ਕਾਲਾ ਜਾਦੂ ਤੰਤ੍ਰ ਮੰਤ੍ਰ ਜੰਤ੍ਰ VS ਗੁਰਬਾਣੀ || About Kala Jadu || Black Magic || Giani Gurpreet Singh Ji

แชร์
ฝัง
  • เผยแพร่เมื่อ 14 ต.ค. 2024
  • Gurbani About Black Magic
    Gurbani VS Jantra Mantra Tantra

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #gurbani #kalajadu #blackmagic

ความคิดเห็น • 120

  • @JotYouTube-uv8wq
    @JotYouTube-uv8wq 9 หลายเดือนก่อน +4

    ਵਾਹਿਗਰੂ ਸੱਚੇ ਪਾਤਸ਼ਾਹ ਮੇਹਰ ਕਰੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @AmandeepSingh-cy2ce
    @AmandeepSingh-cy2ce 22 วันที่ผ่านมา +1

    ਵਾਹਿਗੁਰੂ ਜੀ ♥️🙏

  • @Mani-d9o
    @Mani-d9o 21 วันที่ผ่านมา

    Dhan Dhan Guru Granth Sahib Ji Maharaj

  • @singhkannanvir
    @singhkannanvir 11 หลายเดือนก่อน +5

    ਬਿਲਕੁਲ ਖ਼ਾਲਸਾ ਜੀ, ਸਾਡੇ ਸਿੱਖਾਂ ਅਤੇ ਪੰਜਾਬੀਆਂ ਵਿੱਚ ਇਹ ਟੂਣੇ-ਟੱਪੇ ਵਾਲਿਆਂ ਪਿੱਛੇ ਬਹੁਤ ਭੱਜਦੇ ਹਨ। ਸਾਨੂੰ ਗੁਰਬਾਣੀ ਦੇ ਲੜ ਲੱਗ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਨੀ ਚਾਹੀਦੀ ਹੈ। ਵਾਹਿਗੁਰੂ ਤਾਂ ਆਪਣੇ ਬੱਚਿਆਂ ਦੀ ਰੱਖਿਆ ੲਪ ਕਰਦਾ ਹੈ। ਇਸਲ‌ਈ ਤੁਸੀਂ ਸਹੀ ਆਖਿਆ ਕਿ ਇਹ ਤੰਤ੍ਰ-ਮੰਤ੍ਰ-ਜੰਤ੍ਰ ਸੱਭ ਕੂੜ ਪ੍ਰਚਾਰ ਹੈ। ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜੋ ਵੀ ਇਹ ਕਮੈਂਟ ਪੜ੍ਹਦੇ ਪ‌ਏ ਨੇ, ਉਹ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਤਾਂ ਜੋ ਉਹ ਰੱਬ ਦੇ ਲੜ ਲੱਗਣ, ਕਿਸੇ ਠੱਗੀ ਬਾਬੇ ਦੇ ਨਹੀਂ।

  • @harmankour318
    @harmankour318 8 หลายเดือนก่อน +2

    Dhanwad sahi keha mere nal hoea waheguru di mehar nal path krdi c or mere te koi effect nhi hoea dhan dhan Guru Nanak Dev ji 🙏❣️

  • @allopathicmedicine5471
    @allopathicmedicine5471 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਮੰਤ੍ਰ ਸਬ ਤੋ ਬੜਾ ਮੰਤ੍ਰ ਹੈ

  • @DAVINDERSINGH-uq9bt
    @DAVINDERSINGH-uq9bt 2 ปีที่แล้ว +7

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @gopifarmer1071
    @gopifarmer1071 2 ปีที่แล้ว +5

    ਸੱਤ ਬਚਨ ਬਾਬਾ ਜੀ,,

  • @jaspalparmar8705
    @jaspalparmar8705 8 หลายเดือนก่อน +1

    Waheguru Ji Mehar karo Ji 🙏🙏🙏🙏🙏🪔🪔🪔🪔🪔🌹🌹🌹🌹🌹

  • @akaurakaur7758
    @akaurakaur7758 4 หลายเดือนก่อน

    Waheguru ji ❤️❤️🙏🙏

  • @jasveerkaur5383
    @jasveerkaur5383 2 ปีที่แล้ว +8

    ਜੀ ਬਿਲਕੁਲ ਸਹੀ ਕਿਹਾ ਹੈ ਜੀ ਸਾਡੇ ਨਾਲ ਤਾਂ ਬੀਤ ਗਿਆ ਸਭ ਕਰਨ ਕਰਾਉਣ ਵਾਲਾ ਜੰਤਰ ਮੰਤਰ ਪਰ ਚਲਿਆ ਨਹੀ ਕਿਸੇ ਦਾ ਮੰਤਰ ਸਾਡੇ ਤੇ
    ਮੇਰੇ ਗੁਰੂ ਪਿਤਾ ਪ੍ਰਮਾਤਮਾ ਜੀਓ ਦੀ ਹੀ ਚੱਲਦੀ ਹੈ ਸਾਡੇ ਤੇ

  • @DavinderSingh-gu8rc
    @DavinderSingh-gu8rc 2 ปีที่แล้ว +3

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AjitSingh-ru4ei
    @AjitSingh-ru4ei ปีที่แล้ว +3

    DHAN DUSHT DAMAN DATA JI..
    DHAN KALGIYAN VALE PATSHAH..
    DHAN VAJJAN VALE SATGURU JI..
    DHAN GURU GOBIND SINGH JI MAHARAJ🙏

  • @gianisatnamsingh448
    @gianisatnamsingh448 2 ปีที่แล้ว +4

    ਵਾਹਿਗੁਰੂ ਵਾਹਿਗੁਰੂ
    ਧੰਨਵਾਦ ਗਿਆਨੀ ਜੀ

  • @khalsa-g1817
    @khalsa-g1817 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @navjotkaurkhalsa4324
    @navjotkaurkhalsa4324 2 ปีที่แล้ว +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਭਾਈ ਸਾਹਿਬ ਜੀ ਹਜੂਰ ਸਾਹਿਬ ਬੱਕਰਾ ਕਿਉ ਵਡਿਆ ਜਾਂਦਾ ਹੈ ਕਿ ਇਸ ਦਾ ਸ਼ਸਤਰਾਂ ਨੂੰ ਭੋਗ ਵੀ ਲਾਇਆ ਜਾਂਦਾ ਹੈ ਕੀ ਇਹ ਮਰਿਆਦਾ ਵਿੱਚ ਹੈ ? ਜਾਣਕਾਰੀ ਸਾਂਝੀ ਕਰੋ ਜੀ 🙏ਧੰਨਵਾਦ ਜੀ

    • @Harmansingh-pt5dl
      @Harmansingh-pt5dl 2 ปีที่แล้ว +1

      Hnji waheguru ji dasna karo ji 🙏

    • @Ekjot_Singh
      @Ekjot_Singh 2 ปีที่แล้ว

      Ji veerji puratan khalsa maryada vich ha pehla punjab vich v sare Takht sahib vich hunda c

  • @HappySingh-o4u
    @HappySingh-o4u 6 หลายเดือนก่อน

    Waheguru Jii

  • @ManjeetKaur-zw8lq
    @ManjeetKaur-zw8lq ปีที่แล้ว +3

    Jeehne amrit shkea hunda te chngi tra nibhonda v hai nitnem v krda hor v moolmantra de jaap krda ja kerwonda hai usste kaala jaadu asar nhi krda but essda mtlb eh nhi k gnde loki kaala jaadu krde nhi mai aap iss cheej nal suffer keeta ferGurbani ne bcha hi leya akhir 12_13 saal suffer keeta niyani g hi c maiohdo koi depression kehda c koi kuj kithe kithe nhi dwai lai m jst 24 year old now akhir nu kisse ne keha eh ptta ker k wekho te ohi gll nikli
    Sbh kuj hai g ghra de ghr ptte ja rhe ne protect yourself with Gurbani
    Thanks

    • @Khalsa1699mrsingh
      @Khalsa1699mrsingh ปีที่แล้ว

      Bilkul sahi gall kahi sister , ghara de ghar barbaad ho rahe te eh baba ji kehndd ha kuj ni . Gurbani jaap karke vadaho abhiyaas

    • @varindersinghvarindersingh7749
      @varindersinghvarindersingh7749 10 หลายเดือนก่อน

      😢😢sahi gl sis mai v es time vich hi ji reha 26 sall to koi ਹੱਲ ਨੀ hon deya akhir akk k thak k rab te shd diti jo kro thik hi aa 😢

  • @khalsame
    @khalsame 4 หลายเดือนก่อน

    ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
    (ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ । ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ ।
    I know nothing of Tantric spells, magical mantras and hypocritical rituals; enshrining the Lord within my heart, my mind is satisfied.
    Guru Nanak Dev Ji in Raag Soohee - 766

  • @hardevkaur1938
    @hardevkaur1938 ปีที่แล้ว +1

    Waheguru ji waheguru ji waheguru ji waheguru ji 🙏🙏

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +8

    ਸਿੱਖੀ ਤੋ ਦੂਰ ਲੋਕ ਕਾਲੇ ਇਲਮਾ ਦੇ ਕਾਰਨ ਹੋਏ ਇਸੇ ਕਰਕੇ ਕਰੋਨਾ ਆਇਆ ਸੀ ਬਚੋ ਗੁਰਬਾਣੀ ਪੜੋ ਜੀ ਖਾਣ ਪੀਣ ਵਿਚ ਕਰਦੇ ਲੋਕ ਟੂਣੇ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🌹🙏⚘

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਵਾਹਿਗੁਰੂ ਜੀ

  • @dsgrewal1
    @dsgrewal1 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀੳ

  • @karmsingh4103
    @karmsingh4103 2 ปีที่แล้ว +2

    Bot bot vadia vichar

  • @charanjtsingh2679
    @charanjtsingh2679 2 ปีที่แล้ว +2

    Sat bachan 🙏🙏

  • @KulbeerSingh-f3r
    @KulbeerSingh-f3r 11 หลายเดือนก่อน

    Dukh sukh prabh devan haar

  • @komalpro1887
    @komalpro1887 ปีที่แล้ว

    Waho waho bani nirankaar hai

  • @GurpreetKaur-lk2em
    @GurpreetKaur-lk2em 2 ปีที่แล้ว +1

    Buhat buhat dhanwad waheguru g aap g da jo aap g sanu sikhi de raah te toor rhe ho waheguru g humesha chardikla vich rkhn aap g nu🙏🙏🙏🙏

  • @SATNAMSINGH-oc5sj
    @SATNAMSINGH-oc5sj 2 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @charanjitsingh8784
    @charanjitsingh8784 2 ปีที่แล้ว +1

    Waheguru ji ka khalsa waheguru ji ki fateh giani ji

  • @lakhvirsingh849
    @lakhvirsingh849 2 ปีที่แล้ว +1

    ਸਤਿ ਵਚਨੁ ਖ਼ਾਲਸਾ ਜੀ

  • @SoniSingh-xd5he
    @SoniSingh-xd5he 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰੋ🙏🙏🌹🌹👏👏

  • @SimranKaur-xp3gb
    @SimranKaur-xp3gb 9 หลายเดือนก่อน

    Waheguru ji Mehar krna

  • @nischintkaurshahi6873
    @nischintkaurshahi6873 2 ปีที่แล้ว +1

    Waheguruji ka khalsa Waheguruji ki fate

  • @Beantsingh12345
    @Beantsingh12345 2 ปีที่แล้ว +1

    ਵਾਹਿਗੁਰੂ ਜੀ 🙏🙏

  • @barindersingh2970
    @barindersingh2970 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਨੇ ਆਪ ਜੀ ਤੋ ਬਹੁਤ ਵਧੀਆ ਵਿਆਖਿਆ ਕਰਵਾ ਦਿੱਤੀ ਹੈ ਜੀ

  • @tarolchansinghsursingh9989
    @tarolchansinghsursingh9989 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾੲੀ ਸਾਹਿਬ ਜੀ

  • @allopathicmedicine5471
    @allopathicmedicine5471 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @mangakumar1505
    @mangakumar1505 2 ปีที่แล้ว

    💓🙏ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @kanwaljitsingh7216
    @kanwaljitsingh7216 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @KulwinderSingh-ll5ky
    @KulwinderSingh-ll5ky ปีที่แล้ว

    Waheguru ji mehar Karo sab tei

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @sukhak6362
    @sukhak6362 ปีที่แล้ว

    Waheagru ji🙏🙏

  • @harvirkaur8152
    @harvirkaur8152 ปีที่แล้ว

    Waheguru ji ka khalsa Waheguru ji ki fathe

  • @kanwaljitkaur3848
    @kanwaljitkaur3848 ปีที่แล้ว

    🙏ਵਾਹਿਗੁਰੂ ਜੀ 🙏

  • @daljitkaur5892
    @daljitkaur5892 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ

  • @urmilaranarana1046
    @urmilaranarana1046 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @HarpreetKaur-cw4uc
    @HarpreetKaur-cw4uc 2 ปีที่แล้ว

    Wahaguru ji wahaguru ji wahaguru ji wahaguru ji 🙏🙏

  • @PreetKaur-is2ic
    @PreetKaur-is2ic ปีที่แล้ว

    Waheguru

  • @amandeepkaurkang8333
    @amandeepkaurkang8333 2 ปีที่แล้ว

    ਧੰਨ ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼

  • @randeepkaur9068
    @randeepkaur9068 2 ปีที่แล้ว

    Waheguru ji Waheguru ji

  • @Komalkavkour
    @Komalkavkour 2 ปีที่แล้ว +1

    Most appreciated video....

  • @jagdeepsingh3603
    @jagdeepsingh3603 2 ปีที่แล้ว +1

    Thank you so much 🥰

  • @tanbirsingh777
    @tanbirsingh777 2 ปีที่แล้ว

    ਵਾਹਿਗੁਰੂ ਜੀ ਕੀ ਫਤਿਹ ਜੀ

  • @gaganvadhon4611
    @gaganvadhon4611 2 ปีที่แล้ว

    Waheguru ji🙏🙏👋👋👋

  • @prabhsharansrivastava7455
    @prabhsharansrivastava7455 2 ปีที่แล้ว

    Very true 🙏

  • @ManpreetKaur-xj6wu
    @ManpreetKaur-xj6wu 2 ปีที่แล้ว

    Waheguru ii

  • @KuldeepSingh-nl9jj
    @KuldeepSingh-nl9jj 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ (ਭਾਈ) ਜੀ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਸੱਜੇ ਪਾਛੇ ਕਿਉ ਹੁੰਦਾ ਹੈ ਜੀ 🙏🙏

  • @RajinderSingh-jh8bh
    @RajinderSingh-jh8bh 2 ปีที่แล้ว

    GOOD VEER JI

  • @KSAHoldings-el4rx
    @KSAHoldings-el4rx 8 หลายเดือนก่อน

    Ageed

  • @LovePreet-el9oh
    @LovePreet-el9oh 2 ปีที่แล้ว

    Wahguru ji 🙏

  • @sikanderhanda462
    @sikanderhanda462 2 ปีที่แล้ว

    Waheguruji❤️

  • @onllinetips__boy
    @onllinetips__boy ปีที่แล้ว

    ❤❤❤❤

  • @ranikaur5782
    @ranikaur5782 2 ปีที่แล้ว +1

    Giani ji manu dso m ki kra

  • @charanjitsingh8784
    @charanjitsingh8784 2 ปีที่แล้ว

    🙏🙏🙏🙏❤️❤️❤️

  • @harparneetdhaliwal6222
    @harparneetdhaliwal6222 ปีที่แล้ว +4

    Mere te v kise negative cheez da asar c par fer mai paath shuru kita sukhmani sahib da te 40 dina baad sab chal gya menu aap diseya jande hoye. Ta gurbaani naal eh cheeza nikal jandia

  • @parassingh9523
    @parassingh9523 10 หลายเดือนก่อน +1

    Baba ji jekar life wich positive aa te Baba ji negative v aa 🙏 Baki Tuci samjdar ho

  • @parmindersandhu6848
    @parmindersandhu6848 ปีที่แล้ว

    👃👃👃🙏🙏🙏👍👍

  • @Parbhjotsialkotiya
    @Parbhjotsialkotiya ปีที่แล้ว

    ਭਾਈ ਸਾਹਿਬ ਜੀ ਭੂਤ ਪ੍ਰੇਤ ਹੁੰਦਾ ਹੈ ਕਿ ਨਹੀਂ

    • @harparneetdhaliwal6222
      @harparneetdhaliwal6222 ปีที่แล้ว +1

      Hunde aa ji sukhmani sahib ch likheya v hai kai kot bhoot pret sukar mirgach. Par j aapa roz paath karde aa fer eh asar nai karde. mai aap sab experience kita. Sukhmani sahib naal mere ch isda asar khatam ho gya

    • @MsinghDh
      @MsinghDh 9 หลายเดือนก่อน

      Sab hai ji

  • @KuldeepSingh-rt4zv
    @KuldeepSingh-rt4zv 2 ปีที่แล้ว

    Baba ji me khertpal bare bhara sunya ha es bare vedio Bano ji eh kon ha

    • @sardarni1111
      @sardarni1111 ปีที่แล้ว

      Khetarpal ki hunda

    • @Khalsa1699mrsingh
      @Khalsa1699mrsingh ปีที่แล้ว

      ​@@sardarni1111 negative force ha badi gandi

  • @ranikaur5782
    @ranikaur5782 2 ปีที่แล้ว

    Mere shore khetpal nu mande pr mai bani vich visvas krdi a oh es gl nu smjde nhi

    • @Manpreet-q2x
      @Manpreet-q2x 2 ปีที่แล้ว +1

      Ardas kro guru aghe koi v powerful sahbad da jaap krke gurbani cho le k

    • @mandeepsingh96crore54
      @mandeepsingh96crore54 2 ปีที่แล้ว

      Bhen meriye pehli gal eh va ke oh jo karde ohna nu krn deo tuc apna janam safla kro je fer v tuc ohna nu v side rah te leke ona chunde je fer ardas kro ke ohna nu sheti toh sheti samat bakhso waheguru bki ohna da rah bilkul vearth aa birtha va bhen meriye

    • @ranikaur5782
      @ranikaur5782 2 ปีที่แล้ว

      @@mandeepsingh96crore54 thanks veer ji

  • @laxmirani6515
    @laxmirani6515 2 หลายเดือนก่อน

    Tantr kirya da koi shikar hunda ohi jaanda 😢rbb nu jeevan de dita amrit va sndhya vela rbb nu din vich yaad krna poora brahmachari jeevan fir v tantr ne sb saad k swah kr ditta hai koi jawab 😢

  • @KashmirSingh-fg1ie
    @KashmirSingh-fg1ie 2 ปีที่แล้ว

    GIANI G DA NUMBER MIL SKDA HA JAROORI KAMM A. GIANI G JAROOR REPLY KARO

  • @tureMystery13
    @tureMystery13 5 หลายเดือนก่อน

    Waheguru ji 🙏🙏🙏🙏

  • @Rebel.s.king.9004
    @Rebel.s.king.9004 2 ปีที่แล้ว +3

    ਵਾਹਿਗੁਰੂ ਜੀ ❤️

  • @deepjass5105
    @deepjass5105 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻

  • @JaspalSingh-hx9go
    @JaspalSingh-hx9go 2 ปีที่แล้ว

    ਵਾਹਿਗੁਰੂ ਜੀ

  • @damanpreetkaur8819
    @damanpreetkaur8819 2 ปีที่แล้ว

    waheguru ji..🙏🙏

  • @ranjitsingh06
    @ranjitsingh06 2 ปีที่แล้ว

    ਵਾਹਿਗੁਰੂ ਜੀ 🙏

  • @lovedeepsingh8269
    @lovedeepsingh8269 2 ปีที่แล้ว

    WAHEGURU JI

  • @mandeepbajwa3198
    @mandeepbajwa3198 2 ปีที่แล้ว

    Waheguru

  • @ArjunSingh-dj8pr
    @ArjunSingh-dj8pr 2 ปีที่แล้ว

    ❤❤🙏🙏🙏🙏🙏

  • @tureMystery13
    @tureMystery13 5 หลายเดือนก่อน +1

    Waheguru ji 🙏🙏🙏🙏🙏

  • @harmendarsingh8680
    @harmendarsingh8680 2 ปีที่แล้ว +3

    Waheguru ji 🙏

  • @NishanSingh-wq4qy
    @NishanSingh-wq4qy 8 หลายเดือนก่อน

    Waheguru ji🙏🙏

  • @JASSARADAAKA
    @JASSARADAAKA 2 ปีที่แล้ว +2

    Waheguru ji❤

  • @gurmankharoud8712
    @gurmankharoud8712 11 หลายเดือนก่อน

    Waheguru ji 🙏🙏

  • @Maninder_kaur
    @Maninder_kaur ปีที่แล้ว

    Waheguru ji

  • @HarjeetSingh-mz2nr
    @HarjeetSingh-mz2nr 2 ปีที่แล้ว

    ਵਾਹਿਗੁਰੂ ਜੀ

  • @sukhpalsingh3275
    @sukhpalsingh3275 2 ปีที่แล้ว

    ਵਾਹਿਗੁਰੂ ਜੀ

  • @NavjotKaur-ed6id
    @NavjotKaur-ed6id ปีที่แล้ว

    Waheguru ji

  • @jasvirkaur9119
    @jasvirkaur9119 2 ปีที่แล้ว

    Waheguru ji

  • @nksandhu6498
    @nksandhu6498 2 ปีที่แล้ว

    Waheguru ji

  • @JaswinderKaur-iu2vc
    @JaswinderKaur-iu2vc 2 ปีที่แล้ว

    Waheguru ji

  • @sonubajwa2133
    @sonubajwa2133 2 ปีที่แล้ว

    Waheguru ji

  • @charanjitsingh8784
    @charanjitsingh8784 2 ปีที่แล้ว

    Waheguru ji

  • @MandeepSingh-st6nl
    @MandeepSingh-st6nl ปีที่แล้ว

    Waheguru ji 🙏

  • @ਸਿੰਘਇਜਕਿੰਗ
    @ਸਿੰਘਇਜਕਿੰਗ 2 ปีที่แล้ว

    ਵਾਹਿਗੁਰੂ ਜੀਉ ਜੀ

  • @lehalsaab7187
    @lehalsaab7187 2 ปีที่แล้ว

    Waheguru ji

  • @parkashkaur9226
    @parkashkaur9226 2 ปีที่แล้ว

    Waheguru ji 🙏 🌹🙏