Bapuji love you very beautiful video Bapuji ke pass bahut acchi breed hai beautiful horus thanks Veerji information ke liye god bless you from Pakistan Veer
Bapu ji da bolan da salika bahut vadia te mitha hai and shera word jado bapu ji bolday hun ta muh vicho hor ve ful kairday hun bapu ji di lambi umar di dua karday ha ha.
I am really impressed your explanation about the Great True Person and have a wonderful Personality. Bapuo Rajrajay Sing. Bapuo is a great True Horses lover and a great Human being. I See this Vedio twenty times and every time I injoy very much. Sukhjinder Lopo thank you so much Bhai Gee always Khush raho brother. I am belong to Punjab Pakistan Faisalabad. Dosto it's a great reality, When you feel healthy happiness in your life. That's a wonderful Times your life. Okay Stay Safe and Blessed.
Bapu tan by bheshampetama hega ghodeya da rab rup hegga by lopon wala jeyoda rahe bhut bhut dhanvad Sera he lata by no 1 video Panjab in no 1 very very very most thank-you
ਬਹੁਤ ਵਧੀਆ ਲੱਗਿਆ ਜੀ ਨਜ਼ਾਰਾ ਆ ਗਿਆ ਬਾਪੂ ਜੀ ਦੀ ਉਮਰ ਵਾਹਿਗੁਰੂ ਲੰਮੀ ਕਰੇ
ਬਾਪੂ ਖਜਾਨਾ ਸਾਂਭੀ ਬੈਠੇ ਰੂਹ ਖੁਸ ਹੋ ਗਈ ਬਾਪੂ ਦੀਆਂ ਗੱਲਾਂ ਸੁਣਕੇ ਜਿਉਦਾ ਰਹਿ ਬਾਪੂ
ਸੁਣ ਕੇ ਆਨੰਦ ਆ ਗਿਆ, ਦਰਵੇਸ਼ੀ ਰੂਹ ਹੈ ਬਾਈ ਰਾਜ ਸਿੰਘ, ਸਾਡੇ ਖੇਤ ਗੁਆਂਢੀ ਹਨ ਮਿਲ ਕੇ ਚਾਅ ਚੜਦਾ
y ji khda pind a te kehda dist
@@jaspreetsingh-cr6wt Rode he ji near bagha purana ,Moga
@@sukhwindersingh76 thnks y ji
jaspreet singh ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਦਾ ਪਿੰਡ ਵੀਰ ਜੀ
@@JagroopSingh-no7xy hanji bai ji ohi Mhapurkha wala pind ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਬਾਪੂ ਜੀ ਕੋਲ ਤਜਰਬਾ ਅਤੇ ਖਾਨਦਾਨੀ ਦਾ ਭਰਪੂਰ ਖਜਾਨਾ ਹੈ ਬਾਈ ਭਾਗ ਸਿੰਘ ਜੀ
ਵਾਹ ਕਿਆ ਬਾਤ ਐ,,
ਸਤਿਕਾਰ ਯੋਗ ਸਰਦਾਰ ਸਹਿਬ ਜੀ ਦੀ ਸਾਦਗੀ, ਸਿਆਣਪ, ਤੇ ਘੋੜਿਆਂ ਦੀ ਵਿਸ਼ਾਲ ਦੁਨੀਆਂ ਬਾਰੇ ਵੱਡਮੁੱਲਾ ਤਜਰਬਾ ਸਾਝਾਂ ਕਰਨ ਲਈ ਬਹੁਤ-ਬਹੁਤ ਧੰਨਵਾਦ ਬਈ ਲੋਪੋ ਵਾਲਿਆ!!
ਬਾਪੂ ਜੀ ਘੋੜਿਆਂ ਦੀ ਡੂਘੀ ਜਾਨਕਾਰੀ ਦੇ ਨਾਲ-ਨਾਲ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਵੀ ਬਾਖੂਬੀ ਸਾਬੀ ਬੈਠੇ ਹਨ ਇਹਨਾਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ!
ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ!
ਬਜ਼ੁਰਗ ਬੋਹੜ ਦੀ ਛਾਂ ਤੋਂ ਠੰਡੇ ਨਾਲ ਰੋਣਕ ਬਾਲ ਨਿਆਣਿਆਂ ਬਈ!!!!
ਅੱਜ ਇਨਾਂ ਬਜੁਰਗਾਂ ਦੇ ਤੇ ਬਾਪੂ ਜੋਰਾ ਸਿੰਘ ਤੇ ਨਾਲੇ ਬਾਈ ਵਿਕਰਾਂਤ ਵਰਗੇ ਬੰਦਿਆਂ ਦੇ ਦਰਸ਼ਨ ਕਰਕੇ ਤੇ ਉਨਾ ਦੀਆਂ ਗੱਲਾਂ ਸੁਣਕੇ ਇਦਾਂ ਲੱਗਾ ਕਿ (ਅਸਲ ਅਮੀਰੀ)ਕਿਸ ਨੂੰ ਕਹਿੰਦੇ ਨੇ
ਮਹਿੰਗੀਆਂ ਗੱਡੀਆਂ,ਟਰੈਕਟਰ,ਜਮੀਨਾਂ,ਪੈਸਾ ਸਭ ਫੇਲ ਆ ਇਨਾ ਸਾਹਮਣੇ ਮੰਨ ਗਏ ਬਾਈ।
ਅੱਜ ਅਹਿਸਾਸ ਹੋਇਆ ਆਪਣੀ ਜਿੰਦਗੀ ਚ ਪਹਿਲੀ ਵਾਰੀ ਕਿ ਜਿੰਦਗੀ ਕਿੰਨੀ ਕਿਮਤੀ ਆ ਤੇ ਅਸੀਂ ਕਿਸ ਕਦਰ ਇਸਨੂੰ ਰੁਝੇਵੇਆਂ ਚ ਬਰਬਾਦ ਕਰ ਲਿਆ ਦੁਨੀਆਂ ਦੇ ਨਾਲ ਚਲਣਾ ਵੀ ਜਰੂਰੀ ਆ ਪਰ ਆਪਣੀ ਪਛਾਣ ਆਪਣਾ ਵਿਰਸਾ ਵੀ ਨਾਲ ਤੋਰਨਾ ਨਾ ਕਿ ਆਪਣਾ ਆਪ ਖਤਮ ਕਰ ਲੈਣਾ ਪੈਸੇ ਪਿਛੇ ਲੱਗਕੇ।
ਮੈਨੂੰ ਸੋਂਕ ਤਾਂ ਸੀ ਘੋੜਿਆਂ ਦਾ ਪਰ ਅੱਜ ਬਾਪੂ ਦੀਆਂ ਗੱਲਾਂ ਸੁਣਕੇ ਮੰਨ ਹੀ ਬਦਲ ਗਿਆ ਕਿ ਨਹੀਂ ਯਾਰ ਕੋਈ ਗੱਲ ਤਾਂ ਹੈ ਇਸ ਜਾਨਵਰ ਚ ਭਾਵੇਂ ਪਹਿਲਾਂ ਕਦੇ ਰੱਖਿਆ ਤਾਂ ਨਹੀਂ ਘੋੜਾ ਪਰ ਹੁਣ ਜਰੂਰ ਰੱਖਣਾ ਪਰ ਬਿਜਨਸ ਲਈ ਨਹੀਂ ਬਲਕਿ ਆਪਣੀ ਜਿੰਦਗੀ ਸਵਾਰਨ ਵਾਸਤੇ ਸਿਰਫ ਤੇ ਸਿਰਫ ਸੋਂਕ ਨਾਲ ਰੱਖਣਾ ਬਾਕੀ ਵਾਹਿਗੁਰੂ ਦੀ ਉਸ ਬਾਬੇ ਨਾਨਕ ਦੀ ਕਿਰਪਾ ਬਿਨਾ ਤਾਂ ਕੁਦਰਤ ਵੀ ਸਾਥ ਨੀ ਦਿੰਦੀ ਪਰ ਕੋਸਿਸ ਜਰੂਰ ਕਰਾਂਗੇ ਇਕ ਵਾਰੀ।
ਜਿਉਂਦਾ ਰਹਿ ਬਾਈ ਲੋਪੋ ਵਾਲਿਆ।
ਬਹੁਤ ਜਾਣਕਾਰੀ ਭਰਪੂਰ ਵਾਰਤਾਲਾਪ ਸੀ ।
ਰੱਬ ਤੰਦਰੁਸਤ ਰੱਖੇ ਬਾਪੂ ਜੀ ਨੂੰ !
' ਸ਼ੇਰਾ' ਲਫ਼ਜ ਬਹੁਤ ਅਪਣਤ ਭਰਦਾ । ਬਾਪੂ ਤੇ ਖੁਦਾ ਮਿਹਰ ਰੱਖੇ। ਧੰਨਵਾਦ ਬਾਈ ਲੋਪੋਕੇ।
ਬਾਪੂ ਜੀ ਦੀ ਅਤੇ ਤੁਹਾਡੀ ਪਰਮਾਤਮਾ ਲੰਬੀ ਉਮਰ ਕਰੇ । ਮੈ ਵੀ ਅੱਜ ਇੱਕ ਗੱਲ ਸਿੱਖੀ ਹੈ । ਬਾਪੂ ਜੀ ਇੱਕ ਕਿਤਾਬ ਹੈ ਜਿਸ ਨੂੰ ਪੜਨ ਦੀ ਲੋੜ ਹੈ ।
ਬਾਈ ਜੀ ਬੜਾ ਆਨੰਦ ਆਇਆ ਵੀਡੀਓ ਦੇਖਕੇ ਬਾਪੂ ਜੀ ਨੂੰ ਗੁਰ ਫਤਹਿ
ਆਪ ਦਾ ਬਹੁਤ ਧੰਨਵਾਦ ਸਮੇ ਚੋ ਸਮਾ ਕਢ ਕੇ ਘੋੜਿਆ ਦੇ ਦਰਸਨ ਕਰਵਾਉਦੇ ਹੋ
ਦੋ ਕ ਵਾਰ ਮੌਕਾ ਮਿਲਿਆ ਬਾਪੂ ਬੜਾ ਵਧੀਆ ਇਨਸਾਨ ਆ ਤੇ ਹੈ ਵੀ ਪੂਰੀ ਚੜ੍ਹਦੀ ਕਲ੍ਹਾ ਚ
22 ਜੀ ਤੇਰੀਆਂ ਵੀਡੀਓ ਵੇਖ ਕੇ ਘੋੜੀਆ ਰੱਖਣ ਨੂੰ ਦਿਲ ਕਰਦਾ । ਬਹੁਤ ਵਧੀਆ ਵੀਡੀਓ ਹੁੰਦੀਆ ਤੁਹਾਡੀਆਂ ।
Shi gl
ਸਬਦ ਖਤਮ ਏ ਸਤਿਕਾਰ ਦੇਣ ਲ ਈ ਬਾਪੂ ਲ ਈ ਤੇਰੇ ਲਈ ਵੀ ਬਾਈ
ਬਾਈ ਜੀ,ਸਤਿ ਸ਼੍ਰੀ ਅਕਾਲ। ਬਾਈ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਤੁਹਾਡੀ ਸਾਰੀਆਂ ਵਿਡਿਉ ਬਹੁਤ ਵਧਿਆ ਤੇ ਤੁਹਾਡੇ ਗੱਲ-ਬਾਤ ਕਰਨ ਦਾ ਤਰਿਕਾ ਬਹੁਤ ਦਿਲ ਨੂੰ ਛੂ ਲੈਂਦਾ ਹੈਂ। ਬਾਪੂ ਜੀ ਦੀ ਇਹ ਵਿਡਿਉ ਮੈਨੂੰ ਬਹੁਤ ਚੰਗੀ ਲਗੀ।ਬਹੁਤ ਵਧਿਆ ਜਾਣਕਾਰੀ ਦਿੱਤੀ ਬਾਪੂ ਜੀ ਨੇ।ਬਾਪੂ ਜੀ ਦੀ ਘੋੜੀਆਂ ਬਹੁਤ ਹੀ ਵਧਿਆ ਲੱਗਿਆਂ। ਖੁਲੇ ਕੰਨ,ਵੱਡੇ ਪੈਰ,ਉਚਾ ਕੱਦ ਮਨ ਖੁੱਸ਼ ਹੋ ਗਿਆ।ਮੈਂ ਤੁਹਾਡਾ ਤੇ ਵਿਕਰਾਂਤ ਬਾਈ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ।
ਹੋਰ ਵੀਡੀਓ ਬਣਾਓ ਬਾਪੂ ਜੀ ਨਾਲ ਹੋਰ ਲੰਬੀ ਵੀਡੀਓ ਇਹਨਾਂ ਦੀਆਂ ਗੱਲਾਂ ਹਰ ਇਕ ਦੇ ਦਿੱਲ ਵਿੱਚ ਸਦਾ ਸ਼ੌਕ ਪੈਦਾ ਕਰਦੀਆਂ ਰਹਿਣਗੀਆਂ ਰੱਬ ਲੰਬੀ ਉਮਰ ਤੇ ਤੰਦਰੁਸਤ ਰੱਖੇ ਬਾਪੂ ਜੀ ਨੂੰ 👍👍👍👌
ਬਾਈ ਬਹੁਤ ਖੁਸ਼ੀ ਹੋਈ ਤੁਸੀਂ ਇੰਟਰਵਿਊ ਕੀਤੀ ਨਿੱਕੇ ਹੁੰਦੇ ਨੂੰ ਰਾਜ ਬਾਬੇ ਨੇ ਇੱਕ ਵਾਰ ਘੋੜੀ ਤੇ ਝੂਟਾ ਦਿੱਤਾ ਸੀ ਅੱਜ ਤੱਕ ਚਾਅ ਨੀ ਉਤਰਿਆ ਉਹ ਝੂਟੇ ਦਾ, ਅਕਾਲ ਪੁਰਖ ਬਾਬੇ ਰਾਜ ਸਿੰਘ ਬਰਾੜ ਦੀ ਉਮਰ ਲੰਬੀ ਕਰੇ 👍🏻
Bapuji love you very beautiful video Bapuji ke pass bahut acchi breed hai beautiful horus thanks Veerji information ke liye god bless you from Pakistan Veer
ਬਾਈ ਇੱਕ ਬੇਨਤੀ ਹੀ ਐ, ਇੱਕ ਵੀਡੀਓ ਹੋਰ ਬਣਾ ਬਾਪੂ ਜੀ ਦੀ ਅਜੇ ਦਿਲ ਨਹੀਂ ਭਰਿਆ। ਗੱਲ ਦਾ ਢੰਗ, ਤਰੀਕਾ ਕਰਨ ਦਾ ਬੜਾ ਸਾਦਾ ਹੈ।ਠਰ੍ਹੰਮਾ ਬੜਾ ਸੁਭਾਅ ਵਿੱਚ ਸੱਚੀ ਗੱਲ ਬਾਈ ਮੈਨੂੰ ਮੇਰੇ ਦਾਦਾ ਜੀ (ਬਾਪੂ ਜੀ) ਯਾਦ ਆ ਗੲੇ
Book da naam dso ji
Sahi gal a veer
@@gurjitpannu4293 à
Main pakistan ton
Bhai bhot maza aya video vekh k baba ji dian galan sun k ghorian vekh k bhot maza aya .
ਬਹੁਤ ਵਧੀਆ interview ਆ । ਸਾਡੇ ਬਜ਼ੁਰਗ ਸਾਡੇ ਹੀਰੇ ਆ। ਸ਼ੁਕਰ ਵਾਹਿਗੁਰੂ ਜੀ । ਸ਼ੁਕਰ ਗੁਰੂ ਸਾਹਿਬ ਜੀ 🙏🙏🙏🙏🙏
These are old treasures that have immense value. Thanks for sharing and darshan...Blessed
Sade vadya ch insaniyat c jo hun Mardi ja rahi hai,Babu dia gal Sun k apne nana ji di yaad aa gai hats off ❤️ o 🙏🙏🙏🙏🙏🙏🙏🙏🙏🙏
ਜਿਊਦਾ ਰਹਿ ਬੱਬਰ ਸ਼ੇਰਾਂ
ਧੰਨਵਾਦ ਸੁਖਜਿੰਦਰ ਲੋਪੋ ਵਾਲਿਆ ਸੋਨੀ ਗਿੱਲ ਸਮਾਣਾ ਮੰਡੀ💪💪
ਬਈ ਬੜੇ ਤਜਰਬੇ ਵਾਲਾ ਤੇ ਠਰੰਮੇ ਵਾਲਾ ਤੇ ਬੜੀ ਸਿਆਣਪ ਤੇ ਨਿਮਰਤਾ ਦਾ ਮਾਲਕ ਆ ਬਾਪੂ ਜਿਉਂਦਾ ਰਹਿ ਲੋਪੋ ਆਲਿਆ ਬਾਈ
22 ਜੀ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਜੀ ਆਪ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
ਸੱਤ ਸ੍ਰੀ ਅਕਾਲ ਵੀਰ ਜੀ ਤੇ ਸਤਕਾਰਯੋਗ ਬਾਪੂ ਜੀ ਵਾਹਿਗੁਰੂ ਜੀ ਮਹਿਰ ਕਰਣ
ਬਾਈ ਸੁਖਜਿੰਦਰ ਜੀ ਬਾਪੂ ਜੀ ਨੂੰ ਬੇਨਤੀ ਕਰੋ ਕੇ ਉਹੋ ਘੋੜੀਆ ਤੇ ਕਿਤਾਬ ਲਿਖਣ 🙏🙏❤️❤️
ਬਾਈ ਯਾਰ....ਸਵਾਦ ਈ ਆ ਗਿਆ। ਰੂਹ ਖੁਸ਼ ਹੋਗੀ। ਧੰਨਵਾਦ ਤੇਰਾ।
Wah ji wah babaji, 80 saal ke naujwan 🙏🙏🙏🙏 , you are the role model for the modern youth , @:36 please babaji ko khat pe sirhane bithaya karo bhaiji
ਬਾਈ ਦਿਲ ਅੰਦਰੋਂ ਰੋਅ ਪੀਆ ਬਾਪੂ ਦੀਆਂ ਗੱਲਾਂ ਸੁਣ ਕੇ ਰੱਬ ਲੰਬੀ ਉਮਰ ਬਕਸ਼ੇ ਤੇਰਾ ਵੀ ਧੰਨਵਾਦ ਸਾਨੂੰ ਪ੍ਰਦੇਸਾ ਵਿੱਚ ਬੇਠੈ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਧੰਨਵਾਦ ਬਾਈ ਤੇਰਾ
🙏
2 ਕ ਸਾਲ ਪਹਿਲਾਂ ਮਿਲੇ ਸੀ ਬਾਪੂ ਜੀ ਨੂੰ ਬਹੁਤ ਮਨ ਖੁਸ਼ ਹੋਇਆ ਸੀ ਬਾਪੂ ਦੇ ਅਸੀਂ ਵਿਹੜੇ ਵਿਚ ਬੈਠੇ ਸੀ ਜਦੋਂ ਬਾਪੂ ਨੇ ਡੱਬੀ ਘੋੜੀ ਤੇ ਘਰੇ ਐਂਟਰੀ ਮਾਰੀ ਤਾਂ ਅਸੀਂ ਦੇਖ ਕੇ ਖੜੇ ਹੋਗੇ ਬਾਪੂ ਮੂਹਰੇ ਸਿਰੇ ਦੇ ਐਕਟਰ ਵੀ ਫੇਲ੍ਹ ਸੀ ਉਹ ਸੀਨ ਮਰਨ ਤੱਕ ਯਾਦ ਈ ਰਹੁ।
ਜਿਉਂਦਾ ਰਹਿ ਵੀਰ 💐 💕
Bapu ji da pind keda a veer ji?
@@MRSINGH-lx7mx pind ਰਜਿਆਨਾ, ਜਿਲ੍ਹਾ ਬਾਘਾਪੁਰਾਣਾ
ਰਾਜ ਸਿੰਘ ਘੋੜੀਆਂ ਵਾਲਾ
From PAKISTAN bohat achi informative video
Bapu ne kana wali ghal bilkul thik ahki a Mera parada daada kinda Honda se khule kana wala ghora daleer Honda pakistan to me. Bohat vadia vidou se
Maashallah Maashallah
Me to chardaa Punjab
ਵਾਹਿਗੁਰੂ ਮਿਹਰ ਕਰੇ ਬਾਪੂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏
Sade moge de Shan pr kise nu pata ni c ajj Mann khush ho gia bapu dia Galla sun k rabb ap ji nu lambi umar dawe bapu jii
ਧੰਨਵਾਦ ਬਾਈ ਲੋਪੋ ਵਾਲਿਆਂ ਬਾਪੂ ਦੇ ਦੀਦਾਰ ਕਰਵਾਉਣ ਲਈ
ਬਾਪੂ ਜੀ ਦੀ ਗੱਲਬਾਤ ਦਾ ਸਲੀਕਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਜਾਣਕਾਰੀ
ਘੋੜਾ ਤੇ ਮਰਦ ਕਦੇ ਬੁੜੇ ਨੀ ਹੁੰਦੇ ਬਾਪੂ ਨੂੰ ਰੱਬ ਮੇਰੀ ਵੀ ੳੁਮਰ ਲਾ ਦੇਵੇ ਬਾਪੂ ਜੀ ਚੰਗਾ ੲਿਨਸਾਨ ਅਾ .
🙏
ਬਹੁਤ ਵਧੀਆ ਪੀਆਰੇਉ
Bapu ji da bolan da salika bahut vadia te mitha hai and shera word jado bapu ji bolday hun ta muh vicho hor ve ful kairday hun bapu ji di lambi umar di dua karday ha ha.
ਵਾਹਿਗੁਰੂ ਹਮੇਸਾ ਖੁਸ ਰੱਖਣ ਬਾਪੂ ਨੂੰ
Wah g wah balle c balle lopon alya ka kadake kad dite 22 jinvde vasde raho dil khush ho gia bazugan di gal bt sunn k
ਘੋੜਸਵਾਰੀ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਤੇ ਘਟੋ ਘੱਟ ਕੁਝ ਕ ਸਾਲ ਬੰਦਾ ਹਰਟ ਅਟੈਕ ਤੋਂ ਬਚਿਆ ਰਹਿੰਦਾ, ਜੇ ਤਾਂ ਘੋੜਸਵਾਰੀ ਕਰਨ ਦੀ ਰੋਟੀਨ ਬਣਾ ਲਵੇ ਤਾਂ ਕਦੇ ਹਰਟ ਅਟੈਕ ਨੀ ਆਉਂਦਾ,, ਬਾਬਾ ਮੇਹਰ ਕਰੇ ਸਭ ਤੇ🙏🏻🙏🏻
Sukhjinder singh tusi b bapuji tarah hi nice person ho saliut saliut saliut tuhnu rab razi rakha sada kush raho 🌹🌹👍🙏🙏
Wa Bapu zindabad very knowledgeable experience shared
Baba g bht wadia banda a baba g bot swad aia gallan sun k from Pakistan
Sai mehar kare. Baapu Jandabad. Very good conversation carried on by Both.
Bapu the Great yar tusi kamal kar dita a manu korian bohat pasand na par ma gareeb a rab kara ka man wi kora rakhan
ਬਹੁਤ ਵਧੀਆ ਜੀ ਗੁਰੂ ਸਾਹਿਬ ਵਾਲੀ ਗੱਲ ਬਹੁਤ ਦਿਲ ਨੂੰ ਲੱਗੀ
I am really impressed your explanation about the Great True Person and have a wonderful Personality. Bapuo Rajrajay Sing. Bapuo is a great True Horses lover and a great Human being.
I See this Vedio twenty times and every time I injoy very much. Sukhjinder Lopo thank you so much Bhai Gee always Khush raho brother. I am belong to Punjab Pakistan Faisalabad. Dosto it's a great reality, When you feel healthy happiness in your life. That's a wonderful Times your life. Okay Stay Safe and Blessed.
Best interview Bapu nu WAHEGURU chardiakalan vich rhake 🙏🏻
ਮੱਝੂਕੇ ਬਲੱਡ ਲਾਇਨ ਦਾ ਕਿੰਗ ਖਲੀ ਘੋੜਾ ਦਾਰਾਪੁਰ ❤❤❤😍😍😍😍😍😍😍😍😍😍
ਕਿਆ ਬਾਤ ਐ ਬਹੁਤ ਖੂਬ ਜਿਉਦੇ ਵਸਦੇ ਰਹੋ
ਬਈਜੀ ਬਹੁਤ ਵਧੀਆ ਲੱਗਿਆ ਬਾਪੂ ਜੀ ਦੀਆਂ ਗੱਲਾਂ ਦਾ ਮਜ਼ਾ ਆ ਗਿਆ
ਬਹੁਤ ਵਧੀਆ ਲੱਗਿਆ ਬਾਈ ਜੀ ਦੀਆਂ ਗੱਲਾਂ ਸੁਣ ਕੇ ਬਾਈ ਜੀ
ਸੁਖੇ ਬਾਈ ਰੱਬ ਤੇਰੀ ਤੇ ਬਾਪੁ ਦੀ ਲੰਮੀ ਉਮਰ ਕਰੇ ਜੁਗ ਜੁਗ ਜਿਓ ਦੋਵੇ ਨਹੀ ਰਿਸਾ ਸਬਦ ਹੈ ਨੀ ਕੋਈ
ਬਹੁਤ ਸੁਭਾ ਚੰਗਾ ਬਾਪੂ ਜੀ ਦਾ
salute 🙏🏻❤️Bappu ji dyi oumer hor Lambi hove 🙏🏻
BLESSED ARE THE HOMES WHO STILL HAVE RB ROOP BABA JI. INAA NU KHUSH RKHONGE TAAN RB TUHANU KHUSH RKHEGA.
HMESHA KHUSH RHO JI
Bohat vadiya video banaya Veere...bajurgaan ton bohat kush sikhan nu milda
ਬਾਬਾ ਜੀ ਮੈਂ ਅਮ੍ਰਿਤਸਰ ਤੋਂ ਪਿੰਡ ਬਾਸਰਕੇ ਭੈਣੀ ਛੇਹਟਾ ਸਾਹਿਬ ਤੋਂ ਮੈਂ ਬਹੁਤ ਵੱਡਾ ਫੈਣ ਬਾਪੁ ਜੀ ਦਾ ਮੇਨੂੰ ਬਹੁਤ ਸ਼ੌਕ ਸੀ ਘੋੜੇ ਰਖ਼ਣ ਦਾ ਪਰ ਘਰੋਂ ਬਹੁਤ ਗਰੀਬ ਆ ਕਿਉਂਕਿ ਮੇਰੇ ਸਿਰ ਮੇਰੇ ਪਾਪਾ ਨੀ ਪਰ ਫਿਰ ਵੀ ਸ਼ੌਕ ਪਾਲਣਾ ਸੁਪਣਾ ਮੇਰਾ ਤੇ ਆਪ ਜੀ ਨੂੰ ਜ਼ਰੂਰ ਘਰ ਬਲੋਣਾ love you bhai ji
Video dekhn To pehla e kis kis ne Like Kitti🔥
ਮੈ ਵੀ ਕੀਤੀ ਸੀ
Main
Main b
Paaji bohot acha lagya video, Babu nu mera dono hath jod ke satkaar..dhanwaad
ਬਾਪੂ ਸਿਰੇ ਦਾ ਪਾਰਖੂ ਅਤੇ ਸੁਲਝਿਆ ਹੋਇਆ ਇਨਸਾਨ ਹੈ ਲ਼ਾਹਾ ਲੈਲੋ
बहुत खूब बाबा जी दीया गल्ला बडे बुजुर्ग इतिहास हुनदे ने।
Salam to India jutts from 🇵🇰 Jutt
Meaningful and knowledgeable video.
Appreciate for this.
Waheguru ji
Bahut sohniya gala dsiya bapu g ne ehna diya ghodiya bahut sohniya te bai g tuhada bahut bahut thanwaad tuc sanu ehna nal milvaya..😘
13 :42 sec wali gal dil nu lag gye ਬਾਪੂ ਜੀ
Wah ji Wah
Baapu ji nu Sadda salaam aa ji.
Baapu ji di umar lambi hove
Love you Bapu ji, salamat raho 🙏
ਬਾਪੂ ilov you ❤️❤️❤️ ਬਹੁਤ ਵਧੀਆ ਜੀ
Bapu 1 number. Shandaar vidio. Shandaar kodiya. Wadia gallbaat.🙏🏻🙏🏻🙏🏻
9 sal di ummer ch ghode di savari kiti e bass badd ch sab khatm hogea bhai. Bott ruh nu sakun milea ji thank u paji
ਵਾਹ ਬਾਪੂ ਕਿਆ ਬਾਤ ਆ ਸੁਆਦ ਲਿਆ ਤਾ ਜਿਉਂਦਾ ਰਹਿ ਲੋਪੋ ਵਾਲਿਆਂ 👌👌💓
ਵਾਹਿਗੁਰੂ ਜੀ ਸਿੱਖ ਕੌਮ ਨੂੰ ਵੱਸਦਾ ਰੱਖੀਂ
Bapu tan by bheshampetama hega ghodeya da rab rup hegga by lopon wala jeyoda rahe bhut bhut dhanvad Sera he lata by no 1 video Panjab in no 1 very very very most thank-you
ਵੀਰ video ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਸੋਹਣੀ video c AK jh
Very nice stay blessed. Waheguruji sarbat da bhlla
Really beautiful Baba g mashallah Allah Pak sehat ATA farmaey Amen
Best Ghodiya
ਵਾਹਿਗੁਰੂ ਜੀ ਤੁਹਾਨੂੰ ਹਿਮੰਤ ਤੇ ਲੰਮੀ ਉਮਰ ਬਖਸ਼ੇ ਜੀ
Wah babaji..... experience .... knowledge.... kya hi baaaataaa baba
Thanx veer sanu ta pta v ni lagna c maharathi baithe ghoreyan de purane 🤟🏻🙏🏼
ਬੇਹੱਦ ਹੀ ਸਿਆਣਾ ਬੰਦਾ ਬਾਪੂ ਰਾਜ ਰਾਜੇ ਆਣਾ
Vdiaa lgaaaa sunnn k bapuu ji nu
ਚੰਗੇ ਘੋੜੇ ਦੀ ਨਿਸ਼ਾਨੀ, ਚਾਰ ਚੌੜੇ, ਚਾਰ ਛੌੜੇ - ਦੋ ਛੋਟੇ, ਦੋ ਮੋਟੇ ਭਾਵ : ਚਾਰੇ ਸੁੰਭ ਚੌੜੇ ਗਾਮਚੀਅਾਂ ਤੰਗ (ਛੋਟੀਅਾਂ) ਦੋੲੇ ਅਖਾਂ ਮੋਟੀਅਾਂ ਅਤੇ ਦੋੲੇ ਕੰਨ ਛੋਟੇ ਹੋਣ !
ਵਧੀਆ ਲੱਗਾ ਬਾਪੂ ਜੀ ਦੇ ਦਰਸ਼ਨ ਕਰਾਏ ਤੁਸੀਂ ਬੇਟਾ ਆਪ ਤਾਂ ਬਾਪੂ ਜੀ ਦੇ ਮਹਿਮਾਨ ਨਿਵਾਜੀ ਦੀਆਂ ਗੱਲਾਂ ਕਰਦੇ ਉ ਠੀਕ ਏ ਪਰ ਪੁੱਤਰ ਹਮੇਸ਼ਾਂ ਵੱਡਿਆਂ ਨੂੰ ਸਤਿਕਾਰ ਦੇਣਾ ਹੋਵੇ ਉਮਰ ਤੋਂ ਵੱਡਿਆਂ ਨੂੰ ਤੇ ਆਪ ਪੁਆਂਦੀ ਬੈਣਾਂ ਚਾਹੀਦਾ ਹੈ ਦੂਜਾ ਤੂੰ ਤੇਰੇ ਦੀ ਥਾਂ ਤੁਸੀਂ ਨਾਲ ਬੋਲੋ ਫਿਰ ਚੰਗੇ। ਸੰਸਕਾਰਾਂ ਦਾ ਪਤਾ ਲੱਗਦਾ ਹੈ ਇਸ ਗੱਲ ਦਾ ਆਪ ਧਿਆਨ ਰੱਖੋ ਪੁੱਤਰ
Waheguru ji ka Khalsa
Waheguru ji ke fathe 🙏🏼🙏🏼
Bappu ji le buht satkaar te rabh eda de bappua de lambi umar kre 🙏🏼🙏🏼🙏🏼
bhut vdia Wah g bhut knowlge mili
Ik koh 2.25 kilometre
Te 20 koh = 45 kilometre bngey
Balley Bappu ❤️ 🔥
Hanji bhra ji bilkul sahi keha
ਵੀਰ ਜੀ ਅੈਵੇਂ ਨੀ ਆਖਦੇ ਕੇ ਬਾਪੂ ਨੂੰ ਸੰਨਦੂਖ ਵਿੱਚ ਪਾ ਕੇ ਲੈ ਗਏ ਸੀ ਬਰਾਤ ਦੇ ਨਾਲ ਗੁਣਾ ਦੀਆਂ ਗੁਥਲੀਆ ਨੇ ਸਾਡੇ ਬਜ਼ੁਰਗ ਵਾਹਿਗੁਰੂ ਮੇਰ ਕਰੇ ਸਾਡੇ ਬਜ਼ੁਰਗਾਂ ਤੇ🙏🙏🙏
Uncle raj singh mere ustad aa g ghoria ty neeli ravi majhha dy.👍👍
Jatinder veer ji kedaa pind ji thodaa
Bhut vadia aa rab khush rakhe
Boht kmm diya gllan te kmm di video. 👍👍👍👍👍💪💪💪
ਜਿ਼ੰਦਗੀ ਦੇ ਤਰਜਰਬਿਆ ਤਾਈਂ ਕੱਢ ਗਿਅਾ ਲੋਪੋ ਵਾਲਾ, ਘੋਡ਼ੇ ਦੀ ਸਵਾਰੀ ਤਾਈਂ ਅਸੀਂ ਸਾਲਾ ਕਾਹਲਾ ਬਣਾ ਕੇ ਇੱਕ ਹੋਰ ਵੀਡੀਓ ਲੋਕਾਂ ਤੱਕ ਦਿਖਾੲੀ ,। a ਬਾਬੇ ਦੀ ਜਿੰਦਗੀ ਦਾ ਤਜ਼ਰਬਾ, ੳੁਸ ਵਿੱਚ ਖੂਬ ਦਰਸਾਈ , ਕਦ ਤੱਕ ਲੋਪੋ ਵਾਲਾ ਕਰੂ ਇਹ ਕੰਮ ਸਿਆਣਾ,। ਤੇਰੀ ਵੀਡੀਓ ਦੀ ਉਡੀਕ ਚ ਰਹੂਗਾ ਖੁਦ ਰੋਮਾਣਾ
ਬਾਈ ਸ਼ਬਦ ਨੀ ਰਿਹਾ ਕੋਈ ਕਹਿਣ ਨੂੰ ਪਰ ਬਾਈ ਹੱਥ ਜੋੜਕੇ ਬੇਨਤੀ ਆ ਕਿ ਬਾਪੂ ਨਾਲ ਤੇ ਬਾਪੂ ਵਰਗੇ ਹੋਰ ਧਾਕੜਾਂ ਨਾਲ ਜੋ ਸਾਨੂੰ ਸਾਡਾ ਵਿਰਸਾ ਕੀ ਸੀ ਤੇ ਕੀ ਬਣ ਕੇ ਰਹਿ ਗਏ ਅਸੀਂ ਇਨਾ ਦੀਆਂ ਹੋਰ ਵਿਡੀਉ ਪਾਉ ਬਾਈ ਜੀ।
Bai ji ajj dil khush kar ta har roj di tarha .🙏🙏🙏🙏🙏
Zindabad and Outstanding... Speechless 👍
SUBHAANALLAAAH SUBHAANALLAAAH 👌👌👌👌👌👌👌👌👏👏👏👏👏👏👏👏👏
Bapu ji sira gall bat a waheguru krpa rakha thuda te
Salute ya bappu ji nu🎉❤