Kive Banaa Gursikh Meri Maa | Poem | Bhai Paramjot Singh | Bibi Hernoor K| Bibi Kirat K| Parminder S

แชร์
ฝัง
  • เผยแพร่เมื่อ 26 ต.ค. 2022
  • ਕਿਵੇਂ ਬਣਾ ਗੁਰਸਿੱਖ ਮੇਰੀ ਮਾਂ? | ਕਵਿਤਾ |
    ਮਾਂ ਅਤੇ ਬੱਚਿਆਂ ਦਾ ਰਿਸ਼ਤਾ ਇਸ ਸੰਸਾਰ ਵਿੱਚ ਸੱਭ ਤੋਂ ਵੱਧ ਪਿਆਰ ਵਾਲਾ ਹੁੰਦਾ ਏ। ਮਾਂ ਆਪਣੇ ਬੱਚਿਆਂ ਨੂੰ ਚੰਨ ਚੰਨ ਕਹਿ ਕੇ ਪਿਆਰ ਜਤਾਉਂਦੀ ਏ ਤੇ ਬੱਚੇ ਵੀ ਆਪਣੀ ਮਾਂ ਦੇ ਇਸ ਪਵਿੱਤਰ ਪਿਆਰ ਨੂੰ ਮਾਣਦੇ ਥੱਕਦੇ ਨਹੀਂ।
    ਬੱਚਿਆਂ ਦੇ ਹਜ਼ਾਰਾਂ ਸਵਾਲਾਂ ਦੇ ਜੁਆਬ ਮਾਂ ਆਪਣੀ ਸੂਝ-ਬੂਝ ਅਤੇ ਦਿਆਨਤਦਾਰੀ ਨਾਲ ਦੇ ਕੇ ਓਹਨਾਂ ਦੇ ਜੀਵਨ ਨੂੰ ਚੰਗੇ ਪਾਸੇ ਵੱਲ ਨੂੰ ਢਾਲਣ ਦਾ ਸਦਾ ਯਤਨਸ਼ੀਲ ਰਹਿੰਦੀ ਏ।
    ਇਹ ਜੋ ਕੁਝ ਸਤਰਾਂ ਆਪ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਇਹ ਇੱਕ ਗੁਰਸਿੱਖ ਮਾਂ ਅਤੇ ਉਸਦੇ ਬੱਚੇ (ਜੋ ਕਿ ਸਿੱਖੀ ਦੇ ਮਾਰਗ ਦਾ ਨਵਾਂ ਨਵਾਂ ਪਾਂਧੂ ਹੈ) ਵਿਚਾਲੇ ਵਾਰਤਾਲਾਪ ਹੈ ਜਿਸ ਵਿੱਚ ਬੱਚਾ ਸਵਾਲ ਪੁੱਛ ਰਿਹਾ ਹੈ ਤੇ ਗੁਰਸਿੱਖੀ ਵਿੱਚ ਰੱਤੀ ਮਾਂ ਹਰ ਸਵਾਲ ਦਾ ਜੁਵਾਬ ਆਪਣੇ ਚੰਨ ਨੂੰ ਸਿੱਖੀ ਵਿੱਚ ਪਰਪੱਕ ਕਰਨ ਦੇ ਮਨਸ਼ੇ ਨਾਲ ਦੇ ਰਹੀ ਹੈ।
    ਆਓ ਸੁਣੀਏ ਮਾਂ ਤੇ ਉਸਦਾ ਪਿਆਰਾ ਚੰਨ ਕੀ ਪਏ ਗੱਲਾਂ ਕਰਦੇ ਨੇ?
    Lyrics: Bhai Paramjot Singh Ji Melbourne
    Vocals: Bibi Hernoor Kaur and Bibi Kirat Kaur
    Music: Parminder Singh
    ---
    Watch Desi Mahine da Geet in 3D: • Full Video । Desi Mahi...
    ----
    | Vaheguru Ji Ka Khalsa Vaheguru Ji Ki Fateh!
    Hope you liked the Video
    LISTEN | WATCH | LIKE | SUBSCRIBE | SHARE | COMMENT
    | Sikh Nursery Rhymes | Rhymes | Children Rhymes | Punjabi Rhymes | Punjabi Poems for Sikhs | Punjabi Sikh Rhymes for Kids | Young Khalsa | Khalsa Phulwari | Khalsa Children | Sikh Animations | Sikh Poetry | Sikh Babies | Punjabi Baby Rhymes | Baby Songs | Punjabi Baby Songs | Baby Boy | Baby Girl | Music for children | Videos for Kids | Gurbani for Kids | Gurbani Kirtan for SIkh Children | Kirtan for children | Sikhism for children videos | Sikh Nursery Rhymes | Rhymes | Children Rhymes | Punjabi Rhymes | Punjabi Poems for Sikhs | Punjabi Sikh Rhymes for Kids | Young Khalsa | Khalsa Phulwari | Khalsa Children | Sikh Animations | Sikh Poetry | Sikh Babies | Punjabi Baby Rhymes | Baby Songs | Punjabi Baby Songs | Baby Boy | Baby Girl | Music for children
    WEBSITE:
    www.parminders...
    INSTAGRAM
    / channel
    FACEBOOK:
    / parmindersinghaustralia
    Shabads on Keyboard:
    • Shabad Gurbani on keyb...
    My VLOGS (Vichar Logs):
    • Vichar Log (VLOG) | Ki...
    Learn Kirtan - 31 Raags - Swar Smund Series:
    Children and Female scale: • Swar Samund Series on ...
    Male scale: • Swar Samund Series - A...
    Banis Kirtan:
    • Japji Sahib Kirtan ਜਪੁ...
    Gurbani Kirtan Jukeboxes:
    • FULL ALBUM - Bhinnrhi ...
    -
    Chauapi for children
    • Father and Daughter Si...
    #BhaiParminderSinghAustralia #khalsaphulwari #poetry

ความคิดเห็น •