Anakh (official Audio) Manjit Singh Sohi

แชร์
ฝัง
  • เผยแพร่เมื่อ 15 ต.ค. 2024
  • Manjit Singh Sohi Present’s “Anakh”
    Do Subscribe and stay connect with us: bit.ly/Subscri...
    Song: Anakh
    Kavisher: Manjit Singh Sohi
    Music: Beat RangerZ
    Video Director : Harmanjot singh
    Lyricist: Milkha Singh Moji
    Managed by Hs Media
    Artist Social Media Links:
    Instagram: / manjitsinghsohiofficial
    Facebook: / sohikavishar.kavishar
    ♪♪ Listen and Stream Music on ♪♪
    iTunes:
    Apple Music:
    TH-cam Music:
    Gaana:
    Hungama:
    Risso:
    Spotify:
    Wynk:
    Amazon Music India:
    Amazon UK:
    Napster:
    Anakh (official Audio) Manjit Singh Sohi
    #Anakh #ManjitSinghSohi

ความคิดเห็น • 471

  • @manjitsinghsohi
    @manjitsinghsohi  ปีที่แล้ว +333

    Comment kr k Jrur dseo Kida lgya song Anakh 🙏

  • @baljinderchahal9380
    @baljinderchahal9380 ปีที่แล้ว +70

    ਬਾਬਾ ਜੀ ਤੁਹਾਡੀ ਅਵਾਜ਼ ਕੀਲ ਕੇ ਰੱਖ ਦਿੰਦੀ ਏ💞💞🙏🙏

  • @jagtardhillondhillon8919
    @jagtardhillondhillon8919 8 หลายเดือนก่อน +30

    ਜੋ ਸਾਡੀ ਅਨਖ ਵਗਾਰੇ ਅਸੀਂ ਨਹੀਂ ਜਿਉਂਦਾ ਛੱਡਣਾ

  • @voice.of.punjab
    @voice.of.punjab ปีที่แล้ว +141

    ਜਿਓਣਾ ਅਣਖ ਨਾਲ, ਮਰਨਾ ਧਰਮ ਵਾਸਤੇ ⚔️💙

    • @JaspreetSingh-is5oy
      @JaspreetSingh-is5oy ปีที่แล้ว +3

      WAHEGURU JI KA KHALSA WAHEGURU JI DI FATEH

    • @panjab1146
      @panjab1146 ปีที่แล้ว +4

      jad tak dunia rau guru di foj chaddikla ch rau chahe hakam sade hak gulam kar rakhe

  • @yadwindersandhu5009
    @yadwindersandhu5009 ปีที่แล้ว +38

    ਬਹੁਤ ਸੋਹਣਾ ਧਾਰਮਿਕ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻🙏🏻

  • @ਸਿੱਖਕੌਰ
    @ਸਿੱਖਕੌਰ ปีที่แล้ว +31

    ਜੋ ਸਾਡੀ ਅਣਖ ਵੰਗਾਰੇ ਅਸੀਂ ਨਹੀਂ ਜਿਊਂਦਾ ਛੱਡਣਾ ❤🙏🏻

  • @sardargamingshots2989
    @sardargamingshots2989 ปีที่แล้ว +11

    ਰੱਜਕੇ ਜੈਕਾਰੇ ਬੁਲਾਵੇ, ਨਿਹਾਲ ਹੋ ਜਾਵੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨੂੰ ਭਾਵੇ
    ਸਤਿ ਸ਼੍ਰੀ ਅਕਾਲ 🙏🙏🙏

  • @Saradar137
    @Saradar137 ปีที่แล้ว +49

    ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ 🙏🏻🙏🏻 ਸਤਨਾਮ, ਵਾਹਿਗੁਰੂ ਸਤਨਾਮ ਵਾਹਿਗੁਰੂ

  • @singhmanjit4218
    @singhmanjit4218 ปีที่แล้ว +19

    ਇੱਥੇ ਵਿਊ ਨਹੀਂ ਆ ਰਹੇ ,, ਟਿੱਕ ਟੌਕ ਭਰੀ ਪਈ ਆ ਕੀ ਚੱਕਰ ਆ ,, ਸਾਰੇ ਵੀਰ ਸ਼ੇਅਰ ਕਰਿਆ ਕਰੋ ਪੋਸਟਰ ਤੇ ਗੀਤ 🙏🏻🙏🏻 ਬੇਨਤੀ ਆ ਮੇਰੇ ਵਲੋਂ ,,, ਫ਼ੇਰ ਅਸੀਂ ਕਹਿੰਦੇ ਆਂ ਕੋਈ ਸਿੱਖੀ ਦੀ ਗੱਲ੍ਹ ਨਹੀਂ ਕਰਦਾ , ਜਿਹੜੇ ਗੱਲ੍ਹ ਕਰ ਕਰੇ ਆ ਉਹਨਾਂ ਦੀ ਤਾਂ ਅਸੀਂ ਸੁਪੋਰਟ ਨੀਂ ਕਰਦੇ ,,

  • @singh_satinder98
    @singh_satinder98 ปีที่แล้ว +17

    ਬਹੁਤ ਖੂਬ ਆਨੰਦ ਆ ਗਿਆ ਸੁਣ ਕੇ ਵਾਹਿਗੁਰੂ ਮਿਹਰ ਰੱਖੇ 🙏🙏🙏👍👍👍👍

  • @deepsandhu5836
    @deepsandhu5836 ปีที่แล้ว +30

    ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ ਤੁਸੀਂ ਹਮੇਸ਼ਾ ਏਦਾਂ ਈ ਇਤਿਹਾਸ ਬਾਰੇ ਗਾਉਂਦੇ ਰਹੋ

  • @harindersingh266
    @harindersingh266 ปีที่แล้ว +8

    ਬਹੁਤ ਹੀ ਚੜਦੀ ਕਲਾ ਦੇ ਜੁਝਾਰੂ ਗੀਤ ਹਨ ਮਨਜੀਤ ਸਿੰਘ ਵੀਰੇ। 👍🙏🏻

  • @nishanpunjabi
    @nishanpunjabi ปีที่แล้ว +13

    ਕੀ ਅਵਾਜ਼ ਗੁਰੂ ਸਾਹਿਬ ਜੀ ਨੇ ਬਖਸ਼ੀ, ਸੁਣ ਕੇ ਵਿਛੜਿਆ ਦੀ ਯਾਦ ਆ ਗਈ, ਗੁਰੂ ਸਾਹਿਬ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @maansingh25
    @maansingh25 ปีที่แล้ว +12

    ਬਹੁਤ ਚੜਦੀ ਕਲਾ ਭਾਊ ਜੀ ਏਸੇ ਤਰਾਂ ਲਿਖਦੇ ਤੇ ਗਾਉਂਦੇ ਰਹੋ ਸਿੱਖ ਨੌਜਵਾਨੀ ਥੋਡੇ ਕੰਮ ਮਾਣ ਕਰਦੀ ਹੈ ।

  • @gurbajsinghbatth4515
    @gurbajsinghbatth4515 ปีที่แล้ว +19

    ਚੜ੍ਹਦੀ ਕਲਾ, ਹਰ ਵਾਰ ਦੀ ਤਰ੍ਹਾਂ🙏🏻❤️⛳️

  • @harman8033
    @harman8033 ปีที่แล้ว +4

    ਬਹੁਤ ਬਹੁਤ ਖੂਬ ਵੀਰ ਜੀ ਸੱਚ ਵਿਚ ਇਹ ਸੁਣ ਕੇ ਸਰੀਰ ਜੋਸ਼ ਨਾਲ ਭਰ ਜਾਂਦਾ ਹੈ 💪💪🙏🙏🙏🙏🌹🥀❤️💓💞💖🌷❣️⚔️⚔️⚔️⚔️💗

  • @GurpreetSingh-ov1ht
    @GurpreetSingh-ov1ht ปีที่แล้ว +3

    ਚੰਗੇ ਗੀਤ ਨੂੰ like comment ਘੱਟ ਹੀ ਹੁੰਦੇ ਆ

  • @Gurmailchahal1
    @Gurmailchahal1 ปีที่แล้ว +30

    ਬਾਈ ਜੀ ਤੁਸੀ ਕੌਮ ਦੇ ਬਹੁਤ ਹੀ ਵਧੀਆ ਕਲਾਕਾਰ ਹੋ ❤️🙏🏻

  • @lakhwindersinghhappysroay7389
    @lakhwindersinghhappysroay7389 ปีที่แล้ว +2

    Boht sohna likheya ty gaiya

  • @ManjeetSingh-ui2ph
    @ManjeetSingh-ui2ph 7 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਖ਼ਾਲਸਾ ਜੀ🙏🏻❤️⛳️

  • @surinderpalsingh2861
    @surinderpalsingh2861 ปีที่แล้ว +6

    ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰੇ ਭਾਈ ਸਾਹਿਬ ਜੀ 🙏

  • @kaurkashmir6553
    @kaurkashmir6553 5 หลายเดือนก่อน +3

    Mai tan repeat ch sundi a veer ji guru sahib ji thanu chaddi kla wich rkhn

  • @MakhanSingh-cz4tt
    @MakhanSingh-cz4tt ปีที่แล้ว +7

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @gurmitsingh1763
    @gurmitsingh1763 ปีที่แล้ว +3

    ਬਹੁਤ ਹੀ ਵਧੀਆ ਪਰਮਾਤਮਾ ਲੰਬੀਆਂ ਉਮਰਾਂ ਬਖਸੇ🙏🙏

  • @kavishrdalbirgill
    @kavishrdalbirgill ปีที่แล้ว +4

    ਬਹੁਤ ਹੀ ਵਧੀਆ ਮਨਜੀਤ ਸਿੰਘ ਜੀ

  • @paramvirsinghprolayar
    @paramvirsinghprolayar ปีที่แล้ว +3

    ਮਰਦਾਂ ਦੀ ਮੌਤ ਮਰਨ ਦਾ ਢੰਗ ਜੋ ਜਾਣ ਗਏ ,ਵੀਰ ਜੀ ਅਸੀਂ ਯੂ ਟਿਊਬ ਤੇ ਸੁਨਣਾ ਚਾਹੁੰਦੇ ਹਾ

  • @babbuchahal6508
    @babbuchahal6508 ปีที่แล้ว +269

    ਕਿਸ ਕਿਸ ਨੂੰ ਮਾਣ ਹੈ ਵੀ ਸਾਡੀ ਕੌਮ ਸਿੱਖ ਹੈ 🙏

    • @jeetvirk07
      @jeetvirk07 ปีที่แล้ว +13

      ਮੈਨੂੰ ਸਿੱਖ ਹੋਣ ਤੇ ਮਾਣ ਹੈ

    • @kamaljitsingh8878
      @kamaljitsingh8878 ปีที่แล้ว +7

      Jisnu mann ni guru di Sikhi te ohi guru da sikh di veereyo proud aa assi kalgidhar de putt aa☝🏼❤️🙏🏻

    • @amritpalsinghchahal8259
      @amritpalsinghchahal8259 ปีที่แล้ว +8

      ਸਵਾਲ ਹੀ ਗਲਤ ਆ ........ਜੋ ਸਿੱਖ ਹੋਊ ਉਸਨੂੰ ਮਾਣ ਵੀ ਹੋਊ ਜਿਸਨੂੰ ਮਾਣ ਨਹੀਂ ਹੋਣਾ ਉਹ ਸਿੱਖ ਕਿਵੇਂ ਹੋ ਸਕਦਾ?

    • @MalkeetSingh-hn9fr
      @MalkeetSingh-hn9fr ปีที่แล้ว +3

      Veer sir to mone kone aa pr sikh kome de lekhe hasde hasde mot nu galle lalvange

    • @farmerlife3046
      @farmerlife3046 ปีที่แล้ว +2

      ਮੈਨੂੰ ਮਾਨ ਹੈ ਕੇ ਮੈ ਸਿੱਖ ਕੌਮ ਵਿੱਚ ਜਨਮ ਲਿਆ

  • @Asfaniqbal-u5w
    @Asfaniqbal-u5w 11 หลายเดือนก่อน +1

    Zindge hooooviiiii ganahhh sunnnn k swadddd aa gya.

  • @gurubajsingh7938
    @gurubajsingh7938 ปีที่แล้ว +7

    ਚੜਦੀ ਕਲਾ ਵਾਹਿਗੁਰੂ ਜੀ

  • @mahlasingh4590
    @mahlasingh4590 ปีที่แล้ว +10

    ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜੋ ਕੋਈ ਵੀ ਵਿਸਾਖੀ ਦੇ ਦਿਨ ਕੋਈ ਵੀ ਤਖ਼ਤ ਸਾਹਿਬ ਦਾ ਰਿਹਾ ਓਹਨੂੰ ਬੇਨਤੀ ਹੈ ਕਿ ਜਾਣ ਵਾਲੇ ਤਿਆਰ ਬਰ ਤਿਆਰ ਹੋ ਕੇ ਤੇ ਸ਼ਸ਼ਤਰ ⚔️⚔️ ਸਜਾ ਕੇ ਜਾਓ ਜੀ 🙏🙏🙏

  • @preetmalhitrantaranwala827
    @preetmalhitrantaranwala827 ปีที่แล้ว +9

    ਸਤਿਨਾਮ ਸ਼੍ਰੀ ਵਾਹਿਗੁਰੂ ਸਿੰਘ ਜੀ

  • @Dapinder_Singh_13_13
    @Dapinder_Singh_13_13 ปีที่แล้ว +4

    ਬਹੁਤ ਵਧੀਆ ਉਪਰਾਲਾ ਜੀ।❤

  • @Sing-ek2ed
    @Sing-ek2ed ปีที่แล้ว +11

    Bhai ji bahut Josh aunda tuhaade geet sunke,, salute singh saab

  • @shukhdeep6725
    @shukhdeep6725 4 หลายเดือนก่อน +1

    ਬਹੁਤ ਮਾਣ ਹੈ ਗੁਰੂ ਸਾਹਿਬ ਜੀ ਤੇ ਨਾਲੇ ਓਹਦੇ ਸਿੰਘਾ ਤੇ 🙏🙏🙏🙏🙏

  • @JAGJEETSINGH-mv7py
    @JAGJEETSINGH-mv7py ปีที่แล้ว +6

    ਵਾਰ ਵਾਰ ਸੁਣ ਨੂੰ ਜੀ ਕਰਦਾ

  • @dawindersingh5824
    @dawindersingh5824 2 หลายเดือนก่อน

    ਬਹੁਤ ਸੋਹਣੀ ਲਿਖਣੀ ਵੀਰ ਜੀ ਤੇ awesome voice 🎉

  • @jatindersingh1809
    @jatindersingh1809 ปีที่แล้ว +5

    Waheguru ji chardikla bakse ji

  • @sukhbirmaan5129
    @sukhbirmaan5129 ปีที่แล้ว +6

    Waheguru ji bahut sohna 🙏🙏

  • @tarasingh4736
    @tarasingh4736 ปีที่แล้ว +2

    Bahut Sona song h ji

  • @GurpreetSingh-em3pk
    @GurpreetSingh-em3pk ปีที่แล้ว +5

    ਵਾਹਿਗੁਰੂ ਜੀ ❤️🙏

  • @gagankakria4533
    @gagankakria4533 11 หลายเดือนก่อน +1

    voice bhot nyc a ❤
    Satnam waheguru ji 🙏🏻mehr rakhn sab te

  • @onkarsinghrai
    @onkarsinghrai ปีที่แล้ว +7

    Waheguru ji ❤

  • @HarbansGill-be7lo
    @HarbansGill-be7lo 10 หลายเดือนก่อน +1

    ਬਹੁਤ ਵਧਿਆ❤❤❤❤❤

  • @mr.love.gaming.2716
    @mr.love.gaming.2716 ปีที่แล้ว +7

    Waheguru ji 🙏🙏

  • @rashapalsunny4748
    @rashapalsunny4748 ปีที่แล้ว +4

    ਬਹੁਤ ਸੋਨਾ ਵੀਰ ਜੀ

  • @theworldofsouls6126
    @theworldofsouls6126 ปีที่แล้ว +44

    ਭਾਈ ਸਾਹਬ ਤੁਹਾਨੂੰ ਕਾਫੀ ਨਗਮੇਂ ਭੇਜੇ ਸੀ ਮੈਂ ਤੁਹਾਡੇ ਮਨੇਜਰ ਨੇ ਕਿਹਾ ਵੀ ਸੀ ਕਿ ਮੈਂ ਭਾਈ ਸਾਹਬ ਨੂੰ ਦਿਖਾਊਂਗਾ ਪਰ ਕੋਈ ਪੌਜਟਿਵ ਜਵਾਬ ਨਹੀਂ ਆਇਆ!!!! ਕੀ ਕੋਈ ਫੀਸ ਲੈਂਦੇ ਹੋ ਗਾਉਣ ਵਾਸਤੇ ਓਹੀ ਦੱਸਦੋ ਮੈਂ ਦਿਹਾੜੀਦਾਰ ਹਾਂ ਪਰ ਕੋਸ਼ਿਸ਼ ਕਰਾਂਗਾ ਕਿਵੇਂ ਨਾ ਕਿਵੇਂ ਤੁਹਾਡੀ ਫੀਸ ਦੇ ਦਵਾਂ 🙏

    • @t25records12
      @t25records12 ปีที่แล้ว +6

      ਵੀਰ ਜੀ ਮੈਂ ਵੀ ਭੇਜਿਆ ਸੀ ਇੱਕ ਇਨਾਂ ਦੇਖ ਪੜ ਸੁਣਕੇ ਕੋਈ ਜਵਾਬ ਨਹੀਂ ਦਿੱਤਾ ਬਹੁਤ ਵਾਰ ਫੌਂਟ ਵੀ ਕੀਤਾ ਕੀ ਇਹ ਸਿੱਖੀ ਹੈ ਕਿ ਸਿੱਖ ਦਾ ਕੰਮ ਬਹੁਤ ਦੁੱਖ ਦਾਈ ਘਟਨਾ ਮਹਸੂਸ ਹੂੰਦੀ ਏ ਇਥੇ ਆਮ ਕਲਾਕਾਰਾਂ ਨੂੰ ਲੋਕ ਕਹਿੰਦੇ ਕਿ ਉਹ ਕਿਸੇ ਮਾੜੇ ਗੀਤਕਾਰ ਦੀ ਗਲ ਨਹੀਂ ਸੁਣਦੇ ਪਰ ਪੱਗਾਂ ਚ ਸਿਰ ਤਸੋਰਣ ਵਾਲੇ ਕਿਹੜਾ ਘੱਟ ਆ

    • @napoleonsingh99
      @napoleonsingh99 11 หลายเดือนก่อน +2

      ਵਾਹਿਗੁਰੂ !! ਮਨਜੀਤ ਸਿੰਹਾਂ,,ਰਿਪਲਾਈ ਤਾਂ ਦੇਹ ਯਰ

    • @Singh-yz2qt7py8m
      @Singh-yz2qt7py8m 10 หลายเดือนก่อน +2

      ​@@t25records12 ਭਾਊ ਇਹਨਾਂ ਦੀ ਅਣਖ਼ ਪੈਸੇ ਤੱਕ ਆ ਖਤਮ ਹੋ ਜਾਂਦੀ ਏਥੇ ਵੱਡੇ ਵੱਡੇ ਕੀਰਤਨੀਆਂ ਦੇ ਬੁਰੇ ਹਾਲ ਹਨ

    • @Shergill923
      @Shergill923 9 หลายเดือนก่อน

      ਦੇਖੋ ਵੀਰ ਜੀ, ਏਨਾ ਦੇ ਬਹੁਤ ਗੀਤ ਆ ਰਹੇ ਨੇ ਤੇ ਸਾਰੇ ਗੀਤਾਂ ਤੇ ਹਜਾਰਾਂ ਕਮੈਂਟ ਹੁੰਦੇ ਨੇ, ਇਸ ਲਈ ਸਾਰੇ read ਨੀ ਕੀਤੇ ਜਾ ਸਕਦੇ, ਬਾਕੀ ਗਾਉਣ ਦੀ ਫੀਸ ਤਾਂ ਹੁੰਦੀ ਹੀ ਏ, ਤੁਸੀਂ ਪਿੰਡ ਚ ਰਲ ਮਿਲ ਕੇ ਪ੍ਰੋਗਰਾਮ ਕਰਵਾ ਲਵੋ

    • @jarman916
      @jarman916 9 หลายเดือนก่อน +2

      ⁠​⁠@@t25records12bro kyu ah paise nhi la skda duje singra nu ta loki 10-10 lakh de k bulonde jo oh kr rehe ne ohi bht a Veer apa ki kr rehe a ! eho jehe gana goune easy nhi veer 1000 dhmkiya ondiya , j reply nhi kita ta bnda madda ho giya

  • @SinghKhosa-o1j
    @SinghKhosa-o1j 11 หลายเดือนก่อน +1

    ਬਹੁਤ ਵਧੀਆ ❤❤❤❤

  • @sukhsabhriaa6503
    @sukhsabhriaa6503 ปีที่แล้ว +4

    ਚੜਦੀਕਲ੍ਹਾਂ ਖਾਲਸਾ ਜੀ💪💪💪💪

  • @maninderkaur5484
    @maninderkaur5484 ปีที่แล้ว +4

    ਵਾਹਿਗੁਰੂ ਜੀ 🌹🌹🙏🏼🙏🏼🙏🏼🙏🏼

  • @nirmalsingh-zp1rx
    @nirmalsingh-zp1rx ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjitSingh-fj7sv
    @HarjitSingh-fj7sv 3 หลายเดือนก่อน

    ਬਹੁਤ ਵਧੀਆ ਲਿਖਿਆ ਗਾਇਆ ਸਿੰਘ ਸਾਬ

  • @harmailtoor2721
    @harmailtoor2721 ปีที่แล้ว +4

    ੨੦ਵੀ ਸਦੀ ਦੇ ਮਹਾਨ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @harmajeetsingh1404
    @harmajeetsingh1404 ปีที่แล้ว +4

    ਬਹੁਤ ਵਧੀਆ ਵੀਰ ਜੀ

  • @hydrakirat9089
    @hydrakirat9089 ปีที่แล้ว +4

    Great bro well done 👍✅

  • @JogSingh-hk6wq
    @JogSingh-hk6wq ปีที่แล้ว +4

    ਵਾਹਿਗੁਰੂ ਗੁਰੂ ਜੀ 🙏🙏🙏🙏🙏

  • @wordsareswords
    @wordsareswords 11 หลายเดือนก่อน +1

    Guru sahib di kirpa hogi is veer te
    Mere pita ji mera v sab es veer nu dedo
    Dhan Dhan Baba ishar singh ji maharaj rara sahib wale

  • @gaganrupalinfo
    @gaganrupalinfo ปีที่แล้ว +10

    Great lyrics to culture 🚩

  • @jagsirguradi7398
    @jagsirguradi7398 9 หลายเดือนก่อน

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HaRMeeT_SinGH770
    @HaRMeeT_SinGH770 ปีที่แล้ว +2

    bhoot vadiya ji♥️♥️♥️🙏🙏🙏

  • @shekhproduction
    @shekhproduction 2 หลายเดือนก่อน

    Waheguru ji baba ji tuhanu khush rakhe te blessing deen ❤️💪💪💪🙏🙏🙏

  • @user-dd1bm6ub9f
    @user-dd1bm6ub9f ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ ਅਕਾਲ ਅਅਕਾਲ ⚘️☝️🤲🦅🏹🙏

  • @rattanrattan8715
    @rattanrattan8715 ปีที่แล้ว +1

    Janun milda song sun kee ❤❤❤

  • @HarkiratSingh540
    @HarkiratSingh540 11 หลายเดือนก่อน +1

    Jyada tou jadda aapnea story ch ver huna de songs te chennal da link paea karo❤

  • @dharmindersingh1908
    @dharmindersingh1908 ปีที่แล้ว +1

    Sadi ank wangra , asi nhi junda chadna. Shi gal ha veer. Sira karata . Nic song

  • @amarjitvirdi3512
    @amarjitvirdi3512 3 หลายเดือนก่อน

    Jaikarta gjawey nehal ho jawey dhan dhan shiri guru gobind sahib ji de charna nu bhavey sat Shiri akal 🙏🙏

  • @waheguruji5993
    @waheguruji5993 ปีที่แล้ว +3

    ਅੱਤ

  • @Lordsingh_as_Ishwarsingh
    @Lordsingh_as_Ishwarsingh ปีที่แล้ว +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ

  • @jasreensingh3408
    @jasreensingh3408 ปีที่แล้ว +1

    Bht vadia song hunde a tohade

  • @harwinderkaur6430
    @harwinderkaur6430 ปีที่แล้ว +2

    ਬਹੁਤ ਹੀ ਵਧੀਆ

  • @yaaddhillon1822
    @yaaddhillon1822 ปีที่แล้ว +1

    Nic veer g..bhut wadiya kalm aa g

  • @MandeepSingh-zg5qo
    @MandeepSingh-zg5qo ปีที่แล้ว

    Waheguru ji......fan off manjeet sohi.........bi napp ka rak sport off all time ......singh is king 👑👑👑👑👑👑👑👑👑👑👑👑👑👑👑👑👑

  • @sukhdeepsinghbaniwal524
    @sukhdeepsinghbaniwal524 ปีที่แล้ว +2

    Bhai sahib ji bahut vadhia gaya waheguru ji thonu charhadi kla vich rakhe

  • @gurmukhsingh-xo1ho
    @gurmukhsingh-xo1ho ปีที่แล้ว +2

    Boht vdiya geet Gaya veer TUC❤️

  • @sukhjindersohi8805
    @sukhjindersohi8805 ปีที่แล้ว +3

    Chacha ji waheguru chardikala vch rakhe

  • @manjeetsekhon5261
    @manjeetsekhon5261 ปีที่แล้ว +2

    Waheguru g buht hi sohna likhyaaa

  • @dyasingh863
    @dyasingh863 ปีที่แล้ว +1

    Baba g Bhut shoni ✍🏻 thudi waheguru g

  • @SukhwinderSingh-c9d
    @SukhwinderSingh-c9d ปีที่แล้ว

    ਵਾਹਿਗੁਰੂ ਭਲੀ ਕਰੇ

  • @damansingh2131
    @damansingh2131 ปีที่แล้ว

    Bhot Sohna likya 🙏🏻🙏🏻

  • @simarrandhawa2186
    @simarrandhawa2186 ปีที่แล้ว +3

    We proud💪💪 on u

  • @tarasingh4736
    @tarasingh4736 ปีที่แล้ว +1

    Waheguru ji ka Khalsa waheguru ji ki Fateh

  • @JasveerKaur10dsbr
    @JasveerKaur10dsbr 2 วันที่ผ่านมา

    Waheguru ji waheguru ji

  • @SandeepSingh-yp1rj
    @SandeepSingh-yp1rj ปีที่แล้ว

    Sohi saab geet da ik ik lafaz bhut vadia ji 🙏

  • @JasvirSingh-lk1sm
    @JasvirSingh-lk1sm ปีที่แล้ว +3

    Eh hunde aa geet

  • @user-SikhHomeland
    @user-SikhHomeland 6 หลายเดือนก่อน

    ❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagdeepchahal5620
    @jagdeepchahal5620 ปีที่แล้ว +3

    God bless you 🙏waheguru🙏 ji

  • @harmeetssw
    @harmeetssw ปีที่แล้ว +2

    ❤. ਵਾਹ ਕਾਮਾਲ

  • @MamtaKumari-bp1nf
    @MamtaKumari-bp1nf หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💪💪💪💪💪👏

  • @preetbawa9914
    @preetbawa9914 10 หลายเดือนก่อน

    A veer nu ma repeat te sun k mzaa a jnda

  • @AmandeepSingh-ul9mz
    @AmandeepSingh-ul9mz ปีที่แล้ว

    ਬਹੁਤ ਵਧੀਆ ਜੀ

  • @ਹਮਦਰਦ
    @ਹਮਦਰਦ 8 หลายเดือนก่อน

    Waheguru Chardikalaa bakshey

  • @AmanDeep-x8z
    @AmanDeep-x8z 5 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @baljindersinghbaljindersin2505
    @baljindersinghbaljindersin2505 ปีที่แล้ว +1

    Wah bai wah baba ji

  • @randhirsidhu4321
    @randhirsidhu4321 ปีที่แล้ว +1

    Waheguru ji puri full gal baat a bhar thode cha

  • @maninder8604
    @maninder8604 ปีที่แล้ว

    Jo sadi anakh wange asi nhi jionda shandna🙏🙏

  • @sukhpreetkumar2599
    @sukhpreetkumar2599 ปีที่แล้ว

    Biutiful song veer ji ❤️❤️❤️❤️

  • @kaurkashmir6553
    @kaurkashmir6553 5 หลายเดือนก่อน

    Wahiguru g ka Khalsa waheguru ji ki Fateh g

  • @jagdeepvirk1987
    @jagdeepvirk1987 7 หลายเดือนก่อน

    Waheguru ji waheguru ji waheguru ji waheguru ji waheguru ji waheguru

  • @fatehsidhu3351
    @fatehsidhu3351 ปีที่แล้ว

    Jo sade ankh vangare ase nhi jeonanda sdna 💪💪💪💪

  • @dhadigurdevsinghtohfa3410
    @dhadigurdevsinghtohfa3410 ปีที่แล้ว +1

    Bahut khoob👍

  • @nitasingh2321
    @nitasingh2321 ปีที่แล้ว

    Waheguru ji bahut wadia awaz veer ji di 🙏