@Gifty Sarao khushi de bund svv tu Jada. Machhi a hor Koi player bolea nly svv kuj krda ehh nly khnda kon a sare player e Ne kabbadi De jo ena nu ngga kr rhe Ne hun gaand machde a jdo Koi sach jaan gy
@Gifty Sarao bai nly ik gll Dek Jine v player De interview kite a RMB t v ne svv ne Mnea v hmm nsha Krde ne player fr bund kyo machde a loka nu dssn v hmm kede a J jine v playera De interview hoye a ohna NE svv nu ngga kita coacha tu laike playera tkk fr sach sun k bund kyo machde a J Koi gl hai tahi machde a
@Gifty Sarao khusi to aaj to das saal pehla ta Jaffa ni si lagda. Jawani vele. Te muscle v inne nahin si. Das saal vaad super star kive bann gya. Sab to fraud Banda. Kade vadia raider nu hath ni paunda.
Bai pehali gll asin hthoor wale 3brother canada ch khed de asin kde nai frk kita ina naal khedd nal jaat dhram da koi msla ni hunda jey eh hundda 3bhra canada ch nai aa skde si ena diean addtan ne khtm kita ena nu..
Ekam nanak nairbhai ajj v sade pind di shaan aa Bahar jaa k jdo v lok pind puchde aa ta lok kehnde aa k tusi ekam hathur de pind de o Bai full support aa thanu wmk
@@parmarjaspreet3049 ustad eh lecture manu kyu de reha aa.mai ta sehmat c tere nal..rahi gal khushi di tu ode fikar shad apne ware soch aap tu sahi reh...
Bai Mai ehni kabddi taan Ni dekhi,,world cup kabddi ch ekam hathur da naam sunniaa si ,jad tractor jitiaa si,,,,,,but after see this video, I am shocking,,,,bapu ji tusi real Hero honn,,really I am big big fan of you,,,
bilkul sach gllan a veer diya sare loka nu spot krni chyedi old kabbdi players di life ch galt sare ho jnde a . pr sanu spot krni chyedi veer huni hun tick a shi a game duvara krn ...
Bss bss y dywra ajo main aap jdo v tym lgda c u tub te kabadi match dekhda mre ekam aune yaad aunda main ahi sochi jnda v grund ch aunde ni y aune chdo dunyan drii nu ajo duwra y 🙏🙏🙏🙏tuhde pyaare tuhda wait krde bhut y
Kini wari interview dekh chukya ohni wari hi dil ronda yr ,sade pind di shaan 3ne bhra ,madda tym dss ke ni aunda kise te.Rab ekam te mehar kre dubara fit howe y🙏🙏
Bai RMB TV sach bolda oh glla laike Ounde NE jo loka nu nhi pta tahi bout De agg lgde a kye player v ne hona nu mircha lgdea ne pr sach bolde o
@Gifty Sarao khushi de bund svv tu Jada. Machhi a hor Koi player bolea nly svv kuj krda ehh nly khnda kon a sare player e Ne kabbadi De jo ena nu ngga kr rhe Ne hun gaand machde a jdo Koi sach jaan gy
🌶️🌶️🌶️🌶️🌶️🌶️🌶️🌶️
@Gifty Sarao bai nly ik gll Dek Jine v player De interview kite a RMB t v ne svv ne Mnea v hmm nsha Krde ne player fr bund kyo machde a loka nu dssn v hmm kede a J jine v playera De interview hoye a ohna NE svv nu ngga kita coacha tu laike playera tkk fr sach sun k bund kyo machde a J Koi gl hai tahi machde a
@@parmarjaspreet3049 ik gl tu bai dil te hath rakh K khh v kabbadi ch nsha hani chl RMB TV nu shd tu dss mnu
@Gifty Sarao khusi to aaj to das saal pehla ta Jaffa ni si lagda. Jawani vele. Te muscle v inne nahin si. Das saal vaad super star kive bann gya. Sab to fraud Banda. Kade vadia raider nu hath ni paunda.
ਅੱਜ ਦੁਵਾਰਾ ਕੋਣ ਕੋਣ ਆਏ ਨੇ ਨਿਰਭੈ ਦੀ interview ਵੇਖ ਕੇ ਲਵਾਉ ਹਾਜਰੀ
ਵਧੀਅਾ ਸੀ ਵੀਰ ਤਿੰਨੇ ਭਰਾ ਤੁਸੀ ਮੇਰੇ ਪਿੰਡ ਦੇ ਮੁੰਡੇ ਨੂੰ ਅਾੲੇ ਸਾਲ ਰਿਕਸਾ ਸਾੲਿਕਲ ਲੈ ਕੇ ਦਿੰਦੇ ਸੀ ੳੁਹ
ਹੈਡੀ ਕਿਪਟ ਸੀ ਦੋਨਾ ਲੱਤਾ ਤੋ ਤੁਰਿਅਾ ਨੀ ਜਾਦਾ ੳੁਹ ਵੀ ੲਿਹਨਾ ਦਾ ਮੈਚ ਕਿਤੇ ਵੀ ਹੁੰਦਾ ਲਾਜਮੀ ਦੇਖਦਾ ਸੀ ਵਧੀਅਾ ਵੀਰ ਤੁਸ਼ੀ ਤਿੰਨੇ ਭਾੲੀ ਪਰਮਾਤਮਾ ਭਲੀ ਕਰੇ
ਰਤਨ ਧਾਲੀਵਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ , ਹਠੂਰ ਵਾਲਿਆ ਤਿੰਨ ਭਰਾਵਾਂ ਦੀ ਆਪ ਬੀਤੀ ਅੱਗੇ ਲੈ ਕੇ ਆਏ ਹੋ,
ਵਾਹਿਗੁਰੂ ਜੀ ਏਕਮ ਹਠੂਰ ਨਾਨਕ ਹਠੂਰ ਨਿਰਭੈ ਹਠੂਰ ਤਿੰਨਾਂ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
Up hi
ਬਾਈ ਜੀ ਏਕਮ ਦੀ ਮੇਹਨਤ ਤੇ ਜ਼ੋਰ ਦਿਉ ਵੱਡੇ ਵੱਡੇ ਰੇਡਰ ਆ ਦੀ ਬੱਸ ਕਰਾਦੂ ਬਾਈ ਮੈ ਬਹੁਤ ਵੱਡਾ ਫੈਨ ਆ ਏਕਮ ਹਠੂਰ ਦਾ
ਬਾਈ ਬਹੂਤ ਵਧੀਆ ਖਿਡਾਰੀ ਸੀ ਸੱਚੀ ਗੱਲ ਆ ਐਨੇ ਮਾੜੈ ਨੀ ਸੀ ਜਿਨੈ ਬਦਨਾਮ ਕਰਤੈ
ਦੁਨੀਆਂ ਬਹੁਤ ਮਾੜੀ ਆ
ਇਹ ਚੰਗੇ ਆ ਜਿੰਨਾਂ ਨੂੰ ਦੁਨੀਆਂ ਨੇ ਸਿਰ ਤੇ ਬਿਠਾਇਆ ਇਹ ਨਸੇ ਚ ਪੈਸਾ ਉਡਾ ਕੇ ਦੁਨੀਆਂ ਨੂੰ ਤਾਹਨੇ ਮਾਰੋ ਬੱਸ
ਗਲਤ ਰਾਹ ਗਲਤ ਈ ਆ ਵੀਰ ਇਸ ਵਿੱਚ ਥੋਡ਼ਏ ਬਾਹਲੇ ਦਾ ਪੈਮਾਨਾ ਨੀ
ਬਹੁਤ ਧੰਨਵਾਦ ਰਤਨ ਧਾਲੀਵਾਲ ਜੀ ਦੋ ਸਾਲਾਂ ਤੋਂ ਉਡੀਕਦੇ ਰਿਹਾ ਮੈ ਇਸ video ਨੂੰ
ਯਾਰ ਬੰਦਾ ਬਹੁਤ ਵਾਰ ਗਲਤ ਹੋ ਜਾਂਦਾ
ਐਸੇ ਕੇਸ ਵੀ ਦੇਖੇ ਬੰਦੇ ਮਾਂ ਬਾਪ ਨੂੰ ਨਸ਼ੇ ਲਈ ਕੁੱਟਦੇ ਮਾਰਦੇ ਘਰ ਦਾ ਸਮਾਨ ਤੱਕ ਵੇਚ ਦਿੰਦੇ
ਜ਼ਮੀਨ ਤੱਕ ਸਾਰੀ ਵੇਚਗੇ ਪਰ ਫਿਰ ਉਹਨਾ ਨੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ
ਯਾਰ ਿੲਹ ਬੰਦਿਆ ਨੇ ਤਾ ਦੁਨੀਆ ਮਨਾਈ ਵੱਡੇ ਵੱਡੇ ਕਲੱਬਾਂ ਨੂੰ ਕੱਪ ਜਿੱਤਾਏ ਕਿਉ ਨੀ ਯਾਰ ਹੁਣ ਕਬੱਡੀ ਦੇ ਵੱਡੇ ਪਰਮੋਟਰ ਹੈਲਪ ਕਰਦੇ ਬੰਦੇ ਆਪਣੇ ਮੂੰਹੋ ਗਲਤੀ ਵੀ ਮੰਨ ਰਹੇ
ਜਿਹੜਾ NRI ਵੀਰ ਜਾ ਹੋਰ ਕਬੱਡੀ ਪਰਮੋਟਰ ਜ਼ਰੂਰ ਹੈਲਪ ਕਰੋ
ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਆ ਨਾਨਕ ਤੇ ਨਿਰਭੈ ਨੇ,, ਵਾਹਿਗੁਰੂ ਇਨਾਂ ਭਰਾਵਾਂ ਦਾ ਚੰਗਾ ਟਾਇਮ ਛੇਤੀ ਵਾਪਿਸ ਲਿਆਵੇ 🙏🙏🙏
ਯਾਰ ਮੈਂ ਹਾਲੇ ਵੀ ਯੂਟਿਊਬ ਤੇ ਏਕਮ ਹਠੂਰ ਦੇ ਜੱਫੇ ਹੀ ਵੇਖਦਾਂ ਬਹੁਤ ਪਿਅਾਰੀ ਗੇਮ ਸੀ ਬਾਈ ਦੀ
ਨਾਨਕ ਹਠੂਰ ਵੀ ਕਮਾਲ ਸੀ
ਬਾਈ ਨਿਰਭੈ ਦੇ ਆਪਾਂ ਦਿੱਲੋ ਫੈਨ ਸੀ। ਤੇ ਅੱਜ ਵੀ ਆ, ਪੁਰਾ ਟੋਪ ਦਾ ਰੇਡਰ ਸੀ ਬਾਈ ਨਿਰਭੈ ।।।
Hanji bai bahut sira raider aa,banda v bahut sau aa
22ji ma nibhai da najdeki aa ohh Sahi aa
ਨਾਨਕ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ।ਨਿਰੋਲ ਪਿੰਡ ਖਤਮ ਹੋ ਚੁੱਕੀ ਹੈ ਤੇ ਤਕੜੇ ਖਿਡਾਰੀ ਮੁੱਲ ਖਿਡਾਰੀ ਲੈਕੇ ਟੂਰਨਾਮੈਂਟ ਲੁੱਟ ਕੇ ਲੈ ਜਾਂਦੇ ਆ ਤੇ ਨਵੇਂ ਖਿਡਾਰੀ ਰਗੜਾਂ ਲੁਆ ਕੇ ਮੁੜ ਜਾਂਦੇ ਆ ।
Yes y
Sahi aa yr
ਅਾਪਾ ਤਾ ੲੇਕਮ ਦੇ ਫੈਨ ਅਾ ਪੱਕੇ........ਵਾਹਿਗੁਰੂ ਮੇਹਰ ਕਰੇ ਸਾਰੀ ਫੇਮਲੀ ਤੇ
Hanji
ਹਠੂਰ ਵਾਲੇ ਤਿੰਨਾਂ ਭਰਾਵਾਂ ਨੂੰ ਮੈ ਦਿਲੋ ਸਲਾਮ ਕਰਦਾਂ ਤੇ ਅਰਦਾਸ ਕਰਦਾ ਕੇ ਇਹ ਦੋਨੋ ਭਰਾ ਤੰਦਰੁਸਤੀ ਨਾਲ ਖੇਡਣ ਤੇ ਇਹ ਸਦਾ ਖੁਸ਼ ਰਹਿਣ । ਧੰਨਵਾਦ ਜੀ
ਨਾਨਕ ਹਠੂਰ ਵੀਰ ਤੁਸੀਂ ਹੁਣ ਵੀ ਵਾਪਸ ਗਰਾਊਂਡ ਵਿੱਚ ਆਉਣ ਦੀ ਕਾਬਲੀਅਤ ਰਖਦੇ ਹੋ।ਮੇਹਨਤ ਜਾਰੀ ਰੱਖੋ।ਵਾਹਿਗੁਰੂ ਤੁਹਾਨੂੰ ਸਫਲਤਾ ਬਖਸ਼ਣਗੇ।
ਬਹੁਤ ਵਧੀਆ ਗੱਲ ਹੈ ਕਬੱਡੀ ਗਰਾਊਂਡ ਵਿਚ ਦਾਵਰੇ ਖੇਡੋ ਭਰਾ ਤੁਹਾਡੀ ਖੇਡ ਬਹੁਤ ਵਧੀਆ ਸੀ
ਨਿਰਭੈ ਵੀਰੇ ਸਾਡਾ ਗਰੀਬੀ ਵਿੱਚ ਪੈਦਾ ਹੋਣਾ ਕੋਈ ਗ਼ਲਤੀ ਨਹੀਂ ਪਰ ਗਰੀਬੀ ਵਿੱਚ ਮਰ ਜਾਣਾ ਬਹੁਤ ਵੱਡੀ ਗ਼ਲਤੀ ਹੈ... ਕੋਈ ਗੱਲ ਨਹੀਂ ਅਜੇ ਵੀ ਕੁੱਛ ਨਹੀਂ ਹੋਇਆ ਤੇਰਾ ਹੋਂਸਲਾ ਬਹੁਤ ਵੱਡਾ ਹੈ ਤੇ ਏਕਮ ਨਾਲ਼ ਮਿਲ ਕੇ ਚਲ ਪ੍ਰਮਾਤਮਾਂ ਕੋਈ ਰਸਤਾ ਜਰੂਰ ਦੇਵੇਗਾ...ਟਾਈਮ ਮਾੜਾ ਹੁੰਦਾ ਸਾਰੀ ਜਿੰਦਗੀ ਮਾੜੀ ਨਹੀਂ ਹੁੰਦੀ ਵੀਰ... ਬਾਜ਼ ਕਦੇ ਵੀ ਦਰੱਖਤ ਤੇ ਯਕ਼ੀਨ ਨਹੀਂ ਰੱਖਦਾ ਉਹ ਆਪਣੀ ਉਡਾਣ ਤੇ ਯਕੀਨ ਰੱਖਦਾ ਹੈ...
ਵਾਹਿਗੁਰੂ ਮਿਹਰ ਕਰੇ, ਚਲੋ ਤੁਸੀਂ ਫਿਰ ਆਉ ਕਬੱਡੀ ਵਿੱਚ ਪਹਿਲਾਂ ਵਾਗ ਫਿਰ ਅੱਤ ਕਰ ਦਿਉ👍💕👍💕
th-cam.com/video/YZqlzra3EOA/w-d-xo.html
ਦੇਖੀਂ ਮੁੜ ਉਠਨੇ ਜਰੂਰ
ਜਿਹੜੇ ਜੰਮੇ ਨੇ ਹਠੂਰ
ਪਹਿਲਾਂ ਤਾਂ ਤਿੰਨ ਭਰਾਵਾਂ ਨੂੰ ਮੁਬਾਰਕਬਾਦ ਕਿ ਆਪਣਾ ਸੱਚ ਬਿਆਨ ਕਰਿਆ ਅਤੇ ਸ਼ਰੇਆਮ ਲੋਕਾਂ ਅੱਗੇ ਮੰਨਣਾ ਵੀ ਅਸੀਂ ਜੋ ਵੀ ਕੀਤਾ ਓਹ ਕੀਤਾ ਸੋ ਕੀਤਾ...ਹੁਣ ਬੇਨਤੀ ਐ ਵੀ ਜਿੰਨਾ ਕ ਹੋ ਸਕਦਾ ਹੋਲੀ ਹੋਲੀ ਲਾਈਨ ਤੇ ਆਜੋ...ਲੋਕਾਂ ਦਾ ਜਬਾਬ ਬਾਬਿਓ ਆਬਦੀ ਗੇਮ ਨਾਲ ਦਖਾਓ..ਉਮੀਦ ਐ ਵਾਪਸੀ ਹੋਊ ਥੋਡੀ
ਤਿੰਨੇ Bhra ਬਾਜੀ ਜੰਡ ਨਾਲ ਰਾਬਤਾ ਕਰਨ ।
ਬਾਜੀ ਇਹਨਾਂ ਨੂੰ ਪੂਰਾ ਫਿਟ ਕਰਦੂ
Mai vi eh kehn lgaa see. Bazzi nall rl I team bnaoun
Sahi gl aa
12500 mangda y mahine da
Lakhwinder Ghumaan taa ki hoya..khawana v taa hai
ਸਹੀ ਗੱਲ 👍
ਹਠੂਰ ਵਾਲੇ ਏਕਮ ਨੇ ਵੀ ਦੁਨੀਆਂ ਮਨਾਈ ਆ 22👌👌👌
Ekam hathur sirrr att
@@RajuSingh-ed5hl ਇਦੇ ਵਿੱਚ ਕੋਈ ਸ਼ੱਕ ਨਹੀਂ ਵੀ ਏਕਮ ਸਿਰੇ ਦਾ ਜਾਫੀ ਸੀ ਵੀਰ 👍👍👍
th-cam.com/video/YZqlzra3EOA/w-d-xo.html
101% sach paji
ਕੋਈ ਗਲ ਨੀ ਵੀਰ ਕਰੋ ਗੇਮ ਸੁਰੂ ਮਾਲਿਕ ਕਰੋ ਕਿਰਪਾ
ਏਕਮ ਉਸਤਾਦ ਤੂੰ ਜਦੋ ਜਫ਼ਾ ਲੌਂਦਾ ਸੀ ਅਜਗਰ ਵਾਂਗ ਇਕੱਠਾ ਕਰ ਦਿੰਦਾ ਸੀ ਰੇਡਰ ਨੂੰ ਬਾਹੀ ਦੇ ਜਾਂਨ ਬਹੁਤ ਸੀ 🙏🙏
ਯਰ ਗੱਲ ਤਾਂ ੳੁਹੀ ਅਾ ਬੀ ਮਾੜੇ ਕੰਮਾ ਚ ਪੈਗੇ ਅਸੀ ਤਾਂ ਅੱਜ ਵੀ ਤਿੰਨਾ ਭਰਾਵਾਂ ਨੂੰ ਹਠੂਰ ਦੇ ਸੈੱਟ ਚ ਖੇਡਣਾਂ ਦੇਖਣਾ ਚਾਹੁੰਨੇ ਅਾ
ਦੁਨੀਆ ਭਰ ਵਿਚ ਚਰਚਾ ਹੋਈ ਏ ਤਿੰਨੋ ਵੀਰਾ ਦੀ ਵੀ ਲੋਕੀ ਗੱਲਾਂ ਕਰਦੇ ਸੀ ਕੀ ਕਬੱਡੀ ਤਾ ਬਾਪੂ ਮਲਕੀਤ ਸਿੰਘ ਹਠੂਰ ਵਾਲੇ ਦੇ ਪੁੱਤਰ ਖੇਡਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਇਸ ਪਰਿਵਾਰ
22g 3 veera no nazer lag ge
ਕੋਈ ਸਮਾਂ ਸੀ ਜਦੋਂ ਲੋਕ ਟੂਰਨਾਮੈਂਟ ਤੇ ਆਉਣ ਸਾਰ ਪੁੱਛਦੇ ਸਨ ਕਿ ਹਠੂਰ ਦੀ ਟੀਮ ਆਈ ਹੈ
Ekam da bhut sikka c
Ekam hatur sirraaa player hunda c ik time
ਵਾਹਿਗੁਰੂ ਗੁਰੂ ਜੀ ਮੇਹਰ ਕਰੀ ਇਨਾ ਤਿੰਨਾ ਵੀਰਾ ਤੇ ਫਿਰ ਖੇਡ ਦੇ ਮੈਦਾਨਾਂ ਵਿੱਚ ਪਹਿਲਾ ਵੈਗ ਆਪਣੀ ਖੇਡ ਦਾ ਜੋਰ ਵੁਖਣ 🙏🙏 ਵਾਹਿਗੁਰੂ ਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏
Waheguru ji
ਵੀਰ ਜੀ ਤੁਸੀ ਅੱਜ ਵੀ ਮਿਹਨਤ ਕਰ ਕੇ ਦੁਬਾਰਾ ਆ ਸੱਖਦੇ ਹੋ ਗਰਾਊਂਡ ਚ ਵਾਹਿਗੁਰੂ ਜੀ ਤੁਸੀਂ ਮਿਹਰ ਕਰੋ ਏਨਾ ਤੇ
ਯਰ ਅਜ ਜਿਹੜੇ ਪਾਲੇ ਹੋਣੀ ਉਸਤਾਦ ਬਣੇ ਆ ਕਦੇ ਏਕਮ 22 ਦੇ ਜਅਫੀਆਂ ਤੇ ਨੱਚਦਾ ਸੀ ਏਕਮ ਵੀਰ ਆਜੋ ਫਿਰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਬਾਕੀ ਵਾਹਿਗੁਰੂ ਜੀ ਸਬ ਠੀਕ ਕਰਨ ਗੇ 🙏🙏
3ਨੇ ਸੁਪਰ ਸਟਾਰ 👍👍
ਵੀਰ ਜੀ ਬਹੁਤ ਵਧਿਅਾ ਲੱਗੀ ਤੁਹਾਡੀ ੲਿੰਟਰਵਿੳੁ ਤੇ ੲਿਨਾ ਵੀਰਾ ਦੀ ਦਰਦ ਕਹਾਣੀ ਸੁਣ ਕੇ ਦੁਖ ਵੀ ਹੋੲਿਅਾ ਸੱਚੇ ਪਾਤਿਸਾਹ ਜੀ ਮੇਹਰ ਕਰਨ ੲਿਨਾ ਦੇ ਵਿਛੜੇ ਪਲ ਫੇਰ ਤੋਂ ਵਾਪਸ ਅਾ ਜਾਣ ਮੇਰੀ ਰੱਬ ਅੱਗੇ ੲਿਹ ਹੀ ਅਰਦਾਸ ੲੇ. ਤੇ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੋ ੲਿਨਾ ਵੀਰਾ ਦੀ ਖੇਡ ਚੰਗੀ ਕਰਕੇ ਤੁਸੀ ੲਿਨਾ ਨਾਲ ਗੱਲਾ ਸਾਝੀਅਾ ਕੀਤੀਅਾ ਤੇ ਟੀ.ਵੀ. ਤੇ ਪੇਸ਼ ਕੀਤਾ
ਮਹਾਨ ਖਿਡਾਰੀ ਹੋੲੇ ਨੇ ਮਾਂ ਖੇਡ ਕਬੱਡੀ ਦੇ . ਸਮਾਂ ਮਾੜਾ ਚੰਗਾ ਚਲਦਾ ਰਿਹ ਦਾ ਵੀਰ.
ਮਿਹਨਤੀ ਬੰਦੇ ,ਸਲਾਮ ਆ ਭਰਾਵਾਂ ਨੂੰ ਦਿਲੋਂ
ਬਾਈ ਥੋਡੇ ਵਰਗੇ ਸੂਰਮੇ ਗਰੀਬੀ ਦੀਆ ਜੰਜੀਰਾ ਨੂੰ ਤੋੜ ਦਿੰਦੇ ਆਂ ਼਼਼਼਼ਏਕਮ ਨਾਨਕ ਨਿਰਭੈ love you Dosto 💪💪be strong never give up dosto
R M B tv ਤੁਸੀ ਵਧੀਆ ਕੰਮ ਕਰ ਰਹੇ ਹੋ ਵਧੀਆ ਖਿਡਾਰੀ ਸੀ ਇਹ ਬੰਦੇ ਮਾੜਾ ਟਾਇਮ ਪੁੱਛ ਕੇ ਨੀ ਆਉਦਾਂ..
ਮੈ ਵੀ ਮਜਬੀ ਹਾ ।ਜੈ ਗੱਲ ਕਰੀਏ ਟਾਇਲਟ ਤਾ ਸਾਡੇ ਵਿੱਚ ਹੁੰਦਾ ਏ ।ਖਿਡਾਰੀ ,ਪਡਾਈ,ਗਾਇਕੀ ,ਹੋਰ ਕਿਸੇ ਵੀ ਕੰਮ ਚ ਪਰ ਸਾਨੂੰ ਗਰੀਬੀ ਮਾਰ ਜਾਦੀ ਏ ,
Shi gall aaa bro
ਨਹੀਂ ਵੀਰ ਬੰਦੇ ਨੂੰ ਆਦਤਾਂ ਮਾਰਦੀਆਂ ਬੇ ਸੱਕ ਕਿਸੇ ਵੀ ਜਾਤ ਨਾਲ ਸਬੰਧਤ ਹੋਵੇ ।
@@jakhmidil8114 shi gal aa bro...
Jaat paat di gal.koi ni veer..vadde vadde officer a majbhi sikh veer
Bai pehali gll asin hthoor wale 3brother canada ch khed de asin kde nai frk kita ina naal khedd nal jaat dhram da koi msla ni hunda jey eh hundda 3bhra canada ch nai aa skde si ena diean addtan ne khtm kita ena nu..
ਗਰੀਬ ਪਰਿਵਾਰ ਚ ਜਨਮੇ ਹੋਣ ਦੇ ਬਾਵਜੂਦ ਵਧੀਆ ਸੋਚ ਅਤੇ ਸੰਸਕਾਰ ਨਜਰ ਆਂਉਦੇ ਨੇਂ ਵੀਰਾਂ ਦੀਆਂ ਗੱਲਾਂ ਚ,ਪਰ ਇੱਕ ਮਾੜੀ ਆਦਤ ਲੈ ਕੇ ਬਹਿਗੀ
Kio sanskaar mul milde ne.. ?
Hnji bolchaal bhot vadia veeran daa
ਮੈਂ ਮੱਖਣ ਡੀਪੀ ਹੁਣਿਆਂ ਕੋਲ ਕੈਂਪ ਲਾਉਂਦਾ ਰਿਹਾਂ ਅਕੈਡਮੀ ਦੇ ਮੈਚ ਤੇ ਪਿੰਡ ਵਾਰ ਬਹੁਤ ਜਗਾਹ ਖੇਡੇ
ਪਰ ਬਾਪੂ ਦੀ ਗੱਲ ਸੱਚੀ ਆ ਮਾੜੇ ਖੇਡ ਲੈਂਦੇ ਸੀ
ਪਰ ਕਦੇ ਮੈਚ ਕਰਕੇ ਨੀ ਖੇਡੇ ਸੀ
ਅੱਜ ਦੀ ਇੰਟਰਵਿਊ ਸੱਭ ਤੋਂ ਵਧੀਆ ਲੱਗੀ
ਬਾਈ ਚੱਕ ਦੋ ਕੰਮ ਲੋਕ ਤਾਂ ਬੋਲੀ ਜਾਂਦੇ ਰਹਿੰਦੇ ਐ ਦੁਬਾਰਾ ਗਰਾਉਂਡ ਵਿੱਚ ਕਰੋ ਵਾਪਸੀ 🙏🙏🙏🙏
ਰੱਬਾ ਮੇਹਰ ਕਰੀ ਤਿੰਨਾ ਵੀਰਾ ਤੇ
ਵਾਹਿਗੁਰੂ ਕਿਰਪਾ ਕਰਨ ਵੀਰਾਂ ਤੇ ਕੇ ਦੁਬਾਰਾ ਗਰਾਊਂਡਾ ਚ ਵਾਪਸੀ ਹੋ ਸਕੇ
ਸਾਡੇ ਪਿੰਡ ਲਗਾਤਾਰ ਤਿੰਨ ਸਾਲ ਜਿੱਤੇ ਸੀ ਮਹਿਰਾਜ ਦੇ ਕਪ ਤੋਂ ਦੋਨੋ ਭਰਾਵਾ ਨੇ ਹੀ ਗੱਡੀਆਂ ਜਿੱਤੀਆ ਸੀ ਅਫ਼ਸੋਸ ਆਪਣੇ ਆਪ ਨੂੰ ਸਾਂਭ ਨਹੀਂ ਸਕੇ ।।।। ਏਕਮ ਸ਼ਾਇਦ ਹਲੇ ਵੀ ਸਾਂਭ ਸਕਦਾ ਆਪਣੇ ਆਪ ਨੂੰ ਉਮਰ ਕੋਈ ਜਿਆਦਾ ਨਹੀਂ ਹੋਈ ਹਲੇ
Ekam di lgai ta bahut y hun b
Bai Ekam vadhia khed reha hun
@@sukhjeetsingh250 hm hle tan season strt hoea Vdia he khede apa tan kehne aa
Kulwinder Brar veer sada hallat iko jehe nahi rehnde mai app eh kaali dunia cho niklyo
@@harpreetcheemanz3187 eh tan hae vir chnga maada time Zindagi ch aunda jnda rehnda
Bhut vdiaa te bilkul sahi gllaaa kittiaa Nanak beer ne 100% SHI
Thank u vere..but reality ehi a..
Nanak bai tusi bilkul sahi keh rahe o
Tuhadi interview bahut vadia laggi
ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਏਕਮ ਤੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰਾ ਤੇ
ਕਬੱਡੀ ਦੇ ਪ੍ਰਮੋਟਰ ਜਰੂਰ ਹੈਲਪ ਕਰੋ ਏਨਾ ਦੀ ਬਹੁਤ ਵਧੀਅਾ ਖਿਡਾਰੀ ਅਾ ਤਿੰਨੇ ਬਾਜੀ ਜੰਡ ਨੂੰ ਮਿਲੋ ਵੀਰ ਜਰੂਰ
ਵਧੀਆ ਬੰਦੇ ਵਿਚ ਕੋਈ ਇਕ ਔਗਣ ਆ ਜਾਵੇ ਲੋਕ ਤਾਂ ਐਵੇਂ ਈਰਖਾ ਕਰਕੇ ਹੀ ਭੰਡੀ ਕਰੀ ਜਾਂਦੇ ਆ। ਅਜੇ ਵੀ ਡੁਲੇ ਬੇਰਾਂ ਦਾ ਕੁਝ ਨੀ ਵਿਗੜਿਆ
Karamvir singh Gathi ਬਿਲਕੁਲ ਬਾਈ ਹੋਰ ਬਹੁਤ ਪਲੇਅਰ ਨੇ ਜਿਹੜੇ ਗਲਤ ਹੋਏ ਉਹ ਬਹੁਤ ਤਕੜੇ ਘਰਾਂ ਤੋਂ ਸੀ ਜਾ ਉਹਨਾ ਨੂੰ ਸਹੀ ਟਾਇਮ ਤੇ ਸਹੀ ਬੰਦਾ ਮਿਲ ਗਿਆ ਸੰਭਾਲਣ ਵਾਲਾ
ਨਾਨਕ ਵੀਰ ਬਹੁਤ ਵਧੀਆ ਨੌਲੇਜ ਰੱਖਦਾ ਕਬੱਡੀ ਦੀ
ਏਕਮ 22 ਕੱਥਾ ਆ ਜਾਰਾਰੂ ਦਾਸ ਨਹੀ ਚੈਨਲ ਨੂੰ
ਬੰਦਾ ਕਾਰ ਕੋਈ ਗੱਲਾ ਆ ਸਾਲੀ ਏਕਮ ਨੂੰ ਮੈ ਆਪਣੇ ਉਸਤਾਦ ਮਨੇਦਾ ਏਕਮ ਉਸਤਾਦ ਉਹਤ ਗਾਰਬ ਘਾਰ ਚੋ ਪਾਰ ਸਾਡੇ ਮਾਜੀਬ ਕੋਮ ਦਾਲਰੇ ਦੀ ਧੰਨਾਵਾਦ 22
ਸਹਿਣੇ ਦਾ ਕਿਹਾ ਅਉਲੇ ਦਾ ਖਾਦਾਂ ਬਾਅਦ ਵਿੱਚ ਪਤਾ ਲਗਦਾ
ਜੋ ਇਹਨਾਂ ਦੇ ਅੱਜ ਦੇ ਹਾਲਾਤ ਨੇ ਉਸ ਲਈ ਇਹ ਆਪ ਜਿੰਮੇਵਾਰ ਨੇ।ਚੜ੍ਹਦੀ ਉਮਰ ਵਿੱਚ ਨਸ਼ਿਆਂ ਵਿੱਚ ਪੈਕੇ।ਜੇ ਕੀਤੇ ਓਦੋਂ ਸਬਲੇ ਹੁੰਦੇ ਤਹ ਅੱਜ ਗੱਲ ਕੁਝ ਹੋਰ ਹੋਣੀ ਸੀ।
RMB TELEVISION JINDABAAD GOOD JOB 👍👌
ਬਾਈ ਜੀ ਵਾਹਿਗੁਰੂ ਜੀ ਚੜਦੀ ਕਲਾ ਰਖੇ ਗਾ ਡਿਗ ਡਿਗ ਕੇ ਆਦਮੀ ਬਣਦਾ ਖੇਡੋੳ ਵਾਹਿਗੁਰੂ ਜੀ ਚੜਦੀ ਕਲਾ ਰਖੇ ਗਾ
ਬਹੁਤ ਦੁੱਖ ਹੋਇਆ ਨਿਰਭੈ ਵੀਰ ਦਾ
Ekam nanak nairbhai ajj v sade pind di shaan aa
Bahar jaa k jdo v lok pind puchde aa ta lok kehnde aa k tusi ekam hathur de pind de o
Bai full support aa thanu wmk
Bai tusi hathur pind de ho
Very nice g ..rabb g hamesha khush rakhe g
ਜੇਕਰ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਹੋਂਣ ਤਾਂ ਸਿਰਫ 10% ਖਿਡਾਰੀ ਹੀ ਰਹਿ ਜਾਣਗੇ ਖੇਡਣ ਵਾਲੇ
ਨਸ਼ਿਆਂ ਨੇ ਖਾ ਲਿਆ ਮੇਰੇ ਪੰਜਾਬ ਦੇ ਗੱਭਰੂਆਂ ਨੂੰ ਇੱਕ ਸਮਾਂ ਇਹੋ ਜਾ ਸੀ ਜਦੋਂ ਲੋਕ ਇਹਨਾਂ ਨੂੰ ਅਪਣੇ ਪਿੰਡ ਟੂਰਨਾਮੈਂਟ ਤੇ ਖਿਡੌਣ ਲਈ ਮਗਰ ਫ਼ਿਰਦੇ ਸੀ
Jot Photography Bajwa so sad
@@parmarjaspreet3049 hanji eh gal ta sahi aa.. sade punjabia da jallos kad dita ena chanela ne..
@@parmarjaspreet3049 ustad eh lecture manu kyu de reha aa.mai ta sehmat c tere nal..rahi gal khushi di tu ode fikar shad apne ware soch aap tu sahi reh...
ਸਹੀ ਗੱਲ ਆ ਵੀਰ
ਬਾੲੀ ਜੀ ਗਲਬਾਤ ਸੁਣਕੇ ਮਨ ਬਹੁਤ ਦੁਖੀ ਹੋੲਿਅਾ ੲੇ ।
ਬਾਈ ਜੀ ਪ੍ਮਾਤਮਾ ਥੋਡੇ ਉਹੀ ਦਿਨ ਜਰੂਰ ਬਾਪਸ ਕਰੁ ਬਾਕੀ ਥੋਡਾ ਅਰ ਥੋਡੇ ਬਾਪੁ ਜੀ ਦੇ ਹੁਸਲੇ ਨੂੰ ਸਲਾਮ ਜੀ
👍👍👍👍👍👍
ਵਹਿਗੁਰੂ ਜੀ ਮੇਹਰ ਕਰੇ
ਨਿਰਭੈ ਫੜਿਆ ਫੜ ਨੀ ਸੀ ਹੁੰਦਾ ਅੱਜ ਦੇ ਰੀਸ ਕਿਥੇ ਕਰਨ ਗੇ 22ਦੀ
sahi gall aa veer kade y koi baam vi nahi laya c chiknaht vali cheej nahi varti c
Bye m Pakistan to an tosi bandy wadiya o plyar wadiya rab twano chrhdi kla bakhshy m aj v twada fan an love you bro
Sahi kar rahe ho tusi ,,,great much needed
ਕਰਤਾ ਪੁਰਖ🙏 ਮੇਹਰ ਕਰੇ ਦਾਤਾ
ਏਕਮ ਸਿਰਾਂ ਬਾਈ next time your time brother's 👌👌🙏🙏🙏❤
ਏਕਮ ਹਠੂਰ ਦੀ ਇੰਨਟਰਵਿਉ ਵੀ ਕਰੋ
ਮੱਖਣ ਡੀ. ਪੀ.ਨੇ ਮਾਝ ਤੇ ਨਹੀ ਤਾ ਤੋੜ ਨੀ ਸੀ ਏਕਮ ਹੋਣਾ ਦਾ
De ce ai încis
ਮੱਖਣ ਡੀਪੀ ਨੇ ਜੇ ਇਹਨਾ ਖਿਡਾਰੀਅਾ ਨਾਲ ਧੱਕੇਸਾਹੀ ਕੀਤੀ ਅਾ ਤਾ ਕਮੌਤ ਮਰੂਗਾ ਮੱਖਣ ਡੀਪੀ
@@technicalanuji802 please🙏🙏🙏 call me 8465825806
bapu ji bout vadiya ansan aya
❤ ਮਿਸ ਯੂ ਨਿਰਭੈ ਵੀਰ ❤
Bazi jand veer ehna d help jroor kro. Bahut vadiya player ne 3ne brother. Te sache bande ne.
Y nanka 👌👌👌👌 ਲਈ ਹੋਣ
ਏਕਮ ਬਾਈ ਨੂੰ ਵੀ ਬਲਾਓ ਬਾਈ ਜੀ ਜਰੂਰ
Bai Mai ehni kabddi taan Ni dekhi,,world cup kabddi ch ekam hathur da naam sunniaa si ,jad tractor jitiaa si,,,,,,but after see this video, I am shocking,,,,bapu ji tusi real Hero honn,,really I am big big fan of you,,,
purre panjan dyia teams nu Hathur pind di team ne harya hoya sirra team c ehna di baba meher kre ehna vera te
Ekam sirr .sirr
ਘਰ ਵਿੱਚ ਇੱਕ ਭਲਵਾਨ ਬਣਾਉਣਾ ਔਖਾ ਮਲਕੀਤ ਸਿੰਘ ਨੇ ਤਿੰਨ ਭਲਵਾਨ ਪੈਦਾ ਕੀਤੇ ਅਫਸੋਸ ਨਸ਼ੇ ਨੇ ਖਤਮ ਕਰ ਦਿੱਤੇ ਤਿੰਨੇ ।
Sahi vere galti mandye apne
ਸਹੀ ਕਿਹਾ ਬਾਈ
Bai Ekam vadhia khed reha hun
Shote veer Ekam hje wadia kehda...
Sahi gl veer
ਗਰੀਬੀ ਸਭ ਤੋ ਵੱਡੀ ਬਿਮਾਰੀ ਆ ਦੋਸਤੋ
Right bro
ਸਹੀ ਗੱਲ ਵੀਰ ਪਰ ਸੋਚ ਨਾ ਗਰੀਬ ਹੋਵੇ
Veer soch to ghraib na hove banda
Nhi bai 25 lakh ik milya c ik nu 20 .20 lakh ik milya 12 butel 2 2 cara ik preettector bai dso kine bnge ehe bnde khud hi jime vaar ne
@@kabaddiekamfan7922 q
Ryt nanka vr bhut vadiaa interview diti vr bilkul sahi bola nanka ta Narbhai vr
ਬਾਈ ਜਦੋਂ ਖੇਡ ਦੇ ਸੀ ਪੁਰੀ ਸਿਰਾ ਗੇਮ ਸੀ । ਚਲੋ ਕੋਈ ਨਾ ਹਾਲੇ ਵੀ ਕੁਸ ਨੀ ਹੋਇਆ ਡੌਲੇ ਬੇਰਾਂ ਦਾ ।।।
ੲੇਕਮ ਬਾੲੀ ਤੇਰੇ ਤਕੜੇ ਫੈਨ ਅਾ ਯਰ " ਮਿਹਨਤ ਦੁਬਾਰਾ ਸ਼ੁਰੂ ਕਰੋ !! ਬਾਬਾ ਭਾਗ ਲਾੳੂ
ਵਾਹਿਗੁਰੂ ਦੋਬਾਰਾ ਚੜ੍ਹਾਈ ਕਰੇਗਾ ਬੱਸ ਇਸੇ ਤਰ੍ਹਾਂ ਡਟੇ ਰਹੋ।
ਬਾਈ ਸਭ ਤੋਂ ਵੱਡਾ ਭਰਾਵਾਂ ਦਾ ਥਵਾਕ ਆ...ਜਦੋਂ ਭਰਾਵਾਂ ਚ ਫੁੱਟ ਪੈ ਜਾਵੇ ਤਾਂ ਘਰ ਬਰਬਾਦ ਹੋ ਜਾਂਦੇ ਆ.....
ਤਿੰਨ ਭਰਾ ਬਹੁਤ ਵਧੀਆ ਖੇਡ ਦੇ ਸੀ ਬਾਈ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍
Veer yr sari interviewe dekh k sun k purana yaad krke rona a a veere love u yrrr
ਹਠੂਰ ਭਾਈ ਕੋਸ਼ਿਸ ਕਰੋ ਤਿੰਨੋ ਭਰਾ ਵਾਹਿਗੁਰੂ ਮੇਹਰ ਕਰੋ🙏🙏
Rattan bai ji tusi bhut vdia kam kar rhe oo jo players de made time vich Saath de rahe oo change time ch sare hi saath dende ne 🙏🙏
bilkul sach gllan a veer diya sare loka nu spot krni chyedi old kabbdi players di life ch galt sare ho jnde a . pr sanu spot krni chyedi veer huni hun tick a shi a game duvara krn ...
Ludhiana distt ch pahla tracktar ekam le ke aya c.... Sirra ajj v ekam
Ekam hathur sirr
Nice g ..rabb g mehar krre g
Malwe ch
ਬਾਈ ਗੱਲ ਖਤਮ ਕੋਈ ਕਿਸੇ ਲਈ ਕੁਝ ਵੀ ਨਹੀਂ ਕਰ ਸਕਦਾ ਬਸ, ਪਰ ਦੁਆਵਾਂ 🙏🙏🙏 ਵਾਹਿਗੁਰੂ ਜੀ ਮਿਹਰ ਕਰੇ, ਅੱਜ ਵਿਸਾਖੀ ਆ
ਸਹੀ ਕਿਹਾ ਨਿਰਭੈ ਵੀਰ ਨੇ ਗਰੀਬ ਦਾ ਕੋਈ ਸਾਥ ਨਹੀਂ ਦਿੰਦਾ ਕਿ ਫਾਇਦਾ 10 ਲੱਖ ਦੇ ਮੈਚ ਕਰਵਾਏ ਦਾ
Bapu g soch nu dilo bht salute aa g eda he har kese nu apne bache palne chaide aa
ਏਕਮ ਦੀ ਇੰਟਰਵਿਊ
Waheguru mehar kre ekam bai di family te .bahut vadhiya
Player see tinay bhai.
ਬਹੁਤ ਵਧੀਆ ਬਾਈ ਜੀ
ਸਿਰਾ ਤਿਨੋ ਭਰਾ 22ਜੀ ਏਕਮ 22ਦੀ ਇੰਟਰਵਿਊ ਲੳ 22ਜੀ
Bss bss y dywra ajo main aap jdo v tym lgda c u tub te kabadi match dekhda mre ekam aune yaad aunda main ahi sochi jnda v grund ch aunde ni y aune chdo dunyan drii nu ajo duwra y 🙏🙏🙏🙏tuhde pyaare tuhda wait krde bhut y
All time great players
ਨਾਨਕ ਦੀ ਗੱਲਾਂ 100% ਸੱਚੀਆਂ ਹਨ।
Bapu g tusi great ho
Gribi vich reh ke srir bnona bhot okha akam veer dilo slute aa veer
Kini wari interview dekh chukya ohni wari hi dil ronda yr ,sade pind di shaan 3ne bhra ,madda tym dss ke ni aunda kise te.Rab ekam te mehar kre dubara fit howe y🙏🙏
ਮੁਲਾਕਾਤ ਬਹੁਤ ਵਧੀਆ ਲਗੀ
ਵਾਹਿਗੁਰੂ ਜੀ ਮੇਹਰ ਕਰਿਓ 🙏🙏🙏
ਦਾਤਾ ਜੀ ਮਿਹਰ ਕਰੋ ਵੀਰਾ ਤੇ