Part 2|ਕਹਾਣੀ ਘਰ ਦੀ ਫੁੱਟ,ਸਿਆਣੇ ਨੇ ਰਾਇ ਦਿੱਤੀ ਵੀ ਮੁੰਡਾ ਘਰਾਣੇ ਆਲੇ ਘਰ ਵਿਆਹੀ,ਲੈਣ ਦੇਣ ਦਾ ਲਾਲਚ ਨਾ ਕਰੀਂ

แชร์
ฝัง
  • เผยแพร่เมื่อ 2 ธ.ค. 2024

ความคิดเห็น • 12

  • @europenboy1580
    @europenboy1580 2 ปีที่แล้ว +2

    Bupu nu sunne bina mnu ta nind ni aundi y ji lov u aa❤️❤️

  • @sidhumuktsarwala
    @sidhumuktsarwala 2 ปีที่แล้ว

    Es bapu dia gallan bahut vadia hundia sunan nu v vadia lagdiaa te dhayaaan v lagdaa

  • @BhupinderSingh-yg8cg
    @BhupinderSingh-yg8cg 3 ปีที่แล้ว +2

    ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ।

  • @gurlalsinghjawanda7699
    @gurlalsinghjawanda7699 2 ปีที่แล้ว

    ਬਹੁਤ ਵਧੀਆ ਬਾਬਾ 🙏

  • @rakkarjatt
    @rakkarjatt 2 ปีที่แล้ว

    ਬੋਤਾ ਘੋੜਾ ਘੋੜੀ ਬਲਦ ਇਹ ਜਾਨਵਰ ਬਹੁਤ ਸਿਆਣੇ ਹੁੰਦੇ ਹਨ ਕਿਸੇ ਵੀ ਓਪਰੇ ਬੰਦੇ ਨੂੰ ਨੇੜੇ ਨਹੀਂ ਆਉਣ ਦਿੰਦੇ 🙏

  • @BaljitSingh-iu2vq
    @BaljitSingh-iu2vq 3 ปีที่แล้ว +1

    ਬਾਬੇ ਸਾਡੇ ਕੋਲ ਰੇਹੜੇ ਵਾਲਾ ਬਦਲ ਐ ਲੰਡਾ ਬਾਬੇ ਜੇ ੳਸਦੇ ਰੇਹੜੇ ਤੇ ਬੈਠ ਕੇ ਡੰਡਾ ਮਾਰੇ ਤਾ ਲੰਡੀ ਪੂਛ ਬੰਦੇ ਦੇ ਮੂੰਹ ਤੇ ਬਰਾਬਰ ਮਾਰਦਾ ਹੈ ਅਜ਼ਮਾਈ ਹੋਈ ਗੱਲ ਐ ਕਈ ਨੇ ਟਰਾਇ ਕਰ ਚੁੱਕੇ ਹਨ ਜੀ

  • @jaspreetdhaliwal4252
    @jaspreetdhaliwal4252 3 ปีที่แล้ว

    Ss akal babba g

  • @rakkarjatt
    @rakkarjatt 2 ปีที่แล้ว

    ਬਾਬਾ ਜੀ ਸੋਢੀ ਗਲ ਅਸੀਂ ਹੈੱਡ ਫੋਨ ਲਾ ਕੇ ਸੁਣਦੇ ਆ 😂😂😂 ਪਰ ਤੁਸੀ ਮੂੰਹ ਚ ਮਿਚ ਮਿਚ ਬਹੁਤ ਕਰਦੇ ਫੇਰ ਗਲ ਸੁਣਨ ਦਾ ਸਵਾਦ ਨੀ ਆਉਂਦਾ 🙏🙏🙏❤️

    • @sidhumuktsarwala
      @sidhumuktsarwala 2 ปีที่แล้ว

      Bai ji bujurg ne balgam di problem aa jandi aa kayee vaar

  • @sukhveerdhaliwal1168
    @sukhveerdhaliwal1168 3 ปีที่แล้ว +1

    ਬਾਬਾ ਜੀ ਮੇਰੇ ਪੁਰਾਣੇ ਘਰ ਵਿੱਚ ਕੱਚਾ ਦਰਵਾਜ਼ਾ ਸੀ ਉਸ ਦੀ ਕੱਚੀ ਮਿੱਟੀ ਦੀ ਇਟ40 ਕਿੱਲੋ ਦੀ ਸੀ

  • @labhBrarsantybrar
    @labhBrarsantybrar 4 หลายเดือนก่อน

    ਲਾਭ ਬਰਾੜ ਗੰਗਾਨਗਰ ਰਾਜਸਥਾਨ ਤੋਂ
    ਸਾਡੇ ਵੀ ਈਕ ਬੱਲਦ ਰੇੜੀ ਜੋੜਦੇ ਹੂੰਦੇ ਸੀ
    ਜੀਦੋ ਘਗਰੇ ਵਾਲੀ ਬੁੜੀ ਨੂੰ ਵੇਖਦਾ ਸੀ ਅਗੋ ਖੜਾ ਹੋ ਜਾਂਦਾ ਸੀ ਘਗਰੇ ਵਾਲੀ ਬੁੜੀ ਦਾ ਬੁਰਾ ਹਾਲ ਹੋ ਜਾੰਦਾ ਸੀ ਘਗਰਾ ਬੁੜੀ ਦੇ ਗੱਲ ਆ ਜਾਂਦਾ ਸੀ 😂
    ਯਾ ਫੇਰ ਬਗਾਨਾਂ ਬੰਦਾ ਰੇੜੀ ਤੇ ਬੈਠਾ ਬਲਦ ਦੀ ਪੂਛ ਨੂੰ ਹੱਥ ਲਾ ਦਿੰਦਾ ਤਾੰ ਪਿਛੇ ਦੋਵੇ ਲੱਤਾ ਮਗਰ ਗਡੀ ਉਤੋ ਦੀ ਕਡ ਦਿੰਦਾ ਸੀ 😂😂

  • @BaljitSingh-iu2vq
    @BaljitSingh-iu2vq 3 ปีที่แล้ว +1

    ਬਾਬੇ ਸਾਡੇ ਕੋਲ ਰੇਹੜੇ ਵਾਲਾ ਬਦਲ ਐ ਲੰਡਾ ਬਾਬੇ ਜੇ ੳਸਦੇ ਰੇਹੜੇ ਤੇ ਬੈਠ ਕੇ ਡੰਡਾ ਮਾਰੇ ਤਾ ਲੰਡੀ ਪੂਛ ਬੰਦੇ ਦੇ ਮੂੰਹ ਤੇ ਬਰਾਬਰ ਮਾਰਦਾ ਹੈ ਅਜ਼ਮਾਈ ਹੋਈ ਗੱਲ ਐ ਕਈ ਨੇ ਟਰਾਇ ਕਰ ਚੁੱਕੇ ਹਨ ਜੀ