Simro_ ਸਿਮਰੋ | (Punjabi Movie HD) | Sukhvir Kaur Sra | Parwaz Films

แชร์
ฝัง
  • เผยแพร่เมื่อ 17 ต.ค. 2024

ความคิดเห็น • 148

  • @kulwantsingh6606
    @kulwantsingh6606 3 ปีที่แล้ว +5

    ਘਰ ਔਰਤ ਦੀ ਸਮਝਦਾਰੀ ਨਾਲ ਵਸਦੇ ਅਤੇ ਔਰਤ ਦੀ ਬੇਸਮਝੀ ਨਾਲ ਉਜੜਦੇ ਹਨ। ਇਹ ਸੁਨੇਹਾ ਦਿੰਦੀ ਬਹੁਤ ਹੀ ਜ਼ਬਰਦਸਤ ਫਿਲਮ ਹੈ।ਸਾਰੀ ਟੀਮ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਰੋਲ ਪਲੇਅ ਕੀਤਾ। ਸੁਖਵੀਰ ਕੌਰ ਸਰਾਂ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ਣ। ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਨ ਲਈ ਉਪਰਾਲੇ ਕਰਦੇ ਰਹੋਂ ਜੀ।

  • @jasvirmaan3014
    @jasvirmaan3014 3 ปีที่แล้ว +6

    Very nice story of simro short movei, ਹਰ ਪੱਖੋਂ ਬਹੁਤ ਘੈਂਟ ਆ story, ਆਪਣੀਆਂ ਨੂੰਹਾਂ ਪ੍ਰਤੀ ਕੀ ਸੋਚ ਤੇ ਬੁਰਾ ਬਰਤਾਵ ਕਰਦਿਆਂ ਕਈ ਸੱਸਾਂ ਤੇ ਆਪਣੀਆਂ ਮਾਵਾਂ ਮਗਰ ਲੱਗਣ ਵਾਲ਼ੇ ਪਤੀ, ਇਸ short ਫ਼ਿਲਮ ਵਿੱਚ ਬਾਖ਼ੂਬੀ ਫਿਲਮਾਇਆ ਗਿਆ ਹੈ। ਤੇ ਇਸ "SIMRO" short ਫ਼ਿਲਮ ਰਾਹੀਂ ਸੱਸਾਂ ਨੂੰ ਤੇ ਸ਼ੱਕੀ ਪਤੀਆਂ ਤੇ ਲੋਕਾਂ ਬਹੁਤ ਚੰਗੇ ਤਰੀਕੇ ਨਾਲ਼ ਸ਼ੱਕ ਵਿੱਚੋਂ ਬਾਹਰ ਕੱਡਣ ਦਾ ਜਤਨ ਕੀਤਾ ਗਿਆ ਅਤੇ ਨਾਲ਼ ਹੀ ਸੱਸਾਂ ਨੂੰ ਇਸ SIMRO ਫ਼ਿਲਮ ਰਾਹੀਂ ਦਸਿਆ ਗਿਆ ਕਿ ਆਪਣੀ ਧੀਆਂ ਦਾ ਦੁੱਖ ਦਰਦ ਸਮਝ ਕੇ ਹੀ ਨੂੰਹਾਂ ਦੇ ਦੁੱਖ ਦਰਦ ਸਮਝ ਆਉਂਦੇ ਹਨ। ਆਖਿਰ ਕਾਰ ਠੋਕਰ ਖ਼ਾ ਕੇ ਹੀ ਅੱਕਲ ਆਉਂਦੀ ਆ ਜਦੋਂ ਆਪਣੇ ਆਪ ਤੇ ਪੈਂਦੀ ਆ। ਬਾਕੀ ਫ਼ਿਲਮ ਦੇ ਸਬ ਪਾਤਰਾਂ ਨੂੰ ਬਹੁਤ ਚੰਗਾ ਕੰਮ ਕੀਤਾ ਤੇ body lenguage ਅਤੇ dailog delivery ਬਹੁਤ ਚੰਗੀ ਆ ਜੀ। short ਫ਼ਿਲਮ ਰਾਹੀਂ ਬਹੁਤ ਵੱਡੀ ਗਿਆਨ ਦੀ ਗੱਲ ਦਸੀ ਗਈ ਆ ਜੀ। ਗਾਗਰ ਵਿੱਚ ਸਾਗਰ ਪਾ ਕੇ ਦਿਖਾ ਦਿੱਤਾ ਗਿਆ ਜੀ। very very nice SIMRO short ਫ਼ਿਲਮ ਜੀ।
    "From jasvir maan"

  • @ramandeep7915
    @ramandeep7915 3 ปีที่แล้ว +6

    ਬਹੁਤ ਵਧੀਆ ਮੈਸਜ ਦਿੱਤਾ ਹੈ ਤੁਸੀਂ ਹਰ ਵਾਰ ਦੀ ਤਰ੍ਹਾਂ---

  • @Manpreetkaur047
    @Manpreetkaur047 3 ปีที่แล้ว +2

    ਬਹੁਤ ਵਧੀਆ ਫਿਲਮ ਹੈ ਜੀ ਸਾਰੇ ਕਲਾਕਾਰਾ ਦਾ ਰੋਲ ਬਹੁਤ ਵਧੀਆ ਹੈ ਅੱਜ ਕਲ ਹਰ ਕੋਈ ਸ਼ੱਕ ਦੇ ਘੇਰੇ ਅੰਦਰ ਹੀ ਚਲ ਰਿਹਾ ਹੈ ਸਚਾਈ ਜਾਣਨ ਦੀ ਕੋਸ਼ਿਸ਼ ਨਹੀ ਕਰਦਾ ਖਾਸ ਕਰਕੇ ਮਰਦ ਔਰਤ ਜਿੰਨਾ ਮਰਜੀ ਸਹੀ ਕੰਮ ਹਮੇਸ਼ਾ ਉਸ ਨੂੰ ਸ਼ੱਕ ਨਾਲ ਹੀ ਦੇਖਦਾ ਹੈ
    ਇਸ ਕਰਕੇ ਕਈ ਔਰਤਾ ਸਹੀ ਕੰਮ ਕਰਨ ਲੱਗਿਆ ਵੀ ਡਰਦੀਆ ਇਸੇ ਕਰਕੇ ਸਾਡੇ ਕਈ ਕੰਮ ਅਧੂਰੇ ਰਹਿ ਜਾਂਦੇ
    ਸਿਮਰੋ ਨੇ ਸਭ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ

  • @Lavisharmakotli
    @Lavisharmakotli 3 ปีที่แล้ว +9

    ਅੱਜ ਦੇ ਪਰਿਵਾਰ ਇਸੇ ਹੀ ਤਰਾ ਟੁੱਟ ਰੇ ਹਨ
    ਇਸ ਮੂਵੀ ਵਿਚ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਗਿਆ ਹੈ।। ਸਾਰੀ ਹੀ ਟੀਮ ਨੂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਰੇ ਯਾਰਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @karangoniana7395
    @karangoniana7395 3 ปีที่แล้ว +2

    ਬਹੁਤ ਵਧੀਆ ਸੁਨੇਹਾ ਗਲਤ ਫੈਮੀਆ ਘਰ ਉਜਾੜ ਕੇ ਰੱਖ ਦਿੰਦੀਆਂ ਜੀ

  • @sbentertainment1763
    @sbentertainment1763 3 ปีที่แล้ว +3

    ਬਹੁਤ ਵਧੀਆ ਮੈਸੇਜ ਦਿੱਤਾ ਹੈ ਜੀ

  • @surjitsandhu9170
    @surjitsandhu9170 3 ปีที่แล้ว +1

    ਬਹੁਤ ਹੀ ਵਧੀਆ ਹੈਜੀ

  • @jaskaranlande3714
    @jaskaranlande3714 3 ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਗੁਰਵਿੰਦਰ ਢਿੱਲੋਂ ਤੇ ਕਮਲਜੀਤ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ

  • @sadbspjaggasidhu4193
    @sadbspjaggasidhu4193 3 ปีที่แล้ว +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ

  • @narinderkaur2798
    @narinderkaur2798 3 ปีที่แล้ว

    ਬਹੁਤ ਹੀ ਵਧੀਆ ਸੀ ਪਰ ਇਕ ਗਲਤੀ ਸਿਮਰੌ ਦੀ ਵੀ ਸੀ ਓਹ ਨੇ ਆਪਣੇ ਪਰਿਵਾਰ ਤੋ ਓਹਲਾ ਰੱਖਿਆ ਓਹ ਆਪਣੇ ਘਰ ਵਾਲੇ ਨੂੰ ਦੱਸਦੀ ਤਾਂ ਇਹਦਾ ਨਹੀਂ ਕ ਹੋਣਾ ਬਾਕੀ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ

  • @gurtejpakhikalan
    @gurtejpakhikalan 3 ปีที่แล้ว +2

    ਬਹੁਤ ਹੀ ਵਧੀਆ ਮੈਸਿਜ ਹੈ ਸਾਰੀ ਟੀਮ ਨੂੰ ਮੁਬਾਰਕਬਾਦ 🙏🙏

  • @ghaintsra6820
    @ghaintsra6820 2 ปีที่แล้ว

    ਬਹੁਤ ਹੀ ਵਧੀਆ ਸੁਨੇਹਾ

  • @kulwinderkaur5102
    @kulwinderkaur5102 3 ปีที่แล้ว +4

    ਸਿਮਰੋ ਨੂੰ ਆਪਣੇ ਪਤੀ ਨੂੰ ਸਭ ਦੱਸਣਾ ਚਾਹੀਦਾ ਸੀ।

  • @karnailthind5179
    @karnailthind5179 3 ปีที่แล้ว +1

    Good massage ਇਸ ਤਰ੍ਹਾਂ ਘਰ ਟੁੱਟ ਜਾਂਦੇ ਨੇ ਸ਼ੱਕ ਕਰਨ ਤੇ

  • @sukhsuvidha5876
    @sukhsuvidha5876 3 ปีที่แล้ว +2

    ਬਹੁਤ ਵਧੀਆ ਫਿਲਮ

  • @gurindersingh8859
    @gurindersingh8859 3 ปีที่แล้ว +1

    Bahut wadhai video lagi

  • @KulwinderKaur-ff3jf
    @KulwinderKaur-ff3jf 3 ปีที่แล้ว +3

    ਜਦੋਂ ਆਪਣੇ ਘਰ ਦੀਆਂ ਧੀਆਂ ਨਾਲ ਓਵੇਂ ਹੁੰਦਾ ਜਿਵੇਂ ਦੂਜੇ ਦੀ ਨਾਲ ਕੀਤਾ ਹੁੰਦਾ ਫ਼ਿਰ ਦੁੱਖ ਲਗਦਾ 👍 ਵਹਿਗੁਰੂ ਜੀ

  • @harjitkaurdhillon6367
    @harjitkaurdhillon6367 3 ปีที่แล้ว +1

    Bahut vadia Video ji

  • @ਵਿਰਸਾਮੇਰੇਪਿੰਡਦਾ
    @ਵਿਰਸਾਮੇਰੇਪਿੰਡਦਾ 3 ปีที่แล้ว +1

    ਬਹੁਤ ਸੋਹਣੀ ਫਿਲਮ

  • @KuldipSingh-gr1fj
    @KuldipSingh-gr1fj 2 ปีที่แล้ว

    सिमरो जी ने तो बहुत अच्छा काम किया ऐसी सूझबूझ हर लड़कियों के दिमाग में रखकर बाबा सारी टीम को धन्यवाद

  • @KulwinderKaur-ff3jf
    @KulwinderKaur-ff3jf 3 ปีที่แล้ว +3

    ਬਹੁਤ ਵਧੀਆ ਮੈਸਜ ਦਿੱਤਾ ਵੀਰੇ 🙏🏻

  • @AkashSingh-sy8zb
    @AkashSingh-sy8zb 3 ปีที่แล้ว +1

    Bout vdhia film a g

  • @jajjjatana8984
    @jajjjatana8984 3 ปีที่แล้ว +3

    Wa wa super

  • @paramjitkaur9360
    @paramjitkaur9360 3 ปีที่แล้ว +1

    ਬਹੁਤ ਵਧੀਆ ਮੈਜਸਿ ਜੀਂਦ

  • @jashankumar652
    @jashankumar652 3 ปีที่แล้ว +1

    Bahut bahut vdea lagi video 🥰🥰

  • @baljindersinghsody1814
    @baljindersinghsody1814 2 ปีที่แล้ว

    Bohut vdhia video

  • @gudigrill2243
    @gudigrill2243 2 ปีที่แล้ว

    ਬਹੁਤ ਹੀ ਵਧੀਆ ਵੀਡੳ

  • @gurjinder2077
    @gurjinder2077 3 ปีที่แล้ว +2

    Very nice movie ji. mubarka ji all team nu

  • @ManjinderSidhu441
    @ManjinderSidhu441 3 ปีที่แล้ว +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 💐
    ਬਹੁਤ ਹੀ ਵਧੀਆ ਉਪਰਾਲਾ। ਵਾਹਿਗੁਰੂ ਮਿਹਰ ਕਰੇ 🙏।

  • @jagjitsingh-wl9bg
    @jagjitsingh-wl9bg 3 ปีที่แล้ว +1

    ਬਹੁਤ ਵਧੀਆ ਵੀਡੀਓ ਹੈ ।

  • @amanpreetkaurmaan2028
    @amanpreetkaurmaan2028 3 ปีที่แล้ว +1

    Very nice movie and beautiful massage.... 👍👍👍👍👍👍keep continue

  • @rakshagupta754
    @rakshagupta754 3 ปีที่แล้ว +2

    Very nice message to the society 👍👍

  • @shallyfiroze7918
    @shallyfiroze7918 3 ปีที่แล้ว +1

    Wah....
    Grt film
    Congrats to all team

  • @SUKHDEVSIDHU-n4v
    @SUKHDEVSIDHU-n4v 10 หลายเดือนก่อน

    Very nice message to the society

  • @harmannjhandie20
    @harmannjhandie20 3 ปีที่แล้ว +2

    Great msg good job .... yashhhh you just killed it god bless you 👍

  • @arjusingla3675
    @arjusingla3675 3 ปีที่แล้ว +1

    Bout vdhia vedio

  • @jajjjatana8984
    @jajjjatana8984 3 ปีที่แล้ว +3

    Girjant super kerdar aa

  • @balveerkaur5124
    @balveerkaur5124 2 ปีที่แล้ว

    Bohut Sohni movie hai

  • @RajwinderKaur-mp8yy
    @RajwinderKaur-mp8yy 3 ปีที่แล้ว +3

    Very very nice video and msg ♥️

  • @SimranSingh-sc5po
    @SimranSingh-sc5po 3 ปีที่แล้ว +1

    Bhut vadiya 👍

  • @AmarSingh-ln5rq
    @AmarSingh-ln5rq 3 ปีที่แล้ว +1

    Bout Sohni movie

  • @gurpreetbargari
    @gurpreetbargari 3 ปีที่แล้ว +1

    Very good job all team

  • @sandeepgrewal9993
    @sandeepgrewal9993 3 ปีที่แล้ว +1

    Bhut vadia vdo c

  • @ramanbrar4957
    @ramanbrar4957 3 ปีที่แล้ว +1

    BAHUT VADIA

  • @mamtaaulakh1020
    @mamtaaulakh1020 3 ปีที่แล้ว

    Nice msg wa ji

  • @onlymahi633
    @onlymahi633 3 ปีที่แล้ว +1

    Bhot vdia messages Dita 🤗🤗

  • @nakhrojatti4974
    @nakhrojatti4974 3 ปีที่แล้ว +1

    Bhut vadis massage dita kade v bina soche samjhe koi step nhi chakna chida

  • @seemasood1011
    @seemasood1011 3 ปีที่แล้ว

    Very very nice story god blessall of you. All of you talented 👍👍👍👍

  • @hotmilan6673
    @hotmilan6673 3 ปีที่แล้ว +1

    bahut vadia sandesh

  • @gagandeepkaur6833
    @gagandeepkaur6833 3 ปีที่แล้ว +1

    Very nice story Jee

  • @sukhisidhu1126
    @sukhisidhu1126 3 ปีที่แล้ว +1

    Good work nd good msg movie

  • @divjyotarry5160
    @divjyotarry5160 3 ปีที่แล้ว +1

    boht vdea concept ji

  • @AmarSingh-hx5uv
    @AmarSingh-hx5uv 3 ปีที่แล้ว +1

    Very nice movie

  • @PritamSingh-qx7xj
    @PritamSingh-qx7xj 2 ปีที่แล้ว

    Very nice vido jasi ji

  • @bittuphotography6043
    @bittuphotography6043 3 ปีที่แล้ว +1

    Good work all team lovey kotli bro👍

  • @lakhvirbrar7306
    @lakhvirbrar7306 3 ปีที่แล้ว +1

    Very nice video

  • @singhchopra8691
    @singhchopra8691 3 ปีที่แล้ว +1

    Bravo. Molto

  • @SandeepKaur-iq4vs
    @SandeepKaur-iq4vs 3 ปีที่แล้ว +1

    Bahut nice

  • @vickybrar9529
    @vickybrar9529 3 ปีที่แล้ว +2

    ❤️❤️

  • @sonybrar5894
    @sonybrar5894 3 ปีที่แล้ว +1

    Very nice

  • @sarabjeetsingh4209
    @sarabjeetsingh4209 3 ปีที่แล้ว +1

    ਬਹੁਤ ਵਧੀਆ ਵੀਡੀਉ ਹੈ ਜੀ ਕਈ ਵਾਰ ਅਖੀਂ ਵੇਖਿਆ ਵੀ ਝੂਠ ਨਿਕਲਦਾ ਕਦੀ ਕੋਈ ਫੈਸਲਾ ਕਾਹਲੀ ਵਿਚ ਨਹੀ ਕਰਨਾ ਚਾਹੀਦਾ

  • @gurindersingh8859
    @gurindersingh8859 3 ปีที่แล้ว +1

    Very nice video short muvies

  • @deepkuldeepofficial58
    @deepkuldeepofficial58 3 ปีที่แล้ว +2

    Nice movie 👌👌👌

  • @GurmailSingh-i1e
    @GurmailSingh-i1e 11 หลายเดือนก่อน

    Very nice message

  • @simerjeet3417
    @simerjeet3417 3 ปีที่แล้ว +1

    Bout vdhia msg dita

  • @gurbachansingb7821
    @gurbachansingb7821 3 ปีที่แล้ว

    Bout vdhia movi

  • @polasingh4038
    @polasingh4038 3 ปีที่แล้ว +1

    best video.

  • @Sranakash2004
    @Sranakash2004 3 ปีที่แล้ว +3

    Nyc ❤️

  • @sonisandhu8199
    @sonisandhu8199 ปีที่แล้ว

    👌👌👌🥰🥰

  • @navpreetkaur5058
    @navpreetkaur5058 3 ปีที่แล้ว +1

    Bout vdhia movie

  • @devindersingh6532
    @devindersingh6532 3 ปีที่แล้ว +1

    Very nice short movie ji

  • @blogger9900
    @blogger9900 2 ปีที่แล้ว

    Very nice video 👍

  • @wgurmail9222
    @wgurmail9222 3 ปีที่แล้ว +1

    👍 nice movie g

  • @PritamSingh-qx7xj
    @PritamSingh-qx7xj 2 ปีที่แล้ว

    Very good msg

  • @bobbysharma9156
    @bobbysharma9156 3 ปีที่แล้ว +1

    nice movie

  • @ramanbrar904
    @ramanbrar904 ปีที่แล้ว

    great massage

  • @jotreetbestsisters6519
    @jotreetbestsisters6519 2 ปีที่แล้ว

    Very good 👍👍👍

  • @harjinderkaur3980
    @harjinderkaur3980 3 ปีที่แล้ว +1

    Good work good message

  • @charanpreetsingh6925
    @charanpreetsingh6925 3 ปีที่แล้ว +1

    Nyc

  • @kulwindersingh7372
    @kulwindersingh7372 3 ปีที่แล้ว +1

    ਅਗਲੀ ਫਿਲਮ ਕਦੋਂ ਆਵੇਗੀ Das do

  • @baljeetkaur7426
    @baljeetkaur7426 ปีที่แล้ว

    Good 👌👌🙏🙏

  • @ramanbrar2933
    @ramanbrar2933 2 ปีที่แล้ว

    very good massage

  • @sumanmaan1728
    @sumanmaan1728 3 ปีที่แล้ว +1

    Amazing vedio ... guys ... wish all warm wishes for your future ... the vedio and lesson was great ... and hope we will your more projects soon

  • @BaljitKaur-ob9el
    @BaljitKaur-ob9el 2 ปีที่แล้ว

    God bless you all family

  • @rajeshkaur9735
    @rajeshkaur9735 3 ปีที่แล้ว +1

    Nice story

  • @deepcho2804
    @deepcho2804 3 ปีที่แล้ว +2

    Good

  • @manjeetkaur949
    @manjeetkaur949 ปีที่แล้ว

    Very nice vedio

  • @omarfarooq2708
    @omarfarooq2708 2 ปีที่แล้ว

    With my like be came 1000 👍

  • @deepharman1214
    @deepharman1214 3 ปีที่แล้ว +1

    great msg good job best ❤️

  • @amanjot475
    @amanjot475 2 ปีที่แล้ว

    Good msg movie

  • @sailkotrajj3972
    @sailkotrajj3972 ปีที่แล้ว

    💞🌹💞👍🏼

  • @bilusing921
    @bilusing921 3 ปีที่แล้ว +1

    nic video

  • @sadhulakha1082
    @sadhulakha1082 3 ปีที่แล้ว

    Jassi is a good actress

  • @simmusimmu5763
    @simmusimmu5763 3 ปีที่แล้ว +1

    Good msg

  • @gurindersingh8859
    @gurindersingh8859 3 ปีที่แล้ว

    Simro nice roll

  • @husandeepsidhu6330
    @husandeepsidhu6330 3 ปีที่แล้ว +1

    Very nice msg movie

  • @kuldeepsra4676
    @kuldeepsra4676 3 ปีที่แล้ว +2

    Nice

  • @sukhjinderkaur6795
    @sukhjinderkaur6795 3 ปีที่แล้ว

    Nice 👌👌👍👍👍

  • @amandeepaman5653
    @amandeepaman5653 3 ปีที่แล้ว +1

    good