ

    • @hazurkhehra6838
      @hazurkhehra6838 2 วันที่ผ่านมา

      @jagdeepnatt9425 22 ji ehna da ek hi Hal amritpal singh

  • @hazurkhehra6838
    @hazurkhehra6838 3 วันที่ผ่านมา

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @SukhdevSingh-mo3iy
    @SukhdevSingh-mo3iy วันที่ผ่านมา

    Well done, Khaira Sahib

  • @mrmrsbasutabhela2314
    @mrmrsbasutabhela2314 2 วันที่ผ่านมา

    Koi ta bol Rhya ik gl modi ne mandir te hmle da ta tweet kr dita jihre ohde rishtedar bishnoi jindabad bol rhe c ohde te tweet krn lge ink mukk gyi pen cho

  • @mrmrsbasutabhela2314
    @mrmrsbasutabhela2314 2 วันที่ผ่านมา

    Koi ta bol Rhya ik gl modi ne mandir te hmle da ta tweet kr dita jihre ohde rishtedar bishnoi jindabad bol rhe c ohde te tweet krn lge ink mukk gyi pen cho