ਪ੍ਰਕਾਸ਼ ਸਿੰਘ ਬਾਦਲ ਦੀ 9 ਸਾਲ ਪੁਰਾਣੀ ਚਿੱਠੀ ਕਿਸਨੇ ਕੀਤੀ ਵਾਇਰਲ ਤੇ ਵਿੱਚ ਕੀ ਲਿਖਿਆ ! | THE KHALAS TV

แชร์
ฝัง
  • เผยแพร่เมื่อ 6 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 17

  • @wahegurujiwaheguruji4306
    @wahegurujiwaheguruji4306 หลายเดือนก่อน +7

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਅਸਲ ਵਿੱਚ ਇਹਨਾਂ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਲੋਕਾਂ ਦੇ ਵਧੀਆ ਚੱਲਦੇ ਕਾਰੋਬਾਰ ਸੁੱਖੇ ਅਮਲੀ ਨੇ ਹੜੱਪੇ ਉਹ ਕਿਸੇ ਨੂੰ ਭੁੱਲੇ ਨਹੀਂ! ਕਿਵੇਂ INDO CANADIAN Airport ਜਾਣ ਵਾਲੀ ਟਰਾਂਸਪੋਰਟ ਤੇ ਪੰਜਾਬ ਵਿੱਚ ਚਲਦੀਆਂ ਹੋਰ ਪ੍ਰਾਈਵੇਟ ਬੱਸਾਂ ਤੇ ਕਈ ਹੋਟਲ ਆਦਿ! ਏਨਾ ਧੱਕਾ ਕਿ ਏਸੇ ਅਮਲੀ ਤੇ ਇਹਦੇ ਪਿਓ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਕਈ ਪੰਥ ਦਰਦੀਆਂ ਉੱਪਰ ਨਾਜਾਇਜ ਪਰਚੇ ਤੇ UAPA (NASA) ਕਿਹਨੂੰ ਭੁੱਲ ਸਕਦੇ ਹਨ! ਇਹਨਾਂ ਦੁਸ਼ਟਾ ਨੇ ਰੋਪੜ ਦੇ 3 ਸਿੰਘਾਂ ਉੱਪਰ ਸਿਰਫ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦਾ ਲਿਟਰੇਚਰ ਰੱਖਣ ਕਰਕੇ ਹੀ NSA ਲਾ ਦਿੱਤੀ ਸੀ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਪੰਥ ਦਰਦੀ ਸਿੱਖਾਂ ਦੀ ਮੰਗ ਹੈ ਜੋ ਕਿ ਉਸ ਦੁਸ਼ਟ ਦੇ ਪਾਪਾਂ ਤੇ ਗੁਨਾਹਾਂ ਨੂੰ ਵੇਖਦੇ ਹੋਏ 100% ਜਾਇਜ ਵੀ ਹੈ!

    • @jaspalsingh9569
      @jaspalsingh9569 หลายเดือนก่อน +2

      ਬਹੁਤ ਵਧੀਆ ਤਰਤੀਬ ਬਾਰ ਇਹਨਾ ਗਦਾਰਾ ਦੀਆਕਰਤੂਤਾ ਦਾ ਵਰਨਣ ਕੀਤਾ ਹੈ ਪਰ ਇਹ ਤਾ ਆਟੇ ਵਿਚ ਲੂਣ ਬਰਾਬਰ ਇਹਨਾ ਦੀ ਤਾ ਸਾਰਾ ਜੀਵਨ ਹੀ ਗਦਾਰੀਆ ਭਰਿਆ ਹੈ

  • @sukhjindersingh3605
    @sukhjindersingh3605 หลายเดือนก่อน +1

    ਵਾਹਿਗੁਰੂ ਜੀ

  • @harmeetkour3844
    @harmeetkour3844 หลายเดือนก่อน +5

    ਜਾਗੀਰ ਕੌਰ ਜੀ ਤੁਸੀ ਵੀ ਇਸ ਪਾਪਦੇ ਹੱਕਦਾਰ ਹੋ

  • @sitasurjitkalair8371
    @sitasurjitkalair8371 หลายเดือนก่อน +1

    👍

  • @BalkarSingh-dc1oq
    @BalkarSingh-dc1oq หลายเดือนก่อน +6

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @billavirk1127
    @billavirk1127 หลายเดือนก่อน +1

    ਇਹ ਸ਼ਭ ਰਲੇ ਹੋਏ ਹਨ। ਸਿਰਫ ਗੋਲਕਾ ਦੇ ਹੀ ਰਾਖੇ ਹੀ ਹਨ।

  • @BalkarSingh-og4xb
    @BalkarSingh-og4xb หลายเดือนก่อน

    ਅਕਾਲੀ ਦਲ ਨੂੰ 1ਅਗਸਤ ਤੋਂ ਪਹਿਲਾਂ ਜਲਦੀ ਹੀ ਕੋਈ ਔਰਤ ਪਰਧਾਨ ਮਿਲ ਸਕਦੀ ਹੈ।

  • @jasvirkaur2543
    @jasvirkaur2543 หลายเดือนก่อน +1

    Waheguru ji 👍

  • @satnamsing4776
    @satnamsing4776 หลายเดือนก่อน +2

    Badal parivar da ant 🐜

  • @GurmukhSingh-hy8he
    @GurmukhSingh-hy8he หลายเดือนก่อน

    ਜੱਥੇਦਾਰ ਸਾਹਿਬ ਬਾਦਲ ਦਲ ਨੂੰ ਸਖ਼ਤ ਸਜ਼ਾਵਾਂ ਨਹੀਂ ਦੇਣਗੇ ਕਿਉਂਕਿ ਸੁੱਖੇ ਦੇ ਲਿਫਾਫੇ ਚੋਂ ਹੀ ਇਹ ਨਿਕਲੇ ਨੇ। ਆਹ ਬੀਬੀ ਜਗੀਰ ਕੌਰ ਨੂੰ ਵੀ ਲਿਫਾਫੇ ਨਾਲ ਪ੍ਰਧਾਨਗੀ ਮਿਲੀ ਸੀ। ਸਾਰਿਆਂ ਨੇ ਹੀ ਬਾਦਲ ਦਲ ਦੀ ਜੂਠ ਖਾਧੀ ਹੈ। ਸਾਰੇ ਹੀ ਗੁਨਾਹਗਾਰ ਨੇ ਕਿਉਂਕਿ ਪਹਿਲਾਂ ਵਿਰੋਧ ਨਹੀਂ ਕੀਤਾ। ਹੁਣ ਜਦੋਂ ਬੇੜਾ ਬੈਠ ਗਿਆ ਤਾਂ ਬਾਗੀ ਹੋ ਗਏ। ਹੁਣ ਸੁੱਖੇ ਦਾ ਮਾਫੀ ਨਾਮਾ ਜੱਥੇਦਾਰ ਸਾਹਿਬ ਨਾਲ ਇੱਕ ਡਰਾਮਾ ਰਚਿਆ ਗਿਆ। ਇਨ੍ਹਾਂ ਸਾਰਿਆਂ ਨੂੰ 5 ਸਾਲ ਲਈ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਈ ਹੈ। ਪੰਜਾਬ ਦਾ ਨੁਕਸਾਨ ਕੀਤਾ। ਜੇ ਜੱਥੇਦਾਰ ਸਾਹਿਬ ਪੱਖ ਪੱਖਪਾਤ ਕਰਦੇ ਨੇ ਤਾਂ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ ਕਿ ਨਵੇਂ ਜੱਥੇਦਾਰ ਸਾਹਿਬ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ।

  • @harmeetkour3844
    @harmeetkour3844 หลายเดือนก่อน +3

    ਇਸ ਤਰ੍ਹਾਂ ਦੇ ਜਥੇਦਾਰਾਂ ਨੂੰ ਪੰਥ ਵਿਚੋਂ ਛੇਕ ਦਿਤਾ ਜਾਏ

  • @RajinderSingh-pe5yb
    @RajinderSingh-pe5yb หลายเดือนก่อน +1

    3600 ਚਲਿਤਰ ਵਾਲੀ ਬੀਬੀ

  • @GurmeetSingh-ud1dv
    @GurmeetSingh-ud1dv หลายเดือนก่อน

    ਕੁੱਝ ਨਹੀਂ ਹੁੰਦਾ ਨਾ ਹੋਆ ਨਾ ਹੋਵੇਗਾ

  • @kinskins3895
    @kinskins3895 หลายเดือนก่อน

    Madam ji comment de jabab bhi jantak karne chahiye bibi akalthakhet jathedar nu nahi kaye sakde ki aahs rakhde h ki sukhbir singh badal baste shahi fhasla karen je bibi mutabik fhasla hobe tee thik nahi jathedar bhi sukhbir singh badal da lagaya hai ea bhagiya nee kahne hai

  • @AmarSingh-zt4qk
    @AmarSingh-zt4qk หลายเดือนก่อน

    Badal inna anjan nhi c sabh kujh jan bujh ke karda c