Balbir Rajewal ਨੇ ਪੰਜਾਬ ਪਹੁੰਚਣ ਤੋਂ ਪਹਿਲਾਂ ਦੇ ਦਿੱਤਾ ਵੱਡਾ ਬਿਆਨ, ਸੁਣੋ ਅਗਲੀ ਰਣਨੀਤੀ
ฝัง
- เผยแพร่เมื่อ 7 ก.พ. 2025
- Balbir Rajewal ਨੇ ਪੰਜਾਬ ਪਹੁੰਚਣ ਤੋਂ ਪਹਿਲਾਂ ਦੇ ਦਿੱਤਾ ਵੱਡਾ ਬਿਆਨ,
ਸੁਣੋ ਅਗਲੀ ਰਣਨੀਤੀ, ਪੰਜਾਬ ਵਾਪਿਸ ਆਉਂਦਿਆਂ ਰਾਜੇਵਾਲ ਦੀ ਵੱਡੀ ਇੰਟਰਵਿਊ
#FarmersProtest_FatehMarch #FarmersProtest #FarmersReturningHome #FarmersFatehMarch #Farmersleavetoday #GoodbyeSinghu #Farmers #ProPunjabTv
ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਸਲੂਟ ਆ ਤੁਹਾਡੀ ਸੋਚ ਤੇ ਜ਼ਜਬੇ ਨੂੰ ਬਾਪੂ ਜੀ ,ਜਿਸ ਤਰਾਂ ਤੁਸੀਂ ਸਮਝਦਾਰੀ ਨਾਲ ਤੇ ਸੂਝ ਬੂਝ ਨਾਲ ਮੋਰਚਾ ਜਿੱਤਿਆ
Yodhio tusi kale angreja dian godnia lawa ditia.
Ĺ
M
Jo@@jindasukha7040
ਰਾਜੇਵਾਲ ਜੀ ਤੁਹਾਡੀ ਇਮਾਨਦਾਰੀ ਨੂੰ ਸੂਝਬੂਝ ਨੂੰ ਦਿੱਲ ਤੋਂ ਸਲੂਟ ਹੈ ਜੀ
ਰਾਜੇਵਾਲ ਸਾਹਿਬ ਜਿਦਾ ਵਾਦ ਸੋਡੀ ਸਮਝਦਾਰੀ ਨੂੰ ਸਲੂਟ
ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਵਾਨ ਨੂੰ ਬਹੁਤ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦੀ ਸੂਝ-ਬੂਝ ਸਦਕਾ ਅੰਦੋਲਨ ਸਫਲ ਹੋਇਆ ਹੈ ਬਾਪੂਆਂ ਨੇ ਕਮਾਲ ਕਰਤੀ
ਬਾਬਾ ਰਾਜੇਵਾਲ ਜੀ ਹੁਣ ਤਾਂ ਤੁਹਾਡੇ ਸਾਰੇ ਬਾਬਿਆਂ ਦੇ ਰੱਖਣ ਦੇ ਆ ਅਸੀਂ,ਬਚਾ ਲਉ ਪੰਜਾਬ ਨੂੰ।ਬਹੁਤ ਉਮੀਦਾਂ ਤੁਹਾਡੇ ਤੋਂ।ਤੁਹਾਡੇ ਅਗਵਾਈ ਵਿੱਚ ਜਿਵੇਂ ਅੰਦੋਲਨ ਜਿੱਤ ਲਿਆ,ਓਵੇਂ ਪੰਜਾਬ ਵੀ ਜਿੱਤਣਾ ਏ।ਤੁਹਾਡੇ ਤੋਂ ਹੀ ਉਮੀਦਾਂ,ਹੋਰ ਜਾਈਏ ਵੀ ਕਿੱਥੇ?
ਰਾਜੇਵਾਲ ਸਾਬ ਲੋਕਾਂ ਬਹੁਤ ਜ਼ਿਆਦਾ ਤੁਹਾਡਾ ਸਾਥ ਤੇ ਇਜੱਤ ਦਿੱਤੀ ਆ । ਹੁਣ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਬਚਾ ਲੳਉ। ਨਹੀ ਤਾ ਪੰਜਾਬ ਦੇ ਸਿਆਸਤਦਾਨ ਨੇ ਆਉਣ ਵਾਲੇ 5 ਸਾਲ ਪੰਜਾਬ ਖੱਤਮ ਕਰ ਦੇਣਾ ਆ।
ਰਾਜੇਵਾਲਾ ਜੀ ਪੰਜਾਬ ਦੇ ਸ਼ੇਰ
ਹਾਂ ਜੀ ਬਾਈ ਜੀ ਬਿਲਕੁਲ ਸਹੀ ਲਿਖਿਆ ਐ ਜੀ ਹੁਣ ਪੰਜਾਬ ਦੀ ਬਾਗ ਡੋਰ ਕਿਸਾਨ ਜਥੇਬੰਦੀਆਂ ਆਗੂਆਂ ਸ਼ੇਰਾ ਦੇ ਹੱਥ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਭਲਾਈ ਇਸ ਵਿੱਚ ਹੈ ਰਾਜੇਵਾਲ ਨਾਲ ਜੱਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ 🙏🙏🙏🙏🙏
I salute you sardar sahib
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
Rajewal sahib sirraaa Banda ✌️✌️✌️✌️✌️
Rajewal bapu g zindabaad🙏🙏
ਚਾਚੇ ਅਜੀਤ ਸਿੰਘ ਨੇ ਅੰਗਰੇਜ਼ ਹਰਾਏ ਸੀ ਓਹਨਾਂ ਦੇ ਵਾਰਸਾਂ ਨੇ ਕਾਰਪੋਰੇਟ ਪੱਖੀ ਹਕੂਮਤ ਨੁੰ ਹਰਾਇਆ
ਰਾਜੇਵਾਲ ਸਾਹਿਬ ਜੀ ਆਪ ਮੇਰੇ ਬਾਪੂ ਵਰਗੇ ਹੋ ਮੈਨੂੰ ਪਹਿਲੇ ਦਿਨ ਤੋਂ ਭਰੋਸਾ ਸੀ ਕਿ ਜਿੱਤਾਂਗੇ ਜ਼ਰੂਰ
Patience peace two big factors of Andolan more over discipline wise leadership salute to sRajewal sahib congratulations it was very hard job
ਉਸ ਮੀਟਿੰਗ ਵਿੱਚ ਬਾਦਲ ਜਾਂ ਕੈਪਟਨ ਹੁੰਦੇ ਇਹਨਾਂ ਬੱਸਾਂ ਦੇ ਪਰਮਿਟ ਦੂਜੀਆਂ ਸਟੇਟਾਂ ਵਿੱਚ ਵਿਚਰਨ ਲਈ ਲੈ ਆਉਣੇ ਸੀ ਬਾਪੂ ਤੇਰੇ ਵਾਗੂੰ ਹਾਲ ਦੀ ਕੁੰਡੀ ਲਾ ਕੇ ਇਹਨਾਂ ਭੈਣ ਯੱਕਾ ਸਿਆਸੀ ਲੀਡਰਾਂ ਕਦੀ ਵੀ ਨਹੀਂ ਲਲਕਾਰਨਾਂ ਸੀ
ਰਾਜੇਵਾਲ ਜੀ ਥੋਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਤੂਸੀਂ ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ
ਬਲਵੀਰ ਸਿੰਘ ਰਾਜੇਵਾਲ ਜੀ ਤੁਹਾਨੂੰ ਸਲੂਟ ਆ
ਬਾਪੂ ਜੀ ਰਾਜੇਵਾਲ ਸਾਬ ਜਿੰਦਾਬਾਦ
Rajewaal saab great ledar
Rajewal ji is a very intelligent person. Expert in his field and always talk to the point. He should come to mainstream politics. Punjab needs such visionary leaders who can transform agriculture in Punjab. Once in power, he can transform society as a whole.
Quite right said
Rajewaal saab very intelligence man
ਬਹੁਤ ਵਧੀਆ ਬਾਪੂ ਰਾਜੇਵਾਲ ਸਾਬ ਜੀ✅ ਧੰਨਵਾਦ
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਰਾਜੇਵਾਲ ਜੀ ਇਮਾਨਦਾਰੀ ਨੂੰ ਬਹੁਤ ਬਹੁਤ ਸਲਾਮ ਜੀ
ਰਾਜੇਵਾਲ ਜੀਉ।
ਆਪਣੇ ਲਖੀਮਪੁਰ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਉਸ ਸਮੇਂ ਦੇ ਮੌਕੇ ਸਾਰੇ ਗਵਾਹਾਂ ਨੂੰ ਆਪਣੇ ਕਿਸਾਨਾਂ ਦੇ ਆਗੂਆਂ ਵਲੋਂ ਸਦਾ ਹੀ ਸਾਥ ਦੇਣ ਦੀ ਲੋੜ ਹੈ।
ਧੰਨਵਾਦ ਜੀਉ।
Blaa.blaa.bapu.ji.Rajawal
ਬਲਵੀਰ ਸਿੰਘ ਰਾਜੇਵਾਲ ਜਿੰਦਾਬਾਦ
ਯਾਦਵਿੰਦਰ ਜੀ ਬਹੁਤ ਕਿਸਾਨਾ ਦੀਆ ਜਮੀਨਾ nhai ਵਿਚ ਆ ਰਹੀਆ ਨੇ ਜਿੰਨਾ ਦੀ ਕੀਮਤ ਬਹੁਤ ਘਁਟ ਦਿਤੀ ਜਾ ਰਹੀ ਹੈ।
ਤਿੰਨ ਖੇਤੀ ਕਨੂੰਨਾ ਨੇ ਕਿਸਾਨਾ ਦੀਆ ਜਮੀਨਾ ਨੂੰ ਖਤਮ ਕਰਨ ਕੁਛ ਟਾਈਮ ਲਾਉਣਾ ਸੀ ਪਰ nhai ਰੋਡਾ ਵਾਲੀਆ ਜਮੀਨ ਦੇ ਮਾਲਕ ਅਁਜ ਹੀ ਖਤਮ ਹੋ ਰਹੈ ਹੈ।ਸੋ ਯਾਦਵਿੰਦਰ ਉਹਨਾ ਕਿਸਾਨਾ ਦੀ ਅਵਾਜ ਬਣੋ ਇਹਨਾ ਕਿਸਾਨ ਲੀਡਰਾ ਨੂੰਕਿਰਪਾ ਕਰਕੇ ਜਰੂਰ ਕਹਿਆ ਕਰੋ ਕਿ ਇਹਨਾ ਕਿਸਾਨਾ ਦੀ ਵੀ ਸਰਕਾਰ ਨਾਲ ਗਲ ਕਰੋ। ਧੰਨਵਾਦ
Bravo salute for me rajewal.
ਸਲੂਟ ਆ ਰਾਜੇਵਾਲ ਸਾਬ ਤੁਹਾਨੂੰ
ਰਾਜੇਵਾਲ ਸਾਹਿਬ ਜੀ ਇੱਕ ਦਿਨ ਸੀ ਜਦੋਂ ਲੱਗਦਾ ਸੀ ਕਿ ਰਾਜੇਵਾਲ ਫੈਸਲਾ ਠੀਕ ਨਹੀਂ ਦਿੰਦਾ ਪਰ ਜੇ ਅਸੀਂ ਉਸ ਟਾਈਮ ਪੇਸਿਸ ਖੋ ਕੇ ਜੇ ਬਾਗੀ ਹੋ ਜਾਂਦੇ ਤਾਂ ਸ਼ਾਇਦ ਆ ਦਿਨ ਨਹੀਂ ਆਉਣਾ ਸੀ
Rajewal sahib have big experience kisan union the founder ne 1975 ton rjewal sahib nal union wich together protest kite Ludhiana jail wich one month jail wich rahe rajewal sahib congratulations modi the hankar la dita very good jindabad always good job parmatma tuhanu chardi kalan bakhshe
Jiunde raho rajewal saab hun CM bano app walon
ਲੀਡਰਾਂ ਦੀ ਪਰੋਪਰਟੀ ਲੋਕਾਂ ਦੀ ਪਰੋਪਰਟੀ ਆ, ਉਸ ਨੂੰ ਵਾਪਿਸ ਕਰਵਾ ਕੇ ਖਜਾਨੇ ਵਿੱਚ ਜਮਾਂ ਕਰਵਾਉ।
S BALBIR singh Rajewal ji waheguru ji ka khalsa waheguru ji ki fateh sada waheguru ji meherbria hath rakhan sade saria te ji good luck ji
Kisan Majdoor Eakta Zindabad Zindabad
ਸੂਝਵਾਨ ਤੇ ਦੂਰ ਅੰਦੇਸ਼ੀ ਕਿਸਾਨੀ ਮੋਰਚੇ ਦੇ ਥੰਮ ਰਾਜੇਵਾਲ ਸਾਹਬ ਨੂੰ ਸੈਲੂਟ ਆਹ।ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।
Jehrre comrade kehnde c oh jawab dean hun jhanda la ke bhattha bathun ne ferde c morche da appa knoon muaf karaun gai c ja wakhra raaj lain gai c rabb ne hi mehar keeti ah nai ta apne hi aape morcha fail karaun nu ferde c god bless our Punjab our farmers god bless rajewal ji
ਰਾਜੇਵਾਲ ਸਾਹਿਬ ਜੀ ਨੂੰ ਬੇਨਤੀ ਹੈ ਕਿ ਤੁਹਾਡੀ ਯੂਨੀਅਨ ਦੀ ਲੈਟਰਪੈਡ ਤੇ ੳ ਬੀ ਸੀ ਜ਼ਾਤੀ ਦੇ ਲੋਕਾਂ ਨੂੰ ਜੱਟ ਸਿੱਖ ਬਣਾ ਕੇ ਮੁਆਵਜ਼ਾ ਤੇ ਸਰਕਾਰੀ ਨੌਕਰੀ ਲਈ ਜਾ ਰਹੀ ਹੈ ਜੋਕਿ ਯੂਨੀਅਨ ਦੀ ਸਾਖ ਲਈ ਠੀਕ ਨਹੀਂ ਹੈ
Vdea soach 👌👌
Jasveer.khosa🙏🙏🙏🙏🙏🙏🙏👍👍👍👍👍👍🙏🚜🚜🚜🚜🚜🚜
Rajowal g tusi cha gye g🙏🙏
ਪੱੰਜਾਬ ਵਿੱਚ ਹਰ ਇੱਕ ਕਿਲੇ ਪਿਛੇ 10 ਮਰਲੇ ਰੁੱਖ ਜਰੂਰ ਲਾਉਣ ਵਾਸਤੇ ਲਾਜਮੀ ਕਰਵਾਉ.
Kisan ekht jindwaad 🙏🔥👌👍🙏🙏
Salute to Rajawal g
ਪੱੰਜਾਬ ਚ ਝੋਨਾ ਨਾਂ ਲਾਉ ਕੋਈ ਦੂਸਰੀਆਂ ਫਸਲਾਂ ਲਾਉ।
GOD BLESS YOU RAJEWAL JI
Kisan majdur ekta jindabad rajyawal ji you are great
Rajewal sahib
S s akal
Be active in politics
Ka jab is ruined by political party
Please come and save all panjabi
Salute to you bapuji
👍
Very good soch rajyval sab ji
👍🌾
Rajewal Sahib ji apni party banao kisana di jena n poori govt nu Side te rakh k punjab de palle jitt paai aa. Nai ta political leaders ta Punjab nu center kol bech hi ditta c
Respect renewal sahib
A very knowledgeable person
Shou be leader of Punjab
Desh da hero
🙏🙏
Kisaan ekkta zindabad
Sher e Punjab balvir s rajewal hun cm banne rajewal sahib fe Punjab da kuj ban sakda ni ta ujjarr jana jehrra bachia thorra bahut
RSS BJP Murdabad
ਬਾਦਲਾੱਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ . ਇਨ੍ਹਾਂ ਆਰ ਐਸ ਐਸ ਨਾਲ ਮਿਲ ਕੇ ਜਵਾਨੀ ਕੁਚਲੀ ਆ ਅਤੇ ਅੱਗੇ ਵੀ ਇਹ ਕਰਦੇ ਰਹਿਣਗੇ । ਲੋਕੋ ਇਨ੍ਹਾਂ ਕੋਲੋ ਬਚ ਜਾਉ।
RAJEWAL SAHIB ZINDABAD NEXT PRIME MINISTER OF INDIA ZINDABAD KISAN MAZDOOR EKTA ZINDABAD AAM ADMI PARTY ZINDABAD KEJRIWAL SAHIB ZINDABAD BHAGWANT MAAN ZINDABAD MODI MURDABAD
Bhunder sahib nu badals ney dabka marta hona k asin kisani dey khilaf hegey
Rajewal Sa'ab SSA. Please don't join party politics. All your moral.authority shall be lost.
Sab ton badi galti keeti jo saare kisaan leaders msp te hor mude lagoo karva ke kiun nahin aae ? Eh dharna no 2 ese galti da nateeza hai
Sukhi hayer and Jaswant Hayer salute you👏👏💕
ਮਹਾਨ ਆਗੂ
Please please not politician
Oh andhbhakto … modi hai to mumkin hai 😆😆
Ssww buy