Firstly congrats all dear one, i appreciate that you took a simple, how to article by explaining the process step by step.and how to build the momentum. i was actually just talking about script,,, in reality, it's all baby steps as you go from failing to success and learning from more failures. you have to learn how to crawl before stand up, fall down and than stand back up in order to learn to walk adorable, alluring, angelic, bewitching, dazzling, delightful, divine, splendid statuesque, tantalizing, hope these words enough for this.
Bhut vadia gurshann rabb tera har supna poora kare Nice video 👌👌👌👌👌
ਬਹੁਤ ਹੀ ਸੋਚਣ ਨੂੰ ਮਜਬੂਰ ਕਰਦੀ ਆ ਿੲਹ ਕਹਾਣੀ ।ਪਰਮਾਤਮਾ ਸੱਭ ਨੂੰ ਟਾਿੲਮ ਪਾਸ ਜੋਗਾ ਦੇਵੇ ਤਾਂ ਕਿ ਕਿਸੇ ਦੇ ਵੱਲ ਹੱਥ ਨਾਂ ਅੱਡਣਾ ਪਵੇ।
Bhut vdiya moral aa a movie da and best of luck bai harwinder and all team gbu
ਬਹੁਤ ਸੋਹਣੀ ਕਹਾਣੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ
ਬਹੁਤ ਸ਼ੋਣਾ ਮੈਸੇਜ ਦਿੱਤਾ ਬਾਬਾ ਜੀ ਤੁਹਾਡੀਆਂ ਚੜ੍ਹਦੀਆਂ ਕਲਾਂ ਕਰਨ ਤੇ ਇਹੋ ਜਿਹੇ ਪਰੋਈਜੈਕਟ ਹੋਰ ਲੈ ਕੇ ਆਓ ਜੀ
Bhout vadiyaa baba sirrrraaaa
kya baat a bro osm...................................
ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਬਾਈ😍😍
ਬਹੁਤ ਹੀ ਵਧੀਆ ਕਹਾਣੀ ਦੇ ਅਧਾਰ ਤੇ ਬਣੀ ਸਮਾਜ ਨੂੰ ਸੇਧ ਦੇਣ ਵਾਲੀ ਫਿਲਮ, ਬਾ ਕਮਾਲ ਅਧਾਕਾਰੀ ਹਰ ਪਾਤਰ ਨੇ ਆਪਣੇ ਹਿਸੇ ਦੇ ਰੋਲ ਨੂੰ ਬੁਹੁਤ ਹੀ ਚੰਗੇ ਤਰੀਕੇ ਨਾਲ ਨਿਭਾਇਆ |
ਬਹੁਤ ਸੋਹਣਾ ਸੁਨੇਹਾ ..ਸਾਰੀ ਟੀਮ ਨੂੰ ਮੁਬਾਰਕਬਾਦ
Ghaint bhut vdia movie aa ✌
Wahh Chotey Ustad Jaggi darling Jeonda Vasda Rehh Veere 💓💓💓💕💕😘😘👌👌💎💎💎
ਲਾਜਵਾਬ ਕਹਾਣੀ, ਲਾਜਵਾਬ ਪੇਸ਼ਕਾਰੀ.. ਬਾਬਾ ਮੇਹਰ ਕਰੇ ਸਾਰੀ ਟੀਮ ਤੇ
ਗੁਰਬਤ ਸਭ ਤੋਂ ਵੱਡਾ ਦੁੱਖ
ਸਿਮਰਨ ਦੀਦੀ ਅਤੇ ਸਾਰੀ ਟੀਮ
👍👍
Very nice. Excelsior.
Very good video aa ji, acting v very good aa ji, story v bahut Vadiaji... congratulations
ਬਹੁਤ ਖੂਬ ਜੀ
Bht sohni lgi meria ta najra hi na hatia dil hilata
Bill kull sachi gall ae ji stories ch
ਬਹੁਤ ਸੋਹਣਾ ਕੰਮ ਪ੍ਰੀਤ ਵੀਰੇ
Good Harwinder bro , bht vdia
ਇਸ ਫਿਲਮ ਨੇ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ।
ਬਹੁਤ ਵਧੀਆ Short ਫਿਲਮ Preet ਬਾਈ, Direction, Acting & Dialogue ਕਮਾਲ...
Waheguru Mehraan kro Greeban nu tuhada ee aasra aa
Sirrra hi la ti y story
ਬਹੁਤ ਸੋਹਣਾ ਕਾਰਜ
Bhut hi Vdiya concept bhut khoob
bhut vdia story a vr....carry on..next part jaldi bnaoo
ਗੁਲਸਾਨ ਪੁੱਤ ਨੇ ਬਹੁਤ ਵਧੀਆ ਰੋਲ ਅਦਾ ਕਰੇ ਆ 👍👍👍👍👍👍👍👍
Amazing work bai preet kainth 👌👌
ਬਾਈ ਬਹੁਤ ਸੋਹਣੀ ਫਿਲਮ ਬਣੀ ਆ ਗੁਰੀ ਦੀ ਐਕਟਿੰਗ ਬਹੁਤ ਵਦੀਆ ਬਾਕੀ ਬਾਈ ਸਟੋਰੀ ਲਮੀ ਲਗਦਾ ਹੋਰ ਹੋ ਸਕਦੀ ਸੀ ਜੀ ਧੰਨਵਾਦ
ਬਹੁਤ ਸੋਹਣੀ ਕਹਾਣੀ ਅਤੇ ਪੇਸ਼ਕਾਰੀ।ਸਾਰੀ ਹੀ ਟੀਮ ਨੂੂੰ ਬਹੁਤ ਬਹੁਤ ਮੁਬਾਰਕਾਂ।
ਬਹੁਤ ਖੂਬਸੂਰਤ
ਬਹੁਤ ਵਧੀਆ ਹਰ short movie cho ਇੱਕ ਚੰਗਾ ਸੁਨੇਹਾ । Good Preet veer 👍👍👍
Thanks *
@@preetkainth bhai eh jatt eda de hi ne bahut harami
Nyc simran di👌👌
ਬਹੁਤ ਸੋਹਣਾ ਵੀਚਾਰ ਪੇਸ਼ ਕਰਦੀ ਆ ਮੂਵੀ
great personality simran aks
Nice short movie
ਬਹੁਤ ਵਧੀਆ ਸੁਨੇਹਾ ਸਮਾਜ ਲਈ.. ਵਧਾਈ ਦੀ ਪਾਤਰ ਆ ਜੀ ਸਮੁੱਚੀ ਟੀਮ
👌👌👌👌👌👍😍😍
Very nice
ਬਹੁਤ ਵਧੀਆ ਸਟੋਰੀ।ਸਿਮਰਨ ਅਕਸ ਜੀ ਬਹੁਤ ਵੱਡਾ ਕੰਮ ਕੀਤਾ।ਬਾਕੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕ । ਸ਼ੁਭ ਕਾਮਨਾਵਾਂ।
very nice acting gurshaan.. God bless u bby.. waheguru trakiyan bkhse hr kdm te 😘
Nice
ਬਹੁਤ ਸੋਹਣੀ ਫਿਲਮ ਆ dialogue, acting, 👌👌👌👌👌👌👌👍
ਦਿਲੋ ਪਿਆਰ ਸਾਰੇਆਂ ਨੂੰ ਬਹੁਤ ਸੋਹਣਾ ✍
ਕਮਲਦੀਪ 'ਤੇ ਪ੍ਰੀਤ ਕੈਂਥ ਬਹੁਤ ਵਧੀਆ 👌 , ਲੱਗੇ ਰਹੋ ਵੀਰੇ 💝
ਧੰਨਵਾਦ ਬਾਈ..
ਬਹੁਤ ਵਧੀਆ 👌👍
Bahut khoob👍
Nice video pajji
Nice gursan put
Wah g wah 💐💐💐
ਬਹੁਤ ਖੂਬਸੂਰਤ ਬਾਈ
Good work oll team
ਸਾਰੀ ਟੀਮ ਨੂੰ ਮੁਬਾਰਕ ਸਿਮਰਨ ਅਕਸ ਵਾਹ
Well done simran mam nd team👌👌
💥💥💯💯💥💥
Immotional story g
Super stori ni
Nice move
ਬਾ - ਕਮਾਲ ਟੀਮ work ਆ... ਮੁਬਾਰਕਾਂ.. ਹੋਰ ਵੀਡੀਓ ਬਣਾਉਂਦੇ ਰਹੋ.. ਇਸ ਤਰਾਂ ਦੀਆਂ ❤️👍
Nice video bro 👌
ਬਹੁਤ ਵਧੀਆ
bout sohni story ji ajj de smaaj de hlaat pais krdi hoii sari team ne bout vadiea km kita hoea
👌👌👌👌👌
ਮਨ ਭਰ ਆਉਂਦਾ
Just Watched Bro Awesome work preet veere❤️❤️❤️❤️
best acting lady di aa
V v v v v v v v v nice g
Nice brother
Kya Batt haii... Short stry with a Great msg.. 🤗
vvvvvvvvv nice
very good
Firstly congrats all dear one,
i appreciate that you took a simple, how to article by explaining the process step by step.and how to build the momentum.
i was actually just talking about script,,,
in reality, it's all baby steps as you go from failing to success and learning from more failures. you have to learn how to crawl before stand up, fall down and than stand back up in order to learn to walk
adorable, alluring, angelic, bewitching, dazzling, delightful, divine, splendid statuesque, tantalizing,
hope these words enough for this.
just watching ur work bro 1st View is mine as soon as notification came🤗🤗🤗
👌👌👌👌🔥🔥♥️♥️💯💯💯
Very nice 👍
ਲ਼ੇਖਕ ਸਹਾਬ ਰੁਵਾ ਹੀ ਦਿੱਤਾ ਜੀੳੁ
very nice movie,good massage
story ta puri krr dinde veere .....vese bnai bhut vadiya
🙏🏼🙏🏼🙏🏼🙏🏼
All movie🎬🎬 is very nice god bro
ਸੱਚੀ ਕਹਾਣੀ
Bhut vdia y g
Very nice video
Nice line God bless you gursan Sharma g
Waha guru ji
Good affred
nice 👍
REALLY TRUE
💐💐💐
Oye hoye
True
👍👍👍
❤❤👏👏
❤️👍
Nuccc
K
Hello kima o
Schi greebi na kise ghr hove ☹
ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅