ਟਿਕਰੀ ਘਟਨਾ - ਸ਼ਹੀਦ ਹੋਈ ਬੇਬੇ ਦੀ ਬੇਟੀ ਦਾ ਜਲਦ ਸੀ ਵਿਆਹ ||

แชร์
ฝัง
  • เผยแพร่เมื่อ 11 ม.ค. 2025

ความคิดเห็น •

  • @KulwantSingh-kw2vq
    @KulwantSingh-kw2vq 3 ปีที่แล้ว +58

    ਰੱਬਾ ਇਸ ਧੀ ਦੇ ਕਾਰਜ ਆਪ ਅੰਗ ਸੰਗ ਹੋ ਕੇ ਕਾਰਜ ਨੇਪਰੇ ਚਾੜਨੇ।ਸਮੂਹ ਜਥੇ ਬੰਦੀਆਂ ਨੂੰ ਇਸ ਪਰਵਾਰ ਦੀ ਮੱਦਦ ਕਰਨੀ ਚਾਹੀਦੀ। ਇਸ ਪਰਵਾਰ ਨੂੰ ਸਰਕਾਰੀ ਨੌਕਰੀ ਜਰੂਰੀ ਦੇਣੀ ਚਾਹੀਦੀ।

  • @amrinderkaur7680
    @amrinderkaur7680 3 ปีที่แล้ว +96

    ਇਸ ਧੀ ਨੂੰ ਹੌਸਲਾ ਰੱਖਣ ਲਈ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਹੀ ਜਾਣਦੀ ਐ ਕਿ ਇਹ ਦੇ ਤੇ ਕੀ ਬੀਤੀ ਐ

    • @ravneethellibatth6261
      @ravneethellibatth6261 3 ปีที่แล้ว +4

      ਮੋਦੀ ਨੂ ਇਸ ਭੈਣ ਦਾ ਸਰਾਪ ਜਰੂਰ ਪੈਣਾ ਮੈ ਤੇ ਕਹਿੰਦੀ ਏ ਕਿਤੇ ਸਾਹਮਣੇ ਆ ਜਾਦੇ ਗੋਲੀ ਮਾਰ ਦੇਵਾ ਸਰਮ ਨਹੀ ਆਉਦੀ ਮੋਦੀ ਤੈਨੂ

    • @ravneethellibatth6261
      @ravneethellibatth6261 3 ปีที่แล้ว

      ਮੋਦੀ ਨੂ ਇਸ ਭੈਣ ਦਾ ਸਰਾਪ ਜਰੂਰ ਪੈਣਾ ਮੈ ਤੇ ਕਹਿੰਦੀ ਏ ਕਿਤੇ ਸਾਹਮਣੇ ਆ ਜਾਦੇ ਗੋਲੀ ਮਾਰ ਦੇਵਾ ਸਰਮ ਨਹੀ ਆਉਦੀ ਮੋਦੀ ਤੈਨੂ

  • @KarnailSingh-nt3qd
    @KarnailSingh-nt3qd 3 ปีที่แล้ว +31

    50 ਲਖ ਦਾ ਚੈਕ ਦਿਉ
    ਸਰਕਾਰ ਨੂੰ ਬੇਨਤੀ ਹੈ

  • @Hothi_o6
    @Hothi_o6 3 ปีที่แล้ว +49

    ਵਾਹਿਗੁਰੂ ਜੀ ਮੇਹਰ ਕਰਿਉ ਕਿਸਾਨ ਮਜਦੂਰ ਵੀਰਾਂ ਤੇ 🙏

  • @sidhusaab588
    @sidhusaab588 3 ปีที่แล้ว +9

    ਪੁੱਤ ਤੇਨੂੰ ਕਿਵੇਂ ਕਹੀਏ ਕਿ ਹੋਂਸਲਾ ਰੱਖ ਮਾਂ ਪਿਓ ਖੋ ਲੱਏ ਵੀਰ ਮੰਜੇ ਤੇ ਪਿਆ ਤੜਫੇ ਕੋਈ ਦੋਸ਼ ਨੀ ਤੇਨੂੰ ਧੀਏ ਹਾਏ ਰੱਬਾ ਇਹ ਕੀ ਕੀਤਾ ਵਹਿਗੁਰੂ ਬੱਚੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ‌😭😭😭😭

  • @fatehdairyfarm423
    @fatehdairyfarm423 3 ปีที่แล้ว +34

    ਜਿਨਾ ਚਿਰ ਮੋਦੀ ਨੀ ਮਰਦਾ ਇਨਸਾਫ਼ ਨਈ ਮਿਲਣਾ,,, ਰੱਬ ਕਿਰਪਾ ਕਰੇ ਪਰਵਾਰ ਤੇ

  • @ravneethellibatth6261
    @ravneethellibatth6261 3 ปีที่แล้ว +19

    ਰਿਸਤਾ ਤੇ ਭੈਣ ਨਾਲ ਕੋਈ ਨਹੀ ਏ ਪਰ ਰੋਣ ਨਹੀ ਰੁਕ ਰਿਹੇ ਭੈਣਾ ਤੇਰੀ ਹਾਲਤ ਵੇਖ ਕੇ ਵਾਹਿਗੁਰੂ ਮੇਰੀ ਭੈਣ ਦੀਆ ਖੁਸੀਆ ਖੋਹ ਲ ਈਆ ਏ ਉਹ ਤੇ ਅਗੇ ਦੁਖੀ ਏ ਮੋਦੀ ਸਰਮ ਕਰ ਲੈ ਮੋਦੀ ਨੂ ਲੋਕਾ ਦੀ ਹਾਲ ਦੇਖ ਕੇ ਰੋਣ ਨਹੀ ਆਉਦਾ

  • @KuldeepKaur-pd7lm
    @KuldeepKaur-pd7lm 3 ปีที่แล้ว

    ਵਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਬੱਚੇ ਨੂੰ ਵੀ ਠੀਕ ਕਰਨਾਂ ਤੇ ਮਾਤਾ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ

  • @panjabtech751
    @panjabtech751 3 ปีที่แล้ว +8

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ ਮੇਹਰ ਕਰੀਂ ਸਭਣਾਂ ਤੇ 🙏🙏

  • @chamkaursingh3605
    @chamkaursingh3605 3 ปีที่แล้ว +7

    ਜਿਨਾ ਚਿਰ ਮੋਦੀ ਨਹੀਂ ਮਰਦਾਂ ਉਨ੍ਹਾਂ ਚਿਰ ਲੋਕਾਂ ਨੂੰ ਇਸ ਤਰ੍ਹਾਂ ਹੀ ਦੁੱਖ ਦੇਖਣੇ ਪੈਣਗੇ

    • @karamjitkaur8116
      @karamjitkaur8116 3 ปีที่แล้ว

      Veere ptta nhi eh khushi vala din kido ayo

  • @punjab3459
    @punjab3459 3 ปีที่แล้ว +1

    ਮਾਨਸਾ ਜਿਲੇ ਦੀ ਤਿੰਨ ਬੀਬੀਆਂ ਜੋ ਦਿੱਲੀ ਕਿਸਾਨੀ ਸੰਘਰਸ ਵਿੱਚ ਸਹੀਦ ਹੋ ਗਈਆ ਹਨ। ਪ੍ਰਮਾਤਮਾ ਪਰਿਵਾਰਾ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਪਰਿਵਾਰਾ ਨੂੰ ਭਾਣਾ ਮੰਨਣ ਬਖਸੇ ਭੈਣ ਮੇਰੀਏ ਹੌਸਲਾ ਰੱਖ ਕਾਰਜ ਵਿੱਚ ਮਾਲਕ ਆਪ ਸਹਾਈ ਹੋਵੇਗਾ R B ਕੇ

  • @rajwinderhundal8271
    @rajwinderhundal8271 3 ปีที่แล้ว +1

    ਮਾਪਿਆਂ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ 😭😭

  • @gurdevsingh9051
    @gurdevsingh9051 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurtejkhokher4318
    @gurtejkhokher4318 3 ปีที่แล้ว +2

    ਬਹੁਤ ਦੁੱਖ ਦੀ ਘੜੀ ਹੈ ਪ੍ਰਮਾਤਮਾ ਮੇਹਰ ਕਰੇ

  • @parmindergill2584
    @parmindergill2584 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-zb8fl
    @GurpreetSingh-zb8fl 3 ปีที่แล้ว

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @manjeetkaur768
    @manjeetkaur768 3 ปีที่แล้ว

    ਬਹਿ ਜੇ ਬੇੜਾ ੲਿਹੋ ਜਿਹੀਆਂ ਸਰਕਾਰਾਂ ਦਾ😭😭

  • @jimmysidhu3788
    @jimmysidhu3788 3 ปีที่แล้ว +35

    ਭੈਣ ਮੇਰੀਏ ਹੌਸਲਾ ਰੱਖ

    • @wtfgaming7483
      @wtfgaming7483 3 ปีที่แล้ว +2

      ਭੈਣੇ ਹੋਸਲਾ ਰੱਖ

  • @balvirbainsbains4384
    @balvirbainsbains4384 3 ปีที่แล้ว

    ਭੈਣੇ ਮੇਰੀਏ ਹੌਸਲਾ ਰੱਖ ਵਾਹਿਗੂਰੁ ਜੀ ਆਪ ਇਨਸਾਫ਼ ਦਿਵਾਉਣ ਵਿੱਚ ਸਹਾਈ ਹੋਣਾ ਜੀ

  • @narindersingh7172
    @narindersingh7172 3 ปีที่แล้ว

    ਵਾਹਿਗੁਰੂ ਜੀ 🙏

  • @chamkursingh5443
    @chamkursingh5443 3 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੀ

  • @jaismeendhaliwal5485
    @jaismeendhaliwal5485 3 ปีที่แล้ว

    ਵਾਹਿਗੁਰੂ ਜੀ😢😢

  • @jagroopjaggi1192
    @jagroopjaggi1192 3 ปีที่แล้ว

    Maalak shanti bakshe

  • @MANPREETKAUR-jh7ms
    @MANPREETKAUR-jh7ms 3 ปีที่แล้ว +12

    Channi g nu benti a🙏 family nu govt job diti jvye and jyada to jyada financially support krni chidi a

  • @davindersran3183
    @davindersran3183 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਿਉ ਜੀ 😰😰

  • @BhupinderSingh-xb4hl
    @BhupinderSingh-xb4hl 3 ปีที่แล้ว +5

    🙏🙏🙏🙏🙏Sunyugat🙏🙏🙏🙏🙏
    kishan mazdur ekta jindabad jindabad
    🌏💪🌾🌾🌾🎙🎙🎙🎙🌾🌾🌾💪🌏
    ___________ਪੰਜਾਬ punjab________

  • @gurtejsingh9112
    @gurtejsingh9112 3 ปีที่แล้ว +1

    ਵਾਹਿਗੁਰੂ ਜੀ

  • @amritkaur3960
    @amritkaur3960 3 ปีที่แล้ว +3

    Waheguru ji mehr kro ess family te ....🙏🙏🙏😔😔😔

  • @tugalriarsingh1128
    @tugalriarsingh1128 3 ปีที่แล้ว +11

    Boht mada hoya g
    Hun pure kisan ledran nu viah vich aouna chida nale puri help krni chaidi aw

  • @navidhillon5968
    @navidhillon5968 3 ปีที่แล้ว +17

    So sad Waheguru g 🙏🙏hun vi kale kanun vapis krde modi hor kine ghar ojadega papaya 🐏

  • @MANPREETKAUR-jh7ms
    @MANPREETKAUR-jh7ms 3 ปีที่แล้ว +1

    Waheguru ji bhen nu honsla bkhshn.. Kisaan jathebandiya nu v support krni chidi a bhen di

  • @kulwindersingh-ez9ht
    @kulwindersingh-ez9ht 3 ปีที่แล้ว +2

    ਸਰਮ ਤਾਂ ਫੇਰ ਵੀ ਨਹੀਂ ਆਉਣੀ ਇੰਨਾ ਨੂੰ

  • @Sharannijjar
    @Sharannijjar 3 ปีที่แล้ว

    Bhut strong maa se jis ne ekli ne aanpe bhachye palye bina man to o v india ch rehn gi
    Sister tusi v us maa di beti o ji be strong ji

  • @gurnoor6021
    @gurnoor6021 3 ปีที่แล้ว

    ਘੈ ਢੋ

  • @khanddpreetgill4252
    @khanddpreetgill4252 3 ปีที่แล้ว

    Waheguru meher kre tuhadde te sister bohut dukh di gal aa

  • @bikramjitsingh4913
    @bikramjitsingh4913 3 ปีที่แล้ว

    Satnam vaheguru ji. Privar te mehar bharia. HAth rakhna

  • @somarani6952
    @somarani6952 3 ปีที่แล้ว +1

    ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਦਾ ਟਾਇਮ ਕਿਸੇ ਤੇ ਨਾ ਲਿਆਈ 🙏🏼🙏🏼🙏🏼

  • @sukhwinderkaur4646
    @sukhwinderkaur4646 3 ปีที่แล้ว +1

    ਵਾਹਿਗੁਰੂ 😭😭😭😭😭

  • @amanbassi2198
    @amanbassi2198 3 ปีที่แล้ว

    Waheguru ji is de brother nu theek karde. Ta Jo us naal dukh bandan Wala koi ta hove. Jo Chala hiya oh ta aa ni Jana.

  • @sksidhu3056
    @sksidhu3056 3 ปีที่แล้ว

    Waheguru ji waheguru ji waheguru ji 🙏🙏🙏🙏 mata nu charna vich niwas bakhasen family nu bhana mann da bal bakhashn

  • @harjeetkaur9084
    @harjeetkaur9084 3 ปีที่แล้ว

    🙏🙏waheguru ji mehar karo🙏🙏

  • @jitukot8601
    @jitukot8601 3 ปีที่แล้ว +10

    Waheguru ji

  • @HarpalSingh-uv9ko
    @HarpalSingh-uv9ko 3 ปีที่แล้ว

    WAHEGURUji WAHEGURU JI Apne Charna ch niwas bakshana Te pariwar nu bhana manan da bal bakshana ji.

  • @GurpreetSingh-re4kq
    @GurpreetSingh-re4kq 3 ปีที่แล้ว

    Waheguru,ji

  • @palimalhi4543
    @palimalhi4543 3 ปีที่แล้ว +4

    Ma hude e duniya waleo bhot mada dukh de gal mere ve dad hene ohnu pata jehde beet de waheguru g

  • @balwindersinghbalwinder922
    @balwindersinghbalwinder922 3 ปีที่แล้ว +1

    Wahaguru ji kirpa kro parvaar te

  • @sharanjhutty3180
    @sharanjhutty3180 3 ปีที่แล้ว

    waheguru ji waheguru ji waheguru ji sab tere rang mehar karo waheguru ji 🙏🙏🙏🙏

  • @harpreetkaur5022
    @harpreetkaur5022 3 ปีที่แล้ว +3

    Paharh jeda dukh pai gia eh pehla bhut dukhi San rabba

  • @harveysingh7495
    @harveysingh7495 3 ปีที่แล้ว +5

    Waheagure ji 🙏

  • @malhimalhi2194
    @malhimalhi2194 3 ปีที่แล้ว +6

    Waheguru ji 🙏🙏

  • @Balwinderkaur-ob7nc
    @Balwinderkaur-ob7nc 3 ปีที่แล้ว

    😭😭😭😭😭😭

  • @harpreetharry9594
    @harpreetharry9594 3 ปีที่แล้ว

    Nice g

  • @hndjbsbjdjdgood3227
    @hndjbsbjdjdgood3227 3 ปีที่แล้ว +3

    Waheguru ji🤭😭😭😭😭🙏

  • @ranikaur6178
    @ranikaur6178 3 ปีที่แล้ว

    So sad...waheguru mehar kro

  • @shaminderkaur4721
    @shaminderkaur4721 3 ปีที่แล้ว +5

    ਬਹੁਤ।ਮਾੜਾ।ਹੋਈਆਂ।ਵਹੀ ਗੁਰੂ।ਜੀ

  • @honeydhindsa4145
    @honeydhindsa4145 3 ปีที่แล้ว +6

    😭😭😭😭

  • @SurinderSingh-st3vp
    @SurinderSingh-st3vp 3 ปีที่แล้ว

    So sad bhut bhut mada hoea pr ki krsakdeaa 😭😭😭😭😭

  • @surjeetgill1633
    @surjeetgill1633 3 ปีที่แล้ว

    waheguru ji kirpa kareo is pen te 🙏

  • @gursharandeep2702
    @gursharandeep2702 3 ปีที่แล้ว

    Wahegur ji

  • @harmansinghashalik9528
    @harmansinghashalik9528 3 ปีที่แล้ว +1

    😭😭😭😭😭😭😭

  • @jassikaur6637
    @jassikaur6637 3 ปีที่แล้ว

    Waheguru ji mehar karo ji🙏🙏

  • @kaurparvinder807
    @kaurparvinder807 3 ปีที่แล้ว

    Bhot mada hoya kise de maa na jave duniya tu 🥲🥲😭🙏🏼🙏🏼

  • @pindergrewal2706
    @pindergrewal2706 3 ปีที่แล้ว

    🙏🙏🙏🙏🙏🙏

  • @surjitsingh5079
    @surjitsingh5079 3 ปีที่แล้ว

    Waheguru kaise de maa peo na door kri 🙏🙏😭😭

  • @gurmeetkaur1216
    @gurmeetkaur1216 3 ปีที่แล้ว +1

    Bhout.mada.hoya.ase.parivar.nal.waheguruji mehar.kro.maa.ni.milne.sare.omer.na.pate.

  • @barinderjeetsekhon2556
    @barinderjeetsekhon2556 3 ปีที่แล้ว

    👏wmk

  • @sartajsingh2241
    @sartajsingh2241 3 ปีที่แล้ว

    😭😭😭😭🙏🙏🙏🙏🙏🙏

  • @romanatwal4338
    @romanatwal4338 3 ปีที่แล้ว

    Waheguru baba ji mahra karo

  • @JingelBells123
    @JingelBells123 3 ปีที่แล้ว

    Waheguru ji mehar Karo mere kisan veera te

  • @BhupinderSingh-wi7ip
    @BhupinderSingh-wi7ip 3 ปีที่แล้ว

    Waheguru g parivar te maher prea hath rakho g

  • @shivamkumar-hj7ps
    @shivamkumar-hj7ps 3 ปีที่แล้ว +1

    🙏🙏🙏🙏🙏

  • @kulwinderkaur3348
    @kulwinderkaur3348 3 ปีที่แล้ว +1

    Wahaguro ji wahaguro ji

  • @satindersund4827
    @satindersund4827 3 ปีที่แล้ว +2

    Very sad 🙏😭😭

  • @HarpalSingh-uv9ko
    @HarpalSingh-uv9ko 3 ปีที่แล้ว

    WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI

  • @Gurwindersingh-kp6be
    @Gurwindersingh-kp6be 3 ปีที่แล้ว

    Wmk🙏🙏

  • @kulveerjatana3201
    @kulveerjatana3201 3 ปีที่แล้ว +1

    Waheguru ji mehar kareyo

  • @congratulationsjeet6938
    @congratulationsjeet6938 3 ปีที่แล้ว

    Waheguru ji kerpa karo g 🙏🙏

  • @ramindrdhillo3396
    @ramindrdhillo3396 3 ปีที่แล้ว

    WAHEGURU ji 🙏🙏🙏🙏🙏🙏

  • @RajveerSingh-ww3ue
    @RajveerSingh-ww3ue 3 ปีที่แล้ว +5

    Maa mare ta peke Hi mukde.. Pio mare gr vihla... Mada hoia vala

  • @nehathakur204
    @nehathakur204 3 ปีที่แล้ว

    🥺🥺

  • @jaismeenkaursarai819
    @jaismeenkaursarai819 3 ปีที่แล้ว

    Waheguru 😭😭

  • @raavisidhu8745
    @raavisidhu8745 3 ปีที่แล้ว +2

    😭😭😭😭🙏🙏🙏

  • @JingelBells123
    @JingelBells123 3 ปีที่แล้ว

    Waheguru ji mehar Karo

  • @avtarpannu3931
    @avtarpannu3931 3 ปีที่แล้ว

    waheguru ji

  • @balwinderkaur7920
    @balwinderkaur7920 3 ปีที่แล้ว +4

    Rubba mava na khuvi

  • @brargur6900
    @brargur6900 3 ปีที่แล้ว

    Waheguru

  • @sukhvlogss001
    @sukhvlogss001 3 ปีที่แล้ว +1

    😭

  • @happykussa5499
    @happykussa5499 3 ปีที่แล้ว

    😭😭😭🙏🙏🙏🙏😭😭😭😭😭

  • @rupinderkaur7188
    @rupinderkaur7188 3 ปีที่แล้ว

    Hye rba 😭😭😭

  • @manmeetkaur7987
    @manmeetkaur7987 3 ปีที่แล้ว

    Waheguru Ji......😭🙏 Ada na kise nal v hove

  • @jagdevsinghbombay8498
    @jagdevsinghbombay8498 3 ปีที่แล้ว +1

    Waheguru ji 🙏🙏 tuc eda kyu krde o kese v bete to Mann na khovo waheguru ji 🙏🙏🙏🙏

  • @amritsinghgurm1128
    @amritsinghgurm1128 3 ปีที่แล้ว +2

    ਮਾਤਾ ਕਿਹੜੇ ਪਿੰਡ ਦੇ ਨੇ

  • @rajuRaju-gw8tj
    @rajuRaju-gw8tj 3 ปีที่แล้ว

    Waheguru kise nl na ewe howe😭😭😭

  • @ranjeetnk4660
    @ranjeetnk4660 3 ปีที่แล้ว

    Duniya kini dukhi aa😢😢😢

  • @sitaldhillon3588
    @sitaldhillon3588 3 ปีที่แล้ว

    So sad 😭

  • @sandeepkhan8002
    @sandeepkhan8002 3 ปีที่แล้ว +1

    Bhain hosla rakh waheguru

  • @navigrewal9928
    @navigrewal9928 3 ปีที่แล้ว

    Wahiguruji mere karen

  • @rpinderkuraulakh6650
    @rpinderkuraulakh6650 3 ปีที่แล้ว

    😭😭

  • @lakhvirkaur9601
    @lakhvirkaur9601 3 ปีที่แล้ว

    So sad

  • @ravindersingh5760
    @ravindersingh5760 3 ปีที่แล้ว +3

    Nokri mil janni aa
    ...tension naa lawwo punjabiyo

    • @harmindersandhu2637
      @harmindersandhu2637 3 ปีที่แล้ว +3

      She lost her mother before her marriage and no father🥲you talking about job have some sympathy

    • @harpreetkaurmannharpreet7514
      @harpreetkaurmannharpreet7514 3 ปีที่แล้ว +3

      Ki gl kr deo ...pr hlat dekho peo nhi c

    • @ravindersingh5760
      @ravindersingh5760 3 ปีที่แล้ว +1

      Tuhde jameer marre hoye nee tusi sab kuj bhul jande ho veeryo tusi 7000 piche bande da sear paar dinde ho tuhde ethe bhukh marri payi aa....