Veer ji thuhade ya ja shadeya ghalbaat ek soch hai manu 22 year hogaya dakhde nu Australia da student tou bine nahi sarne vich vich kadi kadi thayet kar da hai fer kuch time bahad theek ho jande logo ko darane na karo
Veer g 20 lakh temprory vise te bethe ne. 1lakh 20.000 parents visa waiting te ne. Pake karne ne 1 sal ch 1lakh85000. 9 lakh students vise te ne. Agle sach he kehde ne.
www.aph.gov.au/e-petitions/petition/EN6198
ਦੁਖ ਦੀ ਗਲ ਇਹ ਹੈ ਕਿ ਜਿਆਦਾਤਰ ਪੰਜਾਬ ਦੇ ਬਚੇ ਪੰਜਾਬ ਵਿੱਚ ਰਹਿ ਕੇ ਹੀ ਨਹੀ ਪੜਦੇ ਤੇ ਉਹ ਬਾਹਰ ਦੇ ਦੇਸ਼ ਵਿੱਚ ਕਿਵੇਂ ਪੜਨਗੇ। ਉਹ ਤਾ ਸਿਰਫ ਛੋਟੇ ਕੰਮ ਕਰਕੇ ਪੈਸਾ ਕਮਾਉਣਾ ਚਾਹੁੰਦੇ ਨੇ। ਜੇ ਜੀਵਨ ਵਿੱਚ ਕਾਮਯਾਬ ਹੋਣਾ ਹੈ ਤਾਂ ਮਹਾਭਾਰਤ ਦੇ ਅਰਜੁਨ ਵਰਗੀ ਸੋਚ ਰਖੇ ਜਿਸਨੂੰ ਸਿਰਫ਼ ਚਿੜੀ ਦੀ ਅਖ ਵਿਖਾਈ ਦਿੰਦੀ ਸੀ। ਅਜਿਹੀ ਮਿਹਨਤ ਕਰੋ ਕਿ ਅਸਟਰੇਲੀਆ ਦੀ ਸਰਕਾਰ ਸਾਨੂੰ ਹਥ ਜੋੜ ਕੇ ਵਿਜਾ ਦੇਵੇ ਨਾ ਕਿ ਅਸੀ 25 ਲਖ ਦੇ ਕੇ ਵਿਜਾ ਲਈਏ ਅਤੇ ਉਥੇ ਜਾ ਕੇ ਛੋਟੇ ਕੰਮ ਕਰੀਏ। ਦੋਸਤੋ, ਸੋਚ ਬਦਲੋ।
ਸਰ ਮੇਰੇ ਵੱਲੋਂ ਆਸਟ੍ਰੇਲੀਆ ਸਰਕਾਰ ਨੂੰ ਬਹੁਤ ਲਾਹਨਤਾਂ ,ਦੁੱਖ ਵੀ ਸੁਣ ਲਿਓ ਤੇ ਸੋਚਿਓ ਵੀ ਜਰੂਰ
ਮੇਰੇ ਬੇਟੇ ਨੇ +2 non medical nal kiti
Vdyea scor PT ch
But fir v refuse pesey da v bhut nuksan hoya
ਬੱਚਾ ਵੀ ਬਹੁਤ ਦੁਖੀ ਹੋਇਆ ਮੈਂ ਖੁਦ ਵੀ ਬਹੁਤ ਦੁਖੀ ਹੋਈ ਪੁੱਤ ਨੂੰ ਚਿੰਤਾ ਵਿਚ ਦੇਖ ਕੇ ,ਪਤਾ ਨਹੀਂ ਕਿੰਨੇ ਬੱਚੇ ਹੋਰ ਹਨ ਜੋਂ ਸੇਮ ਟੇਂਸ਼ਨ ਵਿੱਚ ਹਨ
ਅਜੇਂਟ ਮੋਟੇ ਪੈਸੇ ਖਾਂਦੇ ਨੇ ਗਰੀਬ ਮਾਪਿਆਂ ਦਾ ਤਰਸ ਨਹੀਂ ਕਰਦੇ ,ਚੋਰ ਨੇ ਸਾਰੇ
ਅਗਰ ਬਹਿਸ ਕਰਨੀ ਹੈ ਤਾਂ ਇਸ refuse vale ਸਿਸਟਮ ਨੂੰ ਬਦਲਣ ਲਈ ਕਰੋ ਉਹਨਾਂ ਦੀ ਸਰਕਾਰ ਨਾਲ ,ਬੱਚਿਆਂ ਦੇ ਫਿਊਚਰ ਦਾ ਸਵਾਲ ਹੈ , ਜਾਂ ਸਭਨਾਂ ਨੂੰ ਬੈਨ ਕਰਨ
ਜਾਂ ਇਹ ਸਿਸਟਮ ਠੀਕ ਹੋਵੇ ਕੇ refuse bache dubara apply kr skn
ਬਾਠ ਸਾਬ, ਮੈਂ ਅਕਾਊਂਟਿੰਗ ਦੀ ਡਿਗਰੀ university of South Australia ਤੋਂ ਕੀਤੀ ਹੈ। GPA ਵੀ 6.0 ਹੈ। ਜੌਬ ਵੀ ਡਿਗਰੀ ਕਰਨ ਤੋਂ ਮਹੀਨਾ ਪਹਿਲਾਂ ਹੀ EY (Earnst & Young) ਵਿੱਚ ਮਿਲ ਗਈ। PTE ਵਿੱਚ 9 ਸਕੋਰ ਹੈ। Points ਵੀ 110 ਬਣਦੇ ਹਨ। 50% scholarship ਨਾਲ ਡਿਗਰੀ ਕੀਤੀ ਹੈ। vice chancellor international excellence scholarship. India ਵਿੱਚ 12th class 95.4 %ਨਾਲ ਕੀਤੀ ਹੈ। October 2023 ਵਿੱਚ EoI applied
Balle
ਸੱਚੀ-ਸੁੱਚੀ ਪੱਤਰਕਾਰੀ ਸੁਣੀ।
ਧੰਨਵਾਦ ਬਾਠ ਸਾਹਬ ਜੀ।
Baath sahib after bsc nursing Punjab, Australia jaan bare v gal kro
Sir ji ਮੇਰੇ ਬੇਟੇ ਨੇ 12th commerce ਵਿੱਚ 2024 ਵਿੱਚ ਕੀਤੀ ਹੈ, ਤੇ ielts ਕਰ ਰਿਹਾ ਹੈ, ਉਹ Australia study ਲਈ ਕੀ ਲਵੇ ਕਿ PR ਸੁਖਾਲ਼ੀ ਹੋ ਜਾਵੇ । ਕ੍ਰਿਪਾ ਕਰਕੇ ਇਸ ਬਾਰੇ ਜਾਣਕਾਰੀ ਦਿਉ ਜੀ ।
Very good point bath sab
ਅਸੀ ਵੀ ਜਾਣਾ,ਸਾਨੂ ਵੀ ਲੇਜੋ
Very good informations, Thanks ji 🙏 🇩🇪♥️
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ
ਸਤਿ ਸੀ੍ ਅਕਾਲ ਬੀਰ ਨਹੀ ਵੀਰ ਜੀ ਵਾਹਿਗੁਰੂ ਜੀ🙏🙏
Good advice Bhaji.
Very good message
Sir ek program tread course te v kar deo ki india to karke ki ja sakde h ki prussiger hoti h thank you
Procedure ਦੇ ਸ਼ਬਦ ਜੋੜ ਤਾਂ ਤੁਹਾਨੂੰ ਠੀਕ ਲਿਖਣੇ ਆਉਂਦੇ ਨਹੀਂ | ਇਹਨਾਂ ਚੀਜਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ |
Good information
petition da link ni bhejya tusi
Sir non medical da students india to nursing vich diploma to diggri le ke ja skda plz reply sir thank you sir
Sir visa 143 da details program karo
kailay Sir u never answer calls or emails
10th 12 Punjab board and CBSE se karni chahie reply karna please
Bachelor Degree ਕਰਕੇ ਜਾਓ ਕਿਸੇ ਚੰਗੇ ਮਜਮੂਨ ਵਿੱਚ |
No 491 No 190 No 189 yet. ਤੁਸੀਂ ਕੀ ਸਲਾਹ ਦੇਣਾ ਚਾਹੌਗੇ ? 😊
Sir physiotherapy de demand hagi Australia ch
Paaji India ch ho
Je kar ea sarkar dubara ayege tuse bhi dakh lane students visa 2.50000 tou par milunga
What is the scope of bachelor of psychological science in Australia
9:28
Bahar jan di lor nahi vapas ajo bath tu kado vapas jana
143 vise bare v daso g?
🙏🙏🙏🙏
Veer ji thuhade ya ja shadeya ghalbaat ek soch hai manu 22 year hogaya dakhde nu Australia da student tou bine nahi sarne vich vich kadi kadi thayet kar da hai fer kuch time bahad theek ho jande logo ko darane na karo
Veer g 20 lakh temprory vise te bethe ne.
1lakh 20.000 parents visa waiting te ne.
Pake karne ne 1 sal ch 1lakh85000.
9 lakh students vise te ne.
Agle sach he kehde ne.
Navjot sir da number das dao
Veer mile ta menu vi send kardi 😊
sir ji mera p t e score 63h non medical 78 pst h December me file lgai h abhi tak g t.e ka process hi chal rha july intake h kya visa k chance h
ਪੰਜਾਬੀ ਵਿੱਚ ਲਿਖਿਆ ਕਰੋ |
@@shivdevsingh3626 sir ji plz answar ta de dyo plz plz
Bharat mata ki jai Bharat visav guru ban gia
ਬਗੈਰ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਹਰ ਸਾਲ ਨਾ ਦੇਣ ਕਰਕੇ ਅਤੇ ਫ਼ੌਜ ਵਿੱਚ ਅਗਨੀਵੀਰ ਸਕੀਮ ਲਿਆਉਣ ਕਰਕੇ ਵਿਸ਼ਵ ਗੁਰੂ ਬਣ ਰਿਹੈ |
Bath saab lagda bathroom ch baithe aa
Baath Saab sarkari toilet ch baithke video bna rhe ho ki
Haha