ਹੁਣੇ ਹੁਣੇ CM ਭਗਵੰਤ ਮਾਨ ਨੇ ਪੰਜਾਬ ਕੈਬਿਨਟ ਮੀਟਿੰਗ ਵਿੱਚ ਲਏ 7 ਵੱਡੇ ਫੈਂਸਲੇ

แชร์
ฝัง
  • เผยแพร่เมื่อ 10 ก.ย. 2024
  • ਹੁਣੇ ਹੁਣੇ CM ਭਗਵੰਤ ਮਾਨ ਨੇ ਪੰਜਾਬ ਕੈਬਿਨਟ ਮੀਟਿੰਗ ਵਿੱਚ ਲਏ 7 ਵੱਡੇ ਫੈਂਸਲੇ
    #PunjabNews #BhagwantMann #PunjabCabint
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

ความคิดเห็น • 79

  • @bahadursingh9718
    @bahadursingh9718 27 วันที่ผ่านมา +7

    ਜਿੰਨ੍ਹਾਂ ਨੇ ਪੰਜਾਬ ਦੇ ਵਿੱਚ ਗੁਟਕਾ ਪਾਨ ਬੀੜੀਆਂ ਤੇ ਹੋਰ ਨਸ਼ੇ ਕਰਦੇ ਹਨ ਭੈਈਏਂ ਇੰਨ੍ਹਾਂ ਲਈ ਕੋਈ ਕਨੂੰਨ ਬਣਾਇਆ ਜਾਵੇ ਜਿਵੇਂ ਕਿ ਹਿਮਾਚਲ ਵਿੱਚ ਹੈ ਧੰਨਵਾਦ

  • @SatnamSingh-wv9gg
    @SatnamSingh-wv9gg 27 วันที่ผ่านมา +14

    ਚੀਮਾ ਜੀ ਪੰਜਾਬ ਵਿੱਚ ਕੋਈ ਵੀ ਪ੍ਰਵਾਸੀ 10 ਸਾਲ ਤੱਕ ਲਗਾਤਾਰ ਨਹੀਂ ਰਹਿੰਦਾ ਉਸ ਦਾ ਅਧਾਰ ਕਾਰਡ ਨਾ ਬਣੇ ਇਹੋ ਜਿਹਾ ਕਨੂੰਨ ਲਾਗੂ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਜਿਵੇਂ ਦੂਸਰੀ ਆ ਸਟੇਟਾਂ ਵਿੱਚ ਲਾਗੂ ਨੇ ਜਿਵੇਂ ਹਿਮਾਚਲ ਪ੍ਰਦੇਸ਼ ਰਾਜਸਥਾਨ ਵਾਲਿਆਂ ਦੇ ਬਣਾਏ ਨੇ ਪੰਜਾਬ ਵਿੱਚ ਇੱਕ ਮਿੰਟ ਬਣ ਜਾਂਦਾ ਏ ਨਹੀਂ 2027 ਵਿੱਚ ਲੋਕ ਛੋਡਾ ਵੀ ਬਾਈਕਾਟ ਕਰਾਂਗੇ ਜਲਦੀ ਤੋਂ ਜਲਦੀ ਕਨੂੰਨ ਲੈਕੇ ਆਉਣ ਦੀ ਲੋੜ ਹੈ ਇੱਧਰ ਧਿਆਨ ਦਿੱਤਾ ਜਾਵੇ ਜੀ

    • @surinderSingh-qg6cj
      @surinderSingh-qg6cj 27 วันที่ผ่านมา

      Bilkul sahi kiha

    • @parveenmeerk2932
      @parveenmeerk2932 27 วันที่ผ่านมา

      Eh kj ni krde teaching dept ch t khas krje ik v bhrti ni diti griftar kr rhe ne berojgara nu ajj ik berojgar griftar kita es ghtiya govt ne

  • @user-lt4bl3us9b
    @user-lt4bl3us9b 27 วันที่ผ่านมา +1

    Noc ਖਤਮ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇ ਜੀ

  • @randeepdhaula166
    @randeepdhaula166 27 วันที่ผ่านมา +5

    ਦਰੱਖਤ ਵੱਢਣ ਤੇ ਰੋਕ ਲਈ ਕਾਨੂੰਨ ਬਣਾਉਣਾ ਚਾਹੀਦਾ

  • @soniadevi1222
    @soniadevi1222 27 วันที่ผ่านมา

    Sir sira sar Gaya tuhada

  • @JasvirSingh-kk6ds
    @JasvirSingh-kk6ds 27 วันที่ผ่านมา +1

    ਹਰਪਾਲ ਸਿੰਘ ਚੀਮਾ ਜੀ ਮਕਾਨ ਵੀ ਮਿਲਣਾ ਚਾਹੀਦੈ ਬਹੁਤ ਬਹੁਤ ਧੰਨਵਾਦ

  • @soniadevi1222
    @soniadevi1222 27 วันที่ผ่านมา

    Murakh Bano nhi,murakh banao nhi,thank u sir

  • @KuldeepSingh-iv4dy
    @KuldeepSingh-iv4dy 27 วันที่ผ่านมา

    PLEASE 🙏 SARKARI NURSERIES VICHO 1 ADHAR CARD TE 5 PLANTS 🪴 FREE DITTE JAAN

  • @JagtarSingh-iu3kh
    @JagtarSingh-iu3kh 27 วันที่ผ่านมา +1

    noc.registary ਬੰਦ ਕੀਤਾ ਇਸ ਨਾਲ ਬਹੁਤ ਭਿਰਸਟਾਚਾਰ ਵਧ ਗਿਆ ਬਿਜਲੀ ਦਾਮੀਟਰ ਵੀ ਨਹੀ ਲਗਦਾ ਇਸ਼ ਵਲ ਧਿਆਨ ਦਿਤਾ ਜਾਵੇ

  • @KuldeepSingh-rg8ue
    @KuldeepSingh-rg8ue 27 วันที่ผ่านมา +1

    ਰਹਿਣ ਦੇ ਕੱਚੇ ਮੁਲਾਜਮਾ ਦਾ ਤਾ ਕੁਛ ਨੀ ਕੀਤਾ ਮਾਨ ਸਾਹਿਬ ਨੇ ਹਰ ਬਾਰ ਦੀ ਤਰਾਂ ਗੱਲਾਂ ਨਾਲ ਫਿਰ ਸਾਰ ਤਾ ਚੀਮਾ ਸਾਹਿਬ ਗੱਲਾਂ ਨਾਲ ਨੀ ਵੋਟਾਂ ਪੈਣੀਆਂ ਓਨਾ ਨੂੰ ਪੱਕਾ ਵੀ ਕਰਨਾ ਨਾ ਪੈਣਾ

  • @RanjeetSingh-jg3mv
    @RanjeetSingh-jg3mv 27 วันที่ผ่านมา +1

    ਕੱਚੇ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਮੁਕਰਨ ਵਾਲੀ ਸਰਕਾਰ ਮੁਰਦਾਬਾਦ

  • @user-up6jp8cx1f
    @user-up6jp8cx1f 28 วันที่ผ่านมา +7

    noc ਸਬੰਧੀ notification ਜਾਰੀ ਕਰ ਜਲਦੀ ਕੀਤੀ ਜਾਵੇ ਜੀ

  • @JasvirSingh-kk6ds
    @JasvirSingh-kk6ds 27 วันที่ผ่านมา +1

    ਹਰਪਾਲ ਸਿੰਘ ਚੀਮਾ ਜੀ ਦੱਸ ਸਾਲ ਤੋਂ ਕਣਕ ਨਹੀ ਮਿਲਦੀ

  • @GurcharanSingh-wr6pe
    @GurcharanSingh-wr6pe 27 วันที่ผ่านมา

    OPS ਲਾਗੂ ਕਰੋ।

  • @GurcharanSingh-wr6pe
    @GurcharanSingh-wr6pe 27 วันที่ผ่านมา

    OPS ਕਦੋਂ ਦੇਣੀ

  • @surjindersingh5685
    @surjindersingh5685 28 วันที่ผ่านมา +2

    Da ਦਾ ਕੀ ਬਣਿਆ ਇਹ ਦੱਸੋ ਮੁਲਾਜਮadabisochomulazamektazindabad

  • @surinderchauhan184
    @surinderchauhan184 27 วันที่ผ่านมา

    DA

  • @baljindersingh-mh2lk
    @baljindersingh-mh2lk 27 วันที่ผ่านมา

    ਸਾਡੇ ਮਾਣਯੋਗ ਮੰਤਰੀ ਸਾਹਿਬ ਸਾਡੇ ਪਿੰਡ ਫਤਿਹਗੜ੍ਹ ਗੰਢੂਆ ਧਰਮਗੜ ਸਤੌਜ ਕਿਤੇ ਗੇੜਾ ਤੁਸੀ ਗੇੜਾ ਲਾਇਆ

  • @0mparkashparihar182
    @0mparkashparihar182 27 วันที่ผ่านมา

    646 PTI Teachers (09-05-2011)
    ਨੂੰ ਭਰਤੀ ਕਰਨ ਦਾ ਵਾਅਦਾ ਕੌਣ ਪੂਰਾ ਕਰੂਗਾ।

  • @deepindersingh7768
    @deepindersingh7768 27 วันที่ผ่านมา

    The length of the Assembly should be longer because the problems of the State should be discussed .

  • @raghuvirsingh3680
    @raghuvirsingh3680 27 วันที่ผ่านมา

    Murakh bnaaunde hai. Pm sahib. B.ed. sst punjabi. Sst. Post not fill. And. B.ed. union da pardan aaj. Kad. Kar. Leaaa. Bas. Chutkaliyaan nal. Ni kuj hona

    • @parveenmeerk2932
      @parveenmeerk2932 27 วันที่ผ่านมา

      Teaching dept nl dushmni e y ehdi koi lgda ghtia sarkar pishli to v ghtia nikli eh t

  • @SatishKumar-mk2tc
    @SatishKumar-mk2tc 27 วันที่ผ่านมา

    2364 nu order devo

  • @ShukhaVlogcreater
    @ShukhaVlogcreater 27 วันที่ผ่านมา

    Sir advertisement 06 of 2023 civil engineer ਦਾ ਪੇਪਰ ਲੀਕ ਹੋਇਆ ਸੀ ਉਸ ਬਾਰੇ ਕੋਈ ਕਿਸੇ ਨੇ ਅਜੇ ਤਕ ਕੋਈ ਗੱਲ ਨਹੀਂ ਕਰੀ ਤੁਸੀ ਬੋਲਦੇ ਸੀ ਅਸੀਂ ਪੰਜਾਬ ਚ ਕੋਈ ਪੇਪਰ ਲੀਕ ਨਹੀ ਹੋਣ ਦੇਵਾਂਗੇ j paper ਲੀਕ ਹੋਇਆ ਹੁਣ ਤੁਸੀ ਕੋਈ ਗੱਲ ਨਹੀਂ ਕਰਦੇ

  • @RanjeetSingh-jg3mv
    @RanjeetSingh-jg3mv 27 วันที่ผ่านมา

    20 ਸਾਲ ਤੋਂ ਘੱਟ ਤਨਖਾਹਾਂ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ

  • @user-jb3kf7pz1k
    @user-jb3kf7pz1k 27 วันที่ผ่านมา

    ਸਰ ਜੀ ਆਪ ਜੀ ਨੂ,ਹਥ ਜੋੜ ਕਿ ਬੇਨਤੀ ਹੈ ਜੀ ਕਿ ਲਾਲ ਲਖੀਰ ਵਾਲੇ ਮਕਾਨਾ ਦੀ ਰਜਿਸਟ੍ਰੇਸ਼ਨ ਵੀ ਕਰਵਾੳਦੇੳ

  • @surinderchauhan184
    @surinderchauhan184 27 วันที่ผ่านมา

    Old pension scheme

  • @bestforyou23
    @bestforyou23 27 วันที่ผ่านมา

    Kuj ni krna ina ne tankaha den nu paise ni

  • @AshokKumar-my5tm
    @AshokKumar-my5tm 28 วันที่ผ่านมา

    ਬਹੁਤ ਗਲਤ ਫੇਸਲਾ 3 ਵਾਲਾ ਫਾਈਆਰ ਵਾਲਾ

  • @BalbirSingh-to2rd
    @BalbirSingh-to2rd 27 วันที่ผ่านมา

    1972 ਵਾਲੀ ਪੁਰਾਣੀ ਪੈਨਸ਼ਨ ਵਹਾਲ ਕਰੋ

  • @HarpreetKaur-ye7zy
    @HarpreetKaur-ye7zy 27 วันที่ผ่านมา

    Mid day meal worker aa de pay v vdda do sirf 3000 aa per month tuc bna k dekho ene garmi ch 100 bacheya da khana chulle te ena dhkka kuu mod day meal worker aa naal ena vll v dhyan do

  • @jasbirtoor7025
    @jasbirtoor7025 27 วันที่ผ่านมา

    Gapan hai sirf ehna ne kuz nae krna hor govt nu mara kahi jao hun govt thodi hai NOC vare ta Mann ne pehla v bahot gapan marya hai

  • @SatishKumar-mk2tc
    @SatishKumar-mk2tc 27 วันที่ผ่านมา

    5994 ett nu order jldi devo

  • @tirlokchand9267
    @tirlokchand9267 27 วันที่ผ่านมา

    3 year probation period me full salary de and ops bahal kare cheema shaib

  • @SarwanSandhu-tk4cn
    @SarwanSandhu-tk4cn 27 วันที่ผ่านมา

    Consider the duties, not chances to all.

  • @sukjindersingh5849
    @sukjindersingh5849 27 วันที่ผ่านมา

    ਮਾਨਯੋਗ ਹਾਈਕੋਰਟ ਵਲੋਂ ਪੀ ਆਰ ਟੀ ਸੀ ਮੁਲਾਮਜ਼ਮਾਂ ਦੇ ਹੱਕ ਵਿੱਚ ਪੈਨਸ਼ਨ ਸੰਬੰਦੀ ਆਇਆ ਫੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ

    • @snjvsingh8
      @snjvsingh8 27 วันที่ผ่านมา

      ਅਜਿਹੇ ਫੈਸਲੇ ਇਹਨਾਂ ਨੇ ਲਾਗੂ ਨਹੀਂ ਕਰਨੇ, ਮੁਲਾਜਮਾਂ ਤੋਂ ਹਰ ਮਹੀਨੇ 200/- ਲੈਕੇ ਗੁਜ਼ਾਰਾ ਕਰ ਰਹੇ ਨੇ ਵਿਚਾਰੇ, ਏ ਸਰਕਾਰ ਚਲਾ ਰਹੇ ਨੇ, ਇਹਨਾਂ ਤੋਂ ਪਹਿਲਾਂ ਵਾਲੇ ਵੀ ਏ ਭੀਖ ਲੈਂਦੇ ਰਹੇ ਨੇ 😂😂😂😂😂

  • @harjantsingh8830
    @harjantsingh8830 22 วันที่ผ่านมา

    Cheema sahib trs de adar Jo naukri mildi hai oh married brother and sister nu v den di policy bnao hun sirf unmarried sister and brother nu noukri mildi hai

  • @satwindersingh2078
    @satwindersingh2078 27 วันที่ผ่านมา

    Mai likh ke de Dina tuci age to punjab vich sarkar ni bna skde kde v nhi

  • @JagjitRakhra-sy9vq
    @JagjitRakhra-sy9vq 27 วันที่ผ่านมา +1

    Failure

  • @JeetRam-w1b
    @JeetRam-w1b 27 วันที่ผ่านมา

    Eh bnde di shkl dekhn nu v ji ni krda chmcha Maan da bkaea arriar khaa gye

  • @tarsemlal7035
    @tarsemlal7035 27 วันที่ผ่านมา

    Dramatic government will do nothing for Punjab, only drama

  • @premsingla-bt9nr
    @premsingla-bt9nr 27 วันที่ผ่านมา

    R/ cheema shaib ji genral category de age limit job lie 37 year to 40 kro plz other states vich 42 hai vandy matram

  • @Manindermann86
    @Manindermann86 27 วันที่ผ่านมา

    Teachers bharti 5994/2364 laye ve koi rule bana deo

  • @garrygillgarry3592
    @garrygillgarry3592 27 วันที่ผ่านมา +2

    ਪਰਵਾਸੀ ਵੀਰਾ ਲਈ ਵੀ ਕਨੂੰਨ ਬਣਾਉ

  • @Laxkotla
    @Laxkotla 27 วันที่ผ่านมา

    Plot registration kb khulegi

  • @jasbirtoor7025
    @jasbirtoor7025 27 วันที่ผ่านมา

    Tenu kuz nae pta hun v pessa De ke sab kuz hunda eh kdi band nae hona thode MLA phone krde

  • @Badshah12389
    @Badshah12389 27 วันที่ผ่านมา

    Kuch v kar lo jad tak chitta band nahi hunda Punjab di jawani barbad hai. 👍

  • @jarnalsingh9416
    @jarnalsingh9416 27 วันที่ผ่านมา +2

    👎👎

  • @tehalsinghguru3552
    @tehalsinghguru3552 27 วันที่ผ่านมา

    Aur Aurangabad mein ladies ladies ladies ladies ladies na kari jao control ke mein hoga DCO V ladies jacket doctor wali ladiss Punjab control nahin ho raha hai

  • @jyotidharmsot6453
    @jyotidharmsot6453 27 วันที่ผ่านมา

    Outsourcing band kro employee technical collage class 4 dia post

  • @SeeratNehal
    @SeeratNehal 28 วันที่ผ่านมา

    Prtc mahkma dia busa pia jan

  • @GurpreetSingh-fy8eh
    @GurpreetSingh-fy8eh 27 วันที่ผ่านมา

    Tehsilan vich private licence holdran diyan fees ghat kete jave je

  • @RanjeetSingh-jg3mv
    @RanjeetSingh-jg3mv 27 วันที่ผ่านมา +3

    ਚਵਲਾਂ ਦੀ ਸਰਕਾਰ ਮੁਰਦਾਬਾਦ

  • @SeeratNehal
    @SeeratNehal 28 วันที่ผ่านมา

    Prtc punbus kama v paka kardo

  • @amanaulakh1335
    @amanaulakh1335 27 วันที่ผ่านมา

    Kache bandeya vare v socho

  • @user-te2wg7gm1p
    @user-te2wg7gm1p 27 วันที่ผ่านมา

    Da ta de dao

    • @robinkansal3014
      @robinkansal3014 27 วันที่ผ่านมา

      ਓਹਦੇ ਲਈ ਖ਼ਜਾਨਾ ਖਾਲੀ ਹੈ 😂

  • @havensanjeev7847
    @havensanjeev7847 27 วันที่ผ่านมา

    ਬਕਵਾਸ ਫੇਕੂ

  • @GurwantKaler-ff6ty
    @GurwantKaler-ff6ty 27 วันที่ผ่านมา

    Kooee gall ni bani yarr

  • @balwindermalhi6904
    @balwindermalhi6904 27 วันที่ผ่านมา

    😅😮

  • @AmandeepKaur-ix2cf
    @AmandeepKaur-ix2cf 27 วันที่ผ่านมา

    Motera da teuball conaksan da dawo gi

  • @tarloksingh2141
    @tarloksingh2141 27 วันที่ผ่านมา

    Ek joker da CM hona oos state di sab ton vadi badkismati hai.

  • @AvtarSingh-gs1si
    @AvtarSingh-gs1si 27 วันที่ผ่านมา +2

    ਮਜਦੂਰ ਪੰਜ ਸੌ ਰੁਪਏ ਦਿਹਾੜੀ ਲੈਦਾ। ਗੁਜਾਰਾ ਕਰਦਾ ਬੋਲਦਾ ਵੀ ਨਹੀ ਹੁਣ ਮੁਲਾਜਮ ਦੀ ਤਨਖਾਹ ਦੇਖਲੋ 85. ਹਜਾਰ ਰੁਪਏ ਤੋ ਉਪਰ ਬਾਹਰਲੇ ਮੁਲਕਾ ਵਾਗੂ ਮਜਦੂਰ ਮੁਲਾਜਮ ਦੀ ਆਮਦਨ ਇਕੋ ਜਿਹੀ ਹੋਣੀ ਚਾਹੀਦੀਆ 50 ਹਜਾਰ ਰੁਪਏ ਤੋ ਵੱਧ ਤਨਖਾਹ ਨਹੀ ਹੋਣੀ ਚਾਹੀਦੀ ਤਾ ਕਿ ਹੋਰਾ ਨੂ ਰੁਜ਼ਗਾਰ ਮਿਲ ਸਕੇ ਮਜਦੂਰ ਸਾਰੀ ਦਿਹਾੜੀ ਟੋਕਰੀ ਢੋਦਾਂ ਪੰਜ ਸੋ ਲੈਦਾ ਮੁਲਾਜਮ ਜੋ ਕੁਰਸੀ ਉਤੇ ਬੈਠ ਕੇ 90 ਹਜਾਰ ਰੁਪਏ ਲੈਦਾ ਇਹ ਫਰਕ ਕੌਣ ਕਢੂ ਸਰਕਾਰ ਪੂਰਾ ਧਿਆਨ ਦੇਵੇ

    • @kapildk1693
      @kapildk1693 27 วันที่ผ่านมา +1

      Tainu dukh 85000 jada lgda na ki 500 da 😂

  • @KuldeepSingh-iv4dy
    @KuldeepSingh-iv4dy 27 วันที่ผ่านมา

    PLEASE 🙏 SARKARI NURSERIES VICHO 1 ADHAR CARD TE 5 PLANTS 🪴 FREE DITTE JAAN

  • @KuldeepSingh-iv4dy
    @KuldeepSingh-iv4dy 27 วันที่ผ่านมา

    PLEASE 🙏 SARKARI NURSERIES VICHO 1 ADHAR CARD TE 5 PLANTS 🪴 FREE DITTE JAAN

  • @KuldeepSingh-iv4dy
    @KuldeepSingh-iv4dy 27 วันที่ผ่านมา

    PLEASE 🙏 SARKARI NURSERIES VICHO 1 ADHAR CARD TE 5 PLANTS 🪴 FREE DITTE JAAN

  • @KuldeepSingh-iv4dy
    @KuldeepSingh-iv4dy 27 วันที่ผ่านมา

    PLEASE 🙏 SARKARI NURSERIES VICHO 1 ADHAR CARD TE 5 PLANTS 🪴 FREE DITTE JAAN

  • @KuldeepSingh-iv4dy
    @KuldeepSingh-iv4dy 27 วันที่ผ่านมา

    PLEASE 🙏 SARKARI NURSERIES VICHO 1 ADHAR CARD TE 5 PLANTS 🪴 FREE DITTE JAAN