ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਕੀਤਾ ।ਜੇਕਰ ਅਜ਼ਾਦ ਕੀਨੀਆ ਦੀ ਸਰਕਾਰ ਉਹਨਾਂ ਦਾ ਸਨਮਾਨ ਕਰਦੀ। ਉਹਨਾਂ ਨੂੰ ਨਵੀਂ ਸਰਕਾਰ ਵਿੱਚ ਜਗਾ ਮਿਲਦੀ ਸ਼ਾਇਦ ਹਿੰਦੋਸਤਾਨ ਦੇ ਰੇਡੀਓ ਤੇ ਖ਼ਬਰ ਆ ਜਾਂਦੀ ਕਿ ਅਜ਼ਾਦ ਕੀਨੀਆ ਦੀ ਸਰਕਾਰ ਵਿੱਚ ਇੱਕ ਮੰਤਰੀ ਹੈ। ਤਾਂ ਸ਼ਾਇਦ ਸਿੱਖਾਂ ਨੂੰ ਪੰਜਾਬੀਆਂ ਨੂੰ ਪਤਾ ਹੁੰਦਾ। ਹੁਣ ਕਿਰਪਾ ਕਰਕੇ ਇਹ ਦੱਸਣ ਦੀ ਖੇਚਲ ਕਰਨੀ ਕੀ ਕੀਨੀਆ ਦੀ ਸਰਕਾਰ ਵਿੱਚ ਮੱਘਰ ਸਿੰਘ ਨੂੰ ਕੋਈ ਸਥਾਨ ਮਿਲਿਆ। ਕੀ ਕੀਨੀਆ ਦੀ ਸਰਕਾਰ/ ਲੋਕਾਂ ਵੱਲੋਂ ਉਹਨਾਂ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੇ ਸਰਦਾਰ ਦੀ ਕੋਈ ਯਾਦਗਾਰ ਬਣਾਈ ਹੈ।